Esa koi view Angrezan da nahin si.Lord Wavel nal meeting ch Masterji could not show any Sikh majority area on map. Nor could he suggest any population exchange to create a Sikhmajority area.It is true that Sikhs were treated as third party after Hindus through Congres and Muslims through League were consulted.Baldev Singh conveyed acceptance of Sikhs to be part of India.
Mainu lagda hai eh political power (kursi ke liye) 1966 vich Punjabi subha di mang rakh ke Punjab di vand karva layi Kendra ne jara vi der na layi. Punjab chota ho gya par koi problem solve nahi hoi ?
Mai iss interview nu 3 vaar sun chuka han , Her vaar koi na koi navin gal samjhan nu mildi hai.kyonke asin uss time di actual history toh Vakif nahin si.asin tan ohi samjh de si jo sanu school yan college vich parheeya (dasya) janda hai
Mandiani Sahib tusi bilkul sahi keh rahay ho, hun v ta sikh kaum apnay haq mangan di bjaye chapaloosi vich laggi hoyie aa.BJP nu bina sharat Vadday Badal ne hamaayat ditti jad ke Ram vilas pasvan C B Naidu ne shartan te adhaarit hamayat ditti, dusre subian vich aafat aun te langar te free madad ehi ta dasdi aa, sikh kutt v ehna ton hi khaande aa.sirf foki baallay ballay naal hi khush aa eh.
SSA ji patrkar history likhen vale sab gernal de gall kerdene koi graib(sc) de gall nhi kerda ajtak ihe ho reha .ne ghalet hove ta conect ke rakh a Thanks
ਧੰਨਵਾਦ ਮਡਿਆਣੀ ਸਾਹਿਬ, ਬਹੁਤ ਘੁੱਟ ਲੋਕਾਂ ਨੂੰ ਇਸ ਅਸਲੀਅਤ ਦਾ ਕਿਸੇ ਹੋਰ ਨੇ ਕਦੀ ਦਸਿਆ ਹੈ
ਬਿਲਕੁਲ ਸਹੀ ਇਤਿਹਾਸਕ ਪਿਛੋਕੜ ਤੇ ਚਰਚਾ ਕੀਤੀ ਇਹ ਸਿੱਖਾਂ ਦੀ ਬਦਕਿਸਮਤੀ ਹੈ।
ਪਾਇ ਕੁਹਾੜਾ ਮਾਰਿਆ, ਗ਼ਾਫ਼ਿਲ ਆਪਣੇ ਹਾਥ।
ਇਸ ਤੋਂ ਜ਼ਿਆਦਾ ਤ੍ਰਾਸਦੀ ਹੋਰ ਕੀ ਕਹਿ ਸਕਦੇ ਹਾਂ।
ਬੜੇ ਸ਼ੌਕ ਸੇ ਸੁਣ ਰਹਾ ਥਾ ਜ਼ਮਾਨਾ
ਹਮ ਹੀਂ ਸੋ ਗਏ ਦਾਸਤਾਂ ਕਹਿਤੇ ਕਹਿਤੇ।
ਸਹੀ ਕਿਹਾ ਵੀਰ।
ਬਹੋਤ ਵਧੀਆ ਤੁਸੀ ਸਾਡੀ ਸਿੱਖ ਕੌਮ ਦੀ ਮੂਰਖਤਾ ਵੱਲ ਸਾਡਾ ਧਿਆਨ ਦੁਆਇਆ। ਸਿੱਖ ਕੌਮ ਨੂੰ ਪੜੇ ਲਿਖੇ ਲੀਡਰ ਮਿਲੇ ਹੀ ਨਹੀਂ। ਸਾਨੂੰ ਤਾਂ ਗੋਲਕ ਚੋਰ ਹੀ ਮਿਲੇ।ਓਹਨਾ ਨੇ ਹੋਰ ਵੱਧ ਕੇ ਕੌਮ ਦਾ ਨੁਕਸਾਨ ਕਿੱਤਾ। ਅਜੇ ਵੀ ਓਹ ਪਿੱਛੇ ਹਟਣ ਦਾ ਨਾ ਨਹੀਂ ਲੈਦੇ।
ਸਿੱਖ ਆਪ ਗਹਾਂ ਬਹੁਤ ਪੜ੍ਹੇ ਲਿਖੇ ਨੇ 😂 ਡਰੈਵਰਾਂ ਦੀ ਕੌਮ ਵਿਗਿਆਨੀ ਲੀਡਰ ਭਾਲ਼ਦੀ ਹੈ 😂
@@jattmoosewala83driver qaom leadership ne hi bnayee apni moorakhta nal.
Sarea.da.ehe.hall
😂😂😂😂😂😂ki tusi sikh koam noo gulak choar khenha hai.
ਵਾਹਿਗੁਰੂ ਜੀ ਮੇਹਰ ਕਰੋ ਜੀ । ਬਹੁਤ ਵਧੀਆ ਵਿਚਾਰ ਹਨ ਸੱਚੀਆਂ ਗੱਲਾਂ ਹਨ । ਇਸੇ ਤਰ੍ਹਾਂ ਕਲੇ ਬਾਦਲ ਕਸੂਰਵਾਰ ਨਹੀ ਸੀ ਨਾਲ ਦਿਆਂ ਅਤੇ ਪਾਰਟੀ ਦਾ ਕਸੂਰ ਸੀ ਜਿਹੜੇ ਔਦਿਆ ਦਾ ਅਨੰਦ ਮਾਣ ਦੇ ਰਹੇ ਬੋਲੇ ਨਹੀਂ । ਅੱਜ ਤੱਕ ਸਿੱਖ ਕੌਮ ਨੂੰ ਚੰਗੇ ਲੀਡਰ ਨਹੀਂ ਮਿਲੇ । ਸਾਰੇ ਲੀਡਰ ਰੋਟੀਆਂ ਕਾਰਨ ਪੂਰੇ ਤਾਲ ।
ਇਸ ਮੁਤਾਬਿਕ ਅੰਗਰੇਜ਼ਾਂ ਤੋਂ ਆਜ਼ਾਦੀ ਦੀ ਲੜਾਈ ਸਮੇੰ ਸਾਡੀ ਸਿੱਖ ਲੀਡਰਸ਼ਿਪ ਨੇ ਹੀ ਸਾਨੂੰ ਇਸ ਗੁਲਾਮੀ ਵਾਲੇ ਰਸਤੇ ਧੱਕਿਆ । ਜਿਸ ਕਾਰਨ ਸਾਡੇ ਲੱਖਾਂ ਲੋਕਾਂ ਦੀ ਜਾਨ ਗਈ । ਕਿੰਨੇ ਜਵਾਨ ਸਿੱਖ ਮੁੰਡੇ 1980-1990 ਤੋਂ ਬਾਅਦ ਮਾਰੇ ਗਏ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਸਾਡੀ ਕੌਮ ਹੀ ਆਪਣੀ ਬਰਬਾਦੀ ਦੀ ਖੁਦ ਜਿੰਮੇਵਾਰ ਹੈ ਜੋ ਹੁਣ ਵੀ ਗਲਤੀਆਂ ਕਰਦੀ ਜਾ ਰਹੀ ਹੈ ਜੀ ਅਤੇ ਬਰਬਾਦ ਹੋ ਰਹੀ ਹੈ ਜੀ
ਸ ਸਾਹਿਬ ਤੁਹਾਡੀਆਂ ਗੱਲਾਂ ਸੱਭ ਠੀਕ ਹੈ , ਤੁਸੀਂ ਬੁੱਧੀਜੀਵੀ ਹੀ, ਤੁਹਾਡੀ ਇੰਨੀ ਉਮਰ ਹੋ ਗਈ, ਤੁਸੀਂ ਦੱਸੋ ਸਿੱਖਾਂ ਤੇ ਪੰਜਾਬ ਲਈ ਤੁਹਾਡੀ ਕੀ ਦੇਣ ਹੈ।
ਭਾਈ ਸਾਹਿਬ ਜੀ ਬਹੁਤ ਵਧੀਆ ਗੱਲਾਂ ਸਾਨੂੰ ਦੱਸਿਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ 🙏🙏
ਬਹੁਤ ਜਾਣਕਾਰੀ ਭਰਪੂਰ ਗੱਲਬਾਤ
@@satrangisiyasat6034 źźzźźźź
000000⁰⁰00000⁰⁰0⁰⁰⁰0⁰⁰0⁰⁰0⁰⁰⁰⁰000⁰0000000⁰000⁰00000⁰⁰⁰⁰⁰⁰⁰⁰⁰⁰0⁰⁰⁰⁰⁰⁰⁰00000000⁰0⁰0⁰0⁰000⁰⁰00000⁰⁰00⁰0@@satrangisiyasat6034
ਮਾਸਟਰ ਤਾਰਾ ਸਿੰਘ ਇੱਕ ਸਕੂਲ ਮਾਸਟਰ ਸੀ ਜਦੋ ਕਿ ਜਿਹਨਾ ਨਾਲ ਉਸਦਾ ਮੁਕਾਬਲਾ ਸੀ ਉਹ ਇੰਗਲੈਂਡ ਦੀਆਂ ਬੇਹਤਰੀਨ ਸੰਸਥਾਵਾਂ ਦੇ ਪੜੇ ਹੋਏ ਸਨ ਅਤੇ ਦੁਨੀਆ ਦੀ ਆਉਣ ਵਾਲੇ ਸਮੇਂ ਦੀ ਸਿਆਸਤ ਨੂੰ ਸਮਝਦੇ ਸਨ ॥
ਸੱਚ ਸੁਣਕੇ ਬਹੁਤ ਦੁੱਖ ਹੋਇਆ,
ਅੰਗਰੇਜ ਠੀਕ ਸੀ । ਆਪਣੇ ਹੀ ਗਲਤ ਸੀ ਜੀ ।
ਸਚਮੁੱਚ ਹੀ ਸਿੱਖ ਕੌਮ ਦੇ ਪਹਿਲਾਂ ਦੇ ਆਗੂਆਂ ਦੀ ਅਕਲਮੰਦੀ ਬਿਲਕੁਲ ਠੀਕ ਨਹੀਂ ਬਲਕਿ ਅ
ਐਨੀ ਜਿਆਦਾ ਗਿਟਿਆਂ ਵਿੱਚ ਹੀ ਆ ਗਈ ਹੋਈ ਸੀ।ਧੰਨਵਾਦ ਜੀਉ।
ਸ ਗੁਰਪ੍ਰੀਤ ਸਿੰਘ ਮੰਡਿਆਣੀ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ
ਪਰ ਅੱਜ ਵੀ ਨੁਕਸਾਨ ਦੀ ਦਰ ਉਹੀ ਹੈ ਤੁਹਾਡੇ ਵਰਗੇ ਬੁੱਧੀ ਜੀਵੀਆਂ ਵੱਲੋ ਦਿੱਤੀਆਂ ਜਾਣਕਾਰੀਆਂ Brain on tv ਵਰਗੇ ਸੂਝਵਾਨ ਪੱਤਰਕਾਰਾਂ ਰਾਹੀ ਸ਼ਾਇਦ ਕੋਈ ਬਦਲ ਆ ਜਾਵੇ
ਹੁਣ ਪਛਤਾਣ ਦਾ ਕੀ ਫਾਇਦਾ। ਅੱਜ ਦੀ ਹਕੀਕਤ ਨੂੰ ਪਹਿਚਾਣ ਕਿ ਕੌਮ ਦੀ ਸਲਾਮਤੀ ਦੇਖਦੇ ਮਿਲਵਰਤਣ ਤੇ ਸਵੇਸਫਲਤਾ ਵਿਚ ਇਕ ਰਸਤਾ ਹੋ ਸਕਦਾ।
ਬਹੁਤ ਵਧੀਆ ਇੰਟਰਵਿਊ ਕੀਤੀ ਹੈ ਜੀ ਵਿਸੇਸ਼ ਜਾਣਕਾਰੀ ਦੇਣ ਲਈ ਧੰਨਵਾਦ ਜੀ 🙏🏻
ਮੇਰੇ ਦਾਦਾ ਜੀ ਵੀ ਇਹੀ ਗੱਲ ਕਹਿੰਦੇ ਹੁੰਦੇ ਸੀ ਕਿ ਅੰਗਰੇਜ ਕਿਸੇ ਦਾ ਅਹਿਸਾਨ ਨਹੀ ਭੁੱਲਦੇ। ਪਹਿਲੇ ਅਤੇ ਦੂਜੇ ਵਿਸਵ ਯੁੱਧ ਵਿੱਚ ਸਿੱਖ ਉਹਨਾ ਵਲੋ ਲੜੇ ਸੀ ਅਤੇ ਉਹ ਇਸ ਕਰਕੇ ਸਿੱਖਾ ਨੂੰ ਵੱਖ ਦੇਸ ਦੇਣਾ ਚਾਹੁੰਦੇ ਸੀ ਪਰ ਬਲਦੇਵ ਸਿੰਘ ਅਤੇ ਤਾਰਾ ਸਿੰਘ ਗਦਾਰ ਨਿਕਲੇ।
ਹਾਂ ਜੀ ਬਲਦੇਵ ਸਿੰਘ ਦਾ ਕੰਮ ਹੈ ਇਹ
Not both but only Baldev Singh was responsible for all this .
Hun ve ehi kehde aa , eh kehan laya jada ,
ਵਾਹਿਗੁਰੂ
ਗੁਸਤਾਖ਼ੀ ਮੁਆਫ਼
ਬਲਦੇਵ ਸਿੰਘ ਆਪਣਾ ਵਗਾੜ ਕੇ ਕੌਮ ਦਾ ਸਵਾਲ ਨ ਸਕਿਆ
ਆਪਣੀ ਜਾਇਦਾਦ ਬਚਾਉਣ ਲਈ ਕੌਮ ਨੂੰ ਸੁੱਤੇ ਰਹਿਣ ਦਿੱਤਾ
ਗੁਸਤਾਖ਼ੀ ਮੁਆਫ਼
ਵਾਹਿਗੁਰੂ
Esa koi view Angrezan da nahin si.Lord Wavel nal meeting ch Masterji could not show any Sikh majority area on map. Nor could he suggest any population exchange to create a Sikhmajority area.It is true that Sikhs were treated as third party after Hindus through Congres and Muslims through League were consulted.Baldev Singh conveyed acceptance of Sikhs to be part of India.
ਇਹ ਸੁਣਨ ਤੋਂ ਬਾਅਦ ਵਾਕਿਆ ਹੀ ਮੇਰੀਆਂ ਅੱਖਾਂ ਵਿੱਚ ਹੰਜੂ ਆ ਗੲਏ
ਵਾਹਿਗੁਰੂ ਜੀ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਅਕਾਲੀ ਆਗੂ ਅਜੇ ਵੀ ਸਿੱਖ ਕੌਮ ਦਾ ਬੇੜਾ ਗ਼ਰਕ ਕਰਨ ਲੱਗੇ ਹੋਏ ਹਨ
Àaa
ਬਹੁਤ ਚੰਗੀ ਜਾਣਕਾਰੀ ਦਿਤੀ ਹੁਣ ਭੁਲਦੇ ਨਹੀ ਚੰਗੇ ਲੀਡਰ ਕਿਆ ਅਗੇ ਨਹੀ ਆੳਉਦੇ ਤੁਹਾਡੇ ਵਰਗੇ
ਜਸਪਾਲ ਸਿੰਘ ਜੀ ਆਪ ਬਹੁਤ ਉਘੀਆਂ ਸਖਸ਼ੀਅਤਾਂ ਨਾਲ ਮੁਲਾਕਾਤ ਕਰਵਾਕੇ
ਬਹੁਤ ਵਧੀਆ ਜਾਣਕਾਰੀ ਮੁਹਈਆ ਕਰਵਾਉਣ ਦੇ ਹੋ
ਧੰਨਵਾਦ
ਸਾਡੇ ਲੋਕ ਓਦੋਂ ਭੋਲੇ ਸੀ, ਦੂਜੇ ਪਾਸੇ ਨਹਿਰੂ ਵਰਗੇ ਬਹੁਤ ਚਲਾਕ ਸੀ, ਅੱਜ ਵੀ ਉਹ ਸਿੱਖਾਂ ਨਾਲੋਂ ਬਹੁਤ ਜਿਆਦਾ ਤੇਜ ਤਰਾਰ ਹਨ ਹਰ Video ਹਰ ਟਿੱਪਣੀ ਉੱਤੇ ਉਨਾਂ ਦੀ ਨਿਗਾਹ ਬਣੀ ਹੋਈ ਹੈ
ਭਾਈ ਸਾਹਿਬ ਇਹ ਤੁਸੀਂ ਸਾਰਾ ਇਤਿਹਾਸ ਇੱਕ ਕਿਤਾਬ ਵਿੱਚ ਦਰਜ ਨਹੀਂ ਕਰਵਾ ਸਕਦੇ ਪਬਲਿਕ ਕਰਵਾ ਸਕਦੇ ਹੋ ਤੇ ਬਹੁਤ ਮਿਹਰਬਾਨੀ ਹੋਵੇਗੀ
ਲਿਡਰਾ ਨੂੰ ਵੰਡ ਨਹੀ ਕਰਨੀ ਆਈ ਕਿਉਕਿ ਭਾਵੇ ਇੰਡੀਆ ਨਾਲ਼ ਰਹਿਦੇ ਭਾਵੇ ਪਾਕਿਸਤਾਨ ਨਾਲ਼ ਰਹਿਦੇ ਪਰ ਜੋ ਮਹਾਰਾਜੇ ਰਣਜੀਤ ਸਿੰਘ ਦਾ ਰਾਜ ਵਾਲੀ ਸਥਾਨ ਲੈਣਾ ਸੀ
I think you're from pakistan Punjab
ਸਰਦਾਰ ਸਾਹਿਬ ਜੀ ਆਮ ਆਦਮੀਆਂ ਨੂੰ ਪਤਾ ਨਹੀਂ ਹੁੰਦਾ ਕੀ ਹੋਵੇਗਾ ਬਾਦਲ ਸਿੱਖ ਕੌਮ ਖਾ ਗਿਆ ਪਤਾ ਹੁਣ ਲੱਗਾ ਇਸ ਤਰ੍ਹਾਂ ਪਹਿਲਾਂ ਹੋ ਗਿਆ ਚੰਗਾ ਅਤੇ ਗੁਰੂ ਆਸ਼ੇ ਵਾਲਾ ਆਗੂ ਨਹੀਂ ਮਿਲੀਆ।ਇਹੀ ਚਲੀ ਜਾਂਦਾਂ।ਜੇ ਤੁਹਾਡੇ ਵਰਗੇ ਲੀਡਰ ਗੱਲਾਂ ਛੱਡ ਅੱਗੇ ਲੱਗਣ ਤਾਂ ਕੁੱਝ ਸਰ ਜੁ ਗਾ ਗੱਲਾਂ ਮਾਰਨ ਨਾਲ ਕੁੱਝ ਨਹੀਂ ਬਨਣਾ
right
ਵੀਰ ਜੀ ਝੱਬਰ ਵਰਗਾ ਹਾਲ ਇਨਾਂ ਦਾ ਕਰ ਦੇਣਗੇ ਆਪਣੀਂ ਕੌਮ ਨੂੰ ਹਿੰਦੂ ਲੋਕਾਂ ਤੋਂ ਐਵੇਂ ਥੋੜਾ ਬਾਰਾਂ ਵਜੇ ਆਲ਼ਾ ਜੁਮਲਾ ਸੁਣਨਾ ਪੈਦਾ ।
ਨਹੀਂ ਰਿਜ਼ਲਟ ੲਿਹ ਹੈ ਕਿ ਸ ਕਪੂਰ ਸਿੰਘ ਵਰਗਿਅਾ ੳੁਸ ਸਮੇਂ ਸੁਚੇਤ ਕੀਤਾ ।ਪਰ ਮੌਕੇ ਦੇ ਲੀਡਰਾਂ ਜੋ ਕਾਗਰਸ ਵਲੋਂ ਸੁਪਨੇ ਵਿਖਾੲੇ ਗੲੇਵਿਸ਼ਵਾਸ਼ ਕਰ ਲਿਅਾ ਦੂਸਰੀ ਗੱਲ ਜੋ ਮੁਗਲ ਰਾਜ਼ ਸਮੇਂ ਸਿਖਾਂ ਨੂੰ ਬਹੁਤ ਕਸ਼ਟ ਦਿਤੇ ਗੲੇ ਸਨ , ਪਰ ਜੋ ਹਿੰਦੂ ਰਾਜਿਅਾ ਲੁਕਵੇਂ ਰੂਪ ਵਿਚ ਸਿਖ ਕੌਮ ਦਾ ਨੁਕਸਾਨ ਕੀਤਾ ੳੁਸ ਨੂੰ ਮੌਕੇ ਦੇ ਸਿਖ ਅਤੇ ਸਿਖ ਲੀਡਰ ਬਹੁਮਤ ਵਿਚ ਪਹਿਚਾਨ ਨਹੀ ਸਕੇ ਲੋੜੋ ਵੱਧ ਵਿਸ਼ਵਾਸ਼ ਕਰਨ ਕਰਕੋ ਅੈਡਾ ਵੱਡਾ ਨੁਕਸਾਨ ਸਿਖ ਕੌਮ ਦਾ ਹੋੲਿਅਾ । ਸੋ ਜੇਕਰ ਕਿਸੇ ਕੌਮ ਨੇ ਕੁਝ ਖੱਟਣਾ ਹੈ ਤਾਂ ਬਹੁਮਤ ਦੇ ਵਿਚ ਲੋਕ ਸਚੇ ਸੁਚੇ ਅਤੇ ਦੂਰ ਅੰਦੇਸ਼ੀ ਹੋਣੇ ਚਾਹੀਦੇ ਹਨ । ਜਿਸ ਤਰਾਂ ਜਾਹੂਦੀ ਕੌਮ ਵਿਚ ।
ਹੁਣ ਪਤਾ ਲਗਾ ਅਸੀਂ ਮੂਰਖ ਕਯੋਂ ਹਾਂ ਕਯੋਂ ਕਿ ਆਗੂ ਮੂਰਖ ਸਨ ਆਓ ਸ਼ਰਮਿੰਦਾ ਹੋਈਏ
ਸਹੀ
ਕੌਮ ਵੀ ਸੀ ਕਿਉਂਕਿ ਜੋ ਲੀਡਰ ਕਾਂਗਰਸ ਦੇ ਵਿਰੋਧ ਵਿਚ ਚਲੇ ਉਹਨਾਂ ਨੂੰ ਵੋਟ ਹੀ ਨਹੀਂ ਪਾਈ। ਉਹਨਾਂ ਨੂੰ ਕੌਮ ਨੇਂ ਨਕਾਰਤਾ। ਕੌਮ ਵਿੱਚ ਦੂਰ ਅੰਦੇਸ਼ੀ ਹੁੰਦੀ ਤਾਂ ਲੀਡਰ ਵੀ ਉਸੇ ਤਰ੍ਹਾਂ ਚਲਣ ਲਈ ਮਜਬੂਰ ਹੋ ਜਾਂਦਾ
ਮੂਰਖਾਂ ਦੇ ਲੀਡਰ ਅਕਲ ਮੰਦ ਹੋ ਸਕਦੇ ਨੇ ? ਹਕੀਕਤ ਬਹੁਤ ਕੌੜੀ ਹੈ। ਹੁਣ ਵੀ ਬਹੁਤ ਫ਼ਰਕ ਨਹੀਂ।
ਗਿਆਨਵਰਧਕ ਗੱਲਾਂ👍👍
ਵਾਹਿਗੁਰੂ ਮਾਸਟਰ ਤਾਰਾ ਸਿੰਘ ਹਿੰਦੂ ਸੀ ਕਸਪੈਡ ਕੀਤੀ ਸੀ ਉਸ ਦਾ ਭਰਾ ਵਿਰੋਧ ਕਰ ਰਹਿਆ ਸੀ੍ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ
ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ
8⁸
ਪੂਰੀ ਜਾਣਕਾਰੀ ਦੇਣ ਲਈ ਧੰਨਵਾਦ
Thank you nijer&madiyani sahib ji ❤️🙏
ਪਿੱਛੇ ਦੀਆਂ ਛੱਡੋ ਅੱਜ ਕੀ ਹੋ ਰਿਹਾ ਪੰਜਾਬ ਚ। ਇਤਹਾਸ ਦੋਹਰਾਇਆ ਜਾ ਰਿਹਾਂ, ਧੜਾ ਧੜ ਭਈਆ ਪੰਜਾਬ ਚ ਭੇਜਿਆ ਜਾ ਰਿਹਾ ਕੱਲ ਨੂੰ ਭਾਸ਼ਾ ਦੇ ਆਧਾਰ ਤੇ ਗਿਣਤੀ ਹੋਣੀ ਤਾਂ ਪੰਜਾਬ ਬੋਲੀ ਲਿਖਵਾਉਣ ਵਾਲੇ ਘੱਟ ਜਾਣੇ ਨੇ। ਪੰਜਾਬ ਤੋਂ ਪੰਜਾਬੀ ਸੂਬਾ ਹੋਣ ਦਾ ਵੀ ਹੱਕ ਖੋਹ ਲਿਆ ਜਾਣਾ।
ਬਿਲਕੁਲ ਸਹੀ ਕਿਹਾ ਹੈ ਜੀ
ਫੇਰ ਤਾਂ ਓਸ ਵੇਲੇ 'ਚੀਫ ਖਾਲਸਾ ਦੀਵਾਨ' ਸਭਤੋਂ ਸਹੀ ਸੀ
ਇਹ ਵੀਡੀਓ ਹਰ ਸਿੱਖ ਨੂੰ ਦੇਖਣਾਂ ਤੇ ਸਮਝਣਾ ਚਾਹੀਦਾ ਹੈ।
Sr Gurpreet ji ne bahut kuch sambhal k rakhia hoya great
ਮੰਡਿਆਣੀ ਸਾਹਿਬ ਤੁਹਾਡੇ ਦਸਣ ਅਨੁਸਾਰ ਇਹਨਾ ੳਉਸ ਸਮੇ ਦੇ ਆਕਾਲੀਅਆਂ ਤੇਦੂਸਰਿਅਆਂ ਮਾਸਟਰ ਤਾਰਾ ਸਿੰਘ ਵਰਗਿਅਆਂ ਨੇ ਤਾਂ ਸੁਰਤ ਹੀ ਨਹੀ ਸੰਭਾਲੀ ਰਹਿੰਦੀ ਕਸਰ ੧978ਤੋਂ ਲੈ ਕੇ ਅਜ ਤੱਕ ਇਹ ਬਾਦਲ ਕਿਅਆਂ ਨੇ ਹੁਣ ਦੇ ਅਕਾਲੀਆਂ ਨੇ ਕਸਰਾਂ ਹੀ ਕੱਢ ਦਿਤੀਆਂ ਕੌਮ ਦੀ ਤੇ ਪੰਜਾਬ ਵਿੱਚ ਸਿੱਖਾਂ ਦੀ ਬਰਬਾਦੀ ਤੇ ਗੁਰੂ ਸਾਹਿਬ ਜੀ ਦੀ ਬੇਅਦਬੀ ਦੀਆਂ) ਹੁਣ ਵੀ ਹੋਸ਼ ਸੰਭਾਲ ਲਵੋ।।
ਵੀਰ ਜੀ ਕੌਮ ਨੂੰ ਹਮੇਸ਼ਾ ਚੜਦੀ ਕਲਾ ਦਾ ਹੋਕਾ ਦਿਆ ਕਰੋ..ਸਿੱਖਾਂ ਨੂੰ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਅਪਣਾ ਭਵਿੱਖ ਦੇਖਣਾ ਚਾਹੀਦਾ ਢਹਿੰਦੀਕਲਾ ਚ ਨਹੀ ਜਾਣਾ ਚਾਹੀਦਾ 🙏
Bht badhiya jankari diti tusi🙏🙏
ਮੰਡਿਆਣੀ ਸਾਬ੍ਹ ਦੇ ਵਿਚਾਰ ਬਿਲਕੁੱਲ ਠੀਕ ਹਨ ਪਰ ਹੁਣ ਇਸਦਾ ਅੱਗੇ ਲਈ ਹੱਲ ਕੀ ਹੋ ਸਕਦਾ ਹੈ ਜੀ
Hal ki hona eda ajj de sikha da vi eho hal ek gal kadra hacka di das latta khichan wale a jande
@@malkitsingh-fg1be ਹਾਂ ਬਾਈ ਜੀ ਹਾਲ ਤਾਂ ਹਾਲੇ ਵੀ ਸਾਡੇ ਉਹੀ ਹਨ ਕਿਤੇ ਡਲੀ ਡਲੀ ਕਿਤੇ ਡੀਕਰੀ ਡੀਕਰੀ ਪਰ ਹੁਣ ਅੱਗੇ ਤੋਂ ਇਸਦਾ ਕੋਈ ਤਾਂ ਹੱਲ ਜਰੂਰ ਹੋਵੇਗਾ ਕਿਉਂਕਿ ਹਰ ਇੱਕ ਸਮੱਸਿਆ ਦਾ ਕੋਈ ਨਾ ਕੋਈ ਹੱਲ ਜਰੂਰ ਹੁੰਦਾ ਹੈ ਜਿਸ ਬਾਰੇ ਸਾਨੂੰ ਜਾਣਕਾਰੀ ਨਹੀਂ ਹੁੰਦੀ।
1947 tuo hun tak Punjab vich hamesha Sikh cm riha hai. Koi result........
1975 tak Sikh avde aap nu hindu smaj da hissa hi samjhde c.......te o sahi v c.......
ਚੰਗੀ ਲੀਡਰਸ਼ਿਪ , ਤੇ ਦਿਲ ਸਡ ਕੇ ਦਿਮਾਗ਼ ਵਰਤਣਾ ਸ਼ੁਰੂ ਕਰਦੋ
ਪੜਣ ਲਿਖਣ ਸਮਝਣ ਤੋਂ ਦੂਰ ਰਹਿਣਾ ਸਿਖਾਇਆ ਜਾਂਦਾ ਹੈ ਨਾਮੁ ਜਪੋ ਸਬਦੁ ਗੁਰੂ ਕੈਸਾ ਨਾਮੁ ਜਪਿ ਕਰਨ ਨੂੰ ਆਖਦੇ ਹਨ ਕੈਸੀ ਕੀਰਤੀ ਕਰਨ ਨੂੰ ਆਖਦੇ ਹਨ ਉਹ ਸਮਝਣ ਦੀ ਲੋੜ ਨਹੀ।ਮਹਾਨ ਹਾਂ ਮਹਾਂਨ ਹਾਂ ਮਹਾਨ ਸੀ ਹੁਣ ਮਹਾਨਤਾ ਲਈ ਕਰਨਾ ਕੀ ਹੈ ਇਹ ਨਾ ਸਮਝ ਲੈਣ।ਘਾੜਤਾ ਵਿਚ ਫਸ ਜਾਂਦੇ ਹਨ ਪੜਣਾ ਸਮਝਣਾ ਨਹੀ ਚਾਹੁੰਦੇ।ਪੰਰਤੂ ਹੁਣ ਸਮਾਂ ਬਦਲ ਰਿਹਾ ਹੈ।
ਹਿੰਦੂਆ ਤੇ ਯਕੀਨ ਬਹੁਤ ਹੀ ਜਿਆਦਾ ਸੀ ਸਿਖਾਂ ਨੂੰ ਪਰ ਹੋਇਆ ਕੀ
Andha vishvash lai baitha
ਅੰਨਾ ਵਿਸ਼ਵਾਸ ਬਹੁਤ ਘਾਤਕ ਸਿੱਧ ਹੁੰਦਾ ਜਿਵੇਂ ਸਿੱਖਾਂ ਨਾਲ ਹੋਇਆ ਮਹਾਂ ਬੇਵਕੂਫ ਤਾਰਾ ਚੰਦ ਤੇ ਬਲਦੇਵ ਚੰਦ ਲੀਡਰ ਮਿਲੇ
ਇਹ ਦੋਨੋਂ ਲੀਡਰ ਸਿੱਖਾਂ ਨਾਲ ਗਦਾਰੀ ਕਰ ਗਏ ਤੇ ਫਿਰ ਵੀ ਲੀਡਰ ਬਣੇ ਰਹੇ
Mainu lagda hai eh political power (kursi ke liye) 1966 vich Punjabi subha di mang rakh ke Punjab di vand karva layi Kendra ne jara vi der na layi. Punjab chota ho gya par koi problem solve nahi hoi ?
ਡਾਕਟਰ ਮੁਹੰਮਦ ਅਲੀ ਜ਼ਿਨਾਹ ਨੇ ਮਾਸਟਰ ਤਾਰਾ ਸਿੰਘ ਨੂੰ ਕਿਹਾ ਸੀ ਕਿ ਤੁਸੀਂ ਹਿੰਦੂਆਂ ਨੂੰ ਗੁਲਾਮ ਵਜੋਂ ਦੇਖਦੇ ਆਏ ਹੋ ਜਦੋਂ ਇਹ ਆਜ਼ਾਦ ਹੋ ਗਏ ਫਿਰ ਇੰਨਾ ਦੀ ਅਸਲੀਅਤ ਤੁਹਾਡੇ ਸਾਹਮਣੇ ਆਵੇਗੀ ਪਰ ਓਦੋਂ ਸੱਪ ਲੰਘ ਚੁੱਕਿਆ ਹੋਵੇਗਾ
ਸੱਚੀ ਰੋਣਾ ਅਉਂਦਾ ਹੈ ਸੁਣ ਕੇ 😢
ਵਾਹਿਗੁਰੂ ਜੀ ਬਦਲਅ ਸਾਬ ਨੇਵਾਜਪਾਈ ਨੀ ਵੀ ਤਾ ਹੀ ਬਿਨਾ ਸ਼ਰਤ ਸਪੋਰਟ ਦੇ ਕੇ ਮਾਸਟਰ ਤਾਰਾ ਸਿੰਘ ਦਾ ਰੌਲ ਨਿਭਾ ਕਿ ਸਾਬਤ ਕਰ ਸੀ
ਰਾਜੀਵ ਲੋਂਗੋਵਾਲ ਸਮਝੌਤੇ ਤਹਿਤ ਚੰਡੀਗੜ੍ਹ ਪੰਜਾਬ ਨੂੰ ਮਿਲਦੇ ਮਿਲਦੇ ਰੋਕਣ ਵਿੱਚ ਵੀ ਅਕਾਲੀ ਦਲ ਦੀ ਆਪਸੀ ਧੜੇਬੰਦੀ ਜਿੰਮੇਦਾਰ ਸੀ।
ਤੂੰ ਕੋਲੇ ਬੈਠਾ ਸੀ ਰਾਜੀਵ ਦੇ ਕਾਂਗਰਸੀ ਭੇਡੇ
Barnala di bewqoofi ne gwaya.RajeevLongowal Accord was sell off of Punjab interestsongowal de qatl ne Akalian nu gaddi dwati.
Pehli vari Sachai dasan te dhanvad singh sahb ji
ਸੇਮ ਕੈਮ ਬਾਦਲ ਸਾਬ ਜੀ ਦੀ ਲੀਡਰਸ਼ਿਪ ਕਰ ਰਹੀ ਜੀ
ਵਾਹਿਗੁਰੂ ਜੀ ਸਿੱਖਾਂ ਨੂੰ ਮੱਤ ਦੇਵੇ
ਬਹੁਤ।ਵਦੀਆ।ਜਾਨਕਾਰੀ।ਦਿਤੀ।ਜੀ
Very very thanks ji
ਵਾਹ ਅਕਾਲੀਉ ਤੁਹਾਡੀ ਅਕਲ----ਸੁਣ ਕੇ ਸ਼ਰਮ ਆਉਦੀ ਹੈ ।
ਬਹੁਤ ਵਧੀਆ ਤੇ ਸਹੀ ਦਸਿਆ ਵੀਰ ਜੀ ਇਹਨਾਂ ਮੂਰਖਾਂ ਨੇ ਰੱਲ ਮਿਲ ਕੇ ਕੌਮ ਦਾ ਭੱਠਾ ਬਿਠਾਇਆ ਹੁਣ ਧਰਨੇ ਲਾਕੇ ਰਾਜ ਮੰਗਦੇ ਨੇ ਧਰਨਿਆਂ ਨਾਲ ਰਾਜ ਨਹੀਂ ਮਿਲਨਾ
ਦਾਰਾ ਸਿੰਘ ਇੱਕ ਹਿੰਦੂ ਪਰਿਵਾਰ ਦੇ ਵਿੱਚੋਂ ਸੀ ਉਹ ਸਾਡਾ ਹੀ ਬੇੜਾ ਗਰਕ ਕਰਨ ਨੂੰ ਸਾਡੇ ਚ ਪੈਦਾ ਕੀਤਾ ਸੀ
ਬਾਈ ਜੀ ਅਸੀਂ ਸਿਆਣੇ ਤਾਂ ਹੁਣ ਵੀ ਨਹੀਂ ਬਣੇ ਅੱਜ ਵੀ ਅਸੀਂ ਬਗੈਰ ਸੋਚੇ ਸਮਝੇ ਨਵੇਂ ਬਣੇ ਮੁੱਖ ਬੰਦਿਆਂ ਦੇ ਪਿੱਛੇ ਲੱਗ ਜਾਂਦੇ ਹਾਂ ਜੀ
ਸਰਦਾਰ ਸਾਹਿਬ ਹੁਣ ਕੀ ਕਰੀਏ
Excellent analysis!
ਇਹ ਦਾਸਤਾਨ ਸੁਣਨ ਉਪਰੰਤ ਬਾਕੀ ਕੁਝ ਨ੍ਹੀਂ ਬੱਚਦਾ
ਮੁਆਫ਼ ਕਰਨਾ ਓਹੀ ਕੁਸ ਹੁਣ ਹੋ ਰਿਹਾ ਹੁਣ ਕਿਹੜਾ ਸਮਝਦੇ ਆ ਜੇ ਕੋਈ ਅਕਲ ਦੀ ਗੱਲ ਕਰਦਾ ਉਹਨੂੰ ਮਾਰਨ ਆਉਦੇ ਆ ਗਦਾਰ ਸੌ ਕੁਸ ਕਹਿੰਦੇ ਆ very good 22g
Mai iss interview nu 3 vaar sun chuka han , Her vaar koi na koi navin gal samjhan nu mildi hai.kyonke asin uss time di actual history toh Vakif nahin si.asin tan ohi samjh de si jo sanu school yan college vich parheeya (dasya) janda hai
ਵਾਹਿਗੁਰੂ ਜੀ ॥
ਇਹ ਸਿੱਖ ਹੀ ਸਭ ਤੋਂ ਪਹਿਲਾ ਰਿੰਗਲੈਡ ਨੂੰ ਕੰਮ ਵਾਸਤੇ ਪਹੁੰਚੇ
Ki boliye bapu ji hun tusi sara dukh biyaan kr dita
ਪੰਜਾਬ ਵਾਲੇਉ 1947 ਵੇਲੇ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਦੀ ਇਕ ਛੋਟੀ ਜਿਹੀ ਗੱਲਤੀ ਕਰਨ ਕਰਕੇ ਪੁਰੀ ਸਿੱਖ ਕੋਮ ਦਾ ਇਹ ਹਾਲ ਹੋ ਰਿਹਾ ਹੈ 75 ਸਾਲ ਹੋ ਗਏ ਸਿੱਖ ਕੋਮ ਨੂੰ ਜੁੱਤੀਆ ਖਾਦਿਆ ਨੂੰ ਤੇ ਸਾਡੇ ਹਰਿਮੰਦਰ ਸਾਹਿਬ ਤੇ ਟੈਕ ਤੋਪਾ ਨਾਲ ਹਮਲਾ ਕਿੱਤਾ 4 ਲੱਖ ਵੋ ਵੱਧ ਸਾਡੇ ਭੈਣਾ ਭੱਰਵਾ ਤੇ ਛੋਟੇ ਛੋਟੇ ਬੱਚਿਆ ਨੂੰ ਸਹੀਦ ਕਿੱਤਾ ਗਿਆ ਦਿੱਲੀ ਵਿਚ ਸਾਡੀਆ ਬੱਚੀਆ ਮਾਵਾ ਭੈਣਾ ਦਾ ਬੱਲਾਤਕਾਰ ਕਿੱਤਾ ਅਤੇ ਤਿੰਨ ਦਿਨਾ ਵਿਚ 40 ਹਜਾਰ ਤੋ ਵਧ ਸਾਡੇ ਵੀਰਾ ਦੇ ਜਿਉਦਿਆ ਦੇ ਟਾਇਰ ਪਾ ਕੇ ਸਾੜ ਦਿੱਤੇ ਤੇ ਸਿੱਖ ਕੋਮ ਦੀ ਨੱਸਲਕੁੱਸੀ ਕਰੀ ਇਹ ਸਾਰਾ ਕੁਝ ਸਾਡੀ ਨਾਲ ਇਸ ਕੱਰਕੇ ਕਿੱਤਾ ਗਿਆ ਅਸੀ ਗੁੱਲਾਮ ਸੀ ਪੰਜਾਬੀਉ ਹੁਣ ਥੋਡੇ ਕੋਲ ਮੋਕਾ ਹੈ ਜੇ ਪੰਜਾਬ ਨੂੰ ਅੱਜਾਦ ਕੱਰਵੋਉਣਾ ਹੈ ਤਾ ਰੈਫਰੈਡਮ ਦੀਆ ਵੋਟਾ ਪਾਉ ਬਿੰਨਾ ਅੱਜਾਦੀ ਤੋ ਹੋਰ ਸਿੱਖ ਕੋਮ ਕੋਲ ਕੋਈ ਰਾਹ ਨਹੀ ਹੈਕੁਝ ਗੱਦਾਰ ਜਿਹੜੇ ਭਾਰਤ ਸਰਕਾਰ ਤੋ ਖਾਲਿਸਤਾਨ ਦੀ ਉਮੀਦ ਕਰਦੇ ਨੇ ਇਹਨਾ ਤੋ ਬੱਚੋ ਖਾਲਿਸਤਾਨ ਇਕੋਇਕ ਜੱਥੇਬੰਦੀ ਐਸ ਐਫ ਜੇ ਦੀ ਮੰਦਦ ਕਰਕੇ ਬੱਣਿਆ ਜਾ ਸਕਦਾ ਹੈ ਬਾਕੀ ਜੱਥੇਬੰਦੀਆ ਸਿੱਖ ਕੋਮ ਨੂੰ ਗੁੰਮਰਾਹ ਕਰ ਰਹੀਆ ਨੇ ਭਾਰਤ ਸਟੇਟ ਨਾਲ ਮਿੱਲ ਕੇ ਵੀਰੋ ਇਹਨਾ ਤੋ ਬੱਚੋ ਵੇਖਣ ਨੂੰ ਤਾ ਇਹ ਸਿੱਖ ਲੱਗਦੇ ਨੇ ਜਿਵੇ ਸਰੋਮਣੀ ਕਮੇਟੀ ਦਾਦੂਵਾਲ ਧਿਆਨ ਸਿੰਘਮੰਡ ਮਾਝੀ ਢੱਪਲੀ ਢੱਡਰੀਆ ਵਾਲਾ ਪਰਵਾਨਾ ਜੱਥੇਦਾਰ ਰਣਜੀਤ ਸਿਉ ਇਹ ਸਾਰੇ ਭਾਰਤ ਸਟੇਟ ਦੇ ਕੁੱਤੇ ਨੇ ਇਹ ਸਿੱਖ ਧਰਮ ਨੂੰ ਖੱਤਮ ਕਰਨਾ ਚੱਹਾਦੇ ਨੇ ਪੰਜਾਬ ਵਾਲੇਉ ਹੁਣ ਨਾ ਗੱਲਤੀ ਕਰ ਬੈਠੇਉ ਰੈਫਰੈਡਮ ਦੀਆ ਵੋਟਾ ਪਾਉ ਤੇ ਪੰਜਾਬ ਨੂੰ ਅੱਜਾਦ ਕੱਰਵਾਈਏ
Mandiani Sahib tusi bilkul sahi keh rahay ho, hun v ta sikh kaum apnay haq mangan di bjaye chapaloosi vich laggi hoyie aa.BJP nu bina sharat Vadday Badal ne hamaayat ditti jad ke Ram vilas pasvan C B Naidu ne shartan te adhaarit hamayat ditti, dusre subian vich aafat aun te langar te free madad ehi ta dasdi aa, sikh kutt v ehna ton hi khaande aa.sirf foki baallay ballay naal hi khush aa eh.
ਸਹੀ ਗੱਲ ਆ ਜੇ ਬਲਦੇਵ ਚੰਦ ਤੇ ਮਾਸਟਰ ਤਾਰਾ ਚੰਦ ਨਾਂ ਹੁੰਦੇ ਹੋ ਸਕਦਾ ਤਾਂ ਅੱਜ ਹਾਲਤ ਹੋਰ ਹੁੰਦੇ ਇੰਨਾਂ ਨੇ ਸਿੱਖਾਂ ਨੂੰ ਡੁਬੋਇਆ
ਵਾਹਿਗੁਰੂ ਜੀ
ਇਹ ਸਾਰੀਆ ਗਲਾਂ ਮੰਡਿਆਣੀ ਸਾਹਿਬ ਦੀਆਂ ਠੀਕ ਹਨ ਮੇਰੇ ਬਾਬੇ ਜੀ ਵੀ ਇਸੇ ਤਰਾਂ ਹੀ ਦਸਦੇ ਹੁੰਦੇ ਸੀ ਕਿ ਪੰਡਤ ਤਾਂ ਆਟੇ ਦੇ ਦੀਵੇ ਹਨ ਜਦੋ ਮਰਜੀ ਢਾਹ ਦਈਏ ਜਦੋ ਮਰਜੀ ਬਣਾ ਲਈਏ ਤੇ ਤੁਸੀ ਅੰਗ੍ਰੇਜੋ ਇਥੋ ਚਲੇ ਜਾਓ ਅਸੀ ਆਪੇ ਇਹਨਾਂ ਤੋਂ ਲੈ ਲਵਾਂਗੇ।
ਸੇਮ ਕੈਮ ਬਾਦਲ ਸਾਬ ਜੀ ਦੀ ਲੀਡਰਸ਼ਿਪ ਕਰ ਰਹੀ ਜੀ ਜਸਪਾਲ ਜੀ ਰੁਪਿਆ ਸਾਬ ਦਾਪਾਨਵੀਆ
ਸਰਦਾਰ ਜੀ ਸਾਰੇ ਬੰਦੇ ਮਾੜੇ ਚੰਗੇ ਹੋ ਸਕਦੇ ਹਨ ਹੁਣ ਇਹ ਦਸੋ ਆਪਣਾ ਹਲ ਕੀ ਹੈ ਇਸ ਬਾਰੇ ਵਿਚਾਰ ਕਰੋ ਅਤੇ ਪੰਜਾਬ ਦੀ ਜਨਤਾ ਦੀ ਅਗਵਾਈ ਕਰੋ ਲੁਟੇਰੇ ਪੰਜਾਬ ਨੂੰ ਲੁਟ ਰਹੇ
ਅੱਜ ਵੀ ਸਿੱਖ ਸਤਪਾਲ ਮਲਿਕ, ਵਿਜੈਕੁੰਵਰ ਨੂੰ ਸਿਰ ਤੇ ਚੁੱਕੀ ਫਿਰਦੇ।ਕੀ ਸਿੱਖ ਕੌਮ ਕੋਲ ਅੱਜ ਵੀ ਕੋਈ ਲੀਡਰ ਨਹੀ।
ਸਿਖਾ ਵਿੱਚ ਜਾਤ ਪਾਤ ਨਹੀ ਹੁੰਦੀ ਜੋ ਗੁਰੂ ਗਰੰਥ ਸਾਹਿਬ ਦਸਦੇ ਹਨ
ਕੁਝ ਸਿਖਾ ਨੇ ਬਹੁਤ ਨੁਕਸਾਨ ਕੀਤਾ ਹੈ ਜਰਨਲ ਬਰਾੜ ਕੇ ਪੀ ਗਿਲ ਬਲਵੰਤ ਬੂਚੜ ਬਾਦਲ ਟੋਹੜਾ ਲੋਗੇ ਵਾਲ ਸੁਰਜੀਤ ਬਰਨਾਲਾ ਰਾਮੂਵਾਲੀਆ ਹੋਰ ਬਹੁਤ ਗਦਾਰ ਹਨ
Apne sikh leader ne kina ku fayada kita kom da
ਕਾਂਗਰਸ ਦੇ ਬੀਬੇ ਪੁੱਤ ਬਣਕੇ ਸਿੱਖਾਂ ਨੇ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਿਆ😩😡
Badal Raj was also Sikh Raj ,A great progress has done Sikhs and Punjab in his leadership and Raj?
ਸੱਚ ਸੁਣਕੇ ਬਹੁਤ ਦੁਖ ਲੱਗਿਆ
Very nice information
jaspal ji🙏👍
Sab badla vargi soch de malik c😅😅
Nice जानकारी Thanks
ਇਕ ਗੱਲ ਇਹ ਅਸੀ ਸ਼ਾਇਦ ਭੁੱਲੀ ਜਾਂਦੇ ਹਾਂ ਕਿ ਸਿੱਖਾ ਨੇ ਕਿਹਾ ਨਹੀ ਕੀ ਗਲਤ ਹੋਇਆ ਹੈ।
ਅੱਧੀ ਤੋ ਵੱਧ ਕੌਮ ਵੱਢੀ ਪਈ ਸੀ।
ਦੋ ਦਹਾਕੇ ਸੋਗ ਵਿੱਚ ਰਹੇ ਹਨ।
ਲੀਡਰਸ਼ਿੱਪ ਨੇ ਹੀ ਅਜਾਦੀ ਲੈਣੀ ਸੀ।
ਸਿੱਖ ਸਟੂਡੇਟ ਫਡਰੇਸਨ ਨੇ ਮਿਹਨਤ ਕਰਕੇ ਮਾਸਟਰ ਤਾਰਾ ਦੀ ਮੀਟੀਗ ਕਰਾਈ ਸੀ ਜਿੰਨਾ ਨਾਲ ਪਰ ਉੱਥੇ ਵੀ ਤਾਰੇ ਮਾਸਟਰ ਨੇ ਗੱਲ ਸਿਰੇ ਨੀ ਲਾਈ ਪਰ ਜਿੰਨੇ ਨੇ ਸਿੱਖ ਸਟੂਡਰ ਦੀ ਤਰੀਫ ਕੀਤੀ ਤੇ ਕਿਹਾ ਤੁਹਾਡੇ ਲੀਡਰ ਕਾਗਰਸ ਦੇ ਪਿੱਛੇ ਲੱਗੇ ਹੋਏ ਨੇ ਕੋਈ ਫਾਇਦਾ ਨੀ ਸੋਡਾ
Sahi
ਕਈ ਲੋਕਾਂ ਨੂੰ ਤੁਹਾਡਾ ਹੈਡਿੰਗ ਲਿਖਿਆ ਨਹੀਂ ਸਮਝ ਆਇਆ ਜਾਪਦਾ। ਲੀਡਰਾਂ ਦੀ ਕੀ ਗੱਲ ਕਰੀਐ ਲਾਲਾਅ ਲਾਲਾਅ ਚਕ ਦਿਉ ਰੱਖ ਦਿਉ।
. ਮੈਂ ਆਖਿਆ ਕਿਤੇ ਕਹਿੰਦੇ ਆ ਕਿ
ਉਹ ਐਨੇ ਜਿਆਦੇ ਜੋਸ਼ 'ਚ ਆਗੇ
12:32 ਘੋੜੇ ਖੋਲ੍ਹਤੇ ਤੇ ਘੋੜੇ ਵੱਘੀ ਸਣੇ ਬਾਹਮਣ ਨੂੰ ਲੈਕੇ ਭੱਜਗੇ 😂🤣 ਅਗਾਂਹ ਜਾਕੇ ਦੇਖਿਆ ਤਾਂ ਬਾਹਮਣ ਵਾਹਣਾਂ 'ਚ ਪਿਆ 😂🤣
ਮਾਸਟਰ ਤਾਰਾ ਸਿੰਘ ਇੱਕ ਬਾਹਮਣ ਸੀਂ ਹਿੰਦੂ ਤੋਂ ਸਾਜ਼ਿਸ਼ ਨਾਲ ਸਿੱਖ ਬਣਿਆ ਸੀ ਪੰਡਿਤ ਨੇਹਰੂ ਦਾ ਸਿਖਾਇਆ ਹੋਇਆ ਸੀ ਉਹ ਸਿੱਖਾਂ ਦਾ ਪ੍ਰਧਾਨ ਸੀ ਇਹ ਸਾਰਾ ਗੋਲ
ਮਾਲ ਉਸਨੇ ਕੀਤਾ ਸੀ ਸਿੱਖ ਭੋਲੇ ਸਨ
ਹੁਣ ਵੀ ਟਾਈਮ ਹੈ ਸਭ ਇਕੱਠਾ ਹੋਜੋ ਤਾਂ ਵੀ ਸਿੱਖ ਕੌਮ ਪੂਰਾ ਕਰ ਸਕਦੇ ਹਾਂ
British leadership are not at fault they tried their best to give Sikh but Sikh refused to tale.
ਸਾਨੂੰ ਤਾਂ ਆਪਣਿਆਂ ਨੇ ਹੀ ਮਾਰਿਆ ਹੈ। ਇਤਿਆਸ ਗਵਾਹ ਹੈ ਕਿ ਸਿੱਖਾਂ ਨੂੰ ਸਿੱਖਾਂ ਨੇ ਹੀ ਮਾਤ ਦਿੱਤੀ ਹੈ। ਉਹੀ ਕੁੱਝ ਅੱਜ ਵੀ ਹੀ ਰਿਹਾ ਹੈ।
SSA ji patrkar history likhen vale sab gernal de gall kerdene koi graib(sc) de gall nhi kerda ajtak ihe ho reha .ne ghalet hove ta conect ke rakh a Thanks
Jittan wale hi itihas likhde ne.
ਸਹੀ ਗੱਲ ਆ ਜੀ 1947 ਚ ਸਾਡੇ ਪਾਸ ਲੀਡਰਸ਼ਿਪ ਹੈ ਨਹੀਂ ਸੀ ਜੋ ਲੀਡਰ ਸਨ ਉਹ ਸਾਰੇ ਬੇਵਕੂਫ ਸਨ
ਜਸਪਾਲ! ਦੱਬੀ ਚੱਲ ਕਿੱਲੀ ਗ਼ੱਦਾਰਾਂ ਦੀ ਛਿੱਲ ਚੰਗੀ ਤਰ੍ਹਾਂ ਲਾਹ ਕੇ ਹੀ ਹਟਣਾ ਆਪਾਂ👍👍
Very good information 👍
ਪਹਿਲੇ ਲੀਡਰਾਂ ਅਤੇ
ਹੁਣ ਦੇ ਲੀਡਰਾਂ ਵਿੱਚ ਕੋਈ ਫ਼ਰਕ ਨਹੀਂ।
ਬਹੁਤ ਕੀਮਤੀ ਜਾਣਕਾਰੀ ਹੈ
ਸਿੱਖ ਪੰਥ ਦੀ ਰਾਜਨੀਤੀ ਵਿਚ ਜੱਟ ਵਾਦ ਦਾ ਕੀ ਅਸਰ ਹੈ, ਉਸ ਬਾਰੇ ਇੱਕ ਵਿਸ਼ਾਲ ਵੀਚਾਰ ਵਟਾਂਦਰਾ ਵੀ ਹੋਣਾ ਚਾਹੀਦਾ ਹੈ... ਨਿਝਰ ਸਾਹਿਬ ਧਿਆਨ ਦੇਵੋ ਜੀ..
ਲੋਟ ਬੈਡਨ ਜਿਹੜਾ ਗੋਰਾ ਸੀਗਾ ਜੀ ਜੇ ਮੈਂ ਨਾ ਗਲਤ ਨਹੀਂ ਲੈ ਰਿਹਾ ਤਾਂ ਉਹਨੇ ਉਦੋਂ ਸਿੱਖਾਂ ਦੇ ਜਿਹੜੇ ਵੀ ਮੁਖੀ ਸੀਗੇ ਉਦੋਂ ਦੇ ਮਾਸਟਰ ਤਾਰਾ ਸਿੰਘ ਲਾ ਲਓ ਬਲਦੇਵ ਸਿੰਘ ਲਾ ਲਓ ਜਾਂ ਕੋਈ ਹੋਰ ਵੀ ਮੁਖੀ ਬਣੇ ਹੋਣਗੇ ਉਦੋਂ ਸਿੱਖਾਂ ਦੇ ਉਹ ਗੋਰੇ ਨੇ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਆਪਦੇ ਪੰਜਾਬ ਦਾ ਮੁੱਦਾ ਚੱਕੋ ਲਿਖਤੀ ਰੂਪ ਚ ਮੈਨੂੰ ਦਵੋ ਮੈਂ ਇਹਦੀ ਵੀ ਵੰਡ ਦੇ ਦਿੰਨਾ ਤੁਹਾਨੂੰ ਪਰ ਇਹ ਵੱਡੀਆਂ ਜਾਤਾਂ ਵਾਲੇ ਸਿੱਖ ਜਿਹੜੇ ਮੂਹਰੇ ਲੱਗੇ ਹੋਏ ਸੀ ਉਦੋਂ ਇਹ ਗੋਰੇ ਨੂੰ ਕਹਿੰਦੇ ਤੁਸੀਂ ਇੰਡੀਆ ਛੱਡ ਕੇ ਚਲੇ ਜਾਓ ਅਸੀਂ ਆਪੇ ਹੀ ਨਹਿਰੂ ਤੋਂ ਤੇ ਗਾਂਧੀ ਤੋਂ ਅਸੀਂ ਆਪਦਾ ਹਿੱਸਾ ਆਪੇ ਹੀ ਬਾਅਦ ਚ ਇਹਨਾਂ ਤੋਂ ਲੈ ਲਾਂਗੇ ਇੱਕ ਗੱਲ ਮੈਂ ਜਰੂਰ ਕਹੂੰ ਇਥੇ ਜੇ ਉਦੋਂ ਕੋਈ ਐਸੀ ਐਸਟੀ ਓਬੀਸੀ ਦਾ ਵੀ ਵਿੱਚ ਲੀਡਰ ਵੱਡਾ ਹੁੰਦਾ ਫਿਰ ਇਹ ਐ ਨਾ ਹੁੰਦਾ ਸ਼ਾਇਦ ਉਦੋਂ ਹੀ ਪੰਜਾਬ ਵੱਖਰਾ ਹੋ ਜਾਂਦਾ ਨਾਲੇ ਪੰਜਾਬ ਦੇ ਵਿੱਚ ਸਾਰਿਆਂ ਨੂੰ ਹਿੱਸੇ ਵੰਡਾ ਉਹਦਾ ਹਿੱਸਾ ਮਿਲਦਾ ਜਮੀਨਾਂ ਚੋਂ ਨੌਕਰੀਆਂ ਚੋਂ ਜਾਇਦਾਤਾਂ ਚੋਂ ਜਿਹੜਾ ਸੀ ਐਸਟੀ ਨੂੰ ਨਹੀਂ ਮਿਲਿਆ ਗਾ
Very very informative interview. Facts bakmaal ne.
ਨਿੰਦਰ ਸਾਬ ਤੁਸੀ ਦੱਸੋ ਅਜਾਦੀ ਚਾਹੀਦੀ ਹੈ ਕੇ ਨਹੀ ਤੁਸੀ ਕਿਸ ਪਾਸੇ ਹੋ
👉Nijar veer jindabaad👈
Bhaut shohni galbat
Good👍 Presentation🙏
Sir sanu hun ki karna chahida
ਮੂਰਖ ਹੁਣ ਕਿਹੜਾ ਘਟਗੇ, ਹੁਣ ਵੀ ਅਵਾਰਾ ਖੁੰਬਾਂ ਵਾਂਗ ਉਗੀ ਜਾਂਦੇਆ,,🙏🙏👍
Waheguru
Khalistan jindabad khalistAn referdum jindabad
Thanks Jaspal jii 🙏🏼
ਸਿੱਖ ਧਰਮ ਏਨਾ ਹੀ ਸਮਝ ਦਾ ਮਾਲਕ ਸੀ ਵਾ ਬੱਕਰੇ ਵਾਂਗੂੰ ਬਲੀਆਂ ਦੈਣ ਨੂੰ ਹੀ ਵਾ
ਮਾਸਟਰ ਤਾਰਾ ਸਿੰਘ ਸਿੱਖ ਪੰਥ ਨੂੰ ਸਮਰਪਿਤ ਸੀ। ਓਹਦੇ ਵਰਗੀ ਸਾਦਗੀ ਤੇ ਕੁਰਬਾਨੀ ਅੱਜ ਦੇ ਲੀਡਰਾ ਦੇ ਲਾਗੋ ਵੀ ਨਹੀ ਲੰਘਦੀ
ਤੁਸੀਂ ਸੁਣ ਹੀ ਲਿਆਂ ਹੈ। ਕੌਣ ਠੀਕ ਸੀ।
ਕੁੱਤੇ ਭਾਪੇ ਨੇ ਨਰਕ ਵਿੱਚ ਸੁੱਟ ਦਿੱਤੇ
ਨਹੀ ਉਹ ਤਾਰਾ ਚੰਦ ਤੋ ਤਾਰਾ ਸਿੰਘ ਬਣਾ ਕੇ ਸਿੱਖਾ ਵਿੱਚ ਸ਼ਾਮਿਲ ਕੀਤਾ ਗਿਆ ਤਾ ਕਿ ਉਹ ਸਿੱਖ ਕੌਮ ਨੂੰ ਭੇਡਾਂ ਬੱਕਰੀਆਂ ਦੀ ਤਰਾ ਵੇਚ ਸਕੇ।
Doordrishti nahin si.
Waheguru