''ਸਾਗਰ ਦੀ ਵਹੁਟੀ ਲੈਂਦੀ Indica ਚਲਾ'' ਵਾਲੀ ਜੋੜੀ ਸ਼ਰਨਜੀਤ ਸ਼ੰਮੀ ਤੇ ਸਤਨਾਮ ਸਾਗਰ ਦਾ Exclusive ਇੰਟਰਵਿਊ ||

Поділитися
Вставка
  • Опубліковано 1 січ 2025

КОМЕНТАРІ • 77

  • @sonasingh7271
    @sonasingh7271 9 місяців тому +7

    ਸਾਗਰ ਸ਼ੰਮੀ ਦਾ ਕੋਈ ਤੋੜ ਨਹੀ.ਪੰਜਾਬ ਦੀ ਸੁਪਰ ਹਿੱਟ ਜੋੜੀ❤❤

    • @salmamalik6917
      @salmamalik6917 8 місяців тому

      Ahi comment TU balkar ankhile te Gulshan Komal di Jodi layi kita si 😂😂😂😂

  • @HarjeetKaur-nh7vy
    @HarjeetKaur-nh7vy 9 місяців тому +2

    ਸਾਰੇ ਹੀ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਾਗਰ ਸਾਹਿਬ ਬਹੁਤ ਵਧੀਆ ਤੁਹਾਡੇ ਸਾਰੇ ਗੀਤ ਨੇ ਇਹ ਜਿਹੜਾ ਗੀਤ ਹਿਟ ਹੋਇਆ ਹੈ ਕਾਰ ਵਾਲਾ ਮੈਨੂੰ ਲੱਗਦਾ ਹੈ ਕਿ ਇਹ ਸਮੇਂ ਤੋਂ ਪਹਿਲਾਂ ਹੀ ਤੁਸੀਂ ਗਾਤਾ ਜਿਹੜਾ ਕਿ ਅੱਜ ਹਿਟ ਹੋਇਆ ਹੈ

  • @SHAMSHERSINGH-iv3hp
    @SHAMSHERSINGH-iv3hp 9 місяців тому +2

    ਮਾਂ ਨੇ ਅਸ਼ਤਰ ਜੰਮਿਆ ❤

  • @Punjabi-f9b
    @Punjabi-f9b 9 місяців тому +3

    ਸਤਿਨਾਮ ਸਾਗਰ ਵੀਰ ਗਲ ਬਹੁਤ ਵਧਿਆ ਤਰੀਕੇ ਨਾਲ ਗਲ ਕਰਦਾ

  • @HarjeetKaur-nh7vy
    @HarjeetKaur-nh7vy 9 місяців тому +1

    🎉 ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @mangibhucharsony2785
    @mangibhucharsony2785 9 місяців тому +3

    ਅਸੀਂ ਤਾਂ ਤੁਹਾਡੇ shuru too fen ਹਾਂ ਰੱਬ taraki de ve good ਜੀ mangi bhuchar wala

  • @FollowJesus33357
    @FollowJesus33357 9 місяців тому +6

    ਵਾਹ ਬਈ ਸਾਗਰ,
    ਵਹੁਟੀ ਨੂੰ ਇੰਡਿਕਾ ਸਿਖਾ ਈ ਦਿੱਤੀ ਫੇਰ

  • @MukeshKumar-sp9ft
    @MukeshKumar-sp9ft 9 місяців тому +2

    ਸੁਪਰ ਹਿੱਟ ਜੋੜੀ ਹੈ ਸਾਗਰ ਸ਼ਮੀ ਦੀ

  • @inderpalsingh3200
    @inderpalsingh3200 9 місяців тому +3

    ਬਹੁਤ ਵਧੀਆ ਵੀਰ ਜੀ ❤❤❤

  • @tirathsingh6539
    @tirathsingh6539 9 місяців тому +7

    ਬਹੁਤ ਪਿਆਰੀ ਮੁਲਾਕਾਤ 🎉🎉🎉

  • @gurwinderbenipal9510
    @gurwinderbenipal9510 9 місяців тому +12

    ਕਦੇ ਟਰੱਕ ਵਾਲਾ ਸਾਗਰ ਸੀ ਅੱਜ ਇਨਸਾਟਾਗਾਮ ਦਾ ਹਰ ਫੋਨਾਂ ਦਾ ਸਾਗਰ ਬਣ ਗਿਆ।

  • @ravibhagat6448
    @ravibhagat6448 9 місяців тому

    ਚੜਦੀ ਕਲਾ

  • @GurpreetSingh-r1i
    @GurpreetSingh-r1i 9 місяців тому +14

    ਮੈਂ ਵੀ ਟਰੈਕਟਰ ਤੇ ਸਾਗਰ ਸ਼ੰਮੀ ਦੇ ਗਾਣੇ ਹੀ ਲਾਉਂਦਾ

  • @lakhycheema7566
    @lakhycheema7566 9 місяців тому +2

    Bhut sunia ਸਾਗਰ nu ਘੈਂਟ aa singer

  • @rashadbatteyblogs1122
    @rashadbatteyblogs1122 9 місяців тому +1

    ਭੁਲਣਾ ਸਾਡੀ ਫਿਤਰਤ ਨਹੀ,
    ਜੋ ਚੰਗਾ ਸਲੂਕ ਕਰੇ ਦਿਲ ਚ ਰਹਿੰਦਾ,
    ਜੋ ਮਾੜਾ ਕਰੇ ਉਹ ਦਿਮਾਗ ਚ |

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 9 місяців тому +2

    ਤੁਹਾਡੀ ਵੀ ਬੜੀ ਕਿਰਪਾ ਹੋ ਜਿਹੜਾ ਲੋਕਾਂ ਨੂੰ ਦੱਸਿਆ ਕਿ ਕਿਹੜੇ ਰੰਗ ਦੀ ਰਜ਼ਾਈ ਮੈਂ ਲੲੀ ਹੁੰਦੀ ਐ ਤੇ ਕਿਹੜੇ ਰੰਗ ਦੀ ਭਾਬੀ ਨੇ ਲੲੀ ਹੁੰਦੀ ਹੈ । ਇਹ ਵੀ ਦੱਸਿਆ ਕਿ ਕਿਵੇਂ ਕੋਠੇ ਕੋਠੇ ਹੋ ਕੇ ਆਓਣਾ ਰਾਤ ਨੂੰ । ਲੱਖ ਦੀ ਲਾਹਣਤ ਹੈ, ਤੁਸੀਂ ਮਾਝੇ ਦਾ ਚੰਗਾ ਜਲੂਸ ਕੱਢਿਆ ਇੱਕ ਵਾਰ ਤਾਂ । ਫੇਰ ਕਹਿੰਦੇ ਅਸੀਂ ਬਾਬੇ ਜੀਵਨ ਸਿੰਘ ਦੇ ਵਾਰਸ ਹਾਂ।

    • @Daljitsingh-qr3xh
      @Daljitsingh-qr3xh 9 місяців тому

      ਇਹਦੇ ਵਿੱਚ ਬਾਬਾ ਜੀਵਨ ਸਿੰਘ ਕਿੱਥੋ ਆ ਗਏ ਬਈ

    • @ਫੈਸਲਾਬਾਦਆਲੇ
      @ਫੈਸਲਾਬਾਦਆਲੇ 9 місяців тому

      @@Daljitsingh-qr3xh ਉੱਦਾਂ ਇਹ ਕਹਿਣਗੇ ਅਸੀਂ ਮੱਝਵੀ ਸਿੱਖਾਂ ਚੋਂ ਆਂ । ਬਲਕਾਰ ਅਣਖੀਲਾ,ਬੱਗਾ ਸਫਰੀ ਵੀ ਮੱਝਵੀ ਸਿੱਖਾਂ ਚੋਂ ਹੈ ।

    • @Daljitsingh-qr3xh
      @Daljitsingh-qr3xh 9 місяців тому

      @@ਫੈਸਲਾਬਾਦਆਲੇ ਕੀ ਤੁਸੀ ਇਹਨਾ ਲੋਕਾਂ ਨੂੰ ਉਹਨਾਂ ਮਹਾਨ ਸ਼ਹੀਦਾਂ ਨਾਲ ਤੁਲਨਾ ਕਰ ਰਹੇ ਉ
      ਦੂਜੀ ਗੱਲ ਮਜ਼ਬੀ ਸਿੱਖ ਹੁੰਦਾ ਮਜ਼ਵੀ ਸਿੱਖ਼ ਨਹੀਂ ਹੁੰਦਾ ਇਹੋ ਜਿਹੇ ਲੋਕ ਜੱਟਾ ਵਿੱਚ ਵੀ ਬਥੇਰੇ ਨੇ ਜੋ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀ ਜੱਟ ਸਿੱਖ਼ ਆ ਪਰ ਕੰਮ ਓਹਨਾ ਨੇ ਕਿਹੜੇ ਕੀਤੇ ਨੇ ਇਹ ਸਿੱਖ ਇਤਿਹਾਸ ਬਾਖ਼ੂਬੀ ਦੱਸਦਾ

    • @ਫੈਸਲਾਬਾਦਆਲੇ
      @ਫੈਸਲਾਬਾਦਆਲੇ 9 місяців тому

      @@Daljitsingh-qr3xh ਬਿਲਕੁਲ ਸਹੀ ਕਿਹਾ ਤੁਸੀਂ ਪਰ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਇਸ ਕਲਾਕਾਰ ਨੇ ਗੀਤ ਗਾਏ ਨੇ ਉਹ ਘਰ ਚ ਬੈਠਕੇ ਸੁਣਨ ਵਾਲੇ ਨਹੀਂ। ਇਹ ਗੀਤ ਵੀ ਅਸ਼ਲੀਲ ਹੈ ਸੁਣਕੇ ਦੇਖਿਓ। ਲੋਕ ਐਵੇਂ ਹੀ ਸਿਰ ਤੇ ਚੜ੍ਹਾਈ ਜਾਂਦੇ ਨੇ।

  • @tarjindersahota4846
    @tarjindersahota4846 9 місяців тому +3

    Bhot din bad satnam sagar and simmi sagar old is gold super hit jori my favourite singer ronak laggi reandi a shindu there hatti te love you sagar jiand simmi ji

  • @jinderbajaj420
    @jinderbajaj420 9 місяців тому

    ਮੈਂ ਸਾਗਰ ਸ਼ਾਮੀ ਦਾ ਕੱਟੜ ਫੋਨ ਹਾਂ

  • @dilshanraazdilshanraaz9652
    @dilshanraazdilshanraaz9652 9 місяців тому +3

    ❤❤🎉🎉🎉 God bless you

  • @babbalsingh6518
    @babbalsingh6518 9 місяців тому +1

    🎉🎉🎉🎉❤❤

  • @JoginderSing-sl1sw
    @JoginderSing-sl1sw 8 місяців тому

    👍👍👍👍👍👍👍👍👍👍👍👍👍👍👍👍👍👍👍👍👍👍👍

  • @Nirmalkumar-iu4yw
    @Nirmalkumar-iu4yw 9 місяців тому

    Good👍👍

  • @harwindersingh9047
    @harwindersingh9047 9 місяців тому

    Super hit singer sagar Saab g

  • @togadmusic6968
    @togadmusic6968 9 місяців тому

    Super Hits Jodi ❤❤❤

  • @RoopSingh-uf2de
    @RoopSingh-uf2de 9 місяців тому

    SADA satnam sagar ji zindabad ji 💯💯💯💯💯💯💯💯💪💪💪💪💪💪💪💪💪

  • @g-randhawa8581
    @g-randhawa8581 9 місяців тому

    Dr satnam sagar

  • @Daljitsingh-qr3xh
    @Daljitsingh-qr3xh 9 місяців тому +2

    Good luck

  • @surindersingh78610
    @surindersingh78610 9 місяців тому +1

    Very very nice very very good ❤❤❤

  • @karanbaraich2300
    @karanbaraich2300 9 місяців тому +2

    Nyc

  • @bikkarsingh3084
    @bikkarsingh3084 9 місяців тому +1

    Sagar Shammi Zindqbad

  • @jobanjeetsandhu5228
    @jobanjeetsandhu5228 9 місяців тому +2

    ❤❤❤❤

  • @Lally-randhawa
    @Lally-randhawa 9 місяців тому

    Very NYC old is gold ji

  • @SHAMSHERSINGH-iv3hp
    @SHAMSHERSINGH-iv3hp 9 місяців тому

    ਸਾਗਰ ਸਾਹਬ ਦੇ ਗੀਤ ,
    1ਗੋਲੀ ਚੱਲਦੀ ਬਨੇਰੇਆ ਤੋ ਨੀਵੇ ਨੀਵੇ ਲੱਕ ਭੱਜ ਜਾ ਮਿੱਤਰਾ ,
    2, ਸਵਾ ਕਿੱਲਾ ਨੀ ਸ਼ਰੀਕਾਂ ਥੱਲੇ ਛੱਡਣਾ 20ਸਾਲ ਚੰਗੇ ਕੱਟਣੇ
    3- ਜੱਟਾ ਦੀ ਸਰਦਾਰੀ ਸੋਹਣੀਏ ਨਾਲ ਜ਼ਮੀਨਾ ਦੇ,
    (ਵਿੱਚੇ ਮਾਪੇ ਤੇ ਵਿਚੋਲੇ ਵੇਖੀ ਭੱਜ ਦਿਆ ਨੂੰ ਲੱਭ ਨੇ ਰਾਹ ਸੋਹਣੀਏ,
    4--Song name - nikki hogi aa jwaan)
    5-- ਤੂੰ ਛੜੇ ਹੇਠ ਦੀ ਬੇੜੀ ਬੰਨੇ ਲਾਦੇ ਨੀ ,,
    6- ਮੌਕੇ ਉੱਤੇ ਕਾਬੂ ਜਦੋ ਆ ਜਾਦਾ ਚੋਰ ਨੀ ਲੰਡੀ -ਬੁੱਚੀ ਦਾ ਵੀ ਉਦੋ ਚੜ ਜਾਦਾ ਜੋਰ,
    ਪੈ ਗਿਆ ਨੀ ਗਲ ਤੇਰਾ ਸਾਰਾ ਟੁੱਗਲਾਣਾ
    ਮੇਰਾ ਮਾਰ ਮਾਰ ਕੱਡ ਦਿੱਤਾ ਤੇਲ ਯਾਰ ਨੂੰ ਪਵਾਈਆ ਜੁੱਤੀਆਂ,
    ਤੇਰੀ ਹੋਗੀ ਨੀ ਸਕੀਮ ਰਾਤੀ ਫੇਲ ,,
    Song name _ਵਟਾਤੀ ਰਜਾਈ ਮਿੱਤਰਾ,
    6-ਪਖੰਡੀ ਸਾਧਾ ਤੇ ਢੋਂਗੀਆ ਤੇ song
    ਮੁੰਡਾ ਹੋਣ ਦੀਆ ਪੁੜੀਆ ,,
    7--ਚਿੱਟੇ ਦਿਨ ਦਾਰੂ ਰੱਜਿਆ ਫਿਰੇ੍
    8--ਹਾੜੀ ਵੇਚ ਜੱਟੀਏ ਰੀਜਾ ਪੂਰੀਆ ਕਰਦੂ ਨੀ
    9---ਬੇੜਾ ਗਰਕ ਪੰਜਾਬ ਮੇਰੇ ਦਾ ਕਰਤਾ ਨਸ਼ਿਆਂ ਨੇ

  • @jagasingh8627
    @jagasingh8627 9 місяців тому

    Legend ❤

  • @ParamjitSingh13517
    @ParamjitSingh13517 9 місяців тому

    Nice 💕

  • @Subhdeep-l8z
    @Subhdeep-l8z 9 місяців тому

    Bhjt vdia singer

  • @GagsgTstts
    @GagsgTstts 9 місяців тому +1

    🎉🎉🎉

  • @sukhawadali1563
    @sukhawadali1563 9 місяців тому

    Apne time da hit singer

  • @Ngill-er8cy
    @Ngill-er8cy 9 місяців тому +1

    Bai ji hun hit ho g jori amrita virk ne vi shorts vich video pai

  • @jagjeetaulakh4308
    @jagjeetaulakh4308 9 місяців тому

    Nice gg

  • @RashpalSingh-bl8ge
    @RashpalSingh-bl8ge 9 місяців тому +1

    🎉🎉🎉🎉🎉

  • @jassaqatar9111
    @jassaqatar9111 9 місяців тому +1

  • @jaspalsony5959
    @jaspalsony5959 9 місяців тому

    👌👌👌👌

  • @mansimarn1332
    @mansimarn1332 9 місяців тому

    Old is gold. Legend legend

  • @kishansinghsabarwall2860
    @kishansinghsabarwall2860 9 місяців тому

    Nice

  • @gorayaaudio
    @gorayaaudio 9 місяців тому +1

    03///2002 sagar ji

  • @rashadbatteyblogs1122
    @rashadbatteyblogs1122 9 місяців тому

    ਮਨਕਿਰਤ ਔਲਖ ਅਕਸਰ ਸਟੇਜ ਤੇ ਸਤਨਾਮ ਦੇ ਗੀਤ ਗਾਉਂਦਾ ਮਿੱਤਰਾ ਨੂੰ ਠੰਡ ਲੱਗ ਦੀ

  • @shindabains7987
    @shindabains7987 9 місяців тому

    ❤❤❤❤❤❤❤❤❤❤❤❤❤❤❤❤💯💯💯💯💯💯💯💯💯💯

  • @rupinderramgarh3596
    @rupinderramgarh3596 9 місяців тому

    Super hot jodi

  • @HarpinderSinghHarpinder-q1n
    @HarpinderSinghHarpinder-q1n 9 місяців тому

    Love you paji song Karo fir tu att kara do

  • @phejamadarawala
    @phejamadarawala 9 місяців тому

    Chabhal kol ha sager

  • @sampuransingh7243
    @sampuransingh7243 9 місяців тому

    Anka la dho Sr ji

  • @tarjindersahota4846
    @tarjindersahota4846 9 місяців тому

    Amar singh chamkela ji to bad satnam sagar de bhot super hit rea geet

  • @SukhdevSingh-z6n
    @SukhdevSingh-z6n 9 місяців тому

    Aap aaap de friend da nama shammi rakh ta c 😂😂😂😂hon o bhut।arda

  • @bsbharl
    @bsbharl 9 місяців тому

    Shami sagar g shaye paye tiktok te bahut chal reha sagar di vohti lendi indica chala .

  • @ManpreetSingh-m8o
    @ManpreetSingh-m8o 9 місяців тому

    Pind jodhpur to

  • @aapnapunjab802
    @aapnapunjab802 9 місяців тому

    ਸਿੰਘਾ ਨੇ ਇਹਦਾ ਸੌਦਾ ਵੀ ਲਾਇਆ ਸੀ ਓਸ ਦਾ ਵੀ interview ਲੇ ਲਵੋ

  • @sidhumalakpuriya
    @sidhumalakpuriya 9 місяців тому +2

    Mehnat da ek din mul jarur murda hunda.

  • @Balwinder_07146
    @Balwinder_07146 9 місяців тому +2

    Chakko ਆਗਿਆ ਸਾਗਰ 😅

  • @navi7517
    @navi7517 9 місяців тому

    Mera nal hospital c as lat iati c

  • @bachitarsingh813
    @bachitarsingh813 9 місяців тому

    Olad is gold

  • @RanjitSingh-im1hh
    @RanjitSingh-im1hh 9 місяців тому

    A sagar ni lagda koi hor aa

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 9 місяців тому

    ਕਿਸੇ ਵੀ ਇੰਟਰਵਿਊ ਚ ਐਨਕਾਂ ਨੀ ਲਾਹੁੰਦੇ ਇਹ ਦੋਵੇਂ ਲਾਹੁੰਦੇ ਇਹ ਦੋਵੇਂ 😊😊😊 ਜੇਕਰ ਕਿਸੇ ਨੂੰ ਬਿਨਾਂ ਐਨਕਾਂ ਤੋਂ ਇਹਨਾਂ ਦੀ ਇੰਟਰਵਿਊ ਦਿਸੇ ਤਾਂ ਦੱਸਿਓ 😅😅😅😅😅

  • @RoopSingh-uf2de
    @RoopSingh-uf2de 9 місяців тому +8

    SADA satnam sagar ji zindabad ji 💯💯💯💯💯💯💪💪💪💪💪💪💪💪💪💪💪💪

  • @simranjeetbhullr
    @simranjeetbhullr 9 місяців тому

    Nice❤

  • @bajwasaab3558
    @bajwasaab3558 9 місяців тому

    ❤❤❤❤❤

  • @abhijotsingh167
    @abhijotsingh167 9 місяців тому

    ❤❤