Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਹੁਤ ਵਧੀਆ ਕਾਮਜ਼ਾਬ ਹੋਵਗਾ
ਅਗਰ ਇਹ ਬੈਂਡਾਂ ਦੇ ਥੱਲੇ ਡਿਗ ਗਿਆ ਉਸਨੂ ਮਸ਼ੀਨ ਚੁੱਕੂਗੀ ਕਿਵੇਂ
Bye ji good farmula tuhada
Thnks sir ji
Ih hoi na gall next update ve jalde deo thanks
Nice 👍
Good veer g
ਫੇਲ ਵਿਧੀ
Bai g es vich malching wali kanak ni beej honi
ਮੈਂ ਕੱਲ ਸਿੱਧੀ ਬਿਜਾਈ ਕੀਤੀ ਤੇ ਉਪਰੰਤ ਸਟੌਪ 1200ml ਤੇ ਸਾਥੀ ਕੀਤੀ ਸਵੇਰੇ ਮੀਂਹ ਪੈ ਗਿਆ ਸਪ੍ਰੇ ਅਸਰ ਕਰੇਗੀ ਕਿ ਨਹੀਂ ਜਾਂ ਹੁਣ ਕੋਈ ਹੋਰ ਹਲ ਹੈ
Agghaa waddu kissan ... god job brother
Bai bakwas krda
Very nice ji
ja ta bed 2 ft hon ja fer khali hove wada bed sel ni lainda main pathe te narma bed te hi beej da bai g jhone vaste sara bed sil ch hona chayida
PR 122 Di sidhi bijayi da Sahi time kdo a sir
ਸਪਰੇ ਪਾਣੀ ਲਗਾਉਣ ਤੋ ਕਿਨਾ ਸਮਾ ਬਾਅਦ ਕੀਤੀ ਹੈ ਜੀ
ਦੂਜੇ ਦਿਨ
ਬਿਜਾਈ ਸ਼ਾਮ ਕੀਤੀ ਐ ਜੀ
Ese tra aage di kaarwai b dsde reho sir
Result kive reha ji ?
Stomp te sathi kado pani aa pani den lagya ya pehla
Bhaji apna number dao ji gall karni ਵੱਟਾਂ ਵਾਲੇ ਝੋਨੇ ਦੀ ਜਾਣਕਾਰੀ ਲੈਣ ਲਈ
ਵਾਈ ਇਸ਼ ਤਰਾ ਤਾ ਨਦੀਨ ਬਹੁਤ ਹਰਾ ਹੋਉ।
ਵੀਰ ਜੀ ਫੋਨ ਨੰਬਰ ਦਿੳ ਗੱਲਬਾਤ ਕਰਨ ਲਈ ।
ਹੁਣ ਤਾ 14 ਦਿਨ ਹੋ ਗਏ vdo ਪਾ ਦਵੋ ਕਿਵੇਂ ਨਿਕਲਿਆ ਝੋਨਾ
ਅੱਜ ਦੀ ਵੀਡੀਓ ਚੈਕ ਕਰੋ ਜੀਪਾ ਦਿੱਤੀ ਹੈ
@@piticlive-spmediapunjab4676 ੯
Saatthi me kya salt h
Paji 1kile vich kina pade aa bija
Kina jhaad nikhya veer g
Java fail kamm a
Bai besa ktha ni hunda swhaageee naal
Nice ji
Eda duja video pao ,kive khda h jona
Beej kina paya ik kanal vich?
ਇਕ ਕਿਲੋ ਪਲੱਸ
Vr vattan ponia jroori aa ?.
ਕਿਰਪਾ ਕਰਕੇ ਪੁਰੇ ਤਜਰਬੇ ਬਿਨਾਂ ਇਹ ਵਿਧੀ ਨਾ ਅਪਣਾਇਓ
Good ji
ਵੀਰ ਜੀ ਬੈਡ ਚੋੜੇ ਨੇ ਪਾਣੀ ਦੀ ਰੇਜ ਨਹੀ ਚੜਣੀ
Anyone can explain this video in English? Thanks
Paddy farmingLow cost...Big.. Benefit
Ik kille da veej kina pauna
Kush area ch try karo... fir faisla karna.... beez 12 kg.per acre
Good
jd bed na banaie tan ni hona ah
Bhai ji dakkar jmeen wich kive krna a
ਝਾੜ ਵੀ ਦੱਸਿਓ ਜੀ ❓
ਵੀਰ ਜੀ ਬੀਜ ਕਿਹੜੀ ਕਿਸਮ ਦਾ ਪਾਇਆ ਹੈ ਜੀ
Pusa 44
Sathi di davai nal Beez nu ugan vich Koi fark nahi painda
ਨਹੀਂ ਜੀ
Sir kitna din tk Pani vatta nu lagana
ਦੂਜੇ ਦਿਨਪੰਜਵੇਂ ਦਿਨਫਿਰ ਲੋੜ ਅਨੁਸਾਰ
@@piticlive-spmediapunjab4676 Sir Hindi me btao
Pani kitna Dena hi j
Vatttaaan de uppar na chrhay ji
@@piticlive-spmediapunjab4676 Thanks ji
कृपया हिंदी में बताए
Is Dee 2ji video jaroor pao
ਕਿਸਾਨ ਭਰਾਵੋ ਪਹਿਲਾਂ ਡਾਕਟਰ ਦਲੇਰ ਸਿੰਘ ਦੀ ਪੂਰੀ ਵੀਡੀਓ ਗੌਰ ਨਾਲ ਸੁਣੋ ਦੋ ਗਲਤੀਆਂ ਤਾਂ ਤੁਸੀ ਪਹਿਲਾਂ ਹੀ ਕਰ ਦਿੱਤੀਆਂ । ਪਹਿਲਾ ਪਾਣੀ ਲਾ ਕੇ ਫਿਰ ਸਪਰੇਅ ਕਰਨੀ ਹੈ । ਰੇਜਰ ਦੇ ਪਿੱਛੇ ਐਂਗਲ ਨਹੀਂ ਲਾਈ ।ਬਹੁਤ ਕਾਹਲੀ ਕਿਉਂ ਕਰਦੇ ਹੋ ।
ਸਰ ਇਹ ਟਰਾਇਲ ਕਾਰਨ ਅਜਿਹਾ ਕੀਤਾਜਾਣਬੁੱਝ ਕੇ।
Sir सीधी बजाई कौन से महीने में करे ।
ਸਾਥੀ ਤੇ ਸਟੈਂਪ ਦੀ ਮਾਤਰਾ ਦੱਸੋ ਜੀ
1 ਲੀਟਰ stomp 80 ਤੋਂ 100 ਗ੍ਰਾਮ ਸਾਥੀ Stomp 2 ਪ੍ਰਕਾਰ ਦੀ ਆ ਇੱਕ 700 ml ਟੇ ਇੱਕ 1000 ml ਚ ਆਉਂਦੀ ਐ ।
Bai jhooth khabran na dasea kri
Khati behater trike see hoti haiTrika galat haiMain kaee saal se jhinta kheti Kar on raha hu
Veer contact deo ji
ਵੀਰ ਜੀ ਰੋਣੀ ਨੀ ਕਰੀ।
ਬਾਅਦ ਵਿੱਚ ਤੁਰੰਤ ਪਾਣੀ ਲਾਇਆ ਜੀ
Eve na panga lio nadeen bahut hunda
ਸੱਟਾਂ ਦੇਣ ਤੋਂ ਬਾਦ ਸਵਾਗੇ ਦਾ ਕਾਰਨ ਕੀ ਆ ..?
ਬੀਜ ਮਿਕਸ ਮਿਟੀ ਵਿਚ
@@piticlive-spmediapunjab4676 sugae nal ta bez ekata ho jao
Bhi ji bej ton bad halka suhaga marna a na ke kana dab ke
ਹਲਕਾ ਸੁਹਾਗਾ
@@piticlive-spmediapunjab4676 ਸੁਹਾਗੇ ਨਾਲੋਂ ਤਾਂ chata ਦੇ ਕੇ ਹਲਕਾ ਜਿਹਾ krnda ਫੇਰ ਕੇ ਬੀਜ ਮਿੱਟੀ ਵਿੱਚ ਮਿਲਾ ਲਓ
Dislike kio kiti?? Kon log aa ehe??
ਫਾਲਾ ਨਹੀ ਖੋਲਣਾ ਚਾਹੀਦਾ
Nice veer
Good g
ਬਹੁਤ ਵਧੀਆ ਕਾਮਜ਼ਾਬ ਹੋਵਗਾ
ਅਗਰ ਇਹ ਬੈਂਡਾਂ ਦੇ ਥੱਲੇ ਡਿਗ ਗਿਆ ਉਸਨੂ ਮਸ਼ੀਨ ਚੁੱਕੂਗੀ ਕਿਵੇਂ
Bye ji good farmula tuhada
Thnks sir ji
Ih hoi na gall next update ve jalde deo thanks
Nice 👍
Good veer g
ਫੇਲ ਵਿਧੀ
Bai g es vich malching wali kanak ni beej honi
ਮੈਂ ਕੱਲ ਸਿੱਧੀ ਬਿਜਾਈ ਕੀਤੀ ਤੇ ਉਪਰੰਤ ਸਟੌਪ 1200ml ਤੇ ਸਾਥੀ ਕੀਤੀ ਸਵੇਰੇ ਮੀਂਹ ਪੈ ਗਿਆ ਸਪ੍ਰੇ ਅਸਰ ਕਰੇਗੀ ਕਿ ਨਹੀਂ ਜਾਂ ਹੁਣ ਕੋਈ ਹੋਰ ਹਲ ਹੈ
Agghaa waddu kissan ... god job brother
Bai bakwas krda
Very nice ji
ja ta bed 2 ft hon ja fer khali hove wada bed sel ni lainda main pathe te narma bed te hi beej da bai g jhone vaste sara bed sil ch hona chayida
PR 122 Di sidhi bijayi da Sahi time kdo a sir
ਸਪਰੇ ਪਾਣੀ ਲਗਾਉਣ ਤੋ ਕਿਨਾ ਸਮਾ ਬਾਅਦ ਕੀਤੀ ਹੈ ਜੀ
ਦੂਜੇ ਦਿਨ
ਬਿਜਾਈ ਸ਼ਾਮ ਕੀਤੀ ਐ ਜੀ
Ese tra aage di kaarwai b dsde reho sir
Result kive reha ji ?
Stomp te sathi kado pani aa pani den lagya ya pehla
Bhaji apna number dao ji gall karni ਵੱਟਾਂ ਵਾਲੇ ਝੋਨੇ ਦੀ ਜਾਣਕਾਰੀ ਲੈਣ ਲਈ
ਵਾਈ ਇਸ਼ ਤਰਾ ਤਾ ਨਦੀਨ ਬਹੁਤ ਹਰਾ ਹੋਉ।
ਵੀਰ ਜੀ ਫੋਨ ਨੰਬਰ ਦਿੳ ਗੱਲਬਾਤ ਕਰਨ ਲਈ ।
ਹੁਣ ਤਾ 14 ਦਿਨ ਹੋ ਗਏ vdo ਪਾ ਦਵੋ ਕਿਵੇਂ ਨਿਕਲਿਆ ਝੋਨਾ
ਅੱਜ ਦੀ ਵੀਡੀਓ ਚੈਕ ਕਰੋ ਜੀ
ਪਾ ਦਿੱਤੀ ਹੈ
@@piticlive-spmediapunjab4676 ੯
Saatthi me kya salt h
Paji 1kile vich kina pade aa bija
Kina jhaad nikhya veer g
Java fail kamm a
Bai besa ktha ni hunda swhaageee naal
Nice ji
Eda duja video pao ,kive khda h jona
Beej kina paya ik kanal vich?
ਇਕ ਕਿਲੋ ਪਲੱਸ
Vr vattan ponia jroori aa ?.
ਕਿਰਪਾ ਕਰਕੇ ਪੁਰੇ ਤਜਰਬੇ ਬਿਨਾਂ ਇਹ ਵਿਧੀ ਨਾ ਅਪਣਾਇਓ
Good ji
ਵੀਰ ਜੀ ਬੈਡ ਚੋੜੇ ਨੇ ਪਾਣੀ ਦੀ ਰੇਜ ਨਹੀ ਚੜਣੀ
Anyone can explain this video in English? Thanks
Paddy farming
Low cost...Big.. Benefit
Ik kille da veej kina pauna
Kush area ch try karo... fir faisla karna.... beez 12 kg.per acre
Good
Good
jd bed na banaie tan ni hona ah
Bhai ji dakkar jmeen wich kive krna a
ਝਾੜ ਵੀ ਦੱਸਿਓ ਜੀ ❓
ਵੀਰ ਜੀ ਬੀਜ ਕਿਹੜੀ ਕਿਸਮ ਦਾ ਪਾਇਆ ਹੈ ਜੀ
Pusa 44
Sathi di davai nal Beez nu ugan vich Koi fark nahi painda
ਨਹੀਂ ਜੀ
Sir kitna din tk Pani vatta nu lagana
ਦੂਜੇ ਦਿਨ
ਪੰਜਵੇਂ ਦਿਨ
ਫਿਰ ਲੋੜ ਅਨੁਸਾਰ
@@piticlive-spmediapunjab4676
Sir Hindi me btao
Pani kitna Dena hi j
Vatttaaan de uppar na chrhay ji
@@piticlive-spmediapunjab4676 Thanks ji
कृपया हिंदी में बताए
Is Dee 2ji video jaroor pao
ਕਿਸਾਨ ਭਰਾਵੋ ਪਹਿਲਾਂ ਡਾਕਟਰ ਦਲੇਰ ਸਿੰਘ ਦੀ ਪੂਰੀ ਵੀਡੀਓ ਗੌਰ ਨਾਲ ਸੁਣੋ ਦੋ ਗਲਤੀਆਂ ਤਾਂ ਤੁਸੀ ਪਹਿਲਾਂ ਹੀ ਕਰ ਦਿੱਤੀਆਂ । ਪਹਿਲਾ ਪਾਣੀ ਲਾ ਕੇ ਫਿਰ ਸਪਰੇਅ ਕਰਨੀ ਹੈ । ਰੇਜਰ ਦੇ ਪਿੱਛੇ ਐਂਗਲ ਨਹੀਂ ਲਾਈ ।ਬਹੁਤ ਕਾਹਲੀ ਕਿਉਂ ਕਰਦੇ ਹੋ ।
ਸਰ ਇਹ ਟਰਾਇਲ ਕਾਰਨ ਅਜਿਹਾ ਕੀਤਾ
ਜਾਣਬੁੱਝ ਕੇ।
Sir सीधी बजाई कौन से महीने में करे ।
ਸਾਥੀ ਤੇ ਸਟੈਂਪ ਦੀ ਮਾਤਰਾ ਦੱਸੋ ਜੀ
1 ਲੀਟਰ stomp
80 ਤੋਂ 100 ਗ੍ਰਾਮ ਸਾਥੀ
Stomp 2 ਪ੍ਰਕਾਰ ਦੀ ਆ ਇੱਕ 700 ml ਟੇ ਇੱਕ 1000 ml ਚ ਆਉਂਦੀ ਐ ।
Bai jhooth khabran na dasea kri
Khati behater trike see hoti hai
Trika galat hai
Main kaee saal se jhinta kheti Kar on raha hu