855 ਟਰੈਕਟਰ 15 ਹਲ੍ਹ 16 ਦੇ ਰੇਡੀਅਲ ਟਾਇਰ,, ਪਹਿਲਾ ਹਾਈ ਗੇਅਰ ਪੁਰੀ ਲਿਫਟ ਡਾਊਨ,, ਦੇਖੋ ਖਿਚਾਈ

Поділитися
Вставка
  • Опубліковано 2 жов 2024
  • #sukhjinder_lopon

КОМЕНТАРІ • 18

  • @yadwindersinghbrar4967
    @yadwindersinghbrar4967 4 місяці тому +5

    Swaraj best tractor 💪💪

  • @gobindmodelmaker7188
    @gobindmodelmaker7188 4 місяці тому +2

    J shi vahi krni aa ta 4.5 quantial de 13 hll v cheeka kd va dinde aa

  • @sandhudeep7796
    @sandhudeep7796 4 місяці тому +7

    ਕੁਲ ਮਲਾ ਕੇ ਤਰਲਾ ਈ ਏ😂

    • @gurwindersinghkharoud8728
      @gurwindersinghkharoud8728 4 місяці тому

      Tractor nu tn chete b ni piche ki paya

    • @sandhudeep7796
      @sandhudeep7796 4 місяці тому +3

      @@gurwindersinghkharoud8728 ਜਦੋਂ ਹਲ ਈ ਥੱਲੇ ਨੀ ਲਾਉਣੇ ਤੇ ਆਪੇ ਈ ਚੇਤੇ ਨੀ ਹੋਣਾ

  • @HarpreetSingh-fn6ym
    @HarpreetSingh-fn6ym 4 місяці тому +2

    Jaan ta niklyii jandi a

  • @sonysandhey7135
    @sonysandhey7135 4 місяці тому +3

    Engine ta y fattan ala hoya paya seej na krleo😂😂😂

  • @ManinderButtar-rr5xo
    @ManinderButtar-rr5xo 4 місяці тому +1

    Kul mila ke tarle jahe lai reha 😂

  • @dalveersandhu7010
    @dalveersandhu7010 4 місяці тому +1

    ਤਰਲੇ ਮਾਰਦਾ

  • @singhsandhu7703
    @singhsandhu7703 4 місяці тому +1

    Sukhe van ch ta eh lagde ni ji

  • @baljindermavi17
    @baljindermavi17 4 місяці тому

    ❤❤❤❤

  • @musicgets5359
    @musicgets5359 4 місяці тому +1

    😅😅😅😅😅

  • @buntydhaliwal7488
    @buntydhaliwal7488 4 місяці тому

    Bai ja kam aunda hunda fir video paun di load ni pani cc

  • @GopiPannu-p8o
    @GopiPannu-p8o 4 місяці тому

    Bs kar veer

  • @inder7109
    @inder7109 4 місяці тому

    Turbo 963 ਨੂੰ ਓ ਕਾਮਯਾਬ ਆ, ਹਰ ਕੰਪਨੀਂ ਸਪੈਸ਼ਲ ਟਰਬੋ ਵਾਲੇ ਇੰਜ਼ਨ ਬਣਾ ਕੇ ਭੇਜਦੀ ਹੈ...
    ਨਾਨ-ਟਰਬੋ ਇੰਜ਼ਨ ਪਰ ਟਰਬੋ ਲਾ ਕੇ ਓਹ ਬਹੁਤੇ ਸਾਲ ਨਹੀਂ ਕੱਢਦਾ....
    ਕਿਓਂਕਿ ਪਿਸਟਨਾਂ 'ਤੋਂ ਲੈ ਕੇ ਫਲਾਈਵੀਲ ਤੱਕ ਦਾ ਫਰਕ ਪਾਉਣਾਂ ਪੈਂਦਾ ...

  • @inder7109
    @inder7109 4 місяці тому

    ਜੇ ਜ਼ੋਰ ਦੀ ਓ ਭੁੱਖ ਆ ਤਾਂ 969 ਲਵੋ ਸਵਰਾਜ ਦਾ...
    ਜਾਂ ਹੁਣ ਸੋਨਾਲੀਕਾ ਦੀ ਆਫਰ ਚੱਲਦੀ ਆ ਸਿਕੰਦਰ 60 ਟੌਪ ਮਾਡਲ ਪੁਰ....
    22 ਕਵੰਟਲ ਦੀ ਮੈਸੀ ਵਰਗੀ ਸਮੂਥ ਲਿਫਟ...
    4700+ Cc ਦਾ ਝੋਟਾ ਇੰਜ਼ਨ...
    39 KM ਦੀ ਰੋਡ ਸਪੀਚ ...
    ਹਾਈ ਲੋਅ ਮੀਡੀਅਮ...
    ਇਨਡਿਪੀਡੈੰਟ PTO
    ਕਹਿਣ ਨੂੰ 60 ਆ ਅਸਲ 'ਚ 75HP ਆ ...
    ਮੇਰੇ ਦੋਸਤ ਨੇਂ ਇਸ ਵਾਰ 800 ਟਰਾਲੀ ਬਣਾ ਕੇ ਰਿਕਾਰਡ ਬਣਾਇਆ ਓਸ ਨਾਲ....
    22 ਘੰਟੇ ਲਗਾਤਾਰ ਰੋਜਾਨਾਂ ਚੱਲਦਾ ਸੀ...12 ਲੇਬਰ ਦੇ ਬੰਦੇ ਰੱਖੇ ਸਨ...4 ਟਰਾਲੀਆਂ ...ਤਿੰਨ ਡਰਾਈਵਰ...ਦੋ ਟਰੈਕਟਰ ਟਰਾਲੀ ਲਿਜਾਣ ਵਾਲੇ...
    42 ਟਰਾਲੀਆਂ ਰੋਜ ਦੀ ਔਸਤ ਰਹੀ...
    ਅੱਠ ਫੁੱਟ ਕਟਰ ਵਾਲੀ ਮਸ਼ੀਨ, ਗਿੱਲੇ ਸਿੱਲ੍ਹੇ ਲਾਂਗੇ 'ਚ ਵੀ ਕਲੱਚ ਨੀਂ ਮੰਗਦਾ...
    18 ਦਿਨ 'ਚ ਸੀਜ਼ਨ ਨਿਬੇੜ ਦਿੱਤਾ..
    ਮੈਂ ਕੱਲ੍ਹ ਓਹ ਲੈਣ ਗਿਆ ਸੀ ਨਵਾਂ...ਪਰ ਏਜੰਸੀ ਵਾਲੇ ਕਹਿੰਦੇ ਤੇਰਾ ਕੰਮ ਆਮ ਖੇਤੀ ਦਾ....ਇਹਨੇਂ ਤੇਰਾ ਡੀਜ਼ਲ ਵੱਧ ਛਕੀ ਜਾਣਾਂ ...ਹਲਾਂ 'ਤੋਂ ਲੈ ਕੇ ਤੈਨੂੰ ਤਵੀਆਂ, ਰੋਟਾਵੇਟਰ ਸਭ ਬਦਲਣੇਂ ਪੈਣਗੇ..
    ਸੋ ਮੈਂ 750 ਲੈ ਆਂਦਾ...235 ਟਾਰਕ ਵਾਲਾ....ਇਹ ਵੀ 960 ਨਾਲੋਂ ਤਕੜਾ 'ਤੇ ਭਾਰਾ...

  • @Farminglifestyle500
    @Farminglifestyle500 4 місяці тому

    ਕੂਲਰ ਦੀ ਸਰਵਿਸ ਇਸ ਤਰ੍ਹਾਂ ਕਰੋ ਏ ਸੀ ਜਿਆਦਾ ਠੰਡੀ ਹਵਾ ਦਿਉ
    ua-cam.com/video/3OpA_PxZz0Q/v-deo.htmlsi=DZ3kJd8Mw9mugnTw