ਦੁਨੀਆ ਦੀ ਪਹਿਲੀਂ ਕਾਰ ਜੋ ਪਾਣੀ 'ਚ ਤੈਰਦੀ ਸੀ;ਬੀਟਲ ਜਰਮਨ ਦੀ ਬਣੀ|Harbhej Sidhu|beetle car|Sarvjit singh|

Поділитися
Вставка
  • Опубліковано 16 гру 2024

КОМЕНТАРІ •

  • @cheema4369
    @cheema4369 2 роки тому +2

    ਹਰਬੈਜ ਬਾਈ ਦੁੱਖੀ ਨਾ ਹੋ ਅੱਕਲ ਇੰਨੀ ਵਧੀਆ ਗੱਲਾ ਦੱਸਦਾ ਪਰ ਤੂੰ ਵੀਰ ਦੁੱਖੀ ਹੋ ਰਿਹਾ ਕਿਉਂਕਿ ਵੀਰ ਤੈਨੂੰ ਬੋਲਣ ਦਾ ਮੋਕਾਂ ਨਹੀਂ ਦੇ ਰਿਹਾ ਵੀਰ ਤੂੰ ਵੀ ਸਿੱਖ ਲਾ ਗੱਲਾ ਦੁੱਖੀ ਨਹੀਂ ਹੋਈ ਦਾ 😊😊😊😊😊

  • @shamshersandhu751
    @shamshersandhu751 2 роки тому +2

    ਬਹੁਤ ਵਧੀਆ ਅੰਕਲ ਜੀ
    ਨਾਲੇ ਅੰਕਲ ਜੀ ਬਹੁਤ ਦਿਲ ਖੁਸ਼ ਬੰਦੇ ਵਾ
    ਬਹੁਤ ਵਧੀਆ ਲੱਗਿਆ ਸੀ ਅੰਕਲ ਜੀ ਨੂੰ ਮਿਲ ਕੇ

  • @rajveerjargia4194
    @rajveerjargia4194 Рік тому +2

    ਬਾਈ ਦੀ interview ਦੇਖਕੇ ਅਨੰਦ ਆ ਗਿਆ।

  • @SatnamSingh-sg8ox
    @SatnamSingh-sg8ox 2 роки тому +2

    ਹੋਰ ਗੱਲਾਂ ਦੀਆਂ ਗੱਲਾਂ ਅੰਕਲ ਅੱਤ ਆ

  • @hardevdhaliwal-li7zi
    @hardevdhaliwal-li7zi 8 місяців тому +2

    Fantastic my brother mr Deol I should not call him this as he is a pure member of our friendship

  • @deepbadesha7624
    @deepbadesha7624 2 роки тому +6

    ਕੀ ਹਾਲ ਨੇ ਪੁਰਾਣੇ ਪੰਜਾਬ ਦੇ ਪੁੱਤ ਤੇ ਸਾਡੇ ਸੋਟੇ ਵੀਰ ਦਾ 🙏

  • @ManbirMaan1980
    @ManbirMaan1980 2 роки тому +26

    ਬਹੁਤ ਸੋਹਣੀ ਕਾਰ ਆ,ਬਾਈ ਜੀ ਇਨਸਾਨ ਵੀ ਬਹੁਤ ਵਧੀਆ ਲੱਗੇ

  • @07ankie
    @07ankie 2 роки тому +2

    Bhaji bnde pure gaint lg re ne.. true car lover!! Eje bandeya to galla bhut sunnn sikhn nu mildiyaa 👍👍

  • @karamjitsidhu1282
    @karamjitsidhu1282 2 роки тому +9

    ਦਿਮਾਗ ਤਾਂ ਹਰੇਕ ਦਾ ਹੁੰਦਾ ਹੈ ਪਰ ਸਰਦਾਰ ਜੀ ਦਾ ਦਿਮਾਗ ਇਕ Good Gift ਹੈ। 💯🚕

  • @rahulchouhan9276
    @rahulchouhan9276 Рік тому +2

    Ghaint aa Uncle G..seddhi gal ,chahe Car di hove,chahe Botla de pyar di .. siddi Tha Krti BABA g ne.. ehe JAAT ahaa 🤗💯❤😄😄

  • @ggill1530
    @ggill1530 2 роки тому +2

    ਬਾਈ ਜੀ ਬੀਟਲ ਵਾਲੇ ਸ਼ੌਂਕੀ ਹਨ ਸਿਰੇ ਦੇ।
    ਮੈ ਇਹਨਾਂ ਨੂੰ ਅਗਵਾੜ ਗੁੱਜਰਾਂ ਚ ਮਿਲਿਆ ਸੀ ਇਕ ਦੁਕਾਨ ਤੇ ।

  • @byme680
    @byme680 2 роки тому +2

    ਬਾਈ ਬਾਬੇ ਦੀਆਂ ਗੱਲਾਂ ਘੈਂਟ ਲੱਗਿਆ

  • @gabbypannu
    @gabbypannu 2 роки тому +8

    ਬਾਪੂ ਜੀ ਬਹੁਤ ਵਧਿਅਾ ੲਿਨਸਾਨ ਹਨ ..ਕਾਫੀ knowlage ਰੱਖਦੇ ਨੇ

  • @gurrichattha2107
    @gurrichattha2107 2 роки тому +3

    Bhai bapu di car ta bhutt vadiy a baki insan odu vadiy a bapu love u bapu

  • @gurvindersinghbawasran3336
    @gurvindersinghbawasran3336 2 роки тому +4

    ਮੈ ਖ਼ੁਦ ਇਹ ਗੱਡੀ ਬਹੁਤ ਦੇਖਦਾ ਰਿਹਾ,,, ਜਗਰਾਓਂ ਪਾਲੀ ਦਾਂ ਹੋਟਲ ਮਸ਼ਹੂਰ ਹੈ,,, ਉੱਥੇ ਨਾਲ਼ ਹੀ ਦੁਕਾਨ ਦੇ ਅੰਦਰ ਖੜੀ ਦੇਖਦੇ ਰਹੇ ਹਾਂ,,, ਮੈ ਖੁਦ ਜਗਰਾਓਂ ਤੋ ਹੀ ਹਾ 🙏🏻🙏🏻

  • @deepbadesha7624
    @deepbadesha7624 2 роки тому +4

    ਲੋਕ ਜਿੰਦਾ ਜਹਾਜ ਵੇਖ ਦੇ ਨੇ ਉਪਰ ਨੂੰ ਮੂੰਹ ਚੱਕ ਚੱਕ ਉਸ ਟਾਈਮ ਬਾਬਾ ਜੀ ਸੋਡੀ ਕਾਰ ਨੂੰ ਲੋਕ ਸੜਕ ਦੇ ਕਿਨਾਰੇ ਦੋਨੋ ਪਾਸੇ ਖੜ ਕੇ ਆਪਣਾ ਕੰਮ ਭੁੱਲ ਕੇ ਬੱਸ ਗੱਡੀ ਨੂੰ ਅੱਖਾਂ ਅੱਡ ਅੱਡ ਵੇਖਦੇ ਰਹਿ ਜਾਂਦੇ ਜਦੋ ਤੱਕ ਇਹ ਗੱਡੀ ਅੱਖੋਂ ਉਹਲੇ ਨਹੀਂ ਹੋ ਜਾਂਦੀ ਸੀ ਇਹ ਕਾਰ ਬਹੁਤ ਵਧੀਆ ਬਾਈ 🙏

  • @backgroundmusic6623
    @backgroundmusic6623 2 роки тому +5

    Uncle nu gaddi naal full pyar aa

  • @jaiveer4737
    @jaiveer4737 2 роки тому +13

    I loved the way he explained his car.... True car lover

  • @mossajatt190
    @mossajatt190 2 роки тому +3

    ਅੰਕਲ ਜੀ 100% ਮੇਰੇ ਫੁੱਫੜ ਵਰਗੇ ਆ । ਆਵਾਜ ਵੀ ।🙏

  • @har-ak_simran_karo
    @har-ak_simran_karo 2 роки тому +10

    ਸਾਰੀਆਂ ਵੀਡੀਓ ਵਧੀਆ ਹੁੰਦੀਆ ਪਰ ਇਹ ਸਭ ਤੋ ਵਧੀਆ 👌👌🙏

  • @vikramjeetrandhawa348
    @vikramjeetrandhawa348 2 роки тому +2

    Bahut vadiya c veer Jagraon wale paji ne v vadiya jaankari diti baki Shonk da koi mol nhi hunda very good veer

  • @rahulchouhan9276
    @rahulchouhan9276 Рік тому +2

    Enhanuu kehnde ne pure Fan of CAR LOVER @veerei ..Uncle ji da Subha vekh k jee aa geya 🤗🙏💯 🙏 SASTRIYAAKAL twanu 🙏Sir

    • @sarvjitdeol9622
      @sarvjitdeol9622 Рік тому

      ਸਤਿ ਸ਼੍ਰੀ ਅਕਾਲ ਧੰਨਵਾਦ ਰਾਹੁਲ

  • @happykabir510
    @happykabir510 2 роки тому +2

    1st uncle dekhe jinka Dil Or Dimaag Dono Reejh naal lagya ek Gaddi Naal..
    Uncle ki wife ki wajh se uncle ko life mai dusri wife mili hui hai.. or vo hai ye 🚗 CAR

    • @sarvjitdeol9622
      @sarvjitdeol9622 2 роки тому

      ਖੁਸ਼ ਕੀਤੇ ਬੇਟਾ 😂🤣

  • @princdhindsa6128
    @princdhindsa6128 2 роки тому +11

    Bahut sohni jankaari ditti uncle g ne 👌🏻👌🏻👌🏻👌🏻 Rabb chardikla ch rakhe tuhanu

  • @DharminderSinghSidhu3600
    @DharminderSinghSidhu3600 2 роки тому +2

    ਹਰਭੇਜ ਵੀਰ ਕਾਰ ਬਹੁਤ ਸੋਹਣੀ ਹੈ ਪਰ ਕਾਰ ਦੇ ਨਾਲ ਨਾਲ ਮਾਲਕ ਬੰਦੇ ਦੇ ਜਿਆਦਾ ਫੈਨ ਹੋਗੇ ਕਿ ਬਹੁਤ ਵਧੀਆ ਸੁਭਾਅ ਦਾ ਮਾਲਕ ਤੇ ਆਪਣੀ ਜਨਮ ਭੂਮੀ ਨੂੰ ਪਿਆਰ ਕਰਨ ਵਾਲਾ ।

  • @mossajatt190
    @mossajatt190 2 роки тому +4

    ਬਹੁਤ ਹੀ ਵਧੀਆ👌 ਸਮਝਾਇਆ ਅੰਕਲ ਜੀ । ਵਧੀਆ ਕਾਰ 🚘

  • @amritpalsingh-og9gr
    @amritpalsingh-og9gr 2 роки тому +11

    ਬਹੁਤ ਵਧੀਆ ਅੰਕਲ ਜੀ ਨੇ ਜਾਣਕਾਰੀ ਦਿੱਤੀ
    ਧੰਨਵਾਦ ਹਰਭੇਜ ਵੀਰ

  • @gr3324-br
    @gr3324-br 2 роки тому +12

    Well deserved thumbs up for Harbhej Sidhuand Sarvjit Singh ji👌

  • @unitedcolors2920
    @unitedcolors2920 2 роки тому +2

    Dil krda c bs ih video kyi ghtya di hundi te gallan suni jnde, swad a gya

  • @sanz5898
    @sanz5898 2 роки тому +2

    Nayab car hai eh bahut wadia lagga ...thanks for sharing

  • @sukhwindersidhu9105
    @sukhwindersidhu9105 2 роки тому +2

    ਬਹੁਤ ਵਧੀਆ ਜੀ

  • @harjinderkhalsa8851
    @harjinderkhalsa8851 2 роки тому +2

    ਬਹੁਤ ਵਧੀਆ ਵੀਰ

  • @sukhjindersingh1514
    @sukhjindersingh1514 2 роки тому +3

    Bahut wadiya uncle ji njara jeha a gya interview sunke

  • @JASRAJGiIl
    @JASRAJGiIl 2 роки тому +2

    Bhot soni aaaa car and video

  • @gurpreetpreet2955
    @gurpreetpreet2955 2 роки тому +6

    Veer g eh gaddi ropar tibbi sahib gurudwara sahib vch v saamb k rakhi hoyi hai. Oh gaddi v gurudwara sahib satluj drya vch swimming krke aayi c g

  • @bakshlyall9078
    @bakshlyall9078 2 роки тому +1

    Uncle ji di positive personality te knowledge nu salute

  • @balkaransingh1521
    @balkaransingh1521 2 роки тому +2

    Sira gall keti

  • @johnsham8413
    @johnsham8413 2 роки тому +2

    Bai g bot vadia Videos bnaunde ho tusi bilkul different jaankaaria baare, Specially I like the Way u talk Very nicely With everyone. God bless u bro

  • @formula1214
    @formula1214 2 роки тому +3

    Es Car nu German wich "Kafer matlab Bhoond Punjabi wich " kehende a Ji .Volkswagon ne1930 wich design kiti car ethos " Small is beautiful" de naam to famous hoi! 100 km/hr maximum speed, price 26 lakh -2022..Volks matlab People,
    Wagon- car .." Lokan di car" de naam to Hitler de approval te shuru kiti gai !
    England ne 1947 wich
    German lokan nu rojgar te England nu gaddiyan di lod da faida chakeya jis naal eh England wich enter hoi! Es car wich 2 soldiers naal machine gun da paryog bohut wadiya hunda hai , family de 3 bande beh sakde a
    Aaj is car di 90 percent production band ho chuki hai ! Aaj v eh car vadiyan companies nu maat dendi a! Old Hollywood te European movies wich es car nu aksar dekheya janda hai!

  • @marjanavellyjea3038
    @marjanavellyjea3038 2 роки тому +3

    harbhej bai teriya video dekhn da mja aunda sidhiya jhiya galla krda baki apa kise jnani baja de na vlog dekhi de na video ah njara aunda dekhn da 👌👍❤️

  • @brar418
    @brar418 2 роки тому +5

    Very nice sarvjeet deol Mama G

  • @i._.king.1313
    @i._.king.1313 2 роки тому +3

    Jo mrze keh lo uncle g da confidence tohada to ve upper se naal uncle g sachi bda pyar krda apne gaddi naal jida oh ds rha se ghum ghum ka eho jha shonk bnda nu kde glt kmma ch ne jaan denda 👌👌👌

  • @ramindersingh2056
    @ramindersingh2056 2 роки тому +2

    Sardar ji bohat sohnia gallan karde hann

  • @RadheRadhe-ie8gn
    @RadheRadhe-ie8gn 2 роки тому +3

    बहुत ही सुन्दर । ज्ञानवर्धक जानकारी दी ।। नमस्कार ।

  • @jeetsingh3172
    @jeetsingh3172 2 роки тому +11

    Uncle ji bohat hi vadhiya nature de insan lage. ..jo bi bole bilkul sach te saf saf gal keeti

  • @menacesingh5542
    @menacesingh5542 2 роки тому +6

    Uncle had some fast hatch backs...in his days...Renault turbo...

  • @arbelsingh9805
    @arbelsingh9805 2 роки тому +2

    Bhot wadiya ji......

  • @DavinderSingh-xt3yf
    @DavinderSingh-xt3yf 2 роки тому +5

    Tya ji bahut vadia deal saab

  • @beyantsingh4984
    @beyantsingh4984 2 роки тому +2

    Uncle ji great

  • @gurdeepbrar4159
    @gurdeepbrar4159 2 роки тому +2

    Sirra la ta nazara aa geya video vekhan da

  • @MohinderSingh-yp3ml
    @MohinderSingh-yp3ml 2 роки тому +3

    Bhut soni te shandar mein bahut pasand aai 👏🏻👏🏻👏🏻👍👍👌🏻👌🏻

  • @hsmohi2948
    @hsmohi2948 2 роки тому +2

    ਪੂਰੀ ਅਣਖ ਨਾਲ ਬਾਹਾਂ ਚੋੜੀਆ ਕਰਕੇ ਗੁੱਗੁ ਗਿੱਲ ਵਾਗੁੰ ਪੱਬ ਰੱਖਕੇ ਗੱਲ ਕਰਦਾ ਬਾਪੂ , ਹੋਬੀ ਧਾਲੀਵਾਲ ਦੀ ਝਲਕ ਵੀ ਪੂਰੀ ਐ,,ਅੱਜ ਹਰਬੇਜ ਬਾਈ ਦੇ ਹੱਥ ਨੀ ਚੱਲ ਰਹੇ ਬਾਈ ਸਾਰੀ ਵੀਡੀਓ ਚ ਪਿੱਛੇ ਕਰਕੇ ਖੜਿਆ ਰਿਹਾ , ਬਾਈ ਤੁਸੀ SHO saab di interview kr rahe o lgda bapu SHO wang bolda poora
    ਨਾਲੇ ਇਵੇ ਕਿਵੇ ਮੰਨ ਕਿਵੇ ਲਿਆ ਨੱਟ ਬੋਲਟ ਲੱਗੇ ਹੋਣਗੇ ਬਾਪੂ ਮਨਾ ਕੇ ਛੱਡੁ

  • @manjeetdeol8532
    @manjeetdeol8532 2 роки тому +3

    Mr DEOL You are great 👍 Love you 😍 ❤️ 😘 ♥️ 💖

  • @sangeetbhullar349
    @sangeetbhullar349 2 роки тому +4

    Na ma Kde sharaab da Rate pucheya
    Na kde petrol Da Waah uncle ji 😂😂 Shonki Jatt👌🏻

  • @ZorawarSekhon
    @ZorawarSekhon 2 роки тому +2

    UncleJi ne Bachpan de Shaunk pooray aa ! Ess layi shaunk aggey fortuner ki karu ! Vintage aa ess time ess model di keemat fortuner toh kitte jyade milni ! And yes Beetle was the worlds first car which won’t sink & float in water ! It was built that way for a reason back then ! Uncle indeed is Human encylopedia !

  • @b.h_technology6312
    @b.h_technology6312 2 роки тому +2

    Too good bro keep it up

  • @kalabrar5643
    @kalabrar5643 2 роки тому +2

    Sirraa gal baat a 👍👍

  • @lokchetnamedia3526
    @lokchetnamedia3526 2 роки тому +2

    ਸਤਿ ਸ਼੍ਰੀ ਆਕਾਲ ਜੀ ਸਾਰੀਆਂ ਨੂੰ, ਬਹੁਤ ਸੋਹਣੀ ਕਾਰ ਆ ਜੀ ਅਤੇ ਬਹੁਤ ਸੋਹਣੀ ਵੀਡਿਓ ਬਣਾਈ ਆ ਜੀ। ਬਹੁਤ ਚੰਗਾ ਕੰਮ ਕਰ ਰਹੇ ਹੋ ਹਰਭੇਜ ਵੀਰ ਜੀ। ਬਾਪੂ ਜੀ ਦਾ ਆਪਣੀ ਜਨਮ ਭੂਮੀ ਨਾਲ ਪਿਆਰ ਦੇਖ ਕੇ ਬਹੁਤ ਚੰਗਾ ਲਗਿਆ ਜੀ। ਬਾਕੀ ਬਾਪੂ ਜੀ ਦਾ ਸੁਬਾਹ ਬੜਾ ਕੱਭਾ ਜੀ।

    • @sarvjitdeol9622
      @sarvjitdeol9622 2 роки тому +2

      ਮੁਆਫ ਕਰਨਾ ਬੇਟਾ ਮੈਂ ਤਾਂ ਤੁਹਾਨੂੰ ਕੋਈ ਅਪਸ਼ਬਦ ਨਹੀਂ ਲਿਖਿਆ ਸੱਚੇਪਾਤਸ਼ਾਹ ਰਹਿਮ ਕਰਨ 🙏

    • @sarvjitdeol9622
      @sarvjitdeol9622 2 роки тому

      ua-cam.com/video/mAbGaqSJZrE/v-deo.html

    • @sarvjitdeol9622
      @sarvjitdeol9622 2 роки тому

      ua-cam.com/video/6OUsOT_Rtzg/v-deo.html

  • @sukhieetsinghsukhjeet5658
    @sukhieetsinghsukhjeet5658 2 роки тому +4

    Uncle g boht ghaint bande ne ❤️boht vadia explanation ditti car vaare ❤️

  • @ranjodhgill11
    @ranjodhgill11 2 роки тому +2

    Bai g down to earth ne that’s positive point of 22 g

  • @international_student
    @international_student 2 роки тому +4

    True Car Lover ❤️

  • @mohammedyusuf3977
    @mohammedyusuf3977 2 роки тому +3

    Beetle you can never go wrong engine gearbox my dad use to take us round in his beetle when we were kids love it

  • @Dhillon_Property_Kharar_Mohali
    @Dhillon_Property_Kharar_Mohali 2 роки тому +2

    Harbhej bhaji bahut vadiya ji ...

  • @11amLofi
    @11amLofi Рік тому +1

    baba ji 🙏 big fan ❤

  • @lklk1034
    @lklk1034 2 роки тому +2

    22g very good old car informishan

  • @adsinghtt
    @adsinghtt 2 роки тому +2

    Ba kamal bande o bai ji tusi ,love and respect from perth.

  • @parrybawa132
    @parrybawa132 2 роки тому +2

    Uncle v kaint e a

  • @tejindernagpal2403
    @tejindernagpal2403 2 роки тому +2

    Brother na bhuat jankari jamma kiti hoi ah. Vadia shonk pala han

  • @jagdeepsinghchahal1381
    @jagdeepsinghchahal1381 2 роки тому +2

    Very good information 👌

  • @ManmohanSingh-kr8bx
    @ManmohanSingh-kr8bx 2 роки тому +3

    ਕਾਰਾ,,ਦੀ,,ਨਾਨੀ,,2020

    • @sarvjitdeol9622
      @sarvjitdeol9622 2 роки тому

      ਜੀ ਨਹੀਂ "ਨਾਨੀ ਜੀ" 🤣😅

  • @ulhassawant7700
    @ulhassawant7700 2 роки тому +2

    बहोत बढिया व्हिडिओ केवल भाषा मे कम हमे जानकारी लेकिन स्वीट लॅन्ग्वेज.पापाजीको प्रणाम.

  • @shivgoyal4198
    @shivgoyal4198 Рік тому +1

    Car te story dono cheeja badiya lagia bai swad layata herbej love you too GBU ji

  • @brarjagwindersingh3900
    @brarjagwindersingh3900 2 роки тому +3

    ਅੰਕਲ ਜੀ ਦਾ ਸ਼ੋਕ ਤੇ ਗੱਲ ਕਰਨ
    ਦਾ ਅੰਦਾਜ਼ ਨਜ਼ਾਰੇ ਆਲਾ, ਇੰਗਲੈਂਡ ਦਾ ਵਸਨੀਕ ਹੋ ਕੇ ਜਵਾ ਮੇਰੀ ਮਨਪਸੰਦ ਠੇਠ ਪੰਜਾਬੀ ਬੋਲੀ, ਊਪਰੋ ਮਜਾਲ ਆ ਗੱਲ ਟੁਟਣ ਦੇਦੇ

    • @sarvjitdeol9622
      @sarvjitdeol9622 2 роки тому +3

      ਜਸਵਿੰਦਰ ਸਿਹਾਂ ਮਸ਼ੀਨਰੀ ਤਾਂ ਹੁਣੇ-ਹੁਣੇ ਆਈ ਹੈ। ਪੰਜਾਬੀ ਭਾਸ਼ਾ ਵਿੱਚ ਸਤਿ ਗੁਰਾ ਨੇ ਗ੍ਰੰਥ ਸਾਹਿਬ ਰਚਿਆ ਹੈ। ਅੰਗਰੇਜ਼ੀ ਵੀ ਜਰੂਰੀ ਹੈ ਜੇ ਅੰਗਰੇਜ਼ੀ ਆਉਦੀ ਹੈ ਤਾਂ ਤੁਸੀਂ ਖਿੜਕੀ ਖੋਲ੍ਹ ਕੇ ਦੁਨੀਆ ਦੇਖ ਸਕਦੇ ਹੋ। ਜੇ ਪੰਜਾਬੀ ਭਾਸ਼ਾ ਭੁੱਲ ਗਏ ਤਾਂ ਆਪਣੇ ਘਰ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹੋ ਜਾਣ ਗੇ 🙏

    • @brarjagwindersingh3900
      @brarjagwindersingh3900 2 роки тому +1

      @@sarvjitdeol9622 ਅਗਰੇਜ਼ੀ ਵੀ ਆਉਂਦੀ ਆ ਹਿੰਦੀ ਵੀ ਪਰ ਗੱਲ ਹਮੇਸ਼ਾ ਪੰਜਾਬੀ ਚ ਈ ਕਰੀਦੀ ਆ, ਕਈ ਬਾਹਰਲੇ ਸੂਬਿਆਂ ਤੋਂ ਫੋਨ ਆਉਂਦੇ ਨੇ ਓਨ੍ਹਾਂ ਸਿਧਾ ਕਹੀਦਾ ਜੇ ਪੰਜਾਬੀ ਆਉਂਦੀ ਤਾਂ ਗੱਲ ਕਰੈਓ ਨ੍ਹੀਂ ਤਾਂ ਟਾਟਾ

    • @23gurleen9thc4
      @23gurleen9thc4 2 роки тому +1

      @@brarjagwindersingh3900 Punjabi 🥰

    • @sarvjitdeol9622
      @sarvjitdeol9622 2 роки тому +1

      @@brarjagwindersingh3900 ਕਲੇਜੇ ਠੰਢ ਪਾਤੀ ਜਸਵਿੰਦਰ ਸਿਹਾਂ ❄️❄️☃️⛄

  • @gurisingh71
    @gurisingh71 2 роки тому +3

    Bahut badhiya jankari

  • @bozoman7813
    @bozoman7813 2 роки тому +1

    بھائ جان بہترین کار ہے

  • @asifshahzad3788
    @asifshahzad3788 2 роки тому +1

    Very good presentation by Sardar Sarvjit Singh jee, but he didn't told how to put this monster in reverse Gear...... That is also funny.... I want to hear in Sardar jee words. Love from Punjab pakistan

  • @harmandeepsinghbedi6172
    @harmandeepsinghbedi6172 2 роки тому +2

    Deol uncle g nu knowledge bht hai vehicle bare ik hor video vich Avtar uncle de tractor bare jankari dinde dekhiya c.🙏

  • @karanbaraich2300
    @karanbaraich2300 2 роки тому +2

    Very good bai ji

  • @heartbroken7976
    @heartbroken7976 2 роки тому +3

    Nice video ji love you uncle ji

  • @sunny191997
    @sunny191997 2 роки тому +6

    Deol uncle is a great personality 💐💐💐💐💐💐
    Harbhej sidhu brother you are so humble and a nice youtuber 👌👌👌💐💐

  • @narinderkumar1098
    @narinderkumar1098 2 роки тому +2

    Nice video brother

  • @ajmerdhillon3013
    @ajmerdhillon3013 2 роки тому

    ਇਹ ਦੋ ਦਰਵਾਜ਼ੇ ਅਤੇ ਚਾਰ ਦਰਵਾਜ਼ਿਆਂ ਵਿੱਚ ਬਣਦੀ ਸੀ ਇਹ ਕੰਪਨੀ ਪੋਰਸੇ ਅਤੇ ਆਊਡੀ ਕਾਰ ਵੀ ਬਣਾਉਂਦੀ ਹੈ ਇਹ ਇਕ ਹੀ ਪਰਵਾਰ ਦਾ ਹਿੱਸਾ ਹਨ ।

    • @sarvjitdeol9622
      @sarvjitdeol9622 2 роки тому +1

      ਆਊਡੀ ਕਾਰ ਵੀ ਡਬਲਯੂ ਦੀ ਨਹੀਂ। ਡੋਇੱਚ ਲੈਂਡ ਵਿੱਚ ਚਾਰ ਕਾਰ ਕੰਪਨੀਆਂ ਸਨ ਜੋ ਕਿ ਬਹੁਤ ਘਟੀਆ ਕਾਰਾ ਬਣਾਉਂਦੀਆਂ ਸਨ ਮਰਸਡੀਜ ਅਤੇ ਬੀ ਐਮ ਡਬਲਯੂ ਦੇ ਮੁਕਾਬਲੇ ਵਿੱਚ। (ਕੰਪਨੀਆਂ ਦੇ ਨਾਮ ਮੈਨੂੰ ਯਾਦ ਨਹੀਂ) ਚਾਰੇ ਕੰਪਨੀਆਂ ਨੇ ਫੈਸਲਾ ਕੀਤਾ ਕਿ ਆਪਾ ਚਾਰੇ ਇਕੱਠੇ ਹੋ ਕੇ ਇੱਕ ਕਾਰ ਬਣਾਈਏ। ਉਸ ਸਾਂਝੀ ਕੰਪਨੀ ਦਾ ਨਾਮ ਰੱਖਿਆ ਆਊਡੀ। ਜੋ ਇਸ ਦਾ ਚਿੰਨ੍ਹ ਚੁਣਿਆਂ ਗਿਆ ਉਸ ਵਿੱਚ ਚਾਰ ਚੱਕਰ ਹਨ ਡੋਇੱਚ ਭਾਸ਼ਾ ਵਿੱਚ ਆਊਡੀ ਸ਼ਬਦ ਦੇ ਚਾਰ ਹੀ ਅੱਖਰ ਹਨ A U D I

  • @bantychahal4677
    @bantychahal4677 2 роки тому +2

    ਕਲਾਕਾਰੀ ਆ ਬਾਈ ਜੀ ਗੱਲ ਕਰਨ ਦੀ ਦਿਲਦਾਰ ਬੰਦੇ ਆ

  • @RajPunjabDa
    @RajPunjabDa 2 роки тому +5

    Mei ve sochda se volkswagon nu bahar ja tv tay folkwagon kyon kehnday a .thanks sardarji ..changi knowledge diti bettle baray..and VW day logo baray..good video

    • @sarvjitdeol9622
      @sarvjitdeol9622 2 роки тому +1

      ਧੰਨਵਾਦ ਜੀ 🙏

    • @JaswantSingh-oz9vd
      @JaswantSingh-oz9vd 2 роки тому +2

      @@sarvjitdeol9622 tusi v apna channel bna lao UA-cam te kyo k bhut knowledge hai tuhanu plzz apna channel shuru karo tusi asi wait karange.. thank you g

    • @sarvjitdeol9622
      @sarvjitdeol9622 2 роки тому

      ua-cam.com/video/lyF3AcQ82HM/v-deo.html

  • @HarjinderSingh-ng5ry
    @HarjinderSingh-ng5ry 2 роки тому +4

    Banda khainnttt aa uncle

  • @himalayanamansinghchoudhar8751
    @himalayanamansinghchoudhar8751 2 роки тому +2

    very interesting video
    love from uae

  • @chahal_s
    @chahal_s 2 роки тому +1

    ਕੰਮ tight lagda 😁😁 ⚫🥃

    • @sarvjitdeol9622
      @sarvjitdeol9622 2 роки тому +1

      ਨਹੀਂ ਯਾਰ ਮੈਂ ਪੀਣ ਦਾ ਸ਼ੌਕੀਨ ਹਾਂ 🥃ਪਰ ਸ਼ਾਮ ਨੂੰ ਇੱਕ ਅੱਧੀ ਗਲਾਸੀ ਪੀ ਲੈਂਦਾ ਹਾਂ।

  • @tarlochansingh4338
    @tarlochansingh4338 2 роки тому +2

    Sarvjit Singh ji I really appreciate and would wish you to see love you

    • @sarvjitdeol9622
      @sarvjitdeol9622 2 роки тому

      ਮੈਨੂੰ ਬਹੁਤ ਖੁਸ਼ੀ ਹੋਵੇ ਗੀ ਤੁਹਾਨੂੰ ਮਿਲ ਕੇ

  • @chahalhappy5049
    @chahalhappy5049 2 роки тому +2

    ਡੱਡੂ ਕਾਰ 👌

  • @armaansingh115
    @armaansingh115 2 роки тому +3

    Sarbjit Singh 😊

  • @Dhaliwal22saab
    @Dhaliwal22saab 2 роки тому +1

    ਬਾਈ ਹਰਭੇਜ ਤੇਰੇ ਉੱਤੋਂ ਦੀ ਆ ਬਾਈ

  • @rajwindersingh4962
    @rajwindersingh4962 2 роки тому +2

    ਸ਼ੌਂਕ ਦਾ ਮੁੱਲ ਕੋਈ ਨਾ

  • @ajaypalsingh3406
    @ajaypalsingh3406 2 роки тому +1

    Bauut vadea Banda yaar

  • @jot123
    @jot123 2 роки тому +3

    22 ਵਾਲ਼ਾ ਨਿੱਘੇ ਸੁਭਾਅ ਦਾ,,ਜਿਉਂਦੇ ਰਹੋ,,,ਰੱਬ ਲੰਬੀ ਉਮਰ ਤੇ ਤੰਦਰੁਸਤੀ ਦੇਵੇ,, ਬਾਕੀ ਨਾਲ ਹੁੰਦੇ proff ਵੀ ਦੇ ਦਿੱਤੇ,,ਕੋਈ ਇਹ ਨਾ ਕਹੇ ਕੇ 22 oui ਛੱਡੀ ਗਿਆ,,ਸਵਾਦ ਲਿਆ ਦਿੱਤਾ ਵੀਡਿਓ ਨੇ,,

    • @sarvjitdeol9622
      @sarvjitdeol9622 2 роки тому +2

      ਧੰਨਵਾਦ ਬਲਵਿੰਦਰ ਸਿਹਾਂ 🙏

    • @jot123
      @jot123 2 роки тому +2

      @@sarvjitdeol9622 🙏🙏🙏🙏🙏

    • @sarvjitdeol9622
      @sarvjitdeol9622 2 роки тому

      ua-cam.com/video/lyF3AcQ82HM/v-deo.html

    • @sarvjitdeol9622
      @sarvjitdeol9622 2 роки тому

      ua-cam.com/video/urU3uwJgm3s/v-deo.html

  • @PropertyHelpKapil
    @PropertyHelpKapil 2 роки тому +2

    Uncle ji real punjabi. Maza ageya

  • @ArshChahal47
    @ArshChahal47 2 роки тому +1

    10:40 world war wele is car da bahut yogdaan reha german di economy khadi krn ch.

  • @gurisingh71
    @gurisingh71 2 роки тому +3

    Banda Kamal da bai

  • @harpreetgillgill8176
    @harpreetgillgill8176 2 роки тому +2

    Tya ji but vdea nice

  • @balrajmettla04
    @balrajmettla04 2 роки тому +2

    bhot informative person ❤️

  • @JaswinderSingh-dq1ki
    @JaswinderSingh-dq1ki 2 роки тому +5

    Very good information sir 🙏🏿👍