ਸਿੰਘ ਜੀ ਨੂੰ 3 ਵਾਰੀ ਹੋਏ ਹਨ ਸਚਖੰਡ ਦੇ ਦਰਸ਼ਨ Sachkhand Darshan

Поділитися
Вставка
  • Опубліковано 29 сер 2024
  • ਸਿੰਘ ਜੀ ਨੂੰ 3 ਵਾਰੀ ਹੋਏ ਹਨ ਸਚਖੰਡ ਦੇ ਦਰਸ਼ਨ Sachkhand Darshan
    youtube Channel Host Bikramjit Singh
    Audio first time on youtube channel Rabb da Camera
    New Content with original voiceover
    Any question about story Kindly Contact us
    all rights reserved by the channel
    About this Channel/audio
    ⚠️ Alert! This audio is First-time uploaded on UA-cam, audio content was recorded by the channel team. we are not taking any content or music from others youtube channels
    we are not promoting other people's content on our channel
    This channel is created to do publicity of the Sikh religion and to spread Guru Granth Sahib Ji's teachings. Our main motive is to create this channel to awareness of Sikhism in the world.
    Audio Information Please call/email
    ☎️ Admin Whatsapp.
    Manjinder Singh (Canada🇨🇦) +17788831925
    Bikramjit Singh (India🇳🇪) +917681945826
    Social Links
    Email
    rabbdacamera@gmail.com
    Facebook link
    / rabbdacamera
    Telegram Group join
    t.me/joinchat/...
    Subscribe to Our UA-cam Channel
    / rabbdacamera
    Zoom link (click n join )
    us02web.zoom.u...
    ID 6602133646
    Password 0
    subscribe Our Another Channel
    Gurmat Jeevan jaach
    / @gurmatjeevanjaach
    And press the bell 🔔button ▶️
    Like ✔️share and Comment on this video
    CamerA Canon ESO || 200D amzn.to/2QzpPJM
    MIC :- amzn.to/2z21GnA
    GORILLA POD :- amzn.to/2yUZnCy
    #suchkhanddarshan
    #babadeepsinghji
    #rabbdacamera
    #canadasikhsangat
    #successdarah
    #wahegurusimran
    #prabmilnekachow
    #realexperience
    #bhaiguriqbalsinghji
    #nanaksarkaleran
    #sikhnet
    #uksangat
    #babathakursinghji
    #punjabiyoutubechannel
    #canadapunjabiradio
    ⚠️ Disclaimer: All information provided on this channel is for religious Education purposes only. This channel does not promote or encourage any illegal. The Channel is in no way Responsible for any Misuse of the information
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statutes that might otherwise be infringing. Non-profit, educational, or personal use tips the balance in favour of fair use.
    Thanks for watching the Video
    _______________________________________

КОМЕНТАРІ • 589

  • @sanaminsan
    @sanaminsan 2 роки тому +52

    ਬਹੁਤ ਕਿਰਪਾ ਵਾਹਿਗੁਰੂ ਜੀ।ਇਹ ਬਿਲਕੁੱਲ ਸੱਚ ਹੇਜੀ।ਮੇ ਖ਼ੁਦ ਬਹੁਤ ਸਾਰੇ ਭੈਣ ਭਰਾ ਗੁਰਮੁੱਖਾ ਨੂੰ ਜਾਣਦਾ ਹਾਂ।ਜਿਨਾ ਨੂੰ ਸੱਚਖੰਡ ਦੇ ਦਰਸ਼ਨ ਹੋ ਚੁੱਕੇ ਹਨ।ਸਿਮਰਨ ਵਿੱਚ ਲੱਗ ਜਾਓ ਪਿਆਰਿਓ।ਜਿਸ ਨੇ v eh ਨਜ਼ਾਰੇ ਦੇਖਣੇ ਹਨ।ਸਾਰੀ ਗੁਰਬਾਣੀ ਸਿਮਰਨ ਕਰਨ ਦਾ ਜੀ ਉਪਦੇਸ਼ ਕਰਦੀ ਹੈ।

    • @RabbdaCamerA
      @RabbdaCamerA  2 роки тому +1

      Waheguru ji 🙏

    • @harpreetsinghheera22
      @harpreetsinghheera22 2 роки тому +3

      waheguru ji ਕਿੰਨੇ ਮਿੰਟ ਰੋਜ ਸਿਮਰਨ ਕਰਨਾ ਹੈ ਜੀ ਦਸੋ ਜੀ ਕਿਰਪਾ ਕਰੋ

    • @RabbdaCamerA
      @RabbdaCamerA  2 роки тому +4

      Waheguru ji 🙏 2.5 hr Simran jarurui hai roz, Aga aap ji de jini avastha hai aap ji kari jayo, koi limit nahi hai, try karo amrit wela Simran karan da

    • @preetk9615
      @preetk9615 2 роки тому +3

      Main kinwe waheguru ji de darshan kar sakdi Han plz mainu rah daso

    • @RabbdaCamerA
      @RabbdaCamerA  2 роки тому +3

      Waheguru ji 🙏 Aap je Amrit nahi chakaya te aap je amrit de Daat lavo, Sangat karo, sady online zoom app rahi v sangat kar sakdey ho ji
      Download karo zoom app
      Join with Zoom 24/7 Link👇
      us02web.zoom.us/j/6602133646?pwd=SHAzL1kwTmcyYm1PdkdzNVNLNUZ6dz09
      ਜਾਂ ਜੂਮ ਐਪ ਵਿੱਚ ਹੇਠਾਂ ਦਿੱਤੀ ਆਡੀ ਪਾਓ ਜੀ।
      ID - 6602133646
      Password:- 0
      Everyday 730am to 830am sangat nal discussion hundi hai aap ji join karo🙏
      🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏 ਵਾਹਿਗੁਰੂ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜੇਕਰ ਕਿਸੇ ਵੀ ਵੀਰ ਨੇ ਕੋਈ ਵੀ ਸਵਾਲ ਜਵਾਬ ਨਿੱਜੀ ਤੌਰ ਤੇ ਕੋਈ ਵੀ ਅਧਿਆਤਮਕ ਪੱਖ ਤੋਂ ਜਿਵੇਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈਣਾ, ਸਿਮਰਨ,ਸੁਰਤੀ,ਚਰਨ ਧੂੜ ਜਾਂ ਆਤਮਕ ਪੱਖ ਬਾਰੇ ਕੋਈ ਹੋਰ ਗੱਲ-ਬਾਤ ਕਰਨੀ ਹੋਵੇ ਤਾਂ ਓਹ ਇਨ੍ਹਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ :-
      ਜਸਕਰਨ ਸਿੰਘ +919914512097
      Whatsapp call🇨🇦+17788831925

  • @ravinderkaur9445
    @ravinderkaur9445 Рік тому +5

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ। ਬਹੁਤ ਹੀ ਸੁਰੀਲੀ ਅਵਾਜ਼ (ਵਾਹਿਗੁਰੂ, ਵਾਹਿਗੁਰੂ) ਸ਼ਰਧਾ ਵਧ ਗਈ।

  • @amritkaur389
    @amritkaur389 2 роки тому +12

    ਵਾਹਿਗੁਰੂ ਜੀ ਮੈਨੂੰ ਵੀ ਅੰਮ੍ਰਿਤ ਵੇਲਾ ਬਖਸ਼ੋ ਜੀ ਸੰਗਤ ਜੀ ਸਾਡੀ ਵੀ ਸਾਰੇ ਪਰਿਵਾਰ ਦੀ ਅਰਦਾਸ ਕਰੋ ਜੀ

    • @RabbdaCamerA
      @RabbdaCamerA  2 роки тому

      Waheguru ji 🙏 Description vich sangat da. zoom link hai ji join kar lo
      Morning 8am to 930am india time tusi apne ardas karvayo amrit wela v mil jaye ga 🙏 more details whatsapp karo Call🇨🇦+17788831925

  • @prabhdhillon2348
    @prabhdhillon2348 2 роки тому +17

    ਧੰਨ ਧੰਨ ਵਾਹਿਗੁਰੂ ਜੀ ਮੇਹਰ ਕਰੋ ਜੀ ਸਾਡੇ ਪਾਪੀਆਂ ਤੇ ਵੀ

  • @makhansinghranu132
    @makhansinghranu132 2 роки тому +20

    ਵਾਹਿਗੁਰੂ ਜੀ ਸਾਰੇ ਸਿੱਖ ਪਰਿਵਾਰਾਂ ਨੂੰ ਨਾਮ ਸੇਵਾ ਸਿਮਰਨ ਦੀ ਦਾਤ ਬਖਸ਼ਣਾ । ਬਾਣੀ ਅਤੇ ਬਾਣੇ ਦੇ ਧਾਰਨੀ ਬਣਾਉਣਾ।

  • @mahinderkaur6760
    @mahinderkaur6760 Рік тому +7

    ਵਾਹਿਗੁਰੂ ਜੀ ਬਹੁਤ ਵਧੀਆ ਦੱਸਿਆ ਭਾਜੀ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ ਸਭ ਉਤੇ ਕਿਰਪਾ ਦਾਹੱਥ ਸਿਰ ਤੇ ਰੱਖਨਾ ਵਾਹਿਗੁਰੂ ਜੀ ਵਾਹਿਗੁਰੂ ਜੀ

  • @deadmind1181
    @deadmind1181 Рік тому +2

    That's true all Gurus are respected one at Sachkhand. ਇਹ ਗੱਲ ਬਿਲਕੁੱਲ ਸਹੀ ਹੈ ਕਿ ਬੰਦਾ ਰੂਹ ਬਾਹਰ ਕੱਢ ਕੇ ਸੱਚਖੰਡ ਵਿੱਚ ਜਾ ਕੇ ਦਰਸ਼ਨ ਕਰ ਆਇਆ ਪਰੰਤੂ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਕਿਰਪਾ ਰੁਕ ਕਿਉਂ ਗਈ। ਅਰਦਾਸ ਕਰਨਾ ਕੋਈ ਗਲਤ ਨਹੀਂ, ਸੇਵਾ ਮੰਗਣੀ ਕੋਈ ਪਾਪ ਨਹੀਂ ਸ਼ਾਇਦ ਕਿਸੇ ਨੇ ਗੁਰੂ ਸਾਹਿਬਾਨ ਤੋਂ ਬਿਨਾ ਪੁੱਛੇ ਕਹਿ ਦਿੱਤਾ ਕਿ ਮਾੜੇ ਕਰਮਾਂ ਵਾਲਿਆਂ ਨੂੰ ਹਸਪਤਾਲ ਚੋਂ ਛੁਡਾਉਣਾ ਪਾਪ ਹੈ ਜੇਕਰ ਸਿਮਰਨ ਘੱਟ ਹੋਵੇ ਤਾਂ ਸੇਵਾ ਨਹੀਂ ਮਿਲਦੀ ਕਿਉਂਕਿ ਹਾਥੀ ਨਾਲ ਉਹੀ ਲੜ ਸਕਦਾ ਜਿਸ ਕੋਲ ਸ਼ਕਤੀ ਹੋਵੇ ਤੇ ਸ਼ਕਤੀ ਤੁਹਾਡੀ ਭਗਤੀ ਅਨੁਸਾਰ ਹੀ ਤੁਹਾਨੂੰ ਮਿਲਦੀ ਹੈ ਕੱਲ ਨੂੰ ਤੁਸੀਂ ਕਹੋ ਕਿ ਮੈਨੂੰ ਨੇਹਕਲੰਕ ਅਵਤਾਰ ਬਣਾ ਦਿਓ ਉਹ ਰੱਬ ਨੇ ਵੇਖਣਾ ਹੈ ਕਿ ਦੁਨੀਆਂ ਦਾ ਭਾਰ ਚੁੱਕ ਸਕਦੇ ਹੋ ਕਿ ਨਹੀਂ। ਸਿਮਰਨ ਘੱਟ ਹੋਣਾ ਤੇ ਮੰਗ ਵੱਡੀ ਹੋਣਾ ਹੀ ਇਸ ਦਾ ਮੁੱਖ ਕਾਰਨ ਹੈ। ਹੋਰ ਜੋ ਪੁੱਛਣਾ ਹੈ ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਦੱਸ ਦਿਆਂਗੇ। ਘਬਰਾਓ ਨਾ ਲੱਗੇ ਰਹੋ ਸਿਮਰਨ ਵੱਲੋਂ ਵੱਧ ਕਰੋ। ਪੂਰੇ ਸੰਸਾਰ ਦੀਆਂ ਸੇਵਾਵਾਂ ਤੁਹਾਨੂੰ ਗੁਰਸਿੱਖਾਂ ਨੂੰ ਹੀ ਮਿਲਣੀਆਂ ਹਨ।

  • @savindersingh2574
    @savindersingh2574 Рік тому +3

    ਵਾਹਿਗੁਰੂ ਜੀ ਖੂਸੀਆ ਬਖਸ਼ਿਸ਼ ਕਰਨ ਪਤਿਸਾਹ ਜੀ ਦੂਬਾਰਾ ਦਰਸਣ ਬਖਸ਼ਿਸ਼ ਕਰਣ ਵੈਰਾਗਮਈ ਜੀਵਨ ਚਲ ਰਿਹਾ ਹੈ ਜੀ

  • @user-ro7zx9fx2v
    @user-ro7zx9fx2v 2 роки тому +23

    ਵਾਹਿਗੁਰੂ ਜੀ ਸਾਨੂੰ ਵੀ ਆਪਣੇ ਨਾਲ ਚਰਨਾਂ ਨਾਲ ਜੋੜ ਲੋ ਜੀ ਆਪਣਾ ਸਿਮਰਨ ਅੰਮ੍ਰਿਤ ਵੇਲਾ ਬਖ਼ਸ਼ੋ ਜੀ ।ਸਾਧ ਸੰਗਤ ਵੀ ਬਖ਼ਸ਼ੋ ਜੀ।

    • @RabbdaCamerA
      @RabbdaCamerA  2 роки тому +1

      Waheguru ji 🙏 video Description vich zoom link hai ji sangat discussion nal join ho jayo ji 🙏

    • @jagjeetsingh8282
      @jagjeetsingh8282 2 роки тому

      ਗੁੱਸਾ ਹੈ ਤੁਹਾਡੇ ਅੰਦਰ
      ਯੈਸ ਕੇ ਨੋ........................ 😁

    • @user-ro7zx9fx2v
      @user-ro7zx9fx2v 2 роки тому

      Yes

  • @SukhdevSingh-pr7br
    @SukhdevSingh-pr7br Рік тому +3

    ਵਾਹਿਗੁਰੂ ਜੀ ਮੇਹਰ ਕਰੋ ਜੀ ਸਾਡੇ ਪਾਪੀਆਂ ਤੇ

  • @premsinghkheri6583
    @premsinghkheri6583 2 місяці тому +1

    ਵਾਹਿਗੁਰੂ ਜੀ ਜੋ ਨੰ ਚਲਦਾ ਓਹ ਦਿਓ

    • @RabbdaCamerA
      @RabbdaCamerA  2 місяці тому +1

      whatsapp call Bhai Manjinder Singh (Canada 🇨🇦) +17788831925
      ਜਸਕਰਨ ਸਿੰਘ india WhatsApp te massage kar do +919914512097
      ਨੰਦਨ ਸਿੰਘ india +918725006100

    • @RabbdaCamerA
      @RabbdaCamerA  2 місяці тому +1

      +91 76819 45826 channel host number WhatsApp call only

  • @Royal-dv3bx
    @Royal-dv3bx Рік тому +5

    Waheguru ji 🙏🙏🌹 love you waheguru ji 🙏❤❤❤❤❤❤❤❤❤❤❤

  • @gagandeepkaur-lv6ed
    @gagandeepkaur-lv6ed 2 роки тому +15

    Shukar shukar shukar hai Waheguru g da te aap g Guru pyareyaan da

  • @RajwinderKaur-gb4kt
    @RajwinderKaur-gb4kt 2 роки тому +10

    Wah wah So Gracefully Vichar waheguru waheguru ji 👍💕🌴🌹🌴🙏 🙏

  • @iqbalvirk2676
    @iqbalvirk2676 2 роки тому +11

    Waheguru ji di kirpa kise kise te hundi hai, tusi dhan ho dhan ho veer ji jo ena insani aakha naal sachkhan de darshan karke aaye ho, tuhade charna vich namashkaar hai
    Waheguru ji da khalsa
    Waheguru ji di fathe

  • @jagjeetsingh8282
    @jagjeetsingh8282 2 роки тому +6

    ਬਿਲਕੁਲ ਉਕੇ ਹੈ ਜੀ।
    🙏🙏🙏🙏
    ਵਾਹਿਗੁਰੂ ਜੀ

  • @manjitsingh-sp1vm
    @manjitsingh-sp1vm Рік тому +2

    ਵਾਹਿਗੁਰੂ ਜੀਓ ਬਖਸ਼ ਲਵੋ ਜੀ 🙏🏼🙏🏼🙏🏼🙏🏼🙏🏼ਗੁਰੂ ਪਿਆਰੋ ਮੇਰੀ ਲਈ ਅਰਦਾਸ ਕਰੋ ਜੀ ਵਾਹਿਗੁਰੂ ਦਾ ਦਿਦਾਰ ਹੋ ਜਾਵੇ ਜੀ 🙏🏼🙏🏼🙏🏼🙏🏼🙏🏼

  • @ambiambi6435
    @ambiambi6435 2 роки тому +9

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ 🙏🏽

    • @RabbdaCamerA
      @RabbdaCamerA  2 роки тому

      Waheguru ji ka khalsa waheguru ji ke fathe 🙏

  • @MrRandhawa-su5sy
    @MrRandhawa-su5sy Рік тому +4

    Waheguru waheguru waheguru waheguru

  • @JaspalSingh-ww3tt
    @JaspalSingh-ww3tt 5 місяців тому +2

    ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ

  • @user-qu7cb6bc6m
    @user-qu7cb6bc6m 11 місяців тому +1

    ਵਾਹਿਗੁਰੂ ਜੀ ਕਿਰਪਾਕਰੋ ਨਾਮ ਦੀ ਦਾਤ ਬਖ਼ਸ਼ੋ
    ਸਵਾਸ ਸਵਾਸ ਨਾਮ ਸਿਮਰਨ ਬਖ਼ਸ਼ੋ ਵਾਹਿਗੁਰੂ ਜੀ 🌹❤️🙏🏻

  • @preethundal1637
    @preethundal1637 Рік тому +5

    ਵਾਹਿਗੁਰੂ ਜੀ ਸਾਡੇ ਤੇ ਵੀ ਮਿਹਰ ਕਰੋ ਜੀ।

  • @user-wp9ne4by1e
    @user-wp9ne4by1e 2 роки тому +18

    ਸ਼ੁਕਰ ਹੈ ਗੁਰੂ ਸਾਹਿਬ ਜੀ ਦਾ ਵਾਹਿਗੁਰੂ ਜੀ

  • @user-sr7us5vq6z
    @user-sr7us5vq6z 2 місяці тому +1

    🙏

  • @kulwinderkaur3618
    @kulwinderkaur3618 2 роки тому +13

    ਇੰਜ ਹੀ ਮੇਰਾ ਵੀਰ ਸਿਮਰਨ ਕਰਵਾਉਂਦਾ ਸੀ।ਮੇਰੀ ਸਹੇਲੀ ਦਾ ਦਸਮ ਦੁਆਰ ਖੁਲ੍ਹਿਆ ਸੀ,ਉਸ ਨੇ ਬਿਲਕੁਲ ਤੁਹਾਡੇ ਵਾਂਗ ਹੀ ਗੱਲਾਂ ਦੱਸੀਆਂ ਸਨ।

    • @RabbdaCamerA
      @RabbdaCamerA  2 роки тому

      Waheguru ji 🙏, apna experience v share karo waheguru ji

    • @tarsemsidhu1638
      @tarsemsidhu1638 2 роки тому

      ਸਿਸਟਰ ਜੀ ਜਿਹਨਾਂ ਤੇ ਵਾਹਿਗੁਰੂ ਜੀ ਦੀ ਕਿਰਪਾ ਹੋਈ ਹੈ ਓਹਨਾ ਨਾਲ ਗੱਲ ਹੋ ਸਕਦੀ ਹੈ ਜੀ

    • @RabbdaCamerA
      @RabbdaCamerA  2 роки тому

      Waheguru ji 🙏 hanji , Description vich number hai ji

  • @CharanjeetKaur-or1zm
    @CharanjeetKaur-or1zm Рік тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru waheguru ji

  • @msjandu7332
    @msjandu7332 2 роки тому +14

    ਸ਼ੂਕ ਰਾਨਾ ਗੁਰੂ ਜੀ ਮਹਾਰਾਜ ਜੀ 🙏🙏🙏

  • @amandeep1948
    @amandeep1948 Рік тому +3

    SATNAM SHRI WAHEGURU SAHIB JIO MAHARAJ JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI

  • @Edits12370
    @Edits12370 Рік тому +3

    Dhan Dhan Guru Gobind Singh ji Maharaj jio💐 Waheguru ji da khalsa Waheguru ji di Fateh ji🙏kirpa karo Pita ji apne bacheyan nu hamesha bani te apne nal jod k rakhna ji. Mehar kar Dateya Mehar Kar🙏Thank u to this UTube channel for sharing these precious things with us. Special thanks to Harpreet Singh ji who share the journey of Naam, Sachkhand Sahib and Guru Sahiban's, thank's alot ji. Waheguru ji da Khalsa Waheguru ji di Fateh sareyan nu ji🙏

  • @harjinderkhalsa8851
    @harjinderkhalsa8851 2 роки тому +2

    ਵਾਹਿਗੁਰੂ ਜੀ ਮੇਰੇ ਵਰਗੇ ਮੂਰਖ ਤੇ ਮੇਹਰ ਕਰੋ ਨਾਮ ਦਾਨ ਬਖਸ਼ੋ ਜੀ

  • @halalamaster48
    @halalamaster48 2 роки тому +18

    Despite being demoralized by his own family members, Singh saheb ji was determined, he continued his devotion to achieve the ultimate goal. May waheguru ji fulfill all His listners’ desires and happiness. Thanks for uploading such a wonderful video.

  • @sarvinderkaursarvinderkaur1824
    @sarvinderkaursarvinderkaur1824 2 роки тому +7

    🌷🌷🙏 WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI 🙏🌷🌷

  • @rajinderthapar
    @rajinderthapar Рік тому +2

    Dhan Dhan Shri Guru Granth Sahib G

  • @kimikimi4343
    @kimikimi4343 Рік тому +3

    ਵਾਹਿਗੁਰੂ ਜੀ ਮਿਹਰ ਕਰਿਓ ਸਾਰਿਆਂ ਉਤੇ 🙏🙏🙏🙏🙏

  • @sudarshankaur4797
    @sudarshankaur4797 2 роки тому +7

    Waheaguruji kirpa karo jikoiawe santo harka jjan santo mera pritam jan santo mohe marge dikhlawe waheaguruji🙏🙏🙏🙏🙏

  • @kirpalsingh4401
    @kirpalsingh4401 2 роки тому +14

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏

  • @kuljitkaur7310
    @kuljitkaur7310 2 роки тому +7

    Waheguru ji kirpa kr deo 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ProudOnSikhi
    @ProudOnSikhi Рік тому +2

    Waheguru ji ka khalsa Waheguru ji ki Fathe ji Dhan Dhan Dhan Shri Guru Granth Sahib ji Maharaj ji Waheguru ji ka khalsa Waheguru ji ki fathe ji

  • @sukhvindersingh3167
    @sukhvindersingh3167 2 роки тому +20

    Wahgeguru ji bohot changga uprala aap ji ne shuru kitta hai.. kirpa kar ke hor dungi jaankariya share koro ji.. anand hi anand hai in vichara vich.. sannu agge hor margdarshan karo ji.. waheguru ji aap sab ji nu chadiya kala vich rakhe.. Waheguru ji da Khalsa Wageguru ji di Fateyh. 🙏🙏🙏🙏

    • @RabbdaCamerA
      @RabbdaCamerA  2 роки тому +2

      Waheguru ji ka khalsa waheguru ji ke fathe 🙏🙏
      Waheguru ji call karo Manjinder Singh (Canada🇨🇦) +17788831925
      Bikramjit Singh (India🇳🇪) +917681945826

    • @ManjitKaur-ct8rp
      @ManjitKaur-ct8rp 2 роки тому

      9llllllllllllllllllll

    • @ManjitKaur-ct8rp
      @ManjitKaur-ct8rp 2 роки тому

      9llllllllllllllllllll

  • @tejinderkaur4519
    @tejinderkaur4519 2 роки тому +9

    Dhan dhan guru Nanak dev ji mehr kro
    saad sangt mere vaste v ardas kro jiiii
    Waheguru jii

  • @sukhdevkaur9697
    @sukhdevkaur9697 Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤

  • @kamalniceg4201
    @kamalniceg4201 Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ 👏👏

  • @manjeetkaurrai130
    @manjeetkaurrai130 2 роки тому +8

    ਵਾਹਿਗੁਰੂ ਜੀ ਕਿਸੇ ਕਿਸੇ ਤੇ ਹੀ ੲੇਨੀ ਕਿਰਪਾ ਕਰਦੇ ਹਨ ਜੀ।

  • @kawaljitkaur5912
    @kawaljitkaur5912 2 роки тому +5

    Waheguru.ji waheguru.ji waheguru.ji waheguru.ji waheguru.ji 🙏🙏🙏🙏🌹🌹🌹🌹

  • @KaushalyaKaur-g2y
    @KaushalyaKaur-g2y 17 днів тому +1

    Waheguruji meharkaro apna nam deyo

  • @jaspaljoshan4107
    @jaspaljoshan4107 2 роки тому +4

    ਕਿ ਇਹ ਬਿਲਕੁੱਲ ਇਵੇਂ ਹੁੰਦਾ ਹੈ ਮੈ ਕਦੇ ਸੁਣਿਆ ਨਹੀ ਕਿਸੇ ਤੋ ਭਾਈ ਸਾਹਿਬ ਜੀ ਹੁਣ ਮੈਂ ਵਿਡਿਓ ਸੁਣ ਰਿਹਾ ਪਰ ਮੈ ਸੋਚੀਂ ਪਇਆ ਹਾਂ ਕਿ ਇਹ ਸਚੀ ਹੁੰਦਾ ਗੁਰੂ ਨਾਲ ਮਿਲਾਪ ਸਚਖੰਡ ਜਾਣਾ ਭਾਈ ਸਾਹਿਬ ਜੀ ਮੈਂ ਇਹ ਪਹਿਲਾਂ ਸੁਣਿਆਂ ਨਹੀਂ ਕਿਸੇ ਤੋ ਸੋ ਸਿੱਧੇ ਰਸਤੇ ਪਾਓ ਮੈ ਤੁਹਾਡੇ ਨਾਲ ਗਲ ਕਰਨਾ ਚਾਹੁੰਦਾ

    • @RabbdaCamerA
      @RabbdaCamerA  2 роки тому +4

      Waheguru ji 🙏 aap ji whatsapp call kar sakdey ho ji Manjinder Singh
      Call🇨🇦+17788831925
      Video Description vich v number deta han ji

    • @sanaminsan
      @sanaminsan 2 роки тому

      ਬਿਲਕੁੱਲ ਸੱਚ ਹੈ ਵਾਹਿਗੁਰੂ ਜੀ। ਗੁਰਬਾਣੀਂ ਵਿੱਚ ਸਿਮਰਨ ਦਾ ਹੀ ਉਪਦੇਸ਼ ਹੈ।ਸਿਮਰਨ ਕਰਨ ਨਾਲ ਹੀ ਇਹ ਸਭ ਕਿਰਪਾ ਹੁੰਦੀ ਹੈ।ਸੰਗਤ ਨਾਲ ਜੁੜ ਜਾਓ। ਵਾਹਿਗੁਰੂ ਜੀ ਦੀ ਸਭ ਕਿਰਪਾ ਆਪਣੇ ਆਪ ਹੋਣੀ ਸੁਰੂ ਹੋ ਜਾਏਗੀ।

    • @RabbdaCamerA
      @RabbdaCamerA  2 роки тому

      Waheguru ji 🙏

    • @harpreetsinghheera22
      @harpreetsinghheera22 2 роки тому +1

      ਪਿਆਰੇ ਵੀਰ ਜੀ ਸਾਡੇ ਤੇ ਵੀ ਕਿਰਪਾ ਕਰੋ ਜੀ ਕੋਈ ਆਣ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸ ਪੈ ਆਪ ਵੇਚਾਈ

    • @RabbdaCamerA
      @RabbdaCamerA  2 роки тому +1

      Waheguru ji 🙏 aap ji call karo +919914512097, sangat nal juur jayo, 🙏

  • @manpreetwaraich4196
    @manpreetwaraich4196 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @lakhbinderjitsingh7795
    @lakhbinderjitsingh7795 Рік тому +2

    Mountain view on the heaven's Very beautiful , satnam waheguru 😇 ok

  • @devindersingh9178
    @devindersingh9178 2 роки тому +3

    Waheguru g da simran sachkhand vich bht sahaj vich hunda ha manu kise g pyare ne dasya c sahaj bilowo jase tatt na jai app g v ose taran ker rahe c mere lai ardas karna g amrit vela amrit bani mil jay

  • @HarpreetKaur-fx5ed
    @HarpreetKaur-fx5ed 2 роки тому +7

    wahaguru ji bot vdya uprla dsyea wahaguru ji sab te kirpa krn

  • @mendorkaur7456
    @mendorkaur7456 Рік тому +2

    WAHEGURU WAHEGURU WAHEGURU WAHEGURU WAHEGURU JI

  • @lovelovejitsingh4798
    @lovelovejitsingh4798 2 роки тому +9

    waheguru ji waheguru ji 🙏

  • @rajinderkaur8489
    @rajinderkaur8489 2 роки тому +9

    ਵਾਹਿਗੁਰੂ ਜੀ

  • @kulwinderkaur3618
    @kulwinderkaur3618 2 роки тому +1

    ਇਹ ਗੱਲਾਂ ਬਿਲਕੁਲ ਸੱਚੀਆਂ ਹਨ,

  • @baljeetsinghvirk3912
    @baljeetsinghvirk3912 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @RabbdaCamerA
      @RabbdaCamerA  2 роки тому

      Waheguru ji ka khalsa waheguru ji ke fathe 🙏

  • @dfad6746
    @dfad6746 2 роки тому +3

    Sas saas simro Gobind mnn antrr ki uttre chind waheguru waheguru waheguru waheguru waheguru waheguru waheguru waheguru waheguru waheguru bakhsho sanu mehr kro Dhan Guru Nanak dev g mehr kro 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @SantokhSingh-vt8ql
    @SantokhSingh-vt8ql Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagdishsingh9965
    @jagdishsingh9965 2 роки тому +6

    ਵਾਹਿਗੁਰੂ ਜੀ ਕਿਰਪਾ ਕਰੋ ਤਰਸ ਕਰੋ ਸਾਨੂੰ ਵੀ ਸੱਚ ਖੰਡ ਦੇ ਦਰਸ਼ਨ ਬਖਸ਼ੋ ਜੀ। ਵਾਹਿਗੁਰੂ ਜੀ ਸਭ ਦਾ ਭਲਾ ਕਰਨ।

    • @RabbdaCamerA
      @RabbdaCamerA  2 роки тому +1

      Waheguru ji 🙏 whatsapp call for more information +17788831925

    • @deadmind1181
      @deadmind1181 Рік тому +1

      ਦਰਸ਼ਨ ਕਰਨ ਦੀ ਚਾਹ ਬਣਾ ਕੇ ਰੱਖੋ। ਦੂਜੀ ਗੱਲ ਨਾ ਤੇ ਸਿਮਰਨ ਵਾਲੀ ਥਾਂ ਬਦਲਣੀ ਨਾ ਬਸਤਰ (ਦਿਨੇ ਧੋ ਕੇ ਫੇਰ ਉਹੀ ਵਿਛਾਉਣਾ), ਬਾਣੀ ਪੜ੍ਹ ਸਮੇਂ ਤੇ ਦਸ ਮਿੰਟ ਬਾਅਦ ਵੀ ਮੁੱਛਾਂ ਨੂੰ, ਮੂਹ ਨੂੰ ਹੱਥ ਨਹੀਂ ਲਾਉਣਾ। ਜੋ ਪੜੵਣਾ ਓਹੀ ਧਿਆਨ ਨਾਲ ਸੁਣਨਾ ਤੇ ਅੰਤਰੀਵ ਵਿੱਚ ਉਸ ਦਾ ਅਰਥ ਵੀ ਨਾਲ ਨਾਲ ਕਰੀ ਜਾਣਾ। ਹਰ ਚੀਜ਼ ਹਰ ਪਾ੍ਣੀ ਵਿੱਚ ਰੱਬ ਹੈ ਇਹ ਗੱਲ ਧਿਆਨ ਵਿੱਚ ਰੱਖਣੀ ਜੀ।

  • @twinklekaur9809
    @twinklekaur9809 2 роки тому +8

    Waheguru ji

  • @jatinderb7595
    @jatinderb7595 2 роки тому +4

    Waheguruji Waheguruji Waheguruji Waheguruji Waheguruji

  • @sarbjitkaur5587
    @sarbjitkaur5587 2 роки тому +9

    Waheguru ji 🙏🙏🙏🙏🙏🙏🙏🙏🙏🙏🙏kirpa karo🙏🙏🙏🙏🙏🙏🙏🙏🙏🙏

  • @maansaab4909
    @maansaab4909 Рік тому +3

    ਵਾਹਿਗੁਰੂ ਜੀ ਮੇਰੇ ਤੇ ਵੀ ਮਿਹਰ ਕਰਿਉ ਜੀ ਨਾਮ ਦੀ ਦਾਤ ਬਖਸ਼ੋ ਜੀ 🙏🙏

  • @harikhm1606
    @harikhm1606 2 роки тому +5

    Waheguru Waheguru Waheguru

  • @mannisingh5833
    @mannisingh5833 2 роки тому +3

    Waheguru g sab te kirpa karn apne naam nal jodan amrit wele uthan de daan bakshan hoyian bhullañ galtiyan nu bakshan waheguru g ka khalsa waheguru g ki fateh...

  • @charanjitkaur1119
    @charanjitkaur1119 2 роки тому +14

    ਵਾਹਿਗੁਰੂ ਜੀ 🙏

  • @user-xr8tj3nj9y
    @user-xr8tj3nj9y Рік тому +1

    Waheguru ji ka Khalsa waheguru ji ki Fateh waheguru ji apni kirpa karo ji

  • @sukhwinderrehill9590
    @sukhwinderrehill9590 Рік тому +1

    Waheguru ji mehar kre aap sachkhand base nirankaar us di kirpa hoje sadi virti jud jae guru guru kar mnn mor guru bina mei nahi hor sari gal viswaas di hai ji uh te ang sang hi hunde ne waheguru ji 🙏🙏🙏🙏🙏🙏🙏🙏

  • @TheMallhi81
    @TheMallhi81 2 роки тому +2

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸🌸💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐

  • @SunitaSunita-fb2uk
    @SunitaSunita-fb2uk 2 роки тому +6

    Waheguru Ji 🙏🙏🙏🙏🙏🙏

  • @shamsherbirl4553
    @shamsherbirl4553 Рік тому +1

    Thankyouforthis

  • @kamalsharma9814
    @kamalsharma9814 4 місяці тому +2

    Waheguru ji 🌷 🙏🏻

  • @MukhtiarSingh-yw9np
    @MukhtiarSingh-yw9np 6 місяців тому +1

    SATNAM SHRI WAHEGURU G

  • @jasvindersinghmahal1543
    @jasvindersinghmahal1543 2 роки тому +2

    Baho baho banni nirankar hai tis jevad avr na koi

  • @SukhwinderSingh-bc1mi
    @SukhwinderSingh-bc1mi 2 роки тому +3

    Thanks

  • @gurwinderkaur1494
    @gurwinderkaur1494 Рік тому +2

    Waheguru ji waheguru ji waheguru ji waheguru ji waheguru ji Mehar karo ji

  • @ranjits6388
    @ranjits6388 2 роки тому +5

    Bhai sahib ji aap ji da boht boht dhanwaad ji 🙏

  • @jasvindarsingh3273
    @jasvindarsingh3273 2 роки тому +3

    Waheguru ji waheguru ji 🙏🙏🙏🙏🙏 waheguru ji sari sangat te meher kare

  • @pushpasachdeva8433
    @pushpasachdeva8433 Рік тому +3

    Wah waheguru ji 🙏🙏

  • @chaitanya4881
    @chaitanya4881 2 роки тому +2

    Wahe Guru Ji 🙏🌸 Shukrana Guru Ji 🙏🌸

  • @GurdipKaur-nz9ki
    @GurdipKaur-nz9ki 4 місяці тому +1

    Waheguŕu.ji Waheguŕu.ji Waheguŕu.ji Waheguŕu.ji Waheguŕu.ji ❤😂❤😂

  • @amarjeetrai294
    @amarjeetrai294 2 роки тому +4

    Vaheguru ji Sade sare manmukha te mehar kro ji

    • @RabbdaCamerA
      @RabbdaCamerA  2 роки тому

      Waheguru ji 🙏

    • @kulwantsingh6606
      @kulwantsingh6606 Рік тому

      ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਦਾ ਜਾਗਣਾ ਅਤੇ ਇੱਕ ਮਨ ਇਕ ਚਿਤ ਹੋ ਕੇ ਗੁਰਬਾਣੀ ਪੜ੍ਹਨ ਅਤੇ ਸਿਮਰਨ ਦੇ ਜਾਪ ਕਰਦੇ ਰਹਿਣ ਲੲੀ ਬਲਬੁਧੀ ਬਖ਼ਸ਼ੋ ਜੀ।🙏

  • @rahipandhi
    @rahipandhi 2 роки тому +3

    Bht vdia interview bhai saab de jwab ta vdia c hi, swal v bht kmaal nal kite gae

  • @REBELMusicOfficial
    @REBELMusicOfficial 2 роки тому +8

    Waheguru ji kirpa kro

  • @creativeminds9168
    @creativeminds9168 2 роки тому +2

    DHAN GURU NANAK DEV JI

  • @manjitaulakh3240
    @manjitaulakh3240 Рік тому +2

    Wahaguru ji 🙏🌷 thank you ji for telling us

  • @talwindersingh9180
    @talwindersingh9180 2 роки тому +2

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

    • @RabbdaCamerA
      @RabbdaCamerA  2 роки тому +1

      Waheguru ji ka khalsa waheguru ji ke fathe 🙏🙏

  • @baljeetkaur8731
    @baljeetkaur8731 2 роки тому +2

    I would love to 🤩🤩🤩 have sachkhand darshan experience. Fateh Baljeet Kaur.

  • @sahilaloona
    @sahilaloona 2 роки тому +1

    ਵਾਹਿਗੁਰੂ 🌺🌻🌼🏵️🌸🌷💮💐🌹👏🏻

  • @jogindersinghchahal9812
    @jogindersinghchahal9812 Рік тому +1

    ਸਤਿਨਾਮ ਵਾਹਿਗੁਰੂ ਜੀ

  • @nancykaur4314
    @nancykaur4314 2 роки тому +3

    Waheguru ji sab dia he bhulla bakshan appni charni laon, waheguru ji appji bahut jiaada lucky ho, jo waheguru ji dee maher he app ji te sadi kismet wi jag jae,waheguru ji sade te wi maher karan, sade wi guna baksh den 🙏🙏🙏🙏🙏

    • @RabbdaCamerA
      @RabbdaCamerA  2 роки тому

      Waheguru ji 🙏, sangat karo naam japo, Description vich zoom link hai join karo sangat , more details whatsapp karo Call🇨🇦+17788831925🙏

  • @RupinderKaur-bd1nu
    @RupinderKaur-bd1nu Рік тому +1

    Weheguru

  • @gurdevsingh-vg7hk
    @gurdevsingh-vg7hk 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @RabbdaCamerA
      @RabbdaCamerA  2 роки тому

      Waheguru ji ka khalsa waheguru ji ke fathe 🙏🙏

  • @kamaljitkaur473
    @kamaljitkaur473 Рік тому +3

    Waheguru ji 🙏

  • @kirpawaheguru8219
    @kirpawaheguru8219 Рік тому +1

    Waheguru tusee kitey ji? Asee bahut lorr Guru Sahib sangat so bhagti anand naal kar sake🙏

    • @RabbdaCamerA
      @RabbdaCamerA  Рік тому +1

      ਜਸਕਰਨ ਸਿੰਘ +919914512097
      ਨੰਦਨ ਸਿੰਘ +918725006100
      Call for more information

  • @gurjitsinghkhalsa9317
    @gurjitsinghkhalsa9317 2 роки тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @bahadursingh8107
    @bahadursingh8107 2 роки тому +1

    Yery good keep it up nice nice nice thanks

  • @baljitparmar5563
    @baljitparmar5563 2 роки тому +3

    Waheguru ji waheguru ji

  • @jaswantfagura1477
    @jaswantfagura1477 2 роки тому +3

    Waheguru waheguru sahib gee 🙏

  • @KuldeepKaur-eq8tl
    @KuldeepKaur-eq8tl Рік тому +3

    Dhan guru nank dev g

  • @karamjitkaur9146
    @karamjitkaur9146 Рік тому +1

    Wahaguru ji sada teavi kirpa kro Sanu bhi sach khand da darshan kra devo

    • @RabbdaCamerA
      @RabbdaCamerA  Рік тому +1

      1➡️Zoom 24/7 Simran Link*
      us02web.zoom.us/j/6602133646?pwd=SHAzL1kwTmcyYm1PdkdzNVNLNUZ6dz09
      ➖➖➖➖➖➖➖➖ 🛑 *All Whatsapp groups*
      *2➡️Katha & Discussion*
      chat.whatsapp.com/CyCZOhYVn3mGMLBC5aAFJx
      *3➡️Sikh Youth*
      chat.whatsapp.com/JFCAgbct0x80yYl5U5yGYg
      *4➡️English Katha & PDF*
      chat.whatsapp.com/G3ZyvvwaH31I0G1LDp9VLv
      *5➡️Stories of Bakshish Whatsapp*
      chat.whatsapp.com/GEJzx68Gy3BJJyssuXM6kr
      *6➡️Gurbani Q & A*
      chat.whatsapp.com/D14nz2QkK4c0gAiHMSckm4
      🛑 *All Telegram Groups* : 👇
      *7➡️Story Of Bakhsish*
      t.me/joinchat/2Q-igMpL3nM1Y2Ex
      *8➡️Katha*
      t.me/+VnfrmwS008HQZb3d
      *9➡️Discussion*
      t.me/joinchat/FHB0CVk5s7gHdPdW0kkClQ
      *10➡️Sikh History*
      t.me/+TOeXexgulNbFn__Z
      *11➡️Sikh Gurmat*
      t.me/joinchat/UYx_hq5JN_MwebR4
      *12➡️English Katha & PDF*
      t.me/+ShXIpI3r1I0eMShX
      *13➡️Gurbani Q & A*
      t.me/+6dKEMopxzH5kMjEx
      *14➡️All Groups Links*
      t.me/+g_uu36BrMYoyZTcx
      *15➡️Gursikh Matrimonial*
      t.me/+OjmL8wybFV0zNGIx
      🛑 *You Tube Channels:* 👇
      *16➡️Rabb da camera*
      ua-cam.com/users/RabbdaCamerA
      *17➡️Gurmat Jivan Jaach*
      ua-cam.com/users/GurmatJeevanJaach
      *18➡️Naam Simar*
      ua-cam.com/users/NaamSimar
      *19➡️Gur Sagar*
      ua-cam.com/channels/1ZUGHf3Wu-ey1MlLjIqr_A.html
      *20➡️Shabad surat vichar*
      ua-cam.com/channels/bZaTrF9SQ-kr7_FQfFXbug.html
      🛑 *21➡️Instagram links* 👇
      *A* instagram.com/gurmat_jeevan_jaach
      *B* instagram.com/_gur_sagar_?igshid=YmMyMTA2M2Y=
      *C.* instagram.com/gurmat_academy_pakhoke?igshid=YmMyMTA2M2Y=
      🛑 *22* ➡️ *Facebook links* 👇
      *A.* facebook.com/Gurmatjiwenjanch
      *B* facebook.com/gursagar12/
      🛑 *23➡️Share chat*👇
      sharechat.com/profile/bksis_story?d=n
      🛑 *24* ➡️ *Tiktok*👇
      *A* www.tiktok.com/@waheguruterasukare?_t=8UeTjepI8lZ&_r=1
      *B* www.tiktok.com/@waheguruhi13131313?_t=8UeTwDPLQkk&_r=1
      🛑 *25➡️Android App* 👇
      play.google.com/store/apps/details?id=com.gurmatjeevanjaach
      🛑 *26➡️Sound Cloud* 👇
      soundcloud.app.goo.gl/GMZgg
      🛑 *27➡️Pinterest 👇*
      pin.it/1KZNTV8
      🛑 *28➡️Podcast* 👇
      *A.* anchor.fm/satnamwaheguru
      *B* .
      anchor.fm/sikh-history_gurpal-singh1
      *🛑29. Twitter* 👇
      twitter.com/sagar_gur
      ❌ *Need Any Help* ❌
      +91 99145 12097
      +91 87250 06100