No12, ਗੁਰੂ ਪਿਆਰਿਓ ਕੀ ਜਿਨਾਂ ਗੁਰਮੁਖਾਂ ਦਾ ਦਸਵਾਂ ਦੁਆਰ ਨਹੀਂ ਖੁੱਲਿਆ ਹੁੰਦਾ ਉਹਨਾਂ ਨੂੰ ਪ੍ਰਾਪਤੀ ਨਹੀਂ ਹੁੰਦੀ 🙏

Поділитися
Вставка
  • Опубліковано 14 жов 2024

КОМЕНТАРІ • 550

  • @mamta133
    @mamta133 10 днів тому +1

    Waheguru ji sbda bhla kro ji 🙏❤❤❤🎉🎉

  • @DanbabadeepSinghji
    @DanbabadeepSinghji 18 днів тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @KulwinderkaurKulwinderkaur-v8x
    @KulwinderkaurKulwinderkaur-v8x 8 днів тому +1

    Whegru ji

  • @_ArmaanSidhu_
    @_ArmaanSidhu_ 17 днів тому +1

    Waheguru g mehar kro g

  • @Panjibgarh123Singhatwal
    @Panjibgarh123Singhatwal 2 місяці тому +26

    ਜਿਨ ਕੇ ਚੋਲੇ ਰੱਤੜੇ ਪਿਆਰੇ ਕੰਤ ਤਿਨਾ੍
    ਕੇ ਪਾਸ।।🙏 ਵਾਹਿਗੁਰੂ ਜੀ 🙏💐

  • @SatnamSingh-e9i7v
    @SatnamSingh-e9i7v 2 місяці тому +9

    ਬਹੁਤ ਸੁੰਦਰ ਅਤੇ ਸੁਲਝੇ ਵਿਚਾਰ ਹਨ ਜੀ। ਬਹੁਤ ਬਹੁਤ ਧੰਨਵਾਦ ਜੀ।

  • @manibajwa7520
    @manibajwa7520 16 днів тому +1

    Very motivational and knowledgeable Katha. Thank you so much Veer Ji.

  • @harinderkaur5075
    @harinderkaur5075 2 місяці тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਭਾਈ ਸਾਹਿਬ ਜੀ ਸਹੀ ਰਾਹ ਦੱਸਣ ਲਈ ਬਹੁਤ ਬਹੁਤ ਧੰਨਵਾਦ ਜੀ। ਪਰਮਾਤਮਾ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।

  • @Peace_47
    @Peace_47 2 місяці тому +52

    ਵੱਧ ਤੋ ਵੱਧ ਵਿਡੀਉ ਬਣਾਕੇ ਪਾਉਂਦੇ ਰਹੋ ਜੀ ਸਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ

    • @DetectiveSidhu007
      @DetectiveSidhu007  2 місяці тому +9

      ਸੱਤ ਬਚਨ ਜੀ 💖🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @punjabson5991
      @punjabson5991 2 місяці тому +5

      ​@@DetectiveSidhu007 ਗੁਰੂ ਪਿਆਰੇ ਸਰਦਾਰ ਸੁਖਵਿੰਦਰ ਸਿੰਘ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਸਤਿ ਗੁਰੂ ਤੁਹਾਡੇ ਰਾਹੀਂ ਰਾਹੇ ਪਾਉਂਦੇ ਨੇ ਜੀ। ਪਿਆਰੇ ਜੀਓ ਇਹ ਕਿਰਪਾ ਕਰੋ ਕਿ ਸਿਮਰਨ ਕੀਤਾ ਹੈ ਬਹੁਤ ਥੋੜ੍ਹਾ ਊਚਾ ਬੋਲ ਕੇ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਪਰ ਕੁੱਝ ਪੁੱਠੇ ਕੰਮ ਵੀ ਕੀਤੇ ਜੋ ਬਜ਼ਰ ਗੁਨਾਹ ਨੇ ਪਰ ਸੋਝੀ ਹੀ ਨਹੀਂ ਸੀ ਸੋ ਹੋ ਗਏ। ਹੁਣ ਗੁਰੂ ਚੇਤੇ ਆਉਂਦਾ ਹੈ ਪਰ ਉੱਚੀ ਬੋਲਣ ਦੀ ਸਮਰੱਥਾ ਬਹੁਤ ਘੱਟ ਹੈ, ਉਮਰ 63 ਕੁ ਸਾਲਾਂ ਤੋਂ ਪਾਰ ਹੈ, ਇਹ ਸ਼ੰਕਾ ਨਵਿਰਤ ਕਰੋ ਕਿ ਲੰਬੇ ਪੈ ਕੇ ਵੀ ਵਾਹਿਗੁਰੂ ਦਾ ਜਾਪ ਪਰਵਾਨ ਹੈ ? ਟੇਢੀਆਂ ਜ਼ੋਨਾਂ ਤੋਂ ਬਚ ਜਾਵਾਂਗੇ

    • @DetectiveSidhu007
      @DetectiveSidhu007  2 місяці тому +4

      ​@@punjabson5991ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਗੁਰੂ ਸਭ ਜਾਨੀ ਜਾਣੇ ਹੈ ਜੀ 🙏 ਜੇ ਮਜਬੂਰੀ ਹੈ ਤਾਂ ਕੋਈ ਮਸਲਾ ਨਹੀਂ ਲੰਬੇ ਪੈ ਕੇ ਕਰੋ ਬੈਠ ਕੇ ਕਰੋ ਜਿਵੇਂ ਤੁਹਾਨੂੰ ਠੀਕ ਲੱਗਦਾ ਉਸੇ ਤਰਾਂ ਕਰੋ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @husanhayer5316
      @husanhayer5316 2 місяці тому +1

      Bhai saab ji ki guru sahib ji da photo saroop ghr vich living room ya bedroom vich lona shii hai ya fer suchii jgaah hi laave , hmesha to hi aahi mn ch doubt hai please ho ske tan jrur dseyoo ji 🙏🏻@Detectivesidhu007

    • @SohalSaab-fw3qy
      @SohalSaab-fw3qy Місяць тому +1

      ​@@DetectiveSidhu007Parre shid karn toh baad .ek do mala jo roj karni us time hi karniya ne ja time aage pise ho je koi gall nahi ek sikh hi kar sakda ja chatting.hai jive Amrit nahi chakya hoya hair nahi rakhe .hoye oh vi kar skada hai .plzzz kirpa kar ke daso ji 🙏

  • @surinderkour7146
    @surinderkour7146 2 місяці тому +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੂਰੁ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ

  • @dfsadsfafs4076
    @dfsadsfafs4076 2 місяці тому +8

    ਵਾਹਿਗੁਰੂ ਕਿੰਨੀਆਂ ਪਹੁੰਚੀਆਂ ਰੂਹਾਂ ਨੇ ਧੰਨ ਹੋ ਆਪ ਜੀ ਸਾਡੇ ਤੇ ਕਿਰਪਾ ਕਰਨ ਸਾਡੇ ਪਾਪੀਆਂ ਤੇ ਵਾਹਿਗੁਰੂ ਜੀ 🙏🏼🙏🏼

  • @sidhufarm1
    @sidhufarm1 2 місяці тому +10

    🙏🏻❤️⭐️⭐️⭐️⭐️⭐️ਵਾਹ ਜੀ ਵਾਹ ਕਮਾਲ ਹੀ ਕਰ ਦਿੱਤੀ ਵੀਰ ਜੀ ! ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਆਪ ਜੀ ਤੇ ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਚ ਰੱਖਣ ਅਤੇ ਇਸ ਤਰਾਂ ਹੀ ਸਾਡਾ ਮਾਰਗ ਦਰਸ਼ਨ ਰਹੋ ! ਬਹੁਤ ਸਵਾਲਾਂ ਦੇ ਜਬਾਵ ਮਿਲ ਗਏ! 🙏🏻ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ 🙏🏻

  • @naamnishan6485
    @naamnishan6485 2 місяці тому +12

    ਬਹੁਤ ਵਧੀਆ ਵਿਚਾਰ ਹੋਏ ਨੇ ਧੰਨਵਾਦ ਪਿਤਾ ਪ੍ਰਮੇਸ਼ਵਰ ਜੀ ਦਾ ਜੋ ਭਾਈ ਸਾਹਿਬ ਦੇ ਜਰੀਏ ਇੰਨੇ ਕੀਮਤੀ ਵਿਚਾਰ ਸਾਡੇ ਤੱਕ ਪਹੁੰਚੇ 🙏🏽💐❤️

  • @GagandeepSinghGill-sc8gk
    @GagandeepSinghGill-sc8gk 2 місяці тому +5

    ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।।
    ।।ਜਪ।।
    ਆਦਿ ਸਚੁ ਜੁਗਾਦਿ ਸਚੁ।। ਹੈ ਭੀ ਸਚੁ।। ਨਾਨਕ ਹੋਸੀ ਭੀ ਸਚੁ।।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @HusandeepKaur-x4o
    @HusandeepKaur-x4o 2 місяці тому +6

    ਵਾਹਿਗੁਰੂ ਜੀ

  • @BhattiBioFarm
    @BhattiBioFarm 2 місяці тому +12

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurmeethanjra9585
    @gurmeethanjra9585 2 місяці тому +6

    ਵਾਹਿਗੁਰੂ ਵਾਹਿਗੁਰੂ ਜੀ

  • @deshveersandhu3686
    @deshveersandhu3686 2 місяці тому +5

    ਵਹਿਗੁਰੂ ਜੀ

  • @santoshgoodwahegurujikaur2647
    @santoshgoodwahegurujikaur2647 2 місяці тому +4

    ਵਾਿਹਗੁਰੂ ਜੀ ਬਹੁਤ ਸੁਦੰਰ

  • @BaldevSingh-jo7wj
    @BaldevSingh-jo7wj 2 місяці тому +2

    ਭਾਈ ਸਾਬ ਧੰਨਵਾਦ

  • @KikarSingh-ph9rj
    @KikarSingh-ph9rj 2 місяці тому +2

    ਬਹੁਤ ਵਧੀਆ ਵਹਿਗੁਰੂ ਜੀ
    ਬਹੁਤ ਵਧੀਆ ਵਹਿਗੁਰੂ ਜੀ

  • @sukhbirsingh1099
    @sukhbirsingh1099 2 місяці тому +2

    ਵਾਹਿਗੁਰੂ

  • @RajinderKaur-zt1he
    @RajinderKaur-zt1he 2 місяці тому +4

    ਵਾਹਗੁਰੂ ਜੀ ,🙏🌹 40:26 ਬਹੁਤ ਹੀ ਵਧੀਆ ਹੈ ਜੀ ਜਾਣਕਾਰੀ ਦੱਸ ਨੂੰ ਤੁੱਛ ਬੁੱਧੀ ਅਨੁਸਾਰ ਇਹ ਸਮਝ ਆਈ ਹੈ ਕਿ" ਵਾਹਿਗੁਰੂ" ਸ਼ਬਦ ਵਿੱਚ jo ਤਾਕਤ ਹੈ ਸਹਿਜ ਨਾਲ਼ ਡੂੰਘਾਈ ਨਾਲ ਵਿਚਾਰੀਏ ਤਾਂ ਇਸ ਵਿੱਚੋ ਤੱਤ ਨਿੱਕਲ ਆਉਂਦਾ ਹੈ ਇਹ ਤੱਤ ਹੀ ਲੋਕ ਸੁਖੀਏ ਪਰਲੋਕ ਸੁਹੇਲੇ ਕਰ ਦਿੰਦਾ ਹੈ ਜੀ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kuldeepsingh-ob9ps
    @kuldeepsingh-ob9ps 2 місяці тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @JaspreetBhasin-vs6ym
    @JaspreetBhasin-vs6ym 23 дні тому +1

    Satguruji aap ji de rahi suchet kar rahe ne ji , galtiya hon to bachao kara lainde ne , Guru sahib kirpa karan aape naam japa lain , te suraksha kavach bakshan🙏🏻😊Hare Raam🌹

  • @sarbjeetkaur2816
    @sarbjeetkaur2816 2 місяці тому +8

    ਵੀਰ ਜੀ ਸਤਿ ਸ਼੍ਰੀ ਅਕਾਲ.... ਸੈਂਚੀਆਂ ਸਾਹਿਬ ਤੋਂ ਅਖੰਡਪਾਠ ਦੇ ਸੇਧ ਵਾਲਾ ਜਵਾਬ ਦੇਣ ਲਈ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਜੀ... ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @malkeetsingh7034
    @malkeetsingh7034 2 місяці тому +1

    ਬਹੁਤ ਵਧੀਆ ਜੀ ਵਾਹਿਗੁਰੂ ਮਲਕੀਤ ਸਿੰਘ ਆਲੋਅਰਖ ਸੰਗਰੂਰ

  • @baljinderkaur8388
    @baljinderkaur8388 2 місяці тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ🙏

  • @ravindersinghsidhu5797
    @ravindersinghsidhu5797 2 місяці тому +2

    ❤❤❤ਵਾਹਿਗੁਰੂ ਜੀ❤❤❤

  • @BhagwanSingh-pt4ek
    @BhagwanSingh-pt4ek 2 місяці тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ ਧੰਨ ਨਿਰੰਕਾਰ

  • @sukhpreetsidhu9674
    @sukhpreetsidhu9674 2 місяці тому +3

    Waheguru ji ka khalsa Waheguru ji ki fathe,

  • @GurjantSingh-tj7dl
    @GurjantSingh-tj7dl 2 місяці тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @amarjitsandhu9983
    @amarjitsandhu9983 2 місяці тому +4

    Waheguru ji🙏🌹🙏🌹

  • @laproductions9797
    @laproductions9797 2 місяці тому +3

    Waheguru waheguru waheguru waheguru waheguru waheguru waheguru ❤❤❤❤❤

  • @harmeetjammu1986
    @harmeetjammu1986 2 місяці тому +4

    Waheguruji wàhehruji bilkul.ji

  • @PalwinderSingh-qv2qb
    @PalwinderSingh-qv2qb 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @singhnarinder7986
    @singhnarinder7986 Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏

  • @sandeepmahal1574
    @sandeepmahal1574 2 місяці тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @nishansingh-un9hv
    @nishansingh-un9hv Місяць тому

    ਚੰਗਾ ਵਿਚਾਰ ਗੋਸ਼ਟੀ ਕਰਵਾਈ ਗਈ Thank

  • @GurjantSingh-wv4nx
    @GurjantSingh-wv4nx 2 місяці тому +2

    💖ੴ💖ਸਤਿਨਾਮ 💖ਸ੍ਰੀ ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਯੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ ਜੀ💖🙏🙏

  • @PreetSingh-pp5rb
    @PreetSingh-pp5rb 2 місяці тому +2

    ਧੰਨ ਵਾਹਿਗੁਰੂ ਜੀ 🌷❤️👏

  • @VarinderSingh-mf3nm
    @VarinderSingh-mf3nm 2 місяці тому +2

    ਧੰਨ ਵਾਹਿਗੁਰੂ ਜੀਓ ❤❤❤❤❤

  • @gilltech2850
    @gilltech2850 2 місяці тому +1

    Veerji ਬਹੁਤ ਬਹੁਤ ਧੰਨਵਾਦ,❤❤❤❤❤,,,

  • @amritbaani3752
    @amritbaani3752 2 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    Very nice messages ji 🙏

  • @Kamal-v1e
    @Kamal-v1e 2 місяці тому +2

    ਵਾਹਿਗੁਰੂ ਜੀ ਪਹਿਰੇ ਸਿੰਧ ਕਰਨ ਲੲਈ ਜੌਤ ਲਗਾਉਣੀ ਜਰੂਰੀ ਆ ਵਾਹਿਗੁਰੂ ਜੀ

    • @DetectiveSidhu007
      @DetectiveSidhu007  2 місяці тому

      ਜੇ ਘਰ ਵਿੱਚ ਸੁੱਚਮਤਾ ਹੈ ਤਾਂ ਜਗੋਨ ਦਾ ਕੋਈ ਹਰਜ਼ ਨਹੀਂ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @amritpalkaurgill5504
    @amritpalkaurgill5504 2 місяці тому +1

    ਵਾਹਿਗੁਰੂਜੀ🙏ਆਪ ਜੀ ਦਾ ਬਹੁਤ ਧੰਨਵਾਦ ਏ ਬਹੁਤ ਕੁਝ ਸਿਖਣ ਨੂੰ ਮਿਲਿਆ 🙏ਸਤਿਨਾਮ ਵਾਹਿਗੁਰੂ

  • @preetkaur5764
    @preetkaur5764 2 місяці тому +3

    Parmatma da ate Aap ji da bht bht dhanwaad 🙏🏽

  • @theiphone3840
    @theiphone3840 2 місяці тому +2

    Waheguru ji sache paatshah ji

  • @rupinderpalsingh820
    @rupinderpalsingh820 2 місяці тому +1

    App psao guru d vechar bhut h good way nal understand kerwa rhy ho bhut h anand aa reha hai no words I am speechless wahiguru ji mehar kro

  • @jogindersingh4343
    @jogindersingh4343 2 місяці тому +4

    Waheguru ji. Waheguru ji. Waheguru ji. Waheguru ji. Waheguru ji. 🙏🪯🙏

  • @tanveersingh4800
    @tanveersingh4800 2 місяці тому +2

    ਭਾਈ ਸਾਹਬ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @GurpritSingh17
    @GurpritSingh17 2 місяці тому +2

    ਵਾਹਿਗੁਰੂਜੀ ਕਾ ਖਾਲਸਾ ਵਾਹਿਗੁਰੂਜੀ ਕੀ ਫ਼ਤਿਹ ਜੀ 🙏😇

  • @baljitsidhu6324
    @baljitsidhu6324 2 місяці тому +2

    Waheguru ji thank you for so much for this guidance 🙏🙏🙏🙏🙌🙌

  • @surjitkaur2795
    @surjitkaur2795 2 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਜੀ...ਬਹੁਤ ਬਹੁਤ ਧਨਵਾਦ ਵੀਰ ਜੀ....

  • @Harman-sadiora
    @Harman-sadiora 2 місяці тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨਵਾਦ ਵੀਰ ਜੀ 🙏🙏

  • @SukhwinderSinghBhinder
    @SukhwinderSinghBhinder 2 місяці тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @RajRani-lj4mx
    @RajRani-lj4mx 2 місяці тому +5

    ਵੀਰ ਜੀ ਤੁਸੀਂ ਗੱਲਾਂ ਕਰਦੇ ਹੋ ਤਾਂ ਮਨ ਨੂੰ ਬਹੁਤ ਸਕੁਨ ਮਿਲ਼ਦਾ ਹੈ ਮੈਂ ਵੀ ਸਿਮਰਨ ਕਰਦੀਆਂ ਪਰ ਮੇਰੇ ਰਿੜ ਦੀ ਹੱਡੀ ਦੇ ਮਣਕੇ ਕਮਜ਼ੋਰ ਕਾਰਨ ਬੇਠਣ ਵਿੱਚ ਦਿੱਕਤ ਆਉਂਦੀ ਹੈ ਮੇਰੀ ਅੱਖ ਇਕ ਦੋ ਵੱਜੇ ਤਾਂ ਖੁਲ ਜਾਂਦੀ ਹੈ ਪਰ ਛੇਤੀ ਹੀ ਟੁਹੀ ਦੁਖਣ ਲੱਗ ਜਾਂਦੀ ਹੈ ਮੇਨੂੰ ਸਮਜ ਨੀ ਆਉਂਦੀ ਮੈਂ ਕੀੱਦਾ ਪੁਰਾ ਟੇਮ ਦੇਮਾ ਵਿਰ ਜੀ ਬਹੁਤ ਵਧੀਆ ਗੱਲਾਂ ਕਰ ਰਹੇ ਹੋ ਬਹੁਤ ਕੁਝ ਸਿੱਖਣ ਨੂੰ ਮਿਲ਼ਦਾ ਹੈ ❤❤❤

    • @SPREDHUMANITY
      @SPREDHUMANITY 2 місяці тому

      ਇਹ ਜ਼ਰੂਰੀ ਨਹੀਂ ਕੇ ਬੈਠ ਕੇ ਹੀ ਪਾਠ-ਜਾਪ ਕਰਨਾ, ਲੰਮੇ ਪੈ ਕੇ ਵੀ ਕਰ ਸਕਦੇ, ਮੈਂ ਸੰਤ ਮਸਕੀਨ ਜੀ ਦੀ ਕਥਾ ਚ ਸੁਣਿਆ ਹੈ..!

  • @SandeepKaur-ge6hq
    @SandeepKaur-ge6hq 2 місяці тому +2

    Thx alot bhai sahb g

  • @narinderkaursandhu1279
    @narinderkaursandhu1279 2 місяці тому +3

    ਵਾਹਿਗਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ Waheguru Waheguru Ji

  • @sukhwindersingh840
    @sukhwindersingh840 2 місяці тому +1

    ਬੋਹਤ ਸੋਹਣੇਜਵਾਬ

  • @lakhbirgururight9773
    @lakhbirgururight9773 2 місяці тому +1

    Waheguru ji bahut vadia shikhiya diti hai veer ji ne anad aa giya hai ji vedio l dekh k 🙏🙏

  • @jagjitsingh-vd1mk
    @jagjitsingh-vd1mk Місяць тому

    Waheguru Khalsa WaheGuru Ji ki Fateh veer ji 🙏🙏

  • @baljitkaur2434
    @baljitkaur2434 2 місяці тому +2

    Waheguru ji 🙏

  • @ਪਰਮਜੀਤਵਾਹਿਗੁਰੂਜੀਕਾਖਾਲਸਾਵਾਹਿਗੁ

    👏👏ਅਕਾਲ ਪੁਰਖ ਮਹਾਰਾਜ ਜੀ ਤਰਸ ਕਰਕੇ ਨੀਚ ਨਿਮਾਣਿਆ ਨੂੰ ਹਰ ਤਰਾ ਕਰਕੇ ਸੋਝੀ ਦੇ ਰਹੇ ਹਨ ਰੋਮ ਰੋਮ ਚੋਂ ਸੁਕਰ ਹੈ ਬਹੁਤ ਕੁਝ ਪਤਾ ਲਗਿਆ ਇਸਤਰਾ ਸਚ ਦੀ ਸਗੰਤ ਮਿਲਦੀ ਰਹੇ ਚੜਦੀ ਕਲਾ ਚੌਂ ਭਾਈ ਸਾਹਿਬ ਤੋ ਸੇਵਾ ਅਕਾਲ ਪੁਰਖ ਜੀ ਲੈਦੇ ਰਹਿਣ⚘🙏ਬਹੁਤ ਬਹੂਤ ਧੰਨਵਾਦ👏👏👏👏👏

  • @Akaal13-13
    @Akaal13-13 2 місяці тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurpreetchahal9565
    @gurpreetchahal9565 2 місяці тому +1

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏ੴ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @renumehra1548
    @renumehra1548 2 місяці тому +2

    Waheguru ji 🙏🏽, 🙏🏽

  • @SimaranjeetSingh2393
    @SimaranjeetSingh2393 2 місяці тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @JaswinderSingh-ui1ho
    @JaswinderSingh-ui1ho 2 місяці тому +4

    ਸ਼ੁਕਰ ਆ ਵਾਹਿਗੁਰੂ ਜੀ ਮੇਰੇ ਸਵਾਲਾਂ ਦਾ ਜਵਾਬ ਵੀ ਮਿਲ ਗਿਆ ਅੱਜ ਮੈਂ ਵੀ ਦਸਮ ਦੀ ਬਾਣੀ ਪੜ੍ਹਨ ਦਾ ਸੋਚਦੀ ਸੀ

    • @gilltech2850
      @gilltech2850 2 місяці тому

      Dasam de vich bahut sari bani ha ,,

  • @Gurdheerajdhaliwal2011
    @Gurdheerajdhaliwal2011 2 місяці тому +1

    ਵਾਹਿਗੁਰੂ 🙏🏻🙏🏻ਵਾਹਿਗੁਰੂ 🙏🏻🙏🏻ਵਾਹਿਗੁਰੂ 🙏🏻🙏🏻

  • @ParamJeet-g5l
    @ParamJeet-g5l 2 місяці тому +4

    Waheguru ji ka Khalsa waheguru ji ki Fateh ji

  • @karandeepsingh3733
    @karandeepsingh3733 2 місяці тому +2

    ਭੋਤ ਚੰਗਾ ਲਗਿਆ ਜੀ ਤੁਹਾਡੀ ਵੀਡਿਓ ਦੇਖ ਕੇ ਇਹਨਾਂ ਗਿਆਨ ਏਕ ਸਵਾਲ ਹੈ ਜੀ
    ਜਿਹ ਕੋਈ ਮਾਇਆ ਵਾਸਤੇ ਉਸ ਉਸ ਵਾਹਿਗੁਰੂ ਦਾ ਦੀਆਂ ਕਰੇ ਫੇਰ ਉਹ ਮਾਇਆ ਚੰਗੇ ਪਾਸੇ ਲਵੇ ਤੇ ਓਹ ਗਲਤ ਹੋਵੇਗੀ

  • @indervirmundi4448
    @indervirmundi4448 2 місяці тому +1

    Waheguru jio 🙏🏽🙏🏽

  • @ajayveersingh9888
    @ajayveersingh9888 Місяць тому

    Waheguru waheguru

  • @harinddersingh9759
    @harinddersingh9759 2 місяці тому +3

    Waheguru ji ka khalsa Waheguru ji ki Fateh ji 🙏

  • @beantkaurgill5814
    @beantkaurgill5814 2 місяці тому +1

    ਬਹੁਤ ਧੰਨਵਾਦ ਜੀ 🙏

  • @rajugrewal5065
    @rajugrewal5065 2 місяці тому +1

    Waheguru ji

  • @ManjitKaur-em2uy
    @ManjitKaur-em2uy 2 місяці тому +1

    ਵਾਹਿਗੁਰੁ ਜੀ🙏🙏

  • @PargatGhuman
    @PargatGhuman 2 місяці тому +1

    Waheguru Waheguru Waheguru Waheguru Waheguru ji

  • @jagroopsingh2698
    @jagroopsingh2698 2 місяці тому +9

    ਵਾਹਿਗੁਰੂ ਜੀ ਜੇ ਇਹ negative ਚੀਜਾਂ ਪਰਿਵਾਰ ਦੇ ਕਿਸੇ ਦੇ ਮੈਂਬਰ ਨੂੰ ਨੁਕਸਾਨ ਕਰਨ ਕੀ ਆਪਾਂ ਇਸਦਾ ਹੱਲ ਵੀ ਸਿਮਰਨ ਕਰ ਸਕਦੇ ਆਂ

  • @karamjeetkaur3432
    @karamjeetkaur3432 2 місяці тому +3

    ਵਾਹਿਗੁਰੂ ਜੀ 🙏🏻🙏🏻

  • @paramjeetkaur7535
    @paramjeetkaur7535 2 місяці тому +1

    Waheguru ji🙏🙏👍🌹🌹🙏🙏🌹🌹🙏🙏

  • @jasvirkaur6141
    @jasvirkaur6141 2 місяці тому +2

    Waheguru🙏🏻

  • @paramjitmandair1829
    @paramjitmandair1829 2 місяці тому +2

    waheguru ji 🙏🙏

  • @kaurjarzabek5996
    @kaurjarzabek5996 2 місяці тому +2

    Waheguru ji waheguru ji waheguru ji waheguru ji waheguru ji mere te mehar karo ji

  • @waheguru_1719
    @waheguru_1719 Місяць тому

    ਬਹੁਤ ਵਧੀਆ ਜੀ

  • @sarbjeetkaur2816
    @sarbjeetkaur2816 2 місяці тому +3

    ਵਾਹਿਗੁਰੂ ji 🙏🙏🙏🙏🙏🙏🙏🙏🙏

  • @BalrajAthwal-dq5zq
    @BalrajAthwal-dq5zq 2 місяці тому +1

    Waheguru ji waheguru ji 🙏🌺🌺

  • @karansays4605
    @karansays4605 2 місяці тому +3

    Waheguru ji ka Khalsa waheguru Ji ki fateh

  • @kiranvirk83
    @kiranvirk83 2 місяці тому +3

    Waheguru g ka khalsa
    Waheguru g ki fateh 🙏🙏

  • @kamaljeetkaurbrar2389
    @kamaljeetkaurbrar2389 2 місяці тому +2

    Waheguru Waheguru ji 🙏🙏

  • @Gobinderkaurmaan
    @Gobinderkaurmaan 2 місяці тому +1

    🙏 ਵਾਹਿਗੁਰੂ ਜੀ 🙏

  • @gursharankaur1141
    @gursharankaur1141 2 місяці тому +1

    Waheguru ji tusi bot aacha samjaya thanku ji

  • @pushparani2984
    @pushparani2984 2 місяці тому +1

    waheguru ji❤

  • @jatinderatwal6135
    @jatinderatwal6135 2 місяці тому +3

    Waheguru ji bhut bhut dhanbad ji🙏🙏🙏🙏🙏💐💐💐💐💐

  • @gurbajsinghjaspreetkaur9754
    @gurbajsinghjaspreetkaur9754 2 місяці тому +2

    Waheguru Waheguru Waheguru🙏🏻 ji sangat is feeling so connected to you…. waheguru aap ji te mehar bhareya hath rakhan…waadh banai rakhan..🙏🏻
    ਬਿਘਨੁ ਨ ਕੋਊ ਲਾਗਤਾ ਗੁਰ ਪਹਿ ਅਰਦਾਸਿ ॥ ਰਖਵਾਲਾ ਗੋਬਿੰਦ ਰਾਇ ਭਗਤਨ ਕੀ ਰਾਸਿ 🙏🏻🙏🏻

  • @rajendersinghmaan1734
    @rajendersinghmaan1734 2 місяці тому +1

    Waheguru ji 🙏🏽

  • @jasbirka3859
    @jasbirka3859 2 місяці тому +3

    Wahiguru ji Wahiguru ji Wahiguru ji Wahiguru ji Wahiguru ji

  • @SanchivSingh
    @SanchivSingh 2 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @amarjitsandhu9983
    @amarjitsandhu9983 2 місяці тому +1

    Veer ji🙏🙏 bhout vadiya jaankari diye tu c 🙏thank you so much🙏