ਪ੍ਰੌਹਣੇ ਤੇ ਸੀਰੀ ਨੇ ਖਾਲੇ ਸੁੱਖੇ ਆਲੇ ਪਕੌੜੇ 😄 ਮੱਝ ਨੂੰ ਘੋੜੀ ਦੱਸੀ ਜਾਂਦੇ ਨੇ 🤣।Latest punjabi comedy video
Вставка
- Опубліковано 17 лют 2024
- jattsauda__?igs...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber
ਸੋਹਣੀ ਸੂਰਤ ਸੋਹਣੀ ਵੀਡੀਓ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂
Nice video 📸❤️
ਕਾਲੀ ਦੁਨੀਆ ਦੇ ਪ੍ਦਾਨ😂 ਬੰਤ ਤੇ ਜਿੰਦਰ ਨੇ ਬਹੁਤ ਹੱਸੀਂ ਕੜਾਈ😂ਗੱਲ ਚੰਗੀ ਲੱਗੀ ਤਾਂ ਲਾਈਕ ਕਰੋ ਕੂਮੈਟ😂ਲਾਡੀ ਭੈਣੀ ਬਾਘਾ॥(ਮਾਨਸਾ)੩੧
ਬਹੁਤ ਸੋਹਣੀ ਵੀਡੀਓ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਨਮੋਲ ਆਲੇ ਜੱਟ ਤਾਂ ਜਵਾ ਸਿਰਾ ਕਰਾਉਦੇ ਆ ਲਵਜੂ ਬਾਈ ਸਾਰੀ ਟੀਮ ਨੂੰ👍👍👍👍
ਬਹੁਤ ਵਧੀਆ ਵੀਡੀਓ ਬਾਈ ਜਿੰਦਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
ਬਹੁਤ ਵਧੀਆ ਵੀਡੀਓ 😂😂😂😂
😂😂😂😂😂😂😂😂 bahut hasa aaya. Waah jindera nahi reesa terya. Bant kehrya firda aj.
ਬਾਈ ਜੀ ਸੋਡੀਆ ਸਾਰੀਆਂ ਵੀਡੀਓ ਬਹੁਤ ਸੋਹਣੀਆ ਹੁੰਦੀਆਂ ਜਿੰਦਰ ਤੇ ਬੰਤ ਪ੍ਰਧਾਨ ਕਾਲੀ ਦੁਨੀਆਂ ਦਾ ਇਹ ਤਾਂ ਸਿਰਾਂ ਕਰਾਉਦੇਆ
ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਜਿੰਦਰ ਦੇ ਨਾਲ ਆ ਡਰਨ ਦੀ ਤਾਂ ਲੋੜ ਨੀ 😂😂😂😂
ਕਰਨੈਲ ਤੇ ਜਿੰਦਰ ਦੇ ਛਿੱਤਰ ਘੱਟ ਪਏ ਆ ਬਾਈ ਯਾਰ ਥੋੜੇ ਜਿਹੇ ਜਿਆਦੇ ਮਾਰਿਆ ਕਰੋ ਸਵਾਦ ਆ ਜੀ
ਬਹੁਤ ਹੀ ਵਧੀਆ ਬਾਈ
👍👍👍👍👍
ਇੱਕ ਵਾਰ ਮੈਂ ਵੀ ਜਿਆਦਾ ਪੀ ਲਈ ਸੀ ਭੰਗ ਮੋਟਰਸਾਈਕਲ ਤਾਂ ਏਦਾਂ ਲੱਗੇ ਜਿਵੇਂ ਹਵਾ ਚ ਉੱਡਣ ਦਿਆ😂😂
ਬਹੁਤ ਵਧੀਆ ਕੈਲੇ ਨਾਲ ਲੜਾਈ ਹੋਈ ਨਹੀ
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼
Attt karti jinder bayi ne or buthe ne😂😂😂😂😂😂
ਐਕਟਿੰਗ ਅਤੇ ਕਹਾਣੀ ਕਮਾਲ ਕਰੀ ਪਈ ਆ।
Very nice video bai ji😅😅😅
ਜਿੰਦਰ ਬਾਈ ਸਾਡਾ ਤਾਂ ਹੱਸ ਹੱਸ ਕੇ ਢਿੱਡ ਦੁਖਣ ਲੱਗ ਗਿਆ ਉਹ ਯਾਰ
Larayi te sukhe vale kha k jaou ge. 😂😂😂😂😂😂
Video ❤️
Kaintt jinder bai te butta
Very nice video good acting all members ji ❤🎉❤🎉❤
ਭੱਜ ਕੇ ਹਟਾਈ ਮੱਖਣਾ ਵੇ ਜੱਟ ਪਾਣੀ ਦੀ ਵਾਰੀ ਦੇ ਪਿੱਛੇ ਲੜ ਪਏ ਕਰਨੈਲ ਸਿੰਘ ਦੀ ਛਿੱਤਰ ਘੱਟ ਪਏ ਆ ਪਾਣੀ ਦੀ ਵਾਰੀ ਤੇ
Sasri akal ji😂😂😂😂😂
Bant pardaan. Hahaha😂😂😂😂😂
Very nice Video Bhai ji ❤❤❤
😂😂😂😂😂sarak ghumi jandi a
Very nice vdo a choote veér
Ok👍👍👌👌❤️❤️😂😂
Boote ne hasa hasa maarta 😅😅😅😅
ਬਹੁਤ ਵਧੀਆ ਵੀਡੀਓ ਜੀ
Bhut badhiya hai ❤
Very good 22 g kanjla
Good
Uthe chalu dang 😂😂❤❤bht vdiya 😅😅
Bhai ji bhut badhiya video Bant jinder kaint acting and all team members
Funny video
Ha. Ha. Ha. Ha. Ha.
ਪਰੀਤੌ ਕਿਨ੍ਹਾਂ ਜੌਰ ਲਾ ਕੇ ਬੋਲਦੀਆਂ ਜਿੰਦਰ ਦੀ ਐਕਟਿੰਗ ਬਹੁਤ ਵਧੀਆ ਜੀ ਵਾਹਿਗੁਰੂ ਤਰੌਕੀਆ ਵਗਸੋ
Veer ji bahut vadiya video cu 😂😂😂
Very nice video bai ji 🙏 😊 👍 👏 👌 ❤🎉
ਬਹੁਤ ਵਧੀਆ ਵੀਡੀਓ ਬਣਾਈ ਬੰਤ ਤੇ ਜਿੰਦਰ ਨੇ ਕਮੇਡੀ ਵੀ ਬਹੁਤ ਵਧੀਆ ਕੀਤੀ ਲੜਾਈ next ਪਾਰਟ ਚ ਕਰਨ ਗੇ ਬਂਤ ਭਰਾ ਥੋੜੇ ਖਾਇਆ ਕਰ ਸੁਖੇ ਵਾਲੇ ਸੁਖਾ ਠੰਡਾ ਹੁਦਾ
😂😂😂😂 ਬਹੁਤ ਵਧੀਆ
Nice 👌
ਭੱਜ ਕੇ ਹਟਾਈ ਮੱਖਣਾ ਜਿੰਦਰ ਹੋਰੀ ਪਾਣੀ ਦੀ ਵਾਰੀ ਤੇ ਪਿੱਛੇ ਲੜ ਪੇ
Nice video👍👍
ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਬਹੁਤ ਹੀ ਵਧੀਆ ਕਰਦੇ ਨੇ ਸਾਰੇ
ਸੁੱਖੇ ਅਲੇ 😂
ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏
6 ਮਿੰਟ ਹੋਏ ਹਾਲੇ ਵੀਡੀਓ ਪਾਈ ਨੂੰ ਤੂੰ ਪਹਿਲਾਂ ਹੀ ਸਾਰੀ ਦੇਖ ਲਈ 😅😅
@@kuldipgill3194 ਤੁਸੀਂ ਤਾਂ ਕੱਲੀ ਵੀਡੀਓ ਦੇਖ ਦਿਉਂ ਅਸੀਂ ਤਾਂ ਜਦੋ ਵੀਡੀਓ ਬਣਦੀ ਆ ਅਸੀਂ ਕੋਲ਼ੇ ਹੁਨੇ ਆ
@@kuldipgill3194 U got a #POINT_BRUH 😂😂😮😮😅😅
@@kuldipgill3194 ਯਕੀਨੀ ਤੌਰ ਤੇ ਤੁਹਾਡੀ ਦਲੀਲ ਕਾਫੀ ਦਮਦਾਰ ਸਾਬਿਤ ਹੁੰਦੀ ਹੈ !
ਸਿਰਾ ਬਾਈ ਜੀ 😂😂😂😂
😂😂siraaa video ji.gbu
ਬਹੁਤ ਵਧੀਆ ਵੀਡੀਓ ਹੈ ਬਾਈ ਜੀ
Very Very nice
Very nice vedio
ਬਹੁਤ ਸੋਹਣੀ ਵੀਡੀਓੁ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਨਮੋਲ ਆਲੇ ਜੱਟ
❤❤❤❤❤❤❤❤❤❤❤❤❤❤❤❤❤❤❤
Full takraa episode❤
😂😂😂😂👍👍👍
good bai ji 🎉🎉🎉🎉❤❤❤❤
Sira video
Kamal di acting bant bay te jinder bay di very nice😂
😂😂😂😂😂
Very nice video
Very nice 😂😂😂😂😂😂
Hi Kamal😊
Nice video 👌👌👌
Bahuat Vadyia Video a
😂😂
ਵੀਡੀਓ ਬਾਈ ਜੀ ਬਹੁਤ ਸੋਹਣੀ ਸੀ ਜਿਵੇਂ ਬਾਈ ਜੀ ਆਹ ਵੀਡੀਓ ਬਣਾਈ ਆ ਘੱਟ ਤੋਂ ਘੱਟ 30 ਮਿੰਟਾਂ ਦੀ ਬਣਾਇਆ ਕਰੋ
Nice video brother ❤
Bhai ji tuhi sirraa ghaint video bnade pr veero sma vcharo hun Sma Ona da saath den da jo Zalm sarkara age Hiq da k khde
Very funny 😂😂😂😂
😂😂😂 sirra Y
Very good ji❤
Very nice 👍
❤❤❤❤❤
Nabha ❤❤
Very nice
Surender sheoran kheowali sirsa nice video 😊
Siraaa jatto
ਫਿਰ ਆ ਗਏ ਨਮੋਲ ਵਾਲੇ ਜੱਟ 😂😂
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
ਬਹੁਤ ਬਹੁਤ ਵਧੀਆ ਵੀਡੀਓ ਹੈ ਜੀ😂😂😂❤🎉🎉40ਮਿੰਟਾਂ ਦੀ ਕਰੋ ਜੀ
Very nice 👍👍❤❤🎉🎉😂😂😅😅😊😊
Bhot shoni ❤video jaatsauda ale veera di 😂❤🎉
Bhut vdiya video a veere 😂😂😅😂ewe hi video lake aunde raho 😂😂❤rabb tuhnu sari team nu khush rahke tarika bakse 🙏🥰
❤❤🎉🎉
Sirraa
Jinder, Bant, Rama, Sandeep Beta, Kaila, Najar all are best actors. Pleasure watching all of you. Kindly share your contact details.
👌👌👌👌
Nice
Kant video
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ।
❤️❤️❤️
ਜਿੰਦਰ ਬਾਈ ਤੇਰੀ ਐਕਟਿੰਗ ਬਹੁਤ ਹੀ ਜਿਆਦਾ ਸੋਹਣੀ ਹੈ
👌👌👌👌👍👍👍
ਵਾਹ ਬਾਈ ਬੰਤ ਸਿਰਾ ਹੀ ਆ ਤੂੰ 😀😀😎
ਬੰਤ ਪ੍ਰਧਾਨ ਕਮਲਾ ਹੋ ਗਿਆ ਲੱਗਦਾ ਯਾਰ
😂👍
Sari team nu sat Shri akal jatt sauda g 🙏 bahut vadia video all team good acting maja aa gaya g very salute g 👍🙏🥀💛🥀👌 Yamuna Nagar
❤❤❤ok
Sirra bro