Sukhbir Badal ਦੇ ਪ੍ਰਧਾਨਗੀ ਛੱਡਣ ਦੇ ਸਵਾਲ 'ਤੇ ਬੋਲੇ Virsa Singh Valtoha 'ਸਾਜਿਸ਼ ਤਹਿਤ ਹੋ ਰਿਹਾ ਇਹ ਸਭ ਕੁਝ'

Поділитися
Вставка
  • Опубліковано 9 вер 2024
  • #virsasinghvaltoha #sukhbirbadal #presidency
    Sukhbir Badal ਦੇ ਪ੍ਰਧਾਨਗੀ ਛੱਡਣ ਦੇ ਸਵਾਲ 'ਤੇ ਬੋਲੇ Virsa Singh Valtoha 'ਸਾਜਿਸ਼ ਤਹਿਤ ਹੋ ਰਿਹਾ ਇਹ ਸਭ ਕੁਝ'
    #exclusiveinterview #politicsnews #punjabpolitics #politicsnewstoday #politics_news #punjab #punjabinews #newsupdate #latestnews #todaynews #punjabnews #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

КОМЕНТАРІ • 50

  • @RajanKumar-q3z
    @RajanKumar-q3z Місяць тому +2

    ਇੰਡੀਅਨ ਏਜੰਸੀ ਦਾ ਪੂਰਾ ਜ਼ੋਰ ਲਗਾ ਹੋਇਆ ਕਿ ਕਿਸੇ ਵੀ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਸ਼ੱਡ ਦਵੇ ਕਿਉੰਕਿ ਉਨ੍ਹਾ ਨੂੰ ਪਤਾ ਹੈ ਕਿ ਇਸ ਤੋਂ ਬਿਨਾਂ ਅਕਾਲੀ ਦਲ ਪਾਰਟੀ ਖ਼ਤਮ ਹੋ ਜਾਏਗੀ।

  • @RajDeep-j1u
    @RajDeep-j1u Місяць тому

    ਬਹੁਤ ਵਧੀਆ ਵਲਟੋਹਾ ਸਾਹਬ ਤੁਸੀਂ ਵਿਸਥਾਰ ਨਾਲ ਸਮਝਾਇਆ ਪੰਜਾਬ ਦੇ ਲੋਕਾਂ ਨੂੰ

  • @RajanKumar-q3z
    @RajanKumar-q3z Місяць тому +2

    ਮਾਫੀ ਮੰਗਣ ਨਾਲ਼ ਵਿਰੋਧੀਆਂ ਦੇ ਬਹੁਤ ਮਿਰਚਾਂ ਲਗਿਆ।

  • @jagdeepsinghgill1653
    @jagdeepsinghgill1653 Місяць тому +5

    ਤੂੰ ਸਾਲਿਆ ਰੰਘੜਾ ਘਟ ਨੀ ਹੈਂ
    ਮੁਆਫੀ ਮੰਗੀ ਜਾਂਦੀ ਐ
    ਗੁਨਾਹ ਦੀ ਸਜਾ ਹੁੰਦੀ ਐ
    ਤੈਨੂੰ ਅਐਨੀ ਵੀ ਅਕਲ ਨੀ ਹੈ
    ਤੁਸੀਂ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੀ ਬਖਸ਼ਿਆ ਤੁਸੀਂ ਅਕਾਲ ਤਖ਼ਤ ਸਾਹਿਬ ਨੀ ਬਖਸ਼ਿਆ
    ਤੂਸੀਂ ਸਿਖਾਂ ਦਾ ਕਾਤਲ ਸੈਣੀ ਡੀ ਜੀ ਪੀ ਲਾਇਆ
    ਕੀ ਇਹ ਗਲਤੀਆਂ ਨੇ ! ਇਹ ਗੁਲਾਹ ਨੇ !! ਜਿਨਾ ਦੀ ਸਖਤ ਸਜਾ ਹੈ
    ਮਲੇਰਕੋਟਲ ਵਾਲਾ ਆਲਮ
    ਬਰਗਾੜੀ ਗੋਲੀ ਚਲਵਾਈ!
    ਸਿਰਸੇ ਸਾਧ ਨੂੰ ਮੁਆਫੀ!
    ਕੀ ਇਹ ਗਲਤੀ ਐ!
    ਨਹੀ ਕੁਤਿਆ ਇਹ ਗੁਨਾਹ ਨੇ ਜੋ ਤੂੰ ਵਿੱਚ ਰਲਕੇ ਕੀਤੇ ਨੇ

  • @Karan_singh1322_
    @Karan_singh1322_ Місяць тому +1

    ਮੁਆਫੀ ਤਾਂ ਮੰਗ ਲਈ ਹੈ ਪਰ ਵੀ ਵਿਰੋਧੀ ਨਹੀਂ ਚਾਉਂਦੇ ਕਿ ਸੁਖਬੀਰ ਪ੍ਰਧਾਨ ਰਹੇ

  • @manjitsinghmanjitsingh9508
    @manjitsinghmanjitsingh9508 Місяць тому +6

    ਇਸ ਦੀ ਗੱਲ ਵਿੱਚ ਕੋਈ ਵਿਸ਼ਵਾਸ ਨਹੀਂ ਹੈ

  • @amarjitkaur3694
    @amarjitkaur3694 Місяць тому +3

    ਪਤਰਕਾਰ ਨੂੰ ਸਵਾਲ ਨਹੀ ਕਰਨ ਦਿੰਦਾ ਚੋਰ

  • @charanjeetsingh6137
    @charanjeetsingh6137 Місяць тому +3

    Ennu sharam naa aai khadur sahib khahde nu😅

  • @amarjitkaur3694
    @amarjitkaur3694 Місяць тому +1

    ਸੁਖਬੀਰ ਬਾਦਲ ਬਾਬਾ ਹੈ ਮਾਇਆ ਹੈਸੁਖੇਨੂੰਜੰਮਕੇਫਿਰਰਬਕਿਤੇਚਲਾਂਗਿਅਆਸਰਮਕਰੋ

  • @GillGill-fy8kv
    @GillGill-fy8kv Місяць тому +2

    ਸੁਖਬੀਰ ਬੋਲੇ ਤੂੰ ਕਿਉਂ ਬੋਲਦਾ

  • @GurdipSingh-nh5gn
    @GurdipSingh-nh5gn Місяць тому +5

    ਵਿਰਸਾ ਸਿੰਘ ਵਲਟੋਹਾ ਜੀ ਜਿਸ ਤੇ ਦੋਸ਼ ਲਗੇ ਜਿਸ ਨੇ ਗੁਨਾਹ ਕੀਤੇ ਉਹ ਤਾਂ bolda ਨਹੀਂ ਉਸ ਦੇ ਬਿਹਾਭ ਤੇ ਤੁਸੀ ਕਿਵੇਂ ਸਪਸ਼ਟੀ ਕਰਨ ਦੇ ਰਹੇ ਹੋ। ਕਦੇ ਕੋਰਟ ਵਿਚ ਵੀ ਇਸ ਤਰ੍ਹਾਂ ਹੁੰਦਾ।

    • @Mannsingh-mv3un
      @Mannsingh-mv3un Місяць тому

      ਸੁਖਬੀਰ ਦੀ ਇਹ ਪਹਿਲਾਂ ਤੋਂ ਹੀ ਚਾਲ ਰਹੀ ਹੈ ਕਿ
      ਉਸ ਨੇ ਜਿਹੜੀ ਕੋਈ ਵੀ ਗੱਲ ਕਰਨੀ ਹੈ ,ਉਹ ਆਪ ਨਹੀਂ
      ਕਰਦਾ ,ਪਰ ਇਹ ਵਲਟੋਹੇ ਵਰਗੇ ਆਪਣੇ ਕੋਲੋਂ ਕੁੱਝ ਵੀ ਨਹੀਂ ਬੋਲ ਸਕਦੇ ,ਜੋ ਕੁੱਝ ਸੁਖਬੀਰ ਕਹੇਗਾ ਉਹ ਹੀ ਇਹ ਸੁਖਬੀਰ ਦੇ ਚਮਚੇ ਬੌਲਣਗੇ।
      ਜਿਸ ਕਾਰਣ ਅਜ ਅਕਾਲੀਦਲ ਦੀ ਇਹ ਹਾਲਤ ਹੋਈ ਹੈ।
      ਇਹ ਸਾਰੇ ਅਕਾਲੀ ਆਪਣੇ ਆਪਣੇ ਸੁਅਆਰਥ ਨੂੰ ਮੁੱਖ ਰੱਖ ਰਹੇ ਹਨ। ਇੰਨਾਂ ਦਾ ਪੰਜਾਬ ਦੇ ਭਲੇ ਲਈ ਕੋਈ ਵੀ ਕੰਮ ਨਹੀਂ ਹੈ।ਅਤੇ ਸੁਖਬੀਰ ਦਾ ਨਿਸ਼ਾਨਾ ਸਿਰਫ ਪੈਸਾ ਕਮਾਉਣਾ ਹੈ, ਪੰਜਾਬ ਜਾਵੇ ਖੂਹ ਵਿੱਚ।

  • @harjitsinghdhaliwal9653
    @harjitsinghdhaliwal9653 Місяць тому +2

    ਲਾਹਨਤ ਕੋਮ ਨਾਲ ਗਿਦਾਰੀ ਕੀਤੀ ਤੁਸੀ ।

  • @lovie5h271
    @lovie5h271 24 дні тому

    ਹੁਣ ਇਹਨਾਂ ਨੂੰ ਸਾਜ਼ਿਸ਼ ਦਿਖਾਈ ਦੇਣ ਲੱਗੀ ਹੈ। ਸਿੱਖਾਂ ਨੂੰ ਪ੍ਰੇਮੀਆਂ ਨਾਲ ਲੜਾਊਦੇ ਰਹੇ ਤੇ ਆਪ ਵੋਟਾਂ ਲੈਦੇ ਰਹੇ।ਹੁਣ ਵਿਰੋਧੀ ਧਿਰ ਨੂੰ ਮਾੜਾ ਆਖ ਰਹੇ ਨੇ ਹੁਣ ਤੱਕ ਆਪ ਚੁਪ ਕਿਓ ਰਹੇ ਹੁਣ ਜਬਲੀਆਂ ਮਾਰ ਰਹੇ ਹਨ ਲੋਕ ਇਹਨਾਂ ਦੀ ਗੰਦੀ ਸਿਆਸਤ ਤੋਂ ਅੱਕ ਚੁਕੇ ਹਨ।ਅਜੇ ਵੀ ਇਹਨਾਂ ਨੂੰ ਉਮੀਦ ਹੈ ਕਿ ਤਖ਼ਤ ਸਾਹਿਬ ਤੋ ਬਾਅਦ ਅਸੀ ਸੱਤਾਂ ਵਿਚ ਆ ਜਾਵਾਗੇ।ਪਰ ਸੋਦਾ ਸਾਧ ਵਾਗ ਲੋਕ ਇਹਨਾਂ ਨੂੰ ਮਾਫ ਨਹੀ ਕਰਨਗੇ।

  • @Sukhjinder5911
    @Sukhjinder5911 Місяць тому +3

    Tahanu Badal Tole nu Guru Maharaj di Maar pyi hai
    Lukh lahanat- Tusi loka ne Guru Maharaj vi nahi bksheya

  • @amarjitkaur3694
    @amarjitkaur3694 Місяць тому +2

    ਸੁਖਬੀਰ ਬਚਿਆ ਚਾਹੳ ਪੰਥ ਭਾਵੇਂ ੳਜੜੇ

  • @KuldeepSingh-er9rp
    @KuldeepSingh-er9rp Місяць тому

    ਵਲਟੋਹਾ ਸਾਬ ਪਤਰਕਾਰ ਨੂੰ ਤੁਸੀ ਵੀ ਸਵਾਲ ਪੁੱਛਦੇ ਕੇ ਉਸ ਪਰਦੀਪ ਕਲੇਰ ਨੂੰ ਕਿਉ ਇਹ ਹੀਰੋ ਬਣਾ ਕੇ ਨਿਊਜ਼ ਚੈਨਲਾ ਤੇ ਪੇਸ਼ ਕਰ ਰਹੇ ਨੇ

  • @Mannsingh-mv3un
    @Mannsingh-mv3un Місяць тому

    ਸੁਖਬੀਰ ਦੇ ਪ੍ਰਧਾਨ ਹੁੰਦਿਆਂ ਹੀ ਅਕਾਲੀਦਲ ਖਤਮ ਹੋ ਗਿਆ।
    ਪ੍ਰਧਾਨੀ ਛੱਡਣ ਨਾਲ ਤਾਂ ਅਕਾਲੀਦਲ ਬਚ ਸਕਦਾ ਹੈ।
    ਸੁਖਬੀਰ ਪਾਰਟੀ ਪ੍ਰਧਾਨ ਹੈ ਵੋਟ ਸਿਰਫ 6% ਹੈ।
    100 ਵਿੱਚੋਂ 6 ਬੰਦੇ ਸੁਖਬੀਰ ਨਾਲ ਹਨ।
    ਇੰਨੇ ਛੇ ਬੰਦੇ ਤਾਂ ਘਰ ਵਿੱਚ ਹੁੰਦੇ ਹੀ ਹਨ।

  • @Mannsingh-mv3un
    @Mannsingh-mv3un Місяць тому +2

    ਪ੍ਰਦੀਪ ਕਲੇਰ ਕਹਿੰਦਾ ਹੈ , ਸੁਖਬੀਰ ਮੇਰੇ ਨਾਲ ਗੱਲ ਕਰੇ।

  • @lovie5h271
    @lovie5h271 24 дні тому

    ਇਹਨਾਂ ਦੀ ਮਾਫੀ ਸ਼ੱਕੀ ਹੈ।ਸੱਤਾ ਚ ਆਊਣ ਲਈ ਡਰਾਮੇ ਕਰ ਰਹੇ ਹਨ।ਜੇ ਪੰਥ ਨਹੀਂ ਚਾਹੁੰਦਾ ਘਰੇ ਬੈਠਣ।ਨਹੀ ਸੰਗਤਾਂ ਤਾਂ ਬਿਠਾ ਹੀ ਦੇਣਗੀਆ।

  • @amarjitkaur3694
    @amarjitkaur3694 Місяць тому +2

    ਅਆਜੋ ਵਿਰਸੇ ਦੇ ਚਵਲ ਸੁਣੀਅਐ

  • @amritsarpanch
    @amritsarpanch Місяць тому +4

    ਟਟੀ ਖਾ ਸੂਖਬੀਰ ਇਸਾ ਦੀ

  • @bikramdevsingh4491
    @bikramdevsingh4491 Місяць тому +1

    duty of dog is to bark all time

  • @navdeepbajwa9289
    @navdeepbajwa9289 Місяць тому +1

    rehan do valotoha sahab - SGPC de jathedaar tusin niyukt krde ho ohna ton babe nu maafi dwaunde ho and baad ch jathedaar saab di nindeya krwaunde ho - Sangat bhuli ni kuch valtoha saab

  • @amarjitkaur3694
    @amarjitkaur3694 Місяць тому +2

    ਜੇ ਸੁਖਬੀਰ ਸਚਾ ਹੈ ਤਾਂ ਕਲੇਰ ਦੇਨਾਲ ਅਆਵੇ ਤੁਸੀ ਕਿੳ ਪੋਚੇ ਫੇਰਦੇ ਹੋ ਤੂੰ ਅਆਜਾ ਕਲੇਰ ਨਾਲ ਘਰ ਬੈਠੇ ਬੋਲਦੇ ਜੇ

  • @entspecial
    @entspecial Місяць тому +1

    Valtoha saab ik baldev singh sirsa saab ne v ik mudda chukea ik kitaab wala plz us bare v kuch bolo tuhade jhooth sun ne c v ohde lyi ki ki jhooth bolde tuc haaan jiii

  • @KuldeepSingh-er9rp
    @KuldeepSingh-er9rp Місяць тому

    ਬਿਲਕੁਲ ਸਹੀ ਵਿਚਾਰ ਪੇਸ਼ ਕੀਤੇ ਤੁਸੀ

  • @Karan_singh1322_
    @Karan_singh1322_ Місяць тому

    ਵਲਟੋਹਾ ਸਾਬ ਨੇ ਚੰਗੇ ਵਿਚਾਰ ਪੇਸ਼ ਕੀਤੇ

  • @partapchairman2425
    @partapchairman2425 Місяць тому +1

    ਵਾਹਿਗੁਰੂ ਕਿਰਪਾ ਕਰਨ ਗੇ

  • @gsinghgs1974
    @gsinghgs1974 Місяць тому +1

    Absolutely right

  • @KuldeepSingh-er9rp
    @KuldeepSingh-er9rp Місяць тому

    ਬਿਲਕੁਲ ਸਹੀ ਕਿਹਾ ਵਲਟੋਹਾ ਸਾਬ ਤੁਸੀ

  • @paramjitpadda5358
    @paramjitpadda5358 Місяць тому +1

    🐕

  • @satkartarsingh5244
    @satkartarsingh5244 Місяць тому +1

    Tusi panthik ho k gatarey jhootha paa k sannu goliya mariya lakh de lahnet aa tahanu wadaya akaliya de

  • @charanjeetsingh6137
    @charanjeetsingh6137 Місяць тому +2

    Ah Punjab da sab to ganda banda, kps gill toh baad,,,, 😮😮😮

  • @gurshansingh9273
    @gurshansingh9273 Місяць тому

    ਬਹੁਤ ਵਧੀਆ ਵਿਚਾਰ ਵਲਟੋਹਾ ਸਾਬ

  • @CharanjitSingh-rv3ww
    @CharanjitSingh-rv3ww Місяць тому +1

    100%right

  • @gsinghgs1974
    @gsinghgs1974 Місяць тому +1

    Badal jindabad, support to Badal

  • @gsinghgs1974
    @gsinghgs1974 Місяць тому +1

    Only Akali dal punjabi mother party

  • @gurshansingh9273
    @gurshansingh9273 Місяць тому

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ

  • @user-ke4cy9jy4q
    @user-ke4cy9jy4q Місяць тому

    ਸੁਖਬੀਰ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਪਹਿਲਾਂ ਵਾਂਗ ਬੁਲੰਦੀਆਂ ਛੂਹ ਕੇ ਰਹੇਗਾ

  • @tarlochangill4119
    @tarlochangill4119 Місяць тому

    Shaktiman

  • @gsinghgs1974
    @gsinghgs1974 Місяць тому

    Akali dal jindabad

  • @gsinghgs1974
    @gsinghgs1974 Місяць тому

    BALTOHA JINDABAD

  • @gsinghgs1974
    @gsinghgs1974 Місяць тому

    Punjabi mother party Akali dal

  • @gsinghgs1974
    @gsinghgs1974 Місяць тому

    Badal jindabad, support to Badal