pr 126 ਦੀ ਬਿਜਾਈ ਦਾ ਸਹੀ ਸਮਾਂ, ਝਾੜ ਚ ਫਰਕ ਪੌਣ ਵਾਲੇ ਕੁਝ ਕਾਰਨ ! PR126 paddy showing Correct Time Detail

Поділитися
Вставка
  • Опубліковано 18 жов 2024
  • #paddy #punjab #2022 #supreme #pr126 #rice #field #kissan #farmer #farminglife #farmingland
    educated and cultivated
    #punjab #2023 #agriculture #farminglife #viral #trending #farmer
    PR 126 paddy
    PR 126 paddy details
    PR 126 time period
    PR 126 total yield
    PR 126 seed
    water management
    PR 126 total yield in Punjab
    PR 126 total time period in field
    harvesting PR 126
    PR 126 ਦੀ ਬਿਜਾਈ ਦਾ ਸਹੀ ਸਮਾਂ, ਝਾੜ ਚ ਫਰਕ ਪੌਣ ਵਾਲੇ ਕੁਝ ਕਾਰਨ !
    PR126 paddy showing Correct Time Details
    best paddy Verity in Punjab
    pr 126
    investment management
    field management

КОМЕНТАРІ • 36

  • @KakaPardhan-l2q
    @KakaPardhan-l2q 6 місяців тому +3

    ਬਾੲਈ ਜੀ ਸਿਧਾ ਦਸੋ ਵਲ ਪਾ ਕੇ ਕਿੳ ਦਸ ਰਹੇ ੳ ਕਟਕ ਬੀਜਣੀ ਹੈ ਪਨੀਰੀ ਇਸ ਟਾਈਮ ਤੇ ਬਿਜਾਈ ਇਸ ਟਾਈਮ

  • @sarbjeetgill1735
    @sarbjeetgill1735 Рік тому +4

    ਭਾਈ ਸਾਹਿਬ ਜੀ ਝੋਨਾ ਬਜਾਈ ਜੋ ਤੁਸੀਂ ਦੱਸਦੇ ਹੋ ਟਰਾਸ ਪਲਾਟਿਗ ਜਾਂ ਪਨੀਰੀ ਦੀ ਬਿਜਾਈ ਇਸ ਨੂੰ ਥੋੜ੍ਹਾ ਵਿਸਥਾਰ ਨਾਲ ਜਾਣਕਾਰੀ ਦਿਆ ਕਰੋ

  • @swagpunjabda
    @swagpunjabda Рік тому +8

    20 june nu bijde 2 saal hoge pishle saal bi 90 mn nikli

  • @Dildeeprandhawa82
    @Dildeeprandhawa82 Рік тому +8

    ਸਰ ਪਿਛਲੇ ਸਾਲ ਇੱਕ ਅਗਸਤ ਨੂੰ ਲਾਈ ਸੀ ਮੱਕੀ ਵਾਲੇ ਖੇਤ ਵਿੱਚ।ਸੌ ਗੱਟਾ ਨਿਕਲਿਆ ਸੀ ਏਕੜ ਦਾ

    • @GurcharanSingh-ru7fw
      @GurcharanSingh-ru7fw Рік тому +2

      ਬਾਈ ਜੀ ਪਿਛਲੇ ਸਾਲ ਛੇ ਅਗਸਤ ਨੂ ਇਕ ਸੋ ਛਬੀ ਵਰਸਿਟੀ ਲਾਇਆ ਸੀ ਪੂਰਾ ਇਕ ਸੋ ਬੌਰੀਆ ਨਿਕਲਿਆ ਸੀ

    • @punjabilife1701
      @punjabilife1701 Рік тому +1

      jhood bolda lagda

    • @ਸਫਲਖੇਤੀ
      @ਸਫਲਖੇਤੀ 6 місяців тому

      Theek aa gal asi 5 august nu lai c dodi pai gyi c pr fer v 92 mnn ho gyi c 8 knaal cho sadi jiri mrr gyi c pehla es lai eh lonii pai gyi

    • @amandhillon7715
      @amandhillon7715 4 місяці тому

      27 july nu layi c 98 bori c jehri 13 july nu layi c o 103 bori da c

  • @ls-facts.
    @ls-facts. 5 місяців тому +2

    ਬਾਈ ਪੀਆਰ 126 ਦੀ ਫੱਕ ਕਦੋ ਬੀਜੀਏ ??

  • @ravindrakatekhaye9000
    @ravindrakatekhaye9000 11 місяців тому

    PR 130 and PR131 beej kaha milega pleze hame address bejo

  • @inderchahal460
    @inderchahal460 Рік тому +1

    22-23 dinaa di he paneeri cc.

  • @inderchahal460
    @inderchahal460 Рік тому +2

    Veer ajj 25 july nu lgai aa jhadh vadia rahu ga veer daseyo

  • @Chahal_dairy
    @Chahal_dairy Рік тому +1

    5:30

  • @satnamsingh-oh6ws
    @satnamsingh-oh6ws Рік тому

    ਵੀਰਜੀ ਮੈ 110 ਬੀਜੀ ਆ
    Ks super 110
    Supreme 110 ਵਧੀਆ ਹੈ ਜਾਂ ks ਸੁਪਰ ਵੀ ਠੀਕ ਹੈ

  • @kuldeepSingh-mw9pi
    @kuldeepSingh-mw9pi Рік тому

    Bhai ji halki reatli mitti h ji kya 126 lga skte h ji

  • @jagdeepgill5080
    @jagdeepgill5080 Рік тому

    Veer 21 april nu makki beezi c..j oh makki pkone aa kina time lejugi nd ohde ch 126 jhona lgju ga late ta ni hunda ?

  • @JatinderSingh-yn6wj
    @JatinderSingh-yn6wj Рік тому +2

    ਯਾਰ ਕੋਈ ਤੁਹਾਡੀ ਸਾਇੰਸ ਨੀ ਹੈਗੀ, ਅਸੀਂ 42 ਦਿਨ ਦੀ ਪਨੀਰੀ ਲਾਈ ਸੀ, ਝਾੜ 34 ਕਇੰਟਲ ਆਇਆ ਸੀ

    • @educatedcultivated
      @educatedcultivated  Рік тому

      Ho ni skda vrr ji oh jhona fott ee ni krda

    • @BrarGurpiar-xu5no
      @BrarGurpiar-xu5no Рік тому

      @@educatedcultivatedoh brava thoda mn da vhm aa rh asi 50 din di pniri lai aa 26 di agge v loune aa te a k dkh urea v nhi pai 22 tillra kri btha eh aj urea paa k aya 15 din ho ge lgge nu

  • @karambirmalik-xc9fu
    @karambirmalik-xc9fu Рік тому

    Urea Kitna use kare

  • @HarpalSingh-il9om
    @HarpalSingh-il9om Рік тому

    Nincbro

  • @mandeepsingh-rj1yc
    @mandeepsingh-rj1yc Рік тому

    ਪਿੱਛਲੇ ਸਾਲ ਝਾੜ ਕੇ ਬੀਜ਼ ਰੱਖਿਆ ਸੀ ਓਹ ਲਗਾ ਸਕਦੇ ਆ ਕਿ ਨਹੀਂ ਜ਼ਰੂਰ ਦੱਸਿਓ ਜਾ ਆਪਣਾ ਫੋਨ ਨੰਬਰ ਦੇ ਦਿਓ ਧੰਨਵਾਦ

  • @atamjitsingh9565
    @atamjitsingh9565 Рік тому +1

    ਮੈਂ ਇਸ ਵਾਰ ਜ਼ਮੀਨ ਤੋਂ ਮਿੱਟੀ ਪੁਟਾਈ ਹੈ ਕੀ ੳਸ ਵਿਚ ਕਾਮਯਾਬ ਹੋ ਜਾਂਦਾ ੧੨੬ ਜੇਕਰ ਲੇਟ ਹੋ ਗਿਆ ਤਾਂ

    • @educatedcultivated
      @educatedcultivated  Рік тому

      ਝਾੜ ਚ ਫਰਕ ਪਵੇਗਾ ਵੀਰ ਜੀ ਇਹ ਥੋੜੇ ਟਾਈਮ ਦੀ ਕਿਸਮ ਆ

    • @gurjantsingh3100
      @gurjantsingh3100 4 місяці тому

      28p67 la do veer best ew 85 MN ho ju 2.5 gate Juria pa do bss

  • @randeepsingh2724
    @randeepsingh2724 5 місяців тому

    Chune to Bach Aalu lone

  • @gillsaab8824
    @gillsaab8824 Рік тому

    Shi time kheda

  • @funlifevideos7402
    @funlifevideos7402 Рік тому

    Veer ji apna Number send kreo