ਕੱਲ ਆ ਟੱਕਰ ਵੀ ਦੇਖਣ ਵਾਲੀ ਸੀ ਜੰਗੀਆਣਾ 🆚 ਜੰਡ ਦੇਖੋ ਕੀ ਬਣਿਆ ਫਿਰ / JANGIANA 🆚 JAND Big match

Поділитися
Вставка
  • Опубліковано 26 січ 2025

КОМЕНТАРІ • 85

  • @JugrajSangrur-2437
    @JugrajSangrur-2437 4 дні тому +48

    ਜੰਡ ਵਾਲਿਆਂ ਦਾ ਤਕੜਾ ਪ੍ਰਦਰਸ਼ਨ ਆ, ਜੰਗੀਆਣ ਵਾਲੇ ਐਵੇਂ ਜਵਾਕਾਂ ਨਾਲ ਲੜੀ ਜਾਂਦੇ ਆ

    • @Gabby231b
      @Gabby231b 6 годин тому

      ਕੀ ਲੜਾਈ ਕੀਤੀ ਹੱਦ ਆ ਤੇਰੀ ਕੁਲਵਿੰਦਰ ਕਿਹੜਾ ਬੁੱਢਾ ਹੋਇਆ ਉਹ ਵੀ ਜੁਵਾਕ ਹੀ ਆ ਹਜੇ, ਸਾਲ ਦੋ ਸਾਲ ਵੱਡਾ ਹੋਵੈ ਗਾ ਬਾਜੀ ਦੇ ਫੁਕਰੇ ਮੁੰਡੇ ਫਤਿਹ ਨਾਲੋ... ਨਾਲੇ ਉਂਗਲਾ ਮਰੋੜ ਕੇ ਅਗਲਾ ਤੋੜ ਦਵੇ,, ਕੀ ਗੱਲ ਜੁਵਕਾ ਨੂੰ ਉਂਗਲਾ ਤੋੜਨ ਫੋਲ ਖੇਡਣ ਦਾ ਲਾਇਸੈਂਸ ਮਿਲਿਆ ਹੋਇਆ ਕੇ ਉਹ ਬਾਜੀ ਜੰਡ ਦੇ ਚੇਲੇ ਬਾਲਕੇ ਨੇ

  • @SardarSardar-o6d
    @SardarSardar-o6d 4 дні тому +12

    ਜੰਡ ਦੇ ਮੁੰਡਿਆਂ ਦੀ ਖੇਡ ਬਹੁਤ ਵਧੀਆ ਹੈ

  • @AvtarBhinder-y3k
    @AvtarBhinder-y3k 4 дні тому +11

    ਵਾਹਿਗੁਰੂ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ ਸਾਰੇ ਖਿਡਾਰੀਆਂ ਨੂੰ

  • @pardeepsingh4015
    @pardeepsingh4015 4 дні тому +7

    ਛੁਰੀ ਤਿੱਖੀ ਹੁੰਦੀ ਜਾਂਦੀ ਆ ਦਿਨੋ ਦਿਨ...... ਵਾਹਿਗੁਰੂ ਮੇਹਰ ਰੱਖੇ 🙏🙏

  • @rbrehal1852
    @rbrehal1852 4 дні тому +10

    ਫਤਿਹ ਬਹੁਤ ਵਧੀਆ ਖੇਡਿਆ ਵਹਿਗੁਰੂ ਜੀ ਚੜਦੀ ਕਲਾ ਬਖਸਣ

  • @lakhidhindsa1909
    @lakhidhindsa1909 4 дні тому +20

    ਸਿਰਾ ਕਰੂ ਫਤਿਹ

  • @JaspreetSingh-di3rv
    @JaspreetSingh-di3rv 4 дні тому +8

    ਘੈਂਟ ਪਲੇਅਰ ਬਣੂ ਜੰਡ ਆਲਾ ਰੱਬ ਸੱਟਾ ਤੋਂ ਬਚਾਵੇ

  • @IndrajeetSingh9698_
    @IndrajeetSingh9698_ 4 дні тому +11

    Oun vaala no.1 jaffi aa fateh

  • @chamkaursinghhappy4342
    @chamkaursinghhappy4342 4 дні тому +10

    ਗੁਰਪ੍ਰੀਤ ਬਾਈ ਜੰਗੀਆਣੇ ਵਾਲਾ ਸਿਰਾ ਬਾਈ

  • @vinylRECORDS0522
    @vinylRECORDS0522 4 дні тому +28

    ਰੋਲਤੇ ਜੰਗੀਆਣੇ ਵਾਲੇ, ਜਿੱਤ ਭਾਵੇਂ ਗਏ

    • @Gabby231b
      @Gabby231b 6 годин тому

      ਕੀ ਰੋਲਤੇ 😂😂 ਰੌਲੇ ਤਾਂ ਬਾਜੀ ਦੇ ਚੇਲੇ ਚਿਮਟੇ ਨੇ,, ਜਿਹੜਾ ਪੰਜਾ ਸਾਲ਼ਾ ਤੋਂ ਫੁਕਰੀਆਂ ਮਾਰਨ ਲੱਗਾ ਸੁਹਾਗਾ ਸੁਹਾਗਾ ਕਰਕੇ,,, ਇੱਕ ਮੇਲਾ ਜਿੱਤਿਆ ਬਾਜੀ ਦੇ ਚੇਲੇ ਬਾਲਕਿਆ ਨੇ ਪੰਜਾ ਸਾਲ਼ਾ ਵਿੱਚ,,, ਏਕਮ ਦੇਖਿਆ ਗੋਪੀ ਦਾ ਨਵਾ ਚੇਲਾ ਸ਼ੇ ਮਹੀਨੇ ਵੀ ਨਹੀਂ ਹੋਏ ਉਸਨੂੰ ਗੋਪੀ ਨਾਲ਼,, ਖਰੇ ਖਰੇ ਰੋਕ ਦਿੰਦਾ,, ਤੇ ਬਾਜੀ ਦਾ ਖੁਦ ਦਾ ਮੁੰਡਾ ਜਿਸਨੂੰ ਇਹ ਬਚਪਨ ਤੋਂ ਤਿਆਰ ਕਰ ਰਿਹਾ,, ਸਿਵਾਏ ਸਿਕਸ ਪੈਕ ਦੇ ਕੀ ਪੱਲੇ ਇਸਦੇ

  • @charanjeetsinghuppal8012
    @charanjeetsinghuppal8012 3 дні тому +5

    ਆਉਣ ਵਾਲਾ ਸਮਾਂ ਫਤਿਹ ਦਾ ਹੋਵੇਗਾ ਬਹੁਤ ਵਧੀਆ ਧਾਵੀ ਹੈ ਰੱਬ ਚੜ੍ਹਦੀ ਕਲਾ ਵਿੱਚ ਰੱਖੇ

  • @tsgkarn4284
    @tsgkarn4284 4 дні тому +4

    ਫਤਹਿ ਪਕੜ ਮਜ਼ਬੂਤ ਕਰ ਕੋਈ ਗੱਲ ਨਹੀਂ ਜਿੱਤ ਹਾਰ ਤਾ ਬਣੀ ਆਈ

  • @Drgurpreetkambo
    @Drgurpreetkambo 4 дні тому +1

    Sare player nu waheguru ji Tandrusti deve

  • @parwindersingh297
    @parwindersingh297 4 дні тому +7

    NEXT TAKDA JAFI FATEH JAND 🏹 WMK

  • @mandeepdhaliwal4219
    @mandeepdhaliwal4219 3 дні тому +5

    1 ਗੱਲ ਆ ਬਾਈ ਜੀ ਜੇ ਅੱਜ ਪੰਜਾਬ ਵਿੱਚ ਟੂਰਨਾਮੈਂਟ ਹੁੰਦੇ ਆ ਤਾਂ ਕੈਨੇਡਾ,ਅਮਰੀਕਾ ਅਤੇ ਆਸਟਰੇਲਿਆ ਕਰਕੇ ਹੁੰਦੇ ਆ ਬਾਈ ਜੀ ਮਿਡਲ ਕਲਾਸ ਪਰਿਵਾਰ ਵਿੱਚ ਰਹਿ ਕੇ ਉਹ ਵੀ ਪੰਜਾਬ ਵਿੱਚ ਰਹਿ ਕੇ ਆਪਣੀ ਘਰ ਦੀ ਹੀ ਰੋਟੀ ਚੱਲਦੀ ਆ ਮਸਾਂ ਈ

  • @gurdeepSingh-l1j
    @gurdeepSingh-l1j 3 дні тому +3

    ਫਤਿਹ ਦਾ ਵੇਟ ਬਹੁਤ ਘੱਟ ਹੈ

  • @BhupinderSingh-xw5nh
    @BhupinderSingh-xw5nh 4 дні тому +1

    Fateh nice verrr

  • @BhupinderSingh-bh6fd
    @BhupinderSingh-bh6fd 4 дні тому +45

    ਆਉਣ ਵਾਲਾ ਟਾਈਮ ਫਤਿਹ ਦਾ ਸੀਲੂ ਬਣੂ ਇਹ ਗਰੰਟੀ ਆ ❤

    • @shonkysingh5296
      @shonkysingh5296 4 дні тому +4

      Bilkul

    • @surinderbawa2992
      @surinderbawa2992 3 дні тому +4

      ਮਿਹਨਤ ਆ ਵੀਰੇ ਹਰ ਪਲੇਅਰ ਦੀ
      ਬਾਕੀ ਕਿਸਮਤ ❤🙏

    • @RavinderSingh-vv4mh
      @RavinderSingh-vv4mh 2 дні тому +2

      Isto ta bht takde takde paye aje &5..70 killo de aa open walean nu dakki aonde..ehda match kuj khas ni lagga jdon di mehnat aa idde player v ni c match ch ruke bht ght...ik latt fdi gai ta thk pale Huna wangu aggo ho ke ni. Ekam iss to shota frandipur wale nal da ossda naam bnn. V gea mtlab dasan da eh...a cetagery de playran ch ni aona naam ha khud mashoori kr jiven hun. Lokan de mna ch bitha sakde b..c level de player di mashoori kr a level da dasna steroid Krna hi pena j khusi Huna wangu khedna

    • @AjayBhalla-x5w
      @AjayBhalla-x5w 2 дні тому

      ਸ਼ੀਲੂ ਦੀ ਰੀਸ ਹੋ ਸਕਦੀ ਸ਼ੀਲੂ ਦੀ ਜਗ੍ਹਾ ਨਹੀਂ ਕੋਈ ਲੈ ਸਕਦਾ
      ਇੱਕ ਮੈਚ ਚ ਬਾਰਾਂ ਬਾਰਾਂ ਜੱਫੇ ਹੈ ਸ਼ੀਲੂ ਦੇ ਬਾਈ

    • @surinderbawa2992
      @surinderbawa2992 2 дні тому +1

      @@AjayBhalla-x5w bittu dugal ne v laye hoye aa
      Kabaddi hr roj new fighters nu janam dindi rehndie

  • @JasvirSinghJawanda
    @JasvirSinghJawanda 3 дні тому

    Waheguru mehar kare ji

  • @NavdeepbeniwalNavdeepben-cy8qr
    @NavdeepbeniwalNavdeepben-cy8qr 4 дні тому +10

    Jand ale sira kra kra ge munde thoda time ruko dekhna agg kad de

  • @SandeepSingh-rb7ir
    @SandeepSingh-rb7ir 4 дні тому +1

    Bazi da put fathe.. aoun wle time da star.. Waheguru mehr kri fathe te

  • @baljeetsingh9587
    @baljeetsingh9587 4 дні тому

    Very nice ❤

  • @gurdeepSingh-l1j
    @gurdeepSingh-l1j 3 дні тому

    ਫਤਿਹ ਜੰਡ ਗੁੱਡ

  • @brother9440
    @brother9440 4 дні тому +11

    Fathe ਕਾਹਲੀ ਕਰਦਾ ਤਕੜਾ ਜਾਫੀ ਬਣ ਸਕਦਾ ਬੱਸ paisence ਰੱਖੇ ਥੋੜੀ ਕਾਹਲੀ ਨਾ ਕਰੇ

  • @Dalerjatt_44
    @Dalerjatt_44 3 дні тому +2

    ਜੰਗੀਆਣੇ ਵਾਲਾ ਪਹਿਲਾ ਤੌ ਕਲੇਸੀ ਐ ਤਾਹੀ ਖਤਮ ਆ ਜੁਵਾਕਾ ਨਾਲ ਲੜੀ ਜਾਦੇ ਆ

    • @Gabby231b
      @Gabby231b 6 годин тому

      ਕਰ ਆਪਣਾ ਚੁੱਕਿਆ ਖਤਮ ਦਾ ਸਾਲਿਆ ਜੁਵਾਕ਼ ਉਂਗਲਾ ਮਰੋੜ ਕੇ ਤੋੜ ਦੇਣ ਅਗਲਾ ਬੋਲੇ ਵੀ ਨਾਂ,, ਗੁਰਪ੍ਰੀਤ ਦਾ ਭਰਾ ਕੁਲਵਿੰਦਰ ਕਿਹੜਾ ਬੁੱਢਾ ਹੋ ਗਿਆ ਉਹ ਵੀ ਬਾਜੀ ਜੰਡ ਦੇ ਮੁੰਡੇ ਤੋਂ ਸਾਲ ਖੰਡ ਵੱਡਾ ਹੋਵੇ ਗਾ,, ਐਵੀ ਨਾ ਭੌਕਣ ਲੱਗ ਜਾਇਆ ਕਰ ਜਦੋਂ ਨਹੀ ਪਤਾ ਹੋਵੇ,,, ਗੁਰਪ੍ਰੀਤ ਫ੍ਰੀ ਦੇ ਵਿੱਚ ਮੁੰਡੇ ਕੋਲ ਰੱਖ ਕੇ ਤਿਆਰ ਕਰਦਾ,, ਤੁਹਾਡੇ ਬਾਜੀ ਜੰਡ ਫੁਕਰੇ ਵਾਗ ਬਿਜਨੈਸ ਨੀ ਖੋਲ ਰੱਖਿਆ ਉਸਨੇ ਕੇ ਖੜੇ ਦੇ ਨਾਮ ਤੇ ਜੁਵਾਕਾ ਕੋਲੋ ਮਹੀਨੇ ਦਾ ਵੀਹ ਵੀਹ ਹਾਜਰ ਲਈ ਜਾਵੇ ਤੇ ਖਾਵਾਈ ਉਹਨਾਂ ਨੂੰ ਪਾਲਕ ਧਨੀਆ ਮੂੰਗੀ ਮਸਰੀ ਕੱਦੂ ਹੋਵੇ

  • @baljitsamra2760
    @baljitsamra2760 4 дні тому +10

    hja tn agg kadni a fathe ne

  • @gillblog007
    @gillblog007 3 дні тому

    ❤❤

  • @PargatSingh-o9s
    @PargatSingh-o9s 4 дні тому

  • @gurnindersingh80
    @gurnindersingh80 4 дні тому +2

    jand jattu c

  • @SukhjinderSingh-wl3zh
    @SukhjinderSingh-wl3zh 4 дні тому +4

    Fateh nu waheguru ji aoun vale time da shilu bnavega

  • @joharrobin9738
    @joharrobin9738 4 дні тому

    Sati 🌪️

  • @Gurisidhu88857
    @Gurisidhu88857 4 дні тому

    👌👌

  • @JaswinderJatana
    @JaswinderJatana 4 дні тому +4

    ਗੋਲੂ ਪੰਜਗਰਾਈਂ ਵੀ ਪੁਰਾਣਾ ਖੁੰਡ ਆ ਵਿੱਕੀ ਹਰੀਕੇ ਨਾਲ ਜੋੜੀ ਹੁੰਦੀ ਸੀ

    • @JTS007
      @JTS007 4 дні тому

      Drug karn LG geya c

    • @ParminderSehmby
      @ParminderSehmby 4 дні тому

      Bai ik player Golu ratol rohi da hunda c hai koi pta?

  • @parambariar5282
    @parambariar5282 3 дні тому

    ਮੁੰਡਾ ਵੀ ਤਾਂ ਫਿਰ ਬਾਜ਼ੀ ਜੰਡ ਦਾ ਏ,ਜੱਫੇ ਤਾਂ ਆਪ ਹੀ ਲੱਗਣੇ ਫਿਰ🥰😳❤️🥰👌👍

    • @Gabby231b
      @Gabby231b 6 годин тому

      😂😂 ਲੌਲਵਾ ਪੰਜ ਸਾਲਾਂ ਤੋਂ ਸੁਹਾਗਾਂ ਵਾਲੀਆ ਫੁਕਰੀਆਂ ਸੁਣ ਰਹੇ ਬਾਜੀ ਦੀਆ,,, ਅੱਜ ਤੱਕ ਫਾਈਨਲ ਜਿੱਤਣਾ ਦੂਰ ਦੀ ਗੱਲ ਬਾਜੀ ਦੇ ਚੇਲੇ ਚਿਮਟੇ ਕਦੀ ਸੈਮੀ ਫਾਈਨਲ ਤੱਕ ਨੀ ਪੁੱਜੇ 😂😂😂, ਵਦੀਆ ਕੋਚ ਸ਼ੇ ਮਹੀਨੇ ਵਿੱਚ ਪਲੇਅਰ ਨੂੰ ਦੁਨੀਆ ਅੱਗੇ ਲੈਅ ਆਉਂਦਾ ਤੇ,, ਬਾਜੀ ਜੰਡ ਦਾ ਖੁਦ ਦਾ ਮੁੰਡਾ 21 22 ਸਾਲ਼ਾ ਦਾ ਹੋ ਗਿਆ,, ਜੇਲੋਕੀ ਇਸਨੂੰ ਮਾੜਾ ਮੋਟਾ ਜਾਣਦੇ ਉਹ ਬਾਜੀ ਜੰਡ ਦੇ ਨਾਮ ਦੇ ਫ਼ੇਮ ਕਰਕੇ ਜਾਣਦੇ ਇਸਨੂੰ,, ਨਹੀਂ ਸਿਵਾਏ ਗੱਪਾ ਫੁਕਰੀਆਂ ਦੇ ਕੁਸ਼ ਨੀ ਪੱਲੇ ਬਾਜੀ ਦੇ

  • @sonusingh-yy3kq
    @sonusingh-yy3kq 3 дні тому

    Fateh aan wale time da top jaffi bannu palle jalalpur bangu

  • @RamSingh-x8o4p
    @RamSingh-x8o4p 4 дні тому

    🎉🎉🎉🎉🎉

  • @oficialBrarTinkoniAala
    @oficialBrarTinkoniAala 4 дні тому +2

    ਨੰਬਰ ਵੀ ਗ਼ਲਤ ਦਿੱਤਾ ਸੀ,

  • @Jattbramptonale
    @Jattbramptonale 2 дні тому +1

    Nahi bro hle mehnat di lod aw fateh nu mande aw bro sabb kuj aw jaan aw bhut oh ch mehnat launda natural but bro ਤਕਨੀਕ ਨਹੀ ਹੈਗੀ saaf dikh rhi c hle time lgna ohnu

    • @Gabby231b
      @Gabby231b 6 годин тому

      ਆਹੋ ਭਾਜੀ ਸਹੀ ਕਿਹਾ ਇੱਕੀ ਵਾਈ ਸਾਲ਼ਾ ਦਾ ਹੋ ਗਿਆ ਬਾਜੀ ਜੰਡ ਦਾ ਮੁੰਡਾ... ਇਹਨੂੰ ਹਜੇ ਤੱਕ ਇਹ ਨੀ ਪਤਾ ਕਿੱਥੋ ਲੱਗਣਾ ਕਿੱਥੋ ਨਹੀਂ ਉਦੇ ਹਰਫਿਆ ਫਿਰਦਾ 😂😂😂 ਉਤੋ ਬਾਜੀ ਜੰਡ ਨੇ ਇਹਨਾ ਨੂ ਪੰਪ ਬਹੁਤ ਦੇ ਰੱਖੇ ਸੁਹਾਗੇ ਸੈਣੀ ਵਾਲੇ,, ਸਿਵਾਏ ਓਵਰ ਕਣੋਫੀਡੇਂਸ ਦੇ ਕੋਈ ਲਗਾ ਹੈਨੀ ਬਾਜੀ ਦੇ ਖ਼ੁਦ ਦੇ ਮੁੰਡੇ ਦੇ,,,, ਜੇ ਫਤਿਹ ਨੂੰ ਲੋਕੀ ਜਾਣਦੇ ਇਸਦੀ ਗੇਮ ਕਰਕੇ ਨਹੀ ਜਾਣਦੇ ਵੱਸ ਬਾਜੀ ਦਾ ਮੁੰਡਾ ਇਸ ਗੱਲ ਦੀ ਇਸਨੂੰ ਫ਼ੇਮ ਮਿਲ ਰਹੀ,,, ਨਹੀਂ ਬਾਜੀ ਜੰਡ ਦੇ ਮੁੰਡੇ ਦੀ ਘੱਟ ਉਮਰ ਦੇ ਹੋਰ ਬਹੁਤ ਰੇਡਰ ਜਾਫੀ ਹੈਗੇ ਜੋਂ ਇਸ ਨਾਲੋ ਸੋ ਗੁਣਾ ਵਦੀਆ ਨੇ,, ਉਹ ਘਰੋ ਗਰੀਬ ਕਰਕੇ ਹਜੇ ਲੋਕ ਉਹਨਾਂ ਨੂੰ ਬਹੁਤਾ ਨਹੀਂ ਜਾਣਦੇ

  • @mandeepdhaliwal4219
    @mandeepdhaliwal4219 3 дні тому

    🙏

  • @harpaghsingh5285
    @harpaghsingh5285 День тому

    ਪੰਪ ਬਹੁਤ ਦਿੰਦੇ ਆ ਜਾਰ ਕਮੈਂਟਰੀ ਵਾਲੇ

  • @arshbanerakabaddi8021
    @arshbanerakabaddi8021 4 дні тому

    Kithe da tournament ehe

  • @Hervinn1313
    @Hervinn1313 4 дні тому +1

    Bai jand waleya de raid line ni vdia pr bazi da munda siraa lau aoun wale time vich munde di game dsdiya

  • @DevrajMighani
    @DevrajMighani 4 дні тому

    Fteh Thora jehi jld vaji krda pr khed sohni hgi aaaa

  • @JagroopBrar-fc4gz
    @JagroopBrar-fc4gz 4 дні тому +2

    Bai baji jand nu mai lopo tournament te ssa balai koi jawab ni dita wala hakkar bande ch pehli war melia c par fathe nu ade wagu waheguru hakkar namaste deve......

    • @joharrobin9738
      @joharrobin9738 4 дні тому

      Sidhu karki janeya apa tai bai bazi nu

    • @Hervinn1313
      @Hervinn1313 4 дні тому +2

      Ho sakda bai ohnu pta na lgeya howe mere nal de pind da sade nal kde v ni eho jahi gl hoyi bhut war milda rehnda bazi

    • @GurpreetSingh-dl6qd
      @GurpreetSingh-dl6qd 4 дні тому

      Vr ji eda di gal ni hundi asi v es line ch aa,last te jor ho janda banda kai vaar cha k v nai bol paunda kio k sangat bahut hundi aa,so ethe do gallan ne hun Kehri sahi eh ni pata.

  • @bhupinderlochav1358
    @bhupinderlochav1358 3 дні тому

    jawaka nll b rondi pai jnde jangiane bale

  • @HarjinderSingh-kt8sm
    @HarjinderSingh-kt8sm 4 дні тому +1

    Sade pind ve aya se fateh suah nhi udi ehto

  • @mandeepphoolka5843
    @mandeepphoolka5843 3 дні тому

    Satti samaon alaa da nb v galat ditaaa

  • @ramgarhia9945
    @ramgarhia9945 2 дні тому

    Lok galat samjan ge, kabbadi te kushti ch kes rakhne nahi chahide.

  • @parmjitsingh3820
    @parmjitsingh3820 4 дні тому

    Fathe jand beta shad shad k kenchi na maar sareer nu saab k rakhna hawa ch ni khedna bach k

  • @BeantSingh-f1n
    @BeantSingh-f1n 4 дні тому

    Kachi pakad a fateh de

  • @jagtarkasumbri8861
    @jagtarkasumbri8861 4 дні тому +2

    Panjgari wale Majh panjgari bekar Redar a

  • @HarwinderSingh-st7zk
    @HarwinderSingh-st7zk 4 дні тому

    Father futre super star

  • @jaswinderwaraich7326
    @jaswinderwaraich7326 День тому

    Gussa na kryo chahe kr bi lyo yr mera ki patt luge pr ha commetty ye jo umpire jand team de pale ch c ohna full zor lgya hoya c jangiane nu jittan ch khud smj je dekh lo match ape pta lag juga

  • @LonJag-e1u
    @LonJag-e1u 20 годин тому

    ua-cam.com/video/3riz4-oEAxY/v-deo.htmlsi=hLK_eFodqF7DMqfD

  • @dilpreetgill1765
    @dilpreetgill1765 4 дні тому

    Bazi jand Ala nu hor time di lhod aa