@@preetbhuppal8781 WAHEGURU ji 🙏🏻 oh ta rehndi dunia tak hajr najar rehnge ji 🙏🏻 poorn Guru Nanak Sahib ji 🙏🏻 jot ne oh...mera ona nal kei borns da pyara rishta ha ji...pal2 kirpa vrta rhe ne...jind jaan ne 🙏🏻💖🙏🏻💖meri oh...Wmk ji 🙏🏻
Sade ghr 2hi room c ,,,jis din da baba ji pla fdeya ,,,aj koi cheez di Kami ni ,,,bhutttt kuj mila baba ji di kirpa to,,,os jgha Jan da cha bhut hunda ,,,dil ta krda hr roj othe Jaya kriye,,,je koi nei geya plzz ja k vekho sb dukh Tut de a othe ,,
Mere naal v jo bachan hoye ,sarey hi purey hoye . Baba Ajit singh ji hansali waleya toh baad mera kisi v mahapurkh agey benti karan nu mann hi nahi kita. Sareya toh ashish jarror laieedi hai. Baba ji ne mainu hamesha Guru Granth sahib ji agey Ardas karan layi keha. Baba ji always in my heart❤.
Dhan Dhan sant Mahapurush puran brahamgyani Baba Ajit Singh ji hansali wale ji kripa karo ji mere pariwar te ji mere bete jaspreet nu tandrusti bakhsjo ji te,lambi umar bakhsho ji ghar pariwar wich suputra diya data,bakhsho ji
WAHEGURU ji 🙏 bilkul shi keha ji...❤mhapursh ta khud Parmatma hunde ne ❤ona,nu koi roag ni hunda, oh ta sanu nimanea nu tarn,WAHEGURU ji nal jodan aunde ne❤Guru mharaj Hansali Sahib ji 🙏 ❤ta poorn Guru Nanak Sahib ji jot ne ji ❤❤
Dhan Dhan Brahm giani sant baba Ajit Singh ji hunsali wale app je nu kotn kot namskar waheguru ji waheguru ji waheguru ji waheguru ji waheguru ji mera dukh door krdò app jani jan ho
Interview len vale bhai nu shanka ha. Una de kol tan cancer vale bina medicine ton theek krede c k ethe seva ke lo.sade ly baba ji rabb ha.m v baba ji nal kde gall nhi kiti. Mother kr lende c . Una nu bar bar bulaunde c jker kise km bare puchna hunda Feel hunda ha. App v bhai ja k aauna 🙏
👏👏👏👏👏 sant maharaj Ajit Singh ji hansali waleo mere puttar nu sohne lekh likh k lami omer likh k mahara j mene vapis de do ji metho vichoda ni sahea janda👏👏👏👏👏👏⚱️
ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ।
ਬ੍ਰਹਮ ਗਿਆਨੀ ਸਭ ਪੂਰਨ ਕਰਤਾ।
ਬ੍ਰਹਮ ਗਿਆਨੀ ਆਪ ਪਰਮੇਸ਼ਰ।
ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ।
ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉
ਬਾਬਾ ਜੀ ਦਾਸ ਤੇ ਕਿਰਪਾ ਕਰ ਦਿਉ ਬਾਬਾ ਜੀ ਮੇਹਰ ਦੀ ਬਹੁਤ ਜਰੂਰਤ ਆ ਜੀ 🙏🙏
ਮੈਨੂੰ ਵੀ ਬਚਨ ਕੀਤੇ ਸੀ ਸੰਤ ਹੰਸਾਲੀ ਸਾਹਿਬ ਵਾਲੀਆ ਨੇ ਅੱਜ ਮੈ germany 🇩🇪 ਚ' ਹਾ ਨਾ ਮੇਰੇ ਕੋਲ ਪੈਸੇ ਵੀ ਨਹੀ ਸੀ ਆਉਣ ਲਈ ਉਹਨਾ ਦੇ ਬਚਨ ਕੀਤੇ ਹੋਏ ਸੀ ਸਬ ਕੁਝ ਹੋ ਗਿਆ ਮੈ ਜਿੰਨਾ time india ਰਿਹਾ ਹਰ ਐਤਵਾਰ ਜਾਦਾ ਸੀ ਬਾਬਾ ਜੀ ਦੇ ਦਰਸ਼ਨ ਕਰਨ ਅੱਜ ਉਹਨਾ ਦੀ ਕਿਰਪਾ ਕਰਕੇ ਮੈ ਬਾਹਰ ਹਾ ਬਹੁਤ ਕਰਨੀ ਵਾਲੇ ਸੀ ਸੰਤ ਸੰਨ ਵਾਹਿਗੁਰੂ ਸਤਿਨਾਮ 🙏🙏🙏
Same Meri condition veer ji😢
@@preetbhuppal8781 WAHEGURU ji 🙏🏻 oh ta rehndi dunia tak hajr najar rehnge ji 🙏🏻 poorn Guru Nanak Sahib ji 🙏🏻 jot ne oh...mera ona nal kei borns da pyara rishta ha ji...pal2 kirpa vrta rhe ne...jind jaan ne 🙏🏻💖🙏🏻💖meri oh...Wmk ji 🙏🏻
@@hansaliwalapreet812hun baba ji nu ardas kida kar sakde ho?
Y same hal tere ala
Dhan ho ji ap
ਧੰਨ ਧੰਨ ਸੰਤ ਮਹਾਂਪੁਰਸ਼ ਪੂਰਨ ਬ੍ਰਹਮਗਿਆਨੀ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲੇ ਜੀ ਤੁਸੀਂ ਰੱਬ ਹੋ ਜੀ❤❤❤❤❤
ਕੋਈ ਅੱਧਾ ਬ੍ਰਹਮ ਗਿਆਨੀ ਵੀ ਹੁੰਦਾ,ਏ ਸਬ ਗੱਪਾਂ
@@gurdarshansingh6297 Gurbani v pado vr Salok mahala 2 ang 954 “ Ande a na akhiyan jin mukh loyan nahhe || Ande sae nanaka khadmo khudde jahe ||
@@gurdarshansingh6297jina ne darshn hi nai kite oh ki Jane k ki hai ki nai..jina lai hai bas ina lai hi hai😂😂
Tanu ki pta yar apna kam kro@@gurdarshansingh6297
ਧੰਨ ਸਿ ਸੇਈ ਨਾਨਕਾ, ਪੂਰਨ ਸੋਈ ਸੰਤ ।। " ਮਹਾਰਾਜ ਜੀ ਨੂੰ ਵੀ ਪੁੱਛ ਲਉ ਕਿ ਕੋਈ ਅੱਧਾ ਸੰਤ ਵੀ ਹੁੰਦਾ ਐ ?? ਬਿਨਾਂ ਗੁਰਬਾਣੀ ਪੜੇ ਸੰਤਾਂ ਦੀ ਨਿੰਦਾ ਨਹੀਂ ਕਰਨੀ ਚਾਹੀਂਦੀ ।
ਮੈਂ ਤਾਂ ਹਮੇਸ਼ਾ ਬਾਬਾ ਜੀ ਨੂੰ ਆਪਣੇ ਅੰਗ ਸੰਗ ਹੀ ਮੰਨਦੀ ਹਾਂ ਵਾਹਿਗੁਰੂ ਜੀ ਕਿਰਪਾ ਕਰੋ
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਓ ਮੇਰੇ ਸਿਰ ਤੇ ਮੇਹਰ ਭਰਿਅਾ ਹਁਥ ਰਁਖਿਓ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਦੇਹ ਧਾਰੀਆਂ ਤੋਂ ਤੋੜ ਕੇ ਆਪਣੇ ਚਰਨਾਂ ਨਾਲ ਜੋੜੀ ਰੱਖੋ ਜੀ
@@tarlochansinghdupalpuri9096ਵੀਰ ਜੀ ਡੇਰਾਵਾਦ ਤੋਂ ਦੂਰ ਸਨ ਮਹਾਂਪੁਰਸ਼ ਗੁਰੂ ਚਰਨਾਂ ਨਾਲ ਹਮੇਸ਼ਾ ਜੋੜਦੇ ਸਨ ਸੰਗਤ ਨੂੰ ਜੀ
ਧੰਨ ਧੰਨ ਬਾਬਾ ਸੰਤ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਜੀ 🎉🎉 ਕਿਰਪਾ ਕਰੋ ਸਾਰੇ ਸੰਸਾਰ ਉੱਤੇ ਜੀ 🎉🎉
ਬਖਸ਼ੋ ਗੁਨਾਹ ਮੇਰੇ, ਆਇਆ ਮੈ ਸਰਨ ਤੇਰੀ। ਵਾਹਿਗੁਰੂ ਜੀ। ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ।
ਅਸੀਂ ਬਹੁਤ ਵਾਰੀ ਦਰਸ਼ਨ ਕੀਤੇ ਬਾਬਾ ਜੀ ਦੇ। ਰੱਬ ਰੂਪ ਹੀ ਸਨ ਬਾਬਾ ਜੀ।
Hajar najar ne❤
@@trilochansingh3158 breamgiani sad jiwe nhi mrta ...eh rbi roohani jot sda hajar najar rhegi ji 🙏🏻 ♥️
ਮੇਰੇ ਤੇ ਵੀ ਬਹੁਤ ਕਿਰਪਾ ਰਹੀ ਬਾਬਾ ਜੀ ਦੀ, ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਾਲੀ ਸਾਹਿਬ ਵਾਲੇ 🙏
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 ਧੰਨ ਧੰਨ ਸੰਤ ਮਹਾਂਪੁਰਸ਼ ਪੂਰਨ ਬ੍ਰਹਮਗਿਆਨੀ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲੇ ਜੀ
ਵਾਹਿਗੁਰੂ ਜੀ ਆਪਣੀ ਬੱਚੀ ਤੇ ਕਿਰਪਾ ਕਰ ਦਿਓ ਆਪਣੇ ਚਰਨਾ ਨਾਲ ਜੋੜ ਲੳ ਜੀ ਬਚੀ ਦੇ ਕਸ਼ਟ ਕਟ ਕੇ ਬਚੀ ਨੂੰ ਠੀਕ ਕਰ ਦਿਓ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏♥️♥️♥️♥️♥️♥️♥️
ਧੰਨ ਧੰਨ ਮਹਾਂ ਪੁਰਖ ਪੂਰਨ ਗਿਆਨੀ ਸੰਤ ਅਜੀਤ ਸਿੰਘ ਹੰਸਾਲੀ ਵਾਲੇ।
ਨਾਮ ਹੀ ਸੁਣ ਰਹੇ ਹਾਂ ਪਰ ਦਰਸ਼ਨ ਨਹੀਂ ਕੀਤੇ ਮਹਾਂਪੁਰਸ਼ਾਂ ਦੇ ਕਿਰਪਾ ਕਰਿੳ ਬਾਬਾਜੀ ਮਹਾਂਪੁਰਸ਼ ਆਪਸੀ ਰਬ ਰੂਪ ਹੁੰਦੇ ਹਨ
ਅਸੀਂ ਤਾਂ ਬਾਬਾ ਜੀ ਨੂੰ ਜਾਣਦੇ ਵੀ ਨਈ ਸੀ ਪਰ ਮੇਰੇ ਨਾਲ ਵੀ ਬਹੁਤ ਵੱਡਾ ਕੋਤਕ ਵਰਤਿਆ ਸੀ ,ਬਾਬਾ ਜੀ ਰੱਬੀ ਰੁਹ ਸਨ
Pls DSO sanu v
ਵਾਹਿਗੁਰੂ ਜੀ 🎉❤🎊💕👏🙇♀️
Sade ghr 2hi room c ,,,jis din da baba ji pla fdeya ,,,aj koi cheez di Kami ni ,,,bhutttt kuj mila baba ji di kirpa to,,,os jgha Jan da cha bhut hunda ,,,dil ta krda hr roj othe Jaya kriye,,,je koi nei geya plzz ja k vekho sb dukh Tut de a othe ,,
@@Kaurnirmaanadress dasdo plz meri bht icha darshan karan di baba di de dar te jaan di
Mahapurkh sab di aas puri krde si🙏
ਮੇਰੇ ਬਚਿਆਂ ਦੇ ਸਿਰ ਤੇ ਹੱਥ ਰੱਖਣ❤❤❤❤
ਧੰਨ ਧੰਨ ਸੰਤ ਮਹਾਂਪੁਰਸ਼ ਪੂਰਨ ਬ੍ਰਹਮਗਿਆਨੀ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲੇ ਜੀ❤❤❤❤❤🎉🎉🎉🎉🎉 ਮਹਾਰਾਜ ਮੇਹਰ ਕਰਿਉ ਸਭ ਤੇ ਜੀ
❤❤❤🎉🎉👏🏻👏🏻👌👌🙏
Dhan dhan baba Ajit Singh g hansali shaib vale
ਓਹ ਵੀ ਧਨ ਜਿੰਨਾ ਦਰਸ਼ਨ ਕੀਤੇ,,
ਇਹ ਵੀ ਧਨ ਸਮਾਂ ਜੋ ਸੰਤ ਭਗਵਾਨ ਦੇ ਲੇਖੇ ਲਾਇਆ ਧਨ ਹੋ
ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ 🙏🙏
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇਓ ਮੇਰੇ ਤੇ ਕਿਰਪਾ ਕਰਨਾ ਬਾਬਾ ਜੀ 🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
ਬ੍ਰਹਮ ਗਿਆਨੀ ਕਾ ਦਰਸ ਬਡਭਾਗੀ ਪਾਵੈ ।ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਓ ਮਿਹਰ ਕਰੋ ਮੇਰੇ ਤੇ ਅੰਤਰਯਾਮੀ ਬਾਬਾ ਜੀ
Waheguru ji... ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ❤
😭 ਬ੍ਰਹਮ ਗਿਆਨੀ ਅਨਾਥ ਕਾ ਨਾਥ 😭🙏🏻 ਆਪ ਰੱਬ ਸੀ 🙏🏻 ਬਾਬਾ ਜੀ ਦਰਸ਼ਨ ਦੇਜੋ ਜੀ 🙏🏻
WAHEGURU ji 🙏🏻 oh ta hun b Rab ,Parmatma ne ji❤❤sda hajar najar ne ji❤❤sade te v poorn kirpa ona di...kei jnma da rishta ona nal ji❤❤
Waheguru ji sade te v krpa kr😊o🙏🙏i
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਬਖ਼ਸ਼ ਦਿਓ ਕਿਰਪਾ ਕਰੋ
ਧੰਨ ਧੰਨ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲੇ ਮਹਾਰਾਜ ਜੀ ਬਖ਼ਸ਼ ਦਿਓ ਕਿਰਪਾ ਕਰਕੇ ਨਾਮ ਦਾਨ ਸਿੱਖੀ ਸਿਦਕ ਭਰੋਸਾ ਬਖਸ਼ੋ ਜੀ।।
ਅੱਖ ਤਾਂ ਵੇਖਣ ਵਾਲੀ ਬਣਦੀ ਹੈ ਜਦੋਂ ਪੂਰਬਲੇ ਚੰਗੇ ਕਰਮ ਬਣਾਉਣ, ਮਾਨੁਖ ਕੈ ਕਿਛੁ ਨਾਹੀ ਹਾਥਿ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
ਧੰਨ ਧੰਨ ਬਾਬਾ ਹੰਸਾਲੀ ਸਹਿਬ ਜੀ ਕਿ੍ਰਪਾ ਕਿ੍ਰਪਾ ਕਰੋ ਜੀ 🙏🙏🙏🙏
ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਧਨ ਧਨ ਗੁਰੂ ਨਾਨਕ.ਦੇਵ ਜੀ ਧਨ ਧਨ ਬਾਬਾ ਅਜੀਤ ਸਿਘ ਜੀ ਹੰਸਾਲੀ ਵਾਲੇ ਸਭਨਾ ਤੇ ਮੇਹਰ ਭਰਿਆ ਹਥ ਰਖਣਾ ਜੀ
ਪੂਰਨ ਬਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ
ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਮਹਾਰਾਜ ਜੀ ਕਿਰਪਾ ਰੱਖੋ 🙏
ਬਾਬਾ ਸਹਾਲੀ ਵਾਲੇ ਰੱਬੀ ਰੂਹ ਨੇ ਬਾਬਾ ਅਜੀਤ ਸਿੰਘ ਜੀ ਮੇਰੇ ਤੇ ਵੀ ਮੇਹਰ ਭਰਿਆ ਹੱਥ ਰੱਖੋਂ ਜੀ 🙏🙏🙏🙏🙏🙏
ਜੋ ਲੋਕ ਮਹਾਂਪੁਰਖਾਂ ਦੀ ਸੰਗਤ ਕਰਦੇ ਉਹਨਾਂ ਨੂੰ ਬਹੁਤ ਕੌਤਕ ਦੇਖਣ ਨੂੰ ਮਿਲਦੇ ਜੋਂ ਵਿਸ਼ਵਾਸ ਕਰਦੇ ਸਭ ਕੁੱਝ ਪਾ ਲੈਂਦੇ
ਬ੍ਰਹਮ ਗਿਆਨੀ ਸੱਦ ਜੀਵੇ ਨਹੀਂ ਮਰਤਾ
ਬਾਬਾ ਜੀ ਮਹਾਂਪੁਰਖੋ ਮੇਰੇ ਬੱਚੇ ਰਮਨਪਰੀਤ ਸਿਘ ਨੂੰ ਰੋਜਗਾਰ ਕੰਮ ਕਾਰ ਬੱਖਸੋ ਉਸ ਦਾ ਜੀਵਨ ਖੁਸਹਾਲ ਬਣਾਵੋ ਮੇਰੀ ਨੂੰਹ ਮੇਰੀ ਪੋਤੀਨੂੰ ਚ੍ਹੜਦੀਕਲਾ ਵਾਲਾ ਜੀਵਨ ਬੱਖਸੋ ਜੀ ਧੰਨ ਧੰਨ ਮਹਾਂਪੁਰਖ ਹੰਸਾਲੀ ਸਾਹਿਬ ਵਾਲੇ 🙏🙏
Eh ki gal hoo tu apne li mng nam daan
Sarbat Da bhlla mngo os bich tusi te baaki sabb shamil ho jaande ney
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ🙏🙏🙏🙏🙏
ਵੀਰੇ, ਤੁਸੀ ਬਹੁਤ ਕਰਮਾ ਵਾਲੇ ਹੋ, ਤੁਹਾਨੂੰ ਪੂਰਨ ਸੰਤ, ਤ੍ਰਿਲੋਕੀਨਾਥ ਬਾਬਾ ਜੀ ਹੰਸਾਲੀ ਵਾਲਿਆ ਦੀ ਕਿਰਪਾ, ਸੰਗ, ਸੇਵਾ ਮਿਲੀ l
ਧੰਨ ਗੁਰੂ ਨਾਨਕ ਸਾਹਿਬ ਜੀ l
ਧੰਨ ਗੁਰੂ ਗ੍ਰੰਥ ਸਾਹਿਬ ਜੀ l
ਧੰਨ ਪੂਰਨ ਸੰਤ ਬਾਬਾ ਜੀ ਹੰਸਾਲੀ ਸਾਹਿਬ ਜੀ l
Bilkul Ji
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਸੱਚੇ ਪਾਤਿਸਾਹ ਜੀ 🙏🙏🙏🙏
ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਜੀ ਹੰਸਾਲੀ ਵਾਲੇ ਕਮਾਈ ਵਾਲੇ ਸਾਧੂ ਨੇ ਜੋ ਅਕਾਲ ਪੁਰਖ ਵੱਲੋਂ ਬਖਸ਼ੇ ਖਜਾਨਿਆਂ ਵਿੱਚੋਂ ਭੰਡਾਰੇ ਵਰਤਾ ਰਹੇ ਨੇ 🎉❤🎁💕🎊👏🙇♀️
🙏🙏🙏🙏🙏🙏🙏🙏🙏🙏🙏😢😢😢😢😢ਮੇਰਾ ਮੰਨ ਭਰ ਆਇਆ ….. ਵੀਰ ਜੀ ਸਾਡੇ ਤੇ ਵੀ ਵਾਹਿਗੁਰੂ ਜੀ ਨੇ ਤਰਸ ਕੀਤਾ ਸੀ…. ਦਾਸ ਆਪ, ਮੇਰੀ ਸਰਦਾਰਨੀ, ਬੇਟੇ ਨੇ ਤੇ ਬੇਟੀ ਨੇ ਵੀ ਦਰਸ਼ਨ ਕੀਤੇ ਸਨ ਤੇ ਬੇਟੇ ਨੂੰ ਗੋਦੀ ਵਿੱਚ ਬੈਠਾ ਕੇ ਅਸ਼ੀਰਵਾਦ ਦਿੱਤਾ ਸੀ….. ਸਾਨੂੰ ਮੋਹਾਲੀ ਤੋਂ ਬੈਂਸ ਵੀਰ ਜੀ ਲੈਕੇ ਗਏ ਸਨ……🙏🙏🙏🙏🙏
ਬ੍ਰਹਮਗਿਆਨੀ ਆਪ ਪਰਮੇਸ਼ਵਰ
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਬਾਬਾ ਜੀ
ਧੰਨ ਧੰਨ ਮੇਰਾ ਰੱਬ ਬਾਬਾ ਬਾਪੂ ਜੀ
Dhan Dhan baba ajit singh ji maharaj hansali sahib wale satnam waheguru ji
ਧੰਨ ਧੰਨ ਬਹ੍ਰਮ ਗਿਆਨੀ ਮਹਾਂਪੁਰਖ ਰੱਬੀ ਰੂਹ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ❤❤❤
ਹਮ ਮੰਦੇ ਮੰਦੇ ਮਨਿ ਮਾਹੀ, ਬਾਬਾ ਜੀ ਸਾਡੇ ਮਨੋਂ ਮੰਦਿਆਂ ਦੇ ਸਿਰ ਤੇ ਵੀ ਹੱਥ ਧਰਿਓ ਜੀ।
ਰੱਬ ਸਾਧੂ 🙏🙏
ਸਤਿਨਾਮ ਸ਼੍ਰੀ ਵਾਹਿਗੁਰੂ ਜੀ❤❤❤❤❤
ਧੰਨ ਬਾਬਾ ਰਣਜੀਤ ਸਿੰਘ ਜੀ ਹੰਸਾਲੀ ਵਾਲੇ ਸੰਪੂਰਨ ਬ੍ਰਹਮਗਿਆਨੀ ਮਹਾਂਪੁਰਸ਼ ਸਨ 🙏
Ajit singh
Mere naal v jo bachan hoye ,sarey hi purey hoye . Baba Ajit singh ji hansali waleya toh baad mera kisi v mahapurkh agey benti karan nu mann hi nahi kita. Sareya toh ashish jarror laieedi hai. Baba ji ne mainu hamesha Guru Granth sahib ji agey Ardas karan layi keha. Baba ji always in my heart❤.
ਧੰਨ ਧੰਨ ਧੰਨ ਧੰਨ ਧੰਨ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਮਹਾਰਾਜ ਸਾਹਿਬ ਜੀ
ਧੰਨ ਧੰਨ ਕੁੱਲ ਮਾਲਿਕ ਬ੍ਰਹਮਗਿਆਨੀ ਪਾਤਸ਼ਾਹ ਸੰਤ ਬਾਬਾ ਅਜੀਤ ਸਿੰਘ ਸਿੰਘ ਜੀ ਹੰਸਾਲੀ ਵਾਲੇ🙏
ਕਿਰਪਾ ਕਰੋ ਦਾਤਾ ਜੀ,ਕਿਰਪਾ ਕਰੋ,ਇਸ ਆਪਣੇ ਚਰਨਾ ਦੀ ਧੂੜ ਤੇ,ਮਹਾਰਾਜ ਮੇਰੀ ਟੀਮ ਦਾ ਰੈਂਕ 1 ਇੱਕ ਲਿਆ ਦਵੋ।
Kash Baba g Me V Darshan de den Ajj hi Wahiguru Ji ❤
ਬ੍ਰਹਮ ਗਿਆਨੀ ਆਪ ਪਰਮੇਸ਼ਰ 🎉🎉
ਧੰਨ ਮੇਰੇ ਗੁਰਦੇਵ ਜੀ ਹੰਸਾਲੀ ਸਾਹਿਬ ਵਾਲੇ
ਧੰਨ ਨੇ ਸਾਧੂ ਤੇ ਧੰਨ ਹੈਂ ਉਹਨਾਂ ਦੀ ਕਮਾਈ।
ਸਤਿਨਾਮ ਵਾਹਿਗੁਰੂ ਜੀ
🌹🌹🌹🌹🌹ਵਾਹਿਗੁਰੂ ਜੀ ਵਾਹਿਗੁਰੂ ਜੀ
ਬਾਬਾ ਜੀ ਆਪ ਪਰਮੇਸ਼ੁਰ ❤🙏🏻🙏🏻🙏🏻
ਧੰਨ ਮਹਾਰਾਜ ਜੀ❤
Bahut Anand Aai g Baba g de Darshan Karan nu dill karda h g ❤🎉❤
ਮੈ ਵੀ ਦਰਸ਼ਨ ਕੀਤੇ ਹਨ ਬਾਬਾ ਜੀ ਦੇ🙏🏼🙏🏼🙏🏼🙏🏼🙏🏼🙏🏼🙏🏼
Dhan dhan baba ji hansali wale mere malik ji kirpa kreo Hr Janam app ji de charna nall joar k rkheo 🙏🏻🙏🏻
WAHEGURU ji 🙏🏻 WAHEGURU ji 🙏🏻
Dhan Dhan sant Mahapurush puran brahamgyani Baba Ajit Singh ji hansali wale ji kripa karo ji mere pariwar te ji mere bete jaspreet nu tandrusti bakhsjo ji te,lambi umar bakhsho ji ghar pariwar wich suputra diya data,bakhsho ji
Sade ghare vi aye c baba ji.. Jad kde sochda a na k jithe m reh reha han uthe Rabb de charn pye hoye he tan apne aap nu bda khush kismat samjhda 🙏🙏
ਵਿਰੇ ਸਾਤੋ ਵੱਧ ਕੋਣ ਜਾਣਦਾ ਧੰਨ ਬਾਬਾ ਅਜੀਤ ਨੂੰ ਮੇਰੇ ਗੁਰੂ ਨਾਨਕ ਸਾਹਿਬ ਨੂੰ ਪੀਲੀਆ ਜਾਂ ਹੋਰ ਰੋਗ ਵੀ ਦਸਦਾ । ਮਹਾਪੁਰਸ਼ਾਂ ਨੂੱਂ ਕੋਈ ਰੋਗ ਨਹੀਂ ਹੁੰਦਾਂ ਤੂੰਂ ਵੀਰੇ ਮਹਾ ਪਰਮੇਸ਼ੁਰ। ਮਹਾਪੁਰਸ਼ਾਂ ਨੂੱਂ ਤੂੰਂ ਸਮਝਿਆ ਨਹੀਂ
WAHEGURU ji 🙏 bilkul shi keha ji...❤mhapursh ta khud Parmatma hunde ne ❤ona,nu koi roag ni hunda, oh ta sanu nimanea nu tarn,WAHEGURU ji nal jodan aunde ne❤Guru mharaj Hansali Sahib ji 🙏 ❤ta poorn Guru Nanak Sahib ji jot ne ji ❤❤
❤❤❤❤❤ SATNAM SHRI WAHEGURU JI KIRP KARO SARBAT DA PALLA KARO JI ❤❤❤❤❤
ਤਹਿਦਿਲੋਂ ਸਤਿਕਾਰ ਧੰਨਵਾਦ ਆਦਰ ਸਹਿਤ
Dhan Dhan Brahm giani sant baba Ajit Singh ji hunsali wale app je nu kotn kot namskar waheguru ji waheguru ji waheguru ji waheguru ji waheguru ji mera dukh door krdò app jani jan ho
Interview len vale bhai nu shanka ha. Una de kol tan cancer vale bina medicine ton theek krede c k ethe seva ke lo.sade ly baba ji rabb ha.m v baba ji nal kde gall nhi kiti. Mother kr lende c . Una nu bar bar bulaunde c jker kise km bare puchna hunda Feel hunda ha. App v bhai ja k aauna 🙏
Waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ🙏🙏
Dhan baba ajeet singh ji hansali wala Sade parvar ta v mehar karo satguru ji
Satnam shri Waheguru ji 🙏❤️
Dhan Dhan Sant Baba Ajit singh hanswali wale.🙏🙏🙏
Dhan Dhan Baba hansali Wale Baba g Kirpa kro Mere te V ❤
ਧੰਨ ਧੰਨ ਬਾਬਾ ਜੀ ਹੰਸਾਲੀ ਸਾਹਿਬ ਵਾਲੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤
dhan dhan baba Ajit Singh hansale wala
Dhan dhan baba giani ajit singh ji mery amamn te parabhnidh te apani kirpa karo ji
Baba hansali Wale Baba g Kirpa Kro Jindgi di Sitting kar devo Ajj hi Kirpa Kro ❤
ਵਾਹਿਗੁਰੂ ਜੀ 🙏🙏🙏🙏ਮੇਰੇ ਤੇ ਵੀ ਬਹੁਤ ਕਿਰਪਾ ਜੀ 🙏🙏🙏
🙏🙏🙏🙏🙏🙏🙏waheguru g
ਬਾਬਾ ਜੀ ਬ੍ਰਹਮ ਗਿਆਨੀ ਹਨ ਪਰ ਗੁਰੂ ਸਾਹਿਬ ਜੀ ਤੋਂ ਵੱਡੇ ਨਹੀ ਹੋ ਸਕਦੇ ਬਾਬਾ ਬੁੱਢਾ ਵੀ ਬ੍ਰਹਮ ਗਿਆਨੀ ਸੀ ਪਰ ਗੁਰੂ ਜੀ ਅੱਗੇ ਨਿਮਾਣੇ ਬਣ ਕੇ ਰਹਿੰਦੇ ਸੀ ਸਤਿਗੁਰ ਮੇਰਾ ਵੱਡ ਸਮਰੱਥਾ 🙏
Maharpurkh guru vich ਅਭੇਦ ho jnde ne 🙏
Waheguru ji Sade te v mehar kro ji 🙏🙏
Sade pariwar te v bapu ji da hmesha ashirwad reha ❤
ਵਾਹ ਵਾਹ ਵਾਹਗੁਰੂ ਜੀ!
ਧੰਨ ਮਾਹਰਾਜ ਹੰਸਾਲੀ ਸਾਹਿਬ ਵਾਲੇ
ਧੰਨ ਧੰਨ ਸੰਤ ਹੰਸਾਲੀ ਸਾਹਿਬ ਵਾਲੇ
Dhan Dhan Babaji mare ta be kirpa kero🙏🙏🌷🌹🌷🌹🌷🙏
Satnam shere Waheguru ji 🙏🏻 🎉🎉🎉🎉
ਹੰਸਾਲੀ ਵਾਲੇ ਸਾਧ ਬਾਬਾ ਜੀ 🙏🙏🙏 ਪ੍ਰਣਾਮ ਤੁਹਾਨੂੰ 🙏
Waheguru Ji kirpa bnai rakhna ji Baba Ajeet Singh Ji
ਵਾਹਿਗੁਰੂ ਜੀ ਕਿਰਪਾ ਕਰਿਓ ਜੀ।
👏👏👏👏👏 sant maharaj Ajit Singh ji hansali waleo mere puttar nu sohne lekh likh k lami omer likh k mahara j mene vapis de do ji metho vichoda ni sahea janda👏👏👏👏👏👏⚱️
Waheguru ji 🙏 mehar kri sab te ♥ 💖 ❤
ਬਾਬਾ ਜੀ ਹੰਸਾਲੀ। ਸਾਹਿਬ ਵਾਲੇ
Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Dhan dhan Brahma gani sant baba Ajit Singh hansali wala waheguru waheguru waheguru waheguru waheguru Ji 🙏🌺🌷
Baba ji hunsali sahib app ji de sthan uper anna chahunde han app ji de darshna layi kirpa karo ji
Oh ta pal2 hajar najar ne ji ❤please 🙏🏻 ona te sda trust rakho ji 🙏🏻 ❤❤
ਵਾਹਿਗੁਰੂ