Punjab Police ਦੇ ASI ਬਣ ਗਏ ਬ੍ਰਹਮਗਿਆਨੀ | ਪ੍ਰਮਾਤਮਾ ਨੇ ਦਿੱਤੀ ਸੀ ਸਿੱਧੀਆਂ ਦੀ Offer

Поділитися
Вставка
  • Опубліковано 26 гру 2024

КОМЕНТАРІ • 435

  • @h.r.v3905
    @h.r.v3905 2 місяці тому +21

    ਬਹੁਤ ਸੁੰਦਰ ਢੰਗ ਨਾਲ ਸਮਝਾਇਆ ਗਿਆ ਅਤੇ ਪੁੱਛਣ ਵਾਲੇ ਵੀਰ ਨੇ ਵੀ ਬਹੁਤ ਸੁੰਦਰ ਢੰਗ ਨਾਲ ਪੁੱਛਿਆ ਅਨੰਦ ਆ ਗਿਆ

  • @Davindersinghpb04
    @Davindersinghpb04 3 місяці тому +40

    ਅਸੀ ਭਾਈ ਸਾਹਿਬ ਦੀ ਇੱਕ ਸੰਗਤ ਹੀ ਕੀਤੀ ਹੈ ਸਾਨੂੰ ਅਨਹਦ ਸ਼ਬਦ ਸੁਣ ਲੱਗ ਪਏ ਹਨ ਜੀ❤

    • @KHALSA_KIDS1420
      @KHALSA_KIDS1420 18 днів тому +1

      Waheguru ji tusi Faridkot ja k sangat kiti ya UA-cam te suneya kive anhad naad sune

    • @Davindersinghpb04
      @Davindersinghpb04 18 днів тому

      @KHALSA_KIDS1420 faridkot kot ja k ji

    • @Davindersinghpb04
      @Davindersinghpb04 18 днів тому +1

      Tusi v ajo hun machiwara farozpur 22december to 31 ta camp a ji

  • @sukhchainsingh-vl1zw
    @sukhchainsingh-vl1zw 3 місяці тому +109

    ਬਹੁਤ ਵਧੀਆ ਵਿਚਾਰ ਪਰ ਇਹ ਗੱਲਾਂ ਉਹਨਾਂ ਦੇ ਸਮਝਣ ਵਿਚ ਨੇ‌ ਜਿਹਨਾਂ ਦਾ ਅਭਿਆਸ ਆ ਬਾਕੀਆਂ ਲਈ ਹਾਸੋਹੀਣੀਆ

    • @palwindersingh526
      @palwindersingh526 3 місяці тому

      ਏਹ ਬੰਦਾ ਬਿਲਕੁੱਲ duffer ਆਦਮੀ ਹੈ. ਫੇਰ ਹਾਸਾ ਹੀ ਆਊ 😂

    • @surinderguraya5502
      @surinderguraya5502 3 місяці тому +4

      😊

    • @Sardarnikaur1
      @Sardarnikaur1 3 місяці тому

      Sahi ਗੱਲ ਖਾਲਸਾ ਜੀ ❤❤

    • @satnamsinghdhaliwal2513
      @satnamsinghdhaliwal2513 3 місяці тому +6

      ਹਰ ਕੋਈ ਆਮ ਆਦਮੀ ਗੱਲ ਨਹੀ ਸਮਝ ਸਕਦਾ ਉਹੀ ਸਮਝ ਸਕਦਾ ਜਿਸ ਨੇ ਗੁਰੂ ਤੋ ਨਾਮ ਦੀ ਦਾਤ ਲੈਤੀ ਹੋਵੇ ਖਾਲਸਾ ਜੀ

    • @palwindersingh526
      @palwindersingh526 3 місяці тому

      @@satnamsinghdhaliwal2513 ਤੂੰ ਦਾਹੜੀ ਨੂੰ ਕੱਟ ਵਧੀਆ ਲਾਇਆ 👍

  • @ParamjitKaur-kd8hi
    @ParamjitKaur-kd8hi 3 місяці тому +41

    ਵੀਰ ਜੀ ਤੇਰਾ ਧੰਨ ਵਾਦ ਸੰਤਾਂ ਮਹਾਪੁਰਸ਼ਾਂ ਦੇ ਕਰਾਂਦਾ ਵਾਹਿਗੁਰੂ ਤੇਰੀ ਚੜਦੀ ਕਲਾ ਕਰੇ

  • @manjitji4495
    @manjitji4495 2 місяці тому +7

    ਲੋਕ ਬਹੁਤ ਕੁਝ ਬੋਲਣ ਗੇ ਜੀ ਜਿਨ੍ਹਾਂ ਨੂੰ ਸਮਜ ਨਹੀਂ ਆਹ ਗਲ੍ਹਾ ਦੀ ਜੀ ਪਰ ਤੁਸੀ ਇਸ ਤਰ੍ਹਾਂ ਦੇ ਪ੍ਰੋਗਾਰਮ ਕਰਦੇ ਰਹਿਣਾ ਜੀ ਬਹੁਤ ਮਨ ਨੂੰ ਸ਼ਾਂਤੀ ਮਿਲੀ ਜੀ ਏਨਾਂ ਦਿਆ ਗੱਲਾਂ ਸੁਣ ਕੇ

  • @Singhhh-z2y8k
    @Singhhh-z2y8k 27 днів тому +1

    ਬਹੁਹ ਸੋਹਣੀ interview . ❤❤❤❤. Veer is asking great simple yet beautiful in depth questions

  • @RandhirSingh-fs5jg
    @RandhirSingh-fs5jg 3 місяці тому +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਅਨੰਦ ਅਈਆ ਜੀ

  • @SukhveerKaur-q1t
    @SukhveerKaur-q1t 3 місяці тому +9

    ਬਹੁਤ ਸੋਹਣੇ ਵਿਚਾਰ ਨੇ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਭ ਨੂੰ ਸਮਝ ਪੈ ਜਾਵੇ ਅਸਲੀ ਸਿੱਖ ਤੁਸੀਂ ਹੋ ।

  • @meharsingh8439
    @meharsingh8439 3 місяці тому +9

    ਵੀਰ ਜੀ ਦੇ ਸਾਡੇ ਪੰਜਾਬ ਦੀ ਪੁਲਸ ਇਹੋ ਜਿਹੇ ਮਤ ਬਧ ਆ ਜਾਵੇ ਵਾਹਿਗੁਰੂ ਦੇ ਨਾਲ ਜੁੜ ਜਾਣ ਤਾਂ ਸਾਡੇ ਪੰਜਾਬ ਦਾ ਸੁਧਾਰ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kashmirsinghbathbath4362
    @kashmirsinghbathbath4362 2 місяці тому +3

    ਪਵਿੱਤਰ ਆਤਮਾ ਨੂੰ ਕੋਟਿ ਕੋਟਿ ਨਮਨ । ਵਾਹਿਗੁਰੂ ਜੀ, ਕਿਰਪਾ ਕਰਕੇ ਪੰਜਾਬ ਦੇ ਖ਼ਿੱਤੇ ਚ ਪਵਿੱਤਰ ਆਤਮਾਵਾਂ ਦਾ ਬੋਲਬਾਲਾ ਕਰਨਾ ਅਤੇ ਖ਼ੁਦਗ਼ਰਜ਼ੀ ਰੂਹਾਂ ਨੂੰ ਸੁਮੱਤਿ ਬਖਸ਼ਿਸ ਕਰਨੀ ।ਬਹੁਤ ਹੀ ਸਲਾਘਾਯੋਗ ਉਪਰਾਲਾ ।

  • @tirathsingh1056
    @tirathsingh1056 2 місяці тому +2

    ਬਹੁਤ ਵਧੀਆ ਢੰਗ ਨਾਲ਼ ਸਵਾਲ ਪੁੱਛੇ ਅਤੇ ਬਹੁਤ ਹੀ ਵਧੀਆ ਢੰਗ ਨਾਲ਼ ਜਵਾਬ ਦਿੱਤੇ। ਲਫਜ਼ ਨਹੀਂ ਹਨ ਜਿਸ ਨਾਲ ਭਾਈ ਸਾਹਿਬ ਜੀ ਦੀ ਵਡਿਆਈ ਕਰਾਂ ਜੀ।

  • @pargatsingh6423
    @pargatsingh6423 3 місяці тому +13

    ਵਾਹਿਗੁਰੂ ਪਿਤਾ ਦੇ ਘਰ ਦੇ ਪਾਂਧੀਆਂ ਨੂੰ ਚਰਨ ਬੰਦਨਾ ਕੋਟਿਨ ਕੋਟ ਨਮਸਕਾਰ 🙏🙏

  • @kanwaljitsingh3272
    @kanwaljitsingh3272 2 місяці тому +2

    ਬਿਲਕੁਲ ਠੀਕ ਦਸ ਰਹੇ ਹਨ ਭਾਈ ਸਾਹਿਬ

  • @gurinderpalsingh-g2f
    @gurinderpalsingh-g2f 2 місяці тому +2

    ਬਹੁਤ ਵਧੀਆ ਵਿਚਾਰ ਨੇਪਰਮਾਤਮਾ ਦੀ ਕਿਰਪਾ ਹੈ ਇਹਨਾ ਭਾਈ ਸਾਹਿਬ ਜੀਉਪਰ ਤੁਰਨ ਕੋਸ਼ਿਸ਼ ਕਰਦੇ ਹਾ ਫਿਰ ਰੁਕ ਜਾਂਦੇ ਹਾਂ ਬੇਨਤੀ ਕਰੋ ਭਾਈ ਸਾਹਿਬ ਮੰਨ ਜੁਡਣ ਲੱਗ ਜਾਵੇ

  • @RaghvirSingh-k3s
    @RaghvirSingh-k3s Місяць тому

    ਵਾਹਿਗੁਰੂ ਜੀ ਵਾਹਿਗੁਰੂਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ❤❤❤❤❤❤

  • @LovebeerSingh-b2n
    @LovebeerSingh-b2n 23 дні тому

    ਵਾਹਿਗੁਰੂ ਜੀ ਕਿਰਪਾ ਕਰ ਦਿਉ ਜੀ 🙏👏🌹

  • @jaggabrar6319
    @jaggabrar6319 2 місяці тому +2

    ਵਾਹਿਗੁਰੂ ਵਾਹਿਗੁਰੂ 🎉🎉🎉

  • @KulwindermaanSingh-v3o
    @KulwindermaanSingh-v3o 2 місяці тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @hargun_singh208
    @hargun_singh208 Місяць тому

    🎉ਵਾਹਿਗੂਰੁ।ਜੀਬਹੁਤ।ਵਧੀਆ।ਪਰਿਕਟੀਕਲ।ਵਿਚਾਰ।।ਸੀ

  • @Singhhh-z2y8k
    @Singhhh-z2y8k 27 днів тому

    Very genuine questions asked by veer❤❤😊

  • @jassaman8951
    @jassaman8951 3 місяці тому +14

    ਗੁਰੂ ਗ੍ਰੰਥ ਸਾਹਿਬ ਵਿੱਚ ਦਸ਼ਰਥ ਪੁੱਤਰ ਰਾਮ ਨੂੰ ਮੰਨਣ ਲਈ ਨਹੀਂ ਕਿਹਾ ਗਿਆ ਬਲਕਿ ਜਿਹੜਾ ਰੋਮ ਰੋਮ ਵਿੱਚ (ਰਾਮ) ਵੱਸਿਆ ਹੋਇਆ ਹੈ ਉਸ ਦੀ ਉਸਤੱਤ ਦੀ ਗੱਲ ਕਿੱਤੀ ਗਈ ਹੈ!

    • @lakheeaulakh2475
      @lakheeaulakh2475 10 днів тому

      Bilkul theek kiha , Parmatama Janam vich NAHI aunda. Dasrath de putter Ram daa Janam hoyia si, oss Dee gall Guru bani vich NAHI.

  • @hnycam6951
    @hnycam6951 2 місяці тому +2

    Waheguru ji

  • @satinderkalirao3627
    @satinderkalirao3627 3 місяці тому +2

    ਵਾਹਿਗੁਰੂ je ka khalsa ਵਾਹਿਗੁਰੂ je ki feteh 🙏

  • @GurpreetSingh-ko4lz
    @GurpreetSingh-ko4lz 3 місяці тому +27

    ਧੰਨ ਨੇ ਭਾਈ ਲਖਬੀਰ ਜੀ ਭਾਈ ਸੇਵਾ ਸਿੰਘ
    ਜੀ ਵੱਲੋਂ ਵਰੋਸਾੲਏ ਹੋਏ ਗੁਰਮੁਖ ਜੀ

    • @lakhbirsingh9235
      @lakhbirsingh9235 2 місяці тому +2

      ਭਾਈ ਸੇਵਾ ਸਿੰਘ ਤਰਮਾਲਾ ਵੱਲੋਂ ਵਰਸਾਏ ਗੁਰਮੁਖਾ ਨੇ ਆਪਣੇ ਆਪਣੇ ਤਰੀਕੇ ਨਾਲ ਮਾਰਗ ਦਰਸ਼ਨ ਕੀਤਾ।ਜਿਵੇਂ ਗੁਰੂ ਨਾਨਕ ਦੇਵ ਜੀ ਤੋਂ ਪਹਿਲਾ ਸਾਰੇ ਭਗਤ ਨੇ।ਜਿਵੇਂ ਬਾਬਾ ਫਰੀਦ ਜੀ ਭਗਤ ਕਬੀਰ। ।ਪ੍ਰਹਿਲਾਦ ਰਵਿਦਾਸ ਜੀ ਹੋਰ v kyi

    • @bains5217
      @bains5217 2 місяці тому

      Bilkul sahi gal aa 101 %

  • @sarbjeetkaur2816
    @sarbjeetkaur2816 3 місяці тому +15

    ਬਹੁਤ ਬਹੁਤ ਧੰਨਵਾਦ ਇੰਟਰਵਿਊ ਲਈ ਜੀ

  • @KashmirSingh-t3t
    @KashmirSingh-t3t 2 місяці тому +2

    ਵਾਹਿਗੁਰੂ ਜੀ

  • @SmilingBambooForest-qu8ys
    @SmilingBambooForest-qu8ys Місяць тому

    ਸਤਿਨਾਮੁ ਵਾਹਿਗੁਰੂ

  • @nanakji5936
    @nanakji5936 3 місяці тому +9

    ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥੭॥
    ਨਾ ਮਨੁ ਚਲੈ ਨ ਪਉਣੁ ਉਡਾਵੈ ॥
    ਭੇਤ ਆ ਜਾਵੇਗਾ ਕਿ ਜੇ ਖੇਲਣਾ ਹੈ ਤਾਂ ਪੌਣ ਵਿੱਚ ਪ੍ਰਵੇਸ਼ ਹੋ ਜਾਵੋ ਜੇ ਖੇਲ ਖਤਮ ਕਰਨਾ ਹੈ ਪੌਣ ਛੱਡ ਕੇ ਨਾਦ ਨਾਲ ਮਿਲ ਜਾਵੋ! ਜੇ ਅਸੀਂ ਅਨਹਦ ਬਾਣੀ ਤੱਕ ਸੀਮਤ ਰਹਿੰਦੇ ਹਾਂ ਤਾਂ ਉਹ ਸਵਰਗ ਹੈ, ਉੱਥੇ ਕੋਈ ਚਿੰਤਾ ਤੇ ਫਿਕਰ ਨਹੀਂ, ਉੱਥੇ ਤ੍ਰੈ ਗੁਣਾਂ ਤੋਂ ਮੁਕਤ ਹੋ ਕੇ ਬੇਗਮ ਹੋ ਜਾਂਦੇ ਹਾਂ! ਸਾਨੂੰ ਸਮਝਾਉਂਦੇ ਹਨ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਇੱਛਾ ਹੈ ਪਰ ਇਥੋਂ ਤੁਹਾਨੂੰ ਫਿਰ ਜਨਮ ਲੈਣਾ ਪਵੇਗਾ। ਇੱਥੇ ਤੁਸੀਂ ਦਰਸ਼ਕ ਬਣ ਕੇ ਦੇਖੋਗੇ! ਇੱਥੇ ਜੋ ਸ਼ਬਦ ਦੀ ਵਿਚਾਰ ਹੁੰਦੀ ਹੈ ਉਹ ਇਹ ਦੇਵ ਲੋਕ ਦੇ ਵਾਸੀ ਦੇਖਦੇ ਅਤੇ ਸੁਣਦੇ ਹਨ! ਅਸੀਂ ਇਹ ਘਰ ਖਾਲੀ ਕਰਕੇ ਉੱਥੇ ਦੇਵ ਲੋਕ ਵਿੱਚ ਚਲੇ ਜਾਂਦੇ ਹਾਂ ਅਸੀਂ ਉੱਥੇ ਦਰਸਕ ਬਣ ਜਾਂਦੇ ਹਾਂ! ਕੁਦਰਤ ਨੇ ਸਿਸਟਮ ਹੀ ਅਜਿਹਾ ਬਣਾਇਆ ਹੈ ਤੇ ਕੁਝ ਜੀਵ ਆਕਾਰ ਵਿੱਚ ਆ ਜਾਂਦੇ ਹਨ ਤੇ ਕੁਝ ਉਧਰ ਚਲੇ ਜਾਂਦੇ ਹਨ, ਜੇ ਅਸੀਂ ਉਧਰ ਵਸਣਾ ਚਾਹੁੰਦੇ ਹਾਂ ਇਸ ਲੋਕ ਵਿੱਚ ਆਉਣਾ ਜਾਣਾ ਚਾਹੁੰਦੇ ਹਾਂ, ਸਾਡੀ ਇੱਛਾ ਤੇ ਹੈ!
    🌹 ਜੇ ਅਸੀਂ ਸੱਚ ਵਿੱਚ ਸਮਾਉਣਾ ਚਾਹੁੰਦੇ ਹਾਂ, ਤਾਂ ਨਾਦ ਨੂੰ ਵੀ ਛੱਡਣਾ ਪਵੇਗਾ, ਸੂਖਮ ਸਰੀਰ ਨੂੰ ਵੀ ਛੱਡਣਾ ਪਵੇਗਾ ਤੇ ਜੋਤ ਵਿੱਚ ਜੋਤ ਮਿਲਾਉਣਾ ਪਵੇਗਾ।
    👏 ਜੇ ਤੁਸੀਂ ਸੂਖਮ ਰੂਪ ਤੇ ਦ੍ਰਿਸ਼ਟਮਾਨ ਤੋਂ ਬਾਦ ਹੋ ਕੇ ਉਸ ਦਾ ਹੀ ਰੂਪ ਹੋਣਾ ਚਾਹੁੰਦੇ ਹੋ, ਸਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਧਿਆਨ ਦੀ ਅਵਸਥਾ ਵਿੱਚ ਜਾਣਾ ਪਵੇਗਾ! ਉਥੇ ਸਾਡਾ ਸੂਖਮ ਆਕਾਰ ਵੀ ਲੱਥ ਜਾਂਦਾ ਹੈ! ਧਿਆਨ ਦੀ ਅਵਸਥਾ ਵਿੱਚ ਅਸੀਂ ਕਿਵੇਂ ਸਮਾ ਸਕਦੇ ਹਾਂ, ਉਹ ਗੁਰਬਾਣੀ ਦੇ ਵਿੱਚ ਕਲਾ ਜੁਗਤੀ ਹੁਨਰ ਤੇ ਵਿਧੀ ਦੱਸ ਦਿੱਤੀ ਹੈ...
    ਨਿਰੰਕਾਰ ਮਹਿ ਆਕਾਰੁ ਸਮਾਵੈ ॥
    ਅਕਲ ਕਲਾ ਸਚੁ ਸਾਚਿ ਟਿਕਾਵੈ ॥
    ਸੋ ਨਰੁ ਗਰਭ ਜੋਨਿ ਨਹੀ ਆਵੈ ॥
    ਅੰਗ 414
    ਜਦੋਂ ਅਸੀਂ ਸੱਚ ਵਿੱਚ ਧਿਆਨ ਲਗਾ ਲਵਾਂਗੇ ਤਾਂ ਉਸ ਵਿੱਚ ਸਮਾ ਜਾਵਾਂਗੇ! ਸਾਡਾ ਮਨ ਨੇਤਰਾਂ ਵਿੱਚ ਹੈ ਤੇ ਅਦ੍ਰਿਸ਼ਟ ਜੋਤ ਸਾਹਮਣੇ ਹੈ! ਜਦੋਂ ਅਸੀਂ ਇਹਨਾਂ ਦੋਹਾਂ ਨੇਤਰਾਂ ਨਾਲ ਅਦ੍ਰਿਸ਼ਟ ਆਕਾਰ ਨੂੰ ਦੇਖਾਂਗੇ, ਉਸ ਦੇ ਵਿੱਚ ਧਿਆਨ ਲਗਾਵਾਂਗੇ ਤਾਂ ਜੋਤ ਦੇ ਵਿੱਚ ਜੋਤ ਮਿਲ ਜਾਵੇਗੀ...
    ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥
    ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥
    ਅੰਗ 910
    ਤੇ ਅਜਿਹੀ ਹੀ ਅਵਸਥਾ ਬਣ ਜਾਵੇਗੀ..
    ਜਿਉ ਜਲ ਮਹਿ ਜਲੁ ਆਇ ਖਟਾਨਾ ॥
    ਤਿਉ ਜੋਤੀ ਸੰਗਿ ਜੋਤਿ ਸਮਾਨਾ ॥
    ਮਿਟਿ ਗਏ ਗਵਨ ਪਾਏ ਬਿਸ੍ਰਾਮ ॥
    ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥
    ਅੰਗ 278
    🌹ਦਸਵੈ ਦੁਆਰਿ ਰਹਤ ਕਰੇ 🌹
    13 ਨੰਬਰ ਕਿਤਾਬ ਪੇਜ ਨੰ:353-354
    🌹ਇਹ ਜੁਗਤੀ ਕੌਣ ਦੇ ਸਕਦਾ ਹੈ...
    ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥
    ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥
    ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥
    ਅੰਗ 131
    ਕਿ ਜੋ ਸਨਮੁਖ ਹੈ ਉਹ ਗੁਰਮੁਖ ਤੁਹਾਨੂੰ ਇਹ ਵਿਧੀ ਦੱਸ ਸਕਦਾ ਹੈ, ਮਨਮੁਖ ਬੇਮੁਖ ਹੈ ਉਹ ਤੁਹਾਨੂੰ ਇਹ ਵਿਧੀ ਨਹੀਂ ਦੱਸ ਸਕਦਾ! ਗੁਰਬਾਣੀ ਦੁਆਰਾ ਗੁਰਮੁਖਾਂ ਨੇ ਵਿਧੀ ਦੱਸੀ ਹੋਈ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਪਿਤਾ ਦੇ ਸਨਮੁੱਖ ਹੋਵੋ! ਫਿਰ ਅਸੀਂ ਉਸ ਵਿਧੀ ਦੁਆਰਾ ਆਪਣੇ ਪਿਤਾ ਦੇ ਸਨਮੁਖ ਹੋ ਜਾਂਦੇ ਹਾਂ! ਜਦੋਂ ਪਤਾ ਲੱਗ ਗਿਆ ਕਿ ਮਾਲਕ ਤਾਂ ਹਰ ਥਾਂ ਮੌਜੂਦ ਹੈ, ਜਿੱਧਰ ਵੀ ਮੂੰਹ ਕਰਾਂਗੇ ਉਹ ਹਾਜ਼ਰ ਹੈ! ਇਸ ਲਈ ਗੁਰਮੁਖ ਵਿਛੜਦੇ ਨਹੀਂ ਹਰ ਸਮੇਂ ਸਨਮੁਖ ਰਹਿੰਦੇ ਹਨ!
    🌹ਦਸਵੈ ਦੁਆਰਿ ਰਹਤ ਕਰੇ 🌹ਪੇਜ ਨੰਬਰ 4
    ਭਾਈ ਸੇਵਾ ਸਿੰਘ ਤਰਮਾਲਾ

    • @simmikaur3040
      @simmikaur3040 2 місяці тому

      ਭਾਈ ਸਾਹਿਬ ਜੀ ਇਹ ਵਿਆਖਿਆ ਕੀਤੀ ਜੋ ਸਾਨੂੰ ਆਮ ਲੋਕਾਂ ਨੁੰ ਵੀ ਕੋਈ ਮਾਰਗ ਦਰਸ਼ਨ ਕਰੋ. ਮੇਰੇ ਪਤੀ ਤੇ ਮੈਂ ਬਸ ਉੱਠ k ਜਪੁ ਜੀ ਸਾਹਿਬ ਚੌਪਈ ਸਾਹਿਬ ਦੀ ਬਾਣੀ ਦੀ ਸੇਵਾ krde bs ਸਾਨੂੰ ਹੋਰ ਕੁਝ ਪਤਾ ਨਹੀ ਜਾਦਾ ਅਰਥ ਵੀ ਜਾਦਾ ਨੀ ਪਤਾ ਅਸੀਂ ਅੰਮ੍ਰਿਤਧਾਰੀ v ਨਹੀਂ . ਅਸੀਂ ਹੋਰ ਮਿਹਨਤ ਕਿੰਜ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੀ ਏਸ ਅਨਮੋਲ ਜੀਵਨ ਵਿੱਚ. ਦਸੋ ਜੀ

    • @nanakji5936
      @nanakji5936 2 місяці тому

      @@simmikaur3040
      ਅੱਸੀ ਅੱਠ ਪੱਚੀ
      ਅਥਾਹਟ ਦੋ ਪੰਤਾਲੀ

  • @Deep_singh10
    @Deep_singh10 3 місяці тому +12

    ਵਾਹਿਗੁਰੂ ਜੀ ਆਪ ਜੀ ਦੀ ਸੰਗਤ ਜ਼ਲਦੀ ਹੀ ਬਖਸ਼ੇ ਜੀ 😊🙏🏻

  • @rimpyKaur-w1y
    @rimpyKaur-w1y 3 місяці тому +6

    ✨💚🙏 SHUKRANA ਵਾਹਿਗੁਰੂ ਜੀਓ....

  • @jashangill9219
    @jashangill9219 Місяць тому

    Waheguru ji waheguru ji waheguru ji waheguru ji waheguru ji waheguru ji waheguru ji 🙏🏻 🙏🏻 🎉🎉🎉🎉🎉🎉❤❤❤❤

  • @GurmeetSinghKhalsa-q6r
    @GurmeetSinghKhalsa-q6r 3 місяці тому +5

    ਸਾਰੇ ਨਾਂਮ ਇੱਕ ਪ੍ਰਕਾਸ਼ ਰੂਪ ਵਾਲੇ ਦੇ ਹਨ ਵਾਹਿਗੁਰੂ ਜੀ

  • @BOTGAMER610
    @BOTGAMER610 Місяць тому

    Waheguru ji waheguru ji waheguru ji waheguru ji waheguru ji

  • @diljeetkaur5858
    @diljeetkaur5858 3 місяці тому +6

    ਧੰਨ ਧੰਨ ਗੁਰੂ ਸਿੱਖੀ❤️🙏🙏😊

  • @prabhdialsingh3157
    @prabhdialsingh3157 3 місяці тому +3

    ਪੱਤਰਕਾਰ ਵੀਰ ਦਾ ਇਹ ਪ੍ਰਸ਼ਨ ਕਿ ਮਨ ਨਹੀ ਟਿਕਦਾ ਕਿਨੇ ਵੈਰਾਗ ਨਾਲ ਕੀਤਾ ਕੀ ਕਰੀਏਸਾਰਿਆਂ ਦਾ ਇਹ ਹੀ ਹਾਲ ਹੈ ਕੋਈ ਨਹੀਂ ਧੀਰ ਬੰਨ ਦਾ😢😢

  • @princesandhu7
    @princesandhu7 3 місяці тому +16

    ਵਾਹਿਗੁਰੂ ਜੀ 🙏 ਧੰਨਵਾਦ ਏਸੇ ਗੁਰਮੁੱਖ ਦੀ ਇੰਟਰਵਿਊ ਸਾਡੇ ਸਾਹਮਣੇ ਲੈਕੇ ਆਂਦਾ. PART 2 ਵੀ ਲੈਕੇ ahao?

  • @ManavjitSingh-my8ig
    @ManavjitSingh-my8ig 3 місяці тому +9

    Waheguru ji bahut sohna explain Kita bhai sahib ji ne Anand ji prmatama tuhanu vi atmik atte Dunyavi traki bhkshe🌺💐
    Dhan Guru Dhan Guru pyare

  • @gurdevkaur784
    @gurdevkaur784 2 місяці тому +5

    ਬਹੁਤ ਚੰਗਾ ਲੱਗਾ ਬੁਹਤ ਧੰਨਵਾਦ 😊

  • @vir84
    @vir84 3 місяці тому +27

    ਬਹੁਤ ਵਦੀਆ ਯਤਨ ‘ਤੇ ਗਿਆਨਕਾਰੀ ਇੰਟਰਵਿਊ, ਇੰਟਰਵਿਊ ਲੈਣ ਵਾਲਾ ਬਹੁਤ ਚੰਦਰਾ ਲੱਗਿਆ, ਕੋਈ ਚੰਗਾ ਪੜ੍ਹਿਆ ਲਿਖਿਆ ਇੰਟਰਵਿਊਅਰ ਚਾਈਦਾ ਜੋ ਇਹਨੇ ਪੇਚੀਦਾ ਵਿਸ਼ਿਆਂ ‘ਤੇ ਮੂਰਖ ਸਵਾਲ ਨਾ ਪੁੱਛੇ।

    • @soupoflife4722
      @soupoflife4722 3 місяці тому +4

      Bilkul sahi . Veer ne jere matt nall pehla sawaal pushea akhri sawaal v usse matt nall khatam kitta . Sikhan di jagah apna giyan jada bahar a riha .

    • @safarhealer
      @safarhealer 3 місяці тому

      🎉🎉

    • @safarhealer
      @safarhealer 3 місяці тому

      Waheguru Sahib ji

    • @nasreenabegum3156
      @nasreenabegum3156 3 місяці тому

      nhi ji ona de swal lajwab si, j sikhn di ichha c tan hi eh swal pushe 👍

    • @vir84
      @vir84 3 місяці тому +1

      @@nasreenabegum3156 i totally agree bai, but eh koi personal conversation nhi c, eh interview h bro, ehnu hzara ne dekhna te kuj sikhan layi dekhna na k kise de silly questions de answers sunan, te oh vi koi aam bande nahi jina di interview ho rahi h, ohna kol jo brahmgyan da bhandar hai kyo na us vicho crucial chiza haasal kitiya jaan.

  • @lakhvirsunner
    @lakhvirsunner 2 місяці тому +1

    Waheguru ji kirpa karni

  • @kuljinderkaur8
    @kuljinderkaur8 Місяць тому

    Waheguru ji ka khalsa Waheguru ji ki fateh ji🙏

  • @GopiMool-t3i
    @GopiMool-t3i 2 місяці тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @mohinderpalsharma7575
    @mohinderpalsharma7575 2 місяці тому +1

    🙏🌹I Have no words 🌹🙏

  • @DrHarbirSingh
    @DrHarbirSingh 21 день тому

    Good work, keep it up

  • @GurdeepSingh-kn2uy
    @GurdeepSingh-kn2uy 3 місяці тому +2

    ਬਾਬਾ ਜੀ ਸਤਿ ਸ੍ਰੀ ਆਕਾਲ ਜੀ

  • @BhupinderNagra-bb3mg
    @BhupinderNagra-bb3mg 3 місяці тому +1

    BhaiSahib Lakhvir Singh ji best of the best, he is such a humble person. Best podcast on spirituality WaheGuru ji 🙏🏻 thanks to Host brother also ❤

  • @ManjeetAulakh-kc6xf
    @ManjeetAulakh-kc6xf 3 місяці тому +4

    Waheguru waheguru waheguru waheguru waheguru waheguru ji 🙏🌹🌹🌹🙏

  • @sarwansingh622
    @sarwansingh622 3 місяці тому +10

    ਭਾਈ ਲਖਬੀਰ ਸਿੰਘ ਜੀ ਸਿੱਖ ਪੰਥ ਵਿੱਚ ਇੱਕ ਬਹੁਤ ਵੱਡੀ ਦੁਬਿਧਾ ਹੈ ਰਾਗ ਮਾਲਾ ਬਾਰੇ ਕਿਰਪਾ ਕਰਕੇ ਇਸ ਦੇ ਬਾਰੇ ਜਰੂਰ ਚਾਨਣਾ ਪਾਉਣ ਦੀ ਖੇਚਲ ਕਰਨੀ ਜੀ

    • @jindijvsahnewal1040
      @jindijvsahnewal1040 3 місяці тому +1

      ਤੁਸੀਂ ਰਾਗਮਾਲਾ ਤੱਕ ਸਾਰੇ ਅੰਗਾਂ ਦੀ ਵਿਆਖਿਆ ਪੜੋ ਫੇਰ ਰਾਗਮਾਲਾ ਦੀ ਦੁਵਿਧਾ ਦੂਰ ਹੋ ਜਾਵੇਂ ਗ਼ੀ, ਧਨਬਾਦ

    • @kanwaljitsingh3272
      @kanwaljitsingh3272 2 місяці тому

      ਦੁਬਿਧਾ ਖਤਮ ਹੋਣ ਨਾਲ ਹੀ ਗਤੀ ਹੁੰਦੀ ਹੈ ਇਸ ਲਈ ਦੁਬਿਧਾ ਵਿਚ ਨਾ ਪਉ ਨਾ ਪਾਓ 23:13 ਓ​@@jindijvsahnewal1040

  • @hansaliwalapreet812
    @hansaliwalapreet812 3 місяці тому +7

    WAHEGURU ji ka Khalsa WAHEGURU ji ki fateh ji 🙏🏻 ❤❤

  • @baljindersingh9030
    @baljindersingh9030 3 місяці тому +9

    ਵੀਰ ਜੀ ਬੋਹਤ ਵਦੀਆਂ. ਪਰ ਮਾਫ ਕਰਨਾ ਭਾਈ ਸਾਬ ਨੂੰ ਆਪਣੀ ਗਲ ਪੂਰੀ ਕਰਨ ਦੀਆਂ ਕਰੋ ਵਿਚੇ ਅਗਲਾ ਸਵਾਲ ਨਾ ਕਰਿਆ ਕਰੋ 🙏🙏🙏

  • @naamnishan6485
    @naamnishan6485 3 місяці тому +4

    ਵਾਹਿਗੁਰੂ ਜੀ 🙏🏽🙏🏽

  • @SukhjinderSingh-i4x
    @SukhjinderSingh-i4x 2 місяці тому +1

    🙏 waheguru

  • @kanwarbirsingh9500
    @kanwarbirsingh9500 3 місяці тому +4

    Thanks for having the courage of listening to just few virtues mentioned in the Sahib Guru Granth Sahib ji. Very honest questions asked by the host, and the answers very well explained by Bhai Lakhvir Singh ji. I hope Arun Ahuja concludes from the discussion that Sikhi is the modern and progressive religion which encompasses all human beings as equal and gives clear direction for the human beings to receive salvation and merge in Waheguru (The ultimate source of the whole universe). 🙏

  • @JodhasinghBassi
    @JodhasinghBassi Місяць тому

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @debrasg5339
    @debrasg5339 3 місяці тому +1

    Respect for Lakhbir singh Bramgaini. Very deep thoughts. Thankyou waheguru waheguru

  • @MartinRiggsNSS
    @MartinRiggsNSS 2 місяці тому +1

    Excellent KHALSA RAAJ ON COMMAND KEEP IT UP Veer ji WELL DONE

  • @amarjitrandhawa3268
    @amarjitrandhawa3268 2 місяці тому

    Waheguru ji mehar karo ji ❤❤❤❤❤

  • @satinderkaur2823
    @satinderkaur2823 2 місяці тому

    Waheguruji❤❤❤❤❤❤

  • @HiteshGupta-u3x
    @HiteshGupta-u3x 2 місяці тому

    Baiji shaandar gursikh hai..bahut pyare insaan hai dono..interviewer aur interviee .waheguruji mehar karee dono parm.

  • @randhawa9219
    @randhawa9219 3 місяці тому +1

    Waheguru waheguru waheguru ji 🙏🙏🙏🙏🙏 very very very thanks baba ji 🙏🙏🙏🙏🙏

  • @bhupindersinghkhaira4133
    @bhupindersinghkhaira4133 23 дні тому

    ਭਾਈ ਸਾਹਿਬ ਨੂੰ ਕੋਟਿ ਕੋਟਿ ਵਾਰ ਆਦਿ ਗੁਰ ਨਮਹ

  • @manroopturna8301
    @manroopturna8301 3 місяці тому +3

    ਗੁਰੂ ਫਤਿਹ ਭਾਈ ਸਾਹਿਬ ਜੀ

  • @gurpreetsingh-eq9yt
    @gurpreetsingh-eq9yt 3 місяці тому +1

    ਵਾਹਿਗੁਰੂ ਜੀ

  • @randhirsingh4752
    @randhirsingh4752 3 місяці тому

    Waheguru ji 🙏 Waheguru ji 🙏 Waheguru ji 🙏 Waheguru ji 🙏

  • @karamjeetsinghsahu
    @karamjeetsinghsahu 3 місяці тому +6

    ਵਾਹਿਗੁਰੂ ਜੀ
    ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਿੰਨੇ ਬ੍ਰਹਮ ਗਿਆਨੀ ਪੈਦਾ ਹੋ ਰਹੇ ਨੇ ਉਹ ਸਾਰੇ ਸੇਵਾ ਸਿੰਘ ਤਰਮਾਲਾ ਦੇ ਡੇਰੇ ਦੇ ਵਿੱਚੋਂ ਹੀ ਪੈਦਾ ਹੋ ਰਹੇ ਹਨ ਹਾਲਾਂਕਿ ਸੇਵਾ ਸਿੰਘ ਤਰਮਾਲਾ ਗੁਰਮਤ ਤੋਂ ਉਲਟ ਡੇਰੇ ਦੇ ਵਿੱਚ ਨਾਮ ਜਪਣ ਦੇ ਤਰੀਕੇ ਦੱਸਦਾ ਹੁੰਦਾ ਸੀ ਤੇ ਜਦੋਂ ਸੇਵਾ ਸਿੰਘ ਤਰਮਾਲਾ ਪੁਲਿਸ ਦੇ ਵਿੱਚ ਭਰਤੀ ਹੁੰਦਾ ਸੀ ਫਰੀਦਕੋਟ ਠਾਣੇ ਦੇ ਵਿੱਚ ਇਸ ਨੇ ਦੋ ਗੁਰਸਿੱਖ ਵੀਰਾਂ ਦੀਆਂ ਪੱਗਾਂ ਲੁਹਾ ਕੇ ਘੋੜਿਆਂ ਦੀਆਂ ਕਾਠੀਆਂ ਸਾਫ ਕਰਵਾਈਆਂ ਸਨ

    • @gurpreetgill615
      @gurpreetgill615 3 місяці тому +2

      ਬਾਈ ਤੁਸੀਂ ਆਪਣੇ ਦਿਮਾਗ ਦਾ ਇਲਾਜ ਕਰਵਾਉ

    • @simeratwal4785
      @simeratwal4785 3 місяці тому +1

      Na nam japna na japan dena. Santa nu bura kehna but sjaa mildi aa

    • @SaniBhunder-pq6ng
      @SaniBhunder-pq6ng 3 місяці тому +2

      ਸਦਨਾ ਕਸਾਈ ਤਰ ਗਿਆ ਸੁ ਕੌਡਾ ਰਾਕਸ਼ਸ਼

    • @drrajinderkaur5861
      @drrajinderkaur5861 2 місяці тому

      Baba ji d gal wich koi ras nhi- kalki awar nu kalgi awtar kahe Rahe hn - khalsa Raj di definition v apne colon hi Kr ditti

    • @drrajinderkaur5861
      @drrajinderkaur5861 2 місяці тому

      Baba ji d gal wich koi ras nhi- kalki awar nu kalgi awtar kahe Rahe hn - khalsa Raj di definition v apne colon hi Kr ditti

  • @gurdevkaur9723
    @gurdevkaur9723 3 місяці тому

    Waheguru ji waheguru ji waheguru ji tandrusti chardikala ch rakhna pervar nu ji waheguru ji waheguru ji waheguru ji ❤❤❤

  • @balwindersingh-jv3nn
    @balwindersingh-jv3nn 3 місяці тому

    Satnam waheguru ji satnam waheguru ji satnam waheguru ji satnam waheguru ji satnam waheguru ji

  • @technicalexpertdr.dewinder8283
    @technicalexpertdr.dewinder8283 2 місяці тому

    Excellent explanation Thank You

  • @lakhveersingh5085
    @lakhveersingh5085 2 місяці тому

    Waheguru. Bahut sohni explanation bhai sahib valo ❤

  • @baljeetsingh5740
    @baljeetsingh5740 3 місяці тому +1

    Waheguru ji 🙏🙏

  • @BaljinderSingh-po2ns
    @BaljinderSingh-po2ns 2 місяці тому

    Excellent video Waheguru ji

  • @Prathamveersingh01
    @Prathamveersingh01 3 місяці тому +1

    Waheguruji ii🙏🙏🙏🙏🙏ਮਿਹਰ ਕਰਿਓ..

  • @KashmirsinghRandhawa-z6y
    @KashmirsinghRandhawa-z6y 3 місяці тому

    ਬਹੁਤ ਵਧੀਆ ਵਿਚਾਰ ਜੀ

  • @Gurbanistatus55
    @Gurbanistatus55 2 місяці тому

    Waheguru ji🙏🙏

  • @HiteshGupta-u3x
    @HiteshGupta-u3x 2 місяці тому

    Baiji aapko bi bahut gyaan hai satye ka , interviewer ji ko..really rare and lucky u r.

  • @pritamsingh-rx9hb
    @pritamsingh-rx9hb 3 місяці тому +4

    Bahut bahut Changi gall khi bhai ji ne surat vich GOD WAHEGURU . RAM KRISHAN ALLAH OM SARE IKK NE SADA KARAM HAI US NU SIMRANA

  • @feetnessboy786
    @feetnessboy786 3 місяці тому +2

    Bhut ਖੂਬ ਜੀ
    ਵਾਹਿਗੁਰੂ ਜੀ🙏🙏 ਮਹਿਰਾ ਕਰਨ ਇਹ ਚੈਨਲ ਜਲਦੀ ਤੋ ਜਲਦੀ 1 ਮਿਲੀਅਨ suscribe ਹੋ ਜਾਏ 🙏🙏🙏🙏❤️

  • @HarjitSingh-g4n
    @HarjitSingh-g4n 3 місяці тому +1

    ਬਹੁਤ ਵਧੀਆ ਵਿਚਾਰ ਚਰਚਾ

  • @BaljinderSingh-po2ns
    @BaljinderSingh-po2ns 2 місяці тому

    Waheguru ji waheguru ji

  • @iqbalsinghsingh7997
    @iqbalsinghsingh7997 2 місяці тому

    Wah guru wah guru wah guru ji sat Sri akal

  • @RajwantKaur-nx6su
    @RajwantKaur-nx6su 3 місяці тому +1

    Bhut dhanwad veer ji.🙏

  • @PrabhJot-hq1mj
    @PrabhJot-hq1mj 2 місяці тому

    Waah

  • @JaswinderpalSingh-w2b
    @JaswinderpalSingh-w2b 3 місяці тому +5

    ਭਾਈ ਸਿਮਰਨਜੀਤ ਸਿੰਘ ਜੀ ਟੋਹਾਣਾ ਨਾਲ ਇੰਟਰਵਿਊ ਕਰੋ ਜੀ.. ਓਹਨਾ ਕੋਲੋਂ ਜੋ ਕੁਝ ਮਰਜੀ ਪੁੱਛੋਂ ਸਭ ਜਵਾਬ ਗੁਰਬਾਣੀ ਦੇ ਹਿਸਾਬ ਨਾਲ ਦੇਣਗੇ.. ਉਹ ਇੰਟਰਵਿਊ ਇਕ ਨੰਬਰ ਹੋਵੇਗੀ ਤੁਸੀਂ ਆਪ ਦੇਖ ਲਿਓ.. ਬਹੁਤ ਨੌਲਜ ਹੈ ਭਾਈ ਸਾਹਿਬ ਜੀ ਨੂੰ..❤❤❤

    • @KhalsaFatehKF
      @KhalsaFatehKF 3 місяці тому +3

      ਵੀਰ ਜੀ ਦੋਨੋਂ ਇੱਕ ਹੀ ਟੀਚਰ ਦੇ ਸਟੂਡੈਂਟ ਹਨ। ਭਾਈ ਸੇਵਾ ਸਿੰਘ ਜੀ ਤਰਮਾਲਾ।

    • @simeratwal4785
      @simeratwal4785 3 місяці тому

      Apne smaj alg alg teachers to hundi aa... par teachers sre eko gl krde a

    • @ripu15
      @ripu15 3 місяці тому +1

      ਇਹ ਸਾਰੇ ਹੀ ਬਾਬਾ ਸੇਵਾ ਸਿੰਘ ਜੀ ਤਰਮਾਲਾ ਦੇ ਸਟੂਡੈਂਟ ਰਹੇ ਹਨ ਇਹਨਾਂ ਦਾ ਪਿੰਡ ਮੇਰੇ ਸ਼ਹਿਰ ਮਲੋਟ ਦੇ ਨਾਲ ਪੈਂਦਾ ਹੈ।

    • @lakheeaulakh2475
      @lakheeaulakh2475 10 днів тому

      Eh Bhai Sahib bhi Guru bani anusaar hee Dass rahe ne

  • @jsingh9981
    @jsingh9981 3 місяці тому

    Thanks Baba ji waheguru ji

  • @diljeetkaur5858
    @diljeetkaur5858 3 місяці тому +1

    Dhan dhan guru granth sahib ji ❤️🙏🙏🙏🙏🙏🙏🙏🙏🙏

  • @gurikang2464
    @gurikang2464 3 місяці тому +1

    Waheguru Waheguru Waheguru g

  • @GurbinderSingh-g4g
    @GurbinderSingh-g4g 3 місяці тому +1

    ਬਹੁਤ ਵਧੀਆ ਉਪਰਾਲਾ ਵੀਰ 😊

  • @balpreetkaurkang837
    @balpreetkaurkang837 2 місяці тому

    Satnam Shri Waheguru sahib ji 🙏🌺 Dhan dhan satguru tera hee asra 🙏🙏 Waheguru ji mehar kreo daata ji 🙏🌺🙏🌺🙏

  • @LakhvirkaurGabbi
    @LakhvirkaurGabbi 3 місяці тому

    ਵਾਹਿਗੁਰੂ ਜੀ 🙏🙏

  • @safarhealer
    @safarhealer 3 місяці тому +1

    Bohat hee khoob Gyan .
    Bohat hee basic questions. Ik anjaan insaan vaaste.par oh je eh sune taan zaroor badal jaave

  • @BaljinderSingh-po2ns
    @BaljinderSingh-po2ns 2 місяці тому

    Waheguru ji Naam japann da ball bakhso ji

  • @HarryIcySpicy
    @HarryIcySpicy 2 місяці тому

  • @surjitsingsing9378
    @surjitsingsing9378 3 місяці тому +1

    Baheguru ji bhut achche bichar hai ji 🙏

  • @simranpreetkaur1267
    @simranpreetkaur1267 3 місяці тому +12

    ਵਾਹਿਗੁਰੂ ਜੀ ਮੇਰੇ ਤੇ ਵੀ ਕਿਪਾ ਕਰੋ ਜੀ ਦੇ ਰੱਬ ਜੀ ਚਰਨਾ ਨਾਲ ਜੁੜ ਜਾਵਾ ਸਾਰੇ ਗੁਸੇ ਹਰਖ ਭੁਲ ਜਾਵਾ ਸਾਰਿਆ ਨਾਲ ਉਹਨਾ ਦੀ ਰਜਾ ਸਮਝ ਕੇ

    • @ashokklair2629
      @ashokklair2629 3 місяці тому +1

      *@SimranpeeetKaur1267--* ਜੀ! ਫੋਕਾ ਗਿ: ਨਾ ਸਮਝਿਓ! ਰੱਬ & ਰਬ ਦੇ ਚਰਨ, ਤੇਰੇ ਹੀ ਸਰੀਰ ਦੇ ਅੰਦਰ ਹੈ। ਪਰ ਹੋਣ ਦੇ ਬਾਵਜੂਦ ਵੀ ਰੂਹ & ਰੱਬ ਦੇ ਵਿਚ ਜੋ ਫਾਸਲਾ ਹੈ, ਜੋ ਪੂਰੇ ਸੰਸਾਰ ਜਾ ਬ੍ਹਹਮੰਡ ਜਿਤਨਾ ਫਾਹਲਾ ਹੈ।
      ਪਰ ਇਸ ਅੰਦਰਲੇ ਸੰਜਾਰ ਰੂਪ ਸਮੁੰਦਰ ਦੇ ਪਾਰਲੇ ਕਿਨਾਰੇ ਪੁਘਚਣ ਲਈ ਪਹਿਲਾ ਰੱਬ ਦੇ ""ਨਾਮੁ"" ਰੂਪ ਜਹਾਜ ਦੀ ਲੋੜ ਹੈ । ਸੋ ਇਹ ਨਾਮ ਰੂਪ ਜਹਾਜ ਵੀ ਦੇਹੀ ਦੇ ਅੰਦਰ ਹੀ ਹੈ। 👉🏿ਦੇਹੀ ਅੰਦਰਿ ਨਾਮੁ ਨਿਵਾਸੀ।। ਆਪੇ ਕਰਤਾ ਹੈ ਅਬਿਨਾਸੀ।।)
      ਸੋ ਇਸ ""ਜੀਵ"" ਨੇ ਆਪਣੇ ਸਰੀਰ ਅੰਦਰਲੇ ਏਅਰਪੋਰਟ ਤੇ ਪਹੁੰਚਕੇ, ਨਾਮ ਰੂਪ ਜਹਾਜ ਤੇ ਸੁਰਤਿ ਰਾਹੀ , ਜਹਾਜ ਵਿਚ ਚੜ੍ਹਕੇ, ਸਵਾਰ ਹੋਕੇ, ਜਹਾਜ ਨੇ ਸੰਸਾਰ ਸਮੁੰਦਰ ਦੇ ਪਾਰਲੇ ਕਿਨਾਰੇ ਤੇ ਜਹਾਜ ਤੋ ਨੀਚੇ ਉਤਾਰ ਦਿੰਦੈ।
      ⭕👉🏿ਵਾਹਿਗੁਰੂ ਨਾਮੁ ਜਹਾਜ ਹੈ, ਚੜੇ,"" ਸੋ ਉਤਰੇ""" ਪਾਰ।।----+ ਜੋ ਸਰਧਾ---, ਗੁਰਿ ਪਾਰਿ ਉਤਾਰਣਹਾਰ!
      ਗੁਰੂ ਜੀ, ਰੂਹ ਨੂੰ ਪਾਰ ਲਿਜਾ ਕੇ, ਨਾਮੁ ਰੂਪ ਜਹਾਜ ਸੰਸਾਰ ਦੇ ਪਾਰਲੇ ਕਿਨਾਰੈ ਛੱਡ ਕੇ, ਨੂੰ , ਫਿਰ ਰੁਹ ਨੂੰ ਪਹਿਲਾ ਰੱਬ ਦੇ **ਚਰਨਾ** ਵਿਚ ਨਿਵਸ ਕਰਾਉਦਾ। ਫਿਰ ਚਰਨਾ ਤੋ ਬਾਅਦ, ਰੱਬ ਨਾ ਮਿਲਦੈ।
      ਹੁਣ ਮਿਲਭ ਤੈ ਬਾਅਦ, ਗੁਰੂਮਤਿ ਅਨੁਸਾ ਅਗੇ ਬਹੁਤ ਕੁਛ ਕਰਨਾ ਬਾਕੀ ਹੈ।
      ਬਾਅਦ ਵਿਚ ਰੱਬ, ਫਿਜੀਕਲ ਖੁਲ੍ਹੀਆ ਅਖਾ 👁️👁️ ਨਾਲ ਰੱਬ ਹੀ ਰੱਬ ਦਿਖਦੈ।
      ਇਸ ਤੋ ਬਾਅ ਬੰਦਾ, ਬੰਦਾ ਨਹੀ ਰਹਿੰਦਾ, ਖੁਦ+ਆਪ ਹੀ ਖੁਦਾਅ ਜਾ ਆਪ ਆਪਿ ਹੀ (ਰੱਬ ਹੈ।

    • @ashokklair2629
      @ashokklair2629 3 місяці тому +1

      *@SimranpeeetKaur1267--* ਜੀ! ਫੋਕਾ ਗਿ: ਨਾ ਸਮਝਿਓ! ਰੱਬ & ਰਬ ਦੇ ਚਰਨ, ਤੇਰੇ ਹੀ ਸਰੀਰ ਦੇ ਅੰਦਰ ਹੈ। ਪਰ ਹੋਣ ਦੇ ਬਾਵਜੂਦ ਵੀ ਰੂਹ & ਰੱਬ ਦੇ ਵਿਚ ਜੋ ਫਾਸਲਾ ਹੈ, ਜੋ ਪੂਰੇ ਸੰਸਾਰ ਜਾ ਬ੍ਹਹਮੰਡ ਜਿਤਨਾ ਫਾਹਲਾ ਹੈ।
      ਪਰ ਇਸ ਅੰਦਰਲੇ ਸੰਜਾਰ ਰੂਪ ਸਮੁੰਦਰ ਦੇ ਪਾਰਲੇ ਕਿਨਾਰੇ ਪੁਘਚਣ ਲਈ ਪਹਿਲਾ ਰੱਬ ਦੇ ""ਨਾਮੁ"" ਰੂਪ ਜਹਾਜ ਦੀ ਲੋੜ ਹੈ । ਸੋ ਇਹ ਨਾਮ ਰੂਪ ਜਹਾਜ ਵੀ ਦੇਹੀ ਦੇ ਅੰਦਰ ਹੀ ਹੈ। 👉🏿ਦੇਹੀ ਅੰਦਰਿ ਨਾਮੁ ਨਿਵਾਸੀ।। ਆਪੇ ਕਰਤਾ ਹੈ ਅਬਿਨਾਸੀ।।)
      ਸੋ ਇਸ ""ਜੀਵ"" ਨੇ ਆਪਣੇ ਸਰੀਰ ਅੰਦਰਲੇ ਏਅਰਪੋਰਟ ਤੇ ਪਹੁੰਚਕੇ, ਨਾਮ ਰੂਪ ਜਹਾਜ ਤੇ ਸੁਰਤਿ ਰਾਹੀ , ਜਹਾਜ ਵਿਚ ਚੜ੍ਹਕੇ, ਸਵਾਰ ਹੋਕੇ, ਜਹਾਜ ਨੇ ਸੰਸਾਰ ਸਮੁੰਦਰ ਦੇ ਪਾਰਲੇ ਕਿਨਾਰੇ ਤੇ ਜਹਾਜ ਤੋ ਨੀਚੇ ਉਤਾਰ ਦਿੰਦੈ।
      ⭕👉🏿ਵਾਹਿਗੁਰੂ ਨਾਮੁ ਜਹਾਜ ਹੈ, ਚੜੇ,"" ਸੋ ਉਤਰੇ""" ਪਾਰ।।----+ ਜੋ ਸਰਧਾ---, ਗੁਰਿ ਪਾਰਿ ਉਤਾਰਣਹਾਰ!
      ਗੁਰੂ ਜੀ, ਰੂਹ ਨੂੰ ਪਾਰ ਲਿਜਾ ਕੇ, ਨਾਮੁ ਰੂਪ ਜਹਾਜ ਸੰਸਾਰ ਦੇ ਪਾਰਲੇ ਕਿਨਾਰੈ ਛੱਡ ਕੇ, ਨੂੰ , ਫਿਰ ਰੁਹ ਨੂੰ ਪਹਿਲਾ ਰੱਬ ਦੇ **ਚਰਨਾ** ਵਿਚ ਨਿਵਸ ਕਰਾਉਦਾ। ਫਿਰ ਚਰਨਾ ਤੋ ਬਾਅਦ, ਰੱਬ ਨਾ ਮਿਲਦੈ।
      ਹੁਣ ਮਿਲਭ ਤੈ ਬਾਅਦ, ਗੁਰੂਮਤਿ ਅਨੁਸਾ ਅਗੇ ਬਹੁਤ ਕੁਛ ਕਰਨਾ ਬਾਕੀ ਹੈ।
      ਬਾਅਦ ਵਿਚ ਰੱਬ, ਫਿਜੀਕਲ ਖੁਲ੍ਹੀਆ ਅਖਾ 👁️👁️ ਨਾਲ ਰੱਬ ਹੀ ਰੱਬ ਦਿਖਦੈ।
      ਇਸ ਤੋ ਬਾਅ ਬੰਦਾ, ਬੰਦਾ ਨਹੀ ਰਹਿੰਦਾ, ਖੁਦ+ਆਪ ਹੀ ਖੁਦਾਅ ਜਾ ਆਪ ਆਪਿ ਹੀ (ਰੱਬ ਹੈ।

    • @ashokklair2629
      @ashokklair2629 3 місяці тому

      *@SimranpeeetKaur1267--* ਜੀ! ਫੋਕਾ ਗਿ: ਨਾ ਸਮਝਿਓ! ਰੱਬ & ਰਬ ਦੇ ਚਰਨ, ਤੇਰੇ ਹੀ ਸਰੀਰ ਦੇ ਅੰਦਰ ਹੈ। ਪਰ ਹੋਣ ਦੇ ਬਾਵਜੂਦ ਵੀ ਰੂਹ & ਰੱਬ ਦੇ ਵਿਚ ਜੋ ਫਾਸਲਾ ਹੈ, ਜੋ ਪੂਰੇ ਸੰਸਾਰ ਜਾ ਬ੍ਹਹਮੰਡ ਜਿਤਨਾ ਫਾਹਲਾ ਹੈ।
      ਪਰ ਇਸ ਅੰਦਰਲੇ ਸੰਜਾਰ ਰੂਪ ਸਮੁੰਦਰ ਦੇ ਪਾਰਲੇ ਕਿਨਾਰੇ ਪੁਘਚਣ ਲਈ ਪਹਿਲਾ ਰੱਬ ਦੇ ""ਨਾਮੁ"" ਰੂਪ ਜਹਾਜ ਦੀ ਲੋੜ ਹੈ । ਸੋ ਇਹ ਨਾਮ ਰੂਪ ਜਹਾਜ ਵੀ ਦੇਹੀ ਦੇ ਅੰਦਰ ਹੀ ਹੈ। 👉🏿ਦੇਹੀ ਅੰਦਰਿ ਨਾਮੁ ਨਿਵਾਸੀ।। ਆਪੇ ਕਰਤਾ ਹੈ ਅਬਿਨਾਸੀ।।)
      ਸੋ ਇਸ ""ਜੀਵ"" ਨੇ ਆਪਣੇ ਸਰੀਰ ਅੰਦਰਲੇ ਏਅਰਪੋਰਟ ਤੇ ਪਹੁੰਚਕੇ, ਨਾਮ ਰੂਪ ਜਹਾਜ ਤੇ ਸੁਰਤਿ ਰਾਹੀ , ਜਹਾਜ ਵਿਚ ਚੜ੍ਹਕੇ, ਸਵਾਰ ਹੋਕੇ, ਜਹਾਜ ਨੇ ਸੰਸਾਰ ਸਮੁੰਦਰ ਦੇ ਪਾਰਲੇ ਕਿਨਾਰੇ ਤੇ ਜਹਾਜ ਤੋ ਨੀਚੇ ਉਤਾਰ ਦਿੰਦੈ।
      ⭕👉🏿ਵਾਹਿਗੁਰੂ ਨਾਮੁ ਜਹਾਜ ਹੈ, ਚੜੇ,"" ਸੋ ਉਤਰੇ""" ਪਾਰ।।----+ ਜੋ ਸਰਧਾ---, ਗੁਰਿ ਪਾਰਿ ਉਤਾਰਣਹਾਰ!
      ਗੁਰੂ ਜੀ, ਰੂਹ ਨੂੰ ਪਾਰ ਲਿਜਾ ਕੇ, ਨਾਮੁ ਰੂਪ ਜਹਾਜ ਸੰਸਾਰ ਦੇ ਪਾਰਲੇ ਕਿਨਾਰੈ ਛੱਡ ਕੇ, ਨੂੰ , ਫਿਰ ਰੁਹ ਨੂੰ ਪਹਿਲਾ ਰੱਬ ਦੇ **ਚਰਨਾ** ਵਿਚ ਨਿਵਸ ਕਰਾਉਦਾ। ਫਿਰ ਚਰਨਾ ਤੋ ਬਾਅਦ, ਰੱਬ ਨਾ ਮਿਲਦੈ।
      ਹੁਣ ਮਿਲਭ ਤੈ ਬਾਅਦ, ਗੁਰੂਮਤਿ ਅਨੁਸਾ ਅਗੇ ਬਹੁਤ ਕੁਛ ਕਰਨਾ ਬਾਕੀ ਹੈ।
      ਬਾਅਦ ਵਿਚ ਰੱਬ, ਫਿਜੀਕਲ ਖੁਲ੍ਹੀਆ ਅਖਾ 👁️👁️ ਨਾਲ ਰੱਬ ਹੀ ਰੱਬ ਦਿਖਦੈ।
      ਇਸ ਤੋ ਬਾਅ ਬੰਦਾ, ਬੰਦਾ ਨਹੀ ਰਹਿੰਦਾ, ਖੁਦ+ਆਪ ਹੀ ਖੁਦਾਅ ਜਾ ਆਪ ਆਪਿ ਹੀ (ਰੱਬ ਹੈ।

    • @ashokklair2629
      @ashokklair2629 3 місяці тому

      ਇਹੀ ਕੁਮੈਂਟ ,ਉਪਰ ਵੀ ਹੈ ਜੀ!

    • @rajinderkaur9095
      @rajinderkaur9095 3 місяці тому

      ua-cam.com/video/wa0A5OpTaTM/v-deo.htmlsi=GLiJLpDTGnFN6Zcv ਰਬ ਨਾਲ ਜੁੜਨ ਦਾ ਤਰੀਕਾ ਤੇ ਨਿਰੋਲ ਸੱਚ ਗੁਰਬਾਣੀ ਦੀ ਵੀਚਾਰ ਇਸ ਲਿੰਕ ਵਿਚ ਹੈ

  • @debrasg5339
    @debrasg5339 3 місяці тому

    Thankyou sardar Lakhbir singh Ji, very good explanation. Thankyou

  • @baljinderkaur6769
    @baljinderkaur6769 3 місяці тому

    Waheguru jio 🎉

  • @SarbjeetKaur-qy3ob
    @SarbjeetKaur-qy3ob 2 місяці тому

    !.🙏🏻🙏🏻🙏🏻🙏🏻🙏🏻

  • @RanbirSingh-sl7qs
    @RanbirSingh-sl7qs Місяць тому

    ਚਲੋ ਆਹ ਨਾਮ ਬਾਰੇ ਵੀ ਪਤਾ ਲੱਗ ਗਿਆ
    ਧੰਨਵਾਦ ਜੀ

  • @SukhrajJohal-y8n
    @SukhrajJohal-y8n 2 місяці тому

    🙏🙏🙏🙏🙏

  • @lakvindersingh6244
    @lakvindersingh6244 3 місяці тому

    Waheguru ji🙏🌹