#Sant_Baba_Ajit_Singh_ji_Hansali_Wale_kiwe_ik_Vir_nu_dubara_jamam_mileya_Asthan_di_truestory_2024_l

Поділитися
Вставка
  • Опубліковано 15 гру 2024

КОМЕНТАРІ • 177

  • @dalbagbains7408
    @dalbagbains7408 5 днів тому +4

    ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਬਹੁਤ ਵੱਡੀ ਸਖਸੀਅਤ ਸੀ। ਬਾਬਾ ਮੇਰੇ ਪਿੰਡ ਭਰਤਗੜ੍ਹ ਦੇ ਜੰਮਪਲ ਸੀ।

  • @KuldeepKaur-bk6sx
    @KuldeepKaur-bk6sx 16 днів тому +11

    ਧੰਨਵਾਦ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਕਿਰਪਾ ਕਰਿਓ ਸਾਡੇ ਤੇ ਮਿਹਰ ਕਰਿਓ

    • @AST_PB
      @AST_PB 16 днів тому

      Dhan Baba Ajit Singh Ji Kirpa karna sarbat da bhalla karna ji

  • @ParamjitKaur-kd8hi
    @ParamjitKaur-kd8hi 16 днів тому +8

    ਧੰਨ ਧੰਨ ਬਾਬਾ ਜੀ ਹੰਸਾਲੀ ਸਾਹਿਬ ਵਾਲੇ ਬਾਬਾ ਜੀ ਸਾਰੀਆਂ ਸੰਗਤਾਂ ਉੱਤੇ ਕਿਰਪਾ ਕਰਦੋ ਸਾਰੀਆਂ ਸੰਗਤਾਂ ਦਾ ਭਲਾ ਕਰੋ ਵਾਹਿਗੁਰੂ ਜੀ

  • @gurmeet6724
    @gurmeet6724 4 години тому

    ਬਹੁਤ ਵਧੀਆ ਹੈ ਜੀ ਵੀਰਜੀ ਆਪ ਨੂੰ ਮਹਾਰਾਜ ਜੀ ਚੜਦੀ ਕਲਾ ਵਿਚ ਰੱਖੇ ਵੀਰਜੀ ਬਹੁਤ ਬਹੁਤ ਧੰਨਵਾਦ ਵੀਰਜੀ 🙏

  • @hansaliwalapreet812
    @hansaliwalapreet812 17 днів тому +9

    Dhan2 Guru mharaj Hansali Sahib ji 🙏 ❤pal2 kirpa krde rho ji 🙏 ❤🙏♥️💐💐💐💐💐💐💐💐💐

  • @rajindersingh6282
    @rajindersingh6282 17 днів тому +20

    ਪਟਿਆਲਾ ਤੋ ਹੰਸਾਲੀ ਸਾਹਿਬ ਸਰਹਿੰਦ ਰੋਡ ਤੋ ਖਰੌੜਾ ਖਰੌੜੀ ਤੋ ਸਾਧੂਗੜ ਤੋ ਹੰਸਾਲੀ ਸਾਹਿਬ

  • @hansaliwalapreet812
    @hansaliwalapreet812 17 днів тому +6

    Guru pyareo WAHEGURU ji ka Khalsa WAHEGURU ji ki fateh ji 🙏 ❤❤

  • @hansaliwalapreet812
    @hansaliwalapreet812 17 днів тому +11

    WAHEGURU ji aap ji bhout lucky ho ❤jina te Guru bapu ji mharaj ❤Hansali Sahib 💐 ❤ji ♥️ di poorn kirpa ha ji 🙏 🙏🙏💐💐💐

  • @Ramandeepkaur-bs4rj
    @Ramandeepkaur-bs4rj 17 днів тому +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @baggachahal7542
    @baggachahal7542 16 днів тому +6

    ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਹਿਬ ਵਾਲੇ ਬਾਬਾ ਜੀ ਮੇਰੇ ਤੇ ਕਿਰਪਾ ਕਰ ਦੋ ਮੇਰੀ ਮਨੋ ਕਾਮਨਾ ਪੂਰੀ ਕਰ ਦੋ ਜੀ ਵਾਹਿਗੁਰੂ ਜੀ 🙏🙏

    • @AMARJITSINGH-sw4pq
      @AMARJITSINGH-sw4pq 10 днів тому

      Dhan Dhan Baba ji Manu sarea kuja cheda nam and child diea khasea

  • @hansaliwalapreet812
    @hansaliwalapreet812 17 днів тому +7

    WAHEGURU ji 🙏 WAHEGURU ji 🙏 WAHEGURU ji 🙏 WAHEGURU ji 🙏 WAHEGURU ji 🙏

  • @joydeepsingh28
    @joydeepsingh28 17 днів тому +16

    ਬਾਬਾ ਜੀ ਮਾਫ਼ ਕਰਦੋ ਅਪਣੇ ਦਾਸ ਨੂੰ ਤਰਸ ਕਰਲੋ ਬਾਬਾ ਜੀ ਅਪਣੇ ਦਾਸ ਤੇਂ ਮੰਦਾ ਮੈ ਤੇਰਾ ਹਾਂ ਮੈਨੂੰ ਆਪਣਾ ਬਣਾ ਲਓ ਵਾਹਿਗੁਰੂ ਜੀ ਹੈ ਅੰਤਰਜਾਮੀ ਮੈਨੂੰ ਮਾਫ਼ ਕਰਦੋ ਤਰਸ ਕਰਕੇ ਆਪਣਾ ਬਣਾ ਲਓ ਵਾਹਿਗੁਰੂ ਜੀ

  • @gurpreetkaur3077
    @gurpreetkaur3077 17 днів тому +3

    dhan dhan ne mahapursh hansali sahib vaale meri life ch bahut changes aye ne positive baba ji di kirpa naal

  • @harmanjohal-zt7uj
    @harmanjohal-zt7uj 17 днів тому +3

    Dhan dhan sant baba ajit Singh ji hansali sahib ji maharaj Bech I te mehr kroi

  • @GurpreetSingh-hz9zz
    @GurpreetSingh-hz9zz 16 днів тому +5

    ਧੰਨ ਧੰਨ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸ਼ਾਲੀ ਵਾਲੇ🙏🙏🙏🙏 ਬਾਬਾ ਜੀ ਕਰਦੋ ਕਿਰਪਾ ਜੂ ਕਿਰਪਾ ਕਰੋ🙏🙏🙏🙏🙏❤❤❤🤲🤲🤲🤲🤲

  • @jasbirkaur4245
    @jasbirkaur4245 17 днів тому +4

    Dhan Dhan Baba Hansaliwali sahib ji 🙏🙏🙏🌹🌹🌹🙏 waheguru waheguru 🙏❤❤❤❤❤🙏🙏🙏 kirpa karo ji kirpa karo ji 🙏🙏🙏🙏🙏🙏

  • @surindersingh22katoch99
    @surindersingh22katoch99 11 днів тому +2

    ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਾਲੀ ਸਾਹਿਬ ਵਾਲੇ 🙏 ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ. 🙏ਧੰਨ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ 🙏. 🙏🙏🙏🙏

  • @gillpreet2286
    @gillpreet2286 2 дні тому

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਜੀ

  • @naviii949
    @naviii949 17 днів тому +4

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ l
    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ l
    ਧੰਨ ਬਾਬਾ ਜੀ ਹੰਸਾਲੀ, ਗੰਢੂਆਂ ਸਾਹਿਬ ਜੀ l ਧੰਨ ਧੰਨ ਸੰਤ ਪਰਮਜੀਤ ਸਿੰਘ ਜੀ ਹੰਸਾਲੀ ਸਾਹਿਬ ਜੀ l
    ਧੰਨ ਧੰਨ ਭਾਈ ਧੰਨਾ ਸਿੰਘ ਜੀ l
    ਧੰਨ ਧੰਨ ਭਾਈ ਪਰਮਿੰਦਰ ਸਿੰਘ ਜੀ ਨਿਮਾਣਾ ਜੀ l 🙏🏻❤️

  • @yadvindersidhu1042
    @yadvindersidhu1042 17 днів тому +3

    Parmjeet Sidhu Waheguru ji Dhan Dhan Baba ji Ajit ,Singh jiHansali shab❤ ❤ 🙏🙏🙏🙏🙏❤❤

  • @ravinderkaurbhela-ue7vw
    @ravinderkaurbhela-ue7vw 17 днів тому +4

    Waheguru ji Ap ji Sukrana SANT MAHRAJ ji de bachan sunan da ji kithe rehnde o ji tuhanu te baba Dhana ji nu v sanmukh hoke milna chuhede aa ji 🙏

  • @GURPREETKAUR-sf7kl
    @GURPREETKAUR-sf7kl 2 дні тому

    Baba ji hamesha apne charna de nal jodh ke rakhyo 🙏🙏

  • @HarinderGrewal-to3ul
    @HarinderGrewal-to3ul 16 днів тому +1

    Than Than Baba ji

  • @KashmirSingh-j8h
    @KashmirSingh-j8h 17 днів тому +3

    Dhan dhan sant baba Ajit Singh g hansali wale mehar kero merry bety da Ghar vase jave Ardas kero

  • @ramanpreetsingh-py9xn
    @ramanpreetsingh-py9xn День тому

    ਵਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @hansaliwalapreet812
    @hansaliwalapreet812 17 днів тому +2

    Mere❤choji ❤pritam ❤Guru mharaj Hansali Sahib ji 🙏 ❤🙏♥️kaljug ❤ch nimanea ❤te mehar ❤bna k rakho❤ji sade ta tussi hi❤❤Sahara ❤ho ji❤🙏🙏🙏♥️♥️

  • @SandeepSingh-ot3qp
    @SandeepSingh-ot3qp 17 днів тому +3

    Dhan Dhan Sant Baba Ajit Singh ji Hansali Sahib

  • @youtubeshorts-sq1kg
    @youtubeshorts-sq1kg 17 днів тому +4

    Dhan dhan baba isher singh ji maharaj 🙏🙏 sarbat Da bhla kro ji maharaj 🙏🙏

  • @ManjeetKaur-fc5mx
    @ManjeetKaur-fc5mx 17 днів тому +4

    🙏🙏🙏🙏🙏

  • @youtubeshorts-sq1kg
    @youtubeshorts-sq1kg 17 днів тому +4

    Dhan dhan baba ji Ajit Singh ji hansali bale mehar rakhio ji 🙏🙏

  • @NarinderKaur-xj6si
    @NarinderKaur-xj6si 17 днів тому +2

    Dhan dhan dhan dhan mere Rub Bapu ji Hansali wale dhan dhan dhan ji

  • @karamsingh3601
    @karamsingh3601 17 днів тому +2

    Bht bht thnx baba ji❤

  • @hansaliwalapreet812
    @hansaliwalapreet812 17 днів тому +5

    Eda hi sangat de rooh v rooh howo veer ji 🙏 bhout anand aya aap ji de ❤pyare vachan vilas ❤sun k❤❤Guru mharaj Hansali Sahib ji 🙏 aap ji de chanle nu din dugni ❤rat❤chogni trki,aap ji nu tandrustia ❤te pyare beta❤di bkshish krn❤❤🎉🎉ji,,,

    • @ParminderSinghNimana
      @ParminderSinghNimana  16 днів тому

      ਧੰਨਵਾਦ ਆਪ ਜੀ ਰੰਗੀਆਂ ਰੂਹਾਂ ਦਾ ਜੀ

  • @navkaur348
    @navkaur348 13 годин тому

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ

  • @ranveerkaur3745
    @ranveerkaur3745 3 дні тому

    ਧੰਨ ਮੇਰੇ ਰੱਬ ਜੀ ਹੰਸਾਲੀ ਸਾਹਿਬ 🙏🙏

  • @KaramjitKandhola
    @KaramjitKandhola 17 днів тому +3

    Baba ajit singh ji kirpa karo bani nal Jodo ji

  • @joydeepsingh28
    @joydeepsingh28 17 днів тому +4

    ਬਾਬਾ ਜੀ ਮੇਹਰ ਕਰਦੋ ਜੀ

  • @UdhamSingh-md8qo
    @UdhamSingh-md8qo 17 днів тому +4

    Waheguru ji 🙏🏻

  • @janpalsingh9099
    @janpalsingh9099 17 днів тому +3

    Waheguru ji

  • @NarinderKaur-f6j
    @NarinderKaur-f6j 17 днів тому +2

    Dhan Dhan baba ajit singh g Meri manukamna puri karna in Feb Waheguru g

  • @bikramsingh8265
    @bikramsingh8265 12 днів тому +1

    Narag darshan karan lai dhanwad waheguru ji waheguru ji🙏🙏🙏🙏🙏🙏

  • @Gurjot0752
    @Gurjot0752 5 днів тому +1

    , ਵਾਹਿਗੁਰੂ ਜੀ ਹਮੇਸ਼ਾ ਵਾਸਤੇ ਆਪਣਾ ਬਣਾ ਲੳ

  • @Manjit-kg3om
    @Manjit-kg3om 17 днів тому +3

    Dhan dhan baba ajjit Singh ji hansali Sahib Wale ❤️❤️🙏🙏🙏

  • @BalwinderKaur-qu2ow
    @BalwinderKaur-qu2ow 17 днів тому +3

    Dhan Dhan Dhan baba ji 🙏🙏🙏🙏🙏💐💐💐💐💐🌹🌹🌹🌹🌹❤❤❤❤❤

  • @aniljamwal3706
    @aniljamwal3706 17 днів тому +2

    Waheguru ji, bahut badiya laga video Dhanbaad ji, Dhan Dhan Hansali wale Maharaj ji .

  • @SatpalSingh-oj6uh
    @SatpalSingh-oj6uh 16 днів тому +1

    Dhan Dhan Sant Baba Ajit Singh Jio Maharaja Hansali Wale

  • @HappySingh-k8n2v
    @HappySingh-k8n2v 16 днів тому +1

    Dhan dhan mahapurkh sant baba ajit singh ji hansalisahib wale

  • @simranbatth2072
    @simranbatth2072 17 днів тому +3

    ❤❤waheguru ji 🙏

  • @RanjitKaur-s7w
    @RanjitKaur-s7w 17 днів тому +3

    ❤❤❤❤🎉🎉🎉🎉

  • @JasmeetkaurSandhu-wg4gu
    @JasmeetkaurSandhu-wg4gu 17 днів тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏💐💐💐

  • @HarpreetKaur-z2k7g
    @HarpreetKaur-z2k7g 17 днів тому +2

    🙏🙏💐💐

  • @SatpalSingh-oj6uh
    @SatpalSingh-oj6uh 16 днів тому +1

    Waheguru

  • @SalwantsinghGill
    @SalwantsinghGill 17 днів тому +2

    ਵਾਹਿਗੁਰੂ ਵਾਹਿਗੁਰੂ ਜੀ 🙏

  • @RajvirKaur-bx6cd
    @RajvirKaur-bx6cd 14 днів тому +1

    ❤❤❤❤❤🙏🙏🙏🙏🙏

  • @dfsadsfafs4076
    @dfsadsfafs4076 16 днів тому +2

    ਵਾਹਿਗੁਰੂ ਜੀ ਕਿਰਪਾ ਕਰ ਕੇ ਬਖਸ਼ ਲੋ ਅਸੀਂ ਪਾਪੀ ਵੱਡੇ ਗੁਨਾਹਗਾਰ ਆ ਬਹੁਤ ਜਨਮਾਂ ਤੋਂ ਵਿੱਛੜੇ ਆ ਕਿਰਪਾ ਕਰ ਕੇ ਬਖਸ਼ ਲੈਣਾ ਜੀਓ 🙏🏼

  • @SukhjitKaur-w6d
    @SukhjitKaur-w6d 11 днів тому +1

    ❤❤ waheguru ji waheguru ji ❤❤ waheguru ji waheguru ji waheguru ji ❤❤❤❤❤

  • @dimpleKour-u9b
    @dimpleKour-u9b 17 днів тому +2

    Waheguru ji waheguru ji waheguru ji waheguru ji waheguru ji

  • @creativevlogs2822
    @creativevlogs2822 14 днів тому +1

    🙏🙏💐🌹🥀🌺🌷🎉

  • @punjabicalligraphyclassesm7692
    @punjabicalligraphyclassesm7692 17 днів тому +5

    ਬਹੁਤ ਬਹੁਤ ਮਿਹਰ ਹੈ ਤੁਹਾਡੇ ਤੇ ਬਾਬਾ ਜੀ ਦੀ

    • @ParminderSinghNimana
      @ParminderSinghNimana  17 днів тому +1

      ਵਾਹਿਗੂਰੁ ਮਿਹਰ ਕਰੇ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ਆਪ ਜੀ ਨੂੰ

    • @inderjeet5789
      @inderjeet5789 16 днів тому

      @@ParminderSinghNimana veer g tuhada number de dyo plz m boht dukhi aa m ardass karwoni aa baba ji de charna vich

  • @hansaliwalapreet812
    @hansaliwalapreet812 17 днів тому +5

    Bhout vdia uprala,ha veer ji 🙏 aap ji 🙏 da sangat de direct Darshan didare krn da❤❤apne vachan vilas share krn da❤❤wmk ji 🙏

  • @jagjitjawanda7516
    @jagjitjawanda7516 17 днів тому +2

    Dhan Dhan maharaj Hansali Sahib wala ji
    V good video 🙏

  • @jashansandhu2337
    @jashansandhu2337 17 днів тому +2

    Waheguru ji❤❤❤❤❤❤❤🎉🎉🎉🎉🎉

  • @kirandeepkaur623
    @kirandeepkaur623 13 днів тому +1

    🙏🙏♥️💯🙏

  • @tirathkaur231
    @tirathkaur231 8 днів тому +1

    🙏🙏🥰

  • @jassugill5208
    @jassugill5208 16 днів тому +1

    ❤❤❤❤🌹🌹🌹🌹🌹🚩🚩🚩🚩🚩

  • @charanjitkaur5951
    @charanjitkaur5951 17 днів тому +2

    Waheguru ji 👏👏

  • @surindersingh22katoch99
    @surindersingh22katoch99 16 днів тому +1

    ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਾਲੀ ਸਾਹਿਬ ਵਾਲੇ 🙏 ਧੰਨ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ 🙏

  • @SabiSaini-zc5iz
    @SabiSaini-zc5iz 14 днів тому +1

    Bahut vadia bhai saab ji rab tuhanu chardikla ch rakhe

    • @ParminderSinghNimana
      @ParminderSinghNimana  13 днів тому

      ਬਹੁਤ ਬਹੁਤ ਧੰਨਵਾਦ ਜੀ ਅਸੀਸਾਂ ਦੇਣ ਲਈ

  • @RajKaur-q7l
    @RajKaur-q7l 17 днів тому +3

    Waheguru Waheguru g 🙏

  • @ManjeetKaurSaini-x5t
    @ManjeetKaurSaini-x5t 17 днів тому +2

    Dhan baba ji hansali Wale🙏🏻🙏🏻🙏🏻

  • @Kaurnirmaan
    @Kaurnirmaan 17 днів тому +2

    Bhut vdiya km kr reo veerji sangat nu jodn da ,,baba ji hor kirpa

  • @KamaljeetKaur-y1g
    @KamaljeetKaur-y1g 16 днів тому +1

    🙏🙏🙏🙏🙏🙇‍♂️🙇‍♂️❤🎉

  • @RajvinderSingh-y3r
    @RajvinderSingh-y3r 17 днів тому +2

    ਧੰਨ ਧੰਨ ਧੰਨ ਧੰਨ ਧੰਨ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲੇ ਮਹਾਰਾਜ ਪਾਤਸ਼ਾਹ ਧੰਨ ਧੰਨ ਧੰਨ ਧੰਨ ਧੰਨ ਬਾਬਾ ਰਾਮ ਸਿੰਘ ਗੰਡੂਆ ਸਾਹਿਬ ਵਾਲੇ ਮਹਾਰਾਜ ਪਾਤਸ਼ਾਹ ਕਿਰਪਾ ਕਰਕੇ ਮੇਰੀ ਗਰੀਬੀ ਘੱਟ ਦੇਵੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @khanvlogvip9656
    @khanvlogvip9656 17 днів тому +2

    Waheguru ji waheguru ji waheguru ji

  • @manjitsanghera7821
    @manjitsanghera7821 17 днів тому +1

    ਵਾਹਿਗੁਰੂ ਜੀ

  • @SurjitSingh-g5q
    @SurjitSingh-g5q 15 днів тому +1

    Waheguru ji bahut vadiya lage video dhanvaad,dhan dhan baba hansali sahib wale maharaj ji sari sangat te kirpa karo ji

  • @HarinderGrewal-to3ul
    @HarinderGrewal-to3ul 16 днів тому +1

    Very very Thanks Parmindef veer ji

  • @SukhjitKaur-w6d
    @SukhjitKaur-w6d 11 днів тому +1

    ❤❤ waheguru ji ka khalsa waheguru ji ki Fateh g ❤❤

  • @Navy09887
    @Navy09887 17 днів тому +2

    ❤💚❤🙏🙏🙏🙏👍

  • @charanjeetsingh2983
    @charanjeetsingh2983 17 днів тому +2

    ❤❤ ਵਾਹਿਗੁਰੂ ਜੀ ਮੇਹਰ ਰੱਖੋ ਜੀ

  • @Akashdeepk-n3n
    @Akashdeepk-n3n 17 днів тому +2

    Waheguru ji sarbat the bhala kar o

  • @avtersingh5091
    @avtersingh5091 9 днів тому

    ❤ waheguru ji ❤

  • @sukhwindersingh-vn1jd
    @sukhwindersingh-vn1jd 17 днів тому +2

    🙏

  • @anmolbal502
    @anmolbal502 16 днів тому +1

    🙏🙏🙏🙏🙏🙏🙏🙏🙏🙏

  • @Jaismeen.ramgharia
    @Jaismeen.ramgharia 17 днів тому +2

    Very nice

  • @rrkhalsa3821
    @rrkhalsa3821 17 днів тому +5

    WAHEGURU JI KA KHALSA WAHEGURU JI KI FATEH 🙏
    Bhai Parminder Singh Ji meri garibni di ardas kardo ji ke jaldi to jaldi hansali Sahib te Bahamian sahib ji de darshna nu java. 🙏

    • @ParminderSinghNimana
      @ParminderSinghNimana  16 днів тому

      ਵਾਹਿਗੁਰੂ ਮਿਹਰ ਕਰੇ ਜਲਦੀ ਹੀ

  • @AmarjeetSingh-do2wv
    @AmarjeetSingh-do2wv 17 днів тому +1

    Very very good betavifeo nice

  • @RajivKumar-r1g
    @RajivKumar-r1g 17 днів тому +2

    Waheguru g tujadi awaz tuhadi knowledge bot wdia dan dan baba Ajit Singh ansali wale

  • @rupinderbhagria1550
    @rupinderbhagria1550 16 днів тому +1

    Waheguru ji Mehar kreyo sbna te ji 🙏🙏🙏🙏

  • @SimranKaur-wm6oz
    @SimranKaur-wm6oz 16 днів тому +1

    WaheGuru Ji 🙏 kirpa karo

  • @SatpalSingh-oj6uh
    @SatpalSingh-oj6uh 16 днів тому +1

    Waheguru Ji ka khalsa Waheguru ji ki fateh

  • @NirmalSingh-h6g8x
    @NirmalSingh-h6g8x 17 днів тому +4

    Waheguru ji wehaguru ji wehaguru ji wehaguru ji wehaguru ji wehaguru ji

  • @gurinderpalsingh-g2f
    @gurinderpalsingh-g2f 17 днів тому +2

    ਹੇ ਵਾਹਿਗੁਰੂ ਜੀ ਕਿਰਪਾ ਕਰਕੇ ਬੱਖਸ ਲਉ ਜੀ

  • @BOTGAMER610
    @BOTGAMER610 16 днів тому +1

    Baba ahjeet singh ji hansali wala ji mere parivar ta v karpa Karo Maharaj ji dukh door karo Maharaj ji Reham karo ji gareebi v door kirpa karo Maharaj ji

  • @HarjeetSingh-hw1mt
    @HarjeetSingh-hw1mt 16 днів тому +1

    Waheguru ji Kripa kare ji 🙏

  • @dhillonlohara9234
    @dhillonlohara9234 12 днів тому +1

    Waheguru ji plz kirpa kro meri ene sala di wait puri krdo meri har galti maff kro waheguru ji meri zindgi vich kuchi deo

  • @kavalgursingh4783
    @kavalgursingh4783 17 днів тому +3

    waheguru ji isi thrae hi video paoo

  • @BalvinderSingh-vj8dm
    @BalvinderSingh-vj8dm 17 днів тому +5

    ਪਟਿਆਲਾ ਤੋਂ ਹੰਸਾਲੀ ਸਾਹਿਬ ਕਿਹੜੀ ਸੜਕ ਰਾਹੀਂ ਜਾਇਆ ਜਾ ਸਕਦਾ ਹੈ।

    • @rajindersingh6282
      @rajindersingh6282 17 днів тому +1

      ਸਰਹਿੰਦ ਰੋਡ ਤੇ ਖਰੌੜਾ ਖਰੌੜੀ ਤੋ ਸਾਧੂਗੜ ਤੋ ਹੰਸਾਲੀ ਸਾਹਿਬ ਜੀ

    • @ParminderSinghNimana
      @ParminderSinghNimana  17 днів тому

      ਇਹ ਵੀਡੀਓ ਦੇਖ ਲੈਣਾ ਜੀ ua-cam.com/video/ImN3kzOEsNk/v-deo.htmlsi=BU4Ld5p7quxASTWx

  • @mandeepsandha4063
    @mandeepsandha4063 17 днів тому +7

    ਖਾਲਸਾ ਜੀ ਬੇਨਤੀ ਹੈ ਜੀ ਅਸੀਂ ਭਾਮੀਆ ਸਾਹਿਬ ਅਤੇ ਹੰਸਾਲੀ ਸਾਹਿਬ ਜੀ ਦੇ ਦਰਸ਼ਨਾ ਨੂੰ ਆਉਣਾ ਹੈ ਅਸੀਂ ਸੁਲਤਾਨਪੁਰ ਲੋਧੀ ਤੋਂ ਆਉਣਾ ਹੈ ਰਸਤੇ ਦੀ ਸਾਂਝ ਕਰਨੀ ਜੀ

    • @rajindersingh6282
      @rajindersingh6282 17 днів тому +2

      ਫਤਿਹਗੜ੍ਹ ਸਾਹਿਬ ਆਕੇ ਪਤਾ ਕਰ ਲੈਣਾ ਜੀ

    • @ParminderSinghNimana
      @ParminderSinghNimana  16 днів тому +1

      Next video pa reha ji

    • @mandeepsandha4063
      @mandeepsandha4063 16 днів тому +1

      @@ParminderSinghNimana ਬਹੁਤ ਖੂਬ ਖਾਲਸਾ ਜੀ ਤੁਹਾਡੇ ਉਪਰਾਲੇ ਸਦਕਾ ਅਸੀਂ ਵੀ ਮਹਾਪੁਰਸ਼ਾ ਦੀ ਚਰਨ ਛੋਹ ਧਰਤੀ ਨੂੰ ਨੱਕ ਮਸਤਕ ਹੋਜਾ ਗੇ

    • @mandeepsandha4063
      @mandeepsandha4063 16 днів тому

      @@ParminderSinghNimana ਵੀਰਜੀ ਤੁਸੀ ਮੈਨੂ ਆਪਣਾ ਫੋਨ ਨੰਬਰ ਦੇ ਸਕਦੇ ਹੋ

    • @harvindersinghbaidwansingh2564
      @harvindersinghbaidwansingh2564 16 днів тому

      Waheguru ji 🙏♥️🌷

  • @manjitkaur7134
    @manjitkaur7134 15 днів тому +1

    ਵੀਰ ਜੀ ਵੀਡੀਓ ਬਹੁਤ ਵਧੀਆ ਲੱਗੀ ਹੰਸਾਲੀ ਵਾਲੇ ਬਾਬਾ ਜੀ ਤਿੰਨ ਕੁ ਮਹੀਨੇ ਪਹਿਲਾ ਬਾਬਾ ਜੀ ਨੇ ਮੈਨੂੰ ਸੁਪਨੇ ਵਿੱਚ ਹੀ ਦਰਸ਼ਨ ਦਿਤੇ ਸੀ। ਪਰ ਮੈਨੂੰ ਬਾਬਾ ਜੀ ਬਾਰੇ ਕੋਈ ਜਾਣਕਾਰੀ ਨਹੀ ਸੀ ਫਿਰ ਮੈ you tube ਤੇ ਸਰਚ ਕਰਕੇ ਬਾਬਾ ਜੀ ਨੂੰ ਲੱਭਿਆ ਉਸ ਦਿਨ ਤੋ ਮੈ ਬਾਬਾ ਜੀ ਅੱਗੇ ਅਰਦਾਸ ਬੇਨਤੀ ਕੀਤੀ ਮੈ ਕਿਹਾ ਹੁਣ ਬਾਬਾ ਜੀ ਤੁਸੀ ਮੈਨੂੰ ਹੰਸਾਲੀ ਸਾਹਿਬ ਦੇ ਵੀ ਦਰਸ਼ਨ ਕਰਵਾ ਦਿਓਉ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ