ਖੂਹਾਂ ਵਿੱਚੋਂ ਕਿਵੇਂ ਨਿਕਲਦਾ ਕੱਚਾ ਤੇਲ Oil Plants Azerbaijan Baku | Punjabi Travel Couple | Ripan Khushi

Поділитися
Вставка
  • Опубліковано 27 вер 2024

КОМЕНТАРІ • 265

  • @gurpreetsinghsohibabbu3050
    @gurpreetsinghsohibabbu3050 10 місяців тому +9

    ਵੁਹ ਓਹ ਪੰਜਾਬ ਦੇ ਸ਼ੇਰੋ
    ਧੰਨ ਹੋ ਤੁਸੀਂ...
    ਵਾਹਿਗੁਰੂ ਅੰਗ ਸੰਗ ਸਹਾਈ ਹੋਣ

  • @JagtarSingh-wg1wy
    @JagtarSingh-wg1wy 10 місяців тому +9

    ਰਿਪਨ ਜੀ ਤੁਸੀਂ ਸਾਨੂੰ ਤੇਲ ਦੇ ਖੂਹ ਵਿਖਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਵੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @kulwantkaur1692
    @kulwantkaur1692 10 місяців тому +3

    ਸੱਤ ਸ਼੍ਰੀ ਆਕਾਲ ਜੀ ਕਿਆ ਅਜੂਬਾ ਦਿਖਾਈ ਦੇ ਰਿਹਾ ਹੈ।ਜਿਵੇਂ ਕਿ ਆਪਾਂ ਨਲਕਾ ਲੱਗਾ ਕੇ ਪਾਣੀ ਕੱਢਦੇ ਹਾਂ ਐਵੇਂ ਹੀ ਉਸ ਧਰਤੀ ਚੋਂ ਤੇਲ ਨਿਕਲ ਰਿਹਾ ਹੈ ਇਹ ਸਭ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ

  • @SukhwinderSingh-wq5ip
    @SukhwinderSingh-wq5ip 10 місяців тому +14

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ❤

  • @makhansingh7154
    @makhansingh7154 10 місяців тому +5

    ਵੀਰ ਜੀ ਤੁਹਾਡਾ ਅਤੇ ਭਰਜਾਈ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ

  • @majorsingh7474
    @majorsingh7474 10 місяців тому +10

    ਰੀਪਨ ਖੁਸ਼ੀ ਪੁਤੱਰ ਜੀ ਤੁਸੀ ਆਪਣਾ ਖਿਆਲ ਜਰੂਰ ਰੱਖਿਆ ਕਰੋ ਤੁਸੀ ਅਜਿਹੀ ਦਲ ਦਲ ਵਿੱਚ ਨਾ ਜਾਇਆ ਕਰੋ ਕੀ ਪਤਾ ਅੰਦਰ ਵੀ ਬੰਦਾ ਧਸ ਜਾਵੇ ਅਜਿਹੀ ਜਗਾ ਪਰ ਤੁਸੀ ਆਪਣੇ ਨਾਲ ਗਾਇਡ ਜਰੂਰ ਰੱਖੋ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਰੱਖੇ ਜੀ🙏🙏🙏🙏🙏👍👍👍👍

  • @SatnamSingh-fe3tg
    @SatnamSingh-fe3tg 10 місяців тому +9

    Dhan Guru Nanak Dev g Mhar kro 🙏🙏

  • @dividersings2330
    @dividersings2330 10 місяців тому +5

    ਨਾਮ ਈ ਬੜਾ ਵਧੀਆ, ਅਜਰ ਭਾਈ ਜਾਨ! ❤❤

  • @kulwindersingh5566
    @kulwindersingh5566 10 місяців тому

    ਸਿੱਧੂ ਤੋਂ ਬਾਅਦ ਤੁਸੀਂ ਪੰਜਾਬ ਦਾ ਨਾਂਮ ਰੋਸ਼ਨ ਕਰ ਰਹੇ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ

  • @sukhdevkhan4430
    @sukhdevkhan4430 10 місяців тому +3

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਇਹ ਸੱਭ ਕੁਝ ਸਾਡੇ ਕਤਰ ਵਿਚ ਵੀ ਆਪਣੀ ਅੱਖ ਨਾਲ ਵੇਖਿਆ ਮੈਂ ਬਹੁਤ ਵਧੀਆ ਤੇ ਸੋਹਣਾ ਲੱਗਦਾ ਵਾਹਿਗੁਰੂ ਜੀ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @Searchboy77
    @Searchboy77 10 місяців тому +2

    Waheguru ji 🙏 tuhanu hamesha khush rakhe ❤😊🥰💕🤗👩‍❤️‍👨

  • @balkarsinghdhaliwal592
    @balkarsinghdhaliwal592 10 місяців тому +1

    ਸਤਿ ਸ੍ਰੀ ਆਕਾਲ ਜੀ ਦੋਵਾਂ ਨੂੰ ripan ਬਾਈ ਖੁਸ਼ੀ ਜੀ ਤੁਸੀਂ ਵੀਡੀਓ ਦੇ ਚੱਕਰ ਵਿੱਚ ਜਾਂ ਸਾਨੂੰ ਦਿਖਾਉਣ ਲਈ ਇਸ ਤਰ੍ਹਾਂ ਨਾਂ ਇਸ ਤਰ੍ਹਾਂ ਦੀ ਜਗ੍ਹਾ ਵਿੱਚ ਉਤਰਿਆ ਕਰੋ ।ਕਈ ਵਾਰ ਦਲਦਲ ਵਿੱਚ ਨਾ ਫਸ ਜਾਓ।ਵਾਹਿਗੂਰੂ ਮੇਹਰ ਰੱਖਣ। ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ

  • @varinderbanth8384
    @varinderbanth8384 10 місяців тому +1

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ਸ੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰੁ ਤੁਹਾਡੇ ਤੇ ਜੀ ਵਾਹਿਗੁਰੂ

  • @harbhajansingh8872
    @harbhajansingh8872 10 місяців тому +45

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਸਾਨੂੰ ਧਰਤੀ ਹੇਠ ਤੇਲ ਨਿਕਲਦਾ ਵਿਖਾਇਆ ਵੀਰ ਜੀ ਵਾਹਿਗੁਰੂ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @KuljinderSingh-ct9zk
    @KuljinderSingh-ct9zk 10 місяців тому +2

    Waheguru ji lucky happy couple God bless you

  • @MOR.BHULLAR-PB05
    @MOR.BHULLAR-PB05 10 місяців тому

    ਬਹੁਤ ਵਧੀਆ ਜਾਣਕਾਰੀ ਦਿੱਤੀ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ

  • @sainitravels47
    @sainitravels47 10 місяців тому +1

    21:11 ਨਿਆਣਾ ਤਾਂ ਠੀਕ ਐ ਪਰ ਜਾਦੂਗਰਨੀ ਕਿਉੰ ਨੀ ਦੇਖ ਰਹੀ ਪਿੱਛੇ ਨੂੰ😢😢 ਮੈਂ ਦੇਖਣੀ ਸੀ

  • @bharatsidhu1879
    @bharatsidhu1879 10 місяців тому +2

    ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।

  • @RajKumar-tl1ov
    @RajKumar-tl1ov 10 місяців тому

    Video vekhdean nu dr ja Lgda c v kite dldl vich fs na jaeo fer v jankari bahut vadhia mili oil vare overall beautiful country ae Azarbaijan

  • @Searchboy77
    @Searchboy77 10 місяців тому +1

    Waheguru ji 🙏 mehar kare ❤😊👩‍❤️‍👨🤗💕🥰

  • @tejpalpannu2293
    @tejpalpannu2293 8 місяців тому

    Tejpal Singh Pannu City Amloh FGS 🙏🙏🙏🙏🇮🇳🌹🇮🇳🙏🙏🙏🙏

  • @nirmalsinghbhathal980
    @nirmalsinghbhathal980 10 місяців тому

    ਬਹੁਤ ਵਧੀਆ ਵੀਡੀਓ ਬਣਾਈ ਨਵੀਂ ਜਾਣਕਾਰੀ ਦਿੱਤੀ ਧੰਨਵਾਦ ਵੀਰ ਜੀ ਤੇ ਭੈਣ ਜੀ

  • @JarnailKumar-f2j
    @JarnailKumar-f2j 10 місяців тому +6

    ਸਤਿ ਸ੍ਰੀ ਅਕਾਲ ਜੀ 🙏👍❤ਰਿਪਨ ਬਾਈ

  • @satnamsinghsatta3464
    @satnamsinghsatta3464 10 місяців тому +1

    ਚੜਦੀ ਕਲਾ ਵਿੱਚ ਰਹੌ ❤

  • @SonyMoga-wr1eq
    @SonyMoga-wr1eq 10 місяців тому +2

    ਖੁਸ਼ੀ ਪੁਁਤ ਘਰ ਵਾਪਸ ਘਰ ਕਦ ਆਪਣਾ ਦਿਵਾਲੀ ਓਣ ਵਾਲੀ ਹੈ

  • @somadevi1570
    @somadevi1570 10 місяців тому

    ਇਸ ਲਾਵੇ ਦੇ ਪੈਂਡੇ ਬਣਾ ਕੇ ਆਪਣੇ ਇੰਡੀਆ ਵਿੱਚ ਹਜ਼ਾਰ ਪੰਦਰ੍ਹਾਂ ਸੌ ਵਿੱਚ ਮਿਲਦੇ ਹਨ। ਇਥੇ ਮਿੱਟੀ ਵਾਂਗ ਰੁਲਦਾ।

  • @muhammadmushtaq8966
    @muhammadmushtaq8966 10 місяців тому

    ماشاءاللہ ماشاءاللہ❤❤❤❤❤❤❤❤

  • @relaxmassuer
    @relaxmassuer 5 місяців тому

    Gas or petrol is not directly taken from Gas wells. It is sent to refinery for cleaning and than transported to Gas stations.

  • @KamalSingh-dl6yc
    @KamalSingh-dl6yc 10 місяців тому

    ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ 🙏🏻 dil karda ha ka Azerbaijan ja rehaan lag jaia ji kioka safai bhout ha .sada ta crime hi bhout ha ..agar bachha 2 hours vasta bhaar jan ta agar na aoun ta maa bhap nu passina aan lag janda ha ji

  • @manjindersinghbhullar8221
    @manjindersinghbhullar8221 10 місяців тому +2

    ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ 🙏🏻🙏🏻🙏🏻 ਬਹੁਤ ਸੋਹਣੀ ਵੀਡੀਓ 👍🏻👍🏻

  • @manjitkaur2735
    @manjitkaur2735 10 місяців тому +2

    CRUDE OIL has to be taken to refinery first then the petroleum products are made..which is expensive process.
    Not what you said first that oil from the ground is brought to petrol station straight away!
    That is why the petrol is so cheap.
    Crude oil is very thick dark and has lot of impurities which have to be refinded.

  • @kanwarjeetsingh3495
    @kanwarjeetsingh3495 10 місяців тому

    ਸਤਿ ਸ੍ਰੀ ਅਕਾਲ ਜੀ । ਬਲੋਗ ਵਧੀਆ ਹੈ । ਤੁਸੀ ਗਾਈਡ ਕਿਓ ਨਹੀ ਲੈਦੇ ਤਾਕਿ ਗਾਈਡ ਪੂਰੀ ਜਾਣਕਾਰੀ ਦੇ ਦੇਵੇ ।ਤੇਲ ਦੇ ਖੁਹ ਦੇਖੇ ਚੰਗਾ ਲੱਗਿਆ। ਤੇਲ ਖੁਹ ਵਿੱਚੋਂ ਨਿਕਲ ਕੇ ਸਿੱਧਾ ਪੰਪ ਤੇ ਕਿਵੇਂ ਆਉਂਦਾ ਹੈ ਉਸ ਨੂੰ ਰਿਫਾਈਨਰੀ ਵਿੱਚ ਸ਼ਾਫ ਨਹੀ ਕਰਦੇ ।

  • @ranveerbrar6139
    @ranveerbrar6139 10 місяців тому

    Bhot vdia veere dhanwad tuhada

  • @daljitmanderdaljitmander8508
    @daljitmanderdaljitmander8508 10 місяців тому

    Kuwait ch v buht jyda oil aa es to v buht jyda vddiya machines ne mere husband kuwait ch truck driver ne oil company ch

  • @jaitish
    @jaitish 10 місяців тому

    Lada car jo Russian hai, India wich chaldi si as Premier 118NE, Kafi achee kar si.

  • @G.P.vlog_
    @G.P.vlog_ 10 місяців тому +1

    Paji koi car hi dekha do rolls royal vargi

  • @simrangill6936
    @simrangill6936 10 місяців тому +1

    Very nice 👍 bless you guys 😊

  • @AmarjitKaur-ql9os
    @AmarjitKaur-ql9os 10 місяців тому

    ਅੰਡੇਮਾਨ ਵੀ ਇਸ ਤਰ੍ਹਾਂ ਹੀ ਹੈ

  • @sushilgarggarg1478
    @sushilgarggarg1478 10 місяців тому

    Best of luck New country Baku capital of Azerbaijani......@

  • @parvindersingh7603
    @parvindersingh7603 10 місяців тому

    ਕੁਦਰਤ ਦੇ ਰੰਗ ਨਿਆਰੇ ਬਾਈ ਜੀ

  • @mandeepsidhu2830
    @mandeepsidhu2830 10 місяців тому

    Waheguru ji

  • @sainitravels47
    @sainitravels47 10 місяців тому

    11:01 ਮੋਦੀ ਵੀ ਆਹੀਂ ਕਰਨੇ ਦੀ ਕੋਸ਼ਿਸ਼ ਵਿੱਚ ਐ ਇੰਡੀਆ, ਅੰਬਾਨੀ, ਅੰਡਾਨੀ ਦੇ ਹਥਾ ਵਿੱਚ ਦੇਸ਼ ਦੇਣ ਨੂੰ

  • @billosingh1985
    @billosingh1985 10 місяців тому +1

    ਬਹੁਤ ਬਹੁਤ ਧੰਨਵਾਦ ਬੇਟਾ

  • @KuldeepSingh-xe5mr
    @KuldeepSingh-xe5mr 10 місяців тому

    ਬਹੁਤ ਵਧੀਆ👍💯 ਖੁਸ਼ ਰਹੋ

  • @DhanGuruNanak-dg6hv
    @DhanGuruNanak-dg6hv 10 місяців тому

    From the city you hired the cab for $2 was to oil fields where its a flat unseable land,

  • @paramjitsingh962
    @paramjitsingh962 10 місяців тому +1

    Ripan. Bai. One. Car. Purchase. Karo. Pind.. Lay. Kr. Aou.

  • @SherSingh-ec7jr
    @SherSingh-ec7jr 10 місяців тому

    ਇਹ ਤਾਂ ਜਿਮੇ ਅਪਣੇ ਸੜਕਾਂ ਤੇ ਤਰਬੂਜ ਪਏ ਹੁੰਦੇ ਆ ਇਦਾਂ ਪੇਠੇ ਪਏ ਨੇ

  • @jagsirTungwali041
    @jagsirTungwali041 10 місяців тому +1

    ਬਹੁਤ ਬਹੁਤ ਧੰਨਵਾਦ ਜੀ

  • @DhanGuruNanak-dg6hv
    @DhanGuruNanak-dg6hv 10 місяців тому

    Some places gives you gas and some places gives you oil, how deep they dig to collect with simple method

  • @kulwindersingh5566
    @kulwindersingh5566 10 місяців тому

    ਵੀਰ ਇਦਾਂ ਦਾ ਇਕ ਵਲੋਗ ਹਿੰਦੀ ਵਿੱਚ ਵੀ ਬਣਾਉਂਣਾ ਇਦਾਂ ਦੀਆਂ ਚੀਜ਼ਾਂ ਇਕੱਲੇ ਪੰਜਾਬੀ ਨਹੀਂ ਸਗੋਂ ਪੂਰਾ ਇੰਡੀਆ ਦੇਖਣਾ ਚਾਹੁੰਦਾ

  • @WriterAbeer
    @WriterAbeer 9 місяців тому

    ਪਤਲੀ ਪਾਇਪ ਗੈਸ ਲਾਈਨ ਦੀ ਆ ਬਾਈ

  • @sartaj-e-ishq3726
    @sartaj-e-ishq3726 6 місяців тому

    🙏🏻🙏🏻🙏🏻❤️❤️❤️Satshriakal veerji Tuhada Purana follower a but msg first time karn lgaa bAhut war Socheya k vichar sanjha Kraa k Tusi Duniya ghumde Ek kam hor kar Sakde k Apni pagg nu Sardari nu nal nal promote krn lyi thoda aware karn lyi Kuki muslim l samjde pagg wale nu Tusi koi T-shirt Hoje k likhya howe k I’m sikh warrior Eda Da kuch v Likh k kar skade Baki Jida Theek lage Tuhanu Satshriakal Dhanwad jeonde wasde Raho chardikala Ch rakhe ❤️❤️❤️🙏🏻🙏🏻🙏🏻

  • @ranjeetserah6091
    @ranjeetserah6091 10 місяців тому

    This vilog is not clear picture 🖼️ but storey very nice 👍

  • @JasbirSingh-ek2br
    @JasbirSingh-ek2br 10 місяців тому

    ਬਹੁਤ ਬਹੁਤ ਧੰਨਵਾਦ ਵੀਰ ਜੀ 🥱

  • @suchasingh2663
    @suchasingh2663 10 місяців тому

    It is new experience video for us thanks

  • @Lakhwinder1443
    @Lakhwinder1443 10 місяців тому

    ਏਨਾ ਖਰਚਾ ਕਿਵੇਂ ਕਰੇਦੇ ਓ ਯਾਰ

  • @raaviaviarz4731
    @raaviaviarz4731 10 місяців тому +3

    Careful on volcanic fields please , if it is moist or soggy , where you were walking on the top that was bit ok 🙏🏻

  • @DharamSingh-mh6jp
    @DharamSingh-mh6jp 10 місяців тому +1

    Babe di hatti Tbilisi Georgia
    🎉🎉🎉🎉🎉

  • @malhotraashwani6660
    @malhotraashwani6660 10 місяців тому +2

    Very nice vlogs 👍🇮🇳

  • @harjitwalia9700
    @harjitwalia9700 10 місяців тому

    ਮੰਨਣਾ ਪੈਣਾ ਬਹੁਤ ਤਕੜੀ ਕੁੜੀ ਹੈ ਮੁੰਡੇ ਵੀ ਮੂੰਹ ਮੋੜ ਜਾਣ ਇਹੋ ਜਿਹੇ ਪਹਾੜਾਂ ਤੇ ਚੜ੍ਹਨ ਵਾਸਤੇ

  • @GurjitSingh-tb1lm
    @GurjitSingh-tb1lm 10 місяців тому +1

    ਬਹੁਤ ਵਧੀਆ

  • @deolseemadeol4356
    @deolseemadeol4356 10 місяців тому

    Apne himachal de vich v petha paka ke ubal ke khande n

  • @MhaanSingh
    @MhaanSingh 10 місяців тому +1

    ਸਤਿ ਸ੍ਰੀ ਅਕਾਲ ਜੀ ਰਿਪਨ ਬਾਈ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 10 місяців тому

    ਬਹੁਤ ਵਧੀਆ ਵਲੌਗ

  • @sushilgarggarg1478
    @sushilgarggarg1478 10 місяців тому

    Iam first always looking vlog 8pm on you tube &7Am on face book daily....@

  • @tarlochansinghbanga8912
    @tarlochansinghbanga8912 10 місяців тому

    Bro I Visit 1999-2000 a poor country wath rach country good bro

  • @sukhdevsingh-cw5ou
    @sukhdevsingh-cw5ou Місяць тому

    Rotarua in newzealand too.

  • @JaswinderKaur-iu2vc
    @JaswinderKaur-iu2vc 10 місяців тому +1

    Beautiful city

  • @bakhshinderpadda2804
    @bakhshinderpadda2804 8 місяців тому

    Omg tuhanu ehda nhi turna chahida pta ni hunda vicho gila huwe 😮😮

  • @sevaanshp5455
    @sevaanshp5455 10 місяців тому +1

    Very nice

  • @navroopkaur1991
    @navroopkaur1991 10 місяців тому

    Waheguru ji🙏

  • @shinderbhagikebhagike1261
    @shinderbhagikebhagike1261 10 місяців тому

    ਨਜਾਰਾ ੲੀ ਅਾ ਿਗਅਾ

  • @DhanGuruNanak-dg6hv
    @DhanGuruNanak-dg6hv 10 місяців тому

    Oh lifafai actually plastic Thailee what kind of fruit is it, if I were you, I would e add t lots of fruits and veges everyday. Fruit stand guy was a simple friendly person, in all vlogg you never introduced lical people, Guru Nanak Bani written on the wall, showed etheir Guru Saab came or Sikh sailors came. DHAN GURU NANAK. TARIE WADIE KAMAIEE.

  • @gurpreetkaler536
    @gurpreetkaler536 10 місяців тому

    Love from bhadaur...❤❤❤

  • @baljindersingh7802
    @baljindersingh7802 10 місяців тому

    I love you betee and beta

  • @DhanGuruNanak-dg6hv
    @DhanGuruNanak-dg6hv 10 місяців тому

    Young Lady when you talk, san chard janda, drink lots of water and go for walks, e a ts lots of Fruits/Salaad alot all day and day after, no fat no bakery try oat meal, liquid, puts lots of water, true for Kichadie, ma j e it with lots of water, Oats use Tea Masala. And along with fruits, you are a lways travelling never get to eat low fat foods, see your Diticians. To make your Diet chart plan, Traveling is not easy, thats why no need to travel to other countries where no Dal Roti. Which countries you like where Dal Roti was there gor you.

  • @Kiranpal-Singh
    @Kiranpal-Singh 10 місяців тому

    ਤੁਹਾਨੂੰ ਕਿਸੇ ਜਾਣਕਾਰ ਨੂੰ ਨਾਲ ਲੈਣਾ ਚਾਹੀਦਾ ਹੈ ਤਾਂ ਕੇ ਪੂਰੀ ਸਹੀ-ਬਿਹਤਰ ਜਾਣਕਾਰੀ ਮਿਲੇ !

  • @NarenderSingh-nc1pz
    @NarenderSingh-nc1pz 10 місяців тому

    Bai ji bahut vadiya but gal kardeya jyada tar tusi apna hi face show karde ho plz show other yhings also

  • @DhanGuruNanak-dg6hv
    @DhanGuruNanak-dg6hv 10 місяців тому

    Oil drilling in banjar land is not so gun

  • @sukhdevsinghrai5816
    @sukhdevsinghrai5816 10 місяців тому

    Very very nice 👍 congratulations

  • @suchasingh2663
    @suchasingh2663 10 місяців тому

    It extraordinary video for me

  • @narinderkaur9658
    @narinderkaur9658 10 місяців тому

    Assi tohade block dekhde ha ji , Delhi

  • @jarnailsingh2053
    @jarnailsingh2053 10 місяців тому +1

    Very nice good night

  • @niranjansinghjhinjer1370
    @niranjansinghjhinjer1370 10 місяців тому +1

    Shukriya 🙏 Putter

  • @VarinderRvlogs07
    @VarinderRvlogs07 10 місяців тому

    Ghaint gall bat❤❤❤❤

  • @AjaykumarAjay-dm1rg
    @AjaykumarAjay-dm1rg 10 місяців тому

    Veer Ji apna India marble Pather bahut niklta hai

  • @malkiatbrar7973
    @malkiatbrar7973 10 місяців тому

    Thanks have a safe journey

  • @relaxmassuer
    @relaxmassuer 5 місяців тому

    Excellent video

  • @Imransworld512
    @Imransworld512 10 місяців тому

    Very Nice Para Jee

  • @harmandeep3697
    @harmandeep3697 10 місяців тому

    Bahrain ch veer 20 rupee aa

  • @ajitkaur9054
    @ajitkaur9054 10 місяців тому

    Thanks for showing all

  • @KulwinderKaur-us9jy
    @KulwinderKaur-us9jy 10 місяців тому

    God bless you 🤗🤗

  • @JaideepSingh-ur8jy
    @JaideepSingh-ur8jy 10 місяців тому

    Fr eh lok Pani kitheo linde aa

  • @34sukhdevsingh87
    @34sukhdevsingh87 10 місяців тому

    Same price in bahrain 140fills petrol price india 27rupes

  • @JohnMasih-e5i
    @JohnMasih-e5i 7 місяців тому

    Bahut vadhia ji

  • @saman2156
    @saman2156 10 місяців тому

    Wahaguru ji nice 🙏🙏

  • @jasbirkaur8274
    @jasbirkaur8274 10 місяців тому

    Well explained 😊

  • @gurcharansingh8758
    @gurcharansingh8758 10 місяців тому

    Good bro par athe de loka di ik month de kine pase kma lende aa

  • @JarnailSingh-xd1tp
    @JarnailSingh-xd1tp 7 місяців тому

    Veri good

  • @BarinderSinghKamboj
    @BarinderSinghKamboj 10 місяців тому

    ਸਿੱਧਾ ਨਹੀ ਆਉਦਾ ਵੀਰ ਭਾਵਨਾ ਚ ਵਹਿ ਕਿ ਕਹਿ ਹੋ ਗਿਆ ਪਰ ਜਿੱਥੇ ਤੱਕ ਮੈਨੂੰ ਪਤਾ ਧਰਤੀ ਚੋ ਕੱਢ ਕਿ ਫਿਰ ਰਿਫਾਇਨਰੀ ਚ ਜਾਦਾ ਫਿਰ ਪੰਪ ਤੇ ਆਉਦਾ ਰਿਫਾੲਇੰਡ ਹੋ ਕਿ