ਮੈਂ ਕਿਸੇ ਤੋਂ ਨਈਂ ਡਰਦੀ ਸਿੱਧੀ ਹਿੱਕ 'ਚ ਵੱਜਦੀ ਹਾਂ। Actress Harjaspreet Kaur । Dharnat।। Desi Masti।।

Поділитися
Вставка
  • Опубліковано 5 вер 2024
  • ਗਿੱਧਾ ਭੰਗੜਾ, ਡਾਂਸ, ਐਕਟਿੰਗ , ਬੋਲੀਆਂ, ਡਰਾਇਵਿੰਗ, ਖੇਤੀਬਾੜੀ ਆਦਿ ਹਰੇਕ ਕੰਮ ਦੀ ਮਾਹਿਰ ਹਰਜਸਪ੍ਰੀਤ ਕੌਰ।
    #rangpunjabde #interview #motivational #dharmaharyau #haryauwale #dharnat
    #desimastipindawale
    ਮਾਪਿਆਂ ਦੀ ਦਲੇਰ ਧੀ
    ਹਰਜਸਪ੍ਰੀਤ ਕੌਰ
    Exclusive Interview Harjaspreet Kaur
    Actress
    • Insaniyat ।। ਇਨਸਾਨੀਅਤ।...
    Jass Movies
    Host Amandeep Kaur Virk ( Aman Chhajla)
    Rang Punjab De
    Dharma Haryau
    9876155179

КОМЕНТАРІ • 140

  • @gurujisingh584
    @gurujisingh584 Рік тому +9

    ਬਹੁਤ ਵਧੀਆ ਬੇਟਾ ਹਰਜਸਪ੍ਰੀਤ ਕੌਰ ਜੀ ਤੁਸੀਂ ਬਹੁਤ ਸੋਹਣੀਆਂ ਸਿੱਖਿਆ ਦਾਇਕ ਗੱਲਾਂ ਕੀਤੀਆਂ ਮਾਂ ਬਾਪ ਦੇ ਸੰਸਕਾਰਾਂ ਘਰ ਦੇ ਮਹੌਲ ਬਾਰੇ ਦੋ ਜਾਣਕਾਰੀ ਦਿੱਤੀ ਬਹੁਤ ਵਧੀਆ ਸੀ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਹਰ ਇਨਸਾਨ ਨੂੰ ਤੇਰੇ ਵਰਗੀ ਬੇਟੀ ਦੇਵੇ ਜਦੋਂ ਉਹ ਸਹੁਰੇ ਪਰਿਵਾਰ ਵਿੱਚ ਜਾਵੇ ਤਾਂ ਉਸ ਪਰਿਵਾਰ ਵਿੱਚ ਚੰਗੇ ਤੇ ਅਣਮੁੱਲੇ ਸੰਸਕਾਰਾਂ ਦਾ ਪ੍ਰਵਾਹ ਦਰਿਆ ਵਾਂਗ ਚੱਲੇ ਮੇਰੀ ਨਿਮਾਣੇ ਦੀ ਵਾਹਿਗੁਰੂ ਅੱਗੇ ਹੱਥ ਜੋੜ ਕੇ ਅਰਦਾਸ ਹੈ ਕਿ ਵਾਹਿਗੁਰੂ ਤੇਰੀ ਲੰਮੀ ਉਮਰ ਕਰੇ ਤੂੰ ਅਣਮੁੱਲੇ ਸੰਸਕਾਰ ਸਮਾਜ ਵਿੱਚ ਵੰਡਦੀ ਰਹੇ ਬਹੁਤ ਬਹੁਤ ਧੰਨਵਾਦ ਤੇਰਾ ਮੇਰੀ ਮਿਸ਼ਰੀ ਤੋਂ ਮਿੱਠੀ ਬੇਟੀ ਜੀ

    • @KuldeepSingh-gp5sr
      @KuldeepSingh-gp5sr Місяць тому

      ਬੇਟੀ ਆ ਇਹ।
      ਲੋਕੋ ਤੁਹਾਨੁੰ ਸਿਰਫ ਬੇਟੇ ਚੰਗੇ ਲਗਦੇ ਆ,ਏਸੇ ਲਈ ਤੁਸੀ ਬੇਟੀਆ ਨੁੰ ਵੀ ਬੇਟੇ ਕਹਿਨੇ ਓ।

  • @nazamsinghchahal2863
    @nazamsinghchahal2863 Рік тому +8

    ਬਹੁਤ ਵਧਿਆ ਜੀ ਪਰਮਾਤਮਾ ਤਰੱਕੀਆਂ ਬਖਸ਼ੇ
    ਹੋਰ ਧੀਆਂ ਭੈਣਾਂ ਲਈ ਰਾਹ ਦਸੇਰਾ ਬਣੋ

  • @manjitsinghexsarpanch21
    @manjitsinghexsarpanch21 Рік тому +5

    ਵਾਹਿਗੁਰੂ ਇਹੋ ਜਿਹੀਆਂ ਬੇਟੀਆਂ ਸੱਭ ਨੂੰ ਦੇਵੇ...ਇਹਦੀ ਅਜੋਕੇ ਸਮਾਜ ਨੂੰ ਬਹੁਤ ਲੋੜ ਹੈ..ਇਸ ਧੀ ਕੋਲੋਂ ਸਵੈਜੀਵਨੀ ਸੁਣ ਕੇ ਰੂਹ ਖੁਸ਼ ਹੋ ਗਈ ਹੈ...

    • @SukhchainSinghMaur
      @SukhchainSinghMaur 2 місяці тому

      tuc na mango ehve de kudi tohanu nai pta ki cheez ne eh

  • @shivdeepkartik5032
    @shivdeepkartik5032 Рік тому +27

    ਮੈਂਨੂੰ ਮਾਣ ਹੈ ਕਿ ਇਹ ਭੈਣ ਮੇਰੇ ਸ਼ਹਿਰ ਰਾਮਪੁਰਾ ਫੂਲ ਤੋਂ ਹੈ 💞💞

  • @SatnamSingh-nn1sw
    @SatnamSingh-nn1sw Рік тому +19

    ਹਰਜਸਪਰੀਤ ਕੌਰ ਕੁੜੀਆਂ ਲਈ ਮਿਸਾਲ ਹੈ। ਕੁੜੀ ਜੋ ਜਿੰਦਗੀ ਵਿੱਚ ਸਿੱਖਣਾ ਚਾਹੁੰਦੀ ਹੋਵੇ , ਹਰਜਸ ਨੂੰ ਦੇਖ ਲਵੇ, ਹਰਜਸਪਰੀਤ ਤੇਰੀਆਂ ਗੱਲਾਂ ਮਿੱਠੀਆਂ ਤੇ ਪ੍ਰਭਾਵਸ਼ਾਲੀ ਹਨ। ਵਾਹਿਗੁਰੂ ਕਰੇ ਤੂੰ ਆਪਦਾ ਬਿਜਨਿਸ ਸ਼ੁਰੂ ਕਰੇ।

  • @amarjitsingh1946
    @amarjitsingh1946 Рік тому +6

    ਬਹੁਤ ਵਧੀਆ ਭੈਣ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਨਾਇਸ਼ ਧੰਨਵਾਦ ਜੀ

  • @Harjaspal87
    @Harjaspal87 Рік тому +9

    ਬਹੁਤ ਹੀ ਵਧੀਆ ਢੰਗ ਨਾਲ ਇੰਟਰਵਿਊ ਦਿੱਤੀ ਗਈ ਹੈ। GBU

    • @suchasingh3466
      @suchasingh3466 Рік тому

      Very very nice,, ji🙏🏽🙏🏽🙏🏽🙏🏽🙏🏽

  • @Darabrarkabaddi
    @Darabrarkabaddi Рік тому +7

    ਬਹੁਤ ਵਧੀਆ ਭੈਣ ਜੀ ਇਹ ਨੇ ਪੰਜਾਬ ਦੀਆਂ ਸ਼ੇਰ ਬੱਚੀਆਂ

  • @GurpreetSingh-jb5oy
    @GurpreetSingh-jb5oy Рік тому +15

    ਹਰਜਸਪਰੀਤ ਕੌਰ ਭੈਣ ਆਪਣਾ ਚੈਨਲ ਬਣਾਓ
    ਨਾਲੇ ਹੋਰ ਨਵੇਂ ਕਲਾਕਾਰਾਂ ਨੂੰ ਕੰਮ ਕਰਨ ਦਾ ਮੌਕਾ ਮਿਲੂ
    ਤੁਸੀਂ ਆਲ ਰਾਊਡਰ ਹੋ, ਹੋਰ ਤਰੱਕੀ ਹੋਵੇਗੀ

    • @suchasingh3466
      @suchasingh3466 Рік тому +1

      Very nice, ji🙏🏽🙏🏽🙏🏽🙏🏽🙏🏽🙏🏽🙏🏽

  • @sonukahlon6883
    @sonukahlon6883 Місяць тому +2

    ਦਾਰੂ ਪੀਣ ਨਸ਼ਾ ਕਰਨ ਵਿਚ ਇਹ ਪੂਰੀ ਮਾਹਰ ਐ ਮੇ ਆਪਣੀਆਂ ਅੱਖਾਂ ਨਾਲ ਦੇਖਿਆ ਸ਼ਰਾਬ ਨਾਲ਼ ਡਕੀ ਹੋਈ ਨੂੰ ਪਤਾ ਨਹੀਂ ਹੋਰ ਕਿਹੜਾ ਨਸ਼ਾ ਕੀਤਾ ਸੀ ਇਹਦੇ ਪੈਰ ਨਹੀਂ ਲਗ ਰਹੇ ਸੀ ਜਮੀਨ ਤੇ ਨਾਲ ਇਹਦੇ ਇਕ ਸਾਲਾਰੂ ਸੀ ਓਹ ਵੀ ਸੈੱਟ ਜਗ੍ਹਾ ਪਟਿਆਲਾ ਸ਼ਾਯਦ ਇਹਨੂੰ ਕਮੇਂਟ ਪੜ ਕੇ ਯਾਦ ਆਜੇ

  • @rbrar3859
    @rbrar3859 Рік тому +2

    ਇਹ ਚੰਗੇ ਤੇ ਪੜ੍ਹੇ ਲਿਖੇ ਪਰਵਾਰ ਦੀ ਕੁੜੀ ਹੈ,
    ਚੰਗੇ ਬੱਚੇ ਮਾਪਿਆ ਦਾ ਸਿਰ ਉੱਚਾ ਕਰਦੇ ਹਨ।

  • @user-uv6nu8so5u
    @user-uv6nu8so5u Місяць тому

    ਬਹੁਤ ਵਧੀਆ ਭੈਣ ਤੁਸੀਂ ਮਿਸਾਲ ਓ ਅੱਜ ਦੀਆਂ ਧੀਆਂ ਲਈ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਤਰੱਕੀਆਂ ਮਾਣੋਂ

  • @charanjeetgill1708
    @charanjeetgill1708 Рік тому +7

    ਬਹੁਤ ਵਧੀਆ ਭੈਣ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਵਧੀਆ ਸ਼ਾਸਤਰ ਵਿੱਦਿਆ ਲਈ ਸਾਰੀਆਂ ਧੀਆਂ ਨੂੰ ਗੱਤਕਾ ਸਿੱਖਣਾ ਚਾਹੀਦਾ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ 🙏🙏🙏

  • @jaswinderkaurbrar8421
    @jaswinderkaurbrar8421 Рік тому +3

    ਬਹੁਤ ਵਧੀਆ ਪੁੱਤਰ ਜਿਉਂਦੇ ਰਹੋ।

  • @goramann376
    @goramann376 Рік тому +24

    ਬਹੁਤ ਵਧੀਆ ਭੈਣ ਜੀ ਆਪਣੀ ਜਿੰਦਗੀ ਦੇ ਤੂਸੀਂ ਆਪ ਮਾਲਕ ਹੋ ਜੀ ਜੋ ਤਹਾਨੂੰ ਚੰਗਾ ਲਗਦਾ ਤੂਸੀਂ ਉਈ ਕਰਨਾ ਭੈਣ ਜੀ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਹੈ ਭੈਣ ਜੀ ਜੋ ਲੋਕ ਮਾੜੀ ਸੋਚ ਰਖਦੇ ਸੀ ਉਹਨਾਂ ਤੋਂ ਆਪ ਤਾਂ ਕੂਜ ਹੂਦਾ ਨਹੀਂ ਪਰ ਦੂਜੇ ਨੂੰ ਵੇਖ ਕੇ ਮਚਦੇ ਆ ਭੈਣ ਜੀ ਮੇਰੀਆਂ ਦੂਆਵਾ ਤੇਰੇ ਨਾਲ ਭੈਣ ਜੀ 🙏🏻👌👌👌👍🌾🌾

  • @balvirsingh-il3eb
    @balvirsingh-il3eb 6 місяців тому +2

    ਹਰਜਸ ਬੇਟਾ ਸਤਸ੍ਰੀਅਕਾਲ ਅਸਲੀ ਪੰਜਾਬਣ ਮੁਟਿਆਰ ਜਿਉਂਦੀ ਰਹਿ ਖੁਸ਼ ਰਹੋ 🙏🙏

  • @SukhwinderSingh-wq5ip
    @SukhwinderSingh-wq5ip Рік тому +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @nirbhaynlrbhasinghsldhu3840
    @nirbhaynlrbhasinghsldhu3840 Рік тому +17

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @NarinderpalBrar
    @NarinderpalBrar Рік тому +6

    ਬਹੁਤ ਵਧੀਆ ਇੰਟਰਵਿਊ ਸੁਣ ਕੇ ਬਹੁਤ ਵਧੀਆ ਲੱਗਿਆ

  • @beantsingh5603
    @beantsingh5603 2 місяці тому +17

    ਬੀਬਾ ਜੀ ਤੁਸੀ ਤਾ ਆਪਣੀ ਤਰੀਫ ਆਪ ਹੀ ਕਰੀ ਜਾਨੇ ਹੋ ਤਰੀਫ ਵੀ ਏਨੀ ਕਿ ਮੈਂ ਮੈ ਮੈ ਮੈ ਅਸਲ ਵਿੱਚ ਦੂਜਾ ਬੰਦਾ ਤਰੀਫ ਕਰੇ ਫੇਰ ਸੁਆਦ ਆਉਦਾ

    • @user-lx2gw3fo5w
      @user-lx2gw3fo5w Місяць тому

      Hor koi krda nhi aa na tareef
      Fer aabde Kari jandi aa fukri aa a kudi 1 no di eda gal krn to pta lagda aa

    • @user-lx2gw3fo5w
      @user-lx2gw3fo5w Місяць тому

      Me es deya reel dekhi aa es nu kush nhi oda krna dance bhangra jma nhi oda ja ke reel dekh layo es di 😂😂

  • @birendersingh3226
    @birendersingh3226 Рік тому +3

    Ape nu har kadam kadam te waheguru G hamesa Chadikala kamyabi khushy Devan G 🌻🇮🇳💪🌄🏇☀️⭐💐🙏

  • @babbalsarao5426
    @babbalsarao5426 Місяць тому +3

    ਪੰਜਾਬ ਦੀ ਸ਼ੇਰਾਂ ਵਰਗੀ ਧੀ ਬਾਬਾ ਨਾਨਕ ਇਸ ਧੀ ਦੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਜੀ

  • @HarjinderBhullar6076
    @HarjinderBhullar6076 2 місяці тому +1

    ਹਰਜੱਸਪਰੀਤ ਕੌਰ ਵਧੀਆ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ ਧਰਨਾਟ ਘੈਂਟ ਬੰਦਾ , ਹਰਜਿੰਦਰ ਭੁੱਲਰ ਜ਼ਿਲ੍ਹਾ ਮਾਨਸਾ ਤੋਂ

  • @narpindercheema1477
    @narpindercheema1477 Рік тому +5

    Bahut hi khoobsurat ❤❤

  • @boharsingh7725
    @boharsingh7725 Рік тому +2

    ਬਹੁਤ ਵਧੀਆ ਜੀ,ਸਤਿ ਸ਼੍ਰੀ ਅਕਾਲ਼
    🙏🙏🙏🙏🙏

  • @jaspalchangal8274
    @jaspalchangal8274 Рік тому +7

    ਵਾਹਿਗੁਰੂ ਜੀ ਚੜਦੀ ਕਲਾਂ ਬਖਸ਼ੇ ਭੈਣ ਜੀ।

  • @g.p.singhkhalsa9874
    @g.p.singhkhalsa9874 Рік тому +8

    ਬਹੁਤ ਸੁਹਣੀ ਜਾਣਕਾਰੀ ਬਹੁਤ ਹੀ ਵਧੀਆ ਤਰੀਕੇ ਅਤੇ ਸਲੀਕੇ ਨਾਲ ਪੇਸ਼ਕਾਰੀ

  • @nirbhaisingh2777
    @nirbhaisingh2777 Рік тому +2

    ਬਹੁਤ ਵਧੀਆ❤❤❤

  • @gurjindersingh3638
    @gurjindersingh3638 Рік тому +1

    Bahut vadia harjàspreet Kaur g 🙏 good job good acting 🙏🥀💙🥀👌

  • @Simarjitshergill
    @Simarjitshergill 2 місяці тому

    Meri age 62 saal di a tian vich asi v bht nachdian hundian c vapisi te lame hekan wale geet gaundian hundian c bht vadhia awaz c sadi v putra jis day na jana bhabian bhaina udikdian rehndian v ajj simar bina rounk hai nhi

  • @BalwinderSingh-qs3xz
    @BalwinderSingh-qs3xz Рік тому +2

    Very good Harjaspreet God bless you all family from usa

  • @sukhpurewal1570
    @sukhpurewal1570 Рік тому +5

    Very nice interview

  • @smartphonedoctor1242
    @smartphonedoctor1242 Рік тому +2

    Waheguru ji kirpa rakhe

  • @RaviBassi-er2vw
    @RaviBassi-er2vw Рік тому +3

    Good👍 interview ji university patiala

  • @gurcharnkaur4796
    @gurcharnkaur4796 Рік тому +6

    Very nice👌

  • @SidhuMaur876
    @SidhuMaur876 Рік тому +7

    Good interview didi ji

  • @amansidhu7086
    @amansidhu7086 Рік тому +3

    Bhut Vadiya ji

  • @pritpalghuman5026
    @pritpalghuman5026 Рік тому +3

    Bhut vdia ji gbu

  • @SukhdevSingh-di1qg
    @SukhdevSingh-di1qg Рік тому

    Bold kudi ho beta waheguru tuhanu chardi kala vich rakhe.

  • @SukhchainSinghMaur
    @SukhchainSinghMaur 2 місяці тому +4

    ਭੇਨ ਜੀ ਜਿਸਦਾ ਇੰਟਰਵਿਊ ਤੁਕ ਲੈ ਰਾਹੋ ਓ ਏਕ ਨੰਬਰ ਦੇ ਬਦਮਾਸ਼ ਹੈ ਏਹਦੇ 3 ਵਿਅਾਹ ਹੋ ਗਿਆ ਨੇ ਤੇ ਏਹਦੇ ਪਾਉ ਏਹਨੂੰ 20 ਲੱਖ ਮਹਿਨੇ ਤੇ ਵਿਉਂਦਾ ਹੈ।
    ਅਤੇ ਉਹ ਆਪਣੇ ਭਰਾ ਬਾਰੇ ਗੱਲ ਕਰ ਰਹੀ ਹੈ ਕਿ ਉਹ ਇੱਕ ਖੁਸਰਾ ਹੈ ਅਤੇ ਉਸਦੀ ਪਤਨੀ ਉਸਨੂੰ ਬਹੁਤ ਸਮਾਂ ਪਹਿਲਾਂ ਛੱਡ ਗਈ ਸੀ। ਡਾਕਟਰ ਨਾਈ ਏਹ ਲੋਕ ਨੂ ਗਲਟ ਡੇਵੀ ਦੇ ਕੇ ਮਰਦੇ ਆ. ਇਸ ਦੇ ਪਹਿਲੇ ਪਤੀ ਨੇ ਇਸ ਦੇ ਮਾੜੇ ਚਰਿੱਤਰ ਕਾਰਨ ਇਹ ਨੂੰ ਛੱਡ ਦਿੱਤਾ ਸੀ ਅਤੇ ਇਸ ਦੇ ਬਾਪ ਨੇ ਲੜਕੇ ਦੇ ਪਰਿਵਾਰ ਲਈ 20 ਲੱਖ ਲਏ ਅਤੇ ਕਿਹਾ ਕਿ ਇਹ ਉਸਦਾ 15 ਦਿਨਾਂ ਦੀ ਕਿਮੰਤ ਹੈ. ਇਹ ਲੋਕਾਂ ਨੂੰ ਬਕਵਾਕੂਫ਼ ਬੰਨਦੇ ਨੇ ਸਾਰੇ ਰਾਮਪੁਰੇ ਨੂੰ ਪਤਾ ਇਹਦੇ ਚਰਿਤ੍ਰ ਦਾ. ਜੇਡੇ ਦਾਦੇ ਦੇ ਗੱਲ ਕਰਦੇ ਆ ਓਹਨੂੰ ਦਾ ਕੀੜੇ ਪਾ ਕੇ ਮਾਰ ਤਾ ਤੇ ਓਹਦੇ ਸਾਰੇ ਜਦਾਦ ਨੱਪ ਲਈ ਤੁਸੀ ਇਹਨਾਂ ਦੇ ਪਿੰਡ ਜੇ ਕੇ ਪੁਛੋ ਇਹ ਕੌਣ ਨੇ ਸਾਰਾ ਪਰਿਵਾਰ ਗੰਦਾ ਹੈ

  • @shivdeepkartik5032
    @shivdeepkartik5032 Рік тому +5

    ਬਹੁਤ ਖੂਬਸੂਰਤ interview 👌👌

  • @NirmalSingh-fj1hv
    @NirmalSingh-fj1hv Рік тому +2

    ਹੋਣਹਾਰ ਪ੍ਰਤਿਭਾ,ਤੁਹਾਡੀਆਂ ਬਹੁਤ ਵੀਡੀਓ ਵੇਖੀਆਂ ਪਰ ਅੱਜ ਪਤਾ ਲੱਗਿਆ ਕਿ ਤੁਸੀਂ ਰਾਮਪੁਰਾਫੂਲ ਤੋਂ ਹੋਂ।ਮੇਰਾ ਵੀ ਜਨਮ ਸਥਾਨ ਰਾਮਪੁਰਾਫੂਲ ਹੈ

  • @windersingh9211
    @windersingh9211 Рік тому +4

    ਬਹੁਤ ਵਧੀਆ ਜੀ

  • @karanbaraich2300
    @karanbaraich2300 Місяць тому

    Bahut vadia interview

  • @leelasingh226
    @leelasingh226 Рік тому

    ਹਰਜਸਪ੍ਰੀਤ ਬੇਟਾ ਸੌਰਟ ਫਿਲਮਾ ਬਹੁਤ ਵ੍ਹਧੀਆ ਮੈ ਵੀ ਮੌੜ ਪਟਿਆਲਾ ਤੋ ਹਾ ਨਿੰਮਵਾਲੇਮੌੜ

  • @ajmerdhillon3013
    @ajmerdhillon3013 11 місяців тому

    ਜਿਸ ਇਨਸਾਨ ਨੂੰ ਸਵੇਰੇ ਉਠਦਿਆਂ ਨੂੰ ਕੰਮ ਦੀ ਭੁੱਖ ਲੱਗੇ ,ਉਹ ਇਨਸਾਨ ਕਦੇ ਵੀ ਭੁੱਖਾ ਨਹੀਂ ਮਰਦਾ।

  • @amitachara2996
    @amitachara2996 Рік тому +4

    Very nice

  • @singhteja3505
    @singhteja3505 Рік тому

    Very nice good job beautiful queens Harjas preet kaur all rounder

  • @HarvinderSingh-lp4js
    @HarvinderSingh-lp4js Рік тому

    Harjaspreet putter ji nice nice nice very nice God bless you

  • @GurmeetSingh-ud1dv
    @GurmeetSingh-ud1dv Рік тому +11

    ਭੈਣ ਜੀ ਗੰਦ ਨਾ ਪਰੋਸੋ ਖੰਡੂਰ ਸਾਹਿਬ ਜਾਉ ਸੁਬਹ ਬੋਲੀਆਂ ਸਿੱਖੋ ਬਾਬੇ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੋ

  • @majoruppal7552
    @majoruppal7552 2 місяці тому

    100%right bless you beta g

  • @balwantsingh-sm6be
    @balwantsingh-sm6be Рік тому +1

    Very nice interview I also belongs to Rampura Phul God bless 👍❤️

  • @sukhhanda5611
    @sukhhanda5611 Рік тому +4

    Very nice harjas

  • @kulbeersingh3232
    @kulbeersingh3232 Місяць тому

    ਬਹੁਤ ਵਧੀਆ

  • @nirmalsingh-jf4fk
    @nirmalsingh-jf4fk Рік тому +4

    ਇੰਟਰਵਿਊ ਬਹੁਤ ਵਧੀਆਂ ਪਰ ਤੁਸੀਂ ਜੱਟ ਸੋਦਾ ਚ ਇੰਗਲੈਂਡ ਵਾਲੀ ਮਾਸੀ ਓ

  • @parmindersinghsidhu4734
    @parmindersinghsidhu4734 Рік тому +1

    Very talented lady 👏

  • @BaljitSingh-my5et
    @BaljitSingh-my5et 2 місяці тому

    Very good sister god bless thanks

  • @karansandhu3403
    @karansandhu3403 Рік тому

    ਬਹੁਤ ਚੰਗਾ ਲੱਗਾ 👌👌👌👌👌✌️

  • @jindermangat2541
    @jindermangat2541 2 місяці тому +1

    Good job

  • @IqbalSingh-pl5rq
    @IqbalSingh-pl5rq Рік тому +1

    Very nice 👍👍🎉🎉 g

  • @Globalkabbadiupdates
    @Globalkabbadiupdates Рік тому +8

    ਵਾਹ ਵਾਹ ਖੱਟਣ ਲਈ, ਹੁਣ ਬਹੁਤ ਲੋਕ ਕਹਿ ਦਿੰਦੇ ਹਨ ਕਿ ਮੈਂ ਆਹ ਕੀਤਾ, ਉਹ ਕੀਤਾ ਹੈ, ਬਹੁਤ ਕੁੜੀਆਂ ਕਹਿ ਦਿੰਦੀਆਂ ਹਨ, ਮੈਂ ਰੇਹ ਖਲਾਰੀ ਮੈਂ ਪਾਣੀ ਲਾਇਆ ਹੈ, ਪਿਛਲੇ ਪੰਦਰ੍ਹਾਂ ਸਾਲਾਂ ਤੋਂ ਕੰਮ ਤਾਂ ਬੰਦੇ ਨਹੀਂ ਕਰਦੇ, ਬੀਬਾ

    • @g.p.singhkhalsa9874
      @g.p.singhkhalsa9874 Рік тому +2

      ਇਹ ਸਾਰੇ ਕੰਮ ਮੇਰੀ ਧੀ ਨੇ ਕੀਤੇ ਹਨ ਅੱਜ ਵੀ ਕਰ ਸਕਦੀ ਹੈ ਮੈਂ ਵੀ ਕਰਦਾ ਹਾਂ

    • @Globalkabbadiupdates
      @Globalkabbadiupdates Рік тому +1

      @@g.p.singhkhalsa9874 ਫ਼ੇਰ ਚੰਗੀ ਗੱਲ ਹੈ ਜੀ, ਪਰ ਕੁਝ ਸਿਰਫ਼ ਵੀਡੀਓ ਵਿੱਚ ਹੀ ਬੋਲਦੇ ਹਨ

  • @hshjs656
    @hshjs656 Рік тому +1

    Very nice galbat

  • @Rani_bhua001
    @Rani_bhua001 Рік тому +5

    ਬਹੁਤ ਹੀ ਵੱਧੀਆ

  • @lakhvirsinghgill8723
    @lakhvirsinghgill8723 Рік тому +1

    Very good ਹਰਜਸਪ੍ਰੀਤ ਕੌਰ ਜੀ

  • @bindergill1234
    @bindergill1234 Рік тому +1

    very very nice

  • @BalwinderBhullar-oq4de
    @BalwinderBhullar-oq4de 2 місяці тому

    ਬੇਅੰਤ ਸਿੰਘ ਜੀ ਆਪ ਦੀ ਤਰੀਫ ਕਰੇ ਕਿਉ ਨਾ ਬਠਿੰਡੇ ਜਿਲੇ ਵਿੱਚ ਜਨਮ ਲਿਆ

  • @jantajanta2892
    @jantajanta2892 Рік тому

    ਵਾਹਵਾਹ.ਪੁਁਤਰਾ

  • @harjitbhangoo4227
    @harjitbhangoo4227 Рік тому

    Very nice good job put ji 🙏🏼❤️🙏🏼

  • @kuldeepgill9101
    @kuldeepgill9101 Рік тому

    Good madm

  • @mohindersidhu1279
    @mohindersidhu1279 Місяць тому

    Good interview

  • @majoruppal7552
    @majoruppal7552 2 місяці тому

    Very good

  • @GaganKaur-ur8sd
    @GaganKaur-ur8sd Рік тому +2

    Ji han harjas nu giddhe vich bhut dilchspi c mainu pta kyunki mai v phul clg Cho BA kiti aa

  • @kehargrewal5059
    @kehargrewal5059 Місяць тому

    ਗੋਰੋ ਬੁਹਤ ਬਦੀਆਂ ਐਟਰ ਬੳਹੈ ਬੇਟਾ ਜੀ ਮੇਰੇ ਨਾਨਕੇ ਵੀ ਨਦਗੜ ਕੋਰੜੇ ਹੈ ਅਜਕਲ ਮੈਂ ਕੇਨਡਾ ਰਹਨਾ ਤੇਰੀਆਂ ਮੁੰਨਦੀਆਂ ਬੁਹਤ ਦੇਖਦਾ ਹਾਂ ਬੱਚਾ ਤੇਰੀ ਪਰਮਾਤਮਾ ਉਮਰ ਲੰਮੀ ਕਰੇ ਜੀ

    • @kehargrewal5059
      @kehargrewal5059 Місяць тому

      ਮੇਰੀ ਉਮਰ ਹੀ 80ਸਾਲ ਹੈ ਬੇਟਾਜੀ

  • @gurpreetdhaliwal8583
    @gurpreetdhaliwal8583 Рік тому +3

    Very very good interview

  • @rupindersohi3895
    @rupindersohi3895 Рік тому

    Very very nice video

  • @surjitsohi8339
    @surjitsohi8339 Рік тому

    Good

  • @harwindervirk3769
    @harwindervirk3769 10 місяців тому

    Nice

  • @mewasingh9804
    @mewasingh9804 Рік тому

    V Nice

  • @khelasingh
    @khelasingh Рік тому +1

    🎉🎉🎉🎉

  • @ginnisidhu4718
    @ginnisidhu4718 Рік тому

    V v nice acting tusi karde ho

  • @harmindergill6488
    @harmindergill6488 2 місяці тому

    Ji

  • @minturoomigill2997
    @minturoomigill2997 Місяць тому

    ਅੰਮਾ ਜਾਏ ਸੀਰੀਅਲ ਵਿੱਚ ਬਹੁਤ ਵਧੀਆ ਰੋਲ c ,par ਤੁਸੀ ਨਿੱਕੇ ਦੀ death te ਨਹੀ ਆਏ,, ਸੀਰੀਅਲ ਵਿਚ ਆਪ ਦਾ bro C ਨਿੱਕਾ,,,, ਅੰਮਾ ਜਾਏ ਸੀਰੀਅਲ ਵਿੱਚ ਅਸੀਂ ਬਹੁਤ comment ਕਰੇ ਜਦੋਂ ਨਿੱਕੇ ਦੀ death ਹੋਈ ਸੀ,Bhan ji ਨਹੀ ਆਏ ਕਿਉ ਨਹੀਂ ਆਏ,,, ਆਪ ਦਾ ਰੋਲ ਬਹੁਤ ਵਧੀਆ ਸੀ,

  • @SurjitSingh-oq5zz
    @SurjitSingh-oq5zz Рік тому

    🙏🏻🙏🏻👍🏻

  • @ginnisidhu4718
    @ginnisidhu4718 Рік тому

    V v nice sis ji gbu tusi but sohne lagde ho love u sis

  • @jiwansingh6770
    @jiwansingh6770 Рік тому +7

    ਮਾਪਿਆਂ ਹੱਥ ਵੱਸ ਨੇ ਇਨਸਾਨ ਦੀਆਂ ਡੋਰਾਂ ਚਾਹੇ ਹੀਰਾ ਬਣਾ ਦੇਣ ਸੋਨਾ ਬਣਾ ਦੇਣ ਚਾਹੇ ਰਾਹੀਂ ਪਿਆ ਕੰਕਰ

  • @pritpalghuman5026
    @pritpalghuman5026 Рік тому +5

    Preet kaur dirba di interview kro

  • @manjindersinghbhullar8221
    @manjindersinghbhullar8221 Рік тому +1

    ਭੈਣ ਬਹੁਤ ਵਧੀਆ ਇੰਟਰਵਿਊ ਤੁਹਾਡੀ

  • @BalvinderSingh-vo6xe
    @BalvinderSingh-vo6xe Рік тому +1

    Waheguru ji

  • @manigill1404
    @manigill1404 Рік тому

    ❤♥️🙏🙏

  • @Simarjitshergill
    @Simarjitshergill 2 місяці тому

    Putt mainu v bapu ji ne mundeyan vangu paleya.Sachi munde darde hunde c school ch tenth tak

  • @Jasaltvmajha5173
    @Jasaltvmajha5173 Рік тому

    Meri Baradeari Beti a

  • @AvtarSingh-gw4oc
    @AvtarSingh-gw4oc Місяць тому

    Tariffs aap kardi vihah kra Lia

  • @FaraattaTv
    @FaraattaTv Рік тому +3

    Create your own channel Harjasspreet ji tusi Talented oo . Mostly hun sare Artist ne apne channel create kita hoya aa .

  • @user-el4wo8gp4t
    @user-el4wo8gp4t Рік тому

    Res sis u can say gidha meri jaan kure title of famous cassette by sarbjit mangat myself belong this mangat family woke up bravo yug yug jeo anyhow I like u r activities contact if anyway pammi bai our family friend rab rakha

  • @ranjitdhillon759
    @ranjitdhillon759 Рік тому

    Let her ask you questions please?

  • @NachhattarSingh-io6qx
    @NachhattarSingh-io6qx Місяць тому +1

    ਬੀਬਾ ਆਪਣੀਅ ਸਿਫਤਾ ਆਪ ਨਹੀਕਰੀਦੀਅ ਖਿਅਆਲ ਰਖੌ

    • @minturoomigill2997
      @minturoomigill2997 Місяць тому

      ਸਹੀ ਗੱਲ ਹੈ ਜੀ ਆਪ ਦੀ, ਮੈ ਵੀ ਕਹਿਣ ਹੀ ਲੱਗਾ ਸੀ,

  • @user-os2jv1ux2l
    @user-os2jv1ux2l 22 дні тому

    Goro ਆ

  • @user-rd3vs9tl8d
    @user-rd3vs9tl8d 2 місяці тому

    ਤੇਰੀ।ਇੰਟਰਵੂ।ਕਰਨ।ਆਈ।ਕੋਈ।ਇਹਨੂੰ।ਵੀ।ਸਵਾਲ।ਕਰਨ।ਦੇਦੇ

  • @AmarjitSingh-eq3rl
    @AmarjitSingh-eq3rl 2 місяці тому

    ਚਰਿੱਤਰ ਤੋਂ ਕੀ ਭਾਵ ਹੈ ਇਹ ਤਾਂ ਅਦਰੂਨੀ ਗੱਲਾਂ ਹੁੰਦੀਆ ਹਨ

  • @user-th3od3vx3b
    @user-th3od3vx3b Рік тому

    Kudi vich purana visa hai bhut vdhia kudi dil to dealer hai aj kal hona vi jruri hai vvvv nice dil vi saf hai