ਹੋਟ ਗਵਾਂਢਣ 2 • HOT PADOSAN 2 | DHARNAT JHINJER | New Punjabi Funny Video 2024

Поділитися
Вставка
  • Опубліковано 8 вер 2024
  • Staring :- Dharnat Jhinjer , Babaldeep Jhinjer, Tari Bhangu , bila bhangu ,
    Satnam jathedar, hardeep kaur babbu, harjass ,
    Story writer :- desi masti pinda wale
    Directed and Editing :- BABALDEEP SINGH JHINJER
    Poster work :- BABALDEEP SINGH JHINJER
    Camra man :- Satta maan
    #punjabifunnyvideos #punjabicomedy #dharnatjhinjer

КОМЕНТАРІ • 509

  • @DESIMASTIPINDAWALE
    @DESIMASTIPINDAWALE  Місяць тому +47

    ਸੋਹਣੀ ਸਾਲੀ ਲੁੱਚਾ ਜੀਜਾ ਬੁੱਧਵਾਰ ਸਵੇਰੇ 10 ਵਜੇ
    Hot ਗਵਾਂਢਣ ਦਾ ਅਗਲਾ ਭਾਗ ਐਂਤਵਾਰ ਸਵੇਰੇ 10 ਵੱਜੇ

    • @meetguhmaan482
      @meetguhmaan482 Місяць тому +9

      Veer banke benti aa BTS videos v share karea kro naal di naal😂😂baki video bhut sohni c 100 cho 111 number ditte jnde aa 😅jeounda reh dharnaat seha te saari team ❤luvv u all

    • @SatnamSingh-pt8ox
      @SatnamSingh-pt8ox 15 днів тому

      😮❤❤❤❤❤❤​@@meetguhmaan482

    • @SatnamSingh-pt8ox
      @SatnamSingh-pt8ox 15 днів тому

      ❤❤❤❤❤❤❤

  • @SukhvinderKour-vt9bi
    @SukhvinderKour-vt9bi Місяць тому +5

    ❤ohh kitho kad kad leona dhrnat jinger sea eeh ptole hun nwe balosai ve wali sohni a jma sera😅😅

  • @ManpreetSingh-f6c
    @ManpreetSingh-f6c Місяць тому +2

    Waheguru 🙏 ji thonu hmesha khush rakhe

  • @hardevsingh366
    @hardevsingh366 Місяць тому +6

    ਧਰਨਾਟ ਜੀ ਤੁਸੀਂ ਤੇ ਕਮਾਲ ਹੀ ਕਰ ਦਿੱਤੀ 😂😂😂😂😂😂😂😂😂😂😂😂😂😂😂😂

  • @JagjitSingh-ss8zb
    @JagjitSingh-ss8zb Місяць тому +5

    ਬਹੁਤ ਵਧੀਆ ਕੰਮ ਕੀਤਾ ਹੈ ਕੰਮ ਕਰਨ ਲਈ ਸਾਰੀ ਟੀਮ ਦਾ।ਬੁਹਤ।ਕੰਮ। ਹੈ ਸਾਰੀਆਂ ਟੀਮ। ਨੂੰ ਬਹੁਤ ਪਿਆਰ ਹੈ ❤ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜਗਜੀਤ ਸਿੰਘ ਸਿੱਧੂ ਬਡਬਰ

  • @sukhasandhusukha9981
    @sukhasandhusukha9981 Місяць тому +10

    ਧਰਨਾਟ ਬਾਈ ਵਿਡਿੳ ਬਹੁਤ ਵਧੀਆ ਸੀ ਪਰ ਬਾਈ ਤੁਸੀ ਕਿਹੜਾ ਕੂਮੈਟ ਪੜਨੇ ਆ ਵਿਡਿੳ ਤਾ ਅਸੀ ਓਦੋਂ ਦੇ ਦੇਖਦੇ ਆ ਜਦੋ ਤੁਸੀ ਚੈਨਲ ਤੇ ਪਹਿਲੀ ਵਿਡਿੳ ਪਾਈ ਸੀ from UK

  • @user-ii2kb5dk9e
    @user-ii2kb5dk9e Місяць тому +4

    ਗੈਸ ਸਿਲੰਡਰ ਵਾਲਾ ਸੀਨ ਬਹੁਤ ਘੈਟ ਸੀ ਸਾਡੇ ਕੋਲੇ ਇੱਕ ਬੰਦਾ ਰਹਿੰਦਾ ਸਿਲੰਡਰ ਚੁੱਕਣ ਕੰਮ ਕਰਦਾ ਰਾਤੋ ਰਾਤ ਵਾਧੂ ਕਰਦੂ

  • @bhupindersingh8272
    @bhupindersingh8272 Місяць тому +5

    ਬਹੁਤ ਵਧੀਆ ਕੰਮ ਕਰਨ ਲਈ ਸਾਰੀ ਟੀਮ ਦਾ ਬੁਹਤ ਬਹੁਤ ਧੰਨਵਾਦ ❤ ਵਾਹਿਗੁਰੂ ਸਭ ਨੂ ਚੜਦੀ ਕਲਾ ਵਿੱਚ ਰਖਣ

  • @AnshuShorts-ts7xb
    @AnshuShorts-ts7xb Місяць тому +3

    Good ਮੇਰੀ ਬਾਲੁਸ਼ਹੀ ਲਵ ਯੂ। ਗੋਦ ਬਲੈਸ ਆਲ teams

  • @JaspalSingh-cg9gc
    @JaspalSingh-cg9gc Місяць тому +3

    ਬਹੁਤ ਵੱਧਿਆ ਧਰਨਾਟ ਵਾਈ ਜੀ love u ਟਰਾਲੀ ਭਰ ਕੇ

  • @baljeethunjan756
    @baljeethunjan756 Місяць тому +3

    22 ਬਾਹਲਾ ਅੱਤ ਆ, ਧਰਨਾਟ ਟੀਮ, love you ਟਰਾਲੀ ਭਰ ਕੇ... 👌

  • @kuldeepbatth8801
    @kuldeepbatth8801 Місяць тому +2

    Very nice 👌

  • @dilpreetsingh3508
    @dilpreetsingh3508 Місяць тому +25

    ਲੁੱਚਿਆਂ ਦੇ ਪੀਰ ਦਾ ਅਗਲਾ ਭਾਗ ਕਦੋਂ ਆਵੇਗਾ ਧਰਨਾਟ ਬਾਈ ਜੀ ❤❤🎉

  • @bikramjitsingh1701
    @bikramjitsingh1701 Місяць тому +12

    ਧਰਨਾ ਮੂਹਰੇ ਵੱਡੇ ਵੱਡੇ ਐਕਟਰ ਫੇਲ ਨੇ

  • @AmandeepSingh-bu4wn
    @AmandeepSingh-bu4wn Місяць тому +16

    ਬਹੁਤ ਵਧੀਆ ਵੀਡੀਓ ਏ🎉🎉🎉🎉

  • @jsa-bb2mf
    @jsa-bb2mf Місяць тому +1

    Vary vary nice video 🎉🎉🎉🎉

  • @PrabhjotSingh-hk2on
    @PrabhjotSingh-hk2on Місяць тому +2

    ਬਹੁਤ ਵਧੀਆ

  • @user-kj2bu4ri6ogg22
    @user-kj2bu4ri6ogg22 Місяць тому +1

    😂😂😂❤❤❤gurchain Singh 👌 ♥

  • @SurinderSingh-ge9mh
    @SurinderSingh-ge9mh Місяць тому +14

    ਧਰਨਾਟ ਬਾਈ ਬਹੁਤ ਵਧੀਆ ਵੀਡੀਓ ਏ ਜਿਸ ਵੀਡੀਉ ਵਿਚ ਤੇਰਾ ਰੋਲ਼ ਹੁੰਦਾ ਹੈ ਉਹ ਵੀਡੀਓ ਧੰਨ ਧੰਨ ਹੋ ਜਾਂਦੀ ਹੈ।

  • @jaswinderghumaan5912
    @jaswinderghumaan5912 Місяць тому +51

    sir@@@@...ਲਾਉਦਾ ਧਰਨਾਟ ਟਰੈਕਟਰ ਵਾਲਾ ਸੀਨ ਸਿਰਾ😅😅😂😂😂

    • @DESIMASTIPINDAWALE
      @DESIMASTIPINDAWALE  Місяць тому +11

      Thank you so much

    • @user-en1ew8yp4c
      @user-en1ew8yp4c Місяць тому +4

      ਬਾਈ ਧਰਨਾਟ ਵਰਗਾ ਬੰਦਾ ਨੀ ਹੈਗਾ ਦੁਨੀਆਂ ਤੇ
      ❤❤❤❤❤❤❤❤❤❤❤❤❤

    • @jarnailsingh3797
      @jarnailsingh3797 Місяць тому

      Excillent. Video. ❤

    • @jarnailsingh3797
      @jarnailsingh3797 Місяць тому

      Too. Much. Funny. Acting. Of. Babu. And. Dharnat. ❤

    • @GagandeepSingh-5911Brar
      @GagandeepSingh-5911Brar Місяць тому +2

      ​ਮੈਂ ਤਾਂ ਟਰੈਕਟਰ ਤੋਂ ਐਵੇਂ ਹੀ ਉਤਰਦਾ ਹੁੰਨਾਂ😅😅

  • @NirvairSekhon-ir4gu
    @NirvairSekhon-ir4gu Місяць тому +1

    Nice 👍🏻👍🏻👍🏻👍🏻🎉🎉🎉🎉

  • @swarnsinghbhangu3258
    @swarnsinghbhangu3258 Місяць тому +2

    ਬਹੁਤ ਵਧੀਆ ਵੀਡੀਓ ਝਰਨਾਟ ਵੀਰ ਜੀ ਰੱਬ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਲਵ ਯੂ ਟਰੈਲੀ ਭਰ ਕੇ❤

  • @ashwanisharda6924
    @ashwanisharda6924 29 днів тому +1

    ਧੰਰਨਾਟ ਵਾਈ ਤੁਹਾਡੀ ਹਰੇਕ ਵੀਡੀਓ ਬਹੁਤ ਵਧੀਆ ਹੁੰਦੀ ਹੈ ਐਕਟਿੰਗ ਦੀ ਤਾਂ ਗੱਲ ਹੀ ਘੈਂਟ ਹੁੰਦੀ ਹੈ ਇਸ ਤਰ੍ਹਾਂ ਹੀ ਲੱਗੇ ਰਹੋ ਵਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀ ਵਕਸ਼ਣ ਅਤੇ ਚੜ੍ਹਦੀ ਕਲਾ ਵਿਚ ਰੱਖਣ 🎉❤😅😅😂😂😂👌🏻👌🏻👍🏻👏🏻

  • @rajsingh2776
    @rajsingh2776 Місяць тому +1

    ਬਹੁਤ ਵਧੀਆ ਬਹੁਤ ਝੱਟ ਦਿਖਾਈ ਧਰਨਾਟ ਸਿਆਂ ਕਿਤੇ ਛੜਾ ਬਣਕੇ ਕਿਤੇ ਸਲੈਂਡਰ ਲਿਆਕੈ ਕਿਤੇ ਡਾਕਟਰ ਤੋਂ ਬਚਾਕੇ, , ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੀ ਹੀ ਟੀਮ ਦਾ ਰਾਜ ਖੀਵਾ ਮਾਨਸਾ

  • @BalkaransidhuSingh
    @BalkaransidhuSingh Місяць тому +2

    Jaldi to jaldi 😮hot gamandna 3 la ao

  • @GurnoorSingh-lt5gb
    @GurnoorSingh-lt5gb Місяць тому +1

    Very nice Bro ji god bless you

  • @narinderpalsingh8648
    @narinderpalsingh8648 Місяць тому +3

    ਟੋਪ ਆ ਬਾਈ ਜੀ ਐਡ 400 ਪਾਰਟ ਵੀ ਹਿੱਟ ਰਹਿਣਗੇ ਸਟੋਰੀ ਬਹੁਤ ਵਧੀਆ 💐💐💐💐ਲਵ ਯੂ ਟਰਾਲੀ ਨਹੀਂ 18 ਟਾਇਰਾਂ ਟਰਾਲਾ ਭਰ ਕੇ ਸਾਰੀ ਟੀਮ ਨੂੰ

  • @jassijassi5613
    @jassijassi5613 Місяць тому +2

    ਹੇ ਮੇਰੇ ਵਾਹਿਗੁਰੂ ਧਾਰਨਾਟ ਦੇ ਮਾਤਾ ਜੀ ਨੂੰ ਜਲਦੀ ਜਲਦੀ ਠੀਕ ਕਰ ਦੇਵੇ 🙏🙏🙏

  • @amanbrar7370
    @amanbrar7370 Місяць тому +6

    ਬੱਬੂ ਤੇਰੀ ਅਵਾਜ਼ ਕਿਵੇਂ ਪਾਟੇ ਸਪੀਕਰ ਵਰਗੀ ਹੋਈ ਪਈ

  • @user-xr9jf3xe7f
    @user-xr9jf3xe7f Місяць тому +1

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉🎉

  • @user-zy3js9kq9d
    @user-zy3js9kq9d Місяць тому +19

    😂ਬਹੁਤ ਬਧੀਆ ਧਰਨਾਟ ਭਾਈ ਜੀ 😜

  • @malkitsingh4209
    @malkitsingh4209 Місяць тому +1

    Sunday super sunday karta Dharnat bai ne

  • @rattan.108
    @rattan.108 Місяць тому +3

    Very nice video 👌🏻Dharnat Jhinjer bro LUCHYA DE PEER next part karo brother 💖✅

  • @amarjitsingh1946
    @amarjitsingh1946 Місяць тому +1

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਕਰਤਾ ਬਾਬਿਓ ਨਾਇਸ਼ ❤❤❤

  • @KultarSingh-ji3qy
    @KultarSingh-ji3qy 29 днів тому +1

    ਵੀਡੀਓ ਬਹੁਤ ਬਹੁਤ ਵਧੀਆ ਧਰਨਾਟ ਤੂੰ ਤਾ ਬਾਬੇ ਦਾ ਚੇਲਾ ਈ ਡਰਾ ਤਾ ਸੀ😂😂😂😂

  • @Deshijatti
    @Deshijatti Місяць тому +3

    ਬਹੁਤ ਵਧੀਆ ਧਰਨਾਟ ਵੀਰਾ ਜੀ😂😂😂😂❤❤❤

  • @SukhvinderKour-vt9bi
    @SukhvinderKour-vt9bi Місяць тому

    ❤❤yarr dhrnat tera sakar praa wala ee sohna wa sachy menu dede na yraa 😂😂

  • @balwindersingh3803
    @balwindersingh3803 Місяць тому +1

    ਬੁਹਤ ਸਿਰਾਂ ਵੀਡੀਓ ਬਾਈ ਜੀ

  • @JagdevMann-su7yt
    @JagdevMann-su7yt Місяць тому +2

    Very very nice 👍🏿😂😂😂😂😂😂😂😂😂😂😂😂😂😂😂 dharnat and party

  • @sonishm3565
    @sonishm3565 Місяць тому +2

    Nice video Good Ep 3

  • @SukhvinderKour-vt9bi
    @SukhvinderKour-vt9bi Місяць тому

    😂😂ohh hoo mere mgu eeni sudrda dhrnat sea 😅😅slandar ta aagya 😅😅😅😅

  • @lakhvirsinghqupu
    @lakhvirsinghqupu Місяць тому +3

    ਧਰਨਾਟ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @dharambanipal9130
    @dharambanipal9130 23 дні тому

    ਧਰਨਾਟ ਤੇਰੀ ਮਸੁਕ ਬਹੁਤ ਸੋਹਣੀ ਐ ਬਹੁ ਘੈਟਂ ਐ👌👌👍👍

  • @jashanpreetsingh1210
    @jashanpreetsingh1210 Місяць тому +1

    ਬਹੁਤ ਵਧੀਆ ਬਾਈ ਜੀ ਸਵਾਦ ਆ ਗਿਆ ਵੀਡੀਉ ਦੇਖ ਕੇ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ 🎉🎉🎉🎉

  • @SukhvinderKour-vt9bi
    @SukhvinderKour-vt9bi Місяць тому

    ❤😂hyee baba kina sohna waa .....jas baba g i love you 😂😂

  • @karmjitrai146
    @karmjitrai146 Місяць тому +1

    ਬਹੁਤ ਸੋਹਣੀ ਲੱਗੀ ਫ਼ਿਲਮ ਬਾਈ ਜੀ 2 ਜਾ 4 ਭਾਗ ਹੋਰ ਬਣਾ ਬਾਈ ਹਾਸਾ ਵੀ ਆਉਂਦਾ ਅਤੇ ਮੈਸਜ ਵੀ ਬਹੁਤ ਵਧੀਆ

  • @Preet.Kaur527
    @Preet.Kaur527 Місяць тому +2

    dharnat uncle jma sirra kronde👌🤩 har ik video bhtt ghaint hundi😍 tractor wala scene ta sirra lata dharnat uncle👌 and babbu ji v sirra kronde👌🤩 waheguru ji hmsha chardikala ch rakhn🙌 best wishes always all team💝 khichi rkho km❤️❤️ Hamesha khush rhoo♥️😊

  • @sukhjitsingh1916
    @sukhjitsingh1916 Місяць тому +1

    ਬੋਤ ਬੋਤ ਵਦੀਅਾ ਧਰਨਾਟ ਬਾਈ ਚੜਦੀ ਕਲਾਂ ਚ ਰੱਖੇ ਸਾਰੀ ਟੀਮ ਨੂ 👍👍👍👌👌👌

  • @SukhvinderKour-vt9bi
    @SukhvinderKour-vt9bi Місяць тому

    ❤😂haha traktar ala seen mere jn sera na na mta aye utrda huna😅😅

  • @gurnoorsinghofficial407
    @gurnoorsinghofficial407 Місяць тому +4

    😂bohot vadia video aa bai ❤

  • @hardeepsingh4057
    @hardeepsingh4057 Місяць тому +1

    Good Aktear ha dharnt bai❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @BoharDhillon-hw3uc
    @BoharDhillon-hw3uc Місяць тому +2

    Very Very nice video ji 👌👌👌👌👌
    👍👍👍👍👍

  • @darshansinghsran2744
    @darshansinghsran2744 Місяць тому +3

    ਬਹੁਤ ਵਧੀਆ ਵੀਡੀਓ ਆ ਬਾਈ ਜੀ ਜਿਉਂਦੇ ਵਸਦੇ ਰਹੋ

  • @JagdevMann-su7yt
    @JagdevMann-su7yt Місяць тому +2

    Mona wali sirra ❤❤❤ sakarpara

  • @yogeshtiwari9913
    @yogeshtiwari9913 Місяць тому +1

    ਬਹੁਤ ਵਧੀਆ ਵੀਰ ਜੀ❤❤❤❤

  • @Sonumanak-r9n
    @Sonumanak-r9n Місяць тому +1

    Siraaa aa g😂😂😂😂❤

  • @HarjinderSingh-re8ju
    @HarjinderSingh-re8ju Місяць тому +1

    ਬਹੁਤ ਵਧਿਆ ਜੀ

  • @ritumehra6116
    @ritumehra6116 18 днів тому

    😂😂😂kya siraa lya peya❤❤ jma

  • @GurpreetSingh-yw7kw
    @GurpreetSingh-yw7kw Місяць тому +1

    ਬਹੁਤ ਬਹੁਤ ਹੀ ਵਧੀਆ ਘੈਂਟ ਵੀਡੀਓ ਸਿਰਾ ਬੰਬ ,ਕੋਕਾ ❤❤❤❤❤

  • @gurjindersingh3638
    @gurjindersingh3638 Місяць тому +2

    ਬਹੁਤ ਵਧੀਆ ਵੀਡੀਓ ਧਰਨਾਟ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਦਿਲ ਖੁਸ਼ ਕਰ ਤਾ ਵੈਰੀ ਸਲੂਟ ਜੀ 🙏🌿💛🌿👌 ਯਮੂਨਾ ਨਗਰ

  • @baljitsingh4854
    @baljitsingh4854 Місяць тому +3

    Dharnat hot guandan wali kudi the acting very very nice God bless you (from USA 🇺🇸

  • @GurpreetSingh-fq7di
    @GurpreetSingh-fq7di Місяць тому +1

    Very nice video brother Dharnat always your videos superb and your all team members work awesome 👍🌹❤️🙏🙏

  • @BalkaransidhuSingh
    @BalkaransidhuSingh Місяць тому +1

    Bahut badiya video aa y

  • @user-uh4eb9ej7b
    @user-uh4eb9ej7b Місяць тому +1

    Sira Bhai ❤❤

  • @BholaSingh-xv7ks
    @BholaSingh-xv7ks Місяць тому

    Bot bot bot maja aa reya 2222😂😂😂😂😂😂😂😂😂😂😂😂😂😂😂😂😂😂sachi

  • @jonysingh8576
    @jonysingh8576 Місяць тому +1

    God bless your all team Bai

  • @jasmersingh3945
    @jasmersingh3945 Місяць тому +2

    ਧੰਨ ਧੰਨ ਕਰਵਾਤੀ ਬਾਈ ਧਰਨਾਰਟ ਸਾਰੀ ਟੀਮ ਨੂੰ ਆਈ ਲਵ ਯੂ

  • @user-ns6oc2im5v
    @user-ns6oc2im5v Місяць тому +1

    ਬਹੁਤ ਵਧੀਆ ਜੀ

  • @MunishKariyana-hk2zw
    @MunishKariyana-hk2zw Місяць тому +2

    Very nice video

  • @sukhbitkaursukhbitkaur4113
    @sukhbitkaursukhbitkaur4113 Місяць тому +1

    😂😂ਬਹੁਤ ਵਧੀਆ ਵਿਓਡ ਜੀ

  • @LovelyBhau
    @LovelyBhau Місяць тому +1

    ਸਿਰਾ ਧਰਨਾਟ ਬਾਈ ❤

  • @user-cx8jw8yq9o
    @user-cx8jw8yq9o Місяць тому +1

    Very nice video y bab kus rakhe❤❤❤❤❤❤
    God bless you

  • @RakeshKumar-us7gs
    @RakeshKumar-us7gs Місяць тому +2

    V very good Nice video bahi सहाब ji ❤❤

  • @balrajsidhu3296
    @balrajsidhu3296 Місяць тому +2

    ਬਹੁਤ ਹੀ ਵਧੀਆ ਵੀਡੀਓ ਧਰਨਾਟ ਭਰਾ ਜੀ ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬੱਖਸੇ 🙏🙏🙏🙏🙏🙏🙏🙏

  • @inderjitsingh4191
    @inderjitsingh4191 Місяць тому

    Very interesting story
    God bless you

  • @kulbeersingh3232
    @kulbeersingh3232 Місяць тому +1

    ❤ ਬਹੁਤ ਵਧੀਆ ਵੀਡੀਓ ❤

  • @pritpalsinghsidhuadv7488
    @pritpalsinghsidhuadv7488 Місяць тому +2

    ਅੱਜ ਤਾਂ ਸਾਰੀ ਟੀਮ ਨੇ ਨਜ਼ਾਰਾ ਲਿਆ ਤਾ ..ਆਨੰਦ ਬੰਨ੍ਹ ਤਾ ❤❤❤❤❤

  • @garrysran4190
    @garrysran4190 Місяць тому +1

    Asi ta video he tare. Karke dekhde veer all. Teem ve good 👍🏻 sirra❤❤❤❤❤❤

  • @HArjinderSingh-dd8zi
    @HArjinderSingh-dd8zi Місяць тому +2

    ਬਹੁਤ ਵਧੀਆਂ ਵੀਡੀੳ ਲੱਗੀ ਧਰਨਾਟ ਬਾਈ ਸਿਰਾ ਲਾ ਤਾਂ

  • @user-bi5zx3jb6l
    @user-bi5zx3jb6l Місяць тому

    Bhuot vadia video dil khus kr dita

  • @user-lx2gw3fo5w
    @user-lx2gw3fo5w Місяць тому +1

    Bahut jyada sohna kam krde aa sari team
    Care on jatto

  • @lovekumar8614
    @lovekumar8614 Місяць тому +1

    Kasar aun waly y da role bahot he ghaint hy. & Natak v bahut badia hai ji. (Dehradun,Uk)

  • @Sukhvindersingh1313-i2b
    @Sukhvindersingh1313-i2b Місяць тому +3

    ਧੰਰਨਾਟ ਨੈ ਧੱਰਨਾਟ ਪਾਤੀ😂

  • @MesterkulwantDhaliwal
    @MesterkulwantDhaliwal Місяць тому

    Siraaa video bro all teem good

  • @VipinKumar-xh6yj
    @VipinKumar-xh6yj Місяць тому +1

    Nice balog ji❤❤❤🎉🎉🎉🎉😅😅😅😅😅

  • @IqbalKhan-zs2tw
    @IqbalKhan-zs2tw Місяць тому +3

    ਅੱਤ ਕਰਾਉਦਾ ਬਾਈ ਜੀ

  • @jagdevsingh7524
    @jagdevsingh7524 Місяць тому +2

    ਜਿਹੜੀ ਘਾਟ ਸ਼ਕਰਪਾਰੇ ਵੇਲੇ ਰਹਿ ਗਈ ਸੀ, ਉਹ ਘਾਟ ਬਾਲੋਸ਼ਾਹੀ ਪੂਰੀ ਕਰੂਗੀ। ਲਵ ਯੂ ਟਰਾਲਾ ਭਰ ਕੇ।

  • @PalaBalran
    @PalaBalran Місяць тому +2

    ਸਿਰਾਂ ਗੱਲ ਵਾਤ ਧਰਨਾਟ ਵਾਈ, ਜੀ ਪਾਲਾਂ ਬੱਲਰਾ

  • @jonysingh8576
    @jonysingh8576 29 днів тому

    Very nice video Bai ji God bless your family

  • @arvindsaini2716
    @arvindsaini2716 Місяць тому

    att vdo veer ji bot sohni vdo bnai siraa .. sari team nu waheguru ji chardi kala ch rakhan ji❤🎉

  • @harpreetsaini1214
    @harpreetsaini1214 27 днів тому

    Hahaha Hahahaha very funny video 😂😂😂❤

  • @BakhshishBisa-gq5lz
    @BakhshishBisa-gq5lz Місяць тому

    Bahut khoob
    Best wishes

  • @MaingalSingh
    @MaingalSingh Місяць тому +1

    Bahut vadia episode bai dharnat ji 🙏 😢 😅 😂🎉

  • @gurmeet3684
    @gurmeet3684 Місяць тому +1

    Bahut vadia video | 😂😂😂😂😅😅

  • @AjeetSingh-md5eb
    @AjeetSingh-md5eb Місяць тому

    ਕਰਨਾਟ ਬਾਪੂ ਜ ਦੋ ਘੰਟੇ ਤੇਰੇ ਲਵੋ ਨਾ ਜਾਵੇ ਤੇਰਾ ਭੂ ਦਾ ਆਪਣੇ ਆਪ ਨਿਕਲ ਜਾਵੇ

  • @_Pandu_jatt
    @_Pandu_jatt Місяць тому +1

    Very very nice video ❤😊

  • @jaswinder.kharoud
    @jaswinder.kharoud Місяць тому

    Sirra gal bat aa bhai ❤❤😂😂

  • @PalaAULAKH
    @PalaAULAKH Місяць тому +1

    ਬਹੁਤ ਸੋਹਣੀ ਵੀਡੀਓ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ ਸਾਰਿਆਂ ਨੂੰ ❤❤👌👌❤❤👍👍

  • @Surindersingh-jt9px
    @Surindersingh-jt9px Місяць тому +2

    Bahut badhiya lag rahi hai kannad bhai ji bahut badhiya bahut achcha lag raha hai aapki picture koi badhiya roll kar raha hun

  • @gurjantsran8519
    @gurjantsran8519 Місяць тому +1

    Hnji bahut badiya