Punjabi New Song | Tarakki | (Official Music Video) Saab Pangota | Deep Royce

Поділитися
Вставка
  • Опубліковано 16 лис 2024

КОМЕНТАРІ • 366

  • @SukhwinderSingh-wq5ip
    @SukhwinderSingh-wq5ip Рік тому +37

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    • @mandobawa
      @mandobawa Рік тому

      Te sohna sangeet
      About to check who gave music

  • @kirpalsingh1743
    @kirpalsingh1743 Рік тому +44

    ਪੰਜਾਬ ਦੇ ਹਾਲਾਤ ਨੂੰ ਬਿਆਨ ਕਰਦਾ ਗੀਤ 🔥🔥

  • @avtarsinghchanne5720
    @avtarsinghchanne5720 Рік тому +8

    ਵਾਹ ਬਈ ਵਾਹ ਪੰਨਗੋਟੇ ਵਾਲਿਆ
    ਬਹੁਤ ਵਧੀਆ ਗੀਤ ਹੈ 👌

  • @rajwindersinghgoldy4557
    @rajwindersinghgoldy4557 Рік тому +26

    ਕਲਮ ਮੇਰੇ ਵੀਰ ਦੀ ਸੱਚਾਈ ਲਿਖਦੀ ਆ
    ਬਹੁਤ ਵਧੀਆ ਸਾਬ ਵੀਰ
    ਸਤਿਗੁਰ ਮੇਹਰ ਭਰਿਆ ਹੱਥ ਰੱਖਣ

  • @AmarjeetSingh-dm4mj
    @AmarjeetSingh-dm4mj Рік тому +3

    ਸੱਚ ਵਿੱਚ ਤੁਹਾਡਾ ਸਹੀ ਨਾਮ ਹੈ ਵੀਰ ਜੀ ਸਾਬ ਪਨਗੋਟਾ ਸਾਬ ਅਖਵਾਉਣ ਵਾਲੀ ਗੱਲ ਲਿਖਦੇ ਹੋ ਗੀਤ ਵਿਚ।
    ਕਲਮ ਬਹੁਤ ਵਧੀਆ ਲਿਖਦੀ ਐ ਤੁਹਾਡੀ ।

  • @ਬਲਜਿੰਦਰਸਿੰਘਸੇਖੋਂ

    ਜਿਉਦਾ ਰਹਿ ਬਾਈ ਸਾਬ ਪਨਗੋਟੇ ਵਾਲਿਆ❤❤❤❤❤

  • @spsandhu285
    @spsandhu285 Рік тому +7

    ਬਾਈ ਜੀ ਬਹੁਤ ਸੁੰਦਰ ਗਾਈਆ ਤੇ ਬਹੁਤ ਸੋਹਣਾ ਲਿਖਿਆ। ਪ੍ਰਮਾਤਮਾ ਤੁਹਾਡੀ ਕਲਮ ਨੂੰ ਬਲ ਅਤੇ ਤੁਹਾਡੀ ਆਵਾਜ਼ ਨੂੰ ਹੋਰ ਮਿਠਾਸ ਬਕਸ਼ੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ✍️✍️✍️✍️✍️

  • @kikarsingh71
    @kikarsingh71 11 місяців тому +1

    ਜਿਉਂਦਾ ਰਹੇ ਬਾਈ ਸਾਬ੍ਹ ji bhut vdia

  • @lovepreet6796
    @lovepreet6796 Рік тому +25

    ਬਹੁਤ ਵਧੀਆ ਵੀਰ ਵਹਿਗੁਰੂ ਜੀ ਚੜਦੀਕਲਾ ਬਖਸ਼ਣ ਤੈਨੂੰ
    ਪੰਜਾਬ ਪੰਜਾਬੀਅਤ ਜ਼ਿੰਦਾਬਾਦ
    ਸਾਬ‌ਪੰਨਗੋਟਾ ਵੀਰ 😊❤❤

  • @baljitsandhumallah4119
    @baljitsandhumallah4119 Рік тому +16

    ਬਹੁਤ ਸੋਹਣਾ ਲਿਖਿਆ ਅਤੇ ਸੱਚ ਗਾਇਆ ਸਾਬ ਵੀਰ ਵਾਹਿਗੁਰੂ ਤਰੱਕੀ ਬਖਸੇ

  • @aishmeetsingh61
    @aishmeetsingh61 Рік тому +7

    ਸਾਰੀਆਂ ਗੱਲਾਂ ਸੱਚੀਆਂ ਬਾਈ ਜੀ,❤❤❤❤

  • @pb46help12
    @pb46help12 Рік тому +3

    ਬਹੁਤ ਵਧੀਆ Pangota Saab

  • @lovejitsingh86
    @lovejitsingh86 Рік тому +5

    ਬਾਕਮਾਲ ਲਿਖਾਰੀ ਸਾਬ ਪਨਗੋਟਾ ਵੀਰ

  • @manjitrandhawa7343
    @manjitrandhawa7343 Рік тому +2

    Bahut vdiaa veer g

  • @karamjeetsingh1082
    @karamjeetsingh1082 Рік тому +5

    ਸੱਚ ਪੇਸ਼ ਕੀਤਾ 22 ❤ ਧੰਨਵਾਦ🙏

  • @rajwindersinghgoldy4557
    @rajwindersinghgoldy4557 Рік тому +7

    ਬਹੁਤ ਵਧੀਆ ਸਾਬ ਵੀਰ ਕੱਲੀ ਕੱਲੀ ਗੱਲ ਦਿਲ ਨੂੰ ਛੂਹ ਰਹੀ ਆ

  • @ਗੁਰਪਾਲਸਿੰਘ-ਫ5ਠ

    ਭਾਜੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ ਜੀ ਬਹੁਤ ਵਧੀਆ ਜੀ

  • @jagirsinghjagirsinghsandhu7103
    @jagirsinghjagirsinghsandhu7103 11 місяців тому +1

    Very good sab pangota

  • @lalilahoriaofficial
    @lalilahoriaofficial Рік тому +3

    Bhut khub

  • @MehalSinghmahla
    @MehalSinghmahla Рік тому +2

    Sira karata veer g

  • @jagirsinghjagirsinghsandhu7103
    @jagirsinghjagirsinghsandhu7103 11 місяців тому +1

    Buth sona song

  • @Mindfunda
    @Mindfunda 2 місяці тому +1

    Bhut ghet bai ewe hu lge rho ❤❤❤👍🏻

  • @Official_musafir_jaggi_84
    @Official_musafir_jaggi_84 11 місяців тому +2

    ਬਹੁਤ ਵਧੀਆ ਗੀਤ ਏ ਬਾਈ ਦਾ ਸਾਰੇ ਸੁਣੋ ਇੱਕ ਵਾਰੀ 🙏🙏

  • @JarmanjitSingh-ce9tb
    @JarmanjitSingh-ce9tb Рік тому +2

    Bhut vadiya

  • @jagirsinghjagirsinghsandhu7103

    Sab pangota buth sona geet

  • @harmindersinghsandhu3922
    @harmindersinghsandhu3922 Рік тому +2

    ਜਿਉਂਦਾ ਰਹਿ ਓਏ ਸਾਬ ਪਨਗੋਟਾ 22❤

  • @kuldeepsinghdeepgill6217
    @kuldeepsinghdeepgill6217 Рік тому +3

    Bahut vadiya veer saab pangota 🎉

  • @anayaandkanan
    @anayaandkanan Рік тому +3

    Superb song and video wah kamaal lyrics

  • @KleeGenshin-x4b
    @KleeGenshin-x4b Рік тому +3

    Great song bai ji

  • @GurpreetSingh-wz9rq
    @GurpreetSingh-wz9rq Рік тому +4

    Bahut Sona Song veer saab pangota ji god bless you 🙏🙏

  • @jattpunjabi6532
    @jattpunjabi6532 Рік тому +3

    ਬਹੁਤ ਵਧੀਆ ਮਿੱਤਰਾ

  • @SohanSingh-wr8vb
    @SohanSingh-wr8vb 11 місяців тому +1

    ਪੰਨਗੋਟਾ ਵੀਰ ਜਿੰਦਗੀ ਚ ਇਕ ਵਾਰ ਹੀ ਆਉਣਾ ਤਰੱਕੀਆਂ ਬਖਸ਼ੇ ਬਾਬਾ ਨਾਨਕ ਦੇਵ ਜੀ ਮਹਾਰਾਜ ਜੀਉ ❤❤❤❤❤

  • @deepachahal8048
    @deepachahal8048 Рік тому

    ਵਾਹ ਜੀ ਵਾਹ ਧੰਨ ਏ ਸਾਬ ਪਨਗਓਟੇ ਵਾਲੇ ਆ 👏👏👏👏
    ਸੱਚਿਆਂ ਗੱਲਾਂ ਦੋਗਲੇ ਕਿੱਥੇ ਜਰਦੇ ਆ

  • @gurjantkohali1387
    @gurjantkohali1387 Рік тому +3

    ਬਹੁਤ ਹੀ ਵਧੀਆ ਗੀਤ ਬਾਈ ਜੀ 👏

  • @gurdevsingh3427
    @gurdevsingh3427 Рік тому +4

    ਬਹੁਤ ਵਧੀਆ ਸਾਬ ਪਨਗੋਟਾ ਵੀਰ

  • @desasingh7038
    @desasingh7038 Рік тому

    ਬਹੁਤ ਬਹੁਤ ਵਧੀਆ ਪੇਸ਼ ਕੀਤਾ ਪ੍ਰਮਾਤਮਾ ਚੜਦੀ ਕਲਾ ਵਿੱਚ ਰਖੇ
    ਹੋਰ ਵੀ ਗਾਣੇ ਪੇਸ਼ ਕਰੋ

  • @gurinderdhillon1470
    @gurinderdhillon1470 11 місяців тому +1

    ਆਕਾਲ ਪੁਰਖ ਦੀ ਰਹਿਮਤ ਬਣੀ ਰਵੇ

  • @rajindersingh-di9yb
    @rajindersingh-di9yb Рік тому +4

    ਕਮਾਲ ਸਾਬ ਪਨਗੋਟਾ

  • @balveersingh1087
    @balveersingh1087 Рік тому +3

    Superb

  • @sukhwindersukhi4872
    @sukhwindersukhi4872 Рік тому +2

    Bahut khoob

  • @khalsaramsingh9893
    @khalsaramsingh9893 Рік тому +2

    Ghaint song Bhaji ❤️

  • @AjeetSingh-ep3pq
    @AjeetSingh-ep3pq Рік тому

    Bohat sohna veer jii

  • @SardarjiAkash786
    @SardarjiAkash786 Рік тому +2

    ਕਯਾ ਖੂਬ ❤❤❤❤❤

  • @Gillsaab-d5e
    @Gillsaab-d5e Рік тому +2

    Sabe nice song

  • @satinderkauraulakh9167
    @satinderkauraulakh9167 Рік тому +6

    Pangote da Maan sada veer Saab pangota 👍🏻👍🏻🙏always blessed

  • @navrojsingh2018
    @navrojsingh2018 Рік тому +2

    Bohat vadia song Saab pangota ji

  • @Kommal.Dhillon
    @Kommal.Dhillon Рік тому +3

    ✨✨

  • @bachittarsran9212
    @bachittarsran9212 Рік тому +3

    Kaintt 22 ji💯% ryt

  • @balkarbrar084
    @balkarbrar084 Рік тому +3

    👌👌👌👌

  • @sukhjeetsinghcheema
    @sukhjeetsinghcheema Рік тому +1

    ਬਹੁਤ ਸ਼ਾਨਦਾਰ ਗੀਤ

  • @gurpindersingh7417
    @gurpindersingh7417 Рік тому +3

    Nice song bai ji

  • @singerlyrics-j
    @singerlyrics-j Рік тому +6

    ਬਹੁਤ ਸੋਹਣਾ ਗੀਤ ❤ ਸਾਬ ਵੀਰ 💯 ਕੌੜਾ ਸੱਚ ਹੈ ❤🙏👌

  • @babaramdev4710
    @babaramdev4710 Рік тому +3

    ♥️

  • @dawinderboparai5456
    @dawinderboparai5456 Рік тому +3

    congratulations 🎉all team 🎉

  • @jagirsinghjagirsinghsandhu7103
    @jagirsinghjagirsinghsandhu7103 11 місяців тому +1

    Attttttt

  • @user-tm8yy8ol4n
    @user-tm8yy8ol4n Рік тому

    Giant song aa 100/ real per like vekh k lgda eh ohi lok ne Sach vadia ne lgya ehna nu😮

  • @RanjitSingh-hi7rw
    @RanjitSingh-hi7rw Рік тому +7

    ਸਾਬ ਵਾਈ ਇਸ ਬਾਰ ਤਾ ਸਿਰਾ ਕਰ ਤਾ ਵਾਹਿਗੁਰੂ ਚੱੜਦੀ ਕਲਾ ਰੱਖੇ / ਤੇਰਾ ਵਾਈ ਰਾਜ USA ਵਾਲਾ🙏

  • @varindersingh19213
    @varindersingh19213 Рік тому +3

    Bhut vdiya geet ❤

  • @LovePreet-r6v8o
    @LovePreet-r6v8o Рік тому +1

    Bhut ghint song vere eda song smaj lyi bhut jururi a sach gya bai ❤

  • @barnalealestar9636
    @barnalealestar9636 Рік тому

    ਖਿੱਚਕੇ ਰੱਖ ਪੰਨਗੋਟਿਆ ❤❤❤❤❤❤❤❤❤❤❤

  • @prabhjotkhalsa5318
    @prabhjotkhalsa5318 Рік тому +1

    ਬਹੁਤ ਸੋਹਣਾ ਗੀਤ ਬਾਈ ਸਾਬ ਪਨਗੋਟੇ ਵਾਲਿਆ ਵੀਰਾ 🙏

  • @balveersingh1087
    @balveersingh1087 Рік тому +3

    No words
    Lajwab

  • @HarbansSingh-gg7hj
    @HarbansSingh-gg7hj Рік тому +1

    Bhaut sohna likhea veer ji

  • @gurjantsandhu1103
    @gurjantsandhu1103 Рік тому +2

    Sirraaaa❤

  • @gursahilmahal4106
    @gursahilmahal4106 Рік тому +2

    🔥🔥🔥

  • @sukhmankaur-u2f
    @sukhmankaur-u2f Рік тому +2

    All the best👍💖

  • @devendersingh7443
    @devendersingh7443 Рік тому +2

    ਵਹੁਤ ਸੋਹਣਾਂ ਗੀਤ

  • @sonubaidwan6983
    @sonubaidwan6983 Рік тому +1

    Good 👍 nice song veer ji 🙏

  • @SukhwinderKaur-yi1hy
    @SukhwinderKaur-yi1hy Рік тому +1

    Bhut shona song aa veer g

  • @Gill-VlogPrab
    @Gill-VlogPrab Рік тому +3

    Excellent 👌👌👍

  • @Mnisharma7193
    @Mnisharma7193 Рік тому +4

    Sidhu ❤️

  • @kuljitkanda1276
    @kuljitkanda1276 Рік тому

    ਬਾਈ ਬੋਹਤ ਬੱਦਿਆ ਕੀਤੀਆ ਆਪ ਗਾਣਾ ਗਾਈਆ ਬਾਬਾ ਨਾਨਕ ਦੇਵ ਸਾਹਿਬ ਜੀ ਤਰੱਕੀਆਂ
    ਬੱਖਸਣ

  • @kuldeepmahlakotli6010
    @kuldeepmahlakotli6010 Рік тому

    ਬਹੁਤ ਸੋਹਣਾ ਲਿਖਿਆ ਗੀਤ

  • @PreetKaur-mg9xs
    @PreetKaur-mg9xs Рік тому +1

    Great singer ji

  • @jeetjoshan5528
    @jeetjoshan5528 Рік тому +1

    Att

  • @rakeshkumar-gm2wy
    @rakeshkumar-gm2wy Рік тому +1

    Very good song veere

  • @jasveers752
    @jasveers752 Рік тому +2

    Very nice song 22ji 💓💓🤗👈👈

  • @kssandhu7343
    @kssandhu7343 Рік тому +1

    Bahut sohni kalam da malak hai veer Saab Pangota, waheguru ji kirpa bnayi rakhey tuhade teh joh sahi maa boli di seva kar rahe ho.

  • @sandeepkansal6855
    @sandeepkansal6855 Рік тому +1

    👍👍👍 बहुत बढ़िया जी।

  • @RajwinderKaur-jc6lh
    @RajwinderKaur-jc6lh Рік тому

    Veera tera song 100 % sach bolda.🙏🏻🙏🏻🙏🏻🙏🏻🙏🏻🙏🏻

  • @kirpalsingh-lm7kl
    @kirpalsingh-lm7kl 11 місяців тому

    ਸੱਚ ਨਿਕਲ ਰਹਿਆ ਬਾਹਰ ਸਾਰੇ ਵੀਰ ਅਮਲ ਕਰਨ

  • @vishalkairon9324
    @vishalkairon9324 Рік тому +2

    ❤❤❤❤

  • @lakhbirsingh8830
    @lakhbirsingh8830 Рік тому +2

    👌👌👌

  • @kulvirsingh1362
    @kulvirsingh1362 Рік тому +1

    Bahut vadhiaa writer veer soch vi bahut vadhia

  • @parmpannu9477
    @parmpannu9477 Рік тому +1

    ਬਾਕਮਾਲ ਗੀਤ ਵੀਰੇ

  • @gillfhbgghvfhnv
    @gillfhbgghvfhnv Рік тому

    wah bai wah saab pangota sach bolya brother 🎉🎉🎉🎉🎉🎉🎉🎉🎉🎉🎉

  • @paramjitriar2105
    @paramjitriar2105 11 місяців тому

    ਬਹੁਤ ਵਧੀਆ ਗੀਤ ਪੇਸ਼ ਕੀਤਾ ਧੰਨਵਾਦ ਸਾਬ ਪਨਗੋਟਾ ਜੀ

  • @Janta-p7f
    @Janta-p7f Рік тому +1

    ਬਹੁਤ ਵਧੀਆ ਗੀਤ ❤

  • @sumanharrygoraya2265
    @sumanharrygoraya2265 Рік тому +2

    Bhut sohna geet saab very good Maja aa gyea geet sun ke veer waheguru traki deve

  • @sunilsharma9135
    @sunilsharma9135 11 місяців тому

    ਜੁੱਗ ਜੁੱਗ ਜੀਉ ਸਾਬ ਵੀਰ ਜੀ ਵਾਹਿਗੁਰੂ ਜੀ ਕਿਰਪਾ ਕਰੋ ਜੀ

  • @babbuvirk8600
    @babbuvirk8600 Рік тому +5

    Congratulations Dhillon bhaji , v nice work

  • @sehwajmohd
    @sehwajmohd Рік тому +1

    Nice song

  • @karangaming2143
    @karangaming2143 Рік тому +1

    ❤❤Kalam boldi Sach bai ji

  • @rammukaur5529
    @rammukaur5529 Рік тому +1

    Nice song💐💐

  • @MandeepSingh-kf7rf
    @MandeepSingh-kf7rf Рік тому +2

    ਬਹੁਤ ਵਧੀਆ ਗਾਣਾ ਬਾਈ ਜੀ

  • @vermaboyharyana9636
    @vermaboyharyana9636 Рік тому

    Jmaa sheraa bhai

  • @jagga_bhikhi_writer
    @jagga_bhikhi_writer Рік тому +3

    Great job 👌 Saab

  • @maansingh9235
    @maansingh9235 Рік тому +1

    Very nice God bless you

  • @jashankhaira4408
    @jashankhaira4408 Рік тому

    Bahut vdia pra

  • @STARMUNDA-ej2uz
    @STARMUNDA-ej2uz Рік тому +1

    ਵਾਹ ਜੀ ਸਾਬ ਪਾ ਜੀ ਬਿਲਕੁਲ ਸੱਚ ਅੱਜ ਦੇ ਸਮੇਂ ਦੀ ਤਸਵੀਰ ਬਿਆਨ ਕਰਤੀ ਤੁਸੀਂ