Dubda Panjab 2 : Rami Randhawa | Prince Randhawa | Arig Music | Aish Audio | Panjabi New Song 2022
Вставка
- Опубліковано 12 бер 2022
- Presenting latest Panjabi song #DUBDAPANJAB2 sung by #RAMIRANDHAWA And #PRINCERANDHAWA The music of new punjabi song is given by #ARIGMUSIC while lyrics are penned by #RAJVEERPANNU Enjoy and stay connected with us !!
AISH AUDIO AND #RANASANDHU PRESENTS
Song Dubda Panjab 2
Singer. RAMI RANDHAWA and PRINCE RANDHAWA
Lyrics. RAMI RANDHAWA, RAJVEER PANNU
Music. ARIG MUSIC
A FILM BY PREET BAWA
DIRECTOR ARPANDEEP SINGH
DOP SHARAN DEEP
CAMERA MAN MANJIT SINGH
Produser. RANJIT SINGH ,SANDEEP KAUR SANDHU
LABEL @AISHAUDIO
---------------------------------------------------------------
Connect with @AishAudio
----------------------------------------------------------------
For Latest Punjabi video's and songs stay connected with us!!
SUBSCRIBE ua-cam.com/channels/Gcy.html...
LIKE US - / aishaudioteam
Instagram - / aishaudio
Contact :- + 44 7404 173170 ( UK )
Contact Punjab Mohali
( Sandhu ) +919878860006
Email :- aishaudiouk@gmail.com
Dosto Eh V Link Chak Kryo
ua-cam.com/video/-EE48G21Riw/v-deo.html
ua-cam.com/video/LhUyau53_Pg/v-deo.html
00lll
⁰⁰👍p88⁰909000⁰0000⁰
Nahi karna
Good job
ਇਹਨੂੰ ਕਿਹਦੇ ਗੀਤਕਾਰੀ ਤੇ ਕਲਾਕਾਰੀ ਚੰਗਾ ਸੁਣਨ ਨੂੰ ਨਹੀਂ ਮਿਲਦਾ ਹੁਣ ਦੇ ਸਮੇਂ ਵਿੱਚ ਹੁਣ ਤੱਕ ਵੀ ਬਹੁਤ ਸੋਹਣਾ ਗਾਇਆ ਤੇ ਅੱਗੇ ਵੀ ਪੂਰੀ ਉਮੀਦ ਵੀਰੇ ਤੁਹਾਡੇ ਤੋਂ ਜਿਉਂਦੇ ਵਸਦੇ ਰਹੋ ❣️
Geetkar sade pind da oda na v nhi leaa song c
ਕਰਾਰੀ ਚੋਟ ਐ ਗੀਤ--ਵਾਹਿਗੁਰੂ ਲੰਮੀਆਂ ਉਮਰਾਂ ਬਖਸੇ ਸੱਚ ਗਾਉਣ ਵਾਸਤੇ
God job veer
Haal azaadi aaj le lo paavein kaal oo tanu samaj aauni baki khao juttiyan dabh ke
ਕੋਈ ਸ਼ਬਦ ਨਹੀਂ ਕਹਿਣ ਲਈ...1 ਵੀ ਗੱਲ ਝੂਠੀ ਨਹੀਂ...ਬਹੁਤ ਸਾਰਾ ਪਿਆਰ ਤੇ ਸਤਿਕਾਰ ਦੋਵਾਂ ਭਰਾਵਾਂ ਨੂੰ..ਤੇ ਲਿਖਣ ਵਾਲੇ ਵੀਰ ਨੂੰ ਵੀ 🙏🙏
ਬਹੁਤ ਵੱਡਾ ਕੌੜਾ ਸੱਚ ਬਿਆਨ ਕਰ ਗਏ ਵੀਰ 🙏🏻🙏🏻
ਜਿਉਂਦੇ ਵਸਦੇ ਰਹੋ ਭਰਾਵੋ ਤੁਹਾਡੀ ਕਲਮ ਤੇ ਆਵਾਜ਼ ਸਲਾਮਤ ਰੱਖੇ ਕਰਤਾਰ 🙏🏻🥰🎉 ਅਟੱਲ ਸਚਾਈ 👍
Fer ki ho gya
Nachar aa eh
Hindu sikh ekta jindabad
22 ਜੀ ਇਹ ਸਾਰੇ ਕਲਾਕਾਰਾਂ ਦਾ ਹਕ ਬਣਦਾ ਇਸ ਤਰ੍ਹਾਂ ਲੋਕਾ ਨੂੰ ਜਾਗਰੂਕ ਕਰਨ ਦਾ ।ਧੰਨਵਾਦ 22 ਜੀ ਸੋੜਾ।
Hanji shi gl veer teri
ਮੋਟਿਆ ਜਿਆ ਬਹੁਤ ਵਧੀਆ ਗਾਇਆ
ਰੋਣਾ ਆਗਿਆ ਵੀਰ ਥੋਡਾ ਗਾਣਾ ਸੁਣਕੇ, ਜਿਓੰਦੇ ਵਸਦੇ ਰਹੋ ਵੀਰੋ ਤੇ ਇਹਦਾ ਈ ਸੱਚ ਦੀ ਕਲਮ ਤੋਂ ਲਿਖੀ ਜਾਓ ਤੇ ਗਾਈ ਜਾਓ, ਰੱਬ ਚੜ੍ਹਦੀ ਕਲਾ ਬਖਸ਼ਣ ਹਮੇਸ਼ਾ ਥੋਨੂੰ🙏🙏🙏🙏🇮🇳🇮🇳🇮🇳
ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਕੋਟਾਨ ਕੋਟ ਸ਼ੁਕਰਾਨਾ ਤੁਹਾਡਾ ਹਜੇ ਤੱਕ ਇਹਨਾਂ ਸਾਰੀਆਂ ਮਾੜੀਆਂ ਆਦਤਾਂ ਤੋਂ ਬਚਾ ਕੇ ਰੱਖਿਆ ਤੁਸੀ😇🙏🙏🙏
tusi maryia adata kis nu kehda vessa??
@@RAJUbhullar jeriya ganne vich dasiya
Super
Guru Ramdas ji
ਕੋਈ ਸ਼ਬਦ ਨਹੀਂ ਇਸ ਗੀਤ ਦੀ ਸਿਫ਼ਤ ਲਈ 🙏🙏 ਮਾਲਕ ਦੋਵੇਂ ਵੀਰਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ 🙏 ਜਿਉਂਦੇ ਵਸਦੇ ਰਹੋ 🙏
ਰੱਬ ਤਨੂ ਹਮੇਸ਼ਾ ਚਰਦਿਆ ਕੱਲਾਂ ਚ ਰਖੇ ..ਵੀਰੋ ਬੋਹਤ ਸੋਹਣਾ ਗਾਇਆ
ਇਕ ਇਕ ਗੱਲ ਸੱਚ ਹੈ ..❤️❤️🙏🏻🙏🏻
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਬਸ ਆਪਣੇ ਆਪ ਨੂੰ ਹੀ ਸੁਧਾਰ ਕੇ ਰੱਖੀਏ ਇੰਨੀ ਕਿਰਪਾ ਰੱਖੀ ਵਾਹਿਗੁਰੂ ਤੇਰੇ ਦਰ ਤੋਂ ਬਿਨਾਂ ਕਿਤੇ ਨੀਵਾਂ ਨਾ ਹੋਣ ਦੇਈਂ
ਜਿੰਦਗੀ ਦੇ ਸੱਚ, ਨੂੰ ਦਰਸਾਉਦਾ ਏ ਗੀਤ ✍️
ਦਮ ਹੈ ਕੰਲਮ ਵਿੱਚ ✍️✍️✍️✍️✍️✍️
ਦਿਲ ਖੁਸ਼ ਹੋ ਗਿਆ ਬਾਈ ਜੀ ਤੁਹਾਨੂੰ ਸੁਣ ਕੇ🙏
ਅਜੋਕੇ ਪੰਜਾਬ ਦੀ ਪੂਰੀ ਸਚਾਈ ਬਿਆਨ ਕੀਤੀ ਤੁਸੀ ਇਹਨਾਂ ਅੱਠਾ ਮਿੰਟਾਂ ਵਿਚ।❤️
B
Sachi yaar Kalla Kalla bol sacha hai...kasam kha k dasso j kise nu jhoot lagga hove ta.....bahut meherbani Randhawa saab...sach duniya samne Bolan lai.... waheguru ji chardi kla Bakhse ..🙏🙏🙏🙏
ਗਾਣੇ ਤਾ ਸਿਰਾ ਲਾਇਆ ਪਿਆ। ਬੱਲੇ ਸ਼ੇਰੋ ਜਿਉਂਦੇ ਰਹੋ।
ਬਹੁਤ ਜਿਆਦਾ ਵਧੀਆ ਗਾਇਆ ਵੀਰੋ। ਗਰਕਿਆ ਪਿਆ ਕੰਮ ,ਇਹ ਸੱਚ ਬੋਲਿਆ ਤੁਸੀ ਜਿਓਦੇਂ ਵੱਸਦੇ ਰਹੋ। True & facts ♥️🙏
ਜਿਉਂਦੇ ਵਸਦੇ ਰਹੋ ਗੂੱਜੇ ਪੀਰ ਵਾਲੇ ਰਾਧੰਵੇ ਵੀਰੋ
ਸੀਰਾ ਲਾਤਾ ਰੰਧਾਵਾ ਸਾਬ ਜੀ 👌🏻👌🏻
Very good brother nice all song
ਸਹੀ ਗੱਲ ਆ ਜੀ
Bilkul sach a
Kida Lagga Panjabio ...
Dubda Panjab 2 ......Next V Aave Dubda Panjab 3
Team AishAudio And Rana Sandhu +919878860006
Aaj kal dubdeya nu kon bachaave
Har bnda aawde naam de shoulder
Ucche krave
😭😭 bura hal aa veer ji
Malak mehar karna sabna te 🙏🙏
Vadia song veer ji bhut vadia gya
Par eh log kithe mande ha
Par tuci great ho ...❤❤🙏
Dubda Punjab 3 avee
Jeonde wasde rehn dowe bhara te eda hi sach nu gai jawan ❤❤
Wah wah kya bat aw sachia gallan ne es song ch 💯💯
ਅੱਜ ਇਸ ਗੀਤ ਤੇ ਅਮਲ ਕਰਨ ਦੀ ਲੋੜ ਹੈ, ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।।।।
ਸਾਨੂੰ ਲੋੜ ਇੱਦਾਂ ਦੇ ਗੀਤਾਂ ਦੀ ਅੱਜ ਸਮਾਜ ਚ ❤️❤️❤️
ਗੱਲਾਂ ਸੋਲਾ ਆਨੇ ਸੱਚੀਆਂ ਬਹੁਤ ਹੀ ਵੱਧੀਆ ਗੀਤ ਜੀ 💣 ਜੀ
ਵਾਹ ਵਾਹ ਜੀ ਬਹੁਤ ਵਧੀਆ ਗਾਇਆ ਗੀਤ ਸਮਾਜ ਨੂੰ ਸੇਧ ਦੇਣ ਵਾਲਾ ਗੀਤ ਏ❤❤
ਵੀਰੇ ਏਨਾ ਸੱਚ ਤਾਂ ਕੰਨਾਂ ਤੋਂ ਵੀ ਸੁਣ ਨੀ ਹੁੰਦਾ ਜਿਨ੍ਹਾਂ ਤੁਸੀ ਬੋਲ ਦਿਤਾ...... 🙏🏻🙏🏻👍🏻
(ਅੱਜ ਦਾ ਕੌੜਾ ਸੱਚ ) ਬਹੁਤ ਹੀ ਵਧੀਆ ਗੀਤ ਆ ਬਾਈ ਜੀ ਇਸ ਤਰ੍ਹਾਂ ਦੇ ਹੋਰ ਵਧੀਆ-2 ਗੀਤ ਕਰੋ , (ਪ੍ਰਮਾਤਮਾ ਹਮੇਸ਼ਾ ਚਰਦੀ ਕਲਾਂ ਚ ਰੱਖੇ ਥੋਨੂੰ) 🙏
ਬਹੁਤ ਵਧੀਆ ਗੀਤ ਅਤੇ ਹਰ ਗੱਲ ਸੱਚੀ ਆ। ਵਾਹਿਗੁਰੂ ਜੀ ਮਿਹਰ ਕਰਨ ਇਸ ਕਲਜੁਗਿ ਪੰਜਾਬ ਤੇ ।
।ਨਾਨਕ ਨਾਮ ਚੜਦੀ ਕਲਾ।
ਗੀਤ ਬਹੁਤ ਸੁਣ ਨੇ ਪਰ ਤੱਤਾ ਹੀ ਗੀਤ 🌹👌
👉🙏ਇਨਾਂ ਵੀਰਾਂ ਤੇ ਮਿਹਰ ਭਰਿਆ ਹੱਥ ਰੱਖੀਂ ਵਾਹਿਗੁਰੂ ਦੋਵਾਂ ਵੀਰਾਂ ਨੇ ਸੱਚੀਆਂ ਗੱਲਾਂ ਸੁਣਾਈਆਂ ਦੇ ਅੱਜ ਕੱਲ ਦੇ ਸਿੰਗਰ ਕਿਥੋਂ ਇਹੋ ਜਿਹੇ ਗਾਣੇ ਗਾਉਂਦੇ ਨੇ 🙏👈
ਪਰ ਵਾਹਿਗੁਰੂ ਤੌ ਡਰ ਕੇ ਕਹਿਣੇ ਆ ਏਹੋ ਜਹੀ ਕੋਈ ਮਾੜੀ ਆਦਤ ਲਾਈ ਆਪਾਂ ਹਜੇ🙏🙏
Ryt bro 🙏
ryt bro
ਇਸੇ ਤਰ੍ਹਾਂ ਗਾਉਂਦੇ ਰਹੋ ਵੀਰੋ ਅਸੀਂ ਤੁਹਾਡੇ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਾਂ
ਬਹੁਤ ਹੀ ਵਧੀਆ ਗੀਤ ਆ ਤੁਹਡਾ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ ਆ।।।।।
What are you doing khana chaty ho
Navpreet Kaur sadha piyar right hey
Khoee chalnge ne kar sakdaa
❤❤ wah g wah ਕੋਈ ਲਫਜ਼ ਨਹੀਂ ਤੁਹਾਡੇ ਲਈ
ਬਹੁਤ ਹੀ ਸੱਚ ਭਰਿਆ ਗੀਤ ਚ ਕੋਈ ਸ਼ਬਦ ਨਹੀਂ ਸਿਫਤ ਵਾਸਤੇ
ਰੱਬ ਲੰਮੀ ਉਮਰ ਕਰੇ ਦੋਵੇਂ ਭਰਾਂਵਾਂ ਦੀ
ਮੈਂ ਆਸ ਕਰਦਾ ਹਾਂ ਕੇ ਲਿੱਖਣ ਵਾਲੇ ਦੀ ਲਿਖਤ ਤੇ ਗਾਉਣ ਵਾਲੇ ਦੀ ਅਵਾਜ ਇਹੋ ਜਹੇ ਈ ਗੀਤ ਪੇਸ਼ ਕਰਦੇ ਰਹਿਣ ਬਹੁਤ ਸੋਹਣਾ ਜਿਓੰਦੇ ਵਸਦੇ ਰਹੋ ❤
geetkar sade pind da oda name v nhi leaa vich na kohi pasiea deta
ਬਾ-ਕਮਾਲ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅੱਠਾਂ ਮਿੰਟਾਂ ਵਿੱਚ ਸਾਰਾ ਪਰਦਾ ਹਟਾ ਦਿੱਤਾ ਜੇ
ਧੰਨਵਾਦ ਜੀ 🙏🙏
ਸਾਰੇ ਗੀਤ ਵਿੱਚ ਬਹੁਤ ਵੱਡੇ ਪੱਧਰ ਤੇ ਸੱਚ ਪੇਸ਼ ਕੀਤਾ
ਦਿਲੋ ਧੰਨਵਾਦ ਕੀਤਾ ਗਿਆ ਮੇਰੇ ਸਾਰੇ ਪਰਿਵਾਰ ਵਲੋ
ਵੀਰੇ ਆ ਦਾ
ਚਪੇੜਾ ਵਰਗਾ ਗੀਤ ਗਾਉਣ ਲਈ ਵੀ ਜਿਗਰਾ ਚਾਹੀ ਦਾ ਹੈ 👍👌🙏
ਬਾ-ਕਮਾਲ ਬੋਲ ਆ ਜੀ 👍👍। ਬਿਲਕੁਲ ਸੱਚ ਗਾਇਆ
ਜਿਊਂਦੇ ਰਹੋ ਭਰਾਵੋ ਚੰਗੇ ਗਾਣੇ ਸਾਡੀ ਝੋਲੀ ਪਾਉਂਦੇ ਰਹੋ
ਸੱਚੀਆ ਗੱਲਾ
ਚੜਦੀ ਕਲਾ ਬਖ਼ਸੇ ਤੁਹਾਨੂੰ ਪਰਮਾਤਮਾ ਬਹੁਤ ਵਧੀਅਾ ਗਾिੲਆ ਜੀ
ਬਹੁਤ ਹੀ ਜਿਆਦਾ ਵਧੀਆ ਲਿਖਿਆ ਅਤੇ ਗਾਇਆ ਗਿਆ ਬਾਈ,,,,ਐਦਾਂ ਦੇ ਗੀਤ ਚਾਹੀਦੇ ਆ ਆਪਣੇ ਪੰਜਾਬ ਲਈ ਤਾਂ ਕਿ ਲੋਕ ਜਾਗ ਸਕਣ ਜੋ ਝੂਠੀ ਨੀਂਦੇ ਸੁੱਤੇ ਪਏ ਨੇ....
Jaagdi jameer wala hi sun sakda poora geet ...... 👍🏼👍🏼👍🏼👍🏼👍🏼
ਬਹੁਤ ਵਧੀਆ ਗਾਇਆ ਵੀਰ ਜੀ ਦਿਲ ਖੁਸ਼ ਕਰਤਾ ਪੰਜਾਬ ਦੀ ਸਚਾਈ ਇਹਨਾ ਅੱਠ ਮਿੰਟ ਵਿੱਚ ਦਸ ਦਿਤੀ ਰੱਬ ਤੁਹਾਨੂੰ ਖੁਸ਼ ਰੱਖੇ
ਰਜ ਕੇ ਲਾਹਨਤਾਂ ਪਾਈਆਂ ਜਵਾਨੀਆਂ ਨੂ
ਸੱਚ ਕੌੜਾ ਹੁੰਦਾ ਹਜ਼ਮ ਬਹੁਤ ਘੱਟ ਲੋਕਾਂ ਨੂੰ ਆਉਦਾ ਬਹੁਤ ਹੀ ਵਧੀਆ ਗੀਤ
ਰੋਣਾਂ ਨਿਕਲ਼ ਗਿਆ ਗੀਤ ਸੁਣ ਕੇ
Very nice song ji
Hnji
ਸਚੀਓ ਰੂਹ ਨੂੰ ਛੂੰਹਦੇ ਆ ਬੋਲ,ਵਹਿਗੁਰੂ ਸਭ ਨੂੰ ਸੁਮਤ ਬਖਸ਼ੇ🙏🏻🙏🏻
ਪੰਜਾਬ,ਪੰਜਾਬੀ,ਪੰਜਾਬੀਅਤ ਦੀ ਮਿਸਾਲ ਰੰਧਾਵਾ ਭਰਾਂ
ਖਰੀਆਂ ਗੱਲਾਂ ਗੀਤ ਅੱਜ ਸੁਣਿਆ ਪਰ ਇਹ ਗੱਲਾਂ ਖ਼ਬਰਾਂ ਵਿੱਚ ਰੋਜ਼ ਸੁਣਦੇ ਹਾਂ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਏਹੋਜੀ ਕਲਮ
ਅੱਜ ਦੇ ਸਮੇਂ ਦਾ ਸੱਚ ਬਿਲਕੁਲ ਸਹੀ ਅਰਥਾਂ ਵਿਚ ਕਿਹਾ ਗਿਆ ਹੈ ਜਿਉਂਦੇ ਰਹੋ ਬਾਈ ਜੀ ❤️ good concept ਵਧ ਤੋਂ ਵਧ shere ਹੋਣਾ ਚਾਹੀਦਾ ਏਹੇ ਗੀਤ
ਬਹੁਤ ਵਧੀਆ ਸੋਚਿਆ ਤੇ ਗਾਇਆ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣਾ ਪੈਣਾ
ਡੁੱਬਦਾ ਪੰਜਾਬ ਦੋਵੇਂ ਕਿਸ਼ਤਾਂ ਬਹੁਤ ਵਧੀਆ ਹਨ🙏
ਇਹੋਂ ਜੇ ਗੀਤ ਗਾਵੋ, ਰਫਲਾ ਵਾਲੇ ਤਾਂ ਬਹੁਤ ਨੇ
ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਤੁਹਾਨੂੰ
ਪੰਜਾਬੀ ਸੱਭਿਆਚਾਰ ਗਾਵੋ 🙏🙏🙏
ਮੇਰੇ ਕੋਲ ਸ਼ਬਦ ਨਹੀਂ ਹੈ ਜੀ ਬੱਸ ਇੰਨਾ ਹੀ ਕਹੂਗਾ ਪੰਜਾਬ ਨੂੰ ਬਚਲੋ ਯਰ 🙏 ਧਨ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਅਕਾਲਪੁਰਖ ਜੀ ਮੇਹਰ ਕਰੋ🙏
ਕੀ ਬਣੂ ਪੰਜਾਬ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ 🙏🏿🙏🏾🙏🏽🙏🏼🙏🏻🙏
बहोत अच्छा भाई साहब भगवान आप दोनो को ऐसे ही खुश रखे पंजाबी समझ तो आ जाती है गाने में पर पढ़नी नही आती और बोलनी भी पर इसमें आपने बहोत अच्छी और आज कि सच्चाई दिखाई है में आप के सभी गाने सुनता हू बहोत अच्छे गाते हो आप आप के हर गाने का अर्थ है और समाज में एक अच्छी सीख भी छोड़ते है आप के गाने👌👌👌👌👌👌👌👌👌
and sir LGBTQ rights?
ਵਾਹ ਜੀ ਵਾਹ
ਬਾਕਿਆ ਸਹੀ ਗੱਲ
ਕਰਤੀ ਵੀਰਿਆ ਨੇ
❤❤❤❤❤
❤❤❤❤❤
❤❤❤❤❤
ਜਿਉਂਦੇ ਰਹੋ ਵੀਰੋ ਥੋਡੀ ਸੋਚ ਨੂੰ ਸਲੂਟ ਹੈ
ਬਹੁਤ ਵਧੀਆ ਗੀਤ ਕੋਈ ਅਜਿਹਾ ਵਿਸ਼ਾ ਨਹੀਂ ਜੋ ਤੁਸੀਂ ਨਾ ਲਿਆ ਹੋਵੇ,ਬਿਲਕੁਲ ਸੱਚ ਬੋਲਿਆ ਤੁਸੀਂ।
ਬਾਈ ਆਹ ਗੋਲਗੱਪੇ ਵਾਲੀ ਜਮਾਂ ਹੀ ਸਿਰੇ ਸੀ
ਬਹੁਤ ਸੋਹਣੀ ਲਿਖਤ ✍👌
ਜਿਉਂਦੇ ਰਹੋ ਵੀਰੋ । ਰੋਣਾ ਆ ਗਿਆ ਸੁਣਕੇ ।
ਵਾਹਿਗੁਰੂ ਜੀ 🙏🙏🙏🙏🙏🙏🙏
ਬਹੁਤ ਵਧੀਆ ਲਿਖਿਆ ਗਾਇਆ ਗਿਆ ਹੈ 🙏🙏🙏 ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ 🙏🙏🙏
ਬਹੁਤ ਹੀ ਵਧੀਆ ਗਾਇਆ ਤੇ ਲਿਖਿਆ ਜਿਉਂਦੇ ਵੱਸਦੇ ਰਹੋ ਵੀਰੋ ਸਭ ਕੋੜੇ ਸੱਚ ਬੋਲੇ ਅੱਜ ਦੇ ਸਲਾਮ ਆ ਤੁਹਾਡੀ ਕਲਮ ਨੂੰ ਤੇ ਗਾਇਕੀ ਨੂੰ
ਪੁੱਤ ਪਿਓ ਵੱਲ ਵੇਖ ਬਣ ਜੈ ਨਾ ਖਾੜਕੂ ਤਾਹੀ ਰਿਲਾ ਵਿੱਚ ਨਚਾਇਆ ਜਾ ਰਿਹਾ
ਬਾਈ ਕੀਯਾ ਖੂਬਸੂਰਤ ਚੀਜ਼ ਲਿਖੀ ਆ, ਜਵੀ ਇਕ ਇਕ ਗਾਲ ਸੱਚ ਆ।।। ਸੱਚੀ ਮਨ ਗੇ ਯਾਰ...❤️🙏 Lov.. Bro 🙇
ਬਿਲਕੁਲ ਸਹੀ ਗੱਲ ਆ
ਜਿਉਂਦੇ ਰਹੁ ਵੀਰੋ ਰੱਬ ਤੁਹਾਨੂੰ ਉਮਰਾ ਬਖਸ਼ੇ,ਇਸੇ ਤਰਾ ਗਾਉਂਦੇ ਰਹੁ
ਪੰਜਾਬ ਦੇ ਸਾਰੇ ਗਾਇਕ ਤੁਹਾਡੇ ਵਰਗੀ ਸਾਫ ਸੁਥਰੀ ਗਾਇਕੀ ਗਾਉਂਦੇ ਤਾਂ ਅੱਜ ਪੰਜਾਬ ਦੀ ਹਾਲਤ ਇੰਨੀ ਲਾਚਾਰ ਨਹੀਂ ਹੋਣੀ ਸੀ।
Sirra song veer ji ਸਚਾਈ ਦਾ ਟਰੱਕ ਭਰ🚒🚒 ਤਾਂ ਤੁਸੀਂ ✌😎♥
ਕੋਈ ਸ਼ਬਦ ਨਹੀਂ ਵੀਰੋ ਇਹੀ ਸਚਾਈਆਂ 😭😭🙏🏻🙏🏻
ਜਿਊਂਦੇ ਰਹੋ ਭਰਾਵੋਂ ਵਹਿਗੁਰੂ ਜੀ ਥੋਨੂੰ ਹਮੇਸ਼ਾ ਏਦਾਂ ਹੀ ਵਧੀਆ ਤੇ ਸਾਫ਼ ਸੁਥਰੇ ਗੀਤ ਗਾਉਣ ਦੀ ਹੋਰ ਵੀ ਕਲਾਂ ਬਖਸ਼ੇ
ਕੋਈ ਵੀ ਸ਼ਬਦ ਬਿਆਨ ਨਹੀਂ ਕੀਤਾ ਜਾ ਸਕਦਾ ❤️❤️❤️❤️❤️❤️❤️
ਕੋਈ ਸਬੰਧ ਨਹੀਂ ਵਾਂ 👏👏
ਜਿਊਂਦੇ ਵਸਦੇ ਰਹੋ ਭਰਾਵੋਂ ਪਰਮਾਤਮਾ ਸਦਾ ਤੰਦਰੁਸਤੀ ਬਖ਼ਸ਼ੇ ਸਦਾ ਸੱਚ ਗਾਉਣ ਦਾ ਬਲ ਬਖ਼ਸ਼ੇ ਪਰਮਾਤਮਾ
ਬਿਲਕੁੱਲ ਸੱਚ ਬੋਲਿਆ ਵੀਰੋ 👍👍ਅੱਜ ਦਾ ਪੰਜਾਬ ਇਹੋ ਇ ਆ ਜੋ ਬੋਲਿਆ ਗਾਣੇ ਵਿੱਚ
ਬਹੁਤ ਬਹੁਤ ਧੰਨਵਾਦ ਵੀਰ ਜੀ ਪੰਜਾਬ ਦਾ ਸੱਚ ਗਾਉਣ ਤੇ ਵਖਾਉਣ ਲਈ
ਬਹੁਤ ਵਧੀਆ ਬਾਈ ਜੀ 👌🙏
ਇਹੋ ਜਿਹਾ ਗਾਣਾ ਬਹੁਤ ਘੱਟ ਸੁਣਨ ਨੂੰ ਮਿਲਦਾ
❤️ਪੂਰੀ ਸਚਾਈ ਭਰਤੀ ਗਾਣੇ ਵਿੱਚ ✌️
🙏ਵਾਹਿਗੁਰੂ ਜੀ ਮਿਹਰ ਕਰਿਓ ਪੰਜਾਬ ਤੇ😌
You just nailed it..... Lot's and lot's of respect 🙏🙏🙏
ਜਮਾਂ ਸੱਚੀਆਂ ਗੱਲਾਂ ਬਾਈ ਸਵਾਦ ਆ ਗਿਆ ਗੀਤ ਸੁਣਕੇ ਬਾਈ👍👍👍👍👍✔✔✔✔✔✔✔✔✔✔💯💯💯💯💯💯💯💯
ਪੂਰਾ ਕੌੜਾ ਸੱਚ ਹੈ।
ਜਿਉਂਦੇ ਵਸਦੇ ਰਹੋ ❤
ਬੁਹਤ ਵਧੀਆ ਲਿਖਿਆ ਤੇ ਗਾਇਆ ਗੀਤ 🙏🙏🙏🙏
Bhut vdia veer g baba g ਤਰੱਕੀਆਂ ਬਖਸ਼ੇ ਗੱਲ ਬਿਲਕੁਲ ਸੱਚ ਜੀ ਕੋਈ ਸ਼ਬਦ ਨਹੀਂ ਤੁਹਾਡੀ ਤਾਰੀਫ਼, ਥੋਡੇ ਧੰਨਵਾਦ ਲਈ
22 Punjab Di saari Kahaani ikko gaane vich dassti....
Att karaa di Gurua. Bahut Vadhiya Geet gaaya G.
Bahut wadiya baii ji kya baat bahut sona gana hai..........thuda veer.....Geetanshi decorations
ਬਹੁਤ ਵਧੀਆ ਲਿਖਿਆ ਤੇ ਗਾਇਆ ✍🏻👌🏻
Am totally speechless….. this is the reality of today’s Punjab
I'm speechless ..sach bikul
ਬੜਾ ਸੋਹਣਾ ਗੀਤ ਗਾਇਆ ਵੀਰ ਜੀ ਬਿਲਕੁਲ ਸਹੀ ਹੈ ਅੱਜ ਕੱਲ ਇਹ ਹੀ ਚੱਲ ਰਿਹਾ ਹੈ
ਲੋਕਾਂ ਦੀਆਂ ਕਰਤੂਤਾਂ ਸਾਹਮਣੇ ਲਿਆਉਂਦਾ ਗੀਤ. ਪੂਰਾ ਸੱਚ ਗਾਇਆ ਬਾਈ ਨੇ.
Eh dona bhrawa di kartoot v dekhlo.. Veya kra ke kudiya nu peke shadeya kyi saala to te pucheya tk nhi te daaj vich gadi te sona v leya
ਖੁਸ਼ ਰਹੋ ਆਬਾਦ ਰਹੋ ਜਿੱਥੇ ਵੀ ਰਹੋ ਜਿੰਦਾ ਬਾਦ ਰਹੋ ਰਾਣਾ ਸੰਧੂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
❤️❤️❤️❤️🔥🔥🔥🔥🎉🎉 ਦੁਨੀਆ ਦੀ ਸੱਚੀ ਗੱਲ ❤️❤️❤️🔥🔥🔥🔥
Aa ਹੁੰਦੀ ਹੈ ਅਸਲੀਅਤ..
Jugg Jugg jiyo veer ji 👌👌🙏🙏.
Aj di ਸੱਚਾਈ 💯💯💯👉👉.
ਚੰਗਾ ਸੁਣੋ ✔️✅👏
Ek ek gal sachi paji waheguru ji mehar krn g 🙏🙏💯💯💯💯💯💯
ਬਹੁਤ ਸ਼ੋਣਾ ਗਇਆ ਵੀਰਾ ਨੇ...…ਵਾਹਿਗੂਰੁ ਅਵੇ ਹੀ ਚੜਦੀ ਕਲਾ ਚ ਰੱਖੇ ❤️❤️❤️❤️
ਬਹੁਤ ਹੀ ਵਧੀਆ ਗਾਈਆਂ ਵੀਰ ਜੀ ਰੱਬ ਚੜਦੀਕਲਾ ਵਿੱਚ ਰੱਖਣ ❤
ਬਹੁਤ ਵਧੀਆ ਜੀ ਸੀਰਾ ਲਾ ਥੀ ਜੂਦੇ ਰਹੋ 😍😍😍😍🥰🥰🥰🤘🤘
Rummy bhai 8 minta ch puri zindgi da such sahmne lya dita salute aw thonu Waheguru Chardi Kla ch rakhe thonu 🙏🙏🙏
ਬਿਲਕੁਲ ਸੱਚ ਆ ਜੋ ਤੁਸੀ ਬੋਲਿਆ ਅੱਜ ਦਾ ਪੰਜਾਬ ਇਹੋ ਜੇਹਾ ਹੀ ਆ 👍👍👍👍
and sir what about LGBTQ rights?
ਨਿਰਾ ਸੱਚ ਰੰਧਾਵਾ ਵੀਰੋ👌👌👌
ੲਿਸ ਤੋ ੳੁਤੇ ਕੋੲੀ ਗੀਤ ਨਹੀ..ਅਾ ਗਾਇਕ ਪਤਾ ਨਹੀਂ ਕੀ ਗਾੲੀ ਜਾਦੇ ਤੇ ਕਿਥੇ ਜੰਮੇ ਪਲੀ ਜਾਂਦੇ ਨੇ...ਕਿਹੜੇ ਸ਼ੋਕ ਖੜੇ ਕਰੀ ਜਾਦੇ ਨੇ 😏😌
💯 ਸਚਾਈ ਹੈ ਜੀ🙏🙏🙏🙏