ਪੰਜਾਬ ਦਾ ਵਿਸ਼ਾਲ ਖ਼ੂਬਸੂਰਤ ਜੰਗਲ਼;ਬਹੁਤੇ ਲੋਕ ਜਾਣਦੇ ਨੀ;ਆਜੋ ਘੁੰਮੀਏ|Harbhej Sidhu|Balacauar|Kullar forest|
Вставка
- Опубліковано 24 чер 2023
- ਪੰਜਾਬ ਦਾ ਵਿਸ਼ਾਲ ਖ਼ੂਬਸੂਰਤ ਜੰਗਲ਼;ਬਹੁਤੇ ਲੋਕ ਜਾਣਦੇ ਨੀ ,,ਪੰਜਾਬ ਅੱਜ ਵੀ ਬਾਦਸ਼ਾਹ,,, ਪੰਜਾਬੀਓ ਆਹ ਜੰਗਲ਼ ਸਾਂਭ ਲਓ #harbhejsidhu #balachaur #forest #punjabforest forest,the forest,sons of the forest,forest sounds,the forest ps4,a forest,asmr forest,jak przetrwać w the forest,the forest game,sons of the forest gameplay,forest ambience,forest 2,4k forest,forrest,#forest,sons of the forest macera,sons of the forest oynuyor,elraenn sons of the forest,cure forest,deep forest,forest life,forest гайд,the forest 2,yeni forest,forest sound,windy forest,guild forest,forest birds,green forest
- Розваги
ਹਰਭੇਜ ਮੇਰਾ ਸਟੂਡੈਂਟ ਹੈ ,6th ਤੋਂ 10th ਤੱਕ ਪੜ੍ਹਿਆ ਹੈ।ਬਹੁਤ ਸਮਝਦਾਰ ਤੇ ਹੁਸ਼ਿਆਰ ਤਾਂ ਸੀ ਹੀ ਪਰ ਸਾਊ ਸੁਭਾਅ ਦਾ ਮਾਲਕ ਵੀ ਸੀ।
Very good
ਨਾਂ ਸੁਣਿਆ ਨਾ ਕਦੇ ਦੇਖਿਆ ਐ ਇਹ ਪੰਜਾਬ ਦਾ ਇਹ ਖੂਬਸੂਰਤ ਜੰਗਲ ਧੰਨਵਾਦ ਬਾਈ ਜੀ 🙏🏿
The kiker lodge
And Barota farm famous places ne aitho de apne pind de nede a
ਸਾਡੇ ਤਾ ਪੰਜਾਬ ਵਿੱਚ ਹੀ ਸਭ ਕੁੱਝ ਹੈ ਅਸੀ ਐਵੇ ਡਲਹੋਜੀ ਤੁਰੇ ਫਿਰਦੇ ਹੇ
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਵੀਰ ਜੀ ਬਹੁਤ ਵਧੀਆ ਜੀ ਪਰਮਾਤਮਾ ਮਿਹਰ ਕਰੇ
ਹਰਭੇਜ ਵੀਰ 1998 ,99 ਵਿੱਚ ਆਉਣਾ ਜਾਣਾ ਸ਼ੁਰੂ ਹੋਇਆ ਸੀ ਮੇਰੇ ਦੋਸਤ ਦਾ ਪਿੰਡ ਹੈ ਇੱਧਰ ਹੁਣ ਲੁਧਿਆਣੇ ਰਹਿੰਦੇ ਹਨ ਬਹੁਤ ਵਧੀਆ ਇਲਾਕਾ ਹੈ
ਕੁਦਰਤ ਨਾਲ ਸਬੰਧਤ ਹੋਰ ਵੀਡੀਓ ਬਣਾਓ ਜੀ। ਬਹੁਤ ਵਧੀਆ ਲੱਗੀ ਇਹ ਵੀਡੀਓ ਸੁਕਰੀਆ ਜੀ। ❤❤❤
Yaar punjab govt egna ਜਗ੍ਹਾ da ਪ੍ਰਚਾਰ kyu ni kar rhi, asi u ee petrol fook ke himachal turre firde aa
very very nice video
ਆਉਣ ਵਾਲੇ ਸਮੇਂ ਵਿੱਚ ਏਹੀ ਜੰਗਲ ਚੋ ਸਾਰੇ ਰੁੱਖ ਵੱਢੇ ਜਾਣਗੇ
ਵੀਰ ਕਦੇ ਵੀ ਨੀ ਹੋ ਸਕਦਾ
@@SANDEEPSINGH-ks4qj ਵੀਰ ਜੀ ਕੋਈ ਭਰੋਸਾ ਨੀ ਕਦੋਂ ਸਰਕਾਰ ਆਰੀ ਫੇਰ ਦੇਣ
ਵੀਰ ਜੀ ਇਲਾਕੇ ਦੇ ਲੋਕ ਬਹੁਤ ਸੁਚੇਤ ਨੇ ਜੰਗਲ ਪ੍ਰਤੀ ਮੇ ਇਸ ਇਲਾਕੇ ਤੋ ਹੀ ਆ
@@user-qb2wi4tx1ssarkar tan ni look hi karde nai
ਬਹੁਤ ਵਧੀਆ ਬਾਈ ਜੀ ਹਰਭੇਜ ਸਿੰਘ
Good bai ji😊
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ
Bahut wadiya. Delhi to
Very nice
ਬਹੁਤ ਵਧੀਆ ਬਾਈ ਜੀ
Bohat vadea g
Good veer g
ਭਾਜੀ bahot ਹੀ ਵਧੀਆ ਵੀਡੀਓ ਬਣਾਈ ਜੀ
Veri nice veer g
Kaint galbaat 👌
NYC Sachin Sethi 22 jii
Great
ਬਹੁਤ ਵਧੀਆ ਬਾਈ
Bahut vadia veer g es trah diyan kudrat dy nal related videos jayada paya karo bro .
Bohat badia kam kar rahe ho tusi veet ji🙏
Veer ji kidy sochiea he ne si , aise ta Himachal bare sochiea se Jan no hun jana nahi ,, rab sukh rakhe aithey he awegay ,, ludhina kol a ,, bhout nare a , par kidy sochiea he ne si par himachal warga mahol ta Sade kol he pahar mountain ,👍🙏
Mera pind kol a veer boht sohna area a aithe ghumn lyi v boht vadhiya lodge bne hoye a
Bilkul veer eh rasta agge anandpur sahab nu janda
Nyc seen veer ji
ਧਮਾਨੇ ਨੂੰ ਜੰਦੇ ਹੋਏ ਇਹ ਆਉਂਦਾ ਆ ਵਿੱਚ ਰੋਪੜ ਤੋਂ ਥੋੜਾ ਦੂਰ ਆ
Gurpreet bai Rahon ton kinni dor aa balachor
Good work bro
Nice vlog
Veere sadda ilaka hai eh dist nawasher hai.pehla Hoshiarpur ch anda si
Parminder Rahon ton kinni for aa balachor
@@SINGHGURPREET1984 veer rahon ton balachour 20 te 10 km agge rattewal road te eh jungle hain
Mera area veer ji eh thanx
Anandpur sahib to vi disda eh mountains jangal
God aa g
😍😍♥️
Bagh mean tiger ethe ne hunda veeray❤ ❤❤leopard bohat hai ethe ohna de ginti ve vadh rahe hai
❤️❤️❤️❤️❤️❤️
💗💗💗💗
apna pind
Kehra pind a veer da
Kehari jagh.bro
@@karamjeetbhullar8867 Kalar
🎉
Bhai ji sade pind bhi aoo tusi apne aap nishan sahib chad hai jila hoshiyarpur pind sooch
Deep Singh ji sooch pind di tehsil kihre hai
Good 👍
Very beautiful area
ਹਰਭੇਜ ਇਹੋ ਜਾ ਦਿਖਾਇਆ ਕਰ
Apna area hai veer ji
Ajit Singh ji Rahon ton kinni dor aa balachor
@@SINGHGURPREET1984 20 km agge 10 hor te agge eh rasta anandpur sahab nu janda
Mere pind dey dekhyo Amazon matt punda
Kehdi jgh a veer
Sada pind haa
Rahon ton kinni dor aa balachor
@@SINGHGURPREET1984 21 km
Send Location
Paji drone kehra use kardeo tusie
Jerra market cho milda..
@@punjabidecenthulk784 kehda
Grmi ch koi fayda ni
Lantana jangal da nuksan karda