ਖਡੂਰ ਸਾਹਿਬ 'ਚ ਭੁੱਲਰ ਤੇ ਅੰਮ੍ਰਿਤ ਵਿਚਕਾਰ ਸਿੱਧੀ ਜੱਫੀ ਹਲਕੇ ਵਾਸਤੇ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਖੁਲ੍ਹਕੇ ਵਿਕਾਸ

Поділитися
Вставка
  • Опубліковано 17 тра 2024
  • ਸੀਨੀਅਰ ਪੱਤਰਕਾਰ ਅਵਤਾਰ ਸਿੰਘ ਖਹਿਰਾ ਦਾ ground ਜ਼ੀਰੋ ਵਿਸ਼ਲੇਸ਼ਣ
    ਖਡੂਰ ਸਾਹਿਬ 'ਚ ਭੁੱਲਰ ਤੇ ਅੰਮ੍ਰਿਤ ਵਿਚਕਾਰ ਸਿੱਧੀ ਜੱਫੀ
    ਹਲਕੇ ਵਾਸਤੇ ਕਿਸੇ ਵੀ ਸਰਕਾਰ ਤੇ ਕਿਸੇ ਵੀ MP ਨਹੀਂ ਕੀਤਾ ਕੰਮ
    #abcpunjab #khadursahib #election2024 #vote #aapparty #bjp #shromaniakalidal #congress #punjab
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

КОМЕНТАРІ • 51

  • @hardialsinghsarpanch5026
    @hardialsinghsarpanch5026 14 днів тому +12

    ਖਹਿਰਾ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @tarsemsohi677
    @tarsemsohi677 14 днів тому +14

    ਅਮਿਰਤ,,ਕੀ ਹੁੰਦਾ,,, ਸਿੰਘ ਦੇ ਮਗਰ,,, ਸਿੰਘ ਸ਼ਬਦ ਲਾਇਆ ਕਰੋ,, ਦਸਵੇਂ ਪਾਤਸ਼ਾਹ ਦਾ ਬਖਸ਼ਿਆ, ਹੋਇਆ ਸ਼ਬਦ,, ਸਿੰਘ,,ਤੇ,ਕੌਰ, ਨੇ,,, ਭਾਈ ਅਮ੍ਰਿਤਪਾਲ ਸਿੰਘ ਖਾਲਸਾ,,ਲਿਖੋ ਪੱਤਰਕਾਰੋ,,,ਇਹ ਵੀ ਡੀਪ ਸਟੇਟ ਦੀ ਬਹੁਤ ਵੱਡੀ ਚਾਲ ਐ,,ਹਰੇਕ ਦੇ ਨਾਂ ਮਗਰ। ,, ਸਿੰਘ,,ਕਟਾ ਰਹੇ,, ਸਾਰੇ ਚੈਨਲਾਂ ਵਾਲਿਆਂ ਨੇ ਵੀ ਇਹ ਰਾਹ ਫੜ ਲਿਆ,, ਸੁਚੇਤ ਸੁਚੇਤ ਸੁਚੇਤ ਹੋਵੋ ਵੀਰੋ,

    • @bgmipunjabifunny
      @bgmipunjabifunny 13 днів тому +1

      ਆਪ ਤੂੰ ਸੋਹੀ ਲਗਾਈ ਫਿਰਦਾ ਕਮੈਂਟਸ ਚ ਮੱਤਾ ਦੇ ਰਿਹਾ😮

    • @malaysiapunjabisingh
      @malaysiapunjabisingh 12 днів тому

      ਕਾਮਰੇਡਾਂ ਦਾ ਇਹੀ ਹਾਲ ਆ

  • @jagseersinghwahsgurukjibra9890
    @jagseersinghwahsgurukjibra9890 14 днів тому +2

    🌹🌹ਜਗਤਾਰ ਸਿੰਘ ਭੁੱਲਰ ਸਾਹਿਬ ਜੀ ਅਤੇ ਪੱਤਰ ਕਾਰ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਹੈ ਜੀ ਧੰਨਵਾਦ ਵਾਹਿਗੁਰੂ ਜੀ

  • @SodhirakhraSodhirakhra
    @SodhirakhraSodhirakhra 13 днів тому +1

    ਭੁੱਲਰ ਸਾਹਿਬ ਇਹ ਵੀਰ ਜੀ ਮੰਨਦੇ ਹਨ ਕਿ ਸਾਡੇ ਹਲਕੇ ਦੇ ਲੋਕਾਂ ਨੂੰ ਉਲਝਾ ਦਿੱਤਾ ਹੈ ਸਰਕਾਰ ਨੇ

  • @sabi-mansa
    @sabi-mansa 12 днів тому +2

    🎤ਭਾਈ ਅੰਮ੍ਰਿਤਪਾਲ ਖਾਲਸਾ ⛳

  • @paramjitgill7816
    @paramjitgill7816 14 днів тому +2

    ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ

  • @gurwinderraidhu187
    @gurwinderraidhu187 12 днів тому +1

    ਭਾਈ ਅੰਮ੍ਰਿਤਪਾਲ ਸਿੰਘ only

  • @kamalsingh-dc1vs
    @kamalsingh-dc1vs 14 днів тому +10

    ਭਾਈ ਅਮ੍ਰੀਤਪਾਲ ਸਿੰਘ ਜੀ ਜ਼ਿੰਦਾਬਾਦ ❤

  • @jagrajsandhu8421
    @jagrajsandhu8421 14 днів тому +1

    ਵਾਹਿਗੁਰੂ ਜੀ, ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ ਜਦੋਂ ਚੰਗੀਆਂ ਆਦਤਾਂ ਵਾਲੇ ਆਗੂਆਂ ਦੀ ਲੀਡਰਸ਼ਿਪ ਕੰਮ ਕਰਨ ਦੀ ਨੀਤੀ ਨੀਅਤ, ਸਾਫ਼ ਹੋਵੇ, ਤਾਂ ਜਵਾਬ ਇੱਕੋ ਹੀ ਹੈ, ਕੋਈ ਨਹੀਂ ਹੈ ਵਫ਼ਾਦਾਰੀ ਨਿਭਾਉਣ ਵਾਲਾ ਆਗੂ,
    ਸਨ 1947 ਤੋਂ ਬਾਅਦ ਸਦਾ ਪੰਜਾਬ ਠੱਗਿਆ -2, ਮਹਿਸੂਸ ਕਰਦੇ ਆ ਰਹੇ ਹਨ,,
    ਭਾਵੇਂ ਕਾਂਗਰਸੀਆਂ ਜਾਂ ਬਾਦਲਕਿਆਂ ਭਾਜਪਾਈਆਂ ਦੀ ਜਾਂ ਹੁਣ ਝਾੜੂ ਪੋਚਾ ਆਦਿ ਵਾਲਿਆਂ ਦੀ ਲੀਡਰਸ਼ਿਪ,ਆਮ ਅਵਾਮ ਲਈ ਕੁਝ ਚੰਗੀਆਂ ਸਿਹਤ ਸਹੂਲਤਾਂ, ਕਿਸਾਨਾਂ ਮਜ਼ਦੂਰਾਂ, ਨੌਜਵਾਨ ਪੀੜ੍ਹੀ ਲਈ ਖ਼ਤਰੇ ਦੀ ਘੰਟੀ ਹੈ 💪, 🙏

  • @user-ew2cq2vy3e
    @user-ew2cq2vy3e 14 днів тому +3

    ਭੁੱਲਰ ਸਾਹਿਬ ਸਵੇਰੇ ਤੁਸੀ ਅੰਮ੍ਰਿਤਸਰ ਸਾਹਿਬ ਤੋ ਰਾਜਨ ਮਾਨ ਪੱਤਰਕਾਰ ਨੂੰ ਸਾਮਲ ਕੀਤਾ ਸੀ ਉਸਦੀ ਸਹਿ ਤੇ ਉਸ ਦੀ ਸਕੀ ਮਾਸੀ ਨੇ ਪਿੰਡ ਲੋਪੋਕੇ ਅੰਮ੍ਰਿਤਸਰ 143110 ਪ੍ਰੀਤ ਨਗਰ ਰੋਡ ਸਾਹਮਣੇ ਸ਼ਾਹ ਰਿਜੋਰਟ ਗਲੀ ਦੀਆ ਲੌਕਟੈਲਾਂ ਪੁਟ ਕਿ ਨਜਾਇਜ ਕਬਜਾ ਕਰ ਲਿਆ ਹੈ

  • @Singh-mj2eq
    @Singh-mj2eq 13 днів тому +1

    ਭਾਈ ਅਮ੍ਰਿਤਪਾਲ ਸਿੰਘ ਖਾਲਸਾ

  • @user-ew2cq2vy3e
    @user-ew2cq2vy3e 14 днів тому +2

    ਭੁੱਲਰ ਸਾਹਿਬ ਵਟਸਅਪ ਨੰਬਰ ਦਿਉ ਤੁਹਾਨੂੰ ਰਾਜਨ ਮਾਨ ਪੱਤਰਕਾਰ ਦੇ ਰਿਸ਼ਤੇਦਾਰ ਦੀਆ ਪਿੰਡ ਲੋਪੇਕੇ ਅੰਮ੍ਰਿਤਸਰ ਨਜਾਇਜ ਕਬਜਾ ਦੀਆ ਵੀਡੀਓ ਭੇਜੀਏ

  • @mandeepaulakh6703
    @mandeepaulakh6703 2 дні тому

    ਪੰਥਕ ਵੋਟਾਂ ਏਸ ਵਾਰ ਬਹੁਤ ਹਿਸੇ ਵਿਚ ਵੰਡਿਆ ਜਾ ਰਹੀਆਂ ਹਨ, ਫੇਰ ਕੀਤੇ ਆਪਾਂ ਵੋਟਿੰਗ ਮਸ਼ੀਨਾਂ ਵਿੱਚ ਖਰਾਬੀ ਲੱਭਦੇ ਰਹਾਂਗੇ

  • @SodhirakhraSodhirakhra
    @SodhirakhraSodhirakhra 13 днів тому

    ਭੁੱਲਰ ਸਾਹਿਬ ਖਡੂਰ ਸਾਹਿਬ ਹਲਕੇ ਨੂੰ ਸਰਕਾਰ ਨੇ ਪਾੜ ਕੇ ਖਰਾਬ ਕੀਤਾ ਹੈ ਜਿਵੇਂ ਕਿ ਜੀਰਾ ਹਲਕਾ ਕਪੂਰਥਲਾ, ਸੁਲਤਾਨ ਪੁਰ ਲੋਧੀ ਤਿੰਨ ਵਿਚਾਰਾਂ ਦੇ ਲੋਕ ਹਨ

  • @SukhwinderSinghSukhwinde-tj6ij
    @SukhwinderSinghSukhwinde-tj6ij 14 днів тому +1

    ਮਹਾਨ ਸਿੱਖ ਜਰਨੈਲ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ✌️✌️✌️✌️✌️

  • @pritammanshahia3030
    @pritammanshahia3030 13 днів тому

    ਭੁੱਲਰ ਸਾਬ ਖੂੰਡਰ ਸਾਹਿਬ ਨੂੰ ਪੰਥਕ ਹਲਕਾ ਤਾ ਬਣਾਤਾ ਹੋਰ ਇਹ ਲੀਡਰ ਲੋਕਾ ਨੂੰ ਹੋਰ ਕੀ ਦੇ ਦੈਣ ਇਨਾ ਥੋੜਾ ਇਹ ਇੱਕ ਦੂਜੇ ਨੂੰ ਮਿਹਣੇ ਤਾਹਨੇ ਦੇ ਦੈਣ ਹੋਰ ਕੀ ਦੇ ਦੈਣ ਲੋਕਾ ਨੂੰ

  • @paramjitgill7816
    @paramjitgill7816 14 днів тому

    ਸਹੀ ਗੱਲ ਵਕੀਲ ਜੀ

  • @mandeepaulakh6703
    @mandeepaulakh6703 2 дні тому

    ਸੋਚੋ ਸਿੱਖ ਵੋਟਾਂ ਤਾਂ ਵੰਡੀਆਂ ਜਾ ਰਹੀਆਂ ਹਨ ਪਰ ਏਸ ਵਾਰ ਸਾਰੀ ਹਿੰਦੂ ਵੋਟਾਂ BJP ਨੂੰ ਪੈਣ ਗਿਆ, ਹਿੰਦੂ ਵੋਟਰ ਰਾਮ ਮੰਦਰ ਕਰਕੇ ਏਸ ਵਾਰ ਜਰੂਰ ਵੋਟ ਪਾਉਣਗੇ, I PUNJAB ਦੇ result ਏਸ ਵਾਰ ਹੈਰਾਨ ਕਰਨਗੇ l

  • @mandeepaulakh6703
    @mandeepaulakh6703 2 дні тому

    ਕੋਈ ਅਜ਼ਾਦ ਉਮੀਦਵਾਰ BJP ਦੀ ਵੋਟਾਂ ਨਹੀਂ ਕੱਟ ਰਿਹਾ

  • @avtarsinghganda5864
    @avtarsinghganda5864 14 днів тому +1

    Bhular sahib fredkot to bhai Sarabjeet Singh de interview karo ji, shaheed Beant Singh de bohat vadi karbani haa ji

  • @mandeepaulakh6703
    @mandeepaulakh6703 2 дні тому

    ਵਪਾਰੀ ਵਰਗ ਤਾਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਕਰਕੇ BJP ਵਲ ਸ਼ਿਫਟ ਹੋ ਗਿਆ,

  • @sabi-mansa
    @sabi-mansa 12 днів тому

    S Simrnjeet Singh maan
    Bhai Sarbjit Singh fridkot
    BHAI AMRITPAL KHALSA
    Vir Lakha Sidhana
    ਸਾਰਾ ਪੰਥ ਸਾਰੀ ਪੰਥਕ ਸੋਚ ⛳

  • @mandeepaulakh6703
    @mandeepaulakh6703 2 дні тому

    ਆਮ ਵੋਟਰ ਕਿਸਾਨ ਜਥੇਬੰਦੀਆਂ ਤੋਂ ਡਰਦਾ ਚਾਹੇ ਕੁੱਝ ਬੋਲ ਨਹੀਂ ਰਿਹਾ ਪਰ ਵੋਟ BJP ਨੂੰ ਪਾ ਰਿਹਾ ਹੈ l

  • @BabaBakalia670
    @BabaBakalia670 14 днів тому

    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @karamjitsingh7128
    @karamjitsingh7128 7 днів тому

    ਲਾਲਜੀਤ ਭੁੱਲਰ ਜਿੱਤ ਗਿਆ ਅਲਾਨ ਬਾਕੀ ਭਗਵੰਤ ਮਾਨ ਇਮਾਨਦਾਰ ਬਬਰ ਸ਼ੇਰ

  • @mandeepaulakh6703
    @mandeepaulakh6703 2 дні тому

    ਅਗਰ 7-8%ਵੋਟਾਂ BJP ਨੂੰ ਪੈ ਗਿਆ ਤਾਂ BJP ਬਹੁਤ ਸੀਟ ਲੈ ਜਾਣਗੇ

  • @satrangisiyasat6034
    @satrangisiyasat6034 14 днів тому +1

    ਭਾਈ ਅੰਮ੍ਰਿਤਪਾਲ ਸਿੰਘ ਨੂੰ ਢੁਕਵਾਂ ਸਮਾਂ ਨਹੀਂ ਦਿੱਤਾ ਗਿਆ, ਪੈਨਲ ਵੱਲੋਂ ।

  • @NarinderSingh-sv8dq
    @NarinderSingh-sv8dq 14 днів тому

    Satluj dariya te pull kaironsaab ne banvayia oh kamm progress nahin see railway line waste sab ton jiyada zor kairon sahib ne layia.hai ji.sach bolan utte jorr lagda hai..lok sach sunde ne..sach bolo khehra saab.ehh patti halqa hai sirf sach hi sunda hai

  • @mandeepaulakh6703
    @mandeepaulakh6703 2 дні тому

    ਪੰਜਾਬ ਵਿਚ ਵੀ 80% ਨੈਸ਼ਨਲ ਮੀਡੀਆ ਵੇਖਿਆ ਜਾਂਦਾ ਹੈ ਤੇ ਨੈਸ਼ਨਲ ਮੀਡੀਆ ਵਿੱਚ AAP ਬਹੁਤ ਬਦਨਾਮ ਹੋ ਗਈ ਹੈ l AAP ਹੀ ਸਿਰਫ ਹਿੰਦੂ ਵੋਟ ਤੋੜ ਸਕਦੀ ਸੀ

  • @mandeepaulakh6703
    @mandeepaulakh6703 2 дні тому

    Main ਪੂਰੇ ਪੰਜਾਬ ਵਿਚ ਪਲਾਈਵੁੱਡ ਦੀ ਮਾਰਕੀਟਿੰਗ ਕਰਦਾ ਹਾਂ, BJP ਬਹੁਤ seats ਲੈ ਕੇ ਜਾ ਰਿਹਾ ਹੈ ਏਸ ਵਾਰ

  • @mandeepaulakh6703
    @mandeepaulakh6703 2 дні тому

    ਦੂਸਰਾ ਰਾਧਾ ਸੁਆਮੀ ਡੇਰੇ ਦੀ ਵੋਟ Modi ਨਾਲ ਨਜ਼ਦੀਕੀ ਕਰਕੇ BJP ਵਲ ਜਾ ਰਹੀਆਂ ਹਨ l ਦੂਸਰਾ ਡੇਰੇ ਤੋਂ ਕੁਝ ਸਿੱਖ sanghatan ਦੀ ਨਫਰਤ ਤਾਂ ਆਪਾਂ ਨੂੰ ਪਤਾ ਹੀ ਹੈ l

  • @nirmaljitsingh7349
    @nirmaljitsingh7349 14 днів тому

    Apna heading darusat kro bhullar sahib
    Tuc kejrival nu te sahib kehnde ho

  • @user-cy3qy8ih6z
    @user-cy3qy8ih6z 14 днів тому

    ਭੂੱਲਰ ਸਾਬ ਏ ਬਲਾਲਿਆ ਜੇ

  • @BALWINDERSINGH-sb7cv
    @BALWINDERSINGH-sb7cv 14 днів тому

    Panjab needs 14 outstanding orator statesmen in Parlament as MP . Very very poor representation of Panjab MP is there . Our MP dare not to convince Panjab problems and requirements to the Prime minister and Home Munster of India . We are failed in Health , Education , Horticultre -agreeculture. Drug addiction has become a chronic medical problem of mind. We should learn from Jews and Japanese . Perfect Technical education is highly required . All we can manage by 14 wise MP (s) . Let work for Panjab .

  • @NarinderSingh-sv8dq
    @NarinderSingh-sv8dq 14 днів тому

    Press wale paise de putt hi ban gaye ne ajj

  • @RajbirSingh-lq6dn
    @RajbirSingh-lq6dn 14 днів тому

    Halka khemkaran village kalia sankatra sarwan singh dhun mla aa Kade dekhe ni

  • @RajbirSingh-lq6dn
    @RajbirSingh-lq6dn 14 днів тому

    Es vaar bhai amritpal singh khalsa ji nu vote peni aa sare pind di❤🙏🙏🙏

  • @SudeshKumar-kk5xn
    @SudeshKumar-kk5xn 14 днів тому

    Dehli valyia nu push lao pehla kis ney jitna aa

  • @sanjogtarani3997
    @sanjogtarani3997 14 днів тому +1

    ਭਾਵੇਂ ਅਸੀਂ ਅਕਾਲੀਆਂ ਨੂੰ ਵੋਟਾਂ ਪੁੳਦੇ ਹਾਂ ਪਰ ਸੱਚਾਈ ਇਹ ਹੈ ਕਿ ਝਾੜੂ ਕੰਮਾਂ ਵਿੱਚ ਵੱਧ ਰਿਹਾ ਹੈ

  • @harbhajanjandiala8724
    @harbhajanjandiala8724 14 днів тому

    Amritpal Singh zindabaad

  • @chanansingh3037
    @chanansingh3037 14 днів тому

    ਅਕਾਲੀਦਲ ਨੇ ਖਾਲੜਾ ਅਤੇ ਭਾਈ ਅਮ੍ਰਿਤਪਾਲ ਸਿੰਘ ਤੇਪਲਾ ਖੇਡਿਆ ਪਰ ਦੋਵੇ ਨਹੀ ਮਨੇ

  • @satrangisiyasat6034
    @satrangisiyasat6034 14 днів тому

    ਬੀਬੀ ਖਾਲੜਾ ਇਹਨਾਂ ਦੇ ਪਾਪ ਦੇ ਭਾਗੀ ਨਹੀਂ ਬਣਨਾਂ ਚਾਹੁੰਦੇ ਸਨ । ਵਿਦਵਾਨੋਂ।

  • @Sing-ek2ed
    @Sing-ek2ed 14 днів тому

    Youth piche ah amritpal de, koi manhe manhe vote amritpal de muuh nu paini hai

  • @HarjinderSingh-dx9hb
    @HarjinderSingh-dx9hb 14 днів тому

    ਬਹੁਤ ਹੀ ਘਟੀਆ ਇਟਰਵਿਊ

  • @rajwindersingh326
    @rajwindersingh326 14 днів тому +1

    Aaap party jindabad laljit bhullar jindabad

  • @ytshortsupdates
    @ytshortsupdates 14 днів тому

    Eh bhai saab keh rahe ne k khadoor sahib de vich education ghat hon krke loka nu jyada pata nai a kon kehnda k ghat education a. Khadoor sahib de lok sirf dhakke de khilaf vote paa rahe ne k osnal dhakka hoya a