What was Mission Makhan ? Who all executed it ? How Makhan Virk was neutralized ? Part 2 EP 97

Поділитися
Вставка
  • Опубліковано 29 лис 2024

КОМЕНТАРІ • 346

  • @gorasaab5347
    @gorasaab5347 3 роки тому +13

    Makhan singh virk wargey brave loka barey jan ke bahut changa lagggga

  • @jagseersinghmaan6153
    @jagseersinghmaan6153 3 роки тому +4

    ਲੱਖੀ ਬਾਈ ਜੀ ਬਹੁਤ ਵਧੀਆ ਕੰਮ ਕੱਰ ਰਹੇ ਹੋ ਵੀਰ ਜੀ ਡਿੰਪੀ ਚੰਦਭਾਨ ਬੜਾ ਵਧੀਆ ਬੰਦਾ ਸੀ ਚੰਗਾ ਹੁੰਦਾ ਜੇ ਡਿੰਪੀ ਵਰਗਾ ਹੀਰਾ ਸਿਆਸਤ ਵਿਚ ਆ ਜਾਂਦੇ ਕੁੱਝ ਆਸ ਤਾਂ ਹੁੰਦੀ ਪੰਜਾਬ ਦੇ ਭਲੇ ਦੀ ਪੱਰ ਰੋਕੀ ਨੂੰ ਵੀ ਮੈਂ ਨੇੜੇਓਂ ਵੇਖਿਆ ਪੱਰ ਰੋਕੀ ਖੁਦ ਸਿਆਸਤ ਵਿਚ ਉਤਰਨ ਨੂੰ ਉਤਾਵਲਾ ਸੀ ਓਸਨੇ ਡਿੰਪੀ ਨੂੰ ਵੀ ਇਸੇ ਵਜ੍ਹਾ ਕਰਕੇ ਕਤਲ ਕੀਤਾ ਇਹ ਇੱਕ ਸਿਆਸੀ ਕਤਲ ਸੀ ਨਾਂ ਤਾਂ ਰੋਕੀ ਆਪ ਲੀਡਰ ਬੱਣਂ ਸਕਿਆ ਤੇ ਨਾਂ ਡਿੰਪੀ ਚੰਦਭਾਨ ਨੂੰ ਸਿਆਸਤ ਵਿਚ ਆਓਣਂ ਦਿੱਤਾ ਇਹ ਇੱਕ ਯਾਰ ਮਾਰ ਕੀਤੀ ਰੋਕੀ ਨੇਂ ਇਹ ਸੱਭ ਨੂੰ ਪਤਾ ਹੈ ਕਿ ਕਿਸ ਦੇ ਇਸ਼ਾਰੇ ਤੇ ਡਿੰਪੀ ਨੂੰ ਮਾਰਿਆ ਗਿਆ।

    • @harvindersingh4776
      @harvindersingh4776 5 місяців тому

      changa hoya gundeya ne ik duje nu hi mar dita . je eh gundey os vele punjab di siasat vich aa jande ta Punjab da jo hal hun ja ke hoya hai oh osey vele hi ho jana si

  • @jogindersinghbhullar5203
    @jogindersinghbhullar5203 3 роки тому +39

    ਮੈਂ ਵੀ 1982-85 ਦਰਮਿਆਨ ਕੁਰੂਕਸ਼ੇਤਰ ਸਟੂਡੈਂਟ ਰਿਹਾ ਹਾਂ ਮੱਖਣ ਸਿੰਘ ਦੇ ਪ੍ਰਭਾਵ ਕਰਕੇ ਸਿੱਖ ਵਿਦਿਆਰਥੀਆਂ ਨੂੰ ਹੌਂਸਲਾ ਰਹਿੰਦਾ ਸੀ ਅਤੇ ਗੈਰ ਸਿੱਖ ਵਿਦਿਆਰਥੀਆਂ ਹੱਥੋਂ ਹੋਣ ਵਾਲੀ ਬੇਇੱਜ਼ਤੀ ਤੋਂ ਬਚੇ ਰਹਿੰਦੇ ਸਨ

  • @sarajmanes4505
    @sarajmanes4505 3 роки тому +9

    ਪਿਆਰ ਭਰੀ ਸਤਿ ਸ੍ਰੀ ਮੱਖਣ ਸਿੰਘ ਵਿਰਕ ਵਰਗਾ ਪੁੱਤ ਨਹੀ ਜੰਮਿਆ ਬਬਰ ਸ਼ੇਰ ਸੀ
    ਯੁਨੀਵਰਸਿਟੀ ਦਾ ਬਹੁਤ ਵਧੀਆ ਇਨਸਾਨ ਸੀ ਆਪ ਜੀ ਬਹੁਤ ਵਧੀਆ ਵੀਡੀਓ ਹੁੰਦੀਆ ਹਣ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ

  • @kulwantsinghchahal412
    @kulwantsinghchahal412 3 роки тому +16

    All things are true 👍 Ritesh ji u have done exilent job Saloute to you due to this episode I remembered by old days

    • @ravimahalay610
      @ravimahalay610 2 роки тому

      Mr Chahal were you studying in chandigarh between 1980 and 84 ?

  • @jakhmidil8114
    @jakhmidil8114 3 роки тому +8

    ਲੱਖੀ ਜੀ ਬਹੁਤ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ ਪੁਰਾਣੀਆ ਗੱਲਾਂ ਦਾ ਬਹੁਤ ਪਤਾ ਲਗਦਾ ਤੁਹਾਡੀਆਂ ਵੀਡੀਓਜ ਤੋਂ।

  • @bhupindersinghbenipal9222
    @bhupindersinghbenipal9222 3 роки тому +28

    Makhan virk was Marad,jodha innocent true fighter but was killed by cowards by dhokha.

    • @hardeepsingh3636
      @hardeepsingh3636 3 роки тому +1

      Hanji . Main sunya yaar maar hoyi c makhan singh nal

  • @JHANSist
    @JHANSist 2 роки тому +8

    Makhan Singh Virk was president of Kurukshetra university students union in 1978. I was studying there at that time. Makhan was very nice and fearless man.

  • @rupindersingh149
    @rupindersingh149 3 роки тому +6

    ਲੱਖੀ ਸਾਬ ਸੁਣੀਆਂ ਸੁਣਾਈਆਂ ਗੱਲਾਂ ਜ਼ਿਆਦਾ ਨੇ ਤੁਹਾਨੂੰ ਸੰਦੀਪ ਨਾਲ ਗੱਲ ਕਰਨੀ ਚਾਹੀਦੀ ਸੀ। ਦਿਲਾਵਰ ਨਾਲ ਵੀ ਤੁਸੀਂ ਮਗਰੋਂ ਗੱਲ ਕੀਤੀ। ਮੱਖਣ ਦੇ ਕਤਲ ਦਾ ਕਾਰਣ ਡਿੰਪੀ ਨਹੀਂ ਸਗੋਂ ਗਿਆਨੀ ਦੀ ਮਾਂ ਵੱਲੋਂ ਸੰਦੀਪ ਨੂੰ ਆਖੀਆਂ ਕੁਝ ਗੱਲਾਂ ਸਨ। ਠੀਕ ਹੈ ਤੁਹਾਡੀ ਰੋਟੀ ਚਲਦੀ ਹੈ ਇਹਨਾ ਗੱਲਾਂ ਨਾਲ ਪਰ ਇਸਦਾ ਕੋਈ ਫ਼ਾਇਦਾ ਨੀ

  • @sandhusandhu3886
    @sandhusandhu3886 2 роки тому +1

    ਬਹੁਤ ਹੀ ਮਾੜੀ ਸ਼ੁਰੂਆਤ 1983 ਤੋ ਹੋਈ ਜੋ ਅੱਜ ਤੱਕ ਜਾਰੀ ਹੈ। ਕਿਉਕਿ ਪੰਜਾਬੀਆਂ ਨੇ ਪੰਜਾਬੀ ਸਿੱਖ ਤੇ ਆਪਣੇ ਭਰਾਵਾਂ ਨੂੰ ਹੀ ਮਾਰਿਆ ਜੋ ਕਿ ਬਹੁਤ ਹੀ ਮਾੜੀ ਗੱਲ ਹੈ! ਸ਼ਰਮ ਕਰੋ ਕੁਰਹੈ ਪੈ ਵੀਰੋ ਅੱਗੇ ਤੋ ਨਾ ਕਿਸੇ ਮਾ ਦਾ ਪੁੱਤਰ ਨਾ ਮਾਰਿਆ 🙏

  • @visahelpline
    @visahelpline 3 роки тому +6

    Lakhi ji please update jado 1997 vich dubara election start hoe punjab University vich. D. P Randhawa di election to lai ke Malwinder Singh kang di entry kive hoi punjab University vich. Malwinder Singh kang barre daso jo Gwalior to aa ke punjab University vich 2 president banya 2 senate da member v reha. Gandhi group naal kang di dosti te baad vich laddai kio hoi ehde barre jaroor dasyo veer ji. Tuhadi vedio bahut true te very informative hundiya ne. Sunn ke bahut vadia lag da ha

  • @sajjansingh3810
    @sajjansingh3810 3 роки тому +31

    ਜਿਹੜਾ ਵੀ ਪਰਾਣਾ ਬੰਦਾ ਕੁੱਝ ਦੱਸੇਗਾ ਉਹ ਆਪਣੇ ਗੁਰਪ ਨੂੰ ਉਪਰ ਚੁੱਕਣ ਰਖਣ ਦੀ ਕੌਸ਼ਿਸ ਕਰੇਗਾ ਪਰ ਮਖਣ ਵਿੱਚ ਕੋਈ ਗੱਲ ਤਾਂ ਸੀ ਜੋ ਹਰਿਆਣੇ ਤੋ ਸਦਿਆ ਜਾਂਦਾ ਸੀ ਪਰ ਬਹੁਤ ਮਾੜੀ ਸੁਰੂਆਤ ਹੋਈ ਜੋ ਅੱਜ ਤੱਕ ਜਾਰੀ ਯਾਰ ਹੀ ਮਾਰੇ ਅੱਜ ਤੱਕ ਕੋਈ ਚੰਗਾ ਕੰਮ ਨਜਰ ਨਹੀ ਆਉਦਾ

    • @sajiwan1
      @sajiwan1 7 місяців тому

      Veer tusi bhut sohna gaunde hon.i just saw your video

    • @gurdevsingh9300
      @gurdevsingh9300 5 місяців тому

      ਮੱਖਣ ਕਰੈਕਟਰ ਦਾ ਵੀ ਮਾੜਾ ਸੀ ਕੁੜੀਆਂ ਨਾਲ ਵੀ ਧੱਕਾ ਕਰਦਾ ਸੀ
      ਸੰਦੀਪ ਭਾਊ ਹੋਰਾਂ ਤਾਂ ਹੀ ਮਾਰਿਆ ਸੀ
      ਵੈਸੇ ਦਲੇਰ ਤੇ ਧਾਕੜ ਬੰਦਾ ਸੀ
      ਤਾਂਹੀ ਕੁਰੁਕਸ਼ੇਟਰ ਤੋਂ ਚੰਡੀਗੜ੍ਹ ਲਿਆਂਦਾ ਗਿਆ ਸੀ ਕਾਂਗਰਸ ਪਾਰਟੀ ਵੱਲੋਂ
      ਪੋਲੀਟੀਕਲ ਪਾਰਟੀਆਂ ਦਾ ਵੀ ਪਿੱਛੇ ਹੱਥ ਸੀ
      ਇਹਨਾਂ ਗਰੁੱਪਾਂ ਦੇ

  • @BSBrar-by2bz
    @BSBrar-by2bz 3 роки тому +4

    ਬਾਈ ਡਿੰਪੀ ਮੇਰਾ ਪੱਕਾ ਦੋਸਤ ਸੀ ਮੇਰੇ ਕੋਲ ਬਹੁਤ ਆਉਣ ਜਾਣ ਸੀ ਜਦੋ ਵੀ ਕਦੇ ਚੰਡੀਗੜ੍ਹ ਤੋ ਭੱਜਦੇ ਸੀ ਮੇਰੇ ਕੋਲ ਲੁਕਦਾ ਸੀ ਜਦੋ ਰੂਪੋਸ਼ ਹੋਇਆ ਓਦੋ ਵੀ ਬਹੁਤਾ ਸਾਡੇ ਕੋਲ ਰਿਹਾ ਹੀਰਾ ਬੰਦਾ ਸੀ

  • @ManmohanSingh-li8tr
    @ManmohanSingh-li8tr 3 роки тому +4

    Boht vadia lakhi vir..
    Keep shining bai g

  • @npsbrar560
    @npsbrar560 3 роки тому +26

    Kindly make an episode on Naxalite movement in Punjab and Moga cinema incident.

  • @navreetdhillon6914
    @navreetdhillon6914 3 роки тому +12

    Very interesting as I'm an old student of PU 👍

  • @Modani-Govt
    @Modani-Govt 3 роки тому +13

    Lakhi, you collected lot of authentic information. But in your narrative you seems like projecting Cheema the main leader of PSU whereas Ajaib Singh not Cheema was the main leader. The role of Fateh Bajwa was there too in PU politics. Gurmeet Pinky can be described as nothing more than in typical Punjabi Lundee Puchee who used to be with Cheema.

    • @Chakravartimonk
      @Chakravartimonk 2 роки тому

      His facts are just 35-40% of the whole story.. even some facts are not even true

    • @Modani-Govt
      @Modani-Govt 2 роки тому

      @@Chakravartimonk Like what? Elaborate. Some other persons were also involved but no point in mentioning those names - bygones are bygones.

    • @jaswinderVirk-gt2ef
      @jaswinderVirk-gt2ef 5 місяців тому

      Lekhi bhai, try to find who was the man hit by Makhan Singh Virkon the head n blood was dripping in his long hair at around 8p.m. behind the mess of hostel no 4. On the road just in front of residences of campus doctors .Makhan was having any weapon. But that man fired on Makhan Makhan was not hit by his fire. Instead Makhan Singh Virk. Ashe was so fearless n bold. hit that man on the head by a bamboo stick(DANG ) Dr. Wadehra DSW of the university campus was informed. That injured man was admitted in PGI Hostel.

    • @jaswinderVirk-gt2ef
      @jaswinderVirk-gt2ef 5 місяців тому

      Makhan was not having any weapon at that time.

  • @princepalsingh8428
    @princepalsingh8428 3 роки тому +16

    Haryane di student life cho ek Sikh munde da leader bannke niklana oh v 80s de daur ch, bhut vaddi gall ae, kurukshetra university ch ajj v makkhan da chalaya ISWA student group active ae, Makkhan da naam kurukshetra karnal ch ajj v respect naal leya jaanda ae,

    • @minimehta2563
      @minimehta2563 3 роки тому +3

      @@SardarJi-lh5ki Tharwa majra

    • @nakulrajput9407
      @nakulrajput9407 3 роки тому +6

      Makkhan nu vekh ke kudiya sirr te chunni le laindiya sann.. Te kisi kudi ya lady naal ajj takk ohda naam jhootha v nahi juddeya te naa ohne kade kise di jameen ya dukaan de kabje di koshish kiti, naa koi lalach c.

    • @harrydhaliwal4997
      @harrydhaliwal4997 3 роки тому +2

      Wah

    • @princepalsingh8428
      @princepalsingh8428 3 роки тому +1

      @@sartajchhina7451 Chhote veer first part de vich Paramveer Natt ne comment kita ae.. Usde father us time Kuk te Chandigarh di student politics de vich shamil sann.. Oh pehowa tou hi hann.. Ohna naal raafta karo chhote veer je aapne Bapu Makkhan Singh baare horr galla janniya ne te..

    • @Dilawar011
      @Dilawar011 3 роки тому

      @@nakulrajput9407 You are wrong here.

  • @HardeepSingh-HH88
    @HardeepSingh-HH88 3 роки тому +3

    Bohat vadia part 2 likhan lai

  • @Babbalsarao
    @Babbalsarao Рік тому +2

    Dimpy parents and rocky parents have known each other so the parents of rocky requested dimpy to take care of rocky beacause he was juniour from dimpy chandbhan

  • @resputin8012
    @resputin8012 3 роки тому +10

    ਤੁਸੀ ਲੋਕਾਂ ਦੀ ਨਬਜ਼ ਫੜ ਲਈ ਹੈ। 👍

  • @gurpreetchahal5211
    @gurpreetchahal5211 3 роки тому +4

    ਲੇਖੀ ਸਾਹਿਬ ਇਹ ਤਾਂ ਅਧੂਰੀ ਜਾਣਕਾਰੀ ਹੈ ਹੋਰ ਵੀ ਬਹੁਤ ਕੁਝ ਹੈ ਇਸ ਕਹਾਣੀ ਚ। ਨਾਲੇ ਤਰਗੋਟੀਆ ਨਹੀਂ ਉਸ ਦਾ ਨਾਮ ਤਰਘਾਟੀਆ ਹੈ

    • @Dilawar011
      @Dilawar011 3 роки тому +1

      You are right Chahal, some of the info. is wrong.

    • @RVC08
      @RVC08 3 роки тому

      👍👍

  • @s.r.tsearchresearchtv1998
    @s.r.tsearchresearchtv1998 3 роки тому +1

    Bai g tuhade ikalle ikalle episode te serial v bane te hor v dekhan sunan da majaa ave
    Baki bahut vadiya explain karde tusi barikiyaa de nall cary on bro very good.

  • @simarjitgarcha3873
    @simarjitgarcha3873 3 роки тому +17

    ਅਤੇ ਪਿੰਕੀ ਪੁਲਿਸ ਤੋ ਬਚਣ ਲਈ ਪੁਲਸ ਲ਼ਈ ਖਾੜਕੂਅਾਂ ਖਿਲਾਫ ਕੰਮ ਕਰਨਾ ਸ਼ੁਰੂ ਕਰਦਾ ਤੇ ਬਾਦ ਚ ਕਾਂਸਟੇਬਲ ਦਾ ਨੰਬਰ ਦਿੱਤਾ ਜਾਂਦਾ

    • @RiteshLakhiUnplugged
      @RiteshLakhiUnplugged  3 роки тому +6

      May be, that's true !
      How do we find out

    • @khalistaniadasach7861
      @khalistaniadasach7861 3 роки тому +2

      @@RiteshLakhiUnplugged
      tuhadi Sukhi cat wali vedio tey swal kita c par tusi reply nahi kita..
      copy.
      Ritesh Lakhi वीरे बहुत सारा झूठ है इस रिपोर्ट विच।
      1.अमृतपाल सिंह खालसा दी जगह किसे नू वी मारया नहीं गया सी बल्कि अमृतपाल दे ऊपर ही टमाटो सॉस पा के फ़ोटोज़ खिची गई सी।
      2.1990-92 तक पंजाब विच किसे ने स्मैक दा नाम नहीं सुणया सी ते हैरोइन तां स्मैक तों वी कई साल बाद आई सी।
      एह ड्रामा अमृतपाल नू एसएसपी बेदी कोलों बचाऊंण वास्ते ही रचया गया सी क्योंकि अमृतपाल ने बेदी दा जवान मुंडा अते भरा दा कत्ल कीता होया सी।
      इस मामले विच एक्स इंस्पेक्टर पिंकी वी पूरा सच नहीं बोलया है।
      Lakhi वीरे इस मामले बारे तुहानु एक्स डीजीपी विर्क साहिब नाल गल करनी चाहिदी सी।

    • @khalistaniadasach7861
      @khalistaniadasach7861 3 роки тому +3

      @@RiteshLakhiUnplugged
      mai 1986 may vich under NSA ate 1987 june vich under TADA Nabha jail vich riha ha.us doraan mainu Rana(Mohali),Kid,Neela ate Baljit singh naam dey mundey miley c jo k mere ik puraney dost Surjeet singh Seeta nal rahey c jo k Jalandhar to police kolo fraar hon to baad kuch time ona mundya nal Mohali/Chandigarh vich riha c.
      mainu yad hai k us waqt Rana,Kid,Neela,Baljit sab ney mere nal gal kiti c k oh Pinki Cat nu marna chahundey han kyoki Pinki ney yar maar karkey ona nu arest karwaya c.

    • @sonudhandwarmadahar5726
      @sonudhandwarmadahar5726 3 роки тому +1

      @@khalistaniadasach7861 bro samak ta 90ch v c sade pind da nal ek pind aa othe da munde pinde c

    • @khalistaniadasach7861
      @khalistaniadasach7861 3 роки тому +1

      @@sonudhandwarmadahar5726
      tuhanu galatfehmi hai k punjab vich 1990-91 vich smaik vikdi c.ha eh ho sakda k tuhadey pind de mundey delhi to lai k aundey hon.

  • @jakhmidil8114
    @jakhmidil8114 3 роки тому +13

    ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਦੇ ਜੀਵਨ ਤੇ ਵੀਡੀਓ ਬਣਾਕੇ ਪਾਓ ।

  • @harkiratsingh163
    @harkiratsingh163 3 роки тому +9

    Makhan Singh karnal model Town da rehan Vala si us de father lawyer San karnal court vich sade pind de kol ha karnal

  • @arshdeepvirk7314
    @arshdeepvirk7314 3 роки тому +13

    Makhan Singh Virk da pind Tharwa majra Tahsil ASSANDH Disst Karnal aa eh sadda pind Dacher Disst karnal to 9 km dur aa makhan sheenaya da Munda ce AAj ve Lok OSNU makhan sheena da name to janda Na ek hor pind Rugsana ve Sadda to 4 km dur aa otha ve sheena virk Batha Na ohna vich ve Bapu makhan Singh sheena Bhaut mashur Banda hoya Na Baki eh makhan sheena Tharwa majra da ce

    • @sartajchhina7451
      @sartajchhina7451 3 роки тому +2

      Yes he was from my village and he was cousion of my grandfather

    • @wellwisher986
      @wellwisher986 3 роки тому

      @@sartajchhina7451 ki nam c tuhade grandfather da ?

    • @sartajchhina7451
      @sartajchhina7451 3 роки тому

      @@wellwisher986 hardyal singh chhina

    • @wellwisher986
      @wellwisher986 3 роки тому

      @@sartajchhina7451 this side son of sr. Sullakhan singh virk

    • @sartajchhina7451
      @sartajchhina7451 3 роки тому

      @@wellwisher986 ok i think makhan singh is your taya ji am i right ?

  • @nexion5144
    @nexion5144 3 роки тому +1

    ਬਹੁਤ ਵਧੀਅਾ ਲॅਖੀ ਵੀਰ ਜੀ

  • @hargobindsinghbrar3923
    @hargobindsinghbrar3923 3 роки тому +1

    So interested story thanks Ritesh Lakhi saab

  • @malkeetsingh-ok7uj
    @malkeetsingh-ok7uj 3 роки тому +3

    Sir aah makhan village tharwa majra wala a c makhan singh virk chinna kaffi vaddya to gallan sunia

  • @harmeetsinghbrar285
    @harmeetsinghbrar285 3 роки тому +6

    Prabhjinder Singh Brar Dimpi Chndbhan commenly considerd as the first gangster of Panjab

    • @sectarypb2922
      @sectarypb2922 3 роки тому +1

      May be pehla sabh nu badmash kiha janda c

    • @sarbjeetsingh8317
      @sarbjeetsingh8317 3 роки тому

      Bilkul sahi

    • @sarbjeetsingh8317
      @sarbjeetsingh8317 3 роки тому

      1980-1982 wich Dimpy & makhan gagester hunde c

    • @Dilawar011
      @Dilawar011 3 роки тому +3

      @@sarbjeetsingh8317 Dimpy was in matric in 1980, how he became gangster in 80. Makhan's group was more dangerous at that time. Makhan was connected to professional goons in 75-76 when he was the president of Kurukshetra university.

    • @garrybrar13-22
      @garrybrar13-22 3 роки тому +1

      Pehla gangster ta mirza si 22 Punjab da 😂😂😂

  • @rickybrampton4312
    @rickybrampton4312 3 роки тому +2

    After long wait

  • @kanwarsumitsinghdhaliwal985
    @kanwarsumitsinghdhaliwal985 3 роки тому +2

    Prabhjinder Dimpy was only a coward and nothing else. Perfect material to be a political pawn.

  • @gurinderpalsingh1981
    @gurinderpalsingh1981 3 роки тому +3

    Veer ji details bdi lambi karti.
    1-2 episode mix ho gya

  • @jaggajatt2524
    @jaggajatt2524 3 роки тому +7

    ਸੰਦੀਪ ਭਾਉ ਨੂੰ ਕਈ ਬਾਰ ਮਿਲਿਆ ਬਾਈ ਰਾਜਬੀਰ ਪਡਿਆਲਾ ਦੇ ਘਰ ।।।

    • @ravindersangha7340
      @ravindersangha7340 3 роки тому

      Sandeep bau de Facebook id ke aa

    • @navdeepsran5490
      @navdeepsran5490 3 роки тому +3

      @@ravindersangha7340 real mard facebook ni chlonde chhote..

    • @ravindersangha7340
      @ravindersangha7340 3 роки тому

      Ok g koi vedio ja pics

    • @navdeepsran5490
      @navdeepsran5490 3 роки тому

      @@ravindersangha7340 video de thumbnail ch white hair cutting wala sandeep bai aa chhote veer

    • @ravindersangha7340
      @ravindersangha7340 3 роки тому

      Kadi koi pic ya vedio nahi aaye net te

  • @kahlonfarms3139
    @kahlonfarms3139 2 роки тому +2

    Makham da jigri yaar sukha kurukshetra wala kithe gya

  • @83harry
    @83harry 3 роки тому +3

    Lakhi ji jage de katal de v story sunao jo 11 government college vich hoea si

  • @Ranjit-Sidhu
    @Ranjit-Sidhu 3 роки тому +22

    Pinki di gallan te jyada bharosa krna theek nahi hai, cross-check zaroori hai .

  • @punjabivloggger7178
    @punjabivloggger7178 3 роки тому +10

    CHAHE KOI LRAYI HOWE CHAHE KOI ENCOUNTER PINKY HREK JAGAH TE HUNDA
    YAAR EH BANDA AA JA SPIDERMAn
    EH SHAKTIMAAN WALA SAMA KAAL TAN NI JERA HREK JAGAH TE EH HUNDA HI AA

  • @kennysandhu08
    @kennysandhu08 Рік тому

    Where was Davinder Singh Koka ?

  • @kuljeetsinghbhattisingh2699
    @kuljeetsinghbhattisingh2699 3 роки тому +1

    ਡਿੰਪੀ ਚੰਦ ਭਾਨ ਦੇ ਮਾਤਾ ਪਿਤਾ ਪਤਨੀ ਬੱਚਿਆਂ ਬਾਰੇ ਵੀ ਕੋਈ ਜਾਣ ਕਾਰੀ ਦਿਉ। ਜਾਂ ਵਿਡੀਓ ਬਣਾਈ ਜਾਵੇ ਜੀ। ਆਪ ਜੀ ਦੇ ਅਤੀ ਧੰਨਵਾਦੀ ਹੋਵਾਂਗੇ ਜੀ।

    • @MakhanSingh-wv6si
      @MakhanSingh-wv6si 3 роки тому +1

      ਡਿੰਪੀ ਦੇ ਛੋਟੇ ਹੁੰਦੇ ਹੀ ਪਿਤਾ ਦੀ ਮੌਤ ਹੋ ਗਈ ਸੀ ਮਾਤਾ ਪਤਨੀ ਤੇ ਇੱਕ ਬੇਟਾ ਪਿੰਡ ਚੰਦਭਾਨ ਵਿਖੇ ਰਹਿੰਦੇ ਹਨ

    • @kuljeetsinghbhattisingh2699
      @kuljeetsinghbhattisingh2699 3 роки тому

      @@MakhanSingh-wv6si ਧੰਨਵਾਦ ਵਿਰ ਜੀ। ਪਰ ਜੇਕਰ ਤੁਸੀਂ ਇਸ ਤੇ ਵਿਡੀਓ ਬਣਾ ਸਕਦੇ ਹੋ ਤਾਂ ਬਣਾਉ ਪਰਿਵਾਰ ਦੇ ਹਲਾਤਾਂ ਬਾਰੇ ਜਾਣੁ ਕਰਵਾਉ

    • @WariseSingh
      @WariseSingh 5 місяців тому

      Chandigarh rehnde a oh pind nhi ..

  • @harmanpreetsingh7101
    @harmanpreetsingh7101 3 роки тому +7

    ਰਿਤੇਸ਼ ਲੱਕੀ ਜੀ ਕੇਤੀਆ ਕਾਂਡ ਤੇ ਵੀ ਬਣਾਉ ਇਕ ਵੀਡੀਓ ਕਿਉਂ ਕਿ ਬਹੁਤੇ ਅੱਜ ਭੁੱਲ ਚੁੱਕੇ,

    • @RiteshLakhiUnplugged
      @RiteshLakhiUnplugged  3 роки тому +2

      ua-cam.com/video/XbxhDtJmoMc/v-deo.html
      It's done brother

    • @TheJassarai
      @TheJassarai 3 роки тому

      paji thank u big fan from usa 🇺🇸

    • @TheJassarai
      @TheJassarai 3 роки тому

      bouhat wadia jankari den layi jo tusi kar rahe ho sara kuch sheese wangu saaf ho reha hai keep it up paji

    • @harmanpreetsingh7101
      @harmanpreetsingh7101 3 роки тому +1

      @@RiteshLakhiUnplugged ਧੰਨਵਾਦ ਰਿਤੇਸ਼ ਵੀਰ ਜੀ

  • @Dilawar011
    @Dilawar011 3 роки тому +12

    Chemical Engineering department had 250 votes not 500.

  • @gorasaab5347
    @gorasaab5347 3 роки тому +1

    bahut vadia bhaji ,,, very nice

  • @ShaktiSingh-uc6qo
    @ShaktiSingh-uc6qo 5 місяців тому

    Parnam shri lakhi saab ji, pairi Pande aa sir ji😊

  • @maniksandhu534
    @maniksandhu534 3 роки тому +2

    You are simply great 👌👌

  • @PrabhjotSingh-ku5nv
    @PrabhjotSingh-ku5nv 3 роки тому +10

    other then this .pinki, cheema and dilavar chahal all are against makhan group..so they may not tell or mould the FACTS .. related to MAKHAN.. so .makhan Group da koi close aid hi...pinki, dilavar and cheema ji..di gall nu reinvestigate kar sakda hai....

    • @Dilawar011
      @Dilawar011 3 роки тому +2

      Prabhjot ji, I can send you the numbers of Makhan's friends (Baba Bains, Trighatia, Jaskaran Brar and many others). You can investigate our past mistakes. We all are very close friends and are in touch with each other all the time.

    • @jassmanes6577
      @jassmanes6577 3 роки тому +1

      @@Dilawar011 send me your contact number please i want to talk to you and if possible send me makhan virk's friends number also, I'd like to know more about him and like to meet his friends

    • @cheemaaman1
      @cheemaaman1 3 роки тому

      The Onkar guy he is talking about,he died around 2000 in Pehowa. He was living at a Mahant’s dera and died of illness. So if u want to know about his account l,u can contact the mahants of the dera in pehowa. He came here after death of s.Makhan singh and lives here till his death

    • @IAMJAGATGILL
      @IAMJAGATGILL 3 роки тому

      @@Dilawar011 🙏🙏🙏

  • @rakeshsama3274
    @rakeshsama3274 3 роки тому +1

    BHA ji 85 to bad di wi story pau

  • @a.s.sekhon1530
    @a.s.sekhon1530 3 роки тому +2

    Very informative videos

  • @ManpreetSingh-vm3nk
    @ManpreetSingh-vm3nk 3 роки тому +3

    Sandeep pau di store daso

  • @lovedeepsandhu5195
    @lovedeepsandhu5195 3 роки тому +2

    Sir rupinder gandhi khana os bare ni kuj dasyea, oh pu ch c

  • @harrydhaliwal4997
    @harrydhaliwal4997 3 роки тому +1

    ਬਹੁਤ ਵਧੀਆ ਵੀਰ।

  • @sectarypb2922
    @sectarypb2922 3 роки тому +9

    Kul Mila k jdo kaum avdi hond di lrayee kar rahi c eh apas wich kar rhe c wah ji wah

  • @talwindersingh5715
    @talwindersingh5715 2 роки тому

    Sir goli dimpi wali chlai gai c low dipartment kol

  • @83harry
    @83harry 3 роки тому +3

    Lakhi ji 85 to 99 tak de story v sunao

  • @KamaljitSingh-fr4vj
    @KamaljitSingh-fr4vj 3 роки тому +9

    Sandip Singh bhau had political & police patronage in badinda area.

  • @Aman2111
    @Aman2111 Рік тому

    mainu eh he story ik library de guard ne sunnai seee 2001 chh

  • @lovedeepsandhu5195
    @lovedeepsandhu5195 3 роки тому +4

    Sir rupinder gandhi bare jroor dasyeo

  • @kahlonfarms3139
    @kahlonfarms3139 2 роки тому

    Story aje clear nhi tuhade kol

  • @rintu4244
    @rintu4244 3 роки тому +3

    PUSU , SOPU and NSUI main student parties san

  • @jasdeepdhanoa8507
    @jasdeepdhanoa8507 3 роки тому +6

    Makhan virk bahut daler banda si

  • @RohitSingh-xu2cp
    @RohitSingh-xu2cp 2 роки тому

    Makhan Singh haryana toh kehdi city yaa pind toh c

  • @nakulrajput9407
    @nakulrajput9407 3 роки тому +10

    Ekk Makkhan Hunda C.. Loki Yaad Rakhange!!

  • @TopACluB
    @TopACluB Рік тому

    Gurpreet bhau bathinda te vi ik report

  • @advocatesukhvirsingh5594
    @advocatesukhvirsingh5594 3 роки тому +4

    ਸੰਦੀਪ ਭਾਉ ਦੇ ਭਤੀਜੇ ਨੇ ਪਿੱਛੇ ਜੇ ਲੱਤ ਤੋੜਤੀ ਸੀ ਸੰਦੀਪ ਭਾਉ ਦੀਸਮੇਂ ਸਮੇਂ ਦੀ ਗੱਲ a

    • @gursewaksinghchattha6995
      @gursewaksinghchattha6995 3 роки тому +1

      ਬਾਈ ਭਤੀਜੇ ਨੇ ਨਹੀਂ ਭਰਾ ਨੇ ਗੋਲੀ ਮਾਰੀ ਸੀ

    • @WariseSingh
      @WariseSingh 5 місяців тому

      Uncle Kamal ne mari c goli .bateje ne nhi

  • @SachinSharma-ww9by
    @SachinSharma-ww9by 3 роки тому +2

    Lakhi paaji Rupinder gandhi da bhi episode karo tusi

  • @brarbrar6884
    @brarbrar6884 3 роки тому +1

    ਹਰ ਵੀਡੀਓ ਵਧੀਆ ਹੁੰਦੀ

  • @sunnymann1998
    @sunnymann1998 5 місяців тому

    Brother dr gya first video genuine c second ta jma he badal gyi 😢

  • @singhsaab6992
    @singhsaab6992 5 місяців тому

    ਸਿੱਖ ਨੋਜਵਾਨਾਂ ਨੇ ਇੱਕ ਦੂਜੇ ਨੂੰ ਮਾਰਿਆ ਬਹੁਤ ਸ਼ਰਮ ਤੇ ਦੁੱਖ ਦੀ ਗੱਲ ਆ

  • @loverandhawa6942
    @loverandhawa6942 3 роки тому

    Video jada lambu tu app karda 22 kyoki jada lambi video dekhan nal channel monetized hojo te tu ar bar iko gal karda wa

    • @jattunion9217
      @jattunion9217 3 роки тому

      Sahi gall a ohi gall jaan jaan es lyi repeat krda bai eh

  • @sarbjitkloy2437
    @sarbjitkloy2437 3 роки тому +2

    Lakhi sahib u speek too fast can't understand anything. Please speak slowly 🙏

  • @ManpreetSingh-vm3nk
    @ManpreetSingh-vm3nk 3 роки тому +3

    Next story Sandeep pau di sir g j ho sakda tan

  • @manjotsingh9151
    @manjotsingh9151 2 роки тому

    well done Ritesh g

  • @nexion5144
    @nexion5144 3 роки тому +9

    ਯਾਦिਵਦਰ ਕਰਫੀੳੁ ਅਾਖੀ ਜਾਦਾ िੜੰਪੀ ਨੇ ਅਾਪਣਾ ੳੁਸਤਾਦ ਮॅਖਣ ਮਾਰਤਾ िੜੰਪੀ ਨੂੰ ੳੁਸਦੇ ਚੇਲੇ ਰੌਕੀ ਨੇ ਮਾਰਤਾ ਰੌਕੀ ਨੂੰ ਜੈਪਾਲ ਨੇ ਮਾਰਤਾ ਜੈਪਾਲ ਨੂੰ ਪੁਲਸ਼ ਨੇ ਮਾਰਤਾ

    • @sectarypb2922
      @sectarypb2922 3 роки тому +7

      Eda hi marde a eh jdo kaum avdi hond di lrayee lar rahi c eh chawal apas wich lar rhe c

    • @sarbjitsinghsidhu5141
      @sarbjitsinghsidhu5141 3 роки тому +2

      YADVINDER de jamman vele Curfew lga c ji oh nu ki pta hai Jiiiiiiiii 👶 nu..........

    • @sonudhandwarmadahar5726
      @sonudhandwarmadahar5726 3 роки тому

      @@sectarypb2922 right

    • @jugrajvirk7595
      @jugrajvirk7595 3 роки тому

      That's called food chain😂😂

  • @sonambhatia6886
    @sonambhatia6886 3 роки тому +1

    Please give information about gandhi group.

  • @sarabjeet8007
    @sarabjeet8007 3 роки тому +1

    Great Sir

  • @sidhunav6883
    @sidhunav6883 3 роки тому +1

    Well explained

  • @nirpindersinghdhillon9184
    @nirpindersinghdhillon9184 3 роки тому

    Tell something about Bhola (Suneyara) Faridkotia

  • @yuvidhiman
    @yuvidhiman 2 роки тому +1

    ਬਾਈ ਸੰਦੀਪ ਭਾਊ ਦਾ ਅੱਜ ਵੀ ਬਠਿੰਡੇ ਨਾਮ ਚੱਲਦਾ ਬਾਦਸ਼ਾਹ ਹੈ ਉਹ ਬਠਿੰਡੇ ਦਾ

  • @nitinrana_youth409
    @nitinrana_youth409 3 роки тому

    4.19 te sunyo bai tu c ki keha @riteshlakhi

  • @manrajsekhon7205
    @manrajsekhon7205 Рік тому

    JaTt Pag banhe #dimpy #Chand #Bhan vargi Malwa belt da Shan🦁🦅💪

  • @ajmersingh1449
    @ajmersingh1449 Рік тому

    ਸਰ ਜੀ ਕੀ ਯੂਨੀਵਰਸਿਟੀ ਦੀਆਂ ਇਹਨਾਂ ਲੜਾਈਆਂ ਨੂੰ 1884 ਤੋ ਬਾਅਦ ਪੈਦਾ ਹੋਏ ਆਤੰਕਵਾਦ
    ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ?
    ਕੀ ਬਾਅਦ ਵਿਚ ਇਹਨਾਂ ਧਰਮ ਦੀ ਆੜ੍ਹ ਲੈ ਕੇ ਕਤਲ ਨਾ ਕੀਤੇ ਹੋਣਗੇ.

  • @ravimahalay610
    @ravimahalay610 2 роки тому +2

    I was at Punjab universities from 1980 to 1984 I met parminder cheema couple of times Also remember the shooting incident at gurdasmann concert

  • @KulwantBhangre
    @KulwantBhangre 5 місяців тому

    Bht wadhiya ji

  • @robinmarok7310
    @robinmarok7310 3 роки тому +1

    Sir e leaders ta apne track te aa ge coz ena de upr koi political hath ni c aaj kl de gangstrs vang

  • @GurmailSingh-cz2mb
    @GurmailSingh-cz2mb 3 роки тому +2

    Baki tuc vadia story teller o…….but tuc bahut repeat kari jande o cheeja nu…..keep it short and specific…….please dont keep saying same thing again and again…….it kills interest…..Thank you

  • @PrabhjotSingh-ku5nv
    @PrabhjotSingh-ku5nv 3 роки тому +6

    makhan virk..jehra. .. dimpy chandbhaan di hatho .38 bore da weapon khon da honsla rakhda hai...ohh ladaai de time...apne dubb ch laga pistol kida kise hor nu khon de sakda hai . .mainu ehh fact blurry lag riha ji...

    • @princepalsingh8428
      @princepalsingh8428 3 роки тому +2

      Prabhjot Singh, sahi keha tussi! Jehda dujjeya kolo pistol kho sakda ae, oh aapna pistol nahi khava sakda

    • @princepalsingh8428
      @princepalsingh8428 3 роки тому +2

      @@guriqmaan makkhan khon aaleyo cho hi c, khavaan vaaleyo cho nahi!

    • @princepalsingh8428
      @princepalsingh8428 3 роки тому +5

      @@guriqmaan vaise jo v c Maan saab, Jatta de munde aapas ch hi ladd ludd ke aapna hi nuksan karke ghar nu mudde.. Makkhan Virk C, Paramjeet Cheema c, Chahal honi sabb, Jatt Sikh sann! Te saare change ghara da munde.. Je Sikh kathhe rehan te koi kuj naa vagaad sakke aehna da.. Aeh aapna nuksan aap hi karde ne.. Aehde baare vichaar karna chaida ae saanu saareya nu..

    • @onkarvirk6212
      @onkarvirk6212 3 роки тому

      @@guriqmaan no rong

  • @sumitsunny3587
    @sumitsunny3587 3 роки тому +1

    Very good sir

  • @HarjitSingh-ik9ny
    @HarjitSingh-ik9ny 3 роки тому

    Pagi asi 84dy dor vicho lage cuky haaa ji plese back coll enfomesin

  • @whyarehoujdjna
    @whyarehoujdjna 3 роки тому +1

    veere gurmeeet singh pinki nall gall krni ah Ik war sir pls help kro

  • @armaansmagh0330
    @armaansmagh0330 3 роки тому +1

    Interesting

  • @brownspider-mon
    @brownspider-mon 3 роки тому

    Rupinder gandhi di kido entry hoi c ?

  • @ravisandhu2582
    @ravisandhu2582 3 роки тому +6

    Sandeep bhau nal conect karo pind teona zilA bathinda

    • @blackeagle9432
      @blackeagle9432 3 роки тому +1

      Bahi Sandeep bhau Rajput community tu hai ja far Jat community tu

  • @kavisingh6177
    @kavisingh6177 3 роки тому +9

    Please add dimpy close friends like Tinku sec 37 sohi Pec and other guys then keep going for local Chandigarh guys 🙏

    • @bhupindertitutitu1198
      @bhupindertitutitu1198 3 роки тому +1

      The name is Vijender trighatia not trighotia and he happens to be a retired bank officer now and very active on FB

    • @shivysg
      @shivysg 2 роки тому

      LOL sector 37 gave good amount of fellows :) Tinku was a god guy, feel sorry for his mom, great lady.

    • @zog0786
      @zog0786 Рік тому

      ​@@shivysgwhat happened to him ? I'm in pu since 2016 never heard this name

  • @resputin8012
    @resputin8012 3 роки тому +4

    ਮੈਨੂੰ ਲਗਦਾ ਯੂਨੀਵਰਸਟੀ ਵਾਲੀ ਕਹਾਣੀ ਅਜੇ ਚਲਣੀ ਚਾਹੀਦੀ ਏ। ਜੌ ਜੌ ਬਾਅਦ ਵਿੱਚ ਹੋਇਆ ਮੱਖਣ ਤੋ ਬਾਅਦ ਜੌ ਜੌ ਵਾਰਦਾਤਾਂ ਹੋਈਆਂ ਓਹ ਸਭ ਸੁਣਾਓ।

  • @bittuchambal3008
    @bittuchambal3008 3 роки тому

    Good job paaji👍👍👍

  • @goldyshandilya1034
    @goldyshandilya1034 3 роки тому +2

    Onkar bareyy bb dassoo

  • @gagandeepsingh7260
    @gagandeepsingh7260 3 роки тому +4

    Sandeep bhau bare story banao

  • @amandeepgill6309
    @amandeepgill6309 3 роки тому +1

    Bai Leo Muller gaya kutt pai si half hour

  • @AtheistNomad
    @AtheistNomad 3 місяці тому

    Bahut lamba khichdein, ohi gal vaar vaar ghumake.