Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬੱਬੂ ਮਾਨ ਬਾਈ ਜੀ ਬਹੁਤ ਵਧੀਆ ਇਮਾਨਦਾਰ ਇਨਸਾਨ ਸੋਣੇ ਸੋਚ ਦਾ ਮਾਲਕ ਹੈ ਜੀ
ਧੰਨਵਾਦ ਦੋਸਤੋ 🙏
Ravinder Grewal nu Davo geet koi
ਭੜੀ ਸਾਬ ਸਾਰਾ ਪੋਡਕਾਸਟ ਸੁਣਿਆ ji
Bhatti bhaaji tuhade number mil sakda
ਬਹੁਤ ਖੂਬ
Bhaji tusi Sikh Rajput ho ?
1:16:25 Babbu Maan
Time bachata bai dhanwaad
Thanks
Thnku
@@MandeepSingh-nm2qj😂😂
Sirf babbu maan bai krke sun rahe
ਗੀਤ ਲਿੱਖਕੇ ਨਿੱਬ ਤੋੜੇਂ ਸ਼ੌਂਕੀ ਨਹੀ ਸਨਮਾਨਾਂ ਦਾ 🦅love respected Brother Maan Saab 🦅 Ohi fan 1999 ale Karamjeet Bugga 💕
ਭੱਟੀ ਭੜੀ ਵਾਲੇ ਨਾਲ ਕੀਤੀ ਗੱਲ ਮਾੜੀ ਦੁਰਗਾ ਰੰਗੀਲਾ ❤
ਰੱਬ ਵਰਗਾ ਸੀ ਤੇਰਾ ਯਾਰ ਵੈਰਨੇ,, ਇੱਜ਼ਤ ਗੁਆਤੀ ਠਾਣਿਆਂ ਚ ਰੋਲਤਾ। ।
ਖੂਬਸੂਰਤ ਗੀਤਾਂ ਦਾ ਰਚੇਤਾ "ਭੱਟੀ ਬੜੀ ਵਾਲਾ"।ਬਹੁਤ ਵਧੀਆ ਗੱਲਬਾਤ ਜੀ।
I salute Mr Bhatti Bhariwala the way he is talking about the songs ❤
ਬੱਬੂ ਮਾਨ ਦੇ ਫੈਨਾਂ ਨੇ ਤਾਂ ਬੱਸ ਓਹਦੀ ਗੱਲ ਸੁਣੀ ਤੇ ਬਾਕੀ ਵੀਡੀਓ ਖ਼ਤਮ 😜
ਸਹੀ ਕਿਹਾ ਬਾਈ
ਰੱਬ ਵਰਗਾ ਸੀ ਤੇਰਾ ਯਾਰ ਵੈਰਨੇ ਸਿਰਾ ਕਲ਼ਮ
ਐਂਕਰ ਸਾਹਬ ਮੈਂ ਤੁਹਾਡੀਆਂ ਹਰੇਕ ਪਾਡ ਕਾਰ ਸੁਣੀ ਪਰ ਤੁਸੀਂ ਆਪ ਜਾਣਕਾਰੀ ਘੱਟ ਰੱਖਦੇ ਜਦੋਂ ਵੀ ਕਿਸੇ ਦੀ ਗੱਲ ਸੁਣਦੇ ਹ ਤੇ ਕਹਿ ਦਿੰਦੇ ਅੱਛਾ ਅੱਛਾ ਤੇ ਉਦਾਂ ਸਾਰੇ ਤੁਹਾਡੀ ਇੱਜਤ ਕਰਤੀ ਚੀਜ਼ ਅਸੀਂ ਨੋਟ ਕੀਤੀ
Bilkul ah mere Dil di gal krti
Bai ji bhular Saab Babbu Mann di kdon kraoni a mulakat
ਬਹੁਤ ਵਧੀਆ ਗੱਲਾਂ ਕੀਤੀਆਂ ਹਨ ਜਵਾਬ ਵੀ ਖੂਬਸੂਰਤ ਹਨ
ਬਾਈ ਜਗਤਾਰ ਭੁੱਲਰ ਸਾਹਿਬ ਤੁਸੀਂ ਪੌਡਕਾਸਟ ਕਰਨ ਤੋਂ ਪਹਿਲਾਂ ਉਸ ਸ਼ਖ਼ਸੀਅਤ ਬਾਰੇ ਪੁਰੀ ਜਾਣਕਾਰੀ ਇੱਕਠੀ ਕਰਿਆ ਕਰੋ ਜੀ। ਬਾਕੀ ਤੁਹਾਡਾ ਕੰਮ ਬਹੁਤ ਵਧੀਆ ਲੱਗਦਾ ਹੈ।
ਬਹੁਤ ਹੀ ਵਧੀਆ ਜਾਣਕਾਰੀ ਮਿਲੀ ਹੈ,,VERY NICE ❤
ਭੁੱਲਰ ਸਾਹਿਬ ਤੁਸੀਂ ਕਿਸਮਤ ਵਾਲੇ ਉ ਕਿ ਸੱਭ ਪੁਰਾਣੇ ਕਲਾਕਾਰ ਮਿਲ ਰਹੇ ਆ ! ਪਰ ਵੀਰ ਜੀ ਥੋੜ੍ਹੀ ਬਹੁਤ ਖੋਜ ਜਰੂਰ ਕਰ ਕੇ ਆਇਆਂ ਕਰੋ...ਤੁਸੀਂ ਬਹੁਤ ਉਲਝ ਜਾਂਦੇ ਓ ਗੱਲਬਾਤ ਚ...ਬੇਨਤੀ ਆ ਟਿੱਪਣੀ ਨਹੀਂ...ਜਿੱਦਾਂ ਪਾਲੀ ਬਾਈ ਦਾ ਕੋਈ ਗੀਤ ਤੁਹਾਨੂੰ ਪਤਾ ਨਹੀਂ ਸੀ...ਜੋ ਗ਼ਲਤ ਸੀ...ਥੋੜ੍ਹਾ ਖੋਜ ਕਰ ਕੇ ਆਇਆ ਕਰੋ
🎉🎉🎉🎉❤babbu maan kattad fan sirra bhatti bhariwala❤
Babbu maan 1:16:25 MAAN SAAB LOVE YOU 🇨🇦🇨🇦🇨🇦🇨🇦
ਰੱਬ ਵਰਗਾ ਸੀ ਤੇਰਾ ਯਾਰ ਵੈਰਨੇ ਗੀਤ ਲਿਖਿਆ ਤੇ ਗਾਇਆ ਬਹੁਤ ਹੀ ਵਧੀਆ ਸੀ ਅੱਜ ਵੀ ਵਧੀਆ ਚੱਲ ਰਿਹਾ ਹੈ ਜੀਮੇਰੇ ਬਹੁਤ ਹੀ ਸਤਿਕਾਰਯੋਗ ਗੀਤਕਾਰ ਭੱਟੀ ਭੱੜੀਵਾਲਾ ਜੀ ਬਹੁਤ ਵਧੀਆ ਗੀਤਕਾਰ ਨੇਤੁਹਾਡਾ ਆਪਣਾ ਜਸਵਿੰਦਰ ਕੰਡਿਆਰਾ ਮੱਲਵਾਲਾ ਮਲੋਟ 🙏🙏🙏🙏
ਭੱਟੀ ਭੜੀਵਾਲਾ ਵੀਰ ਜੀ ਦੇ ਬਹੁਤ ਗੀਤ ਸੁਣੇ ਨੇ
ਤੁਸੀਂ ਬੇਹੱਦ ਸਤਿਕਾਰਤ ਤੇ ਹੋਣਹਾਰ ਗੀਤਕਾਰ ਓ ਭੱਟੀ ਵੀਰ ✅ਪਰ ਤੁਹਾਡੀ ਗੱਲਬਾਤ ਚ ਹੰਕਾਰ ਝਲਕਦਾ 🙏
Sachia glaa kr reha y
ਭੱਟੀ ਸਾਹਿਬ ਜੀ ਬਹੁਤ ਵਧੀਆ ਇਨਸਾਨ ਅਤੇ ਗੀਤਕਾਰ ਹਨ। ਅੱਜ ਬਹੁਤ ਵਧੀਆ ਜਾਣਕਾਰੀ ਦਿੱਤੀ ਭੱਟੀ ਸਾਹਿਬ ਜੀ ਨੇ।
ਭੱਟੀ ਬਾਈ ਜੀ ਦੇ ਪਿਤਾ ਸ ਹਰਨੇਕ ਸਿੰਘ ਭੱਟੀ ਜਿਹਨਾਂ ਦੀ ਦੁਕਾਨ ਭੱੜੀ ਅੱਡੇ ਦੇ ਵਿੱਚ ਸੀ ਡਾਕਖਾਨੇ ਦੇ ਸਾਹਮਣੇ ਬੜੇ ਮਿਲਾਪੜੇ ਸੁਭਾਅ ਦੇ ਸੀ ਇਹਨਾਂ ਦੇ ਪਿਤਾ ਜੀ ਸਾਡੇ ਇਲਾਕੇ ਦਾ ਮਾਣ ਹੈ ਬਾਈ ਭੱਟੀ ਭੜੀ ਵਾਲਾ
ਬਹੁਤ ਹੀ ਵਧੀਆ ਗੀਤਕਾਰ ਨੇ ਭੱਟੀ ਭੜੀ ਵਾਲਾ ਮੇਰੇ ਇਲਾਕੇ ਦਾ ਮਾਣ
ਬਹੁਤ ਸੋਹਣਾ ਗੀਤਕਾਰ ਬਾਈ ਭੱਟੀ ਭੜੀ ਵਾਲ਼ਾ 💕ਸਾਡੇ ਇਲਾਕੇ ਦਾ ਮਾਣ ਭੱਟੀ ਭੜੀ ਵਾਲ਼ਾ ਤੇ ਬੱਬੂ ਮਾਨ ❤
Very nyc interview Bhatti ji😊Lv u Legend Babbu Maan Ji ❤
1:16:24 babbu maan
ਭੁੱਲਰ ਵੀਰ ਬਹੁਤ ਹੀ ਵਧੀਆ ਉਪਰਾਲਾ ਜੋ ਤੁਸੀ ਇਸ ਤਰਾਂ ਪੁਰਾਣੇ ਕਲਾਕਾਰਾਂ ਦੇ ਰੂਹ ਬਰੂਹ ਕਰਵਾ ਰਹੇ ਹੋ, ਪੁਰਾਣੇ ਕਲਾਕਾਰਾਂ ਵਿਚ ਆਪਸ ਵਿਚੱ ਬੋਲ ਕੁਬੋਲ ਨਹੀ ਸੀ ਹੁਣ ਤਾਂ ਗੀਤਾਂ ਦੇ ਬੋਲਾਂ ਵਿਚ ਜਾਂ ਰੈਪ ਵਿਚ ਇਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਹਨ, ਕਈ ਹੰਕਾਰ ਦੀ ਭੇਟੇ ਚੜ ਗਏ
ਨਾਂ ਬਹੁਤ ਸੁਣਿਆ ਬਾਈ ਦਾ ਸ਼ਕਲ ਪਹਿਲੀ ਵਾਰ ਦੇਖੀ❤
ਕੱਲ੍ਹ ਦਿਲਾਂ ਵਾਲ਼ੇ ਚੌਂਕ ਵਿੱਚ.. ਨੈਣਾਂ ਉੱਤੇ ਨੈਣਾਂ ਦਾ ਅਟੈਕ ਹੋ ਗਿਆ ❤❤
ਉਚੇਘਰ,ਗੀਤ,ਮੰਗਲਸਿੰਘਇੰਗਲੈਡਵਾਲੇਦਾਹੈ।
ਰੱਬ ਵਰਗਾ ਸੀ ਤੇਰਾਂ ਯਾਰ ਵੈਰਨੇ ਮੇਰਾ ਫੇਵਰਟ ਗਾਣਾ ਸੀ ਮੈਂ ਪਹਿਲੀ ਵਾਰ ਵੇਖਿਆ ਭੱਟੀ ਭੜੀ ਵਾਲਾਂ
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 👍👍👍q🙏🙏🙏🙏🙏🙏🙏❤️❤️❤️❤️❤️
ਬਹੁਤ ਵਧੀਆ ਲੱਗੀ ਇੰਟਰਵਿਊ ਜੀ , ਲੇਖਕ ਨਿਰਦੇਸ਼ਕ ਗੁਰਵਿੰਦਰ ਮਾਨ ਦੀ ਇੰਟਰਵਿਊ ਕਰੋ ਜੀ , ਜਿੰਨਾਂ ਨੇ ਦੋ ਦਰਜਨ ਤੋਂ ਵੱਧ ਪੰਜਾਬੀ ਫਿਲਮਾਂ ਦਾ ਨਿਰਮਾਣ ਕੀਤਾ ।
ਪਾਜੀ ਹੁਣਾਂ ਦਾ ਹਥਿਆਰਾ ਤੇ ਜਵਾਬ ਬਹੁਤ ਵਧਿਆ 👍
ਬਹੁਤ ਵਧੀਆ ਮਿਲਣੀ ਲੱਗੀ 👍
ਬਹੁਤ ਖੂਬਸੂਰਤ ਮੁਲਾਕਾਤ ਕੀਤੀ ਬਾਈ ਜੀ ਨਾਲ਼
ਭੱਟੀ ਭੜੀ ਵਾਲੇ ਤੇਰੀ ਦੀਦ ਚੰਨਾ ਤੇਰੀ ਕਲਮ ਦਾ ਬਣਕੇ ਗੀਤ ਚੰਨਾ ਮੈਂ ਰੋ ਲਉ ਅੱਖ ਲਕੋ ਕੇ ਲ਼ੈ ਸੱਜਣਾ ਚੰਨਾ ਮੈ ਤੇਰੀ ਮੜੀ ਉੱਤੇ ਲੈ ਦੀਵਾ ਧਰਕੇ ਚੱਲੀ ਵੇ ਲ਼ੈ ਸੱਜਣਾ ॥ ਕਲਮ ਦੇ ਧਣੀ ਸੁੱਲਝੇ ਹੋਏ ਗੀਤਕਾਰ ਜਸਵਿੰਦਰ ਸਿੰਘ ਭੱਟੀ ਸਾਹਿਬ ਤੇ ਦੁਰਗਾ ਰੰਗਲੇ ਸਾਹਿਬ ਦੀ ਗਾਇਕਾੀ ਦਾ ਕੋਈ ਸਾਨੀ ਨਹੀ ਸਿਰਾ ਗੱਲ ਹੈ॥
ਸਤਿ ਸ੍ਰੀ ਅਕਾਲ ਵੀਰ🙏
ਵਾਹ ਜੀ ਵਾਹ ❤❤
ਬਹੁਤ ਖੂਬਸੂਰਤ ਗੱਲਬਾਤ
i respect you bhaaji as a great human and beautiful writer , You are blessed, stay blessed always 🙏🏻
Very nice interview
ਰੱਬ ਕਰੇ ਭੱਟੀ ਭੜੀ ਵਾਲਿਆਂ ਦਰਸ਼ਨ ਹੋਵਣ ਤੇਰੇ ਵੇਘਿਓ ਦੇ ਦੀਵੇ ਬਾਲ ਬਾਲ ਕੇ ਭਰ ਦਿਆ ਸਭ ਬਨੇਰੇ ਵੇ
Babbu maan ❤️❤️
Bhatti bhari wale teri meet channa...teri kalam da ban ke geet channa....❤
Maan Saab love you aa 🦅 ohi fan 1999 ale veera Karamjeet Bugga 💕
Bhatti Sahib ji very good first time tuhda nam sunia bahut asha hai
ਬੱਬੂ ਮਾਨ ਬਹੁਤ ਵਧੀਆ ਕਲਾਕਾਰ ਹੈ
Thanku ਦੋਸਤੋ 🌹
भाजी आप जी दा नंबर चहिदा जी
ਬਹੁਤ ਵਧੀਆ ਗੱਲਬਾਤ
ਧੰਨਵਾਦ ਜੀ ❤
ਬਾਈ ਬਾਬੂਮਾਨ ਹੀਰਾ ਬੰਦਾ
Babbu Maan ❤
Ssa boht boht vadhya gal baat sarbat da bhala
BHULLAR SAAB BOUHT VADIYA PODCAST SHURRU KITA
Good interview
Love you maan Saab ❤
Babbu maan knows very well ki ek aese geet ne agle do char dahake dhoom pa chadni #rumal
Hun kithe hai babbu maan mainu te kite disda nahin do chaar saalan vich hi nahin disde baad da pata nahin
ਮਾਰਕੇ ਗਰੀਬ ਦੇ ਪਿਆਰ ਉਤੇ ਡਾਕਾ ਕਲ ਵੈਰੀਆਂ ਨੇ ਜਸ਼ਨ ਮਨਾਏ ਹੋਣਗੇ ❤
Babbu Maan naal v mulakat kro bhullar saab❤❤❤❤❤
ਸਾਡੇ ਪਿੰਡ ਦੀ ਸ਼ਾਨੀ ਭੱਟੀ ਭੜੀ ਵਾਲਾ
ਕੁਲਦੀਪ ਮਾਣਕ ਸਾਹਿਬ ਦੀ ਕੈਸਿਟ ਦਿਲ ਮਿਲਿਆਂ ਦੇ ਮੇਲੇ ਤੇ ਸੁਰਿੰਦਰ ਛਿੰਦਾ ਜੀ ਕੈਸਿਟ ਦਿਲ ਮੰਗਦੀ ਫਿਰੇ. ਸਰਬਜੀਤ ਚੀਮਾ ਦੀ ਕੈਸਿਟ ਮੇਲਾ ਵੇਖਦੀਏ ਮੁਟਿਆਰੇ ਦਾ ਜਿਕਰ ਪੂਰਾ ਵਿਸਥਾਰ ਨਾਲ ਕਰਨਾ ਚਾਹੀਦਾ ਸੀ ।ਕਿਉਂਕਿ ਤਿੰਨਾਂ ਕੈਸਿਟਾਂ ਵਿੱਚ ਭੱਟੀ ਭੜੀ ਵਾਲੇ ਦੇ ਗੀਤ ਨੇ ਦੁਰਗਾ ਰੰਗੀਲਾ ਤਾਂ ਬਾਅਦ ਵਿੱਚ ਆਇਆ ਸੀ ।ਬਾਕੀ ਸਾਰਾ ਕੁਝ ਵਧੀਆ ਲੱਗਿਆ ਭੱਟੀ ਸਾਹਿਬ ਤੇ ਭੁੱਲਰ ਸਾਹਿਬ
ਬਹੁਤ ਵਧੀਆ ਹੈ
Maan saab ❤
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉❤❤❤❤❤❤❤❤❤❤❤
Love u ustaad jiii ❤❤
Baut vadia bhaji 🎉 khane vale Davinder bhaji nu v bhulavo bhaji plz ❤
Babbu Maan sab jindabad 💪💯💯
You are great Bhatti sahib
Rami goh wala kya baat haiVadia insaan c
Proud of you Bhatti sahb🎉
Ajj pehli vaar darshan hoye a god bless you bhaji
❤❤❤babbu maan bhullar saab bhatti bharri wala❤❤
Babbu Maan saab 😘😘😘😘🙏🏻
ਏਸ ਟਾਈਮ ਕੋਣ ਕੋਣ ਦੇਖ ਰਿਹਾ ???
😂❤
Ess taim ty ahi taim a
Sanu ki pta kehda time hindi waliya di aatma lagda panjabi aa vich v aa gai
@@Sran-g2q atma bhatkdi rehndi hai atma da ki hai
Grt writerGrt personality
ਬੱਬੂ ਮਾਨ ❤
I love maan saab❤
Babbu maan king 😘
Bhohot pasand aaya ji podcast
Thanku ji‼️
Nice interview thanks a lot keep it continue
Bhatti bhari wala v. Good writer
Sat shri akal ji 💐🙏
ਸਿੰਘ ਇਜ਼ ਕਿੰਗ ਮਾਨ ਸਾਬ ❤
Babbu mann saab❤
Pagg bhut sohny sjai bhatti saab nu
Bahut vadhia lekhak a bhaji
Great. Sir ❤
Babbu maan saab ❤💪🏻🤴🏻🫡💕
ਭੜੀ ਵਾਲਾ ਭੱਟੀ ਕੱਲਮ ਦੀ ਖੱਟੀ ਦੁਰਗੇ ਨਾਲ ਰਲ ਕੇ ਖੱਟੀ...❤
🔥🔥🔥🔥🔥🔥
🙏🙏🙏👍🏽👍🏽👍🏽
Very nice podcast.
Ustaad g❤
Good bhullar Saab salute ji
ਸਿੱਧੂ ਬਾਈ 😢
ਕਾਫੀ ਦੇਰ ਪਹਿੰਲਾਂ ਕਿਸੇ ਬਜ਼ੁਰਗ ਤੋ ਸੁਣੀ ਜਾਣਕਾਰੀ ਕਰਕੇ ਜਾਣਕਾਰੀ ਹਿੱਤ ਇਹ ਜਾਣਕਾਰੀ ਕਿਸੇ ਨੂੰ ਵੀ ਠੇਸ ਪਚੁੰਣਾ ਨਹੀ ਹੈ ਫਿਰ ਵੀ ਜੇਕਰ ਕਿਸੇ ਨੂੰ ਠੇਸ ਪੁੱਜੇ ਤਾਂ ਮੁਆਫ ਕਰਨਾ ਜੋ ਕੰਜਰ ਸ਼ਬਦ ਹੈ ਇਹ ਇਕ ਜਨਜਾਤੀ ਹੈ ਇਹਨਾਂ ਦੇ ਕਈ ਕਬੀਲੇ ਹੁੰਦੇ ਸੀ ਜਾਂ ਹੁਣ ਵੀ ਹੋਣਗੇ, ਸਮਾਂ ਬਦਲਿਆ ਲੋਕ ਪੜ ਲਿੱਖ ਗਏ ਜਾਗਰੂਕ ਹੋ ਗਏ ਆਪਣੇ ਆਪਣੇ ਹਿਸਾਬ ਨਾਲ ਆਪਣੇ ਕਾਰੋਬਾਰ ਕਰਨ ਲੱਗ ਪਏ, ਜਾਗਰੂਕਤਾ ਕਰਕੇ ਇੰਨਸਾਨ ਦਾ ਸਮੇਂ ਦੇ ਹਿਸਾਬ ਨਾਲ ਖਾਣਾ ਪੀਣਾ,ਬੈਠਣਾ ਉੱਠਣਾ, ਪਹਿਰਾਵਾ ਵਗੈਰਾ ਬਦਲ ਗਿਆ, ਇਸੇ ਬਦਲਾਅ ਨਾਲ ਚੇਹਰੇ ਵੀ ਬਦਲ ਗਏ। ਪੁਰਾਣੇ ਸਮੇਂ ਵਿੱਚ ਲੋਕ ਅੰਨ ਪੜ, ਜਾਗਰੂਕ, ਜਾਂ ਕਹਿ ਲਵੋ ਪਛੜੇ ਹੋਏ ਸਨ, ਸਾਰੇ ਹੀ ਆਪਣਾ ਪੇਟ ਭਰਨ ਲਈ ਜਿਸ ਕੋਲ ਥੋੜੀ ਬਹੁਤੀ ਖੇਤੀ ਵਗੈਰਾ ਸੀ ਉਹ ਖੇਤੀ ਕਰਦੇ ਸੀ, ਕਿਉਂਕਿ ਉਸ ਸਮੇਂ ਕੋਈ ਸਾਧਨ ਨਹੀਂ ਸਨ। ਇਸ ਜਾਨ ਜਾਤੀ ਦੇ ਲੋਕਾਂ ਕੋਲ ਕੋਈ ਜ਼ਮੀਨ ਵਗੈਰਾ ਜਾਂ ਕਾਰੋਬਾਰ ਨਹੀਂ ਸੀ, ਪੇਟ ਭਰਨ ਲਈ ਮੇਹਨਤੀ ਲੋਕਾਂ ਨੇ ਜਗੀਰਦਾਰਾਂ ਦੇ ਖੇਤਾਂ ਵਿੱਚ ਮਜਦੂਰੀ ਕਰਨਾ ਵਗੈਰਾ, ਇੱਥੋਂ ਤੱਕ ਕਿ ਜਗੀਰਦਾਰਾਂ ਜਾਂ ਸਰਮਾਏਦਾਰਾਂ ਦੀਆਂ ਟੁਆਇਲਟ ਸਾਫ ਕਰਨ ਲੱਗ ਪਏ ਸਨ, ਜਿਸ ਨੂੰ ਮੈਲਾ ਚੱਕਣਾ ਕਹਿੰਦੇ ਸੀ, ਹੁਣ ਵਾਲੀਆਂ ਟੁਆਇਲਟ ਨਹੀ ਜਿਵੇ ਇੱਟਾਂ ਦਾ ਚੁੱਲਾ ਹੁੰਦਾ ਹੈ ਹੇਠਾਂ ਬਾਲਟੀ ਵਗੈਰਾ ਰੱਖ ਦਿਤੀ ਜਾਂਦੀ ਸੀ ਉਹ ਬਾਲਟੀਆਂ ਵਗੈਰਾ ਚੱਕ ਕੇ ਦੂਰ ਸਿੱਟਣ ਵਾਲੇ ਕੰਮ ਕਰਦੇ ਸੀ (ਜੋ ਮੈਂ ਵੀ ਬਚਪਨ ਵਿਚ ਅੱਖੀਂ ਦੇਖਿਆ ਸੀ ਇਕ ਔਰਤ ਨੇ ਬੱਠਲ ਆਪਣੇ ਸਿਰ ਉੱਪਰ ਚੱਕਿਆ ਹੋਇਆ ਸੀ ਇਹ ਅਬੋਹਰ ਸ਼ਹਿਰ ਦੀ ਗੱਲ ਹੈ )ਇਹਨਾਂ ਵਿਚੋ ਕੁਝ ਕੁ ਲੋਕਾਂ ਨੇ ਚੋਰੀਆਂ ਲੁਟਾਂ ਖੋਹਾਂ ਅੱਤ ਦਰਜੇ ਹੋਰ ਬਹੁਤ ਸਾਰੇ ਨੀਚ ਕੰਮ ਕਰਨ ਲੱਗ ਪਏ । ਗਲਤ ਕੰਮ ਕਰਨ ਲੱਗ ਪਏ, ਜਿਸ ਕਰਕੇ ਹੁਣ ਜੇਕਰ ਕੋਈ ਗਲਤ ਕੰਮ ਕਰਦਾ ਹੈ ਤਾਂ ਉਸ ਨੂੰ ਕੰਜਰ ਕਹਿ ਦਿੰਦੇ ਹਨ । ਇਹ ਕਬੀਲੇ ਗੁਜਰਾਤ ਰਾਜਸਤਾਨ ਦੇ ਬਾਰਡਰ ਵਾਲੀ ਬਿਲਟ ਵਿਚ ਰਹਿੰਦੇ ਸੀ ਬਜੁਰਗ ਨੇ ਦੱਸਿਆ ਸੀ ਹੁਣ ਵੀ ਉਥੇ ਰਹਿੰਦੇ ਹਨ। ਪਰ ਹੁਣ ਗਲਤ ਤੇ ਮਾੜੇ ਕੰਮ ਛੱਡ ਕੇ ਪੜ ਲਿਖ ਕੇ ਆਪਣੇ ਕਾਰੋਬਾਰ ਚਲਾ ਰਹੇ ਹਨ ਬਜ਼ੁਰਗ ਦੇ ਜੁਬਾਨੀ ਸੁਣੀ ਹੋਈ ਜਾਣਕਾਰੀ ਜੇਕਰ ਕੋਈ ਲਿਖਤੀ ਇਤਿਹਾਸ ਕਿਸੇ ਵੀਰ ਭੈਣ ਕੋਲ ਹੈ ਤਾਂ ਸਾਂਝਾ ਜ਼ਰੂਰ ਕਰਨਾ ਜੀ ਜੇਕਰ ਗਲਤੀ ਹੋ ਗਈ ਤਾਂ ਗਲਤੀ ਦੀ ਮੁਆਫ਼ੀ
Ustaad hori ❤
pehla eda hi hunda c .bahut sare geetkaar horan de geetan vich apna name likh ke hi hit hoy aa
ਬੱਬੂ ਮਾਨ ਉਸਤਾਦ ਜ਼ਿੰਦਾਬਾਦ
ਭੱਟੀ ਵੀਰ, ਇੱਕ ਗੱਲ ਦਾ ਜਵਾਬ ਜ਼ਰੂਰ ਦਿਓ ਪਲੀਜ਼ਤੁਸੀ ਗੀਤਕਾਰ, ਅਹੂਜਾ ਸਾਹਿਬ ਸੰਗੀਤਕਾਰਫੇਰ ਓਹ ਤੁਹਾਡੇ ਗੁਰੂ ਕਿਵੇਂ ਹੋਏ !!!!!??????😮😮
ਹਾਂਜੀ ਵੀਰ ਜੀ ਤੁਸੀਂ ਦੁਬਾਰਾ ਸੁਣੋਂ.. ਮੈਂ ਦੱਸਿਆ ਹੈ ਇਸ ਵਿੱਚ.. ਸੁਣਿਓ ਇੱਕ ਵਾਰ ok ਜੀ 🙏
🙏
🥰❤️Bhattibhariwala❤🥰Bhut song sunda c g tuhada ❤️baba Hor traki dewa g 🙏
Babu mann
ਬੱਬੂ ਮਾਨ ਬਾਈ ਜੀ ਬਹੁਤ ਵਧੀਆ ਇਮਾਨਦਾਰ ਇਨਸਾਨ ਸੋਣੇ ਸੋਚ ਦਾ ਮਾਲਕ ਹੈ ਜੀ
ਧੰਨਵਾਦ ਦੋਸਤੋ 🙏
Ravinder Grewal nu Davo geet koi
ਭੜੀ ਸਾਬ ਸਾਰਾ ਪੋਡਕਾਸਟ ਸੁਣਿਆ ji
Bhatti bhaaji tuhade number mil sakda
ਬਹੁਤ ਖੂਬ
Bhaji tusi Sikh Rajput ho ?
1:16:25 Babbu Maan
Time bachata bai dhanwaad
Thanks
Thnku
@@MandeepSingh-nm2qj😂😂
Sirf babbu maan bai krke sun rahe
ਗੀਤ ਲਿੱਖਕੇ ਨਿੱਬ ਤੋੜੇਂ ਸ਼ੌਂਕੀ ਨਹੀ ਸਨਮਾਨਾਂ ਦਾ 🦅love respected Brother Maan Saab 🦅
Ohi fan 1999 ale Karamjeet Bugga 💕
ਭੱਟੀ ਭੜੀ ਵਾਲੇ ਨਾਲ ਕੀਤੀ ਗੱਲ ਮਾੜੀ
ਦੁਰਗਾ ਰੰਗੀਲਾ ❤
ਰੱਬ ਵਰਗਾ ਸੀ ਤੇਰਾ ਯਾਰ ਵੈਰਨੇ,, ਇੱਜ਼ਤ ਗੁਆਤੀ ਠਾਣਿਆਂ ਚ ਰੋਲਤਾ। ।
ਖੂਬਸੂਰਤ ਗੀਤਾਂ ਦਾ ਰਚੇਤਾ "ਭੱਟੀ ਬੜੀ ਵਾਲਾ"।
ਬਹੁਤ ਵਧੀਆ ਗੱਲਬਾਤ ਜੀ।
I salute Mr Bhatti Bhariwala the way he is talking about the songs ❤
ਬੱਬੂ ਮਾਨ ਦੇ ਫੈਨਾਂ ਨੇ ਤਾਂ ਬੱਸ ਓਹਦੀ ਗੱਲ ਸੁਣੀ ਤੇ ਬਾਕੀ ਵੀਡੀਓ ਖ਼ਤਮ 😜
ਸਹੀ ਕਿਹਾ ਬਾਈ
ਰੱਬ ਵਰਗਾ ਸੀ ਤੇਰਾ ਯਾਰ ਵੈਰਨੇ
ਸਿਰਾ ਕਲ਼ਮ
ਐਂਕਰ ਸਾਹਬ ਮੈਂ ਤੁਹਾਡੀਆਂ ਹਰੇਕ ਪਾਡ ਕਾਰ ਸੁਣੀ ਪਰ ਤੁਸੀਂ ਆਪ ਜਾਣਕਾਰੀ ਘੱਟ ਰੱਖਦੇ ਜਦੋਂ ਵੀ ਕਿਸੇ ਦੀ ਗੱਲ ਸੁਣਦੇ ਹ ਤੇ ਕਹਿ ਦਿੰਦੇ ਅੱਛਾ ਅੱਛਾ ਤੇ ਉਦਾਂ ਸਾਰੇ ਤੁਹਾਡੀ ਇੱਜਤ ਕਰਤੀ ਚੀਜ਼ ਅਸੀਂ ਨੋਟ ਕੀਤੀ
Bilkul ah mere Dil di gal krti
Bai ji bhular Saab Babbu Mann di kdon kraoni a mulakat
ਬਹੁਤ ਵਧੀਆ ਗੱਲਾਂ ਕੀਤੀਆਂ ਹਨ ਜਵਾਬ ਵੀ ਖੂਬਸੂਰਤ ਹਨ
ਬਾਈ ਜਗਤਾਰ ਭੁੱਲਰ ਸਾਹਿਬ ਤੁਸੀਂ ਪੌਡਕਾਸਟ ਕਰਨ ਤੋਂ ਪਹਿਲਾਂ ਉਸ ਸ਼ਖ਼ਸੀਅਤ ਬਾਰੇ ਪੁਰੀ ਜਾਣਕਾਰੀ ਇੱਕਠੀ ਕਰਿਆ ਕਰੋ ਜੀ। ਬਾਕੀ ਤੁਹਾਡਾ ਕੰਮ ਬਹੁਤ ਵਧੀਆ ਲੱਗਦਾ ਹੈ।
ਬਹੁਤ ਹੀ ਵਧੀਆ ਜਾਣਕਾਰੀ ਮਿਲੀ ਹੈ,,VERY NICE ❤
ਭੁੱਲਰ ਸਾਹਿਬ ਤੁਸੀਂ ਕਿਸਮਤ ਵਾਲੇ ਉ ਕਿ ਸੱਭ ਪੁਰਾਣੇ ਕਲਾਕਾਰ ਮਿਲ ਰਹੇ ਆ ! ਪਰ ਵੀਰ ਜੀ ਥੋੜ੍ਹੀ ਬਹੁਤ ਖੋਜ ਜਰੂਰ ਕਰ ਕੇ ਆਇਆਂ ਕਰੋ...ਤੁਸੀਂ ਬਹੁਤ ਉਲਝ ਜਾਂਦੇ ਓ ਗੱਲਬਾਤ ਚ...ਬੇਨਤੀ ਆ ਟਿੱਪਣੀ ਨਹੀਂ...ਜਿੱਦਾਂ ਪਾਲੀ ਬਾਈ ਦਾ ਕੋਈ ਗੀਤ ਤੁਹਾਨੂੰ ਪਤਾ ਨਹੀਂ ਸੀ...ਜੋ ਗ਼ਲਤ ਸੀ...ਥੋੜ੍ਹਾ ਖੋਜ ਕਰ ਕੇ ਆਇਆ ਕਰੋ
🎉🎉🎉🎉❤babbu maan kattad fan sirra bhatti bhariwala❤
Babbu maan 1:16:25 MAAN SAAB LOVE YOU 🇨🇦🇨🇦🇨🇦🇨🇦
ਰੱਬ ਵਰਗਾ ਸੀ ਤੇਰਾ ਯਾਰ ਵੈਰਨੇ
ਗੀਤ ਲਿਖਿਆ ਤੇ ਗਾਇਆ ਬਹੁਤ ਹੀ ਵਧੀਆ ਸੀ
ਅੱਜ ਵੀ ਵਧੀਆ ਚੱਲ ਰਿਹਾ ਹੈ ਜੀ
ਮੇਰੇ ਬਹੁਤ ਹੀ ਸਤਿਕਾਰਯੋਗ ਗੀਤਕਾਰ ਭੱਟੀ ਭੱੜੀਵਾਲਾ ਜੀ ਬਹੁਤ ਵਧੀਆ ਗੀਤਕਾਰ ਨੇ
ਤੁਹਾਡਾ ਆਪਣਾ ਜਸਵਿੰਦਰ ਕੰਡਿਆਰਾ ਮੱਲਵਾਲਾ ਮਲੋਟ 🙏🙏🙏🙏
ਭੱਟੀ ਭੜੀਵਾਲਾ ਵੀਰ ਜੀ ਦੇ ਬਹੁਤ ਗੀਤ ਸੁਣੇ ਨੇ
ਤੁਸੀਂ ਬੇਹੱਦ ਸਤਿਕਾਰਤ ਤੇ ਹੋਣਹਾਰ ਗੀਤਕਾਰ ਓ ਭੱਟੀ ਵੀਰ ✅
ਪਰ ਤੁਹਾਡੀ ਗੱਲਬਾਤ ਚ ਹੰਕਾਰ ਝਲਕਦਾ 🙏
Sachia glaa kr reha y
ਭੱਟੀ ਸਾਹਿਬ ਜੀ ਬਹੁਤ ਵਧੀਆ ਇਨਸਾਨ ਅਤੇ ਗੀਤਕਾਰ ਹਨ। ਅੱਜ ਬਹੁਤ ਵਧੀਆ ਜਾਣਕਾਰੀ ਦਿੱਤੀ ਭੱਟੀ ਸਾਹਿਬ ਜੀ ਨੇ।
ਭੱਟੀ ਬਾਈ ਜੀ ਦੇ ਪਿਤਾ ਸ ਹਰਨੇਕ ਸਿੰਘ ਭੱਟੀ ਜਿਹਨਾਂ ਦੀ ਦੁਕਾਨ ਭੱੜੀ ਅੱਡੇ ਦੇ ਵਿੱਚ ਸੀ ਡਾਕਖਾਨੇ ਦੇ ਸਾਹਮਣੇ ਬੜੇ ਮਿਲਾਪੜੇ ਸੁਭਾਅ ਦੇ ਸੀ ਇਹਨਾਂ ਦੇ ਪਿਤਾ ਜੀ ਸਾਡੇ ਇਲਾਕੇ ਦਾ ਮਾਣ ਹੈ ਬਾਈ ਭੱਟੀ ਭੜੀ ਵਾਲਾ
ਬਹੁਤ ਹੀ ਵਧੀਆ ਗੀਤਕਾਰ ਨੇ ਭੱਟੀ ਭੜੀ ਵਾਲਾ ਮੇਰੇ ਇਲਾਕੇ ਦਾ ਮਾਣ
ਬਹੁਤ ਸੋਹਣਾ ਗੀਤਕਾਰ ਬਾਈ ਭੱਟੀ ਭੜੀ ਵਾਲ਼ਾ 💕ਸਾਡੇ ਇਲਾਕੇ ਦਾ ਮਾਣ ਭੱਟੀ ਭੜੀ ਵਾਲ਼ਾ ਤੇ ਬੱਬੂ ਮਾਨ ❤
Very nyc interview Bhatti ji😊Lv u Legend Babbu Maan Ji ❤
1:16:24 babbu maan
ਭੁੱਲਰ ਵੀਰ ਬਹੁਤ ਹੀ ਵਧੀਆ ਉਪਰਾਲਾ ਜੋ ਤੁਸੀ ਇਸ ਤਰਾਂ ਪੁਰਾਣੇ ਕਲਾਕਾਰਾਂ ਦੇ ਰੂਹ ਬਰੂਹ ਕਰਵਾ ਰਹੇ ਹੋ, ਪੁਰਾਣੇ ਕਲਾਕਾਰਾਂ ਵਿਚ ਆਪਸ ਵਿਚੱ ਬੋਲ ਕੁਬੋਲ ਨਹੀ ਸੀ ਹੁਣ ਤਾਂ ਗੀਤਾਂ ਦੇ ਬੋਲਾਂ ਵਿਚ ਜਾਂ ਰੈਪ ਵਿਚ ਇਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਹਨ, ਕਈ ਹੰਕਾਰ ਦੀ ਭੇਟੇ ਚੜ ਗਏ
ਨਾਂ ਬਹੁਤ ਸੁਣਿਆ ਬਾਈ ਦਾ ਸ਼ਕਲ ਪਹਿਲੀ ਵਾਰ ਦੇਖੀ❤
ਕੱਲ੍ਹ ਦਿਲਾਂ ਵਾਲ਼ੇ ਚੌਂਕ ਵਿੱਚ.. ਨੈਣਾਂ ਉੱਤੇ ਨੈਣਾਂ ਦਾ ਅਟੈਕ ਹੋ ਗਿਆ ❤❤
ਉਚੇਘਰ,ਗੀਤ,ਮੰਗਲਸਿੰਘਇੰਗਲੈਡਵਾਲੇਦਾਹੈ।
ਰੱਬ ਵਰਗਾ ਸੀ ਤੇਰਾਂ ਯਾਰ ਵੈਰਨੇ ਮੇਰਾ ਫੇਵਰਟ ਗਾਣਾ ਸੀ ਮੈਂ ਪਹਿਲੀ ਵਾਰ ਵੇਖਿਆ ਭੱਟੀ ਭੜੀ ਵਾਲਾਂ
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 👍👍👍q🙏🙏🙏🙏🙏🙏🙏❤️❤️❤️❤️❤️
ਬਹੁਤ ਵਧੀਆ ਲੱਗੀ ਇੰਟਰਵਿਊ ਜੀ , ਲੇਖਕ ਨਿਰਦੇਸ਼ਕ ਗੁਰਵਿੰਦਰ ਮਾਨ ਦੀ ਇੰਟਰਵਿਊ ਕਰੋ ਜੀ , ਜਿੰਨਾਂ ਨੇ ਦੋ ਦਰਜਨ ਤੋਂ ਵੱਧ ਪੰਜਾਬੀ ਫਿਲਮਾਂ ਦਾ ਨਿਰਮਾਣ ਕੀਤਾ ।
ਪਾਜੀ ਹੁਣਾਂ ਦਾ ਹਥਿਆਰਾ ਤੇ ਜਵਾਬ ਬਹੁਤ ਵਧਿਆ 👍
ਬਹੁਤ ਵਧੀਆ ਮਿਲਣੀ ਲੱਗੀ 👍
ਬਹੁਤ ਖੂਬਸੂਰਤ ਮੁਲਾਕਾਤ ਕੀਤੀ ਬਾਈ ਜੀ ਨਾਲ਼
ਭੱਟੀ ਭੜੀ ਵਾਲੇ ਤੇਰੀ ਦੀਦ ਚੰਨਾ ਤੇਰੀ ਕਲਮ ਦਾ ਬਣਕੇ ਗੀਤ ਚੰਨਾ ਮੈਂ ਰੋ ਲਉ ਅੱਖ ਲਕੋ ਕੇ ਲ਼ੈ ਸੱਜਣਾ ਚੰਨਾ ਮੈ ਤੇਰੀ ਮੜੀ ਉੱਤੇ ਲੈ ਦੀਵਾ ਧਰਕੇ ਚੱਲੀ ਵੇ ਲ਼ੈ ਸੱਜਣਾ ॥ ਕਲਮ ਦੇ ਧਣੀ ਸੁੱਲਝੇ ਹੋਏ ਗੀਤਕਾਰ ਜਸਵਿੰਦਰ ਸਿੰਘ ਭੱਟੀ ਸਾਹਿਬ ਤੇ ਦੁਰਗਾ ਰੰਗਲੇ ਸਾਹਿਬ ਦੀ ਗਾਇਕਾੀ ਦਾ ਕੋਈ ਸਾਨੀ ਨਹੀ ਸਿਰਾ ਗੱਲ ਹੈ॥
ਸਤਿ ਸ੍ਰੀ ਅਕਾਲ ਵੀਰ🙏
ਵਾਹ ਜੀ ਵਾਹ ❤❤
ਬਹੁਤ ਖੂਬਸੂਰਤ ਗੱਲਬਾਤ
i respect you bhaaji as a great human and beautiful writer , You are blessed, stay blessed always 🙏🏻
Very nice interview
ਰੱਬ ਕਰੇ ਭੱਟੀ ਭੜੀ ਵਾਲਿਆਂ ਦਰਸ਼ਨ ਹੋਵਣ ਤੇਰੇ ਵੇ
ਘਿਓ ਦੇ ਦੀਵੇ ਬਾਲ ਬਾਲ ਕੇ ਭਰ ਦਿਆ ਸਭ ਬਨੇਰੇ ਵੇ
Babbu maan ❤️❤️
Bhatti bhari wale teri meet channa...teri kalam da ban ke geet channa....❤
Maan Saab love you aa 🦅 ohi fan 1999 ale veera Karamjeet Bugga 💕
Bhatti Sahib ji very good first time tuhda nam sunia bahut asha hai
ਬੱਬੂ ਮਾਨ ਬਹੁਤ ਵਧੀਆ ਕਲਾਕਾਰ ਹੈ
Thanku ਦੋਸਤੋ 🌹
भाजी आप जी दा नंबर चहिदा जी
ਬਹੁਤ ਵਧੀਆ ਗੱਲਬਾਤ
ਧੰਨਵਾਦ ਜੀ ❤
ਬਾਈ ਬਾਬੂਮਾਨ ਹੀਰਾ ਬੰਦਾ
Babbu Maan ❤
Ssa boht boht vadhya gal baat sarbat da bhala
BHULLAR SAAB BOUHT VADIYA PODCAST SHURRU KITA
Good interview
Love you maan Saab ❤
Babbu maan knows very well ki ek aese geet ne agle do char dahake dhoom pa chadni #rumal
Hun kithe hai babbu maan mainu te kite disda nahin do chaar saalan vich hi nahin disde baad da pata nahin
ਮਾਰਕੇ ਗਰੀਬ ਦੇ ਪਿਆਰ ਉਤੇ ਡਾਕਾ ਕਲ ਵੈਰੀਆਂ ਨੇ ਜਸ਼ਨ ਮਨਾਏ ਹੋਣਗੇ ❤
Babbu Maan naal v mulakat kro bhullar saab❤❤❤❤❤
ਸਾਡੇ ਪਿੰਡ ਦੀ ਸ਼ਾਨੀ ਭੱਟੀ ਭੜੀ ਵਾਲਾ
ਕੁਲਦੀਪ ਮਾਣਕ ਸਾਹਿਬ ਦੀ ਕੈਸਿਟ ਦਿਲ ਮਿਲਿਆਂ ਦੇ ਮੇਲੇ ਤੇ ਸੁਰਿੰਦਰ ਛਿੰਦਾ ਜੀ ਕੈਸਿਟ ਦਿਲ ਮੰਗਦੀ ਫਿਰੇ. ਸਰਬਜੀਤ ਚੀਮਾ ਦੀ ਕੈਸਿਟ ਮੇਲਾ ਵੇਖਦੀਏ ਮੁਟਿਆਰੇ ਦਾ ਜਿਕਰ ਪੂਰਾ ਵਿਸਥਾਰ ਨਾਲ ਕਰਨਾ ਚਾਹੀਦਾ ਸੀ ।ਕਿਉਂਕਿ ਤਿੰਨਾਂ ਕੈਸਿਟਾਂ ਵਿੱਚ ਭੱਟੀ ਭੜੀ ਵਾਲੇ ਦੇ ਗੀਤ ਨੇ ਦੁਰਗਾ ਰੰਗੀਲਾ ਤਾਂ ਬਾਅਦ ਵਿੱਚ ਆਇਆ ਸੀ ।ਬਾਕੀ ਸਾਰਾ ਕੁਝ ਵਧੀਆ ਲੱਗਿਆ ਭੱਟੀ ਸਾਹਿਬ ਤੇ ਭੁੱਲਰ ਸਾਹਿਬ
ਬਹੁਤ ਵਧੀਆ ਹੈ
Maan saab ❤
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉❤❤❤❤❤❤❤❤❤❤❤
Love u ustaad jiii ❤❤
Baut vadia bhaji 🎉 khane vale Davinder bhaji nu v bhulavo bhaji plz ❤
Babbu Maan sab jindabad 💪💯💯
You are great Bhatti sahib
Rami goh wala kya baat hai
Vadia insaan c
Proud of you Bhatti sahb🎉
Ajj pehli vaar darshan hoye a god bless you bhaji
❤❤❤babbu maan bhullar saab bhatti bharri wala❤❤
Babbu Maan saab 😘😘😘😘🙏🏻
ਏਸ ਟਾਈਮ ਕੋਣ ਕੋਣ ਦੇਖ ਰਿਹਾ ???
😂❤
Ess taim ty ahi taim a
Sanu ki pta kehda time hindi waliya di aatma lagda panjabi aa vich v aa gai
@@Sran-g2q atma bhatkdi rehndi hai atma da ki hai
Grt writer
Grt personality
ਬੱਬੂ ਮਾਨ ❤
I love maan saab❤
Babbu maan king 😘
Bhohot pasand aaya ji podcast
Thanku ji‼️
Nice interview thanks a lot keep it continue
Bhatti bhari wala v. Good writer
Sat shri akal ji 💐🙏
ਸਿੰਘ ਇਜ਼ ਕਿੰਗ ਮਾਨ ਸਾਬ ❤
Babbu mann saab❤
Pagg bhut sohny sjai bhatti saab nu
Bahut vadhia lekhak a bhaji
Great. Sir ❤
Babbu maan saab ❤💪🏻🤴🏻🫡💕
ਭੜੀ ਵਾਲਾ ਭੱਟੀ
ਕੱਲਮ ਦੀ ਖੱਟੀ
ਦੁਰਗੇ ਨਾਲ ਰਲ ਕੇ ਖੱਟੀ...❤
🔥🔥🔥🔥🔥🔥
🙏🙏🙏👍🏽👍🏽👍🏽
Very nice podcast.
Ustaad g❤
Good bhullar Saab salute ji
ਸਿੱਧੂ ਬਾਈ 😢
ਕਾਫੀ ਦੇਰ ਪਹਿੰਲਾਂ ਕਿਸੇ ਬਜ਼ੁਰਗ ਤੋ ਸੁਣੀ ਜਾਣਕਾਰੀ ਕਰਕੇ ਜਾਣਕਾਰੀ ਹਿੱਤ
ਇਹ ਜਾਣਕਾਰੀ ਕਿਸੇ ਨੂੰ ਵੀ ਠੇਸ ਪਚੁੰਣਾ ਨਹੀ ਹੈ ਫਿਰ ਵੀ ਜੇਕਰ ਕਿਸੇ ਨੂੰ ਠੇਸ ਪੁੱਜੇ ਤਾਂ ਮੁਆਫ ਕਰਨਾ
ਜੋ ਕੰਜਰ ਸ਼ਬਦ ਹੈ ਇਹ ਇਕ ਜਨਜਾਤੀ ਹੈ ਇਹਨਾਂ ਦੇ ਕਈ ਕਬੀਲੇ ਹੁੰਦੇ ਸੀ ਜਾਂ ਹੁਣ ਵੀ ਹੋਣਗੇ,
ਸਮਾਂ ਬਦਲਿਆ ਲੋਕ ਪੜ ਲਿੱਖ ਗਏ ਜਾਗਰੂਕ ਹੋ ਗਏ ਆਪਣੇ ਆਪਣੇ ਹਿਸਾਬ ਨਾਲ ਆਪਣੇ ਕਾਰੋਬਾਰ ਕਰਨ ਲੱਗ ਪਏ, ਜਾਗਰੂਕਤਾ ਕਰਕੇ ਇੰਨਸਾਨ ਦਾ ਸਮੇਂ ਦੇ ਹਿਸਾਬ ਨਾਲ ਖਾਣਾ ਪੀਣਾ,ਬੈਠਣਾ ਉੱਠਣਾ, ਪਹਿਰਾਵਾ ਵਗੈਰਾ ਬਦਲ ਗਿਆ, ਇਸੇ ਬਦਲਾਅ ਨਾਲ ਚੇਹਰੇ ਵੀ ਬਦਲ ਗਏ।
ਪੁਰਾਣੇ ਸਮੇਂ ਵਿੱਚ ਲੋਕ ਅੰਨ ਪੜ, ਜਾਗਰੂਕ, ਜਾਂ ਕਹਿ ਲਵੋ ਪਛੜੇ ਹੋਏ ਸਨ, ਸਾਰੇ ਹੀ ਆਪਣਾ ਪੇਟ ਭਰਨ ਲਈ ਜਿਸ ਕੋਲ ਥੋੜੀ ਬਹੁਤੀ ਖੇਤੀ ਵਗੈਰਾ ਸੀ ਉਹ ਖੇਤੀ ਕਰਦੇ ਸੀ, ਕਿਉਂਕਿ ਉਸ ਸਮੇਂ ਕੋਈ ਸਾਧਨ ਨਹੀਂ ਸਨ।
ਇਸ ਜਾਨ ਜਾਤੀ ਦੇ ਲੋਕਾਂ ਕੋਲ ਕੋਈ ਜ਼ਮੀਨ ਵਗੈਰਾ ਜਾਂ ਕਾਰੋਬਾਰ ਨਹੀਂ ਸੀ, ਪੇਟ ਭਰਨ ਲਈ ਮੇਹਨਤੀ ਲੋਕਾਂ ਨੇ ਜਗੀਰਦਾਰਾਂ ਦੇ ਖੇਤਾਂ ਵਿੱਚ ਮਜਦੂਰੀ ਕਰਨਾ ਵਗੈਰਾ, ਇੱਥੋਂ ਤੱਕ ਕਿ ਜਗੀਰਦਾਰਾਂ ਜਾਂ ਸਰਮਾਏਦਾਰਾਂ ਦੀਆਂ ਟੁਆਇਲਟ ਸਾਫ ਕਰਨ ਲੱਗ ਪਏ ਸਨ, ਜਿਸ ਨੂੰ ਮੈਲਾ ਚੱਕਣਾ ਕਹਿੰਦੇ ਸੀ, ਹੁਣ ਵਾਲੀਆਂ ਟੁਆਇਲਟ ਨਹੀ ਜਿਵੇ ਇੱਟਾਂ ਦਾ ਚੁੱਲਾ ਹੁੰਦਾ ਹੈ ਹੇਠਾਂ ਬਾਲਟੀ ਵਗੈਰਾ ਰੱਖ ਦਿਤੀ ਜਾਂਦੀ ਸੀ ਉਹ ਬਾਲਟੀਆਂ ਵਗੈਰਾ ਚੱਕ ਕੇ ਦੂਰ ਸਿੱਟਣ ਵਾਲੇ ਕੰਮ ਕਰਦੇ ਸੀ (ਜੋ ਮੈਂ ਵੀ ਬਚਪਨ ਵਿਚ ਅੱਖੀਂ ਦੇਖਿਆ ਸੀ ਇਕ ਔਰਤ ਨੇ ਬੱਠਲ ਆਪਣੇ ਸਿਰ ਉੱਪਰ ਚੱਕਿਆ ਹੋਇਆ ਸੀ ਇਹ ਅਬੋਹਰ ਸ਼ਹਿਰ ਦੀ ਗੱਲ ਹੈ )
ਇਹਨਾਂ ਵਿਚੋ ਕੁਝ ਕੁ ਲੋਕਾਂ ਨੇ ਚੋਰੀਆਂ ਲੁਟਾਂ ਖੋਹਾਂ ਅੱਤ ਦਰਜੇ ਹੋਰ ਬਹੁਤ ਸਾਰੇ ਨੀਚ ਕੰਮ ਕਰਨ ਲੱਗ ਪਏ । ਗਲਤ ਕੰਮ ਕਰਨ ਲੱਗ ਪਏ,
ਜਿਸ ਕਰਕੇ ਹੁਣ ਜੇਕਰ ਕੋਈ ਗਲਤ ਕੰਮ ਕਰਦਾ ਹੈ ਤਾਂ ਉਸ ਨੂੰ ਕੰਜਰ ਕਹਿ ਦਿੰਦੇ ਹਨ ।
ਇਹ ਕਬੀਲੇ ਗੁਜਰਾਤ ਰਾਜਸਤਾਨ ਦੇ ਬਾਰਡਰ ਵਾਲੀ ਬਿਲਟ ਵਿਚ ਰਹਿੰਦੇ ਸੀ ਬਜੁਰਗ ਨੇ ਦੱਸਿਆ ਸੀ ਹੁਣ ਵੀ ਉਥੇ ਰਹਿੰਦੇ ਹਨ। ਪਰ ਹੁਣ ਗਲਤ ਤੇ ਮਾੜੇ ਕੰਮ ਛੱਡ ਕੇ ਪੜ ਲਿਖ ਕੇ ਆਪਣੇ ਕਾਰੋਬਾਰ ਚਲਾ ਰਹੇ ਹਨ
ਬਜ਼ੁਰਗ ਦੇ ਜੁਬਾਨੀ ਸੁਣੀ ਹੋਈ ਜਾਣਕਾਰੀ
ਜੇਕਰ ਕੋਈ ਲਿਖਤੀ ਇਤਿਹਾਸ ਕਿਸੇ ਵੀਰ ਭੈਣ ਕੋਲ ਹੈ ਤਾਂ ਸਾਂਝਾ ਜ਼ਰੂਰ ਕਰਨਾ ਜੀ
ਜੇਕਰ ਗਲਤੀ ਹੋ ਗਈ ਤਾਂ ਗਲਤੀ ਦੀ ਮੁਆਫ਼ੀ
Ustaad hori ❤
pehla eda hi hunda c .bahut sare geetkaar horan de geetan vich apna name likh ke hi hit hoy aa
ਬੱਬੂ ਮਾਨ ਉਸਤਾਦ ਜ਼ਿੰਦਾਬਾਦ
ਭੱਟੀ ਵੀਰ, ਇੱਕ ਗੱਲ ਦਾ ਜਵਾਬ ਜ਼ਰੂਰ ਦਿਓ ਪਲੀਜ਼
ਤੁਸੀ ਗੀਤਕਾਰ, ਅਹੂਜਾ ਸਾਹਿਬ ਸੰਗੀਤਕਾਰ
ਫੇਰ ਓਹ ਤੁਹਾਡੇ ਗੁਰੂ ਕਿਵੇਂ ਹੋਏ !!!!!??????😮😮
ਹਾਂਜੀ ਵੀਰ ਜੀ ਤੁਸੀਂ ਦੁਬਾਰਾ ਸੁਣੋਂ.. ਮੈਂ ਦੱਸਿਆ ਹੈ ਇਸ ਵਿੱਚ.. ਸੁਣਿਓ ਇੱਕ ਵਾਰ ok ਜੀ 🙏
🙏
🥰❤️Bhattibhariwala❤🥰Bhut song sunda c g tuhada ❤️baba Hor traki dewa g 🙏
Babu mann