Це відео не доступне.
Перепрошуємо.

ਉੱਥੇ ਕੰਮ ਸੱਸੀ ਨੇ ਆਉਣਾ, ਬੇਬੇ ਕੰਮ ਨਹੀ ਆਉਣੀ | ਲੋਕ ਗੀਤ | folk song@ਆਰ ਕੇ ਪੰਜਾਬੀ ਵਿਰਸਾ@Rkpunjabivirsa

Поділитися
Вставка
  • Опубліковано 13 гру 2023
  • Suhag, ghodi, boliyan, sithaniyan, viah de geet, tappe, Punjabi boliyan, munde de viah de geet,brother sister song,kudi de viah de geet, Husband Wife emotional song gurmeet bawa, glori bawa, Lachi bawa, Surinder Kaur, Paali dat vaaliya, Rani Randeep,Lehnda Punjab, Lahore, Lok geet, Folk song, Dholki waale geet, ਸੁਹਾਗ, ਘੋੜੀ, ਲੋਕ ਗੀਤ ,ਮੁੰਡੇ ਦੇ ਵਿਆਹ ਦੇ ਗੀਤ,ਕੁੜੀ ਦੇ ਵਿਆਹ ਦੇ ਗੀਤ, ਭੈਣ ਭਰਾ ਦੇ ਗੀਤ,ਬੋਲੀਆਂ,ਲੰਬੀ ਹੇਕ ਵਾਲੇ ਗੀਤ, ਤ੍ਰਿੰਜਣਾਂ ਦੇ ਗੀਤ,ਭਾਵੁਕ ਕਰ ਦੇਣ ਵਾਲੇ ਗੀਤ ,ਢੋਲਕੀ ਵਾਲੇ ਗੀਤ, ਟੱਪੇ,ਸਿੱਠਣੀਆਂ,ਪੰਜਾਬੀ ਗੀਤ, ਪਤੀ ਪਤਨੀ ਦੀ ਨੋਕ ਝੋਕ ਵਾਲਾ ਗੀਤ, ਜਾਗੋ ਦੀਆਂ ਬੋਲੀਆਂ,ਵਿਆਹ ਦੀ ਰੋਣਕ, ਗੁਰਮੀਤ ਬਾਵਾ, ਸੁਰਿੰਦਰ ਕੌਰ,ਗਲੋਰੀ ਬਾਵਾ, ਪਾਲੀ ਦੇਤ ਵਾਲੀਆ,ਰਾਣੀ ਰਣਦੀਪ,emotional song, viah di ronak, trending, lohri de geet, jaago diya boliyan, purana Punjab, Gidha, Punjabi bhangra, #suhag #ghodi #lokgeet #folksong #marriagesong #emotionalsong #Punjabiboliyan #tappe #sithniyan #punjab #surinderkaur #Paalidatvaaliya #Ranirandeep #mundedeviahdegeet #kudideviahdegeet #lehndapunjab #Gurmeetbawa #LachiBawa #trending #dholkivaalegeet #viahdironak #Lahore #gloribawa #bhangra #gidha #folk song
    @RKPunjabivirsa

КОМЕНТАРІ • 815

  • @PRITEMSingh-fb3eu
    @PRITEMSingh-fb3eu 7 місяців тому +37

    ਧੀਅ ਨੇ ਬਹੁਤ ਸੋਹਣਾ ਗੀਤ ਗਾਇਆ ਸਾਡੇ ਵਿਗੜਦੇ ਸਮਾਜ ਨੂੰ ਇਹੋ ਜਿਹੇ ਗੀਤਾਂ ਦੀ ਲੋੜ ਹੈ 🎉🎂🌹🌹🌹🙏🙏👎📯

  • @HarjinderSingh-rj4wk
    @HarjinderSingh-rj4wk 7 місяців тому +53

    ਸਮਝਦਾਰ ਧੀਆਂ ਜ਼ਰੂਰ ਅਮਲ ਕਰਨਗੀਆਂ। ਬਹੁਤ ਵਧੀਆ ਗੀਤ ਗਾਇਆ ਗਿਆ ਲਿਖਣ ਵਾਲੇ ਨੇ ਵੀ ਸ਼ਬਦਾਂ ਦਾ ਵਧੀਆ ਸਮੇਲ ਕੀਤਾ ਹੈ। ਦੋਵਾਂ ਦਾ ਧਨਵਾਦ ਧਨਵਾਦ।

  • @punjabi-ae-zubane9708
    @punjabi-ae-zubane9708 7 місяців тому +37

    ਬਹੁਤ ਸੋਹਣਾ ਗੀਤ। ਪੇਕੇ ਤੇ ਸੌਹਰੇ ਦੋਵੇਂ ਹੀ ਜਰੂਰੀ ਹਨ। ਨਾ ਪੇਕਿਆਂ ਬਿਨਾ ਤੇ ਨਾ ਸੌਹਿਰਿਆ ਬਿਨਾ ਸਰਦਾ। ਅਸਲੀ ਘਰ ਸਹੁਰਾ ਘਰ ਹੀ ਹੁੰਦਾ।

    • @RKPunjabiVirsa
      @RKPunjabiVirsa  7 місяців тому +2

      ਹਾਂ ਜੀ, ਧੰਨਵਾਦ ਜੀ🙏

  • @Hjikhzhzhsh
    @Hjikhzhzhsh 6 місяців тому +16

    ਸਾਡੇ ਪਿੰਡ ਅਤੇ ਪੰਜਾਬ ਦਾ ਪੁਰਾਣਾ ਵਿਰਸਾ ਯਾਦ ਕਰਵਾ ਦਿੱਤਾ। ਬਹੁਤ ਵਧੀਆ ਗਾਈਐ।

  • @ranjitkaur7628
    @ranjitkaur7628 7 місяців тому +43

    ਜੁਗ ਜੁਗ ਜੀਵੇ ਧੀਏ ਰਾਣੀਏ ਸਦਾ ਸੁਖੀ ਵਸੋ ਪੁੱਤ ❤🎉

  • @jagdevsingh2267
    @jagdevsingh2267 6 місяців тому +17

    ਬਹੁਤ ਹੀ ਵਧੀਆ ਨੇ ਗੀਤ ਦੇ ਸ਼ਬਦ ਤੇ ਗਾਇਆ ਵੀ ਬਹੁਤ ਸੋਹਣਾ ਹੈ ਸਮਾਜ ਨੂੰ ਇਹੋ ਜਿਹੇ ਗੀਤਾਂ ਦੀ ਬਹੁਤ ਲੋੜ ਹੈ

  • @MankiratPunjabiGamer
    @MankiratPunjabiGamer 7 місяців тому +32

    ਬਹੁਤ ਬਹੁਤ ਵਧੀਆ ਗੀਤ,ਏਦਾ ਦੇ ਹੀ ਗੀਤ ਹੋਣੇ ਚਾਹੀਦੇ ਤਾਂ ਜੋ ਬੱਚਿਆ ਨੂੰ ਸਮਜ ਆ ਜਾਵੇ,ਬੱਚੇ ਗੀਤਾ ਰਾਹੀਂ ਜਲਦੀ ਸਮਜ ਦੇ ਹਨ,ਅੱਜ ਇਸ ਦੀ ਲੋੜ੍ਹ ਹੈ 👍🏻👌🏻👌🏻👏🏻

    • @RKPunjabiVirsa
      @RKPunjabiVirsa  7 місяців тому +1

      ਬਹੁਤ ਬਹੁਤ ਧੰਨਵਾਦ ਜੀ🙏 ✨

  • @HarpreetSingh-fg6lx
    @HarpreetSingh-fg6lx 6 місяців тому +11

    ਸੱਸ ਅਤੇ ਮਾਂ ਨੂੰਹ ਅਤੇ ਧੀ ਵਿੱਚ ਕੋਈ ਫ਼ਰਕ ਨਹੀਂ ਹੁੰਦਾ ਸਿਰਫ਼ ਸਮਝਣ ਦੀ ਲੋੜ ਹੈ

  • @gurdevkaur1209
    @gurdevkaur1209 7 місяців тому +36

    ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਹੱਸਦੇ ਵੱਸਦੇ ਰਹੋ ਸਦਾ

    • @RKPunjabiVirsa
      @RKPunjabiVirsa  7 місяців тому +1

      ਧੰਨਵਾਦ ਜੀ 🙏✨

    • @user-bz8sb5ik8u
      @user-bz8sb5ik8u 7 місяців тому

      Good feet please follow these sentmentd​@@RKPunjabiVirsa

  • @shamsherkaur9322
    @shamsherkaur9322 7 місяців тому +15

    ਬਹੁਤ ਵਧੀਆ ਬੇਟਾ ਇਹੋ ਜਿਹੀ ਸੇਧ ਦੇਣ ਦੀ ਬਹੁਤ ਜਰੂਰਤ ਐ

  • @KuldipSingh-su8rj
    @KuldipSingh-su8rj 7 місяців тому +18

    ਅੱਜ ਦੀਆ ਧੀਆ ਨੂੰ ਸਹੀ ਸੰਦੇਸ ਦਿਤਾ ਭੈਣ ਨੇ

  • @shamshersingh6842
    @shamshersingh6842 7 місяців тому +10

    ਇਹ ਇੱਕ ਬਹੁਤ ਵਧੀਆ ਸੁਨੇਹਾ ਹੈ ਧੀਆਂ ਭੈਣਾਂ ਵਾਸਤੇ ਲੋੜ ਹੈ ਸਮਝਣ ਦੀ ਬੀਬਾ ਜੀ ਬਹੁਤ ਬਹੁਤ ਧੰਨਵਾਦ Nice Song 👍👍🙏🙏

  • @ranjitkaur7628
    @ranjitkaur7628 7 місяців тому +22

    ਜੁਗ ਜੁਗ ਜੀਵੇ ਧੀਏ ਰਾਣੀਏ ਸਦਾ ਸੁਖੀ ਵਸੋ ❤🎉

  • @surinders-vw3tg
    @surinders-vw3tg 7 місяців тому +8

    ਬਹੁਤ ਸੋਹਣਾ ਗੀਤ ਬੇਟਾ ਗਾਇਆ ਇਹੋ ਜਹੇ ਗੀਤ ਜ਼ਰੂਰੀ
    ਚਾਹੀਦੇ ਜਿਹੜੇ ਕੁੜੀਆਂ ਨੂੰ ਵੀ ਪਤਾ ਲੱਗੇ

  • @gurmailsingh-qk5ov
    @gurmailsingh-qk5ov 7 місяців тому +14

    ਬੁਹਤ ਸੋਹਣਾ ਗੀਤ ਜੀ

  • @Sidhu-Brar-Girl
    @Sidhu-Brar-Girl 7 місяців тому +27

    ਬਹੁਤ ਸੋਹਣਾ ਗੀਤ ਹੈ ਜੀ ਅੱਜ ਕੱਲ ਦੀ ਧੀਆਂ ਨੂੰ ਬਹੁਤ ਲੋੜ ਹੈ ਇਸ ਗੀਤ ਦੀ ❤❤❤
    Very very nice 😊❤

    • @RKPunjabiVirsa
      @RKPunjabiVirsa  7 місяців тому +3

      Thanku ji ❤🙏

    • @Enjoymylife57
      @Enjoymylife57 6 місяців тому +2

      ਕਈ ਤਾਂ ਪੇਕਿਆ ਨੁ ਸਾਰੇ ਕੁਝ ਸਮਝ ਦੀਆ ਨੇ . ਬੱਸਣਾ। ਮੁਸਕਲ ਹੋ ਜਾਦਾ

    • @Sidhu-Brar-Girl
      @Sidhu-Brar-Girl 6 місяців тому +2

      @@Enjoymylife57 samjh di gal hundi aa ji peke kehda nal nibde ne bharjaiya bich ktna bhut okha hunda

    • @Enjoymylife57
      @Enjoymylife57 6 місяців тому +1

      ਸੱਸ ਨਾ ਹੋਵੇ ਘਰ 😢ਪਰ ਮਾਂ ਜਰੂਰ ਹੋਵੇ

    • @Sidhu-Brar-Girl
      @Sidhu-Brar-Girl 6 місяців тому +1

      @@Enjoymylife57 ਹਾਂਜੀ ਪਰ ਧੀਆਂ ਇਹ ਨਹੀਂ ਸੋਚਦਿਆਂ , ਮਗਰ ਸਾਡੀ ਮਾਂ ਦੇ ਨੂੰਹ ਆਈ ਆ ਓਹ ਵੀ ਇਵੇਂ ਹੀ ਆਖਦੀ ਹੋਊ
      🤔

  • @gurdevkaur1209
    @gurdevkaur1209 7 місяців тому +16

    ਬਿਲਕੁਲ ਸੱਚਾਈ ਦੱਸੀ ਪੁੱਤ

  • @prab438
    @prab438 7 місяців тому +156

    ਬਹੁਤ ਸੋਹਣਾ ਗੀਤ ਤੇ ਮੈੱਸਜ ਦਿੱਤਾ ਦੁਨੀਆਂ ਨੂੰ ਪਰ ਸਿਰਫ.ਕੁੜੀਆਂ ਹੀ ਸੁਹਰੇ ਨਾਲ ਨਹੀ ਵਿਗਾੜ ਦੀਆਂ ਬਹੁਤ ਜਿਆਦਾ ਸੁਹਰੇ ਪਰਿਵਾਰ ਵੀ ਨੇ ਜੋ ਨੱੰਹੂ ਨੂੰ ਹੀ ਵੱਸਣ ਦੇਦੇ ਕੋਸ਼ਿਸ਼ ਕਰੀ ਭੈਣੇ ਦੂਜੇ ਗੀਤ ਚੋ ਸੱਸ ਤੇ ਨਦਣ ਨੂੰ ਵੀ ਕੋਈ ਸਿੱਖਿਆ ਦੇਵੀ ਕੇ ਨੱੰਹੂ ਤੇ ਭਾਬੀ ਬਿਨਾਂ ਵੀ ਨਹੀ ਸਾਰਨਾ 🙏🙏🙏

    • @RKPunjabiVirsa
      @RKPunjabiVirsa  7 місяців тому +12

      ਮੈਂ ਕੋਸ਼ਿਸ਼ ਕਰਾਂਗੀ ਤੁਹਾਡੀ ਫਕਮਾਇਸ਼ ਪੂਰੀ ਕਰਨ ਦੀ ਜੀ 🙏🏻🙏🏻
      ਧੰਨਵਾਦ ਜੀ...

    • @prab438
      @prab438 7 місяців тому +5

      @@RKPunjabiVirsa very very thank you sister ji 🙏🙏🙏

    • @user-en9xe2fg5c
      @user-en9xe2fg5c 7 місяців тому +7

      Right, meri nanad mere husband ton two year choti hai, but menu bhabhi menan nu ready he nai 12 saal baad v bhabhi kehnde ohda mooh dukdha... Jado k main ohna di he psande c... Mein kehda love marriage kervai c...

    • @jashanpreetSingh-bm8oq
      @jashanpreetSingh-bm8oq 7 місяців тому +1

      Really

    • @jashanpreetSingh-bm8oq
      @jashanpreetSingh-bm8oq 7 місяців тому +1

      Jeena hram krde

  • @balwindermalhi4685
    @balwindermalhi4685 7 місяців тому +15

    ਰੱਬ ਚੱੜਦੀ ਕਲਾ ਵਿੱਚ ਰੱਖੇ ❤❤

  • @bhattipunjabi8425
    @bhattipunjabi8425 8 місяців тому +66

    ਬਹੁਤ ਸੋਹਣਾ ਗੀਤ 👏👏 ਅੱਜ ਦੇ ਸਮੇਂ ਨੂੰ ਲੋੜ ਆ ਇਹ ਸਮਝਣ ਦੀ 😊 ਮਾਂ ਪਿਓ ਦੀ ਦਖਲਅੰਦਾਜ਼ੀ ਵੀ ਜ਼ਿਆਦਾ ਹੋ ਗਈ ਹੈ ਧੀ ਦੇ ਘਰ ❤

    • @RKPunjabiVirsa
      @RKPunjabiVirsa  8 місяців тому +4

      ਧੰਨਵਾਦ ਜੀ 🙏🏻

    • @user-bu3uc6zr5m
      @user-bu3uc6zr5m 7 місяців тому +1

      Sach

    • @babaldhillon5022
      @babaldhillon5022 7 місяців тому +6

      Dakhl andaji na Munde kuri dono de maa baap nu nahi karni chidi

    • @jashandeepsingh7908
      @jashandeepsingh7908 7 місяців тому +2

      Haji na dakhal mude de maa bap nu na kudi de maa bap nu dena chaheda .

    • @user-bu3uc6zr5m
      @user-bu3uc6zr5m 7 місяців тому

      @@jashandeepsingh7908 kudi de maa hi jyeda dkhll dinde munde de ta ghrr ch klesh nhi pouna chohnde

  • @naharsingh416
    @naharsingh416 7 місяців тому +12

    ❤ ਬਹੁਤ ਹੀ ਵਧੀਆ ਜੀ, ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਖੁਸ਼ੀਆਂ ਬਖਸ਼ਣ ਜੀ

    • @RKPunjabiVirsa
      @RKPunjabiVirsa  7 місяців тому +2

      ਬਹੁਤ ਬਹੁਤ ਧੰਨਵਾਦ ਜੀ 🙏✨

  • @delhifateht.v3902
    @delhifateht.v3902 6 місяців тому +4

    ਬਹੁਤ ਵਧੀਆ ਗੀਤ ਵਾਹਿਗੁਰੂ ਜੀ ਭੈਣ ਦੀ ਚੜ੍ਹਦੀ ਕਲਾ ਕਰਨੀ

    • @RKPunjabiVirsa
      @RKPunjabiVirsa  6 місяців тому +1

      ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ🙏

    • @yoyo-vg7pi
      @yoyo-vg7pi 6 місяців тому +2

      Very Very nice video ❤
      👌 👍

  • @surinderpalkaur4914
    @surinderpalkaur4914 6 місяців тому +5

    ਬਹੁਤ ਵਧੀਆ ਗੀਤ ਹੈ।

  • @sarwansingh6636
    @sarwansingh6636 7 місяців тому +6

    ❤ Very nice song bat g god blass you waheguru sab ji apni karpa karo mara sab ji ❤❤❤❤❤

  • @harbhajtura3806
    @harbhajtura3806 6 місяців тому +4

    .
    ਬਹੁਤ ਵਧੀਆ ਗਾਇਆ ਹੈ ਜੀ ਪਰਮਾਤਮਾ ਤੁਹਾਨੂੰ ਹਰ ਖੁਸ਼ੀ ਦੇਵੇ

    • @RKPunjabiVirsa
      @RKPunjabiVirsa  6 місяців тому +1

      ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🏻

  • @kedarnath7791
    @kedarnath7791 7 місяців тому +8

    Asli Punjabi Culture Privaar wala Geet haiji Purane Smay Sehra/Siksha dende hunde C ji Hun koi alternate between Peke and Sohreji Sohni Baat Dasi haiji WADHAEYAJI

  • @AjitSingh-kb2ek
    @AjitSingh-kb2ek 2 місяці тому +5

    ਜਦੋਂ ਸੱਸ ਸਹੁਰੇ ਨੂੰਹਾਂ ਦਾ ਜਿਉਣਾ ਔਖਾ ਕਰ ਦਿੰਦੇ। ਕਦੇ ਕਿਸੇ ਨੇ ਨੂੰਹਾਂ ਦੇ ਦੁੱਖ ਦਰਦ ਦਾ ਗੀਤ ਕਿਉਂ ਨਹੀਂ ਬਣਾਇਆ? ਕ‌ਈਆਂ ਤੋਂ ਗਰਭਵਤੀ ਨੂੰਹ ਵੀ ਸੰਭਾਲੀ ਨਹੀਂ ਜਾਂਦੀ। ਨੂੰਹ ਨੂੰ ਹਰ ਕੋਈ ਆਖਦਾ ਕਿ adjustmemt ਕਰ ਲੈ, ਪਰ ਸੱਸ ਸਹੁਰਾ ਕਿਉਂ ਨਹੀਂ adjustmemt ਕਰਦੇ? ਨੂੰਹਾਂ ਵੀ ਕਿਸੇ ਦੀਆਂ ਧੀਆਂ ਆ। ਕਿਉਂ ਨੂੰਹਾਂ ਨੂੰ ਮਰਨ ਲ‌ਈ ਮਜਬੂਰ ਕਰ ਦਿੱਤਾ ਜਾਂਦਾ। ਕਿਉਂ ਨੂੰਹਾਂ ਨੂੰ ਡਿਪਰੈਸ਼ਨ ਵਿੱਚ ਜਾਣ ਲ‌ਈ ਮਜਬੂਰ ਕਰ ਦਿੱਤਾ ਜਾਂਦਾ? ਕਿਉਂ ਨੂੰਹਾਂ ਨੂੰ ਜਣੇਪਾ ਵੀ ਪੇਕੇ ਕੱਟਣਾ ਪੈਂਦਾ? ਕਿਉਂ ਇੱਕ ਸੱਸ ਇਹ ਨਹੀਂ ਸੋਚਦੀ ਕਿ ਜੋ ਕੁਝ ਮੈਂ ਝੱਲਿਆ ਉਹ ਮੇਰੀ ਨੂੰਹ ਨੂੰ ਨਾ ਝੱਲਣਾ ਪਵੇ। ਕਿਉਂ ਨੂੰਹ ਦੀ ਬਿਮਾਰੀ ਵੇਲੇ ਸੱਸਾਂ ਦੇ ਮੱਥਿਆਂ 'ਤੇ ਵੱਟ ਪੈਂਦੇ?

  • @jaswindersingh133
    @jaswindersingh133 7 місяців тому +3

    ਬਹੁਤ ਸੋਹਣੇ ਤਰੀਕੇ ਨਾਲ ਰਿਸ਼ਤੇ ਸਮਝਣ ਅਤੇ ਸੰਭਾਲਣ ਬਾਰੇ ਦੱਸਿਆ ਹੈ

    • @RKPunjabiVirsa
      @RKPunjabiVirsa  7 місяців тому +1

      ਧੰਨਵਾਦ ਜੀ🙏🙏

    • @BaldevSingh-dr6em
      @BaldevSingh-dr6em 6 місяців тому

      ਬਹੁਤ ਸਿੱਖਿਆ ਦਾਇਕ ਗਾਇਆ ਬੇਟਾ ਜੀ ਵਾਹਿਗੁਰੂ ਖੁਸ਼ੀਆਂ ਬਖਸ਼ਣ 🙏

  • @user-rt9fv2pp8n
    @user-rt9fv2pp8n 7 місяців тому +6

    ਬਹੁਤ ਵਧੀਆਂ ਗੀਤ

    • @RKPunjabiVirsa
      @RKPunjabiVirsa  7 місяців тому +1

      ਧੰਨਵਾਦ ਜੀ 🙏🏻

  • @amarjeetkaur1977
    @amarjeetkaur1977 7 місяців тому +5

    ਵੈਰੀ nice

  • @parmjitdhaliwal7681
    @parmjitdhaliwal7681 7 місяців тому +5

    Very nice song for Darani&Jathani

  • @gurnamsingh3169
    @gurnamsingh3169 6 місяців тому +4

    ਬਹੁਤ ਵਧੀਆ ਗੀਤ ਗਾਇਆ ਹੈ ਵਾਹਿਗੁਰੂ ਜੀ

  • @manjeetdevi543
    @manjeetdevi543 7 місяців тому +8

    ਅੱਜ ਪੰਜਵੀਂ ਵਾਰ ਸੁਣ ਰਹੀ ਹਾਂ

  • @SUKHPREETSINGH--
    @SUKHPREETSINGH-- 2 місяці тому +2

    Baut vadia geet

  • @PalwinderBajwa-ii2gv
    @PalwinderBajwa-ii2gv 6 місяців тому +3

    . ਧੀਏ ਤੇਰੇ ਗੀਤ ਦੀ ਸਿਫਤ ਕਿਵੇਂ ਕਰਾਂ ਅੱਖਾਂ ਜੀਭ ਨੂੰ ਮੌਕਾ ਨੀਂ ਦਿੰਦੀਆਂ ਬੋਲਣ ਦਾ😭😭😭

    • @RKPunjabiVirsa
      @RKPunjabiVirsa  6 місяців тому +1

      ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ🙏🙏

  • @JagdevSingh-mv3rr
    @JagdevSingh-mv3rr 5 місяців тому +2

    ਬਹੁਤ ਖੂਬ।। ਵਾਹਿਗੁਰੂ।।

    • @RKPunjabiVirsa
      @RKPunjabiVirsa  5 місяців тому +1

      🙏🏻ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ🙏🏻

  • @motaram2346
    @motaram2346 7 місяців тому +5

    Motaram gunachouria
    ਬਹੁਤ ਹੀ ਵਧੀਆ ਗੀਤ
    ਰੱਬ ਤੇਰੇ ਮੇਹਰ ਕਿਰਪਾ ਰੱਖਣ ਜੀ ❤❤

  • @rkaur7649
    @rkaur7649 7 місяців тому +2

    ਜਿਵੇਂ ਪੁਰਾਣੇ ਵੇਲੇ ਵਿਆਹਾਂ ਵਿੱਚ ਕੁੜੀ ਨੂੰ ਸਿੱਖਿਆ ਦਿੱਤੀ ਜਾਂਦੀ ਸੀ ਬਹੁਤ ਕੀਮਤੀ ਹੁੰਦੀ ਸੀ। ਭੈਣ ਨੇ ਬਹੁਤ ਵਧੀਆ ਸੇਧ ਦਿੱਤੀ🙏♥️

  • @ravinderkaur-zg1ph
    @ravinderkaur-zg1ph 7 місяців тому +2

    ਬੁਹਤ ਵਧੀਆ ਗੀਤ ਜਿਸ ਨੇ ਲਿਖਿਆ ਗਿਆ ਹੈ
    ਕੁੜੀਆ ਨੁੰ ਸਮੱਜਨਾ ਚਾਹੀਦਾ ਹੈ ਉਨ੍ਹਾਂ ਵਾਸਤੇ ਹੈ🙏🙏

  • @amarjitkaur1575
    @amarjitkaur1575 2 місяці тому +1

    Bhot vadiaa geet gaea ji❤❤❤

  • @nirmalsharma3217
    @nirmalsharma3217 Місяць тому +1

    Bhoat sheena geet👌👌

  • @bhupindergrewal9828
    @bhupindergrewal9828 4 місяці тому +2

    Bahut vadhiaa geet

  • @punjabgamerjaneshwar5375
    @punjabgamerjaneshwar5375 5 місяців тому +2

    Bhut pyara git mn ko choo gya 👍👌

  • @palkaur7801
    @palkaur7801 6 місяців тому +3

    ਬਹੁਤ ਵੱਧੀਆ ਗਾਇਆ ਗਿਆ

  • @GurinderKaur-bv8dt
    @GurinderKaur-bv8dt 11 днів тому +1

    ਵਾਹ

  • @JaskaranSingh-dh1fj
    @JaskaranSingh-dh1fj 4 місяці тому +2

    Bhot vadhia a ji song ❤❤❤

  • @gaganbhangu3425
    @gaganbhangu3425 7 місяців тому +5

    Ajjkal de jmane nu bhut jrurt ae is song di

  • @gurmanpreetmaan708
    @gurmanpreetmaan708 2 місяці тому +1

    Bahut sohna song

  • @tannukaurvirdi1360
    @tannukaurvirdi1360 7 місяців тому +3

    Bhut vadia geet❤

  • @MandeepKaur-xs2ph
    @MandeepKaur-xs2ph 8 місяців тому +5

    ਬਹੁਤ ਹੀ ਵਧੀਆ ਲੱਗਿਆ 👌

  • @kamleshrani8086
    @kamleshrani8086 7 місяців тому +5

    God bless you beta ji.

  • @user-yf3yz2wl8o
    @user-yf3yz2wl8o 7 місяців тому +4

    Aaj kal kudiya nu chain di mat kon dinda h bahut sohan song h ji je kudiya mane

  • @hatmanstatie9018
    @hatmanstatie9018 5 місяців тому +2

    Very nice 👍🏼

  • @manjitgill8412
    @manjitgill8412 6 місяців тому +2

    ਬਹੁੱਤ ਵਧੀਆ ਸੁਨੇਹਾ ਅੱਜ ਦੀਆੰ ਧੀਆੰ ਨੂੰ❤🙏

  • @sahejpreet13kour
    @sahejpreet13kour 6 місяців тому +2

    Realty te song vich bhut difference hunda ji miss u mummy ji sab to best rista maa beti

  • @rajindernangal6134
    @rajindernangal6134 7 місяців тому +2

    Very nice too much advice. God bless you putar ji

  • @agamsukhmanjit
    @agamsukhmanjit 6 місяців тому +1

    Ryt bhut wdea g sach h sb keha Jo b geet Rahi 🎉

    • @RKPunjabiVirsa
      @RKPunjabiVirsa  6 місяців тому +1

      ਧੰਨਵਾਦ ਜੀ 🙏🏻

  • @jaspalkaur2884
    @jaspalkaur2884 7 місяців тому +2

    All right sary hee risty needly hn ❤❤ Good❤❤putter ji.. Buhat vadia msg hy new generation lai

  • @gurdeepsinghgurdeep242
    @gurdeepsinghgurdeep242 6 місяців тому +2

    ਬਹੁਤ ਖੂਬ ਜੀ

    • @RKPunjabiVirsa
      @RKPunjabiVirsa  6 місяців тому +1

      ਧੰਨਵਾਦ ਜੀ 🙏🏻

  • @Singla.satya92
    @Singla.satya92 5 днів тому +1

    Bahut Sona

  • @deepikasyal5461
    @deepikasyal5461 7 місяців тому +4

    Heart touching song. I really filled to tears. Need of today❤

  • @raghbirsingh1231
    @raghbirsingh1231 7 місяців тому +3

    ਬਹੁਤ ਹੀ ਵਧੀਆ ਲੱਗਿਆ

    • @RKPunjabiVirsa
      @RKPunjabiVirsa  7 місяців тому +1

      ਧੰਨਵਾਦ ਜੀ 👍🙏

  • @binderkaur-zu6rv
    @binderkaur-zu6rv 6 місяців тому +2

    Bhut badhiya ji

    • @RKPunjabiVirsa
      @RKPunjabiVirsa  6 місяців тому +1

      ਧੰਨਵਾਦ ਜੀ 🙏🏻

  • @NishanSingh-qt7su
    @NishanSingh-qt7su 5 місяців тому +2

    Jug.jug.ji.dhie.ranie.sada.sukhi.vasdi.rah

    • @RKPunjabiVirsa
      @RKPunjabiVirsa  5 місяців тому +1

      ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

  • @ranjitkaur7628
    @ranjitkaur7628 7 місяців тому +4

    ਬਹੁਤ ਵਧੀਆ

  • @hardeepsinghcheema429
    @hardeepsinghcheema429 7 місяців тому +2

    ਬਿਲਕੁੱਲ ਸੱਚ ਗਾਇਆ

  • @sardulsingh7727
    @sardulsingh7727 6 місяців тому +2

    Very nice 🙏🙏

  • @rampalsharma1096
    @rampalsharma1096 4 місяці тому +1

    Supper

  • @harmeghsingh2399
    @harmeghsingh2399 7 місяців тому +2

    ਮੇਰੀ ਲਾਡੋ ਭੈਣ ਬਹੁਤ ਹੀ ਸ਼ਲਾਘਾਯੋਗ
    ਸਿਖਿਆ

  • @jaswinderkaur8222
    @jaswinderkaur8222 7 місяців тому +3

    Very Nice Song

  • @jagdevbrar6100
    @jagdevbrar6100 7 місяців тому +2

    ਬਹੁਤ ਹੀ ਸੋਹਣਾ ਮੈਸੇਜ ਦਿੱਤਾ ਗਿਆ ਹੈ ਬਹੁਤ ਬਹੁਤ ਧੰਨਵਾਦ ਜੀ

  • @RyzenArtist
    @RyzenArtist Місяць тому +1

    Very good song👌👌👍

  • @user-bo3eo1ev2p
    @user-bo3eo1ev2p 3 місяці тому +1

    Bhut vadiaa lagyeaa bhne❤❤❤❤❤❤❤❤❤❤❤❤

  • @PARDEEPKUMAR-kr9ep
    @PARDEEPKUMAR-kr9ep 7 місяців тому +2

    ਖ਼ਰਾ ਹੈ,,,

  • @user-ho8xx9no3w
    @user-ho8xx9no3w 6 місяців тому +1

    Anmol msg a jyonday wasday raho
    Mary dil nu tuch kar gia thanku

  • @HarjotPadda-uc1qk
    @HarjotPadda-uc1qk Місяць тому +1

    Very nice vido❤❤❤❤❤

  • @shivsandhu2039
    @shivsandhu2039 2 місяці тому +1

    Very nice song

  • @arshdeepsinghdeosi5120
    @arshdeepsinghdeosi5120 3 місяці тому +1

    Very nice 👍 song 🎉🎉🎉

  • @dikshajindal1888
    @dikshajindal1888 7 місяців тому +2

    Bht sohna song aa Jii

  • @sukhjindersingh976
    @sukhjindersingh976 4 місяці тому +1

    Very nice Geet

  • @SatnamSingh-xk7qc
    @SatnamSingh-xk7qc 7 місяців тому +2

    ਵੈਰੀ ਨਾਇਸ

    • @RKPunjabiVirsa
      @RKPunjabiVirsa  7 місяців тому +1

      ਧੰਨਵਾਦ ਜੀ 🙏🏻

  • @HariSingh-dv4xu
    @HariSingh-dv4xu 2 місяці тому +1

    Very good

  • @amishamehrann
    @amishamehrann 7 місяців тому +3

    Bhut vdia geet he ji smaaj vich eho jehe geeta di bhut jrurat he.ji

  • @jaspalkaur9604
    @jaspalkaur9604 7 місяців тому +3

    Good msg

  • @user-sb7rp2ye2h
    @user-sb7rp2ye2h 6 місяців тому +1

    Very nice ji

  • @makhan4254
    @makhan4254 7 місяців тому +3

    Waheguru mehar karay
    God bless you beta ji

  • @dhara1449
    @dhara1449 7 місяців тому +3

    W WAHEGURU JI !

    • @RKPunjabiVirsa
      @RKPunjabiVirsa  7 місяців тому +1

      ਵਾਹਿਗੁਰੂ ਜੀ🙏

  • @maninder5817
    @maninder5817 3 місяці тому +1

    Very nice

  • @NaseebsandhuNaseebkaur-xm6fy
    @NaseebsandhuNaseebkaur-xm6fy 7 місяців тому +3

    बहुत अचछा गीत 👌👌

  • @hardevsingh8913
    @hardevsingh8913 2 місяці тому +1

    Very nice song ❤❤❤❤❤

  • @ManjeetKaur-pi1jl
    @ManjeetKaur-pi1jl 7 місяців тому +3

    ਬਹੁਤ ਵਧੀਆਂ ਲੋਕ ਗੀਤ ਹੈ ਜੀ

  • @Mehakpreet.singh2
    @Mehakpreet.singh2 5 місяців тому +1

    Very very nice ji

    • @RKPunjabiVirsa
      @RKPunjabiVirsa  5 місяців тому +1

      ਧੰਨਵਾਦ ਜੀ 🙏🏻

  • @KaranpreetKaur-ud7lu
    @KaranpreetKaur-ud7lu 6 місяців тому +1

    Very good geet

  • @user-bq2hm2iy9l
    @user-bq2hm2iy9l 6 місяців тому +2

    aeho jehe gayaa kro.bahut vadhia sikhan wala gayaa.

  • @LakhwinderSingh-xb4id
    @LakhwinderSingh-xb4id 7 місяців тому +1

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਗਿਆ ਹੈ ਗੀਤ ਵਿੱਚ।

  • @HarjotPadda-uc1qk
    @HarjotPadda-uc1qk 2 місяці тому +1

    ❤❤very nice🎉🎉🎉🎉

  • @user-tl1ue3lp8t
    @user-tl1ue3lp8t 7 місяців тому +3

    Ajj de time da geet Beautifull ❤

  • @user-cc1wi3cl2q
    @user-cc1wi3cl2q 7 місяців тому +3

    👍👍👍👌👌👌

  • @user-el9rq6vt7i
    @user-el9rq6vt7i 7 місяців тому +9

    ਸਸ ਸਹੁਰਿਆਂ ਨੂੰ ਵੀ ਨੂੰਹ ਨੂੰ ਧੀ ਸਮਝਣਾ ਚਾਹੀਦਾ ਹੈ

    • @RKPunjabiVirsa
      @RKPunjabiVirsa  7 місяців тому

      ਸਹੀ ਜੀ🙏

    • @AmandeepKaur-jg6ku
      @AmandeepKaur-jg6ku 7 місяців тому

      Me khud viahi aaa te sohre bohut ghat aa jo nooha nu apde apde mande aaa

  • @user-el9rq6vt7i
    @user-el9rq6vt7i 7 місяців тому +4

    ❤❤ਬਹੁਤ ਸੋਹਣਾ ਲੱਗਦੈ ਭੈਣ