ਕੀ ਅਮ੍ਰਿਤਪਾਲ ਤੇ ਸਰਬਜੀਤ ਬਣਾਉਣ ਲੱਗੇ ਨਵੀਂ ਪਾਰਟੀ ? ਕੀ SGPC ਚੋਣਾਂ ਚ ਬਣਨਗੇ ਅਕਾਲੀਆਂ ਦਾ ਵੱਡਾ ਬਦਲ

Поділитися
Вставка
  • Опубліковано 4 лип 2024
  • ਕੀ ਅਮ੍ਰਿਤਪਾਲ ਤੇ ਸਰਬਜੀਤ
    ਬਣਾਉਣ ਲੱਗੇ ਨਵੀਂ ਪਾਰਟੀ ?
    ਕੀ SGPC ਚੋਣਾਂ ਚ ਬਣਨਗੇ
    ਅਕਾਲੀਆਂ ਦਾ ਵੱਡਾ ਬਦਲ
    ਜਲੰਧਰ ਚੋਣ ਦੇ ਫੁੱਟੇ ਭੜਾਕੇ
    • ਕੀ ਅਮ੍ਰਿਤਪਾਲ ਤੇ ਸਰਬਜੀਤ...

КОМЕНТАРІ • 30

  • @SodhirakhraSodhirakhra
    @SodhirakhraSodhirakhra 3 дні тому +4

    ਡੱਲਾ ਜੀ ਨਰਾਜ਼ ਲੋਕਾਂ ਨੂੰ ਕਿਹੜਾ ਕੁਰਸੀ ਨਹੀਂ ਚਾਹੀਦੀ ।ਇਹਨਾਂ ਨੇ ਸਵਾਦ ਦੇਖ ਲਿਆ ਹੈ ਪਾਰਟੀ ਬਣਾ ਕੇ ਨਾਲੇ ਚੰਦੂਮਾਜਰਾ ਬਰਨਾਲੇ ਦੀ ਸਰਕਾਰ ਵਿੱਚ ਮੰਤਰੀ ਸੀ ਬਲੈਕ ਥੰਡਰ ਦੇ ਸਮੇਂ ਜਦੋਂ ਦਰਬਾਰ ਸਾਹਿਬ ਜੀ ਤੇ ਦੁਬਾਰਾ ਪੁਲਿਸ ਚਾੜੀ ਸੀ

  • @SodhirakhraSodhirakhra
    @SodhirakhraSodhirakhra 3 дні тому +4

    ਵਾਹਿਗੁਰੂ ਜੀ ਭਾਸਕਰ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖਣ ❤

  • @sandhusingh6615
    @sandhusingh6615 3 дні тому +1

    Bhaskar ji ssa parmatma tuhanu chardikla vich rakhe

  • @bssingh5605
    @bssingh5605 3 дні тому +1

    ਪਰਮਾਤਮਾ ਦਾ ਸ਼ੁਕਰਾਨਾ ਏਂ।

  • @balbirsinghvirk6713
    @balbirsinghvirk6713 3 дні тому +1

    ਭਾਸਕਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਸੇਤੀ ਤੋ ਸੇਤੀ ਆਪ ਜੀ ਸਹਿਤ ਠੀਕ ਹੋਵੋ

  • @SurinderSingh-wf9ot
    @SurinderSingh-wf9ot 3 дні тому +1

    Bhaskar sahib good banday n wa hi aguru ena ta mehar kary

  • @harbansbadesha
    @harbansbadesha 3 дні тому +5

    ਡੱਲਾ ਸਾਹਿਬ ਪੰਜਾਬ ਦੇ ਬੁਰੇ ਦਿਨ ਆਉਣ ਵਾਲੇ ਹਨ,ਪੰਜਾਬ ਬਰਬਾਦ ਕਰਨਾ,ਕਿਉ ਕਿ ਹਰ ਵਿਥਰੋਹ ਇਥੋਂ ਉੱਠਦਾ, ਲੋਕਾਂ ਨੂੰ ਦਬਾਉਣਾ,ਤਾਂ ਪੰਜਾਬ ਲੜਾਓ, amritpal ਕੌਣ ਹੈ ਉਸਦਾ ਓਬਾਰ ਪਿੱਛੇ ਕੌਣ ਹੈ,ਸੋਚੋ ਲੋਕੋ ਸੋਚੋ ਲੋਕੋ, ,ਤਬਾਹੀ ਆ ਰਹੀ ਹੈ

    • @TarsemSingh-ci5ls
      @TarsemSingh-ci5ls 3 дні тому

      ਬੱਸ ਗਿਆ ਟਾਈਮ ਦੋਨਾਂ ਦੀ ਅਸਲੀਅਤ ਦਾ ਪਤਾ ਲੱਗ ਗਿਆ ਹੈ ਆਉਣ ਵਾਲੇ ਸਮੇਂ ਵਿੱਚ ਕਿਸੇ ਨਹੀਂ ਪੁਛਣਾ

    • @hardialsingh1
      @hardialsingh1 2 дні тому

      Valley OA GULAMO ! Jo koi Azadi di gall karda tuhanoo KAMBA LAGG JANDA

  • @nachhatersinghpurba3936
    @nachhatersinghpurba3936 3 дні тому

    ਵਾਹਿਗੁਰੂ ਜੀ ਭਾਸਕਰ ਸਾਹਿਬ ਨੂੰ ਤੰਦਰੁਸਤੀ ਬਖਸਣ

  • @davindersharma3856
    @davindersharma3856 3 дні тому

    Bhasker sahib god bless you

  • @sharmatenthouse1848
    @sharmatenthouse1848 4 дні тому +2

    Rajib baskar surinder dalla g sat shri akal

  • @TV-xp3gp
    @TV-xp3gp 3 дні тому +1

    ਸੈੱਲ ਘੱਟ ਹੋਣ ਤੇ ਬਹੁਤ ਕਸ਼ਟ ਆਉਂਦਾ ਹੈ

  • @daljitsingh-xb6bg
    @daljitsingh-xb6bg 3 дні тому

    ਭਾਸਕਰ ਸਾਬ੍ਹ ਸਦਾ ਚੜ੍ਹਦੀਕਲਾ ਵਿਚ ਰਹੋ।
    ਵਾਹਿਗੁਰੂ ਜੀ ਮੇਹਰ ਕਰਨ।

  • @gurwindertoor480
    @gurwindertoor480 3 дні тому

    Bhaskar sahib and Dala Sahib Jai hand God bless you

  • @parminderbhagta4320
    @parminderbhagta4320 3 дні тому +1

    ਗਿਲੋ ਪੀਵੋ ਆਪ ਉਬਾਲ ਕੇ

  • @SodhirakhraSodhirakhra
    @SodhirakhraSodhirakhra 3 дні тому

    ਭਾਸਕਰ ਸਾਹਿਬ ਤਹਾਨੂੰ ਕੀ ਲਗਦਾ ਹੈ ਕਿ ਇਸ ਪਿੱਛੇ ਕੌਣ ਲੋਕ ਹਨ ਦਸਿਆ ਜੇ

  • @mangill2671
    @mangill2671 3 дні тому

    BHASKAR-SAAB-NU-02-PIG-TE-MURGI-KHALAO-THANKS

  • @mangill2671
    @mangill2671 3 дні тому

    MAAN-NE-JITDA-NSA-LE-KE-BEHGYA-HUN-CANDIDATE-VI-HARRU-HI-HARU-HUN-AGLI-GOVT-VI-AAP-DE-NAHE-BANNDE-THANKS

  • @RAKESHKUMAR-qh2ot
    @RAKESHKUMAR-qh2ot 3 дні тому

    goat milk use Bhaskar sahib

  • @gurnamsingh9374
    @gurnamsingh9374 3 дні тому

    Akali dal four

  • @kashmirjhutty1733
    @kashmirjhutty1733 3 дні тому

    Dullagi , akali dal can proceed only and only as a panthic party though it is for all punjabis and not as a punjabi party .More over upto this time no leader was so intellectual for punjab and punjabis .He is going to be a C.M. 27 .
    .

  • @itz_aarnav_vlogz
    @itz_aarnav_vlogz 3 дні тому

    Tusi te below the belt keh ditta pr J kisey cm da parivar vasooli kr reha a taa isnu dasna below the belt a... ....??

  • @itz_aarnav_vlogz
    @itz_aarnav_vlogz 3 дні тому

    Dalla saab poori mehnat kr rahe ne cm saab jo v gunda mvali a x counsellorr hr bnde nu khareed rahe ne dhamka k jharhu party ch kr rahe ne . Shabaash e keh sakda haan mai taa ..

  • @girjashankardwivedi701
    @girjashankardwivedi701 3 дні тому

    ਪਪੀਤੇ ਦੇ ਪੱਤਿਆਂ ਦਾ ਜੂਸ ਦੋ ਵਾਰੀ ਹੀ।

  • @iqbalsingh2495
    @iqbalsingh2495 3 дні тому +3

    ਅਪਰੇਸ਼ਨ ਲੋਟਸ ਵਾਲਾ ਸ਼ੀਤਲ

  • @JoyfulSandcastle-cf7gg
    @JoyfulSandcastle-cf7gg 4 дні тому +3

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਦੇ ਮੈਂਬਰ ਪਾਰਲੀਮੈਂਟ ਵੱਜੋਂ ਸੋਂਹੁ ਚੁੱਕਣ ਨਾਲ ਪੰਥ ਅਤੇ ਪੰਜਾਬ ਵਿੱਚ ਇਕ ਨਵੇ ਯੁੱਗ ਦੀ ਸੁਰੂਆਤ ਹੋ ਗਈ ਹੈ
    ਆਉਣ ਵਾਲੀਆਂ SGPC ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਨਵੀਂ ਤਬਦੀਲੀ ਨਜ਼ਰ ਆਵੇਗੀ।