Meri maa Panjabi di kidre hondd khatam na ho javve .Tera maan garib jiha es lipi da ditta khawve . Wand ke panjab Mera tur gaye chaad ke hath firange . Jehre koum de heere si daso oh kyu suli tange .jehre koum de kaatil si oh lehraunde firde jhandhe. Love you 22 tajinder Singh maan
22. 38 mint di interview de vich 39 mint soch da riha ki bolna ki nahi ik ik lafz ik ik line 22 soch ke bolda ena dimag shyad hi koi laganda hove ga 22 ne laina kujh v nahi per 22 da panjab te panjabiyat prati dard es jazbe nu salaam hai tahi tan assi 22 de murieed aa love you 22
ਜੂਝਦਾ ਪੰਜਾਬ ਬਹੁਤ ਵਧੀਆ ਉਪਰਾਲਾ, ਪੰਜਾਬ ਦੇ ਹਰ ਜ਼ਿਲ੍ਹੇ, ਹਰ ਪਿੰਡ ਸ਼ਹਿਰ ਦੇ ਸੂਝਵਾਨ ਤੇ ਪੰਜਾਬ ਹਿਤੈਸ਼ੀ ਵੀਰ ਭੈਣਾ ਨੂੰ ਜੂਝਦੇ ਪੰਜਾਬ ਨਾਲ ਜੁੜਨਾ ਚਾਹੀਦਾ,,ੴ ਬਾਬਾ ਨਾਨਕ ਕਾਮਜਾਬੀ ਬਖ਼ਸ਼ੇ ੴ
100% Right Babbu maan sir 🙏🙏❤🎉🎉 I am from Nepal 🇳🇵
ਸੂਝਵਾਨ ਬੰਦਾ ਸਿਆਣੀਆ ਗੱਲਾਂ 💯
Love you B Maan Saab 😘❤
💪 ਜੂਝਦਾ ਪੰਜਾਬ 🚩
ਮਾਨਸਾ ਜ਼ਿਲ੍ਹੇ ਤੋਂ ਬੱਬੂ ਮਾਨ ਆਲੇ
ਕਿਸਾਨਾਂ ਮਜ਼ਦੂਰ ਏਕਤਾ ਜਿੰਦਾਬਾਦ
ਬਹੁਤ ਸੂਝਵਾਨ ਗੱਲਾਂ 🙌💯
hours ago
ਜੂਝਦਾ ਪੰਜਾਬ ਬਹੁਤ ਵਧੀਆ ਉਪਰਾਲਾ, ਪੰਜਾਬ ਦੇ ਹਰ ਜ਼ਿਲ੍ਹੇ, ਹਰ ਪਿੰਡ ਸ਼ਹਿਰ ਦੇ ਸੂਝਵਾਨ ਤੇ ਪੰਜਾਬ ਹਿਤੈਸ਼ੀ ਵੀਰ ਭੈਣਾ ਨੂੰ ਜੂਝਦੇ ਪੰਜਾਬ ਨਾਲ ਜੁੜਨਾ ਚਾਹੀਦਾ,,ੴ
ਬਾਈ ਦੀਆਂ ਗੱਲਾਂ ਚੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਨਿੱਕੀ ਉਮਰ ਚਾ ਲਵ ਯੂ ਮਾਨ ਸਾਬ
ਬਹੁਤ ਵਧੀਆ ਮਾਨ ਸਾਬ ਜੀ ❤️🙏 ਜੂਝਦਾ ਪੰਜਾਬ ਜਿੰਦਾਬਾਦ ❤️
ਜੂਝਦਾ ਪੰਜਾਬ ਬਾਈ ਜੀ ਓਹਨਾ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੋਂ ਏ ਮੰਚ ਬਣਾਇਆ , ਸਾਰੇ ਮੁੱਦਿਆਂ ਤੇ ਗੱਲ ਹੋਵੇਗੀ , ਬਾਈ ਦੇ ਫੈਨ ਇਸ ਜੂਝਦਾ ਪੰਜਾਬ ਨਾਲ ਸਾਥ ਹੈ ,,,, ਪੰਜਾਬ ਪੰਜਾਬੀਅਤ ਜ਼ਿੰਦਾਬਾਦ
ਬਹੁਤ ਹੀ ਵਧੀਆ ਢੰਗ ਨਾਲ ਸਮਝਾਉਣ ਦਾ ਤਰੀਕਾ ਜੂਝਦਾ ਦਾ ਪੰਜਾਬ. ❤❤❤❤❤🎉🎉🎉🎉🎉
ਬੱਬੂ ਮਾਨ ਬਾਈ ਜੀ ਦੀ ਡੂੰਘੀ ਸੋਚ ਨੂੰ ਸਲਮ
ਬਹੁਤ ਵਧੀਆ ਗੱਲਾ ਕਰਦਾ ਬਾਈ ਹਮੇਸ਼ਾ
ਪੰਜਾਬ ਬੋਲਦਾ ਆ ਜੂਝਦਾ ਪੰਜਾਬ ਦੇ ਨਾਲ ਖੜ ਹਾਂ ਸਾਰੇ ਪੰਜਾਬ ਦੇ ਲੋਕ ਨਾਲ ਆ ਮਾਨ ਦੇ. ਗਰੀਬ ਲੋਕਾਂ ਦਾ ਮਸੀਹਾ ਮਾਨ
ਬਹੁਤ ਵਧੀਆ ਜ਼ੀ ਜਿਹੜਾ ਜੁਝਦਾ ਪੰਜਾਬ ਅਾਜੰਡਾ ਨਾਲ਼ ਸਹਿਮਤ ਹੈ ੳਸ ਨੂੰ ਬੋਂਟਾ ਪਵਾਓ ਜ਼ੀ ਪਬਲਿਕ ਤੁਹਾਡੇ ਨਾ ਲ ਹੈ( ਧੰਨਵਾਦ ਬੱਬੂਮਾਨ ਜੀ ਸਭ ਤੋਂ ਅੱਗੇ ਖੜਨ ਲੲੀ)
ਜੂਝਦਾ ਪੰਜਾਬ 🙏🏻❤️Beimaan ❤️
ਇਹ ਗੱਲਾਂ ਕਿਸੇ ਪਾਰਟੀ ਯਾ ਲੀਡਰਾਂ ਨੇ ਨੀ ਦੱਸਣੀਆ, ਕਿਉਂ ਕਿ ਉਹ ਨਹੀਂ ਚਾਹੁੰਦੇ ਲੋਕਾਂ ਨੂੰ ਪਤਾ ਲੱਗੇ ਅਸਲੀਅਤ ਕੀ ਆ।
Maan Saab 2ne ਹੀਰੇ ਪੰਜਾਬ ਦੇ
ਬੁਹਤ ਵਧੀਆ 💯
ਰੋਪੜ ਜਿਲ੍ਹੇ ਤੋ ਬਾਈ ਬੱਬੂ ਮਾਨ ਦੇ ਫੈਨ ,
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏🙏
ਬੱਬੂ ਮਾਨ ਮਹਾਨ ਸ਼ਖਸੀਅਤ
Meri maa Panjabi di kidre hondd khatam na ho javve .Tera maan garib jiha es lipi da ditta khawve . Wand ke panjab Mera tur gaye chaad ke hath firange . Jehre koum de heere si daso oh kyu suli tange .jehre koum de kaatil si oh lehraunde firde jhandhe. Love you 22 tajinder Singh maan
Manna Salam h thoddi soch nu
ਇਹ ਤਾਂ ਪੱਕੀ ਐ ਲੜਾਈ ਮਾਂ ਬੋਲੀ ਲਈ ਲੜਾਂਗੇ
ਜਦੋਂ ਵੀ ਹੋਉ ਧੱਕਾ ਤਾਂ ਪੰਜਾਬ ਨਾਲ ਖੜਾਂਗੇ,,
ਉਂਝ ਉਰਦੂ, ਅੰਗਰੇਜ਼ੀ, ਹਿੰਦੀ, ਸਾਰੀਆਂ ਪੜਾਂਗੇ,,
ਪਰ ਡੱਟ ਕੇ ਪੰਜਾਬੀ ਮਾਂ-ਬੋਲੀ ਲਈ ਲੜਾਂਗੇ,,,🙏
""""""ਜੂਝਦਾ ਪੰਜਾਬ ਜ਼ਿੰਦਾਬਾਦ"""""
ਹੈਪੀ ਛੱਤ ਬੇਫ਼ਿਕਰ
ਜੂਝਦਾ ਪੰਜਾਬ ਲਿਆਉ ਪੰਜਾਬ ਬਚਾਉ ਬੱਬੂ ਮਾਨ ਲਿਆਉ ਪੰਜਾਬ ਬਚਾਉ
ਤੁਹਾਡੀਆਂ ਗੱਲਾਂ ਨਾਲੋਂ ਵਧੀਆ ਗੱਲਾਂ ਖੁੰਢਾਂ ਤੇ ਬਹਿ ਅਮਲੀ ਕਰ ਲੈਂਦੇ ਨੇ
ਪੰਜਾਬ ਦੇ ਦੋ ਮਾਨ ਬੇਈਮਾਨ ਖੰਟੀਆ ਅਤੇ ਅਮਿਤੋਜ ਮਾਨ ❤❤❤❤❤🎉🎉🎉🎉🎉
ਮਾਨ ਸਾਬ 100 ਦੀ ਇਕ ਦਸਾ ਇੰਡਸਟਰੀ ਦਾ ਪੰਜਾਬ ਨੂੰ 1% ਵੀ ਫਾਇਦਾ ਨਹੀਂ ਕੰਮ ਤਾਂ ਬਈਆ ਨੇ ਕਰਨਾ । ਪਾਣੀ ਦਾ ਲੈਵਲ ਥੱਲੇ ਜਾਣ ਵਿਚ ਤੇ ਪਾਣੀ ਦੂਸ਼ਿਤ ਹੋਣ ਦਾ ਕਾਰਨ ਪੰਜਾਬ ਦੀ ਇੰਡਸਟਰੀ ਹੈ। ਪੰਜਾਬ ਦੀ ਟੋਟਲ ਜ਼ਮੀਨ ਤੇ ਸਿਰਫ ਖੇਤੀ ਹੋਣੀ ਚਾਹੀਦੀ ਹੈ।
ਬਹੁਤ ਵਧੀਆ ਉਪਰਾਲਾ ਜੂਝਦਾ ਪੰਜਾਬ
ਮੋਗੇ ਜਿਲੇ ਤੋ ਮਾਨ ਸਾਬ ਜਿੰਦਾ ਬਾਦ ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 🙏🏻✅
ਜੂਝਦਾ ਪੰਜਾਬ ਜਿੰਦਾਬਾਦ
ਗੱਲਾਂ 🔥🙌❤️
ਬਹੁਤ ਵਧੀਆ ਬੇਈਮਾਨ ਖੰਟੀਆ ਅਤੇ ਅਮਿਤੋਜ ਮਾਨ ਜੀ ❤❤❤❤❤🎉🎉🎉🎉🎉
ਉਸਤਾਦ ਬੱਬੂ ਮਾਨ ਜ਼ਿੰਦਾਬਾਦ✌️🏅💪💪
❤️❤️❤️❤️ ਮਾਨ ਸਾਬ ਜ਼ਿੰਦਾਬਾਦ ❤️❤️❤️❤️ ਜੂਝਦਾ ਪੰਜਾਬ ਮੰਚ ਬਣਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਮਾਨ ਸਾਬ ❤️❤️❤️
Love u maan saab ji
Soch bhut door di aa apne maaana di 👌 ...#jujhda Punjab ✊
ਗੱਲ ਸਹੀ ਹੈ,ਜੋ ਦਾਲ , ਸਬਜ਼ੀ ਦਾ ਸਵਾਦ ਪੰਜਾਬ ਦੀ ਧਰਤੀ ਦਾ ਹੈ,ਹੋਰ ਕਿਤੇ ਨਹੀਂ,ਸਾਡੀ ਗੁਰੂਆਂ ਪੀਰਾਂ ਦੀ ਧਰਤੀ ਹੈ, ਚੰਗੇ ਬੰਦੇ ਅੱਗੇ ਆੳੁਣ ਤਾਂ ਕੁੱਝ ਬਦਲਿਆ ਜਾ ਸਕਦਾ ਹੈ,
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਹੋਲੀ ਹੋਲੀ ਮੁੱਕਦਾ ਜਾਂਦਾ ਪੱਤਣ ਪਾਣੀ ਦਾ
ਬਹੁਤਾ ਚੰਗਾ ਐਂਡ ਨਹੀਂ ਲੱਗਦਾ ਵੱਤਣ ਕਹਾਣੀ ਦਾ
ਪੰਜਾਬ ਪੰਜਾਬੀਅਤ ਜਿੰਦਾਬਾਦ
ਹੋਰ ਤਾਂ ਗੱਲਾਂ ਹੀ ਬਹੁਤ ਦੂਰ ਨੇ , ਯੇ ਕਿਸੇ ਪਿੰਡ ਚ ਸਰਪੰਚ ਕੋਈ ਕੰਮ ਕਰਦਾ ਤਾਂ ਵਿਰੋਧੀ stay ਲੇ ਔਂਦਾ , ਲੋਕ ਆਪ ਹੀ ਨਹੀਂ ਸੋਚ ਰਹੇ ਆਪਣੇ ਬਾਰੇ , ਨਿੱਕੀ ਜਿਹੀ example ਆ ਕੁਝ ਸਾਲ ਪਹਿਲਾਂ ਪਿੰਡਾ ਵਿਚ ਸਾਫ਼ ਪਾਣੀ ਵਾਲੇ Ro ਲੱਗੇ ਸੀ ਕਿੰਨਾ ਪਿੰਡ ਵਿਚ ਅਜੇ ਤੱਕ ਚਲਦੇ
ਬੱਬੂ ਮਾਨ ਜੀ ਲਵ ਯੂ
Babbu Maan One & Only
Babbu Maan 💥💥💥💯💯🙏🙏💪💪💪💥💥💯💯
Full support. God bless you 👌🙏❤🇩🇪
Bahut wadhia lagga sun k. Tusi morcha shuru kro Assi Tuhade naal ha. Assi Hindustan nu Agge wadhda hoiya dekhna chahunde ha. Waheguru mehar karn. 😊
Maan saab 💪🏻
ਜੂਝਦਾ ਪੰਜਾਬ ਜਿੰਦਾਵਾਦ ✔
Sachiya te clear gallan❤✊✊
Love you respected Brothers Maan Saab 🦅
I love this interview
Love you man saab.
Love you maan Saab ❤️❤️
Jujhda punjab zindabad,,
You are right Babbu Maan
Babbu Maan👌👌👌👌
Maan Maan Saab ❤❤❤❤❤
Bhut vadiya sachiya gallan 💯
Good job jujhda punjab 👌
Bhut vadea maan saab ji
Sirraaaa soch👌👌
22. 38 mint di interview de vich 39 mint soch da riha ki bolna ki nahi ik ik lafz ik ik line 22 soch ke bolda ena dimag shyad hi koi laganda hove ga 22 ne laina kujh v nahi per 22 da panjab te panjabiyat prati dard es jazbe nu salaam hai tahi tan assi 22 de murieed aa love you 22
Knowledgeable interview 🌹
👌👌👌❤
❤️❤️❤️❤️ legend
Great interview
Amitoj maan di soch nu salam totally different gallan bai ❤️🙏
Kisaan Majdoor Ekta Zindabaad
Bahut vadiya vichaar baj ji hona de
Well done sir amiatoj mann and babbu Mann sahib zindabad
♡Punjabi zindabad♡
Vichar 👌🏻👍🏻
Kisaan majdoor ekta zindabad 🙏🏻
Ustaad Babbu Maan 🙏
ਸਿਆਣਾ ਬੰਦਾ,
ਘੈਂਟ ਬੰਦੇ ਦੋਵੇਂ❤️❤️
Only babbu maan forever
Good maan saab
Love you Maan Saab ji zindabad sda baba apko chardi Klan che rakhe ji
👍🏻👍🏻great
#babbumaan
Ustaad j sira 💪🏻💪🏻💪🏻💪🏻
Punjab Punjabiat Zindabaad
Babbu maan shab
Bhai di soch nu slam
Zindabaad maan
ਰਿਪੋਰਟਰ ਚ ਹੀ ਦਮ ਨੀ ਹੈਗਾ ਹੋਰ ਹੀ ਜਬਲੀਆਂ ਮਾਰੀ ਜਾਂਦਾ ਬਾਕਿ ਤਾਂ ਬਾਈ ਓਣਾ ਸਾਹਮਣੇ ਖੱਘਦਾ ਨੀ ਕੋਈ
Va maan saab
Kisaan majdoor Ekta Zindabaad
Babbu maan ❤
ਸੁਣੋ ਤੇ ਸਮਝੋ ਗੱਲਾਂ ਨੂੰ
Ustaad ji 🥰
ਮੈਂ ਬੱਬੂ ਮਾਨ ਦੀ ਇੱਕ ਗਾਇਕ ਨਹੀਂ ਸਗੋਂ ਸੁਹਿਰਦ ਪੰਜਾਬੀ ਵਜੋਂ ਕਦਰ ਕਰਦਾਂ ,,,,ਮਾਨ ਕਿਸੇ ਚੱਲਦੀ ਫਿਰਦੀ ਯੂਨੀਵਰਸਿਟੀ ਤੋਂ ਘੱਟ ਨੀਂ
maan sab💫
ਬਹੁਤ ਵਧੀਆ
Abohar De Musami Maan Saab kia Bat 👍💞
Maan shab
Babbu maan
Big respect to lagends babbu amitoj g
Maan Saab ♥️♥️♥️🔥🔥🔥👌👌👌👌👌
nice mann sabb