Babbu Maan's exclusive interview || Daily Khabar ||

Поділитися
Вставка
  • Опубліковано 19 вер 2023
  • #page_like_and_share #dailykhabar #newzealand #punjab
    Official website:
    dailykhabar.co.nz/
    Like us on Facebook
    / dailykhabr
    Follow us on Twitter
    / dailykhabri20
    Follow us on Instagram
    / daily_khabar20
    Follow us on Linked in
    / daily-khabar
    Follow us on Snap Chat
    / dailykhabar
    Follow us on Tik Tok
    www.tiktok.com/dailykhabar20

КОМЕНТАРІ • 446

  • @babbusaini5781
    @babbusaini5781 7 місяців тому +8

    ਮਾਨ ਸਾਬ ਦੀਆ ਗੱਲਾਂ ਗੀਤਾ ਤੋ ਵੀ ਵਧੀਆ ਲਗਦੀਆਂ ਨੇ, ਕਿਉਕੇ ਇਸ ਵਿੱਚ ਸਿੱਧਾ ਗਿਆਨ ਤੇ ਆਉਣ ਵਾਲੇ ਸਮੇਂ ਦੀ ਕੀਮਤੀ ਜਾਣਕਾਰੀ ਮਿਲ ਰਹੀ ਹੈ। ਮਾਨ ਸਾਬ ਜ਼ਿੰਦਾਬਾਦ।

  • @Amardeep45416
    @Amardeep45416 8 місяців тому +44

    ਗੀਤ ਲਿਖ ਕੇ ਨਿੱਬ ਤੋੜੇ ਸ਼ੌਂਕੀ ਨਹੀਂ ਸਨਮਾਨਾਂ ਦਾ।
    ਉਸਤਾਦ ਬੱਬੂ ਮਾਨ ਜੀ❤

  • @PalaAULAKH
    @PalaAULAKH 6 місяців тому +2

    ਇੰਟਰਵਿਊ ਬਹੁਤ ਚਿਰ ਬਾਦ ਆਈ ਆ ਬਹੁਤ ਉਡੀਕ ਕਰ ਰਹੇ ਸੀ ਲਵਜੂ ਮਾਨ ਸਾਹਿਬ ਜੀ ❤❤👌👌👍👍

  • @karmasingh1900
    @karmasingh1900 8 місяців тому +6

    ਮੈਂ ਤੇਰੇ ਫੈਨਾਂ ਦਾ ਫੈਨ ਹਾਂ Love you respected Brother Maan Saab 🦅

  • @prembajaj137
    @prembajaj137 8 місяців тому +4

    Nice nd realty views by Babbu Mann ji❤❤

  • @rajgill1762
    @rajgill1762 8 місяців тому +4

    ਦਿਲ ਦਾ ਹੀਰਾ ਬਾਈ ਬੱਬੂ ਮਾਨ ਕੋਈ ਸਮਝੇ ਨਾ ਸਮਝੇ ❤

  • @sidhu3326
    @sidhu3326 8 місяців тому +8

    sidhu sidhu sidhu❤

  • @SukhwinderSingh-wq5ip
    @SukhwinderSingh-wq5ip 8 місяців тому +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @navdeepsingh-to9ip
    @navdeepsingh-to9ip 8 місяців тому +39

    ਬਹੁਤ ਬਹੁਤ ਉਡੀਕ ਸੀ ਇੰਟਰਵਿਊ ਦੀ 🙏🏻 ਧੰਨਵਾਦ ਮਾਨ ਸਾਬ੍ਹ 🙏🏻

  • @manindermaan3701
    @manindermaan3701 8 місяців тому +12

    ਮਾਨ ਸਾਬ ਦਿਲੋ ਰਿਸਪੈਕਟ ਪੰਜ਼ਾਬ ਲਈ ਕਿਸਾਨਾ ਬਹੁੱਤ ਦਰਦ ਬਿਆਨ ਕੀਤਾ ਤੁਸੀ ❤️❤️🙏ਲੋੜਵੰਦ ਦੀ ਮੱਦਦ ਕਰਨ ਵਾਲੇ ਦਿਲ ਦਾ ਹੀਰਾ ਬੰਦਾ ਕੋਈ ਸਮਜੇ ਜਾ ਨਾ ਸਮਜੇ ❤️❤️

  • @Davindergill1313
    @Davindergill1313 8 місяців тому +1

    ਬਹੁਤ ਸੋਹਣੀ ਇੰਟਰਵਿਊ

  • @harjindersinghharjinder5543
    @harjindersinghharjinder5543 8 місяців тому +4

    ਜਵੈਣ ਪੀ ਲਣੀ ਸੀ ਅੰਨਾ ਗਿਆਨ 😂😂

  • @malkitkaurrandhawa23369
    @malkitkaurrandhawa23369 8 місяців тому +19

    🌎👑🌟💎💥💥💥🔥🔥🔥💪💪💪👌 evergreen blockbuster views, thanks Maan shaib ji 💞

  • @jassbhairupajass7712
    @jassbhairupajass7712 8 місяців тому +4

    ਬੰਦੇ ਦੀ ਸੋਚ ਯਰ ਬੰਨ੍ਹ ਕੇ ਬਿਠਾ ਲੈਂਦਾ ਅੱਜ ਦਾ ਦਿਨ ਸਫਲ ਹੋ ਗਿਆ

  • @jassikaur9364
    @jassikaur9364 8 місяців тому +1

    Love Mann sabb g❤ tuci ta good person ho hi tuhande hath bot sone lagde manu❤

  • @kuldeepsingh-sh2pn
    @kuldeepsingh-sh2pn 8 місяців тому +2

    mAAn sAAb 👍👍

  • @Assistant.Ravinder
    @Assistant.Ravinder 8 місяців тому +1

    ਚੰਗੀ ਸੋਚ ਤੇ ਚੰਗੀ ਜਾਣਕਾਰੀ

  • @nirmalsidhu14
    @nirmalsidhu14 8 місяців тому +1

    کلمہ وِچ سمُندر سموئی بیٹھا مان ساب جی ❤❤❤🙏

  • @gurlalsingh3273
    @gurlalsingh3273 8 місяців тому +2

    Super maan saab

  • @lakhveersingh3460
    @lakhveersingh3460 8 місяців тому +3

    Love you maan saab

  • @totallygamerz_yt4678
    @totallygamerz_yt4678 8 місяців тому +2

    Learning able interview

  • @Unafraid46
    @Unafraid46 8 місяців тому +1

    Waheguru

  • @LaddiBhutta-mb5eb
    @LaddiBhutta-mb5eb Місяць тому

    ਮਾਨ ਸਾਬ ਬਹੁਤ ਸੁਲਜੀਆ ਇਨਸਾਨ ਹਨ ਇਹਨਾ ਦਿਆ ਗੱਲਾ ਬਹੁਤ ਵਧੀਆ ਤੇ ਧਿਆਂਨ ਨਾਲ ਸੁਣਿਆ

  • @ustadblike5346
    @ustadblike5346 8 місяців тому +5

    ਕਿੱਥੇ ਭੈਣ ਚੋ ਕਤੀੜ ਘੁਸੇਵਾਲਾ.. ਕਿੱਥੇ ਏਡੇ ਵਿਦਵਾਨ ਬੰਦੇ ਨਾਲ comparison ਕਰ ਰਹੇ ਓ... ਭੇਡਾਂ ਦੀ ਮਾਂ ਦੀ ਲੱਨ..

    • @tarzansingh6564
      @tarzansingh6564 8 місяців тому

      Kon krda compare ghussu… prahuna thada pehla hi keh gya tu jina nal compare kare sade level ds ni haan diye😂

  • @sanjeevbeimaan2576
    @sanjeevbeimaan2576 8 місяців тому +2

    Maan Saab Forever 👑

  • @ramansidhu2516
    @ramansidhu2516 8 місяців тому +17

    ਜੱਦ ਤੱਕ ਸੁਵਾਸ ਨੇ, ਤੂਹਾਨੂੰ ਹੀ ਸੁਣਦਾ ਰਹੂੰ ਮਾਨ ਸਾਬ,,ਪੰਜਾਬ ਪੰਜਾਬੀਅਤ ਜ਼ਿੰਦਾਬਾਦ

    • @kamaaldeep5233
      @kamaaldeep5233 8 місяців тому

      Par hon o gal hai ne

    • @ramansidhu2516
      @ramansidhu2516 8 місяців тому

      @@kamaaldeep5233ਇਹ ਤੁਹਾਡੀ ਸੋਚ ਆ ਬਾਈ,,,,ਆਪਣੇ ਮਾ ਬਾਪ ਵੀ ਤਾ ਬੁੱਢੇ ਹੋਗੇ ਨੇ,, ਓਹਨਾਂ ਦਾ ਵਰਤਾਓ ਬਦਲ ਜਾਂਦਾ ਸਮੇਂ ਸਮੇਂ ਨਾਲ,,ਪਰ ਕੀ ਆਪਾਂ ਓਹਨਾਂ ਨੂੰ ਛੱਡ ਸਕਦੇ ਹਾਂ,,, ਏਸੇ ਤਰ੍ਹਾਂ ਮਾਨ ਮੇਰੇ ਦਿਲ ਚ ਵਸਿਆ ਹੋਇਆ ਤੇ ਕਦੇ ਨੀ ਨਿਕਲ ਸਕਦਾ ਜੱਦ ਤਕ ਸਾਹ ਚਲਦੇ ਨੇ ,ਸਾਹ ਮੁੱਕ ਗਏ ਤਾਂ ਮੈਨੂੰ ਖ਼ੁਦ ਦਾ ਨਹੀਂ ਪਤਾ ਲੱਗਣਾ ਕਿ ਕਿ ਬਣ ਨਾ ਮੇਰੇ ਸਰੀਰ ਨਾਲ ,,,ਸੋਚ ਸੋਚ ਦਾ ਫ਼ਰਕ ਹੁੰਦਾ ਭਰਾ 🙌🙌💚❤️

    • @gurjeetmandahar236
      @gurjeetmandahar236 8 місяців тому

      Ae bht Tej banda babbu maan

    • @Gurudajaap
      @Gurudajaap 8 місяців тому +2

      Aaho sunn tu ehnu gandd nu te lokkan dian dheeyan bheina nu kida takna aa training dinda ehe... Julfan khlaar k baitha...

    • @ramansidhu2516
      @ramansidhu2516 8 місяців тому +1

      @@Gurudajaap ਗੁੱਸਾ ਨੀ ਕਰੇਓ ਪਰ ਸਿੱਖ ਧਰਮ ਲਈ ਜੱਟਾਂ ਜਿੰਮੀਦਾਰਾਂ ਲਈ ਗਰੀਬਾਂ ਲਈ ਜੋ ਗਾਇਆ ਓਹ ਭੁਲਾ ਦੀਏ,,,੭੦ % ਗੀਤ ਮਾਨ ਸਾਹ ਦੇ ਧਾਰਮਿਕ ਤੇ ਸਮਾਜਿਕ ਮੁੱਦਿਆ ਉੱਪਰ ਨੇ ਓਹਨਾਂ ਗੀਤਾ ਦਾ ਕੀ ??
      ਨਾਲੇ ਕਦੇ ਗਹਿਰਾਈ ਨਾਲ ਗੀਤ ਸੁਣਕੇ ਦੇਖਿਓ ਕੇ ਮਤਲਬ ਕੀ ਨਿਕਲਦਾ ਗੀਤ ਦਾ ,,,,ਤੁਸੀ ਬਾਬਾ ਬੰਦਾ ਸਿੰਘ ਬਹਾਦੁਰ ਬਾਰੇ ਸੁਣਿਆ ਹੋਵੇਗਾ,ਓਹ ਵੀ ਪਹਿਲਾਂ ਸਾਧੂ ਸੰਤਾ ਵਿੱਚ ਰਹਿੰਦੇ ਸੀ, ਤੇ ਕੂੜ ਕਾਰਜ ਵੀ ਕਰਦੇ ਸੀ, ਪਰ ਦਸ਼ਮ ਪਿਤਾ ਜੀ ਦੀ ਥਾਪੜਾ ਤੋਂ ਬਾਅਦ ਓਹ ਮਾਦੋ ਦਾਸ ਨਹੀਂ ਰਹੇ, ਬਲਕਿ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੇ ਨਾਮ ਤੋਂ ਪ੍ਰਸਿੱਧ ਹੋਏ ਤੇ ਕਈ ਤਸੀਹੇ ਦਿੱਤੇ ਓਹਨੂੰ ਨੂੰ ਜਲਾਦਾਂ ਨੇ ਪਰ ਆਪਣਾ ਸਿੱਖੀ ਸਿਦਕ ਨੀ ਛੱਡਿਆ ਗੁਰੂ ਦੇ ਸਿੱਖ ਨੇ,, ਹੁਣ ਜਵਾਬ ਚ ਇਹ ਨਾਂ ਲਿੱਖ ਦਿਓ ਵੀ ਤੁਸੀਂ ਇਹਨਾਂ ਨੂੰ ਗੁਰੂਆਂ ਪੀਰਾਂ ਨਾਲ compair ਕਰ ਰਹੇ ਓ,,, ਮੇਰੇ ਕਹਿਣ ਦਾ ਮਤਲਬ ਇਹ ਆ ਵੀ ਬੰਦੇ ਦੇ ਗ਼ਲਤ ਕੰਮ ਤੇ ਸੰਗਤੀ ਭੁਲਾਈ ਜਾ ਸਕਦੀ ਏ ਓਹਦੇ ਨੇਕ ਕਾਰਜਾਂ ਵੱਲ ਦੇਖ ਕੇ।।।।। ਬਾਕੀ ਸਾਡੇ ਆਲੇ ਨੇ ਆਪਣੀ ਜ਼ਮੀਰ ਉੱਪਰ ਬੇਘਰਾਂ ਲਈ ਘਰ ਬਣਵਾਏ ਤੇ ਹੋਰ ਬਣਵਾ ਰਿਹਾ, ਕਿਸੇ ਗਰੀਬ ਦਾ ਟਰੱਕ ਦਾ ਮਾਲ ਖਰਾਬ ਹੋਗਿਆ ਸੀ ਬੱਬੂਮਾਨ ਨੇ ਓਹਦੀ ਵੀ ਮੱਦਦ ਕੀਤੀ ਤੇ ਅਨੇਕਾਂ ਹੀ ਅਜਿਹੇ ਕਰਮ ਕਰਦਾ ਸਾਡਾ ਮਾਨ ਤੇ ਕਦੇ ਰੌਲਾ ਨੀ ਪੌਂਦਾ ਹੋਰਾ ਵਾਂਗ ਵੀ ਮੈਂ ਆਹ ਕਰਿਆ ਓਹ ਕਰਿਆ ,ਪਹਿਲਾ ਬੰਦੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਆ ਫੇਰ ਓਸ ਦੇ ਵਿਰੋਧ ਯਾ ਪੱਖ ਚ ਗੱਲ ਕਰਿਦੀ ਹੁੰਦੀ ਆ,,, ਹਾਂ ਜੇ ਨਹੀਂ ਪੂਰੀ ਜਾਣਕਾਰੀ ਤਾਂ ਬੇ ਫਾਲਤੂ ਗਿਆਨ ਨਾ ਵੰਡੋ , ਧੰਨਵਾਦ 🙏

  • @sanjeevbeimaan2576
    @sanjeevbeimaan2576 8 місяців тому +2

    Bai Ji love you 😘

  • @gurjantsingh1045
    @gurjantsingh1045 7 місяців тому +1

    Maan Saab ❤❤❤ love you 22 ji

  • @Raja-qo3zx
    @Raja-qo3zx 3 місяці тому

    Ustad ji di soch mtlb aam bnda soch bhi ni skda ae gallan love u maan sahb sanu fake hai ki asin tohanu sunde aa❤❤❤

  • @rajwantdhandwar9698
    @rajwantdhandwar9698 8 місяців тому +3

    Nice to see you sukh, are you settled in new Zealand now

  • @KvSingh
    @KvSingh 8 місяців тому +1

    True ______

  • @VickySandhu-ut2rw
    @VickySandhu-ut2rw 8 місяців тому +2

    Soo nice

  • @Kamalgillfarmer
    @Kamalgillfarmer Місяць тому

    ❤👏🏼👍🏻

  • @totallygamerz_yt4678
    @totallygamerz_yt4678 8 місяців тому +4

    Dil krda Bai dia galla suni Java.

  • @gillsaab8185
    @gillsaab8185 7 місяців тому +1

  • @Unafraid46
    @Unafraid46 8 місяців тому +1

    ❤❤

  • @GurpreetSingh-jo1hc
    @GurpreetSingh-jo1hc 8 місяців тому +1

    ਬੱਬੂ ਮਾਨ ਦਾ ਓਸਤਾਦ ਸਿਰਫ ਬਾਬਾ ਨਾਨਕ ਹੈ ❤

  • @Unafraid46
    @Unafraid46 8 місяців тому +1

    God bless

  • @gurdeepsingh7965
    @gurdeepsingh7965 8 місяців тому

    ਲੋਕਾ ਦੀਆ ਸੋਚਾ ਦੀਆ ਗਲੀਆਂ ਨੇ ਤੰਗ

  • @varindersharma4644
    @varindersharma4644 8 місяців тому +1

    Great man

  • @riprecords1372
    @riprecords1372 8 місяців тому +6

    ਵਾਹਿਗੁਰੂ 🙏 ਭਲੀ ਕਰੇ ਸੱਭ ਤੇ

  • @luckyKUMAR-iy7nm
    @luckyKUMAR-iy7nm 8 місяців тому +11

    At 10:00 Vikings.... mein dekhi aa bai g.... full time favourite series aa like you.... ਏਸੇ ਗੱਲੋਂ ਤਾਂ ਅਸੀਂ ਮਰਦੇ ਆਂ ਤੇਰੇ ਤੇ...❤❤❤❤

    • @loganop3336
      @loganop3336 8 місяців тому

      Aaho sirre di series aa🔥🔥ragnor lothbrok

  • @Rjeet-md3vj
    @Rjeet-md3vj 9 днів тому

    Ustaad ji

  • @SuperBhupisingh
    @SuperBhupisingh 8 місяців тому +1

    ਅਮਲੀ😂😂😂😂 ਸਿੱਧੂ ਮੂਸੇਵਾਲਾ ਜਿੰਦਾਬਾਦ

  • @officialmaan2279
    @officialmaan2279 Місяць тому

    ਜਨਮਦਿਨ ਮੁਬਾਰਕ ਮਾਨ ਸਾਬ 🎂 ਬਾਬਾ ਭਲੀ ਕਰੇ 🙏💓

  • @mandabeniwal2430
    @mandabeniwal2430 8 місяців тому +7

    Love you maan saab ji baba apko sda chardi klan che rakhe ji

  • @bhukalbhinder9308
    @bhukalbhinder9308 7 місяців тому

    ❤❤❤❤❤

  • @Sandeep_singh6292
    @Sandeep_singh6292 8 місяців тому +1

    Legend Babbu Mann

  • @kakaji1566
    @kakaji1566 Місяць тому

    Love you ustad Babbu Maan ❤

  • @kalabimra4036
    @kalabimra4036 8 місяців тому +1

    Man..sad.goog

  • @vishalbedibedi9776
    @vishalbedibedi9776 8 місяців тому +3

    Ustaad g ♥️🙏

  • @dharmindersinghrairai7089
    @dharmindersinghrairai7089 8 місяців тому

    Thumka brand

  • @ranjitkaur6706
    @ranjitkaur6706 2 дні тому

    Great man babbu maan ❤

  • @dhillonayurvedicpharmacy7475
    @dhillonayurvedicpharmacy7475 3 місяці тому

    One & only ustad Babbu Maan g legend person of whole music industry

  • @jantheathrow09
    @jantheathrow09 8 місяців тому +2

    Nice thought

  • @navjotpal3012
    @navjotpal3012 8 місяців тому +1

    Maan ❤❤❤

  • @tarzansingh6564
    @tarzansingh6564 8 місяців тому

    Sidhu MOOSEWALA da swal ni puchea jroor interviewer nu keha huna bhi puchi na🤭

  • @GurpreetSingh-vh3mu
    @GurpreetSingh-vh3mu 8 місяців тому +3

    Legend ਸ਼ਬਦ ਬਣਿਆ ਹੀ ਬੱਬੂ ਮਾਨ ਲਈ ਆ , ਭੈਣਚੋ ਸਾਰੇ ਜਹਾਨ ਦੀ ਜਾਣਕਾਰੀ ਰੱਖੀ ਬੈਠਾ ਇਹ

  • @ajaymalik4778
    @ajaymalik4778 8 місяців тому

    Great maan shab ♥️♥️

  • @panjab1146
    @panjab1146 8 місяців тому +1

    Kla kar dil ch khar ni rakde jheda kise di traki to sde oh klakar ni hunda

  • @legendbandye
    @legendbandye 4 місяці тому

    Maan saab living legend

  • @LovelyRandhawa-il7gg
    @LovelyRandhawa-il7gg 2 місяці тому

    Good banda❤🎉

  • @arshgill3294
    @arshgill3294 8 місяців тому +9

    We Love Babbu Maan

  • @oddahi7886
    @oddahi7886 8 місяців тому +1

    10:05 eh gal main v kehna jdo jarurat hundi aa odo katthe hoke delhi v jitt lene aa prr jdo vehle hunne odo apas ladi janne aa. Jiwe apa nu mahine ch ik adhi baari ladayi jaruri aa j koi na hor mile ladan nu ta fer apas ladi jne aa

  • @RohitRohit-is4vz
    @RohitRohit-is4vz 8 місяців тому +3

    👏👏

  • @neetu.shatraa.aalaaa
    @neetu.shatraa.aalaaa 8 місяців тому +3

    KALAM CH SAMUNDAR SAMOI BAITHA MAAN ❤

  • @babbukhush2157
    @babbukhush2157 4 місяці тому

    Babbu Maan saab

  • @totallygamerz_yt4678
    @totallygamerz_yt4678 8 місяців тому +6

    Amazing personality.

  • @jagdeepsandhu1808
    @jagdeepsandhu1808 8 місяців тому +2

    Nice

  • @vikrampreetlongia3185
    @vikrampreetlongia3185 8 місяців тому +9

    Salute a maan saab di soch nu 😍😍😍🔥🔥🔥🔥
    The living legend
    Industry ik passe te maan ik passe 😍😍😍🔥🔥🔥🔥🔥

  • @punjabimusic734
    @punjabimusic734 8 місяців тому +4

    Astaaad❤❤❤ for a reason

  • @beimaan_300
    @beimaan_300 8 місяців тому +2

    Ustaad ji❤❤❤

  • @differentgarry8443
    @differentgarry8443 8 місяців тому

    Panjabi zindabad ❤

  • @sukhchain1926
    @sukhchain1926 8 місяців тому +1

    ਆ ਐਂਕਰ ਬਾਈ ਵਾਲ ਬੜੇ ਰਗੜ ਕੇ ਮੁੰਨਦਾ 😂

  • @happyhundal7425
    @happyhundal7425 8 місяців тому

    ਮਾਨ ਸਾਬ 🙏🙏

  • @user-mz2ki3ek4y
    @user-mz2ki3ek4y 3 місяці тому

    Maan saab gl koi chldi jwaaab koi dai jne

  • @ajaymalik4778
    @ajaymalik4778 8 місяців тому

    Kitab kithe milni Mera gam

  • @simarjeetsingh6157
    @simarjeetsingh6157 8 місяців тому

    Justice for Sidhu moosewala

  • @JaspreetSingh-cd7jp
    @JaspreetSingh-cd7jp 8 місяців тому +2

    maan Saab

  • @Histry716
    @Histry716 8 місяців тому +3

    Babbu maan

  • @JagtarSingh-jn6bk
    @JagtarSingh-jn6bk 8 місяців тому +3

    Maan Saab Kol Jo art Hai. Oh sunnan Walia nu v confused kr dinde ne.i love babbu maan

  • @jasmersahota6840
    @jasmersahota6840 8 місяців тому

    Write daily Khabar in Punjabi also

  • @vickySingh-qr8hc
    @vickySingh-qr8hc 8 місяців тому +1

    ਬਾਈ ❤

  • @yugrajsinghmalhi320
    @yugrajsinghmalhi320 8 місяців тому +2

    ❤️❤️❤️❤️❤️🌞

  • @bhupinder_singh_1219
    @bhupinder_singh_1219 8 місяців тому +7

    Maan Saab ❤

  • @jdsingh953
    @jdsingh953 8 місяців тому +1

    Anne bhagat

  • @harmandeepsingh8620
    @harmandeepsingh8620 8 місяців тому +1

    Sidhu moose wala

  • @varindersharma4644
    @varindersharma4644 8 місяців тому

    Waah

  • @gaganpreet3595
    @gaganpreet3595 8 місяців тому +1

    Kalakar ta tu hai e ni tu aap keha c ke mai ta nachar aw eh gall pehli sach bolya tu😂😂😂

  • @Bhajanbhaktisagar73
    @Bhajanbhaktisagar73 8 місяців тому

    ਆ ਪਿਛੇ ਮਿਸਤਰੀ ਲਗੇ ਆ

  • @VikrmSingh-en3js
    @VikrmSingh-en3js 8 місяців тому +2

    I love u bai

  • @karankaka8417
    @karankaka8417 8 місяців тому +1

    Ustaad ji ❤❤

  • @sukhjadla7547
    @sukhjadla7547 8 місяців тому +1

    Lub you ji 😊😊

  • @Harvir_Singh_Amg
    @Harvir_Singh_Amg 8 місяців тому

    ਨਚਾਰ ਤਾਂ ਹੈਗਾ

  • @ManmeetSandhu-Music
    @ManmeetSandhu-Music 8 місяців тому +1

    Love you ustaad ji ❤

  • @preetrai56
    @preetrai56 8 місяців тому +2

    ❤❤❤

  • @sukhdeepkaursamra300
    @sukhdeepkaursamra300 8 місяців тому +2

    If you are not considering yourself as singer then why moosewala came after bail on dirbaa showw ???? Something wrong in punjabi industry but really so sad due to the death of sidhu moosewala 😢😢😢

    • @amanpreetsingh8739
      @amanpreetsingh8739 7 місяців тому

      Karan ghuman jehra organizer aa babbu maan da yaar aa je oh chahunda hunda moosewale nu show ii karan dinda dirbe babbu maan taan aap kehnda c nawe mundeya nu sadeya karo

  • @BalvirSingh-mm5bi
    @BalvirSingh-mm5bi 8 місяців тому +4

    ਬਹੁਤ ਵਧੀਆ ਬਾਈ ਜੀ 🙏

  • @CAUTION856
    @CAUTION856 8 місяців тому +6

    Living legend Babbumaan Saab jindabad

  • @babbumaanfanclub2
    @babbumaanfanclub2 8 місяців тому +1

    Maan saab