Shoba bhavin nahi denda but karde ehi kuch hi a biwia de hath charr ke Maa baap naal bura karan vale aggo aap kehrra sukhi vasde ne kite na kitte te rab dukh de hi denda e par eh v Maa baap nu changa nahi lagda ki ohna de bache dukhi hon oh Fer v bachya di sukh hi mangde ne bache bhaive Maa baap nu marran tak soch leinde hon ya davai daru nahi karde ta ki jaldi poore ho jaan te magro leh jaan
Dharnat Veer Tuhadi Hun Tak Di Sabh To Vadia Story Hai , Jina Time Video Chali Me Ronda Riha , Maa Baap Pal Pos Ke Vade Karde Ne Eh Din Dekhan Layi , Love You Truck 🚛🚒 Bharke Full Support To Your Channel 🙏🙏 Kise De Maa Baap Nal Eve Na Hove , Bahut Besabri Nal Udeek Rahu New Episode Di
❤dharant ਬਾਈ ਬਹੁਤ ਸੋਹਣੀ ਮੂਵੀ ਜੀ ਹਾ ਅਗਲਾ ਭਾਗ ਬਣਾਓ ਤਾਂ ਕੀ dharant ਦੀ ਘਰਵਾਲੀ ਨੂੰ ਵੀ ਅਕਲ ਆ ਜਾਵੇ ਇਹ ਵੀ ਮੂਵੀ ਵਿਚ ਵਿਖਾਓ 500 ਮੈਸਜ ਤਾਂ ਤੁਸੀ ਜਾਣ ਕੇ ਕਹਿ ਰਹੇ ਹੋ ❤ ਪਿੰਡ ਰੱਤਾ ਖੇੜਾ ਤੋ
ਧਰਨਾਟ ਦੀ ਇਹ ਵੀਡੀਓ ਚੰਗੀ ਨੀ ਲੱਗੀ ਜਿਹੜਾ ਬੰਦਾ ਮਾਂ ਪਿਓ ਦੀ ਦਿਲੋਂ ਸੇਵਾ ਕਰਨ ਵਾਲਾ ਉਹ ਬੰਦਾ ਮਾਂ ਪਿਓ ਨੂੰ ਇਨ੍ਹਾਂ ਗਲਤ ਬੋਲ ਰਿਹਾ ਇਹ ਸੀਨ ਧਰਨਾਟ ਵਾਸਤੇ ਗ਼ਲਤ ਹੈ ਤੀਵੀਂ ਪਿੱਛੇ ਲੱਗਕੇ ਮਾਂ ਪਿਓ ਨੂੰ ਮਾੜਾ ਬੋਲਣਾ ਗਲਤ ਹੈ। ਹਾਕਮਵਾਲਾ (ਮਾਨਸਾ)
ਜਰੂਰ ਲੈ ਕੇ ਆਇਓ ਜੀ ਵਹੋਤ ਵਧੀਆ ਸੁਨੇਹਾ ਦਿੱਤਾ ਹੈ
ਬਹੁਤ ਬਹੁਤ ਵਧੀਆ ਵੀਡੀਓ ਹੈ ਵੀਰ ਜੀ ਅਗਲਾ ਭਾਗ ਵੀ ਲੈ ਕੇ ਆਇਉਂ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇਂ 🙏🙏👌👌👍👍👍🌹🌹💕💕💕💕
ਬਹੁਤ ਵਧੀਆ ਵੀਡੀਓ ਸੀ ਧਰਨਾਟ 22ਅਗਲਾ ਭਾਗ ਛੇਤੀ ਲੈ ਕੇ ਆਉ ਮਨ ਨੂੰ ਝੋੜਕੇ ਰਖਤਾ
ਇਹੋ ਜਿਹੀਆਂ ਨੂੰਹਾਂ ਵੀ ਰੱਬ ਕਿਸੇ ਨੂੰ ਨਾ ਦੇਵੇ ਗ਼ਲਤ ਗੱਲ ਹੈ ਗਗਨ ਨੇ ਤਾਂ ਕਦੇ ਬੁੱਢੀ ਹੋਣਾ ਹੀ ਨਹੀਂ ਹੈਗਾ
ਬਹੁਤ ਹੀ ਵਧੀਆ ਵੀਡੀਓ ਬਾਈ ਧਰਨਾਂਟ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਬਾਪੂ ਜੀ ਨੂੰ ਤੁਹਾਡੀ ਵੀਡੀਓ ਵਿੱਚ ਦੇਖ ਕੇ ਬਹੁਤ ਵਧੀਆ ਲੱਗਿਆ ਤਾਰੀ ਤੇ ਭੋਲੇ ਦੀ ਐਕਟਿੰਗ ਬਹੁਤ ਹੀ ਵਧੀਆ 👍❤️🌹🙏🙏
ਸਟੋਰੀ ਬਹੁਤ ਵਧੀਆ ਬਣਾਈ ਗਈ ਹੈ ਅਗਲੇ ਭਾਗ ਦਾ ਇੰਤਜ਼ਾਰ ਜਰੂਰ ਹੈ ਕਿਉਂਕਿ ਬਾਪੂ ਨੇ ਆਪਣਾ ਪਿਉ ਕਿਉਂ ਨਹਿਰ ਚ ਸੁੱਟਿਆ ਬੇਬੇ ਕਿੰਨੇ ਟਾਈਮ ਬਾਅਦ ਰਾਜੀ ਹੋ ਕੇ ਘਰ ਆਈ ਤੇ ਸਭ ਤੋ ਜ਼ਰੁਰੀ ਨੂੰਹ ਨੂੰ ਕਿਵੇਂ ਅਕਲ ਆਈ ਜਾਂ ਉਸ ਦਾ ਕੀ ਬਣਿਆ ਸਾਇਦ ਧਰਨਾਟ ਨੇ ਆਪਣੇ ਘਰੋਂ ਕੱਢੀ ਉਸੇ ਬਾਪੂ ਨੇ ਰੋਕੀ ਹੋਵੇ ਖਾਸਤੌਰ ਤੇਪੋਤੇ ਤੇ ਕੀ ਬੀਤੀ ਕਿਉਂਕਿ ਉਹ ਆਪਣੀ ਮਾਂ ਦੀਆਂ ਕਰਤੂਤਾਂ ਜਾਣਦਾ ਸੀ ਲੋੜਹੈ ਇਹਨਾਂ ਸਵਾਲਾਂ ਦੇ ਅਨਸਵਰ ਦੀਐਂਡ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ
ਵੀਡੀਓ ਬਹੁਤ ਹੀ ਵਧੀਆ ਲੱਗੀ ਧਰਨਾਟ ਬਾਈ ਅਗਲਾ ਭਾਗ ਜਲਦੀ ਅਤੇ ਜ਼ਰੂਰ ਲੈਕੇ ਆਇਆ ਜਾਵੇ, ਧੰਨਵਾਦ ਜੀ 🙏🙏
ਧਰਨਾਟ ਵੱਡੇ ਵੀਰ ਬਾਈ ਬਣਕੇ ਇਸ ਦਾ ਅਗਲਾ ਭਾਗ ਜਲਦੀ ਤੋਂ ਜਲਦੀ ਬਣਾ ਕੇ ਭੇਜੋ ਬਾਈ ਕਿਸ,ਗੱਲ ਤੋ ਨਹਿਰ ਵਿੱਚ ਧੱਕਾ ਕਿਉ ਦਿੱਤਾ ਧਰਨਾਟ ਬਾਈ ਇਸ ਵੀਡੀਓ ਨੇ ਮਨ ਨੂੰ ਝੋਜੜ ਕੇ ਰੱਖ ਦਿੱਤਾ,,,,ਲਵ ਯੂ ਤੈਨੂੰ ਟਰਾਲਾ ਭਰ ਕੇ ਅਠਾਰਾਂ ਟਾਇਰਾਂ,,,,,,,,, ਔਜਲਾ ਰਾਜਲਹੇੜੀ ਸ਼ੰਗਰੂਰ PB13 ਵਾਲੇ
ਧਰਨਾਟ ਵੀਰੇ ਇਹ ਗਲਤ ਆ ਮਾਂ ਮਾਂ ਹੀ ਹੁਦੀ ਆ ਏਦਾਂ ਦੀ ਘਰਵਾਲੀ ਦੇ ਦੋ ਥੱਪੜ ਮਾਰੋ ਮਾਂ ਬਾਪ ਘਰੋਂ ਨਹੀਂ ਕਢ ਦੀ
Very very nice video vir god bless you all time members 👍👍🙏🙏🙏 and both ਵੱਧਿਆ ਸੀ ਰੋਣਾ ਆਗਿਆ pls next part jaldi la ka ao vir ji ❤❤❤❤❤❤❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਬਚਪਨ ਚ ਬਹੁਤ ਵਾਰੀ ਸੁਣੀ ਸੀ ਇਹ ਕਹਾਣੀ ਅੱਜ ਵੇਖ ਵੀ ਲਿਆ ਦੇਖਣ ਚ ਤੇ ਸੁਣਨ ਵਿੱਚ ਬਹੁਤ ਫਰਕ ਹੁੰਦਾ 😢😢
ਵੀਰੇ ਅਗਲਾ ਪਾਰਟ ਜਲਦੀ ਲੈ ਕੇ ਆਉ very nice 👌 👌👌👌👌👌👌👌👌👌👌❤️❤️❤️❤️❤️❤️
ਦੂਜਾ ਭਾਗ ਜਲਦੀ
ਵੀਡੀਓ ਬਹੁਤ ਸੋਹਣੀ
ਧਰਨਆਟ ਪੁੱਤ ਇਹੋ ਜਿਹੀ ਤੀਵੀਂ ਦੇ ਤਿੰਨ ਮਾਰ ਗੁੱਤ ਚੌ ਇਹਨੂੰ ਕਹਿ ਦੇ ਤੇਰੀ ਮਾਂ ਬੀਮਾਰ ਹੁੰਦੀ ਤਾਂ ਫਿਰ ਵੀ ਮੁਸ਼ਕ ਆਉਂਦਾ ਧਰਨਆਟ ਪੁੱਤ ਤੂੰ ਬੰਦਾ ਤੀਵੀਂ ਦਾ ਗੁਲਾਮ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਤੇਰੀ ਮਾਂ ਪਿਓ ਨਾਲ ਇਸ ਤਰ੍ਹਾਂ ਕਰਦੇ ਹੁੰਦੇ ❤❤❤❤🎉🎉🎉🎉❤❤😮😮 ਬਾਕੀ ਵੀਡੀਓ ਬਹੁਤ ਸੋਹਣੀ ਐਂ।
ਬਹੁਤ ਸੋਹਣੀ ਵੀਡੀਉ ਹੈ very emotional ਵਾਹਿਗੁਰੂ ਸਾਰੀ ਨੂੰ ਟੀਮ ਨੂੰ ਤਰੱਕੀ ਬਖਸ਼ੇ ਜੀ ਸੁਰਿਦੰਰ ਕੌਰ USA Chicago 👍👍👍🙏🙏🙏
ਵੀਰੇ ਏਦਾਂ ਅੱਗੇ v ਪਰਟ ਬਣਾਓ। ਬਹੁਤ ਵਧੀਆ ਕਹਾਣੀ ਲੱਗੀ। Love you sari team nu
ਬਹੁਤ ਵਧੀਆ ਸਟੋਰੀ ਏ ਝਰਨਾਟ ਬਾਈ ਅਗਲਾ ਪਾਰਟ ਜ਼ਰੂਰ ਲੈ ਕੇ ਆਇਉਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਾਰੀ ਟੀਮ ਨੂੰ
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤
ਇਹੋ ਜਿਹਾ ਨੂੰ ਤਾਂ ਪੇਕੇ ਹੀ ਛੱਡ ਕੇ ਆਉਣਾ ਚਾਹੀਦਾ ਹੈ ਤੇ ਨਾਲੇ ਵੇਖਣਾ ਚਾਹੀਦਾ ਹੈ ਕਿ ਕਿੰਨਾ ਕੁ ਟਾਈਮ ਪੇਕੇ ਰੱਖ ਲੈਂਦੇ ਨੇ
ਧਰਨਾਟ 22 ਅਗਲਾ ਭਾਗ ਜ਼ਰੂਰ ਲੈ ਕੇ ਆਈ❤❤
ਧਰਨਾਟ ਭਾੲੀ ਅਾਪਟੀ ਤੀਞੀ ਨੂੰਬੁਹਤਾ ਸਿਰ ਤੇ ਬਠਿਅਾ ਰੱਖਿਅਾ ਮਾ ਬਾਪ ਦੀ ਬਿਲਕੁਲ ਨਹੀ ਸੁਣੀ ਪਰ ਬਾਪੂ ਨੇ ਅਾਪਣਾ ਬਾਪ ਨਹਿਰ ਚੋ ਕਿਓ ਸੁਟਿਅਾ ਓਨਾ ਨਾਲ ੲੇਦਾ ਹੋਣੀ ਚਾਹੀਦੀ ਸੀ ੲਿਸ ਦਾ ਦੂਜਾ ਭਾਗ ਜਰੂਰ ਬਣਾਓ !!
ਧਰਨਾਟ ਜੀ ਵੀਡੀਓ ਬਹੁਤ ਸੋਹਣੀ ਬਣਾਈ ਹੈ ਜੀ ਅਗਲਾ ਪਾਰਟ ਜਰੂਰ ਲੈ ਕੇ ਆਓ 🙏
ਬਹੁਤ ਵਧੀਆ ਅਗਲਾ ਭਾਗ ਜਲਦੀ ਲਿਆਉ ਸਾਰੀ ਟੀਮ ਨੂੰ ਵਾਹਿਗੁਰੂ ਖ਼ੁਸ਼ ਰੱਖੇ 🎉🎉
ਬਹੁਤ ਵਧੀਆ ਵੀਡੀਓ ਹੈ ਬਾਈ ਜੀ ਅਗਲਾ ਭਾਗ ਜ਼ਰੂਰ ਤੇ ਜਲਦੀ ਲੈ ਕੇ ਆਉ
ਬਹੁਤ ਵਧੀਆ ਵੀਡੀਓ ਬਾਈ ਧਰਨਾਟ ❤❤ ਹਾਂ ਅਗਲਾ ਭਾਗ ਜਰੂਰ ਲੈਕੇ ਆਉਣਾ 👍👍👍👍
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ।
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ
🙏🙏🙏🙏🙏🙏🙏🙏🙏
ਅੱਗੇ ਪਾਰਟ ਬਣਾਓ ਵੀਡੀਓ ਬਹੁਤ ਸੋਹਣੀ ਹੈ ਵਾਹਿਗੁਰੂ ਚੜਦੀ ਕਲਾ ਰੱਖੇ ਗੁਰਸੇਵਕ ਸਿੰਘ
ਜਨਾਨੀ ਪਿੱਛੇ ਲੱਗ ਕੇ ਮਾਂ-ਬਾਪ ਨਾਲ ਅਜਿਹਾ ਵਤੀਰਾ ਕਰਨਾ ਪੁੱਤ ਨੂੰ ਸ਼ੋਭਾ ਨਹੀਂ ਦਿੰਦਾ 👍
Shoba bhavin nahi denda but karde ehi kuch hi a biwia de hath charr ke Maa baap naal bura karan vale aggo aap kehrra sukhi vasde ne kite na kitte te rab dukh de hi denda e par eh v Maa baap nu changa nahi lagda ki ohna de bache dukhi hon oh Fer v bachya di sukh hi mangde ne bache bhaive Maa baap nu marran tak soch leinde hon ya davai daru nahi karde ta ki jaldi poore ho jaan te magro leh jaan
Do Poda vichale jan Hondi veer ov Das ki kre
ਬਹੁਤ ਵਧੀਆ ਵੀਡੀਓ ਆ ਗਗਨ ਤੂੰ ਵੀ ਕਦੇ ਬੁੱਢੀ ਹੋਣਾਂ ਇਹ ਤੂੰ ਬਹੁਤ ਗ਼ਲਤ ਕਰ ਰਹੀ ਹਾਂ, ਧਰਨਾਟ ਆਪਦੀ ਘਰ, ਵਾਲੀ ਕੰਟਰੋਲ ਕਰ, ਤੁਹਾਡੇ ਨਾਲ ਪੰਜ ਚਾਰ ਸਾਲਾਂ ਤੱਕ ਇੰਝ ਹੋਣਾਂ ਬੁੱਢੇ ਹੋਣਾ, ਧਰਨਾਟ ਲੋਕਾਂ ਨੂੰ ਬਹੁਤ ਵਧੀਆ ਸਨੇਹਾ ਦਿਤਾ ਵਹੂ ਦੇ ਦਿਨ ਵਿੱਚ ਦੀ ਪੰਜ ਚਾਰ ਕੰਨਾਂ ਤੇ ਧਰ ਦਿਆ ਕਰ,, ਮੂੰਹ ਪਾ ਦੀ ਜਾਦੀ ਆ ਇਹਦੇ ਪਿੱਛੇ ਮਾਂ ਬਾਪ ਹੈਣੀ ਜ਼ਮੀਨ ਤਾਂ ਤੁਸੀਂ ਸਾਮੋਗੇ ਦੇਖ ਭਾਲ ਕੋਈ ਹੋਰ ਕਰੁਗਾ 🎉🎉🎉🎉👌👌👌👌👌👌🙏👍👍👍👍👍🙏🙏🙏🙏🙏 ਸਤਗੁਰ ਸਿੰਘ ਔਜਲਾ ਰਾਜਲਹੇੜੀ ਜ਼ਿਲਾ ਸੰਗਰੂਰ PB13 ਵਾਲੇ ਰੇਸਲੀਏ ਸਾਡਾ ਨੀ ਕਸੂਰ ਸਾਡਾ ਜਿਲ੍ਹਾ ਸੰਗਰੂਰ
ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਸੀ ਤੁਸੀ 2ਜਾ ਪਾਗ ਵੀ ਪਾਦੋ❤
ਬਹੁਤ ਵਧੀਆ ਵੀਡੀਓ ਵੀਰ ਜੀ ਅਗਲੇ ਭਾਗ ਦਾ ਇੰਤਜ਼ਾਰ ਕਰਾਂਗੇ ❤❤❤❤
ਧਰਨਾਟ ਵੀਰੇ ਇਹ ਗ਼ਲਤ ਮਾਂ ਘਰੋਂ ਕੱਢਿਆ ਨੋਹ ਨੇ
ਧਰਨਾਟ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
ਧਰ ਨਾਟ ਬਾਈ ਠੀਕ ਠਾਕ ਏ ਆ ਸਟੋਰੀ ਫ਼ਿਲਮ ਦੀ ਇਸ ਫ਼ਿਲਮ ਦਾ 2 ਭਾਗ ਫੇਰ ਬਣਾ ਲਿਓ ਪਹਿਲਾਂ ਪੁਰਾਣੀਆਂ ਫ਼ਿਲਮਾਂ ਪੂਰੀਆ ਕਰ ਲਓ ਬਾਈ ।❤ ਧੰਨਵਾਦ ਬਾਈ ਜੀ ❤ ਰਾਏ ਨਾਭਾ ❤
ਬਹੁਤ ਵਦੀਆ ਿਮਸਜਯ ਦੂਜਾ ਭਾਗ ਲੋਕਾਂ ਲੇਕੇ ਆਵੇ USA ਅਮਰਜੀਤਕੌਰ
ਧਰਨਾਟ ਵੀਰ ਜੀ ਬਹੁਤ ਵਧੀਆ ਵੀਡੀਓ ਆ ਪਰ ਮਾਂ ਬਾਪ ਤੋ ਬਿਨਾ ਕੋਈ ਵੀ ਨਹੀਂ ਹੋ ਸਕਦਾ 👍👍🙏🙏❤
😊 darnat veere next part jaldi le ke aao
ਘਰਵਾਲੀ ਅੱਗੇ ਹੱਦ ਤੋਂ ਵੱਧ ਝੁਕਣਾ, ਉਸ ਦੀ ਹਰ ਸਹੀ ਗ਼ਲਤ ਗੱਲ ਉਤੇ ਆਪਣੇ ਆਪ ਨੂੰ ਗ਼ਲਤ ਸਮਝਣਾ ਅਤਿ ਘਾਤਕ ਸਿੱਧ ਹੁੰਦਾ ਹੈ।
ਸੱਚੀਂ ਰੋਣਾਂ ਆਗਿਆ ਝਰਨਾਟ ਵੀਰੇ
ਬਹੁਤ ਵਧੀਆ ਵੀਡੀਉ ਅਗਲਾ ਪਾਰਟੀ ਜਲਦੀ ਲਿਆਉ
ਪਹਿਲਾਂ ਪੁਰਾਣੀਆਂ ਕਹਾਣੀਆਂ ਤਾ ਖਤਮ ਕਰ ਲਿਆ ਕਰੋ ਹਰ ਰੋਜ ਨਵੀ ਕਹਾਣੀ ਪਾ ਕੇ ਬਹਿ ਜਾਂਦੇ ਆ ਲੋਕਾਂ ਦਾ ਇੰਟਰਸਟ ਖਰਾਬ ਕਰਦੇ ਹੋ ਤੁਸੀਂ 👍👍
😊😊😊😊
ਪਤਾ ਨਹੀਂ ਉਨ੍ਹਾਂ ਬੰਦੇਆਂ ਦੀ ਕੀ ਮਜਬੂਰੀ ਆ ਜੋ ਜ਼ਨਾਨੀਆਂ ਦੇ ਥੱਲੇ ਲੱਗੇ ਹੋਏ ਆ,,,, ਜਨਾਨੀ ਸੂਝਵਾਨ ਘਰੋਂ ਆਈ ਹੁੰਦੀ ਆਪਣੇ ਸਸ ਸੁਹਰੇ ਨੂੰ ਆਪਣੇ ਮਾਂ ਬਾਪ ਵਾਂਗ ਹੀ ਰਖਦੀ ਆ
ਕਲਯੁੱਗ ਆਗਿਆ ਮਿਤਰੋ ਹੁਣ ਤਾਂ ਜ਼ਨਾਨੀਆਂ ਇਹ ਕਹਿੰਦੀਆਂ ਕਿ ਅਸੀ ਦਿਉਰਾਂ ਜੇਠਾਂ ਤੋਂ ਸਸਾ ਸੂਹਰੇਆਂ ਤੋਂ ਅੱਡ ਰਹਿਏ ਤੇ ਉਹੀ ਜਨਾਨੀ ਏਦਾਂ ਵੀ ਸੋਚਦੀ ਆ ਮੇਰੇ ਪੇਕਿਆਂ ਦੇ ਮੇਰੇ ਭਰਾ ਮੇਰੇ ਮਾਂ ਬਾਪ ਨਾਲ ਇਕਠੇ ਰਹਿਣ ਮੇਰੀਆਂ ਭਰਜਾਈਆਂ ਮੇਰੇ ਮਾਂ ਬਾਪ ਦੀ ਸੇਵਾ ਕਰਨ ਪਰ ਮੈਂ ਸਸ ਸੁਹਰੇ ਨੂੰ ਨਹੀਂ ਸਾਂਭਣਾ
Dharnat Veer Tuhadi Hun Tak Di Sabh To Vadia Story Hai , Jina Time Video Chali Me Ronda Riha , Maa Baap Pal Pos Ke Vade Karde Ne Eh Din Dekhan Layi , Love You Truck 🚛🚒 Bharke Full Support To Your Channel 🙏🙏 Kise De Maa Baap Nal Eve Na Hove , Bahut Besabri Nal Udeek Rahu New Episode Di
Hanji love you bro ❤ next part jaldi....
Menu story dekh ke rom rom kaam gye
ਜਨਾਨੀ ਪਿੱਛੇ ਲੱਗ ਕੇ ਮਾਂ ਬਾਪ ਨੂੰ ਘਰੋਂ ਕੱਢਿਆ ਇਹ ਚੱਗੀ ਗੱਲ ਨੀਂ
Very very nice video ji👌🏻👌🏻❤️❤️❤️ sari teem nu God bless you ji,next part jror la ke ayo veer ji
ਬਹੁਤ ਵਧੀਆ ਵੀਡੀਓ ਸੀ ਮਾਲਕ ਸੋਨੂੰ ਤਰੱਕੀ ਬਕਸੇ 👌👌🥰🥰🌹🌹🙏🙏
VERY NICE VIDEO
ਬਹੁਤ ਵਧੀਆ ਵੀਡੀਓ ਬਣਾਈ ਗਈ ਹੈ ਇਸ ਤਰ੍ਹਾਂ ਦੀ ਹੋਰ ਵੀਡੀਓ ਜਰੂਰ ਬਣਾਈ ਜਾਵੇ ਇਸ ਦਾ ਅਗਲਾ ਭਾਗ ਜ਼ਰੂਰ ਬਣਾਓ ਜੀ 😢😢❤💔💯
🎉❤❤❤❤❤
Amazing story!! ❤
Werynice werygood story 🎉🎉❤❤
Yes
Very nice story aa ji❤
Very Very nice video ji 👍👍👍👍👍
🙏🙏🙏🙏🙏
❤❤❤❤❤❤❤❤❤❤❤❤❤❤❤❤❤❤❤
Hanji veer g agla parat pao 🎉🎉❤❤
Very nice video plz next part
Good knowledge
V Nyc video ji
❤❤😊😊Very Very Very nice video ji😊😊❤❤
ਧਰਨਾਟ ਵਾਈ ਇਸ ਕੁੜੀ ਦੇ ਮਾ ਬਾਪ ਹੈ ਨੀ ਏਨਾ ਬੋਲਣਾ ਯਾਰ ਕਦੇ। ਕਦੇ ਕਦਰ ਕਰਨੀ ਚਾਹੀਦੀ
ਬੁਹਤ ਸੁੰਦਰ ਲਾਗਦਾ ਬਾਈ ਜੀ
Very very nice story
ਬਾਈ ਜੀ ਅੱਗਲਾ ਭਾਗ ਜਾਲਦੀ ਲੈਣ ਕੇ ਆਓ ਤੁਹਾਡੀ ਸਾਰੀ ਟੀਮ ਦੀ ਐਕਟਿੰਗ ਬਹੁਤ ਸੋਹਣੀ ਲੱਗੀ
👍👍👍👍👌👌👌👌👌❤❤❤❤❤❤🎉🎉🎉🎉🎉
🎉ਧਰਨਾਟ ਇਹੇ ਸਹੀ ਨਹੀਂ ਕਰਿਆਂ ਮਾਂ ਘਰੋਂ ਕੱਢ ਕੇ ਤੁਸੀਂ ਇਲਾਜ਼ ਆਪ ਕਰਿਉਣਾ ਸੀ ਕਪੂਰਥਲਾ ਤੋ
Ekam. Singh❤🎉😊
ਬਹੁਤ ਵਧੀਆ ਵੀਡੀਓ ਅਗਲਾ ਭਾਗ ਜ਼ਰੂਰ 😊 ਲੈਕੇ ਆਈ ਬਾਈ ਜੀ
ਸੌਟੀ ਲੈ ਲਞੇ ਤੂਤ ਦੀ ੲਏਦੇ ਲਤਾ ਤੇ ਧਰੇ ਤੇ ਧਰੀ ਜਾਞੇ ਦਿਨ ਚੜਦੇ ਤੱਕ ਮਾਰੇ ❤❤❤❤❤❤
ਬਹੁਤ ਵਧੀਆ ਵੀਡੀਓ ਧਰਨਾਟ ਬਾਈ ❤❤❤❤❤❤❤❤
Very nice vdo a dharnat bai
ਬਣਾਉਣ ਜੀ 🙏 ਬਹੁਤ ਵਧੀਆ ਜੀ 👌👌
Bai Tari teri te Bhole di acting bahut vdhya hai salute hai Bai thonu😂😂❤❤❤
ਬਹੁਤ ਮਾੜੀ ਗੱਲ ਹੈ ਧਰਨਾਟ ਜੀ
ਬਹੁਤ ਵਧੀਆ
ਬਹੁਤ ਵਧੀਆ ਧਰਨਾਟ ਜੀ
👌👌👌✌✌
Veere tuhade jeee bapu bne a ohna di acting mnu bout soni lgi bolde bout sona a
Sira video
Very nice video ❤❤❤❤❤❤
Maa papa ke liye kitne like kro ge ❤❤
Very nice video ❤
Very nice video bro 👍👍👍
Bhut soni vodio
ਚਲੋ ਵੀਡੀਓ ਵਿਖਾਈ ਧਨਾਢ ਦਾ ਰੋਲ ਠੀਕ ਆ ਅੱਜ ਕੱਲ੍ਹ ਔਰਤਾਂ ਦੇ ਚਮਚੇ ਨੇ ਬਹੁਤ ਲੋਕ ਬਾਈ ਜੀ ਤੁਹਾਨੂੰ ਮੈਂ ਆਪਣੀ ਗੱਲ ਦੱਸਦਾ ਮੇਰੀ ਪਤਨੀ ਨੂੰ ਨੂੰਹ ਪੁੱਤ ਨੇ ਆਪਣੇ ਹੱਥਾਂ ਤੇ ਚੜ੍ਹਾ ਲਿਆ ਮੇਰੀ ਪਤਨੀ ਕਹਿੰਦੀ ਆਪਾਂ ਮੁੰਡੇ ਨਾਮ ਜ਼ਮੀਨ ਕਰਾਂ ਦੇਈਏ ਮੈਂ ਕਿਹਾ ਅਜੇ ਜ਼ਿੰਦਗੀ ਲੰਮੀ ਆ ( ਜਿਉਂਦੀਆਂ ਨੂੰ ਆਸਾ ਹੁੰਦੀਆਂ ਨੇ ਵੇਖੋ ਤਾਂ ਮਿੰਟ ਦਾ ਭਰੋਸਾ ਨਹੀ) ਮੈਂ ਕਿਹਾ ਮੈਂ ਨਹੀਂ ਕਰਨੀ ਬਾਈ ਜੀ ਮੈਂ ਕਹਿੰਦਾ ਸੀ ਸਾਡੀ ਔਲਾਦ ਬਹੁਤ ਵਧੀਆ ਐ ਪਰ ਕੋਈ ਪਤਾ ਕਿਹੋ ਜਿਹਾ ਵਕਤ ਆਉਣਾ ਐ ਇੱਕ ਦਿਨ ਮਾਂ ਪੁੱਤ ਕਿਸੇ ਗੱਲ ਤੋਂ ਲੜ੍ਹ ਪਏ ਆਪਣੀ ਮਾਂ ਨੂੰ ਬਾਂਹ ਤੋਂ ਫੜ ਕੇ ਕਹਿੰਦਾ ਘਰ ਤੋਂ ਨਿਕਲ ਜਾਂ ਮੈਂ ਕੋਲ ਖੜ੍ਹਾ ਸੀ ਮੈਂ ਕਿਹਾ ਮੈਂ ਜਿਉਂਦਾ ਹਾਂ ਮਰ ਨਹੀਂ ਗਿਆ ਤੁਸੀਂ ਘਰੋਂ ਨਿਕਲੋ ਫਿਰ ਪਤਨੀ ਮੇਰੀ ਕਹਿੰਦੀ ਤੂੰ ਸੱਚਾ ਸੀ ਮੈਂ ਗਲਤ ਆ ਉਸ ਤੋਂ ਬਾਅਦ ਮੈਂ ਕਿਹਾ ਮੈਂ ਬੰਦਿਆਂ ਵਿੱਚ ਬੈਠਣ ਵਾਲਾ ਹਾਂ ਨਹੀਂ ਤਾਂ ਤੁਹਾਡਾ ਜਲੂਸ ਕੱਢ ਦੇਣਾ ਸੀ ਤਰੀਕੇ ਨਾਲ ਚੱਲੋ ਜੋ ਸਾਨੂੰ ਤੁਹਾਨੂੰ ਤੇ ਲੋਕਾਂ ਨੂੰ ਵਧੀਆ ਲੱਗੇ ਉਸ ਤੋਂ ਬਾਅਦ ਹੁਣ ਕਦੀ ਵੀ ਨਹੀਂ ਲੜਾਈ ਕਰਦੇ ਅਜੇ ਗਰੀਬਾਂ ਦੇ ਪੁੱਤਰ ਰੋਟੀ ਗਰੀਬੀ ਹੋਣ ਦੇ ਨਾਤੇ ਦੇ ਰਹੇ ਨੇ ਸਾਂਭ ਰਹੇ ਜਿੰਮੀਦਾਰਾ ਦੇ ਖਾਸ ਕਰਕੇ ਮਾਂ ਬਾਪ ਨੂੰ ਤੰਗ ਕਰਦੇ ਆ ਧੰਨਵਾਦ ਸਭ ਭੈਣਾਂ ਭਰਾਵਾਂ ਦਾ ਗੱਲ ਸਾਂਝੀ ਕੀਤੀ ਆ ਤੁਹਾਡੇ ਨਾਲ
Very nice veere
Kero next part
Bht vdiya nice story agla part b auna chida jrur
ਇੱਕ ਭਾਗ ਜਰੂਰ ਹੋਰ ਬਣਾਓ ਬਾਈ ਇਹਦਾ
Jo dharnat di wife da role kr rhi aa os nu role suit karda osda face v porra gusse wala ldkaa
Yes g
Very nice video God bless you always ha next video lekar aani chahiye 🙏🏻🙏🏻❣️❣️
Nice pic 📸
Nice aa ji❤❤❤
ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ
ਵੈਰੀ ਨਾਇਸ ਵੀਡੀਓ
Bahut vadea story 🎉🎉🎉🎉🎉🎉🎉ji
ਬਹੁਤ ਵਧੀਆ ਵੀਡਿਓ
ਜਰੂਰ ਬਣਾਉ ਜੀ ਅਗਲਾ ਪਾਰਟ