Show with Jenny Johal | Writer | Singer | EP 82 | Talk with Rattan

Поділитися
Вставка
  • Опубліковано 18 вер 2024
  • #jennyjohal #sidhumoosewala #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    open.spotify.c....
    Download Amazon Music App and Follow Talk with Rattan Podcast
    music.amazon.i....
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

КОМЕНТАРІ • 1,4 тис.

  • @harmeetsingh8894
    @harmeetsingh8894 2 роки тому +663

    ਦਿਲ ਕਰਦਾ ਸਿੱਧੂ ਦੀਆਂ ਹੀ ਤਰੀਫਾਂ ਸੁਣੀਂ ਜਾਈਏ ❤️❤️

  • @tarankang298
    @tarankang298 Рік тому +151

    ਵਾਹਿਗੁਰੂ ਸੱਚ ਬੋਲਣ ਵਾਲਿਆਂ ਨੂੰ ਬੱਲ ਬਖਸ਼ੇ ਚੜ੍ਹਦੀ ਕਲਾ ਵਿਚ ਰਹਿਣ

  • @sukhjindersingh1675
    @sukhjindersingh1675 2 роки тому +820

    ਜੈਨੀ ਅਤੇ ਰੁਪਿੰਦਰ ਹਾਂਡਾ ਅੱਜ ਦੇ ਮਰਦ ਗਾਇਕਾਂ ਨਾਲੋ ਲੱਖ ਗੁਣਾ ਚੰਗੀਆਂ ਨੇ

  • @KirpalSingh-er7mh
    @KirpalSingh-er7mh Рік тому +107

    ਜਿਉੰਦੀ ਰਹਿ ਭੈਣੇ ਵਾਹਿਗੁਰੂ ਤੁਹਾਨੂੰ ਤਰੱਕੀਆ ਤੇ ਚੜ੍ਹਦੀ ਕਲਾ ਬਖਸੇ 🙏

  • @gurnekkhaira3479
    @gurnekkhaira3479 2 роки тому +240

    ਸੱਚ ਤੇ ਕੱਚ ਹਮੇਸ਼ਾ ਚੁੱਬਦੇ ਅਾ।👍👌👌👌💚🙏🙏

  • @rubybal7944
    @rubybal7944 Рік тому +36

    ਕੋਈ ਲਫਜ਼ ਨਹੀਂ ਤਾਰੀਫ਼ ਕਰਨ ਲਈ ਬਾਕਮਾਲ 👏ਵਾਹਿਗੁਰੂ ਤਰੱਕੀਆਂ ਬਖਸ਼ਣ 🙏

  • @palaknoorkaur2919
    @palaknoorkaur2919 2 роки тому +345

    ਸਲਾਮ ਹੈ ਤੁਹਾਨੂੰ, ਤੁਹਾਡੀ ਸੋਚ ਨੂੰ 👍👍👍

  • @baljinderjohal2324
    @baljinderjohal2324 Рік тому +12

    Sidhu was a diamond
    India bargi country didn't deserve him
    Jithe kadar na hove Kise di
    So proud of Sidhu and Jenny johal
    Sidhu always in our hearts 💕

  • @RajinderSingh-ii1gq
    @RajinderSingh-ii1gq 2 роки тому +130

    ਬਹੁਤ ਲੋੜ ਸੀ ਇਸ ਬੱਚੇ ਦੀ ਸਾਡੇ ਸਮਾਜ ਵਿੱਚ ਪਰ ਅਫਸੋਸ ਬਹੁਤ ਮਾੜਾ ਹੋਇਆ ਜੱਗੋਂ ਤੇਰਵੀਂ ਹੋ ਗਈ ਬੱਚੇ ਦੇ ਮਾਂ ਬਾਪ ਨਾਲ ਬਹੁਤ ਵੱਡਾ ਘਾਟਾ ਪੰਜਾਬ ਲਈ ਜੋ ਕਦੇ ਵੀ ਪੂਰਾ ਨਹੀਂ ਹੋਵੇਗਾ। ਰੱਬ ਖੈਰ ਕਰੇ।#justiceforsidhumoosewala

    • @radarani9840
      @radarani9840 Рік тому

      Sidhu amar h sidhu jindabad sidhu legend sidhu sab de dila ch basda rahega sidhu legend sidhu jindabad sidhu amar sidhu sidhu sidhu sidhu sidhu

  • @MyVishus
    @MyVishus Рік тому +4

    ਵਾਹਿਗੁਰੂ ਮੇਹਰ ਕਰਨ #justiceforsidhu

  • @Gillsaab2908
    @Gillsaab2908 2 роки тому +65

    ਬਹੁਤ ਵਧੀਆ ਵੀਚਾਰ ਹਨ ਭੈਣ ਦੇ ਸਿੱਧੂ ਬਾਈ ਵਾਰੇ ਸਿੱਧੂ ਬਾਈ ਬਹੁਤ ਵਧੀਆ ਇੰਨਸਾਨ ਸੀ ਪਰ ਲੋਕਾਂ ਨੇ ਕਦਰ ਨਹੀਂ ਕੀਤੀ ਬਾਈ ਜੀ ਦੀ ਸਿੱਧੂ ਬਾਈ ਜਿੰਦਾਬਾਦ ਅਮਰ ਹੋ ਗਿਆ ਬਾਈ ਸਾਰੇ ਜਣੇ ਇਕੱਠੇ ਹੋਵੋ ਇਨਸਾਫ ਦਿਵਾਉਣ ਲਈ ਮਾ ਬਾਪ ਨੂੰ

  • @moneykhaira2107
    @moneykhaira2107 2 роки тому +80

    ਪਹਿਲੇ ਦਿਨ ਤੋ ਹੀ ਆਪ ਜੀ ਮੇਰੇ ਸੱਭ ਤੋੰ ਵਧੀਆ ਫੀਮੇਲ ਸਿੰਗਰ ਹੋ। ਆਪ ਜੀ ਦਾ ਉਹ ਪਹਿਲਾ ਲਾਈਵ ਪਤਾ ਨੀ ਹਜ਼ਾਰ ਵਾਰ ਸੁਣਿਆ ਤੇ ਦੇਖਿਆ ਮੈਂ। ਅੱਜ ਇਹ ਮੁਲਾਕਾਤ ਦੇਖ ਕੇ ਸੱਚੀ ਇੱਜ਼ਤ ਦੁੱਗਣੀ ਤਿੱਗਣੀ ਵਧ ਗਈ ਭੈਣੇ ।
    ਜੋ ਦੁਨੀਆ ਤੋ ਵੱਖਰੇ ਚੱਲਦੇ ਨੇ,ਥੋੜਾ ਸਮਾਂ ਉਹਨਾਂ ਨੂੰ ਤਕਲੀਫ ਝੱਲਣੀ ਪੈਂਦੀ ਹੀ ਆ। ਬੇਸ਼ੱਕ ਉਹ ਮਗਰ ਭੀੜ ਘੱਟ ਹੁੰਦੀ ਸ਼ੁਰੂ ਵਿੱਚ,ਪਰ ਜਿੰਨੀ ਵੀ ਹੁੰਦੀ ਉਹ ਦਿਲੋਂ ਨਾਲ ਹੁੰਦੀ ਆ।
    ਮੇਰਾ ਪਿੰਡ ਵੀ ਜਲੰਧਰ ਲਾਗੇ ਹੀ ਆ( ਨੰਗਲ ਸ਼ਾਮਾ) ।
    ਤੁਹਾਡੇ ਸਰਨੇਮ ਤੋ ਲਗਦਾ ਤੁਹਾਡਾ ਪਿੰਡ ਜੋਹਲਾਂ ਹੋਵੇਗਾ।
    ਬਾਬਾ ਸੁੱਖ ਰੱਖੇ ਭੈਣੇ, ਤੁਸੀ ਜਰੂਰ ਮੈਲਬੋਰਨ ਸ਼ੋਅ ਲੲਉਣ ਆਵੋਗੇ। ਅਸੀ ਸੱਚੇ ਦਿਲੋਂ ਤੁਹਾਡੇ ਨਾਲ ਆ।
    ਸਤਿ ਸ਼੍ਰੀ ਅਕਾਲ 🙏🙏

    • @karamsinghsingh6932
      @karamsinghsingh6932 Рік тому +3

      ਬੱਲੇ, ਸ਼ੇਰ ਬੱਚੀਏ ਵਹਿਗੁਰੂ ਚੜ੍ਹਦੀ ਕਲਾ ਤਰੱਕੀਆਂ ਤੇ ਲੰਬੀ ਉਮਰ ਬਖ਼ਸ਼ਣ ਭਲਾ ਹੋਵੇ ਤੇਰਾ

  • @avtarallinone2387
    @avtarallinone2387 2 роки тому +161

    Sidhu moosewala 5911❣️😭😭
    ❤️❣️😭😭
    ❤️❣️Hun vi industry nu khichi firda💪💪
    😭😭
    Legend never die❤️❣️😭😭

    • @happysingh.amritsar
      @happysingh.amritsar Рік тому +3

      Belkul sach hun vi industri nu khichi firda moose wala jatt nahio mitna 😠😠😠😠😠😠😠😠😠🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

    • @radarani9840
      @radarani9840 Рік тому +1

      Sidhu amar h hamesha dila ch basda rahega sidhu g

    • @avtarallinone2387
      @avtarallinone2387 Рік тому

      @@radarani9840 👍🥰❤️

  • @Angadgamingmp4
    @Angadgamingmp4 2 роки тому +41

    Such a brave girl she is..Proud of u Jenny…U have a great talent …will touch heights one day

  • @gurimansa8966
    @gurimansa8966 2 роки тому +58

    ♥️ ਦਾ ਨੀ ਮਾੜਾ ਸਾਡਾ ਸਿੱਧੂ ਮੂਸੇ ਆਲਾ

  • @purewfg
    @purewfg Рік тому +20

    Jenny proud of you. Legend never die.

  • @technologysatnamsingh3839
    @technologysatnamsingh3839 2 роки тому +86

    Jenny johal proud of your singing and your thinking $ justice for Sidhu Moose wala ❤️❤️❤️❤️😭😭😭

  • @sandyk2767
    @sandyk2767 2 роки тому +27

    You go girl !! I’m with you ! I’m with Sidhu’s parents! # Justice for Sidhu Moosewala 🖤🕯🙏🏼🙌

    • @kauranmol3152
      @kauranmol3152 Рік тому +1

      Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti presan ha maa nu wihdva pension 1500 mildi hai us vich roti ve aukhi

  • @MRSINGH-vm9ge
    @MRSINGH-vm9ge 2 роки тому +316

    ਹਮੇਸ਼ਾ ਸੱਚ ਬੋਲੋ ਚਾਹੇ 4 ਦਿਨ ਘੱਟ ਜਿਓ ਲੋ ਇੱਕ ਦਿਨ ਮਰਨਾ ਤੇ ਹੈ ਡਰ ਕਿਸ ਗੱਲ ਦਾ
    ONLY SIDHU MOOSE WALA 💥💥
    LEGEND NEVER DIE 👍👍🤘🤘

  • @inderjit748
    @inderjit748 Рік тому +23

    BRAVE BETE CARRY ON PUTT WAHEGURU JI CHARDIKLA TANDRUSTI TE TRAKIA BAKSHAN MERE BETE NU

  • @arshsandhu9936
    @arshsandhu9936 2 роки тому +106

    ਕੰਵਰਬਹਾਰ ਕੌਰ,ਜੈਨੀ ਜੌਹਲ, ਤੇ ਵਾਹਿਗੁਰੂ ਜੀ ਦੀ ਬੁਹਤ ਕਿ੍ਪਾ ਹੈ।ਇਹ ਭਾਵੇਂ ਮੇਰੇ ਬਾਰੇ ਕੁੱਝ ਨਹੀਂ ਜਾਣਦੇ,ਪਰ ਮੈ ਇਹਨਾਂ ਦਾ ਬਹੁਤ ਵੱਡਾ ਫੈਨ ਆ। ਇਹਨਾਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।

  • @bhajansandhu3767
    @bhajansandhu3767 Рік тому +24

    Great thoughts Jenny Waheguruji mehar karan❤❤

  • @sukhmandersingh8599
    @sukhmandersingh8599 2 роки тому +34

    ਬਹੁਤ ਵਧੀਆ ਵਿਚਾਰ ਸਿੱਧੂ ਬਾਈ ਪ੍ਰਤੀ ਜੈਨੀ 🙏

  • @deepdeep1610
    @deepdeep1610 Рік тому +1

    ਸ਼ੇਰਨੀ ਧੀ , ਰੱਬ ਚੜਦੀਕਲਾ ਚ ਰੱਖੇ ਭੈਣ ਨੂੰ

  • @satinderpalsingh6055
    @satinderpalsingh6055 2 роки тому +153

    Justice for sidhu moosewala bai 👏👏👏👏 legend never die 👏👏👏👏

  • @gurpreetsandhu8874
    @gurpreetsandhu8874 Рік тому +1

    Bilkul sachi behn aa yr,jo dil ch ohi Muho bol rhi,behne rab tainu hmesa chrdi kalan ch rkhe🙏🙏

  • @jassipandheR2122
    @jassipandheR2122 2 роки тому +85

    ਬਹੁਤ ਯਾਦ ਆਉਂਦੀ ਆ ਸਿੱਧੂ ਬਾਈ ਦੀ😭😭😭😭😭😭😭😭😭

  • @gurpyarkhiva4486
    @gurpyarkhiva4486 Рік тому +8

    ਸਾਰੇ ਸਿੰਗਰ ਨਾਲੋਂ ਵਧੀਆ ਰਹੀ 👌👌❤️
    Best of luck ਆਉਣ ਵਾਲੇ song li 🙏🙏🙏🙏

  • @jigun3465
    @jigun3465 2 роки тому +119

    Jenny Johal better then other chwal singers
    Legend bai sidhu moosewala salute

  • @harpal34
    @harpal34 Рік тому +13

    Proud of our daughters......Waheguru ji

  • @SukhjinderSingh-mj4ft
    @SukhjinderSingh-mj4ft 2 роки тому +62

    Very good my daughter god bless you engineer shubdeep singh sidhu is a lenged and he will remain in hearts of all

  • @sarojrani1048
    @sarojrani1048 2 роки тому +15

    During hard times very few people stand with you.. It's bitter truth.

  • @user-jw3pq9li1v
    @user-jw3pq9li1v 2 роки тому +12

    ਇਸ ਦੀ ਆਵਾਜ਼ ਬੁਹਤ ਖ਼ੂਬਸੂਰਤ ਤੇ ਦਮ ਵਾਲੀ ਹੈ।

  • @divine5174
    @divine5174 2 роки тому +9

    Natural beauty❤love the way she speaks.and so talented.Jenny te sidhu 🔥🔥

    • @nalinia6668
      @nalinia6668 Рік тому

      Make up 🤷

    • @divine5174
      @divine5174 Рік тому +1

      @@nalinia6668 lol makeup does not change one's features and complexion.even her hands are so pretty💕love everything about her

    • @nalinia6668
      @nalinia6668 Рік тому

      @@divine5174
      Too much make up saaf show ho raha hai 💯

  • @JaspreetSingh-vy4gy
    @JaspreetSingh-vy4gy 2 роки тому +33

    ਬਹੁਤ ਵਧੀਆ ਇੰਟਰਵਿਊ ਕੀਤੀ ਬਾਈ ਨੇ

  • @maneet27
    @maneet27 Рік тому +12

    Loved her voice & style of singing.

  • @mapleluv5203
    @mapleluv5203 2 роки тому +16

    Rattan veer vi lagda Sidhu 22 nu bahut pyar krda c... bahut vadia lgda jdo tu c sidhu 22 de lyi gal krde .... #justiceforsidhumoosewala

    • @ayushrajaa
      @ayushrajaa 2 роки тому

      Haan bai Ratan bai boht wdhiya kam kr rhe ne te Navreet,Lankesh bai, Ik Lok TV krke a. Wdhiya kam kr rhe ne dil khush hunda dekhke kyonki ehna ne Sidhu nal hmesha khade c

  • @ravindarsingh3002
    @ravindarsingh3002 Рік тому

    ਸੱਚ ਤਾਂ ਵੀਰੋ ਇਹ ਆ ਕੇ ਸਿੱਧੂ ਬਾਈ ਦੇ ਨਾਂ ਤੇ ਮਸ਼ਹੂਰ ਹੋ ਰਹੇ ਆ ਲੋਕ l ਆਪਣੇ ਦਮ ਤੇ ਸ਼ੋਅ ਨਈ ਮਿਲ ਰਹੇ ਤੇ ਲੋਕਾਂ ਦੇ ਦਿਲ ਵਿਚ ਸਿੱਧੂ ਬਾਈ ਲਯੀ ਜੋ ਹਮਦਰਦੀ ਆ ਉਸਦਾ ਫਾਇਦਾ ਲੈ ਰਹੇ ਆ l

  • @gurmailguri
    @gurmailguri 2 роки тому +43

    Miss u Shera 🦁 Sidhu Moosewala Veer ❤😢

  • @balbirgill4592
    @balbirgill4592 Рік тому +3

    Putter you are a brave girl of Punjab.Nobody can stop you going to the apex of glory from God.I wish you good luck in coming time.God bless you in every areas of your life.

  • @divine5174
    @divine5174 2 роки тому +31

    Dil khush kita kudiye.beautiful face and heart❤

  • @GhulamMurtaza-ut9oy
    @GhulamMurtaza-ut9oy 2 роки тому +3

    Very good jahney sister Rab tery te maher kry respect and love you sister from Brazil and punjab lahnda 🇵🇰🇧🇷🇧🇷🇵🇰🇧🇷🇧🇷🇵🇰🇧🇷🇵🇰

  • @sarabjotsinghsingh1452
    @sarabjotsinghsingh1452 2 роки тому +37

    Justice for sidhu moosewala

  • @jatt-mj7jg
    @jatt-mj7jg Рік тому +12

    Goosebumps (saadi aukaat hi nhi h sidhu vrge bnde nu Tribute de diye)🥺

  • @sanjaytapase8136
    @sanjaytapase8136 2 роки тому +36

    Hats off Jenny didi....
    Aap isi raah pe hi chalo
    Bahot log inspire hoge aapko dekh ke..
    Mai toh Marathi family se belong karta hu...
    Lekin totally sidhu bhai ke baad
    Unko ko dekh rahe hai...
    Aur aap jaise warriors aise hi Josh banke rakho ,,,pls bahot logko ke dil mai rahoge aap....
    We love you didi......🌈❤️

  • @Sidhumoosewala_tweeets
    @Sidhumoosewala_tweeets Рік тому +4

    Jennt johal bhen te ਰੱਬ ਮੇਹਰ ਪਰੇਆ ਹਥ ਰੱਖੇ 🙏🏻
    Love you sidhu ustaad ji ❤️
    #justicforsidhumoosewala 💔

  • @pindawale9734
    @pindawale9734 2 роки тому +27

    Father of industry #sidhumoosewala legend

  • @jpsbajwa
    @jpsbajwa Рік тому +3

    There is a sense of devotion and flattery in her voice.

  • @kuldeepmatharu7583
    @kuldeepmatharu7583 2 роки тому +20

    Bahut ghaint interview. Ik jagdeep thali,ik navreet akhar tv ala te ratan 22 tusi barut ghaint patarkari karde o te jenny diyan v bahut vadhiya gallan lagiyan khaas kar k sidhu bare 🙏🙏

  • @BalwinderSingh-hy1ok
    @BalwinderSingh-hy1ok Рік тому +1

    ਲੈਟਰ ਟੂ ਸੀ ਐਮ । ਜਿਸ ਦਿਨ ਸੀ ਐਮ ਨੇ ਵਿਆਹ ਕਰਾਇਆ ਪੰਜਾਬ ਦੀਆ ਮਾਵਾ ਭੈਣਾ ਨੌਜਵਾਨ ਬੱਚੇ ਅੰਦਰੋ ਅੰਦਰੀ ਬਹੁਤ ਰੋਏ ਕਹਿੰਦੇ ਸਿੱਧੂ ਦਾ ਸਿਵਾ ਤਾ ਠੰਡਾ ਹੋ ਲੈਣ ਦਿੰਦਾ ਅਜ ਗਾਨਾ ਗਾ ਜੇਨੀ ਜੋਹਲ ਨੇ ਲੋਕਾ ਦੇ ਦਿਲ ਦੇ ਦਰਦ ਦੀ ਗਲ ਕਰੀ

  • @prabhjotsingh-fi9xq
    @prabhjotsingh-fi9xq 2 роки тому +19

    Salaam hai thode warge artist nu👏🌸 need justice for legend Sidhu Moosewala...😔💔 amar saheed Bai sidhu sada 🙏🌱🌾 raba sanu insaaf dede

  • @fanclubsubhsidhu
    @fanclubsubhsidhu Рік тому +5

    Bhot vdia vichar aa bhen tere
    Salute aw tuhanu
    Sidhu bai I miss you so much 😘😘

  • @ManpreetSingh-ne1un
    @ManpreetSingh-ne1un 2 роки тому +28

    Sidhu ❤❤

  • @moneybhath8754
    @moneybhath8754 2 роки тому +5

    Jenny ji u r greatest female singer in punjabi music industry be strong like Sidhu plz try to write ✍️ best like Sidhu moose wala brother 💪💪💪💪🦅🦅🦅🦅🙏

  • @simaranjitkaur9311
    @simaranjitkaur9311 2 роки тому +21

    strong woman.....lots of respect girl

  • @rohitgurnal5357
    @rohitgurnal5357 Рік тому +4

    Miss you sidhu bhai 😢😢😢

  • @user-fe5zy1vs6e
    @user-fe5zy1vs6e 2 роки тому +24

    Justice for⚖ Sidhu mosewala🙏

  • @A12aman12
    @A12aman12 Рік тому +1

    Justice tan jarur miluga Sidhu nu,
    Vekh layo , punjab de lokkan nu katthe hooke ena govt te Gangsters nu khatam karna pauga...
    Justice for Legend Sidhu Moosewala bro 🙏

  • @jaisharma4045
    @jaisharma4045 2 роки тому +15

    #justiceforsidhumoosewala bai 💔🙏
    Parmatma mehar kriyo bebe bapu ji te waheguru ji ❤️🙏
    Bhut vadia vichaar jenny johal ji 🙏

  • @adeelraza5664
    @adeelraza5664 Рік тому +15

    Legend never die 🕊️🤗

  • @sidhusidhu6762
    @sidhusidhu6762 2 роки тому +13

    True fans of Sidhu please support Jenny,Sonia and Rupinder. We public can make someone and break someone. It is time to support right people only.

  • @jugrajsingh7012
    @jugrajsingh7012 Рік тому +5

    Very nice song ji waheguru ji aap ji nu lambiya Umra bakshan ji 🙏

  • @pardeepdhotian2983
    @pardeepdhotian2983 2 роки тому +61

    Legend never die

  • @narindersandhu7936
    @narindersandhu7936 Рік тому +3

    Jenny johal sis proud of you 😘 God bless you sis 🙏

  • @martinamorgenstern4002
    @martinamorgenstern4002 2 роки тому +10

    Salute behn jenny johal g nu.waheguru chardikla bakhshe behn g nu.🙏😘🌷

  • @parmindercheema8711
    @parmindercheema8711 Рік тому +1

    ਬਹੁਤ ਵਧੀਆ ਗੱਲ ਬਾਤ ਕੀਤੀ ਹੈ ਰਤਨ ਜੀ ਤੁਸੀਂ ਜੈਨੀ ਜੌਹਲ ਨਾਲ. ਬਹੁਤ ਵਧੀਆ ਵਿਚਾਰ ਨੇ ਜੈਨੀ ਦੇ ਪ੍ਰਮਾਤਮਾ ਇਸਨੂੰ ਸੱਚ ਦੇ ਰਾਹ ਤੇ ਚੱਲਣ ਦੀ ਤਾਕਤ ਦੇਵੇ ਅਤੇ ਇਸਨੂੰ ਜਿੰਦਗੀ ਵਿੱਚ ਬਹੁਤ ਖੁਸ਼ੀਆਂ ਅਤੇ ਤਰੱਕੀ ਬਖਸ਼ੇ

  • @lakhwindersinghdhillon8314
    @lakhwindersinghdhillon8314 2 роки тому +19

    My bro Sidhu Moose Wala legend ever never die here in Punjabi king one and one only and thank your sister for your sport I think you’re a true person too Sidhu legend 💪💪🤟🤟👆🤞✊

  • @karambirsingh1652
    @karambirsingh1652 2 роки тому +3

    Sherni.. God bless u dear and legend Sidhu moosewala will stay forever

  • @KahlonPb35
    @KahlonPb35 2 роки тому +17

    Veere meinu ta aj ve lgda ki bai nhi aa saade ch
    Pr aj baut khush aw meinu supna aaya aaj bai da bai saade hospital aaya se 🙏🙏🙏 sukriyaa bai mastard pagg banni se black white check shirt se bai apne eyesight check up lye se baut Khush hoya m 5 bje morning da supna hona Kareeb bai ethe he aw kite ni gya naa apaa jaan Dena

  • @NishanSingh-yg3er
    @NishanSingh-yg3er 2 роки тому +1

    Miss you Sidhu bai . very good jenny ji.tusi boht sohne ho

  • @rbrar3859
    @rbrar3859 2 роки тому +7

    ਵਾਹਿਗੁਰੂ ਜੀ
    ਇਹ ਸਿੱਧੂ ਪੰਜਾਬ ਨੂੰ ਕਦੇ ਵੀ ਨਹੀਂ ਭੁੱਲਣਾ

  • @abhijohal6342
    @abhijohal6342 Рік тому +1

    Miss you lenged😭😭😭😭
    Jastice for Sidhu💔💔💔💔
    Jenny johal jindabad💪

  • @jaggisarpanch77
    @jaggisarpanch77 2 роки тому +13

    Natural beauty .
    And beauty with brilliant mind

  • @GhulamMurtaza-ut9oy
    @GhulamMurtaza-ut9oy 2 роки тому +2

    Miss you sidho mosewala veer g God bless you love and respect from lahnda punjab but I am now in Brazil 😭😭😭🙏🙏🙏❤❤❤❤🙏🙏🙏😭😭😭🙏🙏🙏

  • @GurvinderSingh-xu9mt
    @GurvinderSingh-xu9mt 2 роки тому +17

    Bhut vadia insaan aa jonny ❤️❤️

  • @MuhammadTayyab-iv4rd
    @MuhammadTayyab-iv4rd Рік тому +2

    Jenny G ur song is the best tribute to sidhu paa g …. In a sense that it shake the public again and stand up for justice for sidhu…..

  • @gurinderbains4013
    @gurinderbains4013 2 роки тому +11

    Justice for Sidhu moosewala Legend never die she is very great girl god bless you

  • @sunnybrar2004
    @sunnybrar2004 2 роки тому +3

    Inna de Nana ji last time ch Sade kol hospital ch c
    Mai Jenny nu vi miliya c
    Eh kisse paaso vi celebrity ni lgdi
    Kind heart aa ma'am ♥️♥️🙌

  • @vivekrai9050
    @vivekrai9050 2 роки тому +10

    Bhut vdiya didi slam tuhanu ,,,,,,bai teh gaane bnaunde rheo didi ,,,,hmesha ,,,awwww Dil da ni maada ,,,,,,saada sidhu mossewala 😘😘😘😘😘😘

  • @brinderkaur3271
    @brinderkaur3271 Рік тому +5

    Stay strong sister…Long Live Sidhu Moosewala ❤

  • @musicalgamer5911
    @musicalgamer5911 2 роки тому +13

    Miss you jatta Rest In Power Sidhu veer 🐐♾💔😭🕊🕊🕊 #justiceforSidhumoosewala 🐐♾🕊🕊🕊

  • @shaidmahmood8088
    @shaidmahmood8088 Рік тому +1

    He was just a humble rabb da bandha.naikh rooh see.rabb nay wapas bullah liyah.this is very big loss for PUNJAB.HE WAS SO ORIGINAL IN LIFE .DEFINITELY HUMBLE BANDA.GOD BLESS UR FAMILY CHOTAY VEER G

  • @sarassinghjoy9734
    @sarassinghjoy9734 2 роки тому +5

    Kise de v Ehsaan daa mull chukauna jroor chahida hai...jdo koi v tuhade naal ni hunda tusi besahara hunde o...odo koi tuhade lei Koi khad daa ta jroor sch da saath dena hi Insaaniyat hai...Jenny dii Really tusi nice person ho...asi Tuhade naal haa..hmesha...Sidhu din Raat ni bhuldaa jinna ehda dukh ho kddi mile ni kuj rishta ni fir v Dil dimaag ch hi shedd kr gyaa saade...Bss ni chldaa Mod k le aundi Veer nu.. Really great banda c...Te oh Insaan Sach te Present time de Hlaata nu likhda gaunda c jo Industry de chubbda c....😭 Justice lena Veer lei aapa mil k sbh ne😭😭😭😭🙏🙏🙏🙏🙏

  • @kartos3063
    @kartos3063 Рік тому +2

    Waheguru Mehar kre jonny johal Baakiya nalon ta Thik aa bahut jyaada 🙏🙏🙏🙏🙏

  • @karamvirsinghsidhu4575
    @karamvirsinghsidhu4575 2 роки тому +15

    Proud of you beta. God bless you with health and happiness

  • @surindersohi3842
    @surindersohi3842 2 роки тому +2

    Sidhu moosewala bhot help karn Ala insan c nd sister di kalam v Sidhu wang he Aa ...Sidhu di tarif sun ke bhot vdia lgea ..miss you Sidhu moosewala veer

  • @mahabirdhillonvlog
    @mahabirdhillonvlog 2 роки тому +23

    Rest In Power Ustaad ❤️🥲

  • @ariangill2010
    @ariangill2010 Рік тому

    Love u Jenny. We love our legend Moosewala. We want justice now. Moosewala zindabad zindabad he jeeee

  • @pindawale9734
    @pindawale9734 2 роки тому +20

    Legend never die #sidhumoosewala

  • @SHIVANI-gs5lh
    @SHIVANI-gs5lh Рік тому +5

    Legend never die......
    #JusticeForSidhuMooseWala

  • @arshdeeps98
    @arshdeeps98 2 роки тому +20

    Jenny ur very talented..

  • @shahnazalvi7167
    @shahnazalvi7167 2 роки тому +1

    Apny geet raahin sab to vadiya tribute jenyjhol ny ditta sidhu veery nu.love u sis..

  • @goofygoober5399
    @goofygoober5399 2 роки тому +5

    #justiceforsidhumoosewala
    many best wishes for your future

  • @jasdeepsingh7745
    @jasdeepsingh7745 Рік тому +1

    Miss You Bai Sidhu mosse wala g

  • @lavi9136
    @lavi9136 2 роки тому +6

    ਬਿਲਕੁਲ ਸਹੀ ਕਿਹਾ ਜੀ ਦਿਲੋਂ ਪਿਆਰ 🙏🙏🙏🙏🙏🙏🙏💞💞💞💞💞💞💞🚩🚩🚩🚩🚩🚩🚩🚩🚩

  • @gurdevsidhu8164
    @gurdevsidhu8164 Рік тому +1

    Very good sweet voice. She have great thoughts and brave personality. She is not selfless. Good luck.

  • @gareebgamer8349
    @gareebgamer8349 2 роки тому +22

    Rest in power 🔥

  • @sukhasingh2944
    @sukhasingh2944 Рік тому

    Miss u jaan sidhu veer sada

  • @farhan111shahid3
    @farhan111shahid3 2 роки тому +5

    Bai bht himmat wali kuri jenny...
    Grt grt luv from 🇵🇰

  • @HarpreetKaur-or6oq
    @HarpreetKaur-or6oq Рік тому

    Jenny johal and Rupinder Honda dova nu salute aw 👌👍and very good