ਗੋਲਡੀ ਆਪ ‘ਚ ਕਿਉਂ? | ਕੋਵੀਸ਼ੀਲਡ ਜਾਨ ‘ਤੇ ਭਾਰੂ! | EP 113 | Punjabi Podcast

Поділитися
Вставка
  • Опубліковано 1 тра 2024
  • #dalvirgoldy #punjabipodcast #bhagwantmann
    Punjabi Podcast with Rattandeep Singh Dhaliwal & Parmeet Singh Bidowali
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    ALL RIGHTS RESERVED 2023 © PUNJABI PODCAST
  • Розваги

КОМЕНТАРІ • 134

  • @IqbalSingh-eu9lc
    @IqbalSingh-eu9lc Місяць тому +3

    ਬੁਹਤ ਵਧੀਆ ਰਤਨ ਬਾਈ ਜੀ ਤੁਸੀ ਸੱਚ ਦੀ ਆਵਾਜ਼ ਹੋ ਵਹਿਗੁਰੂ ਮੇਹਰ ਕਰੇ

  • @rishirampura4u
    @rishirampura4u Місяць тому +9

    ਰਤਨ ਵੀਰ ਤੈਨੁੰ ਆਮ ਆਦਮੀ ਪਾਰਟੀ ਤੋਂ ਜ਼ਿਆਦਾ ਦੁੱਖੀ ਲੱਗਦਾ।

  • @harvindermander9084
    @harvindermander9084 Місяць тому +14

    ਚੱਲ ਗੋਲਡੀ ਨੇ ਜੋ ਵੀ ਕੀਤਾ ਥੋੜ੍ਹੀ ਕਿਊ ਮਚੀ ਜਾਂਦੀ ਆ

    • @hardeepsingh-eh7vh
      @hardeepsingh-eh7vh Місяць тому

      Mainu lgda teri kujh yaada mach rahi aa goldy de name te

  • @lovesran3786
    @lovesran3786 Місяць тому +9

    Full spot bhai amritpalpal singh khala❤from rampura

  • @harkiransingh4220
    @harkiransingh4220 Місяць тому +7

    ਇਹ ਤਾਂ ਸੰਵੀਧਾਨ ਨੂੰ ਮੰਨਦੇ ਨਹੀਂ ਫਿਰ ਇਲੈਕਸ਼ਨ ਕਿਉ

  • @satpalsingh8770
    @satpalsingh8770 28 днів тому

    ਬਹੁਤ ਵਧੀਆ ਵਿਚਾਰ ਰਤਨ ਜੀ ਸਚੀਆ ਗਲਾ ਖੈਰਾ ਸ਼ਾਬ ਨੈ ਧੀ ਕੇ ਪਿਆਰ ਦਿੱਤਾ ਰਤਨ ਜੀ ਖੈਰਾ ਸ਼ਾਬ ਜੋ ਕੇਹਦਾ ੳਹ ਕਰਦਾ ਹੈ

  • @gurirasoolpur
    @gurirasoolpur Місяць тому +2

    ਬਾਈ ਜੀ ਥੋਡਾ ਪੋਡਕਾਸਟ ਸੁਣ ਕੇ ਰਾਜਨੀਤੀ ਸਿੱਖੀ ਜਾਂ ਸਕਦੀ ਆ ਕਿਵੇਂ ਲੋਕਾਂ ਚ ਵਿਚਰਨਾ,ਕਿਵੇਂ ਪਾਰਟੀ ਚ ਵਿਚਰਨਾ,ਕਿਵੇਂ ਲੋਕਾਂ ਦੀਆ ਮੰਗਾ ਦਾ ਹੱਲ ਕਰਨਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਦਸਦੇ ਹੋ ਤੁਸੀ ਰਾਜਨੀਤੀ ਬਾਰੇ|ਜੋਂ ਵੀ ਅੱਗੇ ਜਾਕੇ ਚੋਣ ਲੜਨਾ ਚਾਉਂਦਾ ਤਾ ਥੋਡੇ ਪੋਡਕਾਸਟ ਚ ਰਾਜਨੀਤੀ ਦੇ ਦਾਅ ਪੇਚ ਸਿੱਖ ਸਕਦਾ|ਬਾਕੀ ਬਾਈ ਧੰਨਵਾਦ higlighted ਪੋਡਕਾਸਟ ਨਹੀਂ ਥੋਡਾ ਬਾਹਰੋ ਕੁਝ ਵਿਚੋ ਕੁਝ ਹੋਰ❤

  • @Jaswinderchoudhery
    @Jaswinderchoudhery Місяць тому +1

    ਜਿਉਂਦੇ ਰਹੋ ਬਾਈ

  • @gurpreetsingh-kn9so
    @gurpreetsingh-kn9so Місяць тому

    Bhut vdiaa lga dowe veer g di podcast sunke

  • @gopybrar6286
    @gopybrar6286 Місяць тому +2

    Wait wait 😅😊

  • @user-sv9bt3iz1v
    @user-sv9bt3iz1v Місяць тому

    Ratan ji tuhadi gal bat bahut badiya hundi a

  • @chamkaur_sher_gill
    @chamkaur_sher_gill Місяць тому +3

    ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @BhupinderSingh-pr5yc
    @BhupinderSingh-pr5yc Місяць тому +4

    ਰਤਨ ਵੀਰ ਪਰਮਾਤਮਾ ਕਰੇ ਸਿਮਰਜੀਤ ਸਿੰਘ ਮਾਨ ਜਾ ਖਹਿਰਾ ਸਾਹਿਬ ਜਿੱਤ ਗਏ ਗੋਲਡੀ ਜੀਰੋ

  • @gurpreetsingh-kn9so
    @gurpreetsingh-kn9so Місяць тому

    Sat Shri akaal g dowe veer g

  • @fukravlogger2452
    @fukravlogger2452 Місяць тому +5

    Ratan veer APP na Ana Ki mda krta yr ek vaar sida ds do jiva Dhruv BJP da khlf a

    • @Punjabi_Pakke_Wale
      @Punjabi_Pakke_Wale Місяць тому

      ਬਿਲਕੁੱਲ ਸਹੀ ਕਿਹਾ 24 ਘੰਟੇ ਬੱਸ ਆਪ ਤੇ ਭਗਵੰਤ ਮਾਨ ਨੂੰ ਨਿੰਦਦਾ ਰਹਿੰਦਾ ਹੈ। ਇਹੀ ਬੀਜੇਪੀ ਚ ਸ਼ਾਮਿਲ ਹੋ ਜਾਂਦਾ ਹੈ, ਤੇ ਗੋਲਡੀ ਵਰਗਾ ਦੁਨਿਆ ਵਿੱਚ ਕੋਈ ਵਧੀਆ ਬੰਦਾ ਹੀ ਨਹੀਂ ਹੋਣਾ ਸੀ। ਇਹ ਬੱਸ ਸਿਮਰਨਜੀਤ ਮਾਨ ਨੂੰ ਜਿਤਾਣ ਲਈ ਦਲਾਲੀ ਕਰ ਰਿਹਾ ਹੈ।

  • @Punjabi_Pakke_Wale
    @Punjabi_Pakke_Wale Місяць тому +6

    ਰਤਨ ਦਲਾਲ ਨੂੰ ਅਮ੍ਰਿਤਪਾਲ ਤੇ ਸਿਮਰਨਜੀਤ ਮਾਨ ਤੋਂ ਇਲਾਵਾ ਕੁੱਝ ਨਹੀਂ ਦਿਖਦਾ। ਸਿਮਰਨਜੀਤ ਵਰਗੇ ਸਾਰੀ ਜਿ਼ੰਦਗੀ ਸਿਖਾਂ ਨੂੰ ਬੇਵਕੂਫ਼ ਬਣਾ ਕੇ ਸਿਰਫ਼ ਵੋਟਾਂ ਲਈਆਂ ਪਰ ਕਿੱਤਾ ਕੀ ਸਿੱਖੀ ਯਾ ਸਿੱਖਾਂ ਲਈ ਅੱਜ਼ ਤੱਕ। ਉਦਾਂ ਹੀ ਹੁਣ ਅਮ੍ਰਿਤਪਾਲ ਨੂੰ ਨਵਾਂ ਸਿਮਰਨਜੀਤ ਬਣਾਉਣ ਨੂੰ ਫਿ਼ਰਦਾ ਇਦੇ ਵਰਗੇ ਲੋਕ।

  • @gurpreetsingh-kn9so
    @gurpreetsingh-kn9so Місяць тому +2

    Rattan veer g parmeet veer g good personality

  • @gsingh3393
    @gsingh3393 Місяць тому

    Rattan Vir g maa nu badl laide aa es gall da koe jawab nhi Vir g sach bolta

  • @harinderkaur8726
    @harinderkaur8726 Місяць тому

    Ssa veere

  • @BalkinderSingh-th1hr
    @BalkinderSingh-th1hr Місяць тому

    ਸਤਿ ਸ੍ਰੀ ਅਕਾਲ ਬਾਈ ਜੀ 🙏

  • @gurdiyalsingh1576
    @gurdiyalsingh1576 Місяць тому

  • @pannu5231
    @pannu5231 Місяць тому

    Good decision by goldy ..

  • @user-cx4yy6zf8w
    @user-cx4yy6zf8w Місяць тому +5

    ਥੋਨੂ ਬੜੀ ਤਕਲੀਫ ਹੋਈ. ਤੁਸੀ ਪੱਤਰਕਾਰ ਨੀ ਲੱਗਦੇ

  • @pukhrajgrewal215
    @pukhrajgrewal215 Місяць тому

    ❤❤

  • @deepdoad5310
    @deepdoad5310 Місяць тому +1

    MLA Jo paresent hunda
    Oh mp da form na Bhar sake

  • @ravindersandhu9549
    @ravindersandhu9549 Місяць тому

    Bai je interview karde ho ta jaldi uploaded kr deya kro taji khabar taji hundi aa purani khabar da ki feyda

  • @ravindersandhu9549
    @ravindersandhu9549 Місяць тому

    Podcast vi taja rakheya kro

  • @BhupinderSingh-pr5yc
    @BhupinderSingh-pr5yc Місяць тому

    ਨਾ ਡਰ ਰਤਨ ਵੀਰ ਕੁਝ ਨਹੀਂ ਹੁੰਦਾ😂😂 ਪਰ ਲਵਾਇਆ ਮੈਂ ਵੀ ਨਹੀਂ😂😂

  • @rajucheema-wr4xj
    @rajucheema-wr4xj Місяць тому +1

    ਗੋਲਡੀ ਦਾ ਟਾਇਲਾਂ ਦਾ ਮਸਲਾ 25 ਕਰੋੜ ਤੋਂ ਵੱਧ ਦਾ ਸਕੈਮ ਆ ਜੀ

  • @kirankaur4504
    @kirankaur4504 Місяць тому

    ਸਤਿ ਸ੍ਰੀ ਅਕਾਲ ਜੀ 🙏🙏

  • @Sukhpal.Giddarbaha
    @Sukhpal.Giddarbaha Місяць тому

    🙏🙏

  • @YuvrajSingh-ot9mt
    @YuvrajSingh-ot9mt Місяць тому

    Kiven aa ustaad 🫡

  • @jaswantsingh2023
    @jaswantsingh2023 Місяць тому

    ਭੱਜਣ ਵਾਲੇ ਭੱਜਦੇ ਰਹਿਣਗੇ ਬਾਹਰੋਂ ਆਉਣ ਵਾਲੇ ਆਉਂਦੇ ਰਹਿੰਣਗੇ ਜਿੱਤ ਕੇ ਵਿਖਾਉਣਗੇ ਭਾਵੇਂ ਕੋਈ ਝਾੜੂ ਵਿੱਚ ਭੱਜੋ ਕੋਈ ਬੀਜੇਪੀ ਵਿੱਚ ਭੱਜੋ ਸੰਗਰੂਰ
    ਸੀਟ ਤੇ ਤੁਹਾਡਾ ਕੋਈ ਅਸਰ ਨਹੀਂ ਪਵੇਗਾ ਜੀ

  • @varindersingh2464
    @varindersingh2464 Місяць тому +2

    Ohdi gharwali ne video ch kiha sanu vigiless tag kardi a

  • @harkiransingh4220
    @harkiransingh4220 Місяць тому +2

    ਦਲਵੀਰ ਗੋਲਡੀ ਮੰਤਰੀ ਪੱਕਾ

  • @samarkhangura8381
    @samarkhangura8381 Місяць тому

    Goldy made a very good decision

  • @sukhmanjotsingh7427
    @sukhmanjotsingh7427 Місяць тому

    ❤❤❤❤❤❤🎉🎉🎉🎉

  • @erciviljagjit4994
    @erciviljagjit4994 Місяць тому

    ਸਿਆਸਿਤ ਏ ਕੁਝ ਹੋ ਸਕਦਾ

  • @Punjabi924
    @Punjabi924 Місяць тому +4

    Tu banda hi ਕਾਂਗਰਸੀ ladga....tede ਬੁੱਲ੍ਹਾਂ aaleya

  • @harpinderbhangu9635
    @harpinderbhangu9635 Місяць тому

    Bai ji mouse di tick tick bahut aundi a podcast ch

  • @user-no7sq7fo6o
    @user-no7sq7fo6o Місяць тому

    ਗੋਲਡੀ ਸਾਹਿਬ ਨੇ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਿਆ

  • @Rick-tl3lc
    @Rick-tl3lc Місяць тому

    Covid vaccines naal saah di problem bahut bandeyan nu aa .

  • @GurwinderSingh-jm9jj
    @GurwinderSingh-jm9jj Місяць тому

    ਗੋਲਡੀ ਵੀਰੇ ਰੁਤਬਾ ਗਵਾ ਲਾਇਆ MLA ਆਲਾ ਵੀ ਖੋ ਲਾਇਆ ਜੀ ❤

  • @akaskumar1396
    @akaskumar1396 Місяць тому

    ਨਹੀ ਬਾਈ ਪਹਿਲਾ ਨਹੀ ਸੀ ਪਤਾ ਬਾਅਦ ਲੋਕਾ ਦਸੀਆ ਕਰਪਟ

  • @harkiransingh4220
    @harkiransingh4220 Місяць тому +1

    ਜੋ ਲੀਡਰ ਪਾਰਟੀਆਂ ਬਦਲਦੇ ਆ ਸਿਰਫ ਤਿੰਨ ਚਾਰ ਦਿਨ ਨੈੱਟ ਤੇ ਚਲਦਾ ਫਿਰ ਬੱਸ ਲੋਕ ਭੁੱਲ ਜਾਂਦੇ ਆ

  • @Gurdaspuria206
    @Gurdaspuria206 Місяць тому

    22 ji mera nl v hunda hai bhulan wala km

  • @neerajrajput9977
    @neerajrajput9977 Місяць тому +1

    Being a hindu Ma te bharat de savindhan di eh jeet manda ha ki amritapl warge bache vi bullet nu shad k ballet paper te a gye eh bharat di democracy layi bahut healthy sign ne @jai bhim jai bharat

  • @aadeshbrar
    @aadeshbrar Місяць тому

    46:19 memory lyi bai body workout krke dekhyo 1-2 mahine .. week ch 3 - 4 vaar gym jaroor jayyea kro.. blood circulation pump hoon naal dimmag takk proper heomoglobin jndi te hormones da cycle v proper chlda te fr dimaag best function krda,
    Vaise v 30 toon baadh body slow hoon lg jndi v j exercise nhi krde regular.

  • @gurwinderdhaliwal997
    @gurwinderdhaliwal997 Місяць тому +1

    Goldy blunder mistake krr gya bhau

  • @sindhbaaj
    @sindhbaaj Місяць тому +2

    Ratan veere nal wala ta aave hi bhor reha hai ni gal bat 😅

    • @samarkhangura8381
      @samarkhangura8381 Місяць тому

      Teri kini k galbaat a tere nalo jada gyan hona ohnu baki ratan vere nu salyo kudi deke gye c tuc 😂

  • @Shotgun650riderRE
    @Shotgun650riderRE Місяць тому

    Bhai Sahib, Panjab University ਵਿਖੇ ਸੱਥ ਜਥੇਬੰਦੀ ਦਾ ਧਰਨਾ ਧੱਕੇ ਨਾਲ ਚੁਕਵਾਉਣ ਦੀ ਕੋਸ਼ਿਸ਼ ਕੀਤੀ ਤੇ ਵਿਦਿਆਰਥੀ detain ਕਰਕੇ ਸਸਪੈਂਸ਼ਨ ਕਰ ਦਿੱਤੀ ਹੈ ਓਹਨਾ ਦੀ। ਇਹਦੇ ਬਾਰੇ ਵੀ ਗੱਲ ਕਰਿਓ ਜੀ ਜ਼ਰੂਰੀ।

  • @aadeshbrar
    @aadeshbrar Місяць тому

    43:14 bai g oh cctv video puraani aa 2-3 saal america di e aa, intergang rivalry di aa oh.. kisse african american te attack hoyea c ohdi aa

  • @GurpreetSingh-zs6uf
    @GurpreetSingh-zs6uf 29 днів тому

    Chacha bhatija ratanji samajh gay

  • @GurmailsinghPumar
    @GurmailsinghPumar Місяць тому

    Y sarkar to bac ke ❤❤❤❤😂

  • @manrajdeep222
    @manrajdeep222 Місяць тому

    Bai advocate balwinder kumar da interview krdo 😢

  • @gavynoor4351
    @gavynoor4351 Місяць тому

    22 ji baki km set aa thodi coffe pi liya kro..vich bereck le k.. sustiiii jihi pain lg jandi aa tuhanuu program.krdyea 22 ratan nu ..ta jarur

  • @tajbirsingh7440
    @tajbirsingh7440 Місяць тому

    Veer g koe Ratan veer g da no de do hai ta 🙏🏼🙏🏼🙏🏼

  • @gurirasoolpur
    @gurirasoolpur Місяць тому

    ਬਾਈ ਜੇਹੜੀ ਤੁਸੀ fantasy cricket ਵਾਲੀ ਗੱਲ ਕੱਟ ਕੀਤੀ ਆ ਮੈਂ ਇਸ ਚੀਜ ਨੂੰ ਸੱਟਾ ਨਹੀਂ ਮੰਨਦਾ ਕਿਉਕਿ ਇਸ ਵਿਚ ਬੰਦੇ ਦੀ education ਕੰਮ ਆਉਂਦੀ skil, knowledge match ਬਾਰੇ,stats,pitch report ਇਸ ਤੋਂ ਇਲਾਵਾ batting ਆਰਡਰ ਦੇ ਹਿਸਾਬ ਨਾਲ ਆਵਦੀ knowledge ਅਜਮਾਉਣਾ ਸੱਟਾ ਨਹੀਂ ਕਹਿ ਸਕਦੇ

  • @pardeepjohal5476
    @pardeepjohal5476 Місяць тому

    Me b labai c beckseen calstrol badn lag geyia gal bhuln lag gai Kai bari Dil bich dard ja b hunda

  • @Gurdaspuria206
    @Gurdaspuria206 Місяць тому

    Gurdaspur di v gl kro

  • @varindersharmavarinderchan5172
    @varindersharmavarinderchan5172 Місяць тому

    47:41 ਰਤਨ ਵੀਰੇ ਸਹਿ ਕਿਹਾ ਤੁਸੀ, ,,ਭੁੱਲਣ ਦਾ ਯਾਦਸ਼ਕਤੀ ਘੱਟ ਹੋਈ ਜਾਦੀਂ ਹੈ ਅਤੇ ਮੈਂ sportsman ਵੀ ਰਿਹਾ ਹਾਂ , ਹੁਣ fullbody test ਕਰਵਾਇਆ ਸੀ ..ਖੂਨ ਗਾੜਾ ਆਇਆ .....ਸਾਲੀ ਕੋਵੀਸ਼ੀਲਡ ਨੇ ਖੂਨ ਵੀ ਗਾੜਾ ਕਰਤਾ ਅਫੀਮ ਫੇਲ ਕਰਤੀ

  • @shantysharma8259
    @shantysharma8259 Місяць тому +2

    yr app g nu kyo tensen ho rhi a goldy d goldy kol v dimag a o dimag nal chlda a faddu nhi thoda warga looka nu koi smjon d lod nhi

  • @user-lc7zm9zr9e
    @user-lc7zm9zr9e Місяць тому +1

    Goldi da jan ta inha di bhot fati ha 😅

  • @kaur3114
    @kaur3114 Місяць тому +1

    44.47ਕੁਝ ਨੀ ਹੁੰਦਾ, ਓ ਤੇ ਜਿਸ ਦਿਨ ਮਰਨਾ ਮਰ ਹੀ ਜਾਣਾ।।

  • @nishantsingh7988
    @nishantsingh7988 Місяць тому

    ਬਾਈ ਇਹਨਾਂ ਲੀਡਰਾਂ ਦਾ ਕੋਈ ਦਿਨ ਇਮਾਨਦਾਰੀ ਨੀ

  • @malhisimran13
    @malhisimran13 Місяць тому

    ਫ਼ੇਰ ਬਲੌਕੇਜ ਫ਼ੇਰ ਟੁੱਚ😂😂😂😂

  • @deepdoad5310
    @deepdoad5310 Місяць тому

    ਅਹੁਦਾ ਜਲਦੀ ਮਿਲ ਜਾਣਾ

  • @MADE_IN_PANJAB
    @MADE_IN_PANJAB Місяць тому

    44:47 don't worry the side effects are rare and short term plus sharab de side effects iss toh jaada ne

  • @advocateamritpalsinghgill
    @advocateamritpalsinghgill Місяць тому

    bai ajj da poscast comedy wala hogi bai jado bai ji dhaliwal die daso chup hogi na bai has has kamla hoga

  • @user-bg3vi8dt7o
    @user-bg3vi8dt7o Місяць тому +1

    ਵਿਜੇਂਦਰ ਸਿਘਲਾ ਨੂੰ ਅਨੰਦਪੁਰ ਸਾਹਿਬ ਤੋਂ ਟਿਕਟ ਦੇ ਦਿੱਤੀ ਕਾਂਗਰਸ ਨੇ ਇਹ ਇਸ ਚੀਜ਼ ਤੋਂ ਖਾਰ ਖਾ ਗਿਆ 😅 ਵੈਸੇ ਦਲਵੀਰ ਗੋਲਡੀ ਐਮ ਪੀ ਦੀ ਟਿਕਟ ਬਣਦੀ ਨਹੀ ਸੀ

  • @satpalsingh8770
    @satpalsingh8770 28 днів тому

    ਰਤਨ ਜੀ ਸਿਮਰਜੀਤ ਮਾਨ ਜਿਹੜੇ ਮੁੰਡੇ USA Canada ਪੇਪਰ ਮੰਗਵਾਉਂਦੇ ਪੈਸੇ ਬਹੁਤ ਲੈਦਾ ਹੈ

  • @aadeshbrar
    @aadeshbrar Місяць тому

    17:27 pta ni eh gal goldy ne katoon ni sochi v opposition e oh time hunda jaddon leader avdi image bnaa skda, te bhaut vdiya time c panjaab di top leadership ch jaa skda c..
    Nizzi tuar te mere dil ch goldy lyi kaafi izzat vadd gyi c jaddon khaira di support kitti c par afsos
    Ik jawaak nu v pta c eh move da ki reaction honna yaan taan goldy public nu bevkoof samjda yaan koi nwaa sapp naah kadd lya howe AAP ne

  • @preetkamal6020
    @preetkamal6020 Місяць тому

    Ratan bai coronavirus te vaccines pre planned si sara kuz as under new world order. Bill Gates di interview search kario coronavirus related uss vich sara kuz pta lag rihaa
    Bai tuhade podcast bhouth vadia hunde ne

  • @Ys-tp3vp
    @Ys-tp3vp Місяць тому

    Brinder dhillon da interview jaror kro
    Rattan 22g

  • @ravdeepsingh2160
    @ravdeepsingh2160 Місяць тому

    ਮੂਸਾ ਜੱਟ ਢਾਹ ਗਿਆ

  • @Gurpreetsingh.900
    @Gurpreetsingh.900 Місяць тому

    Tusi eh note Karo cov to bad kine loka hart attack kine aa rahe ne te doja sah v problem aa

  • @ironman9331
    @ironman9331 Місяць тому

    Sahi gall veer party galat chuni a

  • @GurwinderSingh-jm9jj
    @GurwinderSingh-jm9jj Місяць тому +4

    ਜੇਕਰ ਖੰਡੂਰ ਸਹਿਬ ਤੋਂ ਕਾਂਗਰਸ ਆਪਣਾ ਉਮੀਦਵਾਰ ਹਟਾ ਲਵੇ ਤਾਂ ਕਾਂਗਰਸ 8 ਸੀਟਾਂ ਪਕੀਆਂ ਲਾ ਜਾਓ ❤❤

  • @jattwaadmann226
    @jattwaadmann226 Місяць тому

    Bai apan thoda channel sunida shuru to but khera ta aap dal badlu a, ah time ehja pata hi ni kinu support kariye kyunki saare hi gaddaar ne

  • @harkiransingh4220
    @harkiransingh4220 Місяць тому +2

    ਬਠਿੰਡੇ ਦੇ ਪੱਤਰਕਾਰ ਨੇ ਬਹੁਤ ਗੰਧ ਪਾਈਆਂ ਸੀ ਮੇਰੇ ਤੋ ਵੀ ਪੈਸੇ ਮੰਗਦਾ ਸੀ

    • @brarsingh3493
      @brarsingh3493 Місяць тому

      ਬਠਿੰਡੇ ਪੱਤਰਕਾਰ ਬਹੁਤ ਹੈਗੇ, ਕਿਹੜਾ ਪੈਸੇ ਮੰਗਦਾ ਨਾ ਦੱਸ, ਵੀਰ,

    • @harkiransingh4220
      @harkiransingh4220 Місяць тому

      @@brarsingh3493 ਗੌਰਵ ਕਾਲੜਾ ਮਿਲੀਆ ਹੋਈਆਂ ਨਗਰ ਨਿਗਮ ਬਿਲਡਿੰਗ ਬਰਾਚ ਨਾਲ

  • @user-le4nz4yg7c
    @user-le4nz4yg7c Місяць тому

    Kamljeet brar vare gal karo

  • @Gurpreetsingh.900
    @Gurpreetsingh.900 Місяць тому

    Tike nal ghato ghat 40% Galt Asar hoya har te

  • @MADE_IN_PANJAB
    @MADE_IN_PANJAB Місяць тому

    50:41 this side effect is immediate kindly take bytes from experts

  • @sonuhundal5910
    @sonuhundal5910 Місяць тому

    ਵੀਰ ਜੀ ਬਾਹਰ ਗੲੈ ਬੱਚੇ ਵੀ ਤਾ ਹੀ ਟੈਕ ਨਾਲ ਮਰੇ ਨੇ

  • @erciviljagjit4994
    @erciviljagjit4994 Місяць тому

    ਜੇ ਰਵਨੀਤ ਬਿੱਟੂ ਬੀਜੇਪੀ ਜਾ ਸਕਦਾ . ਫਿਰ ਕੁਝ ਵੀ ਹੋ ਸਕਦਾ

  • @vickyvickt1477
    @vickyvickt1477 Місяць тому

    Rattan veer kehna ni chahi da Goldy Di gharwali seat lgdi jida boldi aa

  • @jagpreet.singh40
    @jagpreet.singh40 Місяць тому +1

    Dal badluu tan lakha sidhana v hai jittn lyi kujh v krr skdaa hai ...pehla kisaan bn k chon larhi te hun simarjit maan wall ho gya agli war kise hor walll ho jnaa

  • @gurirasoolpur
    @gurirasoolpur Місяць тому

    ਮੈਂ ਵੀ win ਕੀਤਾ ਇਸ ਚੋ ਕੋਈ fraud ਨਹੀਂ ਇਹ

  • @sandepsingh376
    @sandepsingh376 Місяць тому

    Khaira Saab babbar sher Punjab da rattan bai bilkul sahi kiha bhut galat kita goldy ney

  • @mundi0722
    @mundi0722 Місяць тому +1

    Goldi da political future khatam bas rab jado mat maar da odo khadak ni krda. Ana da koi stand ni

  • @aadeshbrar
    @aadeshbrar Місяць тому

    41:43 Parneet g, black naah keha kro, african american term sahi representation aa ohna di,
    Gussa naah kreyo. Assi daily thode toon bhaut kuj sikhde te mainu lgda saada v farz aa j kuj sahi jaankari sanjhi kr skiye thode naal
    Main fresno e rehna bai, koi mere laiyak sewa hoyi taan jaroor dasseyo

  • @GurmailsinghPumar
    @GurmailsinghPumar Місяць тому

    Y nota

  • @amritpal0988
    @amritpal0988 Місяць тому

    Bai ji corona di vaccine new world order da hi hissaa si tusi shayad Bill gates di speech suni honi aa ohna ne apni speech ch keha si ki asi population control krni aa eh population aida hi control honi aa .... Vaccine to baad health problems lokaan nu jyaada hoyiaa ne memory loss , cholesterol, heart beat fast honi eh sab jyaada hoyaa 2020 2021 to baad te dujii gal corona china te India ch hi jyaada kyu si ? Population jyaada kithe aa ? USA ch lokaan ne vaccine da virodh kitaa si ohna lokaan nu ptaa si ehde baare....te bai ji corona hun kidar gyaa jive hor bimaariaa ne dengue,maleriaa , yaa typhoid , eh aj v haigiaa eh corona kithe chaleya jaanda votaa vele kisaani dharne vele corona ptaa ni kitho uth ke aa jaanda

  • @singhvirk9423
    @singhvirk9423 Місяць тому

    Goldy nu maan ne zero kar ditta

  • @mundi0722
    @mundi0722 Місяць тому

    Bhagwant Maan b happy jiya ni lag da goldy nu entry kra k Upro aiya lag da hukam

  • @Unitedstateslife
    @Unitedstateslife Місяць тому

    Me farji bnaea c me theek aa
    Sadi family ch 4 janea de lagea c hor oh sare e facted ne

  • @happybhatti005
    @happybhatti005 Місяць тому +4

    ਅੱਜ ਪੱਤਰਕਾਰ ਘੱਟ ਸਰਕਾਰ ਵਿਰੋਧੀ ਸਲਾਹਕਾਰ ਜਾਂਦਾ ਲੱਗਦੇ ਓ 🤔

  • @arielvega603
    @arielvega603 Місяць тому

    Simranjit Singh maan di suprod kr goldi

  • @balianbalian2941
    @balianbalian2941 Місяць тому +1

    Hun tuci dso ge kenu kedi party ch jana chahida kinu naiii lye k dekhoo panga sidhu mosse wale di akht tuci khad sakde ooo apne lokan lyi soscal media bhekhari 😂🇺🇸🇺🇸

  • @indergill1629
    @indergill1629 Місяць тому +1

    Tusi kaun hunde ho Goldy de decision nu galt kehan wale eh agle di marji jithe marji jawe eve na dhakke nal salahkar banya karo