ਕੁੰਵਰ ਵਿਜੇ ਪ੍ਰਤਾਪ ਦੇ ਨਿਸ਼ਾਨੇ ਤੇ CM! | ਖਡੂਰ ਸਾਹਿਬ ਸੀਟ ਤੇ Suspense! | EP 110 | Punjabi Podcast

Поділитися
Вставка
  • Опубліковано 24 кві 2024
  • #bhagwantmann #punjabipodcast #kunwarvijaypratapsingh
    Punjabi Podcast with Rattandeep Singh Dhaliwal & Parmeet Singh Bidowali
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    ALL RIGHTS RESERVED 2023 © PUNJABI PODCAST
  • Розваги

КОМЕНТАРІ • 100

  • @onkarsahota1677
    @onkarsahota1677 Місяць тому +6

    1947 ਤੋਂ ਦਿੱਲੀ ਪੰਜਾਬ ਨੂੰ ਚਲਾ ਰਹੀ ਹੈ ਹੁਣ ਬਾਹਰਲਾ ਕੇਜਰੀਵਾਲ ਰਾਘਵ ਚੱਡਾ ਪੰਜਾਬ ਨੂੰ ਚਲਾ ਰਹੇ ਹਨ ਦੁੱਰ ਫਿੱਟੇ ਮੂੰਹ ਰਾਘਵ ਚੱਡਾ ਜ਼ੋ ਪੰਜਾਬ ਦੇ ਫੈਸਲੇ ਕਰਦਾ ਫਿੱਟੇ ਮੂੰਹ ਲੱਖ ਲਾਹਨਤਾ, ਪੰਜਾਬ ਦੇ ਲੋਕ ਇਨ੍ਹਾਂ ਨੂੰ ਵੋਟਾਂ ਪਾਉਂਦੇ ਹਨ।

  • @gurpreetsingh-gf7md
    @gurpreetsingh-gf7md Місяць тому +24

    ਰਤਨ ਬਾਈ ਗਲਾ ਖ਼ਰਾਬ ਹੋਇਆ ਪਿਆ ਤੁਹਾਡਾ, ਆਮ ਆਦਮੀ ਕਲੀਨਿਕ ਚੋਂ ਦਵਾਈ ਲਿਆਓ, 🤣🤣🤣🤣🤣🤣🤣🤣🤣🤣

  • @gurlal4302
    @gurlal4302 Місяць тому +8

    ਪੰਜਾਬ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦੀ ਹੈ

  • @sanjogtarani3997
    @sanjogtarani3997 Місяць тому +2

    ਪਹਿਲਾਂ ਅ੍ਰਮਿਤਸਰ ਦੀ ਸੀਟ ਕੁੰਵਰ ਵਿਜੇ ਪ੍ਰਤਾਪ ਕਰਕੇ ਪੱਕੀ ਸੀ ਹੁਣ ਰੱਬ ,ਰਾਖਾ

  • @user-fn5og2wv8y
    @user-fn5og2wv8y Місяць тому +5

    22 ਸਰਕਾਰ ਤੋੜਨ ਦਾਅਵਾ ਤਾ ਕਰ ਸਕਦੇ ਹਨ।ਭੰਡ ਦਾ ਧੂੰਆਂ ਨਿਕਲਦਾ ਵੈਖੀ

  • @onkarsahota1677
    @onkarsahota1677 Місяць тому +7

    ਸਾੜੀ ਲਾਕੇ ਦੋ ਤਿੱਤਲੀਆਂ ਬਾਹਰੋਂ ਪੰਜਾਬ ਨੂੰ ਆਇਆਂ ਆਕੇ ਕੋਠੀਆਂ ਲੈਕੇ ਵਿੱਚ ਬੈਠ ਗਇਆਂ ਤੇ ਕਹਿਣ ਲੱਗੀਆਂ ਹੁਣ ਪੰਜਾਬ ਨੂੰ ਅਸੀਂ ਚਲਾਵਾਂਗੇ ਬੜਾ ਮਜ਼ਾ ਆਵੇਗਾ, ਇੱਕ ਕੇਜਰੀਵਾਲ ਦੀ ਘਰਵਾਲੀ ਦੁੱਜੀ ਰਾਘਵ ਚੱਡਾ ਦੀ ਘਰਵਾਲੀ,, ਪੰਜਾਬ ਦੇ ਲੋਕ ਜ਼ੋ ਇਨ੍ਹਾਂ ਦੀ ਜੀ ਹਜ਼ੂਰੀ ਕਰਦੇ ਫਿਰਦੇ।

  • @user-nl3sc8ps7d
    @user-nl3sc8ps7d Місяць тому +2

    ਬਹੁਤ ਵਧੀਆ ਵਿਚਾਰ ਬਾਈ ਰਤਨ ਵੀਰ

  • @ravipooja1017
    @ravipooja1017 Місяць тому +1

    Vijay sir honest person

  • @sickchobar
    @sickchobar Місяць тому +5

    kunwar vijaypratap nal interveiw kro bai

  • @chamkaur_sher_gill
    @chamkaur_sher_gill Місяць тому +1

    ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jashankhattra
    @jashankhattra Місяць тому +1

    Siraaaa tuc saare veer

  • @nishantsingh7988
    @nishantsingh7988 Місяць тому +1

    ਬਾਈ ਜੀ ਨਾਲ ਫੋਨ ਵਾਲੇ ਪੋਡਕਾਸਟ ਤੇ ਵਿਚਾਰ ਵਟਾਂਦਰਾ ਕੀਤਾ ਬਹੁਤ ਵਧਿਆ ਲੱਗਾ

  • @somdasbawa
    @somdasbawa Місяць тому

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀ ਇੱਕਲੇ ਹੀ ਲਗਭਗ ਹਰੇਕ ਪੋਡਕਾਸਟ ਵਿਚ ਸੰਦੀਪ ਨੰਗਲ ਅੰਬੀਆ ਦੇ ਇੰਨਸਾਫ ਦੀ ਗੱਲ ਕਰਦੀੳ

  • @pamajawadha5325
    @pamajawadha5325 Місяць тому +1

    Ratan veer huri bhut mehnat nal video tyar karda n

  • @gurpreetsingh-kn9so
    @gurpreetsingh-kn9so Місяць тому

    Sat. Shri akaal dowe veer g

  • @bhupinderchahal548
    @bhupinderchahal548 Місяць тому

    Very Good job Bai Rattan ji

  • @v.s.r3865
    @v.s.r3865 Місяць тому

    🎉🎉

  • @pukhrajgrewal215
    @pukhrajgrewal215 Місяць тому +1

    🙏🏻🙏🏻

  • @gurpreetsingh-kn9so
    @gurpreetsingh-kn9so Місяць тому

    Good permeet veer g good speech

  • @user-hx8hh6pp1c
    @user-hx8hh6pp1c Місяць тому

    Good bai ji 🎉🎉🎉🎉❤❤❤❤

  • @Baltej-wi7fn
    @Baltej-wi7fn Місяць тому

    Good podcast

  • @HappySingh-ul7qq
    @HappySingh-ul7qq Місяць тому

    👍👍

  • @gurwinderdhaliwal997
    @gurwinderdhaliwal997 Місяць тому

  • @kewalsekhon8206
    @kewalsekhon8206 Місяць тому

    Good chanal

  • @khairagagan5029
    @khairagagan5029 Місяць тому +3

    ਬੇਦੋਆਲੀਆ ਸਾਬ 😂😂 ਮਾਨਾ ਦੇ ਮਾਣ ਦੇਵ ਮਾਣ 😂😂😂😂😂😂😂😂😂😂😂😂😂😂😂😂😂😂😂😂😂😂😂😂😂ਜਰ ਮਿਲਣਾ ਇਕ ਵਾਰੀ bedoualia ਨੂੰ ਘੈਂਟ ਬੰਦਾ ਰਤਨ ਵੀਰੇ

  • @gurvinderusingthe2097
    @gurvinderusingthe2097 Місяць тому

    Ratan Veer Ji,
    Amritpal De Pichhe Sikh Kaum Turi C, Per Jadon Ohnah Ne Jalander Gurduwara Sahib Bench Torh K Agg Layie Te Sangat Nu Changa Manda Boley, Taan Bahut Sarey Loke Pichhe Hat Gaye.
    Jadon Ajnala Thane Wich Shri Guru GRANTH Sahib Lai Gaye, Udon Hi Siyane Sikh Loke Pichhe Hat Gaye.

  • @gurpreetsangha84
    @gurpreetsangha84 Місяць тому

    Amarjit Samra (Nakoder)

  • @sickchobar
    @sickchobar Місяць тому +1

    bai poem kadu post krni meri app te

  • @onkarsahota1677
    @onkarsahota1677 Місяць тому

    ਧੰਨ ਹੈ ਉਹ ਠਾਕੁਰ ਜਿਨ੍ਹਾਂ ਨੇ ਪਾਣੀ ਵਿੱਚ ਲੂਣ ਪਾਕੇ ਸੌਂਹ ਖਾਦੀ ਬੀਜੇਪੀ ਨੂੰ ਵੋਟਾਂ ਨਹੀਂ ਪਾਉਂਦੇ,, ਧੰਨ ਹਨ ਨਾਗਾਲੈਂਡ ਦੇ ਸਾਰੇ ਲੋਕ ਇੱਕ ਸਲਾਹ ਨਾਲ ਬੀਜੇਪੀ ਨੂੰ ਵੋਟਾਂ ਨਹੀਂ ਪਾਉਂਦੇ,, ਇੱਕ ਪੰਜਾਬ ਦੇ ਲੋਕ ਹਨ ਵੋਟ ਪਾਉਣ ਲਈ ਲੀਡਰਾਂ ਦੇ ਮਗਰ ਮਗਰ ਦੋੜੇ ਫਿਰਦੇ ਹਨ।

  • @harpalsinghhandahanda9798
    @harpalsinghhandahanda9798 Місяць тому +2

    ਇੱਕ ਗੱਲ ਪੱਕੀ ਹੈ ਕਿ ਜੇਕਰ ਆਮ‌ ਆਦਮੀ ਪਾਰਟੀ ਅੰਮ੍ਰਿਤਸਰ ਸਾਹਿਬ ਸੀਟ ਹਾਰ ਗਈ ਤਾਂ ਇਸ ਦਾ ਠਿਕਰਾ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਸਿਰ ਭੰਨਿਆ ਜਾਊਗਾ ਕਿ ਇਸ ਦੇ ਕਾਰਨ ਹਾਰੇ ਹਾਂ

    • @sanjogtarani3997
      @sanjogtarani3997 Місяць тому

      ਕੁੰਵਰ ਵਿਜੇ ਪ੍ਰਤਾਪ ਸੱਚ ਬੋਲਦੇ ਨੇ ਇਮਾਨਦਾਰ ਮੰਤਰੀਆਂ ਵਿਚੋਂ ਇਕ ਹਨ ਇਨਸਾਫ਼ ਰੱਬ ਕਰੇਗਾ

  • @gagandeepkaursandhu7999
    @gagandeepkaursandhu7999 Місяць тому

    ਪਹਿਲਾ ਜੱਸੀ ਖੰਗੂੜਾ ਤੇ ਉਨ੍ਹਾ ਦੇ ਪਿਤਾ ਜੀ ਕਾਂਗਰਸ ਚ ਸਨ,

  • @youthcreation1079
    @youthcreation1079 Місяць тому +2

    ‌ਰਤਨ ਜੀ‌ ਤੁਸੀਂ ਹੋਰ ‌ਚੈਨਲ ਬਨਾਕੇ ਰੱਖ ਲਵੋ, ਇਸ ਵਾਰ ਜੇਲ੍ਹ ਤੋਂ ਵੀ ਚੌਣ ਲੜੀ ਜਾ ਸਕਦੀ ਏ ,ਇਹ 21:32 21:34 ਸੀਟ ਪੂਰੀ ਦੁਨੀਆ ਵਿੱਚ ਫੋਕਿਸ ਹੋਵੇਗੀ,ਜੇ‌ ਭਾਈ ਸਾਹਿਬ ਆ ਗਏ ‌, ਪਤਾਂ ਨਹੀ ਮੈਨੂੰ ਕਿਉਂ ਲੱਗ ਰਿਹਾ ਏ ,ਦੋ ਸੀਟਾਂ ਆ ਸਕਦੀਆਂ ਨੇ,

  • @lovegill8392
    @lovegill8392 Місяць тому +1

    Wmk 🙏

  • @jatindersingh8761
    @jatindersingh8761 Місяць тому +2

    Ratan sir menu Kai wari eda lagda Badal eh beadbi kand Cho Bari hon ge auon wale time ch q ki eda lagda vije partap ja ta B jP da banda va ja fir Kejriwal da B time da banda va jo 2027 da C M hove ga ese mude te

    • @varindersharmavarinderchan5172
      @varindersharmavarinderchan5172 Місяць тому

      Journalist Ritesh lakhi sir ਦੀ ਰਿਪੋਰਟ ਬੇਅਦਬੀ ਦੇ ਸਧੰਰਵ ਵਿੱਚ ਆਈ ਸੀ ...ਜਿਸ ਵਿੱਚ ਉਹਨਾਂ ਦੀ ਇੱਕ ਗੱਲ ਬਹੁੱਤ ਵਧੀਆ ਲੱਗੀ,,, ਜਿਸ ਵਿੱਚ ਕਿਹਾ ਸੀ, ਕਿ ਜੇਕਰ ਬਾਦਲ ਪਰਿਵਾਰ ਕਸੂਰਵਾਰ ਹੁੰਦਾ ਤਾਂ ਹੁਣ ਤੱਕ ਉਹਨਾਂ ਠੋਕ ਦੇਣਾ ਸੀ ...ਪਰ ਕੌੜਾ ਸੱਚ ਇਹ ਹੈ ਕਿ ਸਿਰਫ ਉਹਨਾਂ ਨੂੰ ਧਰਮ ਦੇ ਮੁੱਦੇ ਉਪਰ ਬਦਨਾਮ ਕੀਤਾ ਜਾ ਰਿਹਾ ਸਿਰਫ ਵੋਟ ਬੈਂਕ ਲਈ.....ਜੋ ਕਿ ਬਹੁੱਤੀ ਦੇਰ ਨੀ ਚਲਣਾ ਡੇਰਾ ਸਾਧ ਪਾਖੰਡੀ ਦਾ.....

  • @JarnailSingh-ud8gb
    @JarnailSingh-ud8gb Місяць тому +1

    Baiji. Partcasit. Dakhdai.mannu.saitusti.maldai.hai.danbad❤

  • @jitsingh8827
    @jitsingh8827 Місяць тому +3

    ਇਸ ਵਾਰ ਪਿੰਡਾਂ ਵਿੱਚ ਬੀਜੇਪੀ ਦੇ ਨਾਲ ਨਾਲ ਮਾਂਜਾ ਪਾਰਟੀ ਦਾ ਵੀ ਵਿਰੋਧ ਹੋ ਰਿਹਾ

    • @gurvinderusingthe2097
      @gurvinderusingthe2097 Місяць тому

      Wadhia Channel Hai, Rattan Veer ji, Hashan Bahut Wadhia Khaberan DindeyHan.

  • @sukhmanjotsingh7427
    @sukhmanjotsingh7427 Місяць тому

    ਬਹੁਤ ਵਧੀਆ ਹੈ 🙏🙏

  • @sanjogtarani3997
    @sanjogtarani3997 Місяць тому +1

    ਅ੍ਰਮਿਤਸਰ ਵਿਚੋ ਇਕ ਕੁੰਵਰ ਵਿਜੇ ਪ੍ਰਤਾਪ ਇਮਾਨਦਾਰ ਮੰਤਰੀਆਂ ਵਿਚੋਂ ਇਕ ਹਨ ਸੱਚ ਬੋਲਦੇ ਨੇ ਮਾਨ ਪੁੱਤਰ ਅਹੁਦਾ ਨਾ ਦੇ ਕੇ ਗ਼ਲਤੀ ਕੀਤੀ ਹੈ

  • @ankitmehrda4080
    @ankitmehrda4080 Місяць тому +3

    Ratan veer g sht thik nai lgdi tuhadi..take care of yourself brother 🙏🙏

  • @khosatv7350
    @khosatv7350 Місяць тому +3

    ਰਾਜਨੀਤੀ ਵਿੱਚ ਬਹੁਤ ਕੁੱਝ ਸੰਭਵ ਹੋ ਸਕਦਾ ਹੈ ਪਰ ਕੁੱਝ ਵੀ ਸੰਭਵ ਨਹੀ ਹੁੰਦਾ ਹੈ।

  • @tajbirsingh7440
    @tajbirsingh7440 Місяць тому

    Koe Ratan veer g da no de j hai ta kise kol

  • @manindersran4678
    @manindersran4678 Місяць тому +1

    Khangura pind Latala

    • @manindersran4678
      @manindersran4678 Місяць тому

      Phela Veer ji Congress nal si Hotel name Park Plaza phokowal Road

  • @aadeshbrar
    @aadeshbrar Місяць тому

    Rattan veer, in todays program Rattan g mentioned about jiwanjot chahal, he was active in leader in panjaab university politics, good friend with mankirt aulakh, he used to manage karan aujla india’s shows.
    He is. Good connected with barinder dhillon and chuspinder chahal too.
    Due to financial dispute karan aujla brokeup ties with him.
    He is good friend of Navjot pandher too, one of accused in sidhu moosewala case( owner of jattlife studios) who use to live together with mankirt aulakh before fleaing canada when accusation by sidhu moosewala family were made on navjot pandher.

  • @BhupinderSingh-pr5yc
    @BhupinderSingh-pr5yc Місяць тому

    ਕੱਲ 25 ਅਪ੍ਰੈਲ ਨੂੰ ਸਾਡੇ ਪਿੰਡ ਕੈਬਨਟ ਮੰਤਰੀ ਚੇਤਨ ਜੋੜਾ ਮਾਜਰਾ ਆਇਆ ਇਕੱਠ ਹੀ ਨਹੀਂ ਹੋਇਆ ਚਾਰ ਪੰਜ ਬੰਦੇ ਪਿੰਡ ਦੇ ਸੀ ਬਾਕੀ ਪੰਜ ਚਾਰ ਬੰਦੇ ਉਹਨਾਂ ਦੇ ਨਾਲ ਸੀ

  • @sickchobar
    @sickchobar Місяць тому

    likhke lehji bai swaal

  • @pardeepkaur6890
    @pardeepkaur6890 Місяць тому

    ਜੇ। ਧੁਆ। ਉਡਿਆ। ਤਾ। ਅੱਗ। ਤਾ। ਲੱਗਣਗੀਆਂ

  • @bhawanpreetsingh7251
    @bhawanpreetsingh7251 Місяць тому

    Bai khanna mandi Asia di sabb to vaddi mandi aa

  • @63davindersingh72
    @63davindersingh72 Місяць тому

    Asia di SBB to vddi mandi Khanna Mandi aa veere... Pr ponchyea koi ni
    Vice president aa Aap valyea da te MLA v a Tarunpreet sondh pr maade haal ne

  • @JarnailSingh-ud8gb
    @JarnailSingh-ud8gb Місяць тому +1

    Raghav. Chadai. Nu. Saib. Medde. Chargi. Degai.pai.hou

  • @singhsingh9857
    @singhsingh9857 Місяць тому

    Park palaza hotel te lgi c am adami di pic 😂😂

  • @pardeepkaur6890
    @pardeepkaur6890 Місяць тому

    ਬਾਈ। ਰਤਨ। ਦਾ। ਗਿਲਾ।ਖਰਾਬ। ਹਾਰਿਆ। ਕੋਈ। ਦ੍ਰਿਸ਼ਟੀ। ਕਰਿਉ

  • @Sovereignsingh-rb7cs
    @Sovereignsingh-rb7cs Місяць тому

    Asia di sab toh waddi mandi “khanna” 58:01 😊

  • @chaudhary8085
    @chaudhary8085 Місяць тому

    ਬਾਈ ਰਤਨ ਏਸ਼ੀਆ ਦੀ ਦਾਣਾ ਮੰਡੀ ਸੱਭ ਤੋਂ ਵੱਡੀ ਖੰਨੇ ਦੀ ਆ

  • @luckydhillon6558
    @luckydhillon6558 Місяць тому

    Nam ke aa

  • @gurvinderusingthe2097
    @gurvinderusingthe2097 Місяць тому

    Jadon 2022 Wich AAP Sarkar Bani C, Jekar Manyog Kunwer Vijey Partap Singh Ji Nu Home Manister Bana Dindey, Taan Punjab Di Rajneeti Da Naksha Kujh Hore Hi Hona C.

  • @amitsharma3348
    @amitsharma3348 Місяць тому

    Mauka do sir g

  • @JarnailSingh-ud8gb
    @JarnailSingh-ud8gb Місяць тому +1

    Bhagidar. Aap. Tai. Hai. Koi cake. Keo. Foresee. Bapias. Le. Koi. Caik

  • @gyanijarnail6919
    @gyanijarnail6919 Місяць тому

    Ratan veer jehre munde ne Paris Olympic cho qualification keeta oh apne pind toh hai

  • @harjitsingh1857
    @harjitsingh1857 Місяць тому

    Mukhmantri te kajriwal kehnda si ik mahine vich inssaaff lwa ge totla vi si 10000 ekar zameeen chda Lavi aaa kithe gaye vede

  • @SukhwinderSingh-pg5gc
    @SukhwinderSingh-pg5gc Місяць тому

    Parak plaza

  • @onkarsahota1677
    @onkarsahota1677 Місяць тому

    ਭਗਵੰਤ ਮਾਨ ਨੇ ਵੀ ਰਾਮ ਰਹੀਮ ਤੋਂ ਵੋਟਾਂ ਲੈਣੀਆਂ ਗੁਲਾਮੀ ਨੇਂ ਬੇੜਾ ਗ਼ਰਕ ਕਰਤਾ ਪੰਜਾਬ ਦਾ।

  • @gurvinderusingthe2097
    @gurvinderusingthe2097 Місяць тому

    Changa Howega Jekar Sidh Moosewala De Pita S. BALKAUR SINGH Chone Na Hi Larhan.
    Eh Jo Salah De Rahey Han K Chone Larho, Oh Sidhu Pariwar De Sakkey Nahi Han, Oh Sidhu Pariwar De Dokhi Han.

  • @harpreetjawandha4299
    @harpreetjawandha4299 Місяць тому

    Bhai sahib a Amritpal singh ji nu election ladni chaidi a khadoor sahib to te log shayad jitta v dein

  • @neerajrajput9977
    @neerajrajput9977 Місяць тому

    Msp den waste waste Paisa chahida te Punjab da te apna karz lakha crore ha ,ehna to paise hi heni hariyana ne Capitol expenditure kita ha te ohna da revenue vad ha...

  • @harrymla1020
    @harrymla1020 Місяць тому +1

    ਇਸ ਵਰ ਦਲ ਬਦਲਾਅ ਵਾਲਿਆ ਦੀਆ ਜਮਾਨਤ ਜਬਤ ਹੋ ਜਾਂਣ ਤਾ ਹਰ ਲੀਡਰ ਸੋਚ k party ਬਦਲੁਗਾ

  • @iqbalsingh401
    @iqbalsingh401 Місяць тому

    Syasatdana esp Pb walayan ne Garak karta berha Punjab da.

  • @harpalsinghhandahanda9798
    @harpalsinghhandahanda9798 Місяць тому

    ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਭਗਵੰਤ ਮਾਨ ਨੇ ਬੇਅਦਬੀ ਦੇ ਮੁੱਦੇ ਤੇ ਬਾਦਲ ਪਰਿਵਾਰ ਨਾਲ ਸਮਝੌਤਾ ਕਰ ਲਿਆ ਹੈ ਇਸ ਲਈ ਭਗਵੰਤ ਮਾਨ ਕਦੇ ਵੀ ਬੇਅਦਬੀ ਮੁੱਦੇ ਦਾ ਹੱਲ ਨਹੀਂ ਕੱਢੂਗਾ

  • @user-rt8dg2xt8h
    @user-rt8dg2xt8h Місяць тому

    Amritpal:nuu:kduur:sahib:ton:khardna:chaida::jittu:v:hor:sittan:ty:v:aser:pau

  • @JagroopSingh-wf4dt
    @JagroopSingh-wf4dt Місяць тому

    Asia.de Badi mandi.Khana

  • @sidhu2529
    @sidhu2529 Місяць тому

    Bhai amritpal singh jitttn geee 100 percent

  • @balwindersinghkang8850
    @balwindersinghkang8850 Місяць тому

    Ratan turhi ckk ke aisa a

  • @sandhu3507
    @sandhu3507 Місяць тому +1

    ਮੇਰਾ ਹਲਕਾ ਪੱਟੀ ਹੈ “ ਜੇ ਅੰਮ੍ਰਿਤਪਾਲ ਸਿੰਘ ਖ਼ਾਲਸਾ ਖਡੂਰ ਸਾਹਿਬ ਤੋ MP ਦੀ ਚੋਣ ਲੜਦੇ ਨੇ “ ਤਾਂ ਅਸੀ ਪੂਰੇ ਜ਼ੋਰ ਨਾਲ ਸਪੋਟ ਕਰਾਂਗੇ, ਬਾਕੀ
    “ ਜਿੱਤ ਹਾਰ ਵਾਹਿਗੁਰੂ ਦੇ ਹੱਥ ਹੈ🙏

  • @JarnailSingh-ud8gb
    @JarnailSingh-ud8gb Місяць тому

    Amritpal. Jai.. Chon. Ch.. Hesai. Linda. Aiklidal. Set. Saiddaibaga

  • @harkiransingh4220
    @harkiransingh4220 Місяць тому

    ਆਮ ਪਾਰਟੀ ਦੇ ਐਮ ਐਲ ਏ ਮੰਤਰੀਆਂ ਦੀ ਝਾੜੂ ਮਾਰਨ ਵਾਲਾ ਸਰਕਾਰੀ ਕਰਮਚਾਰੀ ਵੀ ਗੱਲ ਨਹੀ ਸੁਣਦਾ

  • @rinkumanohar-un7ed
    @rinkumanohar-un7ed Місяць тому

    je akali dal nal bjp da gathjod na hunda shyad hun tak bjp govt bna jandi

  • @Avtar-xu1dd
    @Avtar-xu1dd Місяць тому

    ਰਤਨ ਤੂੰ ਕੁਝ ਵੀ ਕਰੀਂ ਜਾ ਤੇਰਾ ਅਸਲੀ ਚਿਹਰਾ ਸਾਹਮਣੇ ਆ ਗਿਆ ਸੀ ਜਦੋਂ ਭਾਨੇ ਟਾਈਮ ਤੂੰ ਲੱਖੇ ਦੀ ਕਿਰਦਾਰ ਕੁਸੀ ਕੀਤੀ ਤੂੰ ਹੁਣ ਭਾਵੇਂ ਸੋਨੇ ਦਾ ਬਣ ਜਾ ਪਰ ਤੂੰ ਵੀ ਛਿੱਟੇ ਮਾਰਨ ਵਾਲਿਆਂ ਚ ਟੌਪ ਤੇ ਸੀ ?

  • @user-ux1pc3zf3m
    @user-ux1pc3zf3m Місяць тому

    Sabh ton vaddi mandi khanee a

  • @amandeepghuman9901
    @amandeepghuman9901 Місяць тому

    Pura Aanty channel aap de lakhe kolo jutiyyan kha kiya bathroom ch vad ke

    • @tajbirsingh7440
      @tajbirsingh7440 Місяць тому

      Video pa de tu .Loki vekh len bhand ta hai ee chawal sab nu pta

  • @RanaSandhu_
    @RanaSandhu_ Місяць тому

    Nahi larni. Chedi chon bapu ji nu

  • @harkiransingh4220
    @harkiransingh4220 Місяць тому

    ਰਾਗਵ ਚੱਡਾ ਗਾਡੂ ਭਾਜਪਾ ਵਿੱਚ ਜਾ ਰਿਹਾ

  • @_king_afser_
    @_king_afser_ Місяць тому

    Maan hi bolya kro vadiya nhi lgyde maan saab bolna

  • @GurpreetSingh-eo4tl
    @GurpreetSingh-eo4tl Місяць тому

    Thoda aadi simranjeet singh kotakpura hi puchda ehoje sawal pyar hoya tatti kehde rang di aondi a

  • @user-yd9ly7uw8g
    @user-yd9ly7uw8g Місяць тому

    Jeetmahinder nu puche bhi Jbaw tan de pinda ch Jake bhi puch lawage ehna nu pata hunda Kise ne kehda jake Dekhna chor leader

  • @revarogrewal5975
    @revarogrewal5975 Місяць тому

    1 ghante da podcast , ohde cho 45 mint aam aadmi party , maan saab , mla , tuc saleo kinia wadia khach’aan oo !!

    • @user-xb2jy3eu6e
      @user-xb2jy3eu6e Місяць тому

      Tu maan Saab da lun muh cho kad lya kr kde bahr

  • @TarsemSingh-oo6bv
    @TarsemSingh-oo6bv Місяць тому

    Ratan.ji.aam.party.de.calenik.khole.hai.on.gd.te.koi.nahi.dikhda.cm.man.sahib.ji.ninty.one.mamber.tedas.rahe.ho.ki.je.Lorh.peego.voting.di.ki.sare.mamber.sare.vot.tahuno.paonge.

  • @jattdhaliwal9379
    @jattdhaliwal9379 Місяць тому

    ua-cam.com/video/vN46XXcF0Yc/v-deo.htmlsi=ylW8XnCWqOOD8mUP
    ਝੰਡਾ ਬਹੁਤ ਝੂੱਠ ਬੋਲਦਾ

  • @v.s.r3865
    @v.s.r3865 Місяць тому

    🎉🎉