Schengen Visa Open 100% visa 9646900024 ਇਟਲੀ ਦਾ ਵੀਜਾ

Поділитися
Вставка
  • Опубліковано 1 жов 2024

КОМЕНТАРІ • 1,2 тис.

  • @sarpanchmedia
    @sarpanchmedia  2 роки тому +61

    Call +91-96469-00024( 10Am to 5 Pm)
    +91-75087-71087
    Sarpanch Immigration Services
    First floor,upside Burger Bar
    Jyoti Saroop Chownk
    Sirhind (Fatehgarh Sahib)Punjab
    Schengen visa Entry 1
    ua-cam.com/video/lLXzNl9pjwA/v-deo.html
    Croatia tourist visa Part 1 ua-cam.com/video/Bmr9io27jFY/v-deo.html
    Croatia tourist visa Part 2 ua-cam.com/video/CKxTRtsbKnQ/v-deo.html

    • @jaiveersingh4829
      @jaiveersingh4829 2 роки тому

      Cost kinni sarpanch saab ji

    • @sarpanchmedia
      @sarpanchmedia  2 роки тому +3

      According to file hai g

    • @Jot_gamerz-8735
      @Jot_gamerz-8735 2 роки тому +2

      Bhaji Friday office hona tusi asi auna aa

    • @simranyadav5468
      @simranyadav5468 2 роки тому +6

      Ssa sir ji mere v help kardo mai v greeb ghr di ha mere papa di death ho gyi or sari ghr di jimibari mere uper hai ek sis hai or ek bro vo chote hai mere ghr k halt bot khrab hai plz help me sir

    • @inderjitkaur9022
      @inderjitkaur9022 2 роки тому +1

      saab g tuhdi ki sewa hai g fee

  • @gurpreetsinghmalhi5947
    @gurpreetsinghmalhi5947 2 роки тому +35

    ਬਹੁਤ ਮਾੜਾ ਹੋਇਆ ਤੁਹਾਡੇ ਡੈਡੀ ਜੀ ਵਲੋਂ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ 🙏

  • @HarpalSingh-hk6ti
    @HarpalSingh-hk6ti 2 роки тому +21

    ਧੰਨ ਧੰਨ ਗੁਰੂ ਰਾਮਦਾਸ ਜੀ ਤੁਹਾਡੇ ਪਿਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਤਹਾਨੂੰ ਤੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ

  • @rampirakha2228
    @rampirakha2228 2 роки тому +22

    ਵੀਰ ਜੀ ਸਤਿ ਸ਼ੀ ਅਕਾਲ ਮੈ ਤੂਹਾਡੀ ਹਰ ਵੀਡੀਉ ਵੇਖਦਾ ਮੰਨ ਬਹੂਤ ਖੂਸ਼ ਹੂੰਦਾ । ਮੈ ਤੂਹਾਡੇ ਕੋਲ ਥੋੜੈ ਦਿਨਾ ਚ ਆਵਾਗਾ ਪਾਸਪੋਰਟ ਨਿਉ ਹੋਣਾ ਦਿਤਾ ਹੈ । ਭਾਜੀ ਰੱਬ ਤੂਹਾਨੂੰ ਚੜਦੀ ਕਲਾ ਵਿਚ ਰੱਖੇ ਤੇ ਹੋਰ ਤਰੱਕੀਆ ਬਖਸ਼ੇ । ਧੰਨਵਾਦ ਜੀ ।

  • @luckypal865
    @luckypal865 Рік тому +6

    ਸਰਪੰਚ ਸਾਬ ਬਹੁਤ ਦੁੱਖ ਹੋਇਆ ਪਿਤਾ ਜੀ ਦੇ ਵਿਛੋੜੇ ਦਾ ਰੱਬ ਉਨ੍ਹਾਂ ਨੂੰ ਆਪਣੀ ਚਰਣੀ ਲਾਵੇ।

  • @happylivelife8166
    @happylivelife8166 2 роки тому +13

    ਵੀਰ ਜੀ ਤੁਹਾਡੇ ਪਿਤਾ ਜੀ ਦਾ ਦਿਹਾਂਤ ਦਾ ਸੁਣ ਕੇ ਬੜਾ ਅਫ਼ਸੋਸ ਹੋਇਆ ਜੀ
    ਸਤਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਤੁਹਾਨੂੰ ਵੀਰ ਜੀ

  • @kulwinderjassowal13013
    @kulwinderjassowal13013 2 роки тому +9

    ਤੁਸੀ ਆਪਣੇ ਪਿਤਾ ਜੀ ਬਾਰੇ ਦਸਿਆ ਬਹੁਤ ਮਨ ਉਦਾਸ ਹੋਇਆ ਸੁਣ ਕੇ ਵਾਹਿਗੁਰੂ ਜੀ ਕਿਰਪਾ ਕਰਨ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਦੇਣ ਆਤਮਾ ਨੂੰ ਸ਼ਾਂਤੀ ਮਿਲੇ ਉਹਨਾ ਦੀ ਨੂੰ

  • @22satwant
    @22satwant 2 роки тому +9

    Waheguru ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @USA1919-p2l
    @USA1919-p2l 2 роки тому +48

    🙏 ਸਰ ਜੀ ਮੇਰੇ ਪਿਤਾ ਜੀ ਇੱਕ ਮਜਦੂਰ ਹਨ ਸਰ ਜੀ ਮੈਨੂੰ ਵੀ ਭੇਜ ਦਿਓ ਜੀ ਬਾਹਰ ਮੈ ਜਾ ਕੇ ਸਾਰੇ ਪੈਸੇ ਲਾਦੂਗਾ ਜੀ ਮੈ ਬੋਹਤ ਗਰੀਬ ਆ ਜੀ ਮੈਂ ਆਪ ਜੀ ਦਾ ਬੋਹਤ ਧੰਨਵਾਦੀ ਹੋਵਾਂਗਾ ਜੀ 🙏

    • @saleempithihousemorinda4384
      @saleempithihousemorinda4384 2 роки тому +1

      Tu c kithe belong krde o sister

    • @USA1919-p2l
      @USA1919-p2l 2 роки тому +2

      Sir mera name Amrit Preet Singh hai mAi Hoshiarpur to hu g (Punjab)

    • @KulwinderKaur-vk7zw
      @KulwinderKaur-vk7zw 10 місяців тому

      Sir mai v hoshiarpur to aa mai maison da km krda aa menu v forn pej deo mai thanunu paise Bahu Jai Kai dai guga bro g mai thuhadaa bahuutt than vaadi ho vaa gaa🙏🙏🙏🙏🙏🙏🙏🙏🙏

    • @kingmax9546
      @kingmax9546 7 місяців тому

      Sir ji m v hoshiarpur to aa near bulhowal and hariana

    • @kingmax9546
      @kingmax9546 7 місяців тому

      Sir ji m v hoshiarpur to aa near bulhowal and hariana

  • @mukeshitaly1608
    @mukeshitaly1608 2 роки тому +11

    Itely da kharcha kina aunda sir ji

  • @Funny_duniya008
    @Funny_duniya008 2 роки тому +1

    Sir menu bhej do plz sir menu sir bhr ja ke kamm krn da bahut dream aa plz sir bhejdo mere ghr di bahut vaddi problem aa je tuc bhej diya sir kade vi thoda ehsan nhi bhuluga plz sir plz request aa sir mere ghr di halt bahut khrb aa je tuc bhej dita main rabb wangu pojja kruga thodi plz sir plz 😞😭😭🙏🏻

  • @JagsirSingh-mj8wv
    @JagsirSingh-mj8wv 2 роки тому +6

    ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ

  • @balrajsingh8694
    @balrajsingh8694 4 місяці тому +1

    Hlo sir mere Portugal visa lagva do 2k

  • @JaskaranSingh-jl3om
    @JaskaranSingh-jl3om 2 роки тому +14

    ਵੀਰ ਜੀ,,,, ਰੱਬ ਮਿਹਰ ਕਰਨ ਤੁਹਾਡੇ ਤੇ,,,,, 🙏🙏🙏🙏

  • @amarali5357
    @amarali5357 2 роки тому +1

    Hey hello sirg lak lak Salam aap ko , sirg can you're help me pliz

  • @nrinderrndhw301
    @nrinderrndhw301 2 роки тому +6

    ਵੀਰ ਜੀ ਬਹੁਤ ਵਧੀਅਾ ਜਾਣਕਾਰੀ ਧੰਨਵਾਦ ਵੀਰ ਤਰੱਕੀਅਾ ਬਖਸ਼ਣ ਵੀਰ ਨੂੰ

  • @karmjeetwalia4077
    @karmjeetwalia4077 5 місяців тому

    ਬਾਈ ਜੀ ਅਰਮੀਨੀਆ ਤੋਂ ਬਨ ਸਕਦਾ ਜੀਕੰਮ ਬਾਈ ਜੀ ਦੱਸਿਓ ਜੀ ਧੰਨਵਾਦ ਜੀ ਬਹੁਤ ਬਹੁਤ

  • @RANJITSingh-nv9fq
    @RANJITSingh-nv9fq 2 роки тому +20

    ਵਾਹ ਜੀ ਵਾਹ ਗਰੇਟ ਮੈਨ ਮੈਂ ਅਪਨੀ ਲਾਈਫ ਵਿੱਚ ਇਸਤਰਾ ਤਾਂ ਏਜੰਟ 🥰ਪਹਿਲੀ ਵਾਰ ਦੇਖਿਆ ਵਾਹਿਗੁਰੂ ਜੀ ਲੰਬੀਆਂ ਉਮਰਾ ਕਰਣ 🥰🙏from ਰਣਜੀਤ ਸਿੰਘ ਕੈਲੇਫੋਰਨੀਆ

  • @djdhfjjfu8676
    @djdhfjjfu8676 2 роки тому +1

    Sar nea bahit garib ha sar koi help karo love you bro

  • @rashifal0352
    @rashifal0352 2 роки тому +3

    Very very nice good job ji 👍( 5 ) 🙏ਵਾਹਿਗੁਰੂ ਜੀ ਤੁਹਾਡੇ ਪਿਤਾ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਣ ਜੀ

  • @punjabknowledge4798
    @punjabknowledge4798 2 роки тому

    Veer mere help karo mere te ਬੋਹਤ ਕਰਜ਼ ਹੈ crona ਵਿੱਚ ਬਰਬਾਦ ਹੋ ਗਇਆ c ਮੇਰੇ ਛੋਟੇ ਭਰਾ ਨੂੰ ਭੇਜ do ਬਾਹਰ

  • @excellentmindfork.sgaming8444
    @excellentmindfork.sgaming8444 2 роки тому +15

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮੈ ਦੁਨਿਆਵੀ ਦੌਲਤ ਪੱਖੋਂ ਗਰੀਬ ਹਾਂ

    • @luckytanda
      @luckytanda 2 роки тому +3

      ਜਿਸ ਕੋਲ ਧਾਰਮਿਕ ਦੌਲਤ ਹੁੰਦੀ ਆ, ਦੁਨੀਆਵੀ ਦੌਲਤ ਪੱਖੋਂ ਗਰੀਬ ਹੁੰਦਾ

    • @excellentmindfork.sgaming8444
      @excellentmindfork.sgaming8444 2 роки тому +2

      @@luckytanda ਪਰ ਦੁਨਿਆਵੀ ਦੌਲਤ ਵੀ ਜਰੂਰੀ ਹੈ ਬਾਕੀ ਚੱਲੋ ਕੋਈ ਨੀ ਵੇਖਦੇ ਹਾਂ ਇੱਹ ਕਿੰਨੀ ਕੁ ਦੇਰ ਦੂਰੀ ਬਣਾ ਕੇ ਰੱਖਦੀ ਆ ਇਕ ਨਾ ਇਕ ਦਿਨ ਤਾਂ ਆਉਣਾ ਹੀ ਪਉ

    • @luckytanda
      @luckytanda 2 роки тому +2

      @@excellentmindfork.sgaming8444 ਦੁਨੀਆਵੀ ਦੌਲਤ ਤੋਂ ਬਿਨਾਂ, ਮਾਂ ਪਿਓ ਭੈਣ ਭਰਾ ਵੀ ਦੱਲੇ ਨਿਕਲਦੇ ਸਭ ਮਤਲਬ ਦੇ ਯਾਰ

    • @excellentmindfork.sgaming8444
      @excellentmindfork.sgaming8444 2 роки тому +2

      @@luckytanda ਪਰ ਪੰਜ ਓਗਲਾਂ ਬਰਾਬਰ ਨਹੀ ਹੁੰਦੀਆਂ ਵਾਹਿਗੁਰੂ ਜੀ ਦੀ ਕਿਰਪਾ ਹੈ ਵੀਰ ਜੀ

    • @luckytanda
      @luckytanda 2 роки тому

      @@excellentmindfork.sgaming8444 ਪਾਗਲਾਂ ਦੀ ਭੀੜ ਵਿੱਚ ਬਹੁਤ ਸਿਆਣੇ ਹੋ ਜਾਣਾ ਵੀ ਇੱਕ ਪਾਗਲਪਨ ਹੈ,

  • @SarwansinghSarwan-ik6og
    @SarwansinghSarwan-ik6og 5 місяців тому +1

    Very good job brother g god bless you ❤❤

  • @armaangaming3251
    @armaangaming3251 2 роки тому +4

    Sarpanch shab aap bhut achi baat krte ho aap ka bhut bhut sukriya ji🙏🙏🙏🙏🙏🙏🙏🙏🙏🙏🙏🙏🙏

  • @jasbirkumar1834
    @jasbirkumar1834 Рік тому

    ਸਰ ਜੀ ਸਤਿ ਸ੍ਰੀ ਆਕਾਲ ਜੀ ਮੈ ਤੁਹਾਡੇ ਨਾਲ ਆਪਣੇ ਇਕ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਕੀ ਸਰ ਜੀ ਮੇਰੇ ਪਿਤਾ ਜੀ ਪ੍ਰਾਈਵੇਟ ਸਫ਼ਾਈ ਸੇਵਕ ਨੇ ਜੋ ਕਿ ਮੈ ਬਹੁਤ ਹੀ ਗਰੀਬ ਪਰਿਵਾਰ ਵਿਚੋਂ ਹਾ ਤੇ ਮੇਰੀ ਬਾਹਰ ਜਾਣ ਦਾ ਬੜਾ ਸ਼ੋਂਕ ਹੈ ਤੇ ਮੇਰੇ ਨਾਲ ਦੋ ਵਾਰ ਏਜੰਟਾਂ ਨੇ ਧੌਖਾ ਕਰ ਲਿਆ ਤੇ ਨਾ ਮੈਨੂੰ ਕੋਈ ਵਿਸਾ ਦਿੱਤਾ ਤੇ ਨਾ ਕੋਈ ਮੇਰੇ ਪੈਸੇ ਵਾਪਿਸ ਕਰਦੇ ਮੇਰੇ ਨਾਲ ਧੋਖਾ ਬਹੁਤ ਵੱਡਾ ਹੋਇਆ ਤੇ ਤੁਸੀ ਮੇਰਾ ਘਟ ਪੈਸੇ ਤੇ ਮੈਨੂੰ ਬਾਹਰ ਭੇਜ ਸਕਦੇ ਹੋ ਜੀ ਜੇ ਸਰ ਜੀ ਤੁਸੀ ਮੇਰੀ ਇਹਨੀ ਕਿ ਮਦਦ ਕਰ ਸਕਦੇ ਹੋ ਤਾਂ ਮੈ ਤੁਹਾਡਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ ਜੀ🙏🙏🙏🙏🙏🙏🙏🙏

  • @pindergolan
    @pindergolan 2 роки тому +10

    ਬਾਈ ਜੀ ਮੈਂ 2 ਸਾਲ ਬਾਅਦ ਕੁਵੈਤ ਤੋਂ ਆਇਆ ਸ਼ੇਨ ਗਨ ਦਾ ਕਿੰਨੀ ਦੇਰ ਵਿੱਚ ਵੀਜਾ ਲਗਜੂ

  • @daljitsingh2562
    @daljitsingh2562 Рік тому +1

    Sir sada vi number lado foren da mare do bache ne g. Sir ma foren Jana g bout jaruri hai bout gareb ha g

  • @RanjeetSingh-batth
    @RanjeetSingh-batth 2 роки тому +3

    ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ

  • @balbirkumar9388
    @balbirkumar9388 7 місяців тому +1

    Hello sir itiay vich kine paise lagte hai 1 no vich bina donney bina pade de

  • @kuldeepsinghwaheguru
    @kuldeepsinghwaheguru 2 роки тому +8

    Lod a as line ch sache bnde di.... thank you 22

  • @SunnySingh-tq4qw
    @SunnySingh-tq4qw Рік тому

    Sir TUC ਫਤਿਹਗੜ੍ਹ ਸਾਹਿਬ ਕਿਥੇ ਹੋ ਤੁਹਾਡਾ ਆਫਿਸ sir

  • @jagjitsingh3319
    @jagjitsingh3319 2 роки тому +3

    ਭਾਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @navjotsingh3716
    @navjotsingh3716 Рік тому +1

    Baba nakak ji Mehar Karn wmk🙏

  • @vijaymashal_8752
    @vijaymashal_8752 2 роки тому +5

    waheguru tuhanu chardi klaa ch rakhe 🙏🙏

  • @varinderkaur2770
    @varinderkaur2770 2 роки тому +7

    Very nice Putt g

  • @kapilsharma3304
    @kapilsharma3304 2 роки тому

    ਭਾਜੀ ਉਮਰ ਕਿੰਨੀ ਚਾਹੀਦੀ ਹੈ ਮੇਰਾ ਮਤਲੱਬ 18ਤੋ ਲੈਕੇ ਕਿਨੇ ਤੱਕ

  • @rinkusharma-es8ju
    @rinkusharma-es8ju 2 роки тому +5

    sarpanch sahab u r so nice human being person..I like this..jio veer g sda khush raho.

  • @ravisharma9394
    @ravisharma9394 2 роки тому +2

    Schengen Visa..?????
    5 loadmand Munde Free Bhejoge..??
    J koi Munda Loadmand Hai ta usskol Documents Nahi Ho Sakde..!!
    J Documents Nahi Hai ta
    Isda Matlab he is not eligible to go
    Abroad on Schengen visa..
    Fer 5 munde Loadmand Kidha Jaange..????
    I want to apply..
    Documents ki chahide..?????

  • @isfakali262
    @isfakali262 2 роки тому +3

    Allah ppak app ko sihat di or tandruste rakhi or ijjat di

  • @gurjitkaurdhadhwar4978
    @gurjitkaurdhadhwar4978 Рік тому +1

    Vera kalgia vala ta shota shib jadha mata gujar kaur ji thunu Shahi trrka nall badash bajan da hamasha de tara ball bakshan

  • @gursimransinghsandhu7079
    @gursimransinghsandhu7079 2 роки тому +11

    Sarpanch Saab boht dukh hoeya tuhade father Saab vallo sunn k bus ehi kehana chohanda k malak sabb de maa-peo diyan lambiyan Umran karn🙏

  • @sony9663
    @sony9663 Рік тому +1

    Hello Brother.
    If anybody deported from Europe Can he apply canada or australia visitor visa

  • @saviedhanda2960
    @saviedhanda2960 2 роки тому +5

    soft and sweet spoke guy.. i already visited your office.. experience is really appreciate

  • @sundersinghvlogs8532
    @sundersinghvlogs8532 2 роки тому +1

    Veer ji I miss your faders

  • @sunnyd23official
    @sunnyd23official 2 роки тому +4

    sir main kai country gumeya te km v kita tusi apni video jo v dsdse ho oh bhut truth hunda ji 👍🏻 jo lok tuhdi gal samjh jan gye oh dokhebaj agent kol nai fasan gye good job ji

  • @ਰਮਨ-ਜ2ਮ
    @ਰਮਨ-ਜ2ਮ 6 місяців тому

    ਵੀਰ ਆਸੀ ਕਿਨੇ ਆਉਦੇ ਰਹੇ ਦਫ਼ਤਰ ਇਕ ਤੋ ਛੋਲਾ ਤੱਕ ਤੁਸੀ ਨਹੀ ਮਿਲੇ

  • @sonumonu9895
    @sonumonu9895 2 роки тому +4

    Bhaji tohaday father sab baray sun Kay vahut dukh laga sir ge tuse emandar ho sachay ho imandaar

  • @manjindersinghmanna8691
    @manjindersinghmanna8691 2 роки тому

    ਵੀਰ ਜੀ ਮੇ ਪੁਰਤਗਾਲ ਜਾਣਾ ਚਾਹੁੰਦਾ ਹਾਂ ਇੱਥੇ ਮੇ ਕਾਰਪੈਟਰ ਦਾ ਕੰਮ ਕਰਦਾ ਹਾਂ

  • @AvtarSingh-hx7hj
    @AvtarSingh-hx7hj 2 роки тому +3

    Veer ji koi umar da chakar tan ni. Me50 saal ha 13 saal dubai lake saare paise hospitala nu dite ne bimari pisha ni shad di je menu shangun visa milje thore paise kishta ch karke ta veere me v nark cho nikal java. Bheekh menu bilkul nahi chahidi sirf help chahidi aa. 🙏🙏

  • @BaljindersinghBaljindersin-z1f
    @BaljindersinghBaljindersin-z1f 5 місяців тому +1

    God bless you 🙏

  • @dhrandhawa9797
    @dhrandhawa9797 2 роки тому +16

    ਸਤ ਸ੍ਰੀ ਅਕਾਲ ਵੀਰ ਜੀ,,, ( ਮੈ ਬਟਾਲੇ ਤੋ)
    ਵੀਰ ਜੀ ਇੱਕ ਰੱਬ ਤੇ ਦੂਜਾ ਤੁਹਾਡੇ ਤੇ ਯਕੀਨ ਹੈ,,ਹੁਣ,, ਬੂਹਤ ਏਜੰਟਾਂ ਕੋਲੋ ਥੱਕੇ ਖਾਧੇ ਕਿਸੇ ਨੇ ਵੀ ਬਾਹ ਨਹੀ ਫੜੀ,,2 ਜਗਹਾ ਪੈਸੇ ਵੀ ਫਸੇ ਨੇ,, ਬਹੁਤ ਔਖਾ ਹੋਈਆਂ ਪਈਆਂ ਪਾਜੀ ਤੇ,, ਕਿ੍ਰਪਾ 🙏 ਕਰਕੇ ਮਦਦ ਕੀਤੀ ਜਾਵੇ 🙏

  • @GurpreetPREETbhatti
    @GurpreetPREETbhatti 7 місяців тому

    Veer ਜੀ italy ਦਾ famly visa ਮਿਲ ju

  • @panditji-rn5yf
    @panditji-rn5yf 2 роки тому +7

    Waheguru ji aap ke PITA JI ki Aatma ko Shanti de Or aapk apna Aashriwad de

  • @sonimahey2313
    @sonimahey2313 2 роки тому +1

    Bhaji place meri help krdo ji mere husband gye c italy una nu italian bhi buht vdia bol lende aa par una di sehat khrab hon krke india auna paya , dog sambhalan da kam krde c ,7,8dog c ,animals nu buht pyar krdeaa ,aun lage dogs nu fe kde na milan krke buht roye,hun v ronde rehndeaa yaad krke ,plece bhaji meri help krdo ,mein apne hasband nu gift dena chondiaa fer dogs nal milaa k ,plece bhaji ik ass tuhdi video dekh k

    • @sarpanchmedia
      @sarpanchmedia  2 роки тому

      Jrur g office aa k milo g with documents

  • @gurindersingh4753
    @gurindersingh4753 2 роки тому +17

    Lorwand mundeya nu pejan lai bhut bhut meharbani g, parmatma Tanu hsmesa chardiklaa vich rakhe 🙏🌹🌹🌹🌹🌹🌹

  • @paramhansome3232
    @paramhansome3232 2 роки тому +1

    Plz make a new whatsaap groul.old one os full .we cant join that

  • @BestCutsSaloon
    @BestCutsSaloon 2 роки тому +3

    +19 years old apply Italy Visa suggest me sir 🙏

  • @HardeepSingh-xz4pb
    @HardeepSingh-xz4pb Рік тому +2

    ਵੀਰ ਗਰੀਬਾ ਦੀ ਬਾਹ ਜ਼ਰੂਰ ਫੜੀ ਤੇ ਵਾਹਿਗੁਰੂ ਤੇਰੀ ਬਾਹ ਫੜੇ ਗਾ ਧੰਨਵਾਦ ਵੀਰ

  • @MANPREETSINGH-fh5lh
    @MANPREETSINGH-fh5lh 2 роки тому +6

    ਬਾਈ ਜੀ ਪਰਮਾਤਮਾ ਤੁਹਾਡੇ ਬਾਪੂ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।

  • @shamshersingh1494
    @shamshersingh1494 2 роки тому +2

    ਸਰ ਇਟਲੀ ਦਾ ਸ਼ਨਗਨ ਵੀਜਾ ਕਿਨੇ ਪੈਸ਼ੇ ਵਿੱਚ ਦਿਉਗੇ

    • @gurry1708
      @gurry1708 2 роки тому

      10Lakh ta lain ge es to ghat te muskil aa Italy da

  • @harkiratsingh819
    @harkiratsingh819 2 роки тому +3

    ssa sir Italy ja shengun visa li age limit ki ?

  • @MandeepSingh-kn7dm
    @MandeepSingh-kn7dm 2 роки тому +2

    ਤੋਹਾਡੇ ਪਾਪਾ ਵੱਲੋ ਬਹੁਤ ਮਰਾ ਹੋਇਆ ਵੀਰੇ ਸੋਨ ਕੇ ਬਹੁਤ ਦੁੱਖ ਹੋਇਆ

  • @ManishSaini-bm5bz
    @ManishSaini-bm5bz 2 роки тому +7

    Sir i want to know total cost of italy work visa. And aap employer bhi dhund ke dete ho kyaa. And please make a video related to all documents required to go 🇮🇹 italy. Sir please full details required. 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 sarpanch sahab please aap process bataye 🙏🙏🙏🙏

    • @ishudhiman7971
      @ishudhiman7971 2 роки тому +2

      Bilkul sir menu v isse baare information pta krni hai ??

  • @preetrecords
    @preetrecords 2 роки тому +4

    Waheguru ji aap ji nu hamesha chardikalah vich rakhan Veer ji

  • @endlessdeep2088
    @endlessdeep2088 2 роки тому

    ਮੈਨੂੰ ਭ੍ਹੇਜ ਦੇਵੋ ਫਰੀ

  • @RAJKUMAR-lu5wh
    @RAJKUMAR-lu5wh 2 роки тому +3

    Parmatma aap nu himmat bakshan ,, aap de pita ji baare sun ke bahut dukh hoyaa,, Aap de vichaar itne sunder han,, Eh sanskaar aap de pita ji da hi aashirwad han….Parmatma aap nu tarakkiaa den….Dhanwaad

  • @brarproduction.
    @brarproduction. 2 роки тому +2

    ਵੀਰ ਜੀ ਮੈ ਕਦੀ ਵੀ ਤੁਹਾਨੂੰ ਕਦੀ ਮਿਲਿਆ ਤਾ ਨਹੀ ਪਰ ਵੀਰ ਜੀ ਮੈਨੂੰ ਤੁਹਾਡੀਆ ਗੱਲਾ ਚ ਬਹੁਤ ਸਚਾਈ ਲੱਗੀ ਤੁਸੀ ਲੋਕਾ ਦੇ ਕੰਮ ਆਉਂਦੇ ਹੋ ਵੀਰ ਜੀ ਧੰਨਵਾਦ ਵਾਹਿਗੁਰੂ ਕਿਰਪਾ ਕਰਨ... ਮੈ ਜਗਮੀਤ ਸਿੰਘ ਬਰਾੜ ਸਾਧਾਂਵਾਲਾ

  • @jashanpreetkaurnagra3240
    @jashanpreetkaurnagra3240 2 роки тому +3

    Informative,,,keep it up Sir👏👏👏👏👍👍

  • @sidhu__5061
    @sidhu__5061 2 роки тому

    ਸਰ ਮੈਨੂੰ ਭੇਜਦੋ ਮੇਰੇ ਘਰਦੇ ਲੱਖ ਰੁਪਏ ਲਾ ਸਕਦੇ ਨੇ ਮੇਰੇ ਘਰਦੇ ਦਿਹਾੜੀ ਕਰਦੇ ਨੇ ਮੈਂ ਤੁਹਾਡਏ ਪੈਸੇ ਬਾਹਰ ਜਾਕਏ ਵਾਪਸ ਕਰਦਾਗਾ

  • @gurdevsawna7374
    @gurdevsawna7374 2 роки тому

    Veer j Sade kill ਬਜਟ ਬਹੁਤ ਘੱਟ ਹੈ

  • @ManjeetKaur-kc8ni
    @ManjeetKaur-kc8ni 2 роки тому +4

    Good job 👍🏻👍🏻👌🏻👌🏻

  • @sukhwantsingh562
    @sukhwantsingh562 2 роки тому

    ਵੀਰ ਜੀ ਮੇਰਾ ਵੀਜਾ ਲਵਾਂ ਦੇਓ free ਵਾਲਾ
    ਕਿਰਪਾ ਕਰਕੇ

  • @happymaan6891
    @happymaan6891 2 роки тому +3

    waheguru ji sarpanch saab sardar bnda aa te sacha banda aa

  • @SurjeetSingh-ed1pg
    @SurjeetSingh-ed1pg 2 роки тому +1

    Sir mera te meri beti da nula oshta ayea a Italy tou beti school cho hta sakde ah please zroor dsna

  • @Banmeetkaur13131
    @Banmeetkaur13131 2 роки тому +21

    Waheguru tuhanu hamesha khush rakhe aur tuhade business nu chardikala bakshe ..🙏

  • @didard8685
    @didard8685 2 роки тому

    Ok paji........rishtedaar te paji koi ni bnda.....asi paji Italy lyi apply krna...main paji private km krda ji....10000 te....age meri hai 40......or 8th classa kitiya.......paji je mera kuj bnda te reply krna ji.....sanu tade te trust hai ji...

  • @harjinderkumar304
    @harjinderkumar304 2 роки тому +5

    God bless you❤ and your family

  • @karansingh-xn2ik
    @karansingh-xn2ik Рік тому

    इटली वीजा शुरू हो गया स्पोसर कर सकतें है कोई रिश्तेदार किना खर्चा आयेगा i

  • @avnishchoudhary8286
    @avnishchoudhary8286 2 роки тому +14

    Most humble and kind hearted person rabb hmesha chardi kala ch rakhe👍🙏very nice 👍

  • @Girlcute12345
    @Girlcute12345 10 місяців тому

    Sir God bless you..
    Par tuda Whtsapp No te koi Response nahi MiLL Raha G 🙏

  • @wk1313
    @wk1313 2 роки тому +4

    Love you sarpanch Veer ji God bless ur job 🙏🙏

  • @BhupinderSingh-de5jc
    @BhupinderSingh-de5jc 2 роки тому

    ਵੀਰ ਜੀ ਬਹਿਰੀਨ ਤੋ ਜਾ ਸਕਦੇ ਐ ਜੀ ਇਟਲੀ

  • @KuldeepSingh-ni9dw
    @KuldeepSingh-ni9dw Рік тому +1

    Kuldep,jala

  • @anmolsingh1156
    @anmolsingh1156 Місяць тому

    Sir Ji me aap de video like comment krda ha or subscribe following keeta Hoya hai

  • @sahiljassal1983
    @sahiljassal1983 2 роки тому

    Bhaji koi glll ni......ghr jo time chlda hunda oh v dekhna penda ji...........baaki eda e videos paunde rho jdo time lgdaa tuhada ji

  • @ਹੁਕਮਨਾਮਾਸਾਹਿਬ-ਸ8ਡ

    sir Portugal work permit?
    sir bot jaruri aa ji

  • @SumanPunni-qz2my
    @SumanPunni-qz2my Місяць тому

    ਸਰ ਇਟਲੀ ਦਾ ਕਿੰਨਾ ਖਰਚਾ ਵਾ ਸਾਰਾ

  • @SumanpreetKaur-y7u
    @SumanpreetKaur-y7u 4 місяці тому

    Sir,maih,v,gareb,Ghar,hah,par,maih,apne,bachyia,karke,Janna,hai,ltaly,please,

  • @bhaisurjitsinghgoldymudkiw9350

    ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਣ ਜੀ 🙏

  • @navneetkaila3815
    @navneetkaila3815 Рік тому

    SSA phaji Mera husband te brother itlay vich Italian passport holder a par mere husband da 3 vaar refusel laggi hoi a itlay de hun tuci sanu advice deo hun asi applay kr skde a

  • @simranchouhan2281
    @simranchouhan2281 2 роки тому

    Pajji satshriakal.pajji kine time ch lag janda visa bau

  • @parbhjyot6535
    @parbhjyot6535 Рік тому

    ਵੀਰ ji ਸਤਿ ਸ਼੍ਰੀ ਅਕਾਲ

  • @soniasonia6219
    @soniasonia6219 2 роки тому +1

    M v paka awa gi

  • @SandeepSingh-lb9iy
    @SandeepSingh-lb9iy 2 роки тому +1

    Hlo sir ma v jana chaundi aa Italy plz mere v paise di kami kr ke ja ni sakdi mera ta paspod v ni bneya hoyea paise di kami krke plz meri v koi help kro plz

  • @Param1984peace
    @Param1984peace 2 роки тому +2

    Sir main China 14 saal kam kita work vise c mere kol main Hongkong te Macau v Riha ..3 saal ton main india han sir hun Ithe koi job nahi mil rahi sir mera kam bana sakde ho Europe Cha te kina kharcha ..

  • @saadaafsar1279
    @saadaafsar1279 Рік тому +1

    ਵਾਹਿਗੁਰੂ ਜੀ ਕਿ੍ਪਾ ਕਰੋ।

  • @gajenderpalsingh1313
    @gajenderpalsingh1313 2 роки тому +2

    My son jatinder pal Singh chauhan had completed BTech Mechanical from BBSBEC.

  • @kawalpreetkaurkawalpreet7727
    @kawalpreetkaurkawalpreet7727 4 місяці тому

    Shenanigans viza cost kini h bro plz tell me

  • @harjitsinghharjitsingh6760
    @harjitsinghharjitsingh6760 2 роки тому +2

    Tusi sardar ho God bless you

  • @manjitmanjit9920
    @manjitmanjit9920 2 роки тому

    Sas k paji ma grader operator hai hor Muscat license hai 10 year experience hai