ਹੁਣ ਖੁਦ ਲਗਵਾਓ Visa, ਏਜੰਟਾਂ ਕੋਲ ਪੈਸੇ ਲੁਟਾਉਣ ਦੀ ਲੋੜ ਨਹੀਂ
Вставка
- Опубліковано 26 вер 2024
- #HighFlyImmigration #LuckyVadana #Visa
ਹੁਣ ਖੁਦ ਲਗਵਾਓ Visa, ਏਜੰਟਾਂ ਕੋਲ ਪੈਸੇ ਲੁਟਾਉਣ ਦੀ ਲੋੜ ਨਹੀਂ
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
ਏਨੀ ਗੱਲ ਵੀ ਸ਼ੇਰ ਪੁੱਤ ਹੀ ਕਰ ਸਕਦਾ ਵਾਹਿਗੁਰੂ ਮੇਅਰ ਕਰੇ ਵੀਰੇ
Phone number dio paji
😷🐊😄👫👫💕🤐
💪💪💪💪
😄😄😄😄😄
Sher kha jau kuch jaida bukha ha itho de agenta to vi jaida bukha
ਪਾਜੀ ਈਮਾਨਦਾਰੀ ਨਾਲ ਕੰਮ ਕਰੋ ਰੱਬ ਤਹਾਨੂੰ ਤਰੱਕੀ ਦੇਵੇਗਾ।
thx a vir g
🙏🙏🙏🙏
Bha. Ji very good
Contact no.
Contact no
ਜਗਬਾਣੀ ਟੀਮ ਨੂੰ ਸਲਾਮ
ਵੀਰ ਜੀ ਜਿਸ ਤਰਾ ਤੁਸੀ ਕਹਿ ਰਹੇ ਹੋ ਸੱਚ ਨਾਲ ਇਸ ਤਰਾ ਹੀ ਹੁੰਦਾ ਹੈ ਫੇਰ ਤਾ ਵੀਰ ਬੁਹਤ ਵਧੀਅਾ ਜੀ ਧੰਨਵਾਦ ਜੀ
Sir ਬਹੁਤ ਵਧੀਆ ਇੰਟਰਵਿਊ ਦੱਸਿਆ ਜੀ ਇਮਾਨਦਾਰੀ ਹੀ ਬੰਦੇ ਨੂੰ ਅੱਗੇ ਖਿੱਚਦੀ ਏ ਵਾਹਿਗੁਰੂ ਤੇਰਾ ਭਲਾ ਕਰੇ
Mere kol shabd nahi tuhadi tareef waste slaam hai veer mai v dhokhe da shikaar hoya...
@@bipanssp5069 te main ede hi dhokhe da shikaar hoya. Bhot bhainchod aa eh
ਬਹੁਤ ਵਧੀਆ ਉਪਰਾਲਾ ਏ ਵੀਰ ਜੀ ਤੁਹਾਡਾ ਪ੍ਰਮਾਤਮਾ ਤੁਹਾਨੂੰ ਬਹੁਤ ਬਹੁਤ ਤਰਕੀ ਬਖਸ਼ੇ
ਵਿਰ ਜੀ ਆਪਣਾ ਨੰਬਰ ਦਿਉਂ ਪੁਲਿਜ
ਜਲਦੀ
Uper aa ta reha yaar
ਅਾ ਰਿਹਾ ਵੀਰ ਵੀਡੀਉ ਚ
Screen te dekho veero
Jaldi? Kithe jaana hai Soni mitra?
8427203232
High fly immigration is one of the honest consultancy.
Kine visas lagge vr tuhade ihna kolo
Very nice job sir ji
Sir sachi eh sahi agent a
@@sharansidhu7524 ਜਾ ਕੇ ਦੇਖੋ ਫਿਰ ਪਤਾ ਲੱਗੂ
@@Jhajjz_dairy_farm asi vi eada chanca a ka paca vi waste kita nala refuse ho ga visa
ਬਹੁਤ ਵਧੀਆ ਜਾਣਕਾਰੀ ਦਿਤੀ ਹੈ. ਵੀਰ ji ਦਸ ਹਜਾਰ ਤਾਂ ਚੈਕ ਲਿਸਟ ਦਾ ਮੰਗਦੇ ਆ
Tusi online free ch check kar sakde ho
@@kaurkaur5027 mainu v jankari chahidi aa ..agent shi rah nhi pa rhe koi
ਬਹੁਤ ਵਧੀਆ ਲੱਗਿਆ ਹੋਇਆ ਤੁਹਾਡੀਆ ਗੱਲਾਂ ਸੁਣ ਕੇ ਵੀਰ ਜੀ ।
vht hi vdia knowledge diti aa veer tuc..nhi ajj dy time vich koi ene vdia trike nl ni smjhonda waheguru mehr karn
U DID A GREAT JOB. GOD BLESS U
This is The Best use of
Social Media. Welfare the Society
Balle sheraaaa...bilkul sahi gal kiti!!
Jo bnda rabb nal judeya howe ohi awe kr skda.. 🙏
Boht vdiya kam kr rea 22..👍
jeda jeda vine hari ton 15 lakh sun ke mud ke ni gya thoko like
Vinay hari ne 15 lakh kithe mange Aa
ek Question hai ki , students College aap Labange othe jaake? ya tusi help Kronge.…? 🙂Btw Bahut dhanwaad Inni jroori Jaankari den de lyi , You Are one in Million Sir!
ਬਹੁਤ ਵਧੀਆ ਜਾਣਕਾਰੀ ਦਿੱਤੀ ਐ ਵੀਰ ਜੀ
God bless you forever
GOD Bless you
Paji.
Number send kroo please
Sir g dil kush ho geya tuhadi gall baat sun k g...waheguru g
ਬਹੁਤ ਵਧੀਆ ਉਪਰਾਲਾ ਵੀਰ ਜੀ ਜੋ ਏਨਾ ਵਧੀਆ ਕੰਮ ਕਰ ਰਹੇ ਹੋ, ਰੱਬ ਤੁਹਾਨੂੰ ਤਰੱਕੀਆਂ ਦੇਵੇ 🙏
God blass you g waheguru chadhdi kala bakhse
well said veer ji mai hun tak approximate 30 countries gaya te aapni file aap hi complete kiti.
Apna number dyo knowledge lehni veere
@@romisingh6453 8968410555
30 countries de naam dssi jra
@@KirandeepKaur-mq7qu sach
I Salute You Brother...
Sardar g Tusi great Ho
Sardar g ma thunu milna Chanda hs
ਬਹੁਤ ਵਧੀਆ ਜੀ,ਲੋਕ ਭਲਾਈ ਦਾ ਕੰਮ ਕਰ ਰਹੇ ਹੋ ,ਪਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ।
Good brother
Very good ji ur very nyc person God bless you
y na fssi
bht fudu bnda
New rising star of immigration industry.
ਰੱਬ ਥੋਡਾ ਭਲਾ ਕਰੇ
RABB THUADY GHAR PRIVAR CH SUKH SHANTI, BKSY FAMILY DA MAA BAAP DA NAAM ROSHAN KRO G
Dosto jdo vo cmnt kro apne experience share kerya kro taan jo hor lok v cmnt pad k jaagruk hon
Very nice veere g thank s
MR. JATT lo fir suno veer g main milan geya sir nu main keha tourist visa lagvana kehnda 6 lakh jad ki sari 6 tousend fees ha us country di
Ah
Sahi aa veer ji eh thag hi a
ਮੇਰੇ ਤੋੰ ਵੀ 10'000 ਪਹਿਲਾਂ ਲਿਅਾ ਸੀ ਗਲੋਬਲ ਗਾੲੀਡ ਮੁਹਾਲੀ ਵਾਲਿਅਾਂ ਨੇ ਚੈੱਕ ਲਿਸਟ ਦੇਣ ਦਾ ..ਠੱਗ ਨੇ ਸਾਲੇ ੲਿੱਕ ਨੰਬਰ ਦੇ...ੲਿਹ ਵੀਰ ਸਹੀ ਕਹਿ ਰਿਹਾ ਪੈਸਾ ਨਾਂ ੳੁਜਾੜੋ ਿੲਨਾਂ ੲੇਜੰਟਾਂ ਕੋਲ.
Kitho da veerji
Mohali ch tn 99 prcnt thug a bai
@Technical Deep y malaysia da ta enna lgda v nai ae
Hallo
ਚੰਡੀਗੜ੍ਹ
Ghaint paji tusi great ho free 15.20 lakh laire ne sale
U r great paji.Tuhanu te tuhadi soch nu slaam AA pajii
Veer ji tuhadi gal baat Suni... Bahut vdia lgga. 🙏🙏
Dil khush karta veer ji waheguru mehar karan
ਪੰਗਾ ਤਾਂ ਡਾਕੂਮੈਂਟ ਬਣਾਉਣ ਦਾ ਹੈ। ਉਹ ਦੋ ਸਾਲ ਦੀ ਬੈਂਕ ਸਟੇਟਮੈਂਟ ਮੰਗਦੇ ਹਨ, ਆਈ ਟੀ ਰਿਟਰਨਿੰਗ। ਉਹ ਇਕ ਜ਼ਿਮੀਂਦਾਰ ਦਾ ਬੱਚਾ ਕਿੱਥੋਂ ਪੈਦਾ ਕਰਦੂ।
Salute ha veer tuhanu eni wadiya soch lyi👍👍👍
Canada tourist visa v 5500 vich ho jayega bhaji
Sir i done dmlt +bsc medical lab🔬,,, 10years hospital experience icu o,t what should I do please tells me,,, thanks🙏
God bless you bai g... ❤️❤️❤️❤️❤️
Waheguru g mehar Karan
Bai g lott ke laye gye egent Punjab nu
Tusi ਕਿਸ ਟਾਈਮ ਫਰੀ ਹੁੰਨੇ ਓ ਵੀਰ ਜੀ ਮੈ ਗੱਲ ਕਰਨੀ ਆ ਜੀ plz ਦਸੋ ਜੀ
Good veer ji god bless ju
390 Dislike ne jo oh Agent a 😁😁
Sahi gal a veer ji
ਸਹੀ ਗੱਲ ਹੈ😂😂😂
Fraud Agents da maada time jroor aau kanjra da
Ahooo🤣👌👌
Ajj 199 aa
Very nice bro carry on👌🏻👌🏻
Thanks g God bless you 💕
ਸਹੀ ਗੱਲ ਹੈ ਵੀਰ ਜਿਉਦਾ ਰਹਾ ਵੀਰ ਜੀ
ਬਿਲਕੁਲ ਸਹੀ ਕਿਹਾ ਹੈ ਵੀਰ ਜੀ ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ਣ
ਮੈ ਆਪਣੀ ਸਹੇਲੀ ਦਾ ਅਮਰੀਕਾ ਦਾ ਸਟੱਡੀ ਵੀਜ਼ਾ ਆਪ ਲਗਾਇਆ ਸੀ ਬਹੁਤ ਘੱਟ ਪੈਸੇ ਲਗਦੇ , ਕਾਲਜ ਦੀ ਫੀਸ ਵੀ ਓਥੇ ਜਾਕੇ ਦਿੱਤੀ ਸੀ ,ਇਥੋਂ ਸਿਰਫ ਟਿਕਟ ਦੇ ਪੈਸੇ ਤੇ 15-20 ਹਜਾਰ ਲੱਗੇ ਸੀ
Paji kehra 15 20 hazzar di ticket si...saal keraaa haa???? May be 1947 ta ni???? I am confused!!!!
@@albertleo7235 oh bhrara cmnt chngi tran pdhlan , mei keha ethon sirf ticket de pese and hor extra 15-20 hzaar lgga c... ticket excluding aa 15-20 ch nhi aani
@@pubgdaaku007 thanks aa veere... ..good
9814019657
@@virkvirk2745 fuddi ਦਿਆ ਪਹਿਲਾਂ ਕੂਮੈਂਟ ਚੰਗੀ ਤਰਾਂ ਪੜਲਾ , ਬਾਂਦਰ ਦੇ ਟੱਟੇ ਵਰਗਾ ਮੂੰਹ ਹੈਗਾ ਤੇਰਾ , ਫੁੱਦੀ ਦਿਆ ਬੋਲਣਾ ਨਹੀਂ ਆਉਂਦਾ ਤੇਨੂੰ , ਤੇਰੇ ਵਰਗੇ ਬਹੁਤ ਘੁੰਮਦੇ ਏਥੇ ਬੁੱਲ੍ਹਾ ਥੱਲੇ ਕੂਲ ਲਿਪ ਲਾਉਣ ਵਾਲੇਓ
ੲਿਹ ਸਾਰੇ ਏਜੰਟ ਕਿਸੇ ਦੇ ਮਿੱਤ ਨੀ ਹੁੰਦੇ ਮੈ ਸਭ ਦੇਖੇ ਹੋਏ ਨੇ,
aaavi y agent hii aaa..apni add krda a jagbani nu paise deke
Right vir
Bahut badia
Kaint pajji
Veer ji puchna te visa bare hai par aapji di aawaz ch mehr Lagdi ,gurbani lover han -ik shbd jaroor kryo veer ji
Jado tusi kisey di help karo gay ta Waheguru tuhadey tey mehar karu ga
Very good viR gi AMARJIT GILL DALA PUNJAB iNDIA
Sada v Kam kro paji 🙏🙏
Sir mere 6.5 bands ne me canada da student visa lgvana ght kharche vich
Y kitho v lagwalai koi ghat nai j Australia lagwauna te seabird walean kol chaljo bhot jyada faida karange bti ja mohali office ch 3 lakh ton jyada fee ni laggugi 6month di hor 7 lakh bhrai jnde aw jinni jyada fee ona jyada comission hunda y
God. Bless you. Thank. You paji
Good job 👍 baji God bless you........ God bless you ...... God bless you......... God bless you..... God bless 🙏🙏🙏🙏🙏🙏🙏🙏 you 🙏
Sahi keh reha veer Mai khud 3 country AAP hi apply KR k gya.. first time agent to lwaya c usne menu sab dsta c kive apply hunda fer 2 country Mai AAP gya
Kede kede country da
ਮੈਨੂੰ ਦੱਸਦੇ ਵੀਰ
ਮੈ ਸਾੲੀਪਰੈਸ ਜਾਣਾ
ਕਿਵੇ ਅਪਲਾੲੀ ਕਰਦੇ ਅਾ
9876097687
Watsapp te dssde nbr aa bro mera
Good veer ji
ਪਤਾ ਨਹੀ ਲੱਗਦਾ ਕਿ
ਕੌਣ ਸੱਚ ਬੋਲਣ ਦੇ ਕੋਣ ਛੁਠ ਬੋਲੀ ਜਾਦੇ
A tan jhooth bolda pya hor kise da pta ni
Oi jit Singh, apne hi mulk vich kum kaaj karo. Bina high qualification, koi rasta nahin hain putra.
Y g eh bol te sach hi rahe ne but apni problem ki aw k apan bhakai nai kar sakde nikamme aw nd kujh majboorian v ho jandian k apne kol document nai hunde nd paise oh lok dinde ne jinna kol koi sponsor nai hunda visitor da
Nd ehh veer 5500 fees student vise di nahi only visitor di lai rahe ne
ਬਾਈ ਜੀ ਤੁਹਾਡੀਆ ਗਲਾਂ ਬਿਲਕੁਲ ਸਹੀ ਆ।
ਵੀਰ ਜੀ ਬਹੁਤ ਵਧੀਆ ਕੱਮ ਕਰ ਰਹੇ ਹੋ ਜੇਕਰ ਤੁਸੀਂ ਸਾਡੇ ਨਾਲ ਹੋ ਤਾ ਅਸੀ ਤੁਹਾਡੇ ਨਾਲ ਹਾ 🙏🙏🙏🙏
God bless you srdar ji
God bless u bro
ਜੀਉਦੇ ਰਹੋ!!
ਰੂਹ ਖੁਸ਼ ਕਰ ਦਿੱਤੀ।
Mandeep Pannu my Number 8168014624
Very good Bai ji, good information , and very good giednes . Thanks pagi .
ਵੀਰ ਜੀ ਸਾਡੇ ਪੜੀ ਲਿਖੀਂ ਜਨਤ ਅਨਪੜ੍ਹ ਬਣ ਗ ਈ ਵਾਭ ਵੀਰ ਜੀ ਤੁਸੀਂ ਬਹੁਤ ਵਧੀਆ ਮੋ
ਵੀਰ ਜੀ ਆਪਣਾ ਕੋਈ ਅਡਰੈਸ ਦਿਉ
Solute bhaji tuhanu
ਅੈਡ ਵਿੱਚ ਅਾ ਰਿਹਾ ਧਿਅਾਨ ਨਾਲ
@@ਮਾਝੇਵਾਲੇਮਝੈਲਮਾਝੇਵਾਲੇਭਾੳੂ ਅਡਰੈਸ ਨਹੀ
soo true we need to teach our community that what's happening out there ,u doing good job bro,
Bilkul sahi hai
Bhaji bhut vdia jankari diti
Waheguru Ji Mebr kre 22 ji
great person .god bless u..carry on sir
Veer g minu tuhada number nahi milega. .......mera number. 9988190776.
Lucky sir , Canada pr Visa lvaunde o tusi ?
Good job veer
Veer ji imandari nal kam kar de raho waheguru pahadi chardi Kala rakhen
Right Sir 👍 God bless you
Very nice like u but young boys never think. 🔔 Only like to go out and OFFER.... MONEY
Sir , I want to apply for student visa , what are documents required for that?
1500 lagnaa
Student visa for what kind of education and where?
Hello g
ਪੁਰਤਗਾਲ ਦਾ work visa lena hai g ki presisor hai g kine ku kharcha hai g please dasyeo g
ਵੀਰ ਸਾਰਾ ਖਰਚਾ ਕਿੰਨਾ ਆਉਂਦਾ ਪੁਰਤਗਾਲ ਦਾ
ਬਹੁਤ ਵਧੀਆ ਵੀਰ ਜੀ ਕੰਮ ਕਰ ਰਹੇ ਹੋ ਵੀਰ ਜੀ ਅਸੀ ਵੀ ਬਹੁਤ ਗਰੀਬ ਆ ਪਰ ਸਾਡਾ ਵੀ ਬੇਟਾ ਜਿਦ ਕਰਦਾ ਕੀ ਮੈ ਪੁਰਤਗਾਲ ਜਾਣਾ ਪਰ ਸਾਡੇ ਕੋਲ ਇਨੇ ਪੈਸੇ ਨਹੀ ਆ ਦਸੰ ਕੀ ਕਰੀਏ
Nise paje wery nise vire g boote Sunder ligdia hai g good 👍❤️❤️🙏🙏❤️❤️🙏🙏❤️❤️🙏🙏❤️❤️🙏🙏❤️❤️🙏🙏
22 jo mrji aa 😂😂 apna kmm v chla lya te 1500 to 5500 2 ghante ch bnn v jau , mai v aa hi kmm krda shuru 500 to 2500 ch jihda aa gya theek nahi tn ik din da 2000 dihadi sahi 🤘🤘
Aapna no : send kario
God bless you ❤️❤️
ਵੀਰ work permit ਵੀ ਲਗਾਉਂਦੇ ਹੋ??
98759429999 for work permit
9915446652 ta phone karo
Read my post above. You cannot have a work permit for USA or Europe or Australia, unless you are well qualified and speak english properly. Do not be misguided by these phone numbers, putra!
India to work permit nai lgda easily
@@MrAmritsidhu Punjabi jutt lokaan nu moorakh Bana rihay hun. Koi changa kum Karo putra.
ਜਿਹੜੇ ਵੀਰ ਵਧੀਆ ਕਮੈਂਟ ਕਰ ਰਹੇ ਨੇ ਕੀ ਉਹ ਇਹ ਦੱਸਣ ਉਹ ਇਸ ਏਜੰਟ ਕੋਲ ਜਾ ਕੇ ਆਏ ਨੇ,ਜਾ ਫਿਰ ਜਾ ਕੇ ਆਉ ਫਿਰ ਪਤਾ ਲੱਗ ਜਾਉ,ਫਿਰ ਆ ਕੇ ਕਮੈਂਟ ਕਰਿਓ ?
Waheguru ji mehar krn 🙏🙏 tuainu hamesha hi chrdi kala ch rakhan 🙏🙏
ਵੀਰ ਜੀ ਸਕਰੀਨ ਉਤੇ ਜਿਹੜਾ ਨੰਬਰ ਆਉਣ ਦੀਆ ਲੱਗਣ ਨਹੀਂ ਦੀਆ ਜੀ ਦੱਸੀ ਇਸ ਬਾਰੇ ਜੀ
Bahji no de agge 0 lgao
a aap thag ne
ੲਿਹ ਅਾਪਣੀ ਭੀੜ ਵਧਾ ਰਿਹਾ ਹੋਰ ਕੁਜ ਨੀ,ਜਿਸ ਕੋਲ ਸਾਰੇ ਪੇਪਰ ਹੈਗੇ ਨੇ ਰੀਅਲ ਬਲੱਡ ਚ ਸਪੋਸਰ ਹੈ ੳੁਹ ਅਾਪਣੇ ਪੇਪਰ ਅਾਪ ਤਿਅਾਰ ਕਰਕੇ ਪਰਾਪਰਟੀ ਵੈਲਿੳ ਸੀ ਏ ਰਿਪੋਰਟ ਜੇ ਫਾਰਮ ਟਰਾਸਲੇਟ ਨੋਟਰੀ ਤੋ ਤਹਿਸਲਦਰ ਤੋ ੲਿਨਕਮ ਸਰਟੀਫਿਕਟੇਟ ਬੈਕ ਸਟੇਟਮੈਟ ਤੇ ਤੁਹਾਡੀ ਸਪੋਸਰ ਨਾਲ ਜਿਹੜੀ ੳੁਧਰੋ ਅਾੲੀ ਹੋੲੀ ਅਾ ੳੁਹ ਸਾਰੇ ਪੇਪਰ ਲੈ ਕੇ ਚੰਡੀਗੜ ਜਾਵੋ ੳੁੱਥੇ 700,800 ਫਾਰਮ ਭਰ ਕੇ ਡੇਟ ਲੈ ਕੇ ਤੁਹਾਡੀ ਅੰਬਬੈਸੀ ਫਸ ਭਰ ਕੇ ਫਾੲਿਲ ਜਮਾਂ ਹੋ ਜਾਦੀ ਅਾ ੲਿਹਨਾਂ ਕੋਲ ਜਾਣ ਦੀ ਲੋੜ ਨੀ,5500 ਵੀ ਬਚੂ ਥੋਡਾ ਸਿਅਾਣੇ ਬਣੋ,12000 ਦੇ ਲਗਭਗ ਅੰਬਬੈਸੀ ਫੀਸ ਲੰਸਣੀ ਅਾ ਥੋਡੀ,
@@gavygavy2495 ਧੰਨਵਾਦ ਵੀਰੇ
9814876155 ਤੇ ਵਟਸਅਪ ਕਰਕੇ ਹੋਰ ਜਾਣਕਾਰੀ ਫਰੀ ਲੈ ਸਕਦੇ ਹੋ ਏਜੰਟ ਕਿਸੇ ਦਾ ਵੀਜਾ ਨਹੀ ਲਵਾ ਸਕਦਾ ਅਾਪ ਅਪਲਾੲੀ ਕਰੋ,ਜਿਸ ਕੋਲ ਸਪੋਸਰ ਹੈ ਕਨੇਡਾ ਅਾਸਟਰੇਲੀਅਾ ਏਜੰਟਾ ਕੋਲ ਜਾਣ ਦੀ ਲੋੜ ਨੀ,ਜਿਸ ਕੋਲ ਨਹੀ ਸਪੋਸਰ ੳੁਹ ਵੀ ਅਾਪ ਅਪਲਾੲੀ ਕਰ ਸਕਦੇ ਨੇ ੳੁਹਨਾਂ ਦੇ 50/50 ਚਾਨਸ ਹੁੰਦੇ ਨੇ ਤੇ ਰੀਅਲ ਸਪੋਸਰ ਤੇ 95% ਹੁੰਦੇ ਨੇ9814876155 ਤੇ ਵਟਸਅੱਪ ਕਰਕੇ ਜਾਣਕਾਰੀ ਲੈ ਸਕਦੇ ਹੋ
god bless u sir
bhut vdea sir god bless u veer g
boht vadia veer ji. 🎉🎉🎉🎉
Waheguru ji mehar kari
veer ji kush ajent tan arab country da canada da advance payment lai ke 4 5 hazar phir 3500 madical da phir duplicate offer letter de ke fasa lainde han phir rafuchakar ho jande han veer ji soch tuhadi wadhia hai rab rakha
Sir u did grt job u help other by ur hueart really apiciate this mey sache patsha always bless the gd person like u 😬👍😁😁😁😁🙏🙏🙏🙏🙏🙏waheguru g lots of love and respect from bangkok thailand
I also from bangkOK
@@mr.ranbirranbir9310 waheguru g☺🙏
@@mr.ranbirranbir9310 In Thailand what do you do work or study
@@kathleenkaur6649 I'm working and I'm
Citizen of this country😂😂
Wht about u🤔😂??
@@dilanmolkaur7638 hii.. I'm citizen in Canada🍁
Lucky pj u great🙏
Good jab
Bahut ache dhang nall smjhaia hai
ਇਕ ਗੱਲ ਦੱਸੋ ਬਈ ਜੀ ਤੁਸੀਂ ਜੋ ਦਸ ਰਹੇ ਹੋ ਉਹ ਤਾ ਠੀਕ ਹੈ,
ਪਰ ਪਿਤਾ ਜੀ ਕੀਰਤਨ ਕਰਦੇ ਤੇ ਕੀਰਤਨ ਕਰਕੇ ਹੀ ਬਾਹਰ ਗਏ ਤੁਸੀਂ ਵੀ ਗਏ,
ਤੁਹਡੀ ਦਾਹੜੀ ਕਿੱਥੇ ਹੈ,ਹੱਥ ਵਿਚ ਵੀ ਮੋਟੀ ਮੌਲੀ ਬਨੀ ਫਿਰਦਾ ,ਕਿ ਇਹ ਸਿੱਖੀ ਹੈ ਜੋ ਪਰਵਾਰ ਕੀਰਤਨ ਕਰਦਾ ਹੋਵੇ
sahi hai lag nai reha- dogla lagda vir
ਵੀਰ ਜੀ ਜੀਉ,ਬਹੁਤ ਵਧੀਆ ਜਾਣਕਾਰੀ ਦਿੱਤੀ
Very good sir jankari bhote vadya Rab tuhade te rehm kare
Nice video. God bless you. 👌🏻👌🏻
ਲਕੀ ਵਿਧਾਨਾਂ ਜੀ ਆਪਣਾ ਫੋਨ ਨੰਬਰ ਭੇਜ ਦਿਉ ਤੇ ਨਾਲ ਔਫਿਸ ਐਡਰਸ
Paji Jin kol koyi property nhi banck balance nhi koi nokri nhi te os da dil krda m ihne ku paiseya cho bhar java te o vichara greeb ki kre is da v hll dso koi
Koi Hall ni hona kise kolo vi. Personal think 🤔
@sukh grewal oh kida Auna visa sir DSO mainu