ਇਹ ਬੰਦਾ CANADA ਭੇਜਦਾ ਬਿਲਕੁਲ Free | 5500 ‘ਚ ਭੇਜਦਾ USA | Punjab News

Поділитися
Вставка
  • Опубліковано 14 жов 2023
  • ਸੋਚੀ ਪਾ ਦਿੰਦਾ ਇਹ ਬੰਦਾ
    ਕਨੇਡਾ ਭੇਜਦਾ ਬਿਲਕੁਲ Free
    5500 ‘ਚ ਭੇਜਦਾ USA
    ਠੱਗ ਏਜੇਂਟ ਜਮਾ ਦੂਰ ਰਹਿਣ
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/PunjabiNews
    #news #travel #studyvisa #visa #PunjabNews
    Music :
    Punjab News

КОМЕНТАРІ • 70

  • @Dhillonboutiquebathinda
    @Dhillonboutiquebathinda 9 місяців тому +26

    ਗੱਪੀ ਹੈ ਫਸ ਨਾ ਜਾਣਾ ਸਾਡੇ ਪੈਸੇ ਫਸੇ ਹੈ ਹੁਣ ਫ਼ੋਨ ਵੀ ਨਹੀਂ ਚੁੱਕਦਾ ਅਸੀਂ ਬਠਿੰਡੇ ਤੋਂ ਹਾ

    • @Bhangujatt3191
      @Bhangujatt3191 9 місяців тому

      22g contect no. Deo thodi madad krage

  • @akhtarsubhan2127
    @akhtarsubhan2127 9 місяців тому +5

    ਵੀਰ ਜੀ ਮੇਰਾ ਡੇਢ ਲੱਖ ਰੁਪਆ ਖਾ ਕੇ ਬੈਠਾ ਇਹਦੇ ਨਾਲੋਂ ਵੱਡਾ ਚੋਰ ਪੰਜਾਬ ਵਿੱਚ ਕੋਈ ਨਹੀਂ ਹੈ

  • @chanchalsingh9938
    @chanchalsingh9938 9 місяців тому +14

    ਏ ਸਭ ਗਪਾ ਨੇ ਅਜ ਤਕ ਕਿਸ ਨੂੰ ਭੇਜਿਆ ਗਿਆ ਬਹੁਤ ਬਹੁਤ
    ਧੰਨਵਾਦ ਦਁਸੌ ਗੇ 😂😂

  • @hajursingh8846
    @hajursingh8846 9 місяців тому +2

    ਇਹਦੀਆਂ ਗੱਲਾਂ ਚ ਬਿਲਕੁੱਲ ਦਮ ਨਹੀਂ ਹੈ ਬਕਵਾਸ ਮਾਰਦਾ ਏ ਜਾਗਰੂਕ ਲੋਕਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਏਜੰਟ ਦੱਲਿਆਂ ਦਾ ਕੰਮ ਕਰਦੇ ਨੇ। ਬਾਕੀ ਇਹਦਾ ਪਿਓ ਰਾਗੀ ਪੁੱਤ ਮੌਲੀਆਂ ਤੇ ਪੀਲੇ ਬੈਂਡ ਪਹਿਨੀ ਫਿਰਦਾ ਜੋ ਕਿ ਅੰਧਵਿਸ਼ਵਾਸ਼ ਨੂੰ ਜਨਮ ਦਿੰਦਾ ਹੈ। ਇੱਕ ਪੜੇ ਲਿਖੇ ਵਿਅਕਤੀ ਦਾ ਇੰਨਾ ਅੰਧਵਿਸ਼ਵਾਸ਼ੀ ਹੋਣਾ ਸਮਾਜ ਲਈ ਬਹੁਤ ਹੀ ਖਤਰਨਾਕ ਏ।

  • @ranjitbrar2449
    @ranjitbrar2449 9 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਸਚ ਨਹੀਂ ਲਗਦਾ ਬਾਕੀ ਬਾਹਰ ਰਹਿਣ ਨੂੰ ਥਾਂ ਨਹੀਂ ਬੱਚੇ ਰੁਲਦੇ ਫਿਰਦੇ ਹਨ

  • @robinghuman2570
    @robinghuman2570 9 місяців тому +13

    Y mari fill khrab krtic c assi bnde ne rajpura ch aw ahe mera passport ve bhot tym baad wapis kita ahna ne 🙏🏻🙏🏻 na fasoo iss bnde koi

  • @bhupindersinghsohi9196
    @bhupindersinghsohi9196 2 місяці тому +1

    ਫਾਇਲ ਖਰਾਬ ਕਰ ਦਿੰਦਾ ਹੋਰ ਇਜੇਟ ਹੱਥ ਨਹੀਂ ਪਾਊਦਾ ਮੇਰੀ ਫਾਇਲ ਖਰਾਬ ਕਰ ਦਿਤੀ।ਇਸ ਤੋਂ ਬਚ ਕੇ

  • @navrajsingh7607
    @navrajsingh7607 9 місяців тому +1

    ਕਾਸ ਸਮੂੰਦਰਾ ਵਿੱਚ ਰੂੜ੍ਹ ਜਾਣ ਜੋ ਪੰਜਾਬੀ ਨੂੰ ਵਿਦੇਸ਼ਾਂ ਵਿੱਚ ਭੇਜ ਰਹੇ

  • @SukhwinderSingh-qv3vm
    @SukhwinderSingh-qv3vm 9 місяців тому +2

    ਵਾਹਿਗੁਰੂ ਜੀ

  • @middleclass66
    @middleclass66 9 місяців тому +4

    Wahaguru ji

  • @JaskaranSingh-hy5tk
    @JaskaranSingh-hy5tk 26 днів тому +1

    ❤❤❤🎉

  • @charliesingh9172
    @charliesingh9172 9 місяців тому +1

    Ok ok vvvvvv nice 👍👍👍👍👍👍👍💕💕💕💕💕💕💕💕

  • @armyman9760
    @armyman9760 9 місяців тому +6

    Bai ji Gurdaspur to Satnam Singh de payment bare pata kario tourist visa lai file lagwani c but lagwai nai fr v file charge vapis nai kita bai ji

  • @jaspreetchauhan9640
    @jaspreetchauhan9640 9 місяців тому +1

    Bai ji patrkar sahib ji tuhade barge chnla vale interview karke nikal jande bad vich eh agent bhole bhale loka nu fsa laide ne mera v bb concl kol 50000 rs faseyia hai

  • @Gopy_Pannu_Turh72
    @Gopy_Pannu_Turh72 9 місяців тому +7

    ਬਿਨਾ ਬਡਾਈ ਤੋਂ ਜਾਣਾ ਹੋਵੇ ਕੀਨੇ ਪੈਸੇ ਲੱਗ ਜਾਂ ਗੇ

    • @IbnyzubairSyed
      @IbnyzubairSyed 9 місяців тому +2

      Kite ni pezda veer, lakha bandey too 5500 rupeya kataa kar k, jdo croda ho gya, eh app hi canada pazz ju, fir dekhi jayeoo

  • @kirankaur4504
    @kirankaur4504 9 місяців тому

    🙏🙏👍👍

  • @user-zl6qm1rv6y
    @user-zl6qm1rv6y 9 місяців тому +2

    ਵੀਰ ਜੀ ਸੱਚੀ ਏਨੇ ਪੈਸਿਆਂ ਤੋਂ ਬਾਹਰ ਭੇਜ ਦੋ ਜੋ ਕੀ ਕਹੀਏ ਗਰੀਬਾਂ ਦਾ ਮਸੀਹਾ ਬਣ ਕੇ ਆਏ ਜੋ ਏਨੇ ਪੈਸਿਆਂ ਨਾਲ ਤਾਂ ਦਿੱਲੀ ਆਉਣ ਜਾਣ ਚੋ ਮੁਕ ਜਾਣਾ

  • @singhbrar6133
    @singhbrar6133 9 місяців тому +1

    ਵੀਰ ਸਾਰੇ ਗੱਪ ਆ ਇਹ ਵੀਰ IELTS ਵੀ ਕਰਵਾਉਦਾ ਸੀ free ਮੈ ਇਸ ਕੋਲ ਗਿਆ ਸੀ ਇਹ ਕਹਿੰਦਾ ਸੀ ਕਿ ਤੈਨੂੰ ਫਰਾਂਸ ਭੇਜ ਦਿੰਦਾ ਹਾਂ ਕਿ ਤੇਰਾ Australia d visa ਨਹੀਂ ਲੱਗਣਾ ਤੇ ਨਾਲ ਹੀ ਸਿਰਫ ਇਸ ਨੇ ਗੱਲ ਵੀ ਨਹੀਂ ਕੀਤੀ ਜ਼ਿਆਦਾ ਮਸਾਂ 2 ਦੋ ਗੱਲਾਂ ਕੀਤੀਆਂ ਸੀ ਤੇ ਬਠਿੰਡੇ ਤੋਂ ਗਿਆ ਸੀ ਅੱਜ ਤੋਂ
    4/5 ਸਾਲ ਪਹਿਲਾ ਗਿਆ ਸੀ ਝੂਠ ਬੋਲਦੇ ਹਨ ਇਹਨਾ ਚੈਨਲਾਂ ਦੇ ਮਗਰ ਨਾਂ ਲੱਗਿਆ ਕਰੋ ਇਹ ਝੂਠ ਬੋਲ ਕਿ ਸੱਦ ਲੈਂਦੇ ਆ ਵੀਰ ਜੀ ਪਹਿਲਾ ਇਹ ਕਹਿੰਦਾ ਸਿਰਫ tourist ਵੀਜ਼ਾ ਹੀ ਕਰਦੇ ਹਾਂ study ਵੀਜ਼ਾ ਤਾ ਪੰਗਾ ਹੈ

  • @jattlife9155
    @jattlife9155 9 місяців тому +1

    22 g main b jana canada kina kharcha ajuga Touristvisa ?

  • @user-vv2xo7co6s
    @user-vv2xo7co6s 9 місяців тому

    Good interveoo thakes❤😂😢😮😅😊😊🎉

  • @ranjetbal2202
    @ranjetbal2202 9 місяців тому

    work prmit milda a ?

  • @GurdevSingh-vd5ie
    @GurdevSingh-vd5ie 9 місяців тому +8

    ਜੇੜੀ ਟਿਕਟ ਹੈ ਹਵਾਈ ਜਹਾਜ਼ ਦੀ।ਲਖ ਤੋਂ ਉਪਰ ਦੀ।ਔ ਕਿਵੇਂ।।😅ਕਿਤੇ। ਅਮਰੀਕਾ ਕਨੇਡਾ। ਪੰਜਾਬ ਚ ਕੋਈ ਪਿੰਡ ਦਾ ਨਾਮ ਰੱਖ ਲਿਆ ਹੋਵੇ।।ਬਾਈ ਔਥੇ ਲਗਾ ਬੋਡ।।ਵਿਖਾ ਕੇ।।ਲੈ ਵੀ ਜਵਾਨਾਂ।। ਪਹੁੰਚ ਗਿਆ ਤੂੰ। ਕੈਨੇਡਾ।।😅ਦੁਜਾ ਕਹੇ। ਬਾਈ ਮੈਂ ਅਮਰੀਕਾ।।ਦੁਜੇ ਪਾਸੇ ਲੱਗੇ ਬੋਰਡ ਨੂੰ ਵਿਖਾ ਕੇ।ਔ ਪੜ ਲੈ।। ਪੰਜਾਬੀ ਇੰਗਲਿਸ਼ ਹਿੰਦੀ।ਚ ਅਮਰੀਕਾ 😅😅😅😅😅😅😅

  • @SukhRaj-uu5ee
    @SukhRaj-uu5ee 9 місяців тому

    Ajehe bandia di punjab police nu jarurt hai

  • @mnohr6636
    @mnohr6636 9 місяців тому +1

    ਸਟੱਡੀ ਵਿਜੇ ਤੋਂ ਬਿਨਾਂ ਸੈਰ ਸਪਾਟਾ ਜਾਂ ਵਰਕ ਵੀਜਾ ਵੀ ਲਵਾ ਦਿੰਦੇ ਹੋ

  • @LakhvirSingh-vf4eg
    @LakhvirSingh-vf4eg 9 місяців тому

    Sida Canada jan vaste kina kharcha avega ji

  • @manjeetkaur7201
    @manjeetkaur7201 9 місяців тому +1

    Singh is king 🤴❤

  • @dhimankarmachand-rd7rz
    @dhimankarmachand-rd7rz 9 місяців тому +1

    karam chand secourity

  • @Avtarsingh-kd2jp
    @Avtarsingh-kd2jp 9 місяців тому +2

    22 mera dost gaya si ena kol eh tourist visa da 5500 kanda si office ja ka 60000 mangi janda si

  • @harbhajansingh4187
    @harbhajansingh4187 9 місяців тому

    B❤

  • @indiantalks1428
    @indiantalks1428 9 місяців тому

    Bai a di add kyo keti Tu v java jandu a lagda 🎉sire te thag koll gye pase pese add kara te a di 😢 same on you channel alia

  • @devinderkaur3283
    @devinderkaur3283 9 місяців тому +2

    Amit shah ja sikh.dharam bara knowelge rhkda hun te fir sikha te julam kiwa hu rha ha.

  • @Daud913
    @Daud913 8 місяців тому

    J main 100 kilometter gaddi kra k java, 6000 hzar taa gaddi wala ley landa, te 5500 ch hzara kilometter durr canada ch peyzda😅😅😅😅, eh di maa di fuddi dalley di

  • @mechanicallogic
    @mechanicallogic 8 місяців тому

    Idp balia kol jao free study visa filing 1 no come

  • @guitarsolutionsmusicacadem6163
    @guitarsolutionsmusicacadem6163 9 місяців тому

    Good job bro....

  • @param220
    @param220 9 місяців тому +3

    Views lene ne ji ehna ne.kmayi te ho jani a.koi murga fs vi skda a.😂😂

  • @sanjeevsharma6553
    @sanjeevsharma6553 9 місяців тому

    Nahing singha agge benti hai ki punjab wich ajehe farzi loka khilaf action lain

  • @sonysukhman5135
    @sonysukhman5135 9 місяців тому

    Aida lagda ehne 5500/ 5500/ ikhathte kar ke he will reached canada

  • @sapanchiqbalsingh1339
    @sapanchiqbalsingh1339 9 місяців тому +4

    Fake hai

  • @user-rh3oj9is4e
    @user-rh3oj9is4e 9 місяців тому

    Phir ta sara Punjab khatam ho jana. Sab chal jane

  • @satnamsingh4701
    @satnamsingh4701 9 місяців тому +1

    Y a thag jr sade v dost de fs gye c date te date dai jande ne

  • @madanpal3645
    @madanpal3645 9 місяців тому

    ਬਾਈ ਇਹ ਮਗਰ ਏਦਾਂ ਮਗਰ ਲਾ ਲੈਂਦਾ ਏ

  • @arshdeep6202
    @arshdeep6202 9 місяців тому

    Je jhootan da kdaa banana hove mitha kyu ghat hove"""""
    This is unbeliveable

  • @Jaggu2526
    @Jaggu2526 9 місяців тому +2

    Rajpure da chor

  • @user-bo5vp2ez8u
    @user-bo5vp2ez8u 8 місяців тому

    Sara km fudo aa sb to wad jhoot bol de ne ph te gl hr krde ne te ph te bolde ne asi pasye nhi lende othe jao ga ta bolde ne phla pasye do mere kol ena de video v aa

  • @asharani6758
    @asharani6758 9 місяців тому +1

    Eh sb jhoot aa fees sb lende aa vid ch keh k fassa lende a

  • @LalSingh-kn5kj
    @LalSingh-kn5kj 9 місяців тому +1

    Es de office gye c fudu km aa jma..jumevaari chenl lve

  • @prabhgunarora7346
    @prabhgunarora7346 9 місяців тому

    Eh dono thug lagde mainu chuth bolde eh sab kuch
    Enna de expression dekho jara

  • @user-bo5vp2ez8u
    @user-bo5vp2ez8u 8 місяців тому

    Veer ji a sb jhoot aa m ena kol ja k ayea

  • @Jaggu2526
    @Jaggu2526 9 місяців тому +2

    Sire da chor

  • @LalSingh-kn5kj
    @LalSingh-kn5kj 9 місяців тому +1

    Lndoo km es da jma

  • @reenachadha-si7nq
    @reenachadha-si7nq 9 місяців тому

    Fake a sab asi Gaye c sanu kiha 50,000 pahila Dio bad karage ksm

  • @gurmukhsingh8330
    @gurmukhsingh8330 9 місяців тому

    Gurpreet tanu v shitan di ghat h

  • @ravinderkaur3905
    @ravinderkaur3905 9 місяців тому

    sb ajent thg chor he kehnde kuch he krde kuch he chd vich puja lovish vrge chora ne vi ehi keha ci interview vich

  • @gursharankaur9125
    @gursharankaur9125 9 місяців тому

    Beta, eh 1 No da thagg aa, esdi interview dikha k loka nu na fasao, bacheyan diyan files khrab kra denda aa, fer eh na phone chukda te na office vich milda hi aa, thagg aa thagg, esne mere bete di file khraab kar diti, hun eh file no v nhi de reha, Te na milda hi aa, bacheyan da future spoil kar reha, hor kujh v nhi, dafa karo esnu

  • @Bhangujatt3191
    @Bhangujatt3191 9 місяців тому

    Eh jhood bol reha ha ji galan ch fas na jaeo

  • @reenachadha-si7nq
    @reenachadha-si7nq 9 місяців тому

    Baki sab gala a loka. nu bawkuf bana rahe a

  • @gurmukhsingh8330
    @gurmukhsingh8330 9 місяців тому +1

    Bakwas n mar

  • @RanjitSingh-uj3mn
    @RanjitSingh-uj3mn 9 місяців тому +1

    Ho nhi skda baad ch lakha de lakh mngde

  • @atamasingh6020
    @atamasingh6020 9 місяців тому +4

    Frodi ha
    Bich vichala landa

  • @KulwinderSingh-pw4fp
    @KulwinderSingh-pw4fp 4 місяці тому

    Sb to vada gappi

  • @singhbrar6133
    @singhbrar6133 9 місяців тому

    👎👎👎👎👎👎

  • @gurcharansingh8698
    @gurcharansingh8698 9 місяців тому

    5500 to badh ta embassyfees hai gapan Mari ja rahe ho

  • @harjits-pm2vd
    @harjits-pm2vd 9 місяців тому

    I am ready sir my passport redy