ਸਾਡੇ ਟੱਬਰ ਤੋਂ ਸਾਰਾ ਪਿੰਡ ਡਰਦੈ। ਲੋਕਾਂ ਦੇ ਸ਼ਰੀਕ ਹੋਣਗੇ ਸਾਡੇ ਤਾਂ ਆਪਣੇ ਆ | Power of Joint Family | Mitti

Поділитися
Вставка
  • Опубліковано 8 вер 2024
  • #Mitti #punjabi
    ਸਾਡੇ ਟੱਬਰ ਤੋਂ ਸਾਰਾ ਪਿੰਡ ਡਰਦੈ। ਲੋਕਾਂ ਦੇ ਸ਼ਰੀਕ ਹੋਣਗੇ ਸਾਡੇ ਤਾਂ ਆਪਣੇ ਆ | Power of Joint Family | Mitti
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

КОМЕНТАРІ • 14

  • @Sidhu025
    @Sidhu025 Місяць тому +8

    ਪੱਤਰਕਾਰ ਸਾਬ ਐਨੇ ਪੰਪ ਚੰਗੇ ਨੀ ਹੁੰਦੇ , ਦੂਜੀ ਗੱਲ ਅੱਜ ਦੇ ਸਮੇਂ ਕੋਈ ਨੀ ਕਿਸੇ ਤੋਂ ਡਰਦਾ , ਐਵੇਂ ਨਾ ਕਿਸੇ ਦਾ ਖੁੱਡਾ ਕੁਟਾ ਦਿਓ , ਸਿਰੇ ਤੋਂ ਸਿਰਾ ਲੋਕ ਪਏ ਐ 🙏🙏

    • @sultansingh9719
      @sultansingh9719 Місяць тому

      X,, ਬੱਬੂਮਾਨ ਦੇ ਫੇਨ ਘੈਂਟ ਨਿਕਲੇ ਮੂਸਾ ਸਾਬ

  • @amandeepkaur-jd8rp
    @amandeepkaur-jd8rp Місяць тому +1

    Very good

  • @ajaykashyup5037
    @ajaykashyup5037 Місяць тому

    Nice bro

  • @pardeepkumar3980
    @pardeepkumar3980 Місяць тому

    Very Nice ❤

  • @balwindersinghjattana5770
    @balwindersinghjattana5770 Місяць тому +1

    ਪਤਰਕਾਰ ਭਰਾ ਕਿਉ ਪੰਪ ਮਾਰਦਾ ਕਿਹਡ਼ਏ ਚਾਲੀ ਬੰਦਿਆ ਦੀ ਗੱਲ ਕਰਦਾਂ ਭਰਾ
    ਗੁਰਬਾਣੀ ਰਾਵਣ ਦੀ ਉਦਹਾਰਨ ਦਿੰਦੀ ਆ
    ਇੱਕ ਲੱਖ ਪੂਤ ਸਵਾ ਲੱਖ ਨਾਤੀ
    ਉਹ ਰਾਵਣ ਘਰ ਦੀਆ ਨਾ ਬਾਤੀ

  • @lachhamansingh4343
    @lachhamansingh4343 Місяць тому +1

    Vehicle.jantta

  • @KalaSerron
    @KalaSerron Місяць тому

    ਸਹੀ ਗੱਲ ਹੈ ਬਾਈ ਲਵ ਯੂ

  • @menika.jindalchannel3127
    @menika.jindalchannel3127 Місяць тому

    Kheda punjabi ne eh boli taan haryanvi hai

    • @latestsongs2364
      @latestsongs2364 Місяць тому

      Kade mohali area ja k wekhi poadhi hi boli jndi aa

    • @HarrySingh-kw8jm
      @HarrySingh-kw8jm Місяць тому

      ਭਰਾ ਮੇਰੇ ਇਹੇ puadhi ਬੋਲੀ ਆ ਤੇ ਇਹੇ ਪੰਜਾਬ ਦੀ ਹਿ ਬੋਲੀ ਆ

  • @feetnessboy786
    @feetnessboy786 Місяць тому

    ਮਾਰਾ ਪੁਆਦ 🙏❤️

  • @ie2sw
    @ie2sw Місяць тому

    Bhai g saddaa apnaa taber hi sadi BOND ch Baa pan nu firdaa Par assi Aaap di BOND….,,😮 hi Band kar li (😮) 😢 😂😂 🙈