Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਅੱਜ ਵੀ ਟੱਕਰ ਵਿੱਚ ਆ ਸਮਾ ਕੱਲ ਵੀ ਸੀ ਤੇ ਅੱਜ ਵੀ ਸਿਖਰਾ ਤੇ ਆ
ਇਹੋ ਇਕ ਦਿਲ ਨੂੰ ਲੱਗਾ ਸੀ ਝੋਟਾ ਸਿੱਧੂ ਮੁਸੇਆਲੇ ਜੱਟ ਦੇ, ❤
ਤਾਹੀਉਂ ਕਹਿੰਦੇ 5911ਨੀ💪 ਝੋਟਾ
ਡਰਾਇਵਰ ਕਿਸਾਨ ਨੀ 15ਹਲਾਂ ਬਰੇਕ ਲਾਉਣ ਦੀ ਲੋੜ ਨੀ5911❤❤❤❤❤
ਮੁੰਡਾ ਨਵਾਂ ਸੀ ਬਾਈ ਹਾਲੇ।
ਇਸ ਦਾ ਮੁਕਾਬਲਾ ਕੋਈ ਵੀ ਟਰੈਕਟਰ ਨਹੀਂ ਸਕਦਾ
Bilkul ji
Nice tractor 🚜 👌 👍
ਬਹੁਤ ਜ਼ੋਰ 5911ਵਿਚ
Thistractor pulls every tool . Which newer ones do. Very old model giving good competition to newr ones😊
ਬਾਈ 15 ਦੂਜੇ ਹਾਈ ਵਿਚ ਖਿੱਚ ਦਾ 82ਮਾਡਲ 2009 ਦੇ 2009 ਦੇ 15ਹੱਲਾ ਖੇਤ ਵਿਚ ਬਾਰੇਕ ਨੀ ਲੱਗਦਾ
ਸਾਨ੍ਹ ਟਰੈਕਟਰ ਆ
HMT ❤
5911
ਵੀਰ ਜੀ 5911ਨਹੀ 6522 ਕੀਤਾ
Kitho krya bai tractor
Eh veer apne pind ton 2 k kilometer te c work shop , pind c khosa dal singh wala , bohat vadia mistry c , death ho gayi c vicharey di , 2011 da kam hoyea va trackter da injan da Halle v poora vadia chalda a
Y 5911 kine da aa janda
ਮੈਨੂੰ ਲੱਗਦਾ ਜੋਰ ਜਿਆਦਾ ਲਵੋਂਦੇ ਤੁਸੀ ਵੀਰ ਜੀ ਮੇਰੇ ਕੋਲ ਵੀ ਆ 6522 ਕਰਾਇਆ 16 ਦੀ ਰੇਸ ਤੇ 11 ਹੱਲਾ ਭਾਵੇਂ ਲਗਾਤਾਰ ਵਾਹੀ ਜਾਓ ਪਰ ਏ 15 ਹੱਲਾ ਤੇ 19 ਦੀ ਰੇਸ ਲਗਾਤਾਰ ਨੀ ਚਲ ਸਕਦਾ
ਨਹੀ ਬਾਈ ਜੋਰ ਤਾਂ ਚਲੋ ਹਲਾਂ ਹਿਸਾਬ ਨਾਲ ਆ , 1600 1700 ਚੱਕਰ ਕ ਤੇ ਵਧੀਆ ਚਲਦਾ , ਬਾਕੀ ਉਹ ਹੌਲੈਂਡ ਵਾਲੀ ਪਾਈਪ ਲਾਈ ਕਰਕੇ , ਤਾਂ ਕਰਕੇ ਲੱਗਦਾ ਟ੍ਰੈਕਟਰ ਦਾ ਜੋਰ ਲੱਗ ਰਿਹਾ।, ਬਾਕੀ ਡੀਜਲ ਵੀ ਜਾਇਜ ਈ ਖਾਦਾ। ਪੌਣੇ ਛੇ ਕਿੱਲਿਆਂ ਚ , 13 ਕ ਲੀਟਰ ਡੀਜਲ ਖਾਦਾ ,
ਡੀਜ਼ਲ ਦੇ ਹਿਸਾਬ ਨਾਲ teakh ਆ ਵੀਰ ਜੀ ਬੋਤ ਸਹੀ ਖਾਂਦਾ ਡੀਜਲ
@@bharane-wala-sandhu ਇਕ ਗੱਲ ਆ Di ਕਰਾਏ ਤੋ Rock ਈ ਬਣ ਜਾਦਾ ਰੈਸਲਿੰਗ ਆਲਾ💪🔥
@@diipabuttar3465 rock ਵੀ ਛੱਡੋ brock lesnar ਈ ਬਣ ਜਾਂਦਾ।
ਬਾਈ 5911 ਹੈਗਾ ਕੋਈ ਮੈਂ ਲੇਨਾ ਗਾ ਹੈਡਰਾ ਬਨੋਨ ਬਾਸਤ ਚਾਹੀ ਦਾ ਬਾਈ ਜੀ
ਚਲਾਉਣਾਂ ਨੀ ਆਉਂਦਾ ਮੁੰਡੇ ਨੂੰ ਬਰੇਕ ਦੱਬਣ ਦੀ ਲੋੜ ਈ ਨੀ ਬਰੇਕ ਦੱਬੀ ਜਾਂਦਾ ਹਲ 15
ਪਹਿਲੀ ਵਾਰ ਬੈਠਾ ਮੁੰਡਾ ਬਾਈ , ਸਿੱਖ ਜਾਉ ਆਪੇ ਹੌਲੀ ਹੌਲੀ ।
Y 15 hll kehde gear ch kichvaye ?
Top low ch bai ji , thoda time 2 high v layea c killa k than ch , par top low ch vadia challeya
Bhout vadia chalda tall da karcha bhout jaz hona ada de performance te
6 k killeyan da 13 k liter tel khada veer
@@bharane-wala-sandhu bhout vadia veer
5911 ਫੇਲ੍ਹ ਨਹੀਂ ਹੋਇਆ ਸੀ, ਕੰਪਨੀ ਫੇਲ੍ਹ ਹੋਗੀ ਸੀ
Hanji veer bilkul
ਕੰਪਨੀ ਫੇਲ ਨੀਂ ਹੋੲੀ ਸਰਕਾਰ ਨੇਂ ਫੇਲ ਕਰਤਾ ਸੀ
हुडा जी से खट्टर ने चार्ज में नही ली एचएमटी कंपनी इस लिए बंद करनी पड़ी
Good
Hall lagde ni Changi trah naal bai boria rakho fr ik saar Lagan ge depth ghat a khalia bandia ne
Nahi veery waise lagda than gilla hon krke hall ta bohat lagg rahe c , lift poori down ni c
@@bharane-wala-sandhu OK Veer 👍🏽 Tractor Manu Thoda Wadiya lageya Sabh ke Rakeya jo ki Bhut Changi gal a 👌
@@NEETA...GREWAL hanji veery jrur 🙏
ਹੋਰ ਕਿਨੇੰ ਕੁ ਖਿਚੀ ਜਾਵੇ ਯਾਰ
🔥
👍
2 high la k dekhna c bai
Layea c bai , thoda time , vadia chalda c ,
@@bharane-wala-sandhu hnji bai apa v 13 hal takk dekhia 2 high vich 15 te ni
13 hall 2 high ch vdiya khichda
Hanji brother biljul , asi ta hall 15 krke top low layea c
Bhau diesel tanky to lfafa utardo, dhakan to hawa cross hundi a.
Veery diesal dullda c ta krke layea a
ਡੀਜਲ ਤਾਂ ਮੇਰੇ ਵਾਲੇ 3511 ਦਾ ਵੀ ਡੁਲਦਾ ਰਹਿੰਦਾ
@@ranjitbasra8756 😀😀
Jini tot paj es tarktar dee A hor kise tarktar dee nhi
22g chlan te v depend krdha sade koll v haa sadi ta koi tutj phakh ni hee best performance de rya diesel da kharcha v ena nhi hegha
Bilkul sahi gall aa ji
Very good bai ji
Thnku ji
ਗਰਮ ਦਾ ਕਿਵੇਂ ਆ
ਗਰਮ ਵਾਲੀ ਸੂਈ 80 ਤੋਂ 85 ਤੇ ਰੱਖਦੇ ਸੀ।
Sada kol 5911 jama garam ni hunda nala ingine Don a
@@jashansekhon9380 ho sakda a veer nahi hunda hona ,
5 th low gear aa
Thoda jeya time 2 high v layea c , par jaada 5th low hi rakheya
5911 nhi reh gya eh hun Eh hun 6522 bn gya 😜
Yar driver khacha aa brack hi napi janda
Hanji veer pehli vaar baitha munda , sikh jau hauli hauli
Hanji veer pehli vaar baitha a munda saikh jau hauli hauli
ਬਿੱਡੀ ਬਾਈ ਸਿਰਾ

5911 nhi reh gya eh hun
Eh hun 6522 bn gya 😜