90HP ਵਾਲਾ ਪਹਿਲਾ 5911 ਟਰੈਕਟਰ

Поділитися
Вставка
  • Опубліковано 14 жов 2024
  • 90HP ਵਾਲਾ ਪਹਿਲਾ 5911 ਟਰੈਕਟਰ

КОМЕНТАРІ • 35

  • @prabhdyalsingh4722
    @prabhdyalsingh4722 2 місяці тому +5

    ਗੇਅਰ ਵਾਲਾ ਹਿੱਸਾ ਢਲਾਈ ਕਰਨਾ ਕੰਪਨੀ ਨੂੰ ਮਾਤ ਪਾਉਣ ਵਾਲਾ ਕੰਮ ਹੈ। ਸ਼ਾਨਦਾਰ ਟਰੈਕਟਰ ਤਿਆਰ ਕੀਤਾ ਹੈ।

  • @satnam_bhangu.1915
    @satnam_bhangu.1915 Місяць тому

    ਬਹੁਤ ਸੋਹਣਾ ਟਰੈਕਟਰ ਬਣਾਇਆ ਹੈ ਮਿਸਤਰੀ ਜੀ ਨੇ 👌👌👍

  • @KuldeepSingh-qw5bj
    @KuldeepSingh-qw5bj 4 місяці тому +3

    ਸਿੰਘ ਸਾਹਿਬ ਬੂਹਤ ਸੋਹਣਾ ਕੰਮ ਕੀਤਾ ਜੀ ❤❤

  • @satinderpalsingh7111
    @satinderpalsingh7111 10 місяців тому +4

    ਵਾਹਿਗੁਰੂ ਜੀ ਮਿਸਤਰੀ ਨੂੰ ਚੜਦੀਕਲਾ ਵਿੱਚ ਰੱਖਣਾ

  • @satnamsingh-wi3lt
    @satnamsingh-wi3lt 10 місяців тому +6

    ਵੈਰੀ ਗੁੱਡ ਜੀ ਟਰੈਕਟਰ ਬਹੁਤ ਸੋਹਣਾ ਤਿਆਰ ਕੀਤਾ ਬਾਈ ਜੀ ਮਿਸਤਰੀ ਸਾਹਬ ਅਤੇ ਟਰੈਕਟਰ ਦੇ ਮਾਲਕ ਵਿਧਾਈ ਦੇ ਪਾਤਰ ਹਨ ਬਹੁਤ ਬਹੁਤ ਮੁਬਾਰਕਾਂ🎉🎊🎉🎊👍👍👍👍

  • @JaswantSingh-b1c
    @JaswantSingh-b1c 10 місяців тому +4

    ਬਹੁਤ ਸੋਨਾ ਕੰਮ ਕੀਤਾ ਹੈ 5911❤

  • @inderjit748
    @inderjit748 10 місяців тому +3

    MARVEL'S BOHAT HI WADIA TRACTOR TIYAR KITA HAI WAHEGURU JI CHARDIKLA BAKSHAN

  • @gurvindergill2874
    @gurvindergill2874 10 місяців тому +5

    ਪਤੰਦਰੋਂ ਜ਼ਹਾਜ਼ ਹੀ ਬਣਾਤਾ…🌺🌺🌺🌺

  • @gurvindergill2874
    @gurvindergill2874 10 місяців тому +5

    ਸਟੇਆਂ ਚ ਇੱਕ ਹੋਰ ਪਾਉਣੀ ਸੀ ਮੀਡੀਅਮ ਸਪੀਡ ਦੀ
    ਵੇਸੈ ਕੱਚ ਹੁਣ ਵੀ ਕੋਈ ਨਹੀਂ

  • @Uppal-ny5le
    @Uppal-ny5le 10 місяців тому +4

    I love Zetor 5911 and 22 sidha moose Wale ji ❤️❤️❤️❤️❤️❤️❤️❤️❤️

  • @JaggaJatt-sf5fy
    @JaggaJatt-sf5fy 10 місяців тому +2

    5911 new mdl 2024,congratulations, 22g🎉

  • @Streetrai194
    @Streetrai194 10 місяців тому +3

    ਨਾਂ ਜੇਤੂ ਨਾਂ ਜੈਤੋ ਅਸਲ ਹੁੰਦਾ ਜੈਤੋਂ

  • @pritpalsingh1076
    @pritpalsingh1076 8 місяців тому +1

    Ehde naalda tractor Fatehabad Haryana mistri Jaswant S ne ajj ton 4 Saal Phelan benaya jeede 4 lift pump lae ne oh combine te Chela te bahut vedia Chelda ene repay v nee lae

  • @JagtarSingh-tn9oh
    @JagtarSingh-tn9oh 10 місяців тому +2

    Waheguru ji ka khalsa waheguru ji ki Fateh 🙏🏻🚩

  • @gagandeepsingg7777
    @gagandeepsingg7777 9 місяців тому +2

    ਹੁਣ ਤਾ sonlika ਹੀ ਏ 5911 ਤਾਅ ਨਹੀਂ

  • @gurveerdhaliwal164
    @gurveerdhaliwal164 9 місяців тому +3

    ਬਾਈ ਜੀ ਮਿਸਤਰੀ ਕੇਹੜੇ ਪਿੰਡ ਦੇ ਆ

  • @JaspreetSingh-cc9ck
    @JaspreetSingh-cc9ck 9 місяців тому +2

    Ah tractor da num PAR 6928 aa ek 5911 sade pind aa 1988 modal ohda num PAR 4964 aa

  • @kuldeepsingh-fv7jh
    @kuldeepsingh-fv7jh 9 місяців тому

    22 sab to vadia gal Self Casting and Oil break 😮 Jaito vich sirrrrra hoia pia

  • @SurjeetSingh-c8x
    @SurjeetSingh-c8x 10 місяців тому +3

    Good job 👍👍👍

  • @KulwantSingh-xm7tq
    @KulwantSingh-xm7tq 10 місяців тому +3

    good job

  • @indiaindian1181
    @indiaindian1181 10 місяців тому +2

    Kina ku pesa laga bhi g dasyo

  • @imbrar6529
    @imbrar6529 9 місяців тому +3

    ਸਿਰਾ ਲਾਤਾ , ਵਰਕਸ਼ਾਪ ਦਾ ਪੂਰਾ ਡਰੈੱਸ ਮੁੱਢ ਚ ਬੋਲਿਆ ਕਰ ਵੀਰ

  • @ਸਫਲਖੇਤੀ
    @ਸਫਲਖੇਤੀ 10 місяців тому +2

    Khrcha v dseaa kro kinaa ayaaa

  • @GudduPhogat-q8x
    @GudduPhogat-q8x 8 місяців тому +1

    बिक्री के लिए भी है HMT 5911

  • @gurpreetmann3531
    @gurpreetmann3531 10 місяців тому +2

    Good job bro 👌👌👍👍❤❤

  • @sukhwantsinghmaan2170
    @sukhwantsinghmaan2170 9 місяців тому +2

    Niec g

  • @SatnamSingh-jo7ci
    @SatnamSingh-jo7ci 10 місяців тому +2

    Khet de vich 30 diska tey chlaa ke v dhikao 22 ji

  • @prakashgirase7359
    @prakashgirase7359 9 місяців тому +2

    Keemat kya Hai जी

    • @jaituwale765
      @jaituwale765  9 місяців тому

      9417597092 call karlo ji 👍🏻

  • @gorakhehra6939
    @gorakhehra6939 9 місяців тому +1

    Gar wali sachi bai

  • @gurpartapsingh4155
    @gurpartapsingh4155 7 місяців тому

    phela na likhia karo bai dunia agge to agge pai aaa

  • @windersingh9211
    @windersingh9211 10 місяців тому +3

    ਲਾਲ ਪੱਗ ਵਾਲਾ ਬੰਦਾ ਐਂ ਜੇ ਕਿਉਂ ਲੱਗੀ ਜਾਂਦਾ ਜਰ ਨਕਲੀ ਦਾੜੀ ਲਾਈ ਫਿਰਦਾ ਮੈਨੂੰ ਤਾਂ ਲੱਗਦਾ 😂