ਲੌਰੈਂਸ ਦੀ ਇੰਟਰਵਿਊ ਦਾ ਖਿਲਾਰਾ ਪੈ ਗਿਆ ....

Поділитися
Вставка
  • Опубліковано 22 жов 2024
  • ਲੌਰੈਂਸ ਦੀ ਇੰਟਰਵਿਊ ਦਾ ਖਿਲਾਰਾ ਪੈ ਗਿਆ ....
    #MintuGurusaria #Khabarsaar #Lawrence
    Follow us: linktr.ee/iwor...
    Whatsapp : wa.me/12537502670
    E-Mail: info.iworldtv@gmail.com
    ©iWorldTV

КОМЕНТАРІ • 20

  • @lovelysaini320
    @lovelysaini320 2 місяці тому +7

    ਜੇ ਸੱਚ ਗੱਲ ਕਹੀਏ ਇੱਕ ਪਾਸੇ ਇਨਸਾਨੀਅਤ ਆ ਤੇ ਦੂਜੇ ਪਾਸੇ ਉਹ ਦੁਸ਼ਟ ਲੋਕ ਖਲੋਤੇ ਨੇ ਜੋ ਕਿ ਇਹ ਦੁਨੀਆ ਤੇ ਆਪਣਾ ਰਾਜ ਕਰਨਾ ਚਾਹੁੰਦੇ ਨੇ ਤੇ ਗਰੀਬ ਨੂੰ ਗਰੀਬ ਕਰਨਾ ਚਾਹੁੰਦੇ ਨੇ ਹੋਰ ਇਹਦੇ ਵਿੱਚ ਹੋਰ ਕੁਝ ਨਹੀਂ ਪੰਜਾਬ ਨੂੰ ਸ਼ੁਰੂ ਦੁੱਖ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਪੰਜਾਬ ਹੱਕਾਂ ਵਾਸਤੇ ਲੜਦਾ ਆ ਰਿਹਾ ਵਾ ਪੰਜਾਬ ਪੁਰਾਣਾ ਪੰਜਾਬ ਵੇਖ ਲਈਏ ਤੇ ਹੁਣ ਦਾ ਪੰਜਾਬ ਵੇਖ ਲਈਏ ਬਿਲਕੁਲ ਟੋਟੇ ਕਰ ਦਿੱਤੇ ਆ ਤੇ ਪੰਜੀਰੀ ਨੂੰ ਨਵੀਂ ਪਨੀਰੀ ਨੂੰ ਖਤਮ ਕਰਨ ਵਾਸਤੇ ਇਹਨਾਂ ਨੇ ਕੀ ਕੀਤਾ ਵਿਦਿਆ ਸਾਡੇ ਹੱਥੋਂ ਕੋਲ ਹੀ ਪੜ੍ਹਾਈ ਆਪਾਂ ਕਰਾ ਨਹੀਂ ਸਕਦੇ ਆਪਾਂ ਨਾ ਹੀ ਪਾਣੀ ਸਾਡੇ ਕੋਲ ਲੈ ਲਿਆ ਵਾ ਬੰਜਰ ਜਮੀਨ ਕਰ ਰਹੇ ਆ ਨਸ਼ਾ ਦੇ ਰਹੇ ਆ ਹੋਰ ਦੱਸੋ ਪਿੱਛੇ ਰਹਿ ਕੀ ਗਿਆ

  • @GurmeetSingh-np9pw
    @GurmeetSingh-np9pw 2 місяці тому +4

    ਹੁਣ ਸਾਰੇ ਦੋਸ਼ੀਆ ਨੂੰ ਮਾਨ ਸਰਕਾਰ ਡਿਬੜੂਗੜ ਭੇਜੇ ਭਾਈ ਅਮ੍ਰਿਤਪਾਲ ਸਿੰਘ ਬੇਦੋਸ਼ੇ ਸਜਾ ਕੱਟ ਰਹੇ ਹਨ

  • @gurbachansingh1869
    @gurbachansingh1869 2 місяці тому +2

    Mintu ji
    Live long

  • @freddiefgh8380
    @freddiefgh8380 2 місяці тому +9

    ਭਗਵੰਤ ਯਾਦਵ ਦਾ ਜਵਾਈ ਬਣਾ ਕੇ ਭੇਜਿਆ ਦਿੱਲੀ ਦੇ ਦੱਲਿਆਂ ਨੇ ।

  • @jitsingh8827
    @jitsingh8827 2 місяці тому +6

    ਹੁਣ ਭਗਵੰਤ ਮਾਨ ਅਤੇ ਯਾਦਵ ਕੋਈ ਹੋਰ ਗੱਪ ਮਾਰਨਗੇ

  • @lovelysaini320
    @lovelysaini320 2 місяці тому +6

    ਪੱਤਰਕਾਰ ਸਾਹਿਬ ਸੱਚਾਈ ਤੁਹਾਨੂੰ ਵੀ ਪਤਾ ਹੈ ਸਿੱਧੂ ਮੂਸੇਵਾਲਾ ਇਕ ਤੁਰਦਾ ਫਿਰਦਾ ਪੰਜਾਬ ਸੀ! ਗੇਮ ਤਾਂ ਬਹੁਤ ਵੱਡੀ ਖੇਡਣੀ ਸੀਗੀ ਹਜੇ ਜਿਸ ਵਿੱਚ ਇੱਕ ਪਾਸੇ ਦੇਸ਼ ਭਗਤ ਦੂਜੇ ਪਾਸੇ ਖਾਲਿਸਤਾਨੀ ਹੋਣੇ ਸੀਗੇ ਤੇ ਚੁਣ ਚੁਣ ਕੇ ਮਾਰਨੇ ਸੀਗੇ ਕਾਫੀ ਤਾਂ ਇਹਨਾਂ ਨੇ ਮਾਰੇ ਪਰ ਅੱਗੋਂ ਹਜੇ ਹੋਰ ਵੀ ਕੁਝ ਕਰਨਾ ਸੀਗਾ ਪਰ ਅਮਰੀਕਾ ਸਟੈਂਡ ਲੈ ਗਿਆ ਕਨੇਡਾ ਸਟੈਂਡ ਲੈ ਗਿਆ ਜਿਹਦੇ ਕਰਕੇ ਇਹ ਇੱਥੇ ਰੁਕ ਗਿਆ ਕੰਮ/ਪਰ ਐਂਡ ਤੇ ਜੋ ਵੀ ਕਹੀਏ ਸੱਚਾਈ ਤੋਂ ਤੁਸੀਂ ਸਾਰੇ ਵਾਕਫ ਹੋ/

  • @aparsingh5343
    @aparsingh5343 2 місяці тому +9

    ਕਿਉਂਕਿ ਹੋ ਸਕਦੈ ਇਹ ਸਰਕਾਰੀ ਗੈਂਗਸਟਰ ਹੋਵੇ, ਜਿਹੜੇ "ਘਰ ਵਿਚ ਘੁਸਕੇ ਮਾਰੇਂਗੇ" ਦੇ ਚੇਲੇ ਹੋਣ।

    • @lovelysaini320
      @lovelysaini320 2 місяці тому +1

      ਹਾਂਜੀ ਬਾਈ 100% ਕਰਕੇ ਗੁਸਕੋ ਮਾਰਨ ਵਾਲੇ ਹੀ ਬੰਦੇ ਹੋਰ ਕੋਈ ਨਹੀਂ ਹੈਗੇ ਉਹਨਾਂ ਦੀ ਸ਼ਹਿ ਤੇ ਚਲਦੇ ਪਏ ਆ

  • @HardeepSingh-us5li
    @HardeepSingh-us5li 2 місяці тому +7

    Shame on Punjab govt

  • @pratibhagoyal3973
    @pratibhagoyal3973 2 місяці тому +3

    Bhagwant mann nd his party world di sab toh corrupt party aa

  • @ManjinderSingh-eh2mt
    @ManjinderSingh-eh2mt 2 місяці тому

    ਬਾਈ ਜੀ ਮਿੰਟੂ ਬੇਨਤੀ ਐ ਤੁਹਾਨੂੰ ਅਤੇ ਸਾਰੇ ਮੀਡੀਆ ਵਾਲਿਆ ਨੂੰ ਕਿ ਗੈਂਗਸਟਰ ਕਹਿਣ ਦੀ ਥਾਂ ਇਹਨਾਂ ਨੂੰ ਗੁੰਡੇ ਡਾਕੂ ਲੁਟੇਰੇ ਕਹਿਣਾ ਚਾਹੀਦਾ ਘੱਟੋ ਘੱਟ ਤੁਸੀਂ ਤਾਂ ਕਹਿਣਾ ਸ਼ੁਰੂ ਕਰੋ।

  • @Kalirana_00
    @Kalirana_00 2 місяці тому +1

    ਭਗਵੰਤ ਮਾਨ ਨੂੰ ਤਾਂ ਆਪ ਬਾਅਦ ਚ ਦੱਸਦੇ ਹੋਣੇ ਪਈ ਆਪ ਕੰਮ ਕਰਤਾ ਹੁਣ ਆਪ ਸੰਭਾਲੋ 😂🤣😝

  • @sukhveer5296
    @sukhveer5296 Місяць тому

    Bai AC on kar lea kro garmi garmi hoyi pai aa

  • @RohitSharma-yh8wf
    @RohitSharma-yh8wf 2 місяці тому

    🙏🏻

  • @PunjabHP
    @PunjabHP 2 місяці тому +4

    Aap party fail
    party

  • @iqbalsingh3624
    @iqbalsingh3624 2 місяці тому +2

    Jo gegster panjab de na to darde c eh bisnoi v jdo pehli var aya kis tra us da vakeel cheeka marda c ajj manpsandd jgha panjab bna diti murakh badla valya