ਚੰਦਰੀ ਸੱਸ ਦਿਨ ਰਾਤ ਨੂੰਹ ਨੂੰ ਕੁੱਟਦੀ ਸੀ !! ਪੰਚਾਇਤ ਨੇ ਦੇਖੋ ਕੀ ਫੈਂਸਲਾ ਕੀਤਾ !! NEW LATEST PUNJABI VIDEO!!

Поділитися
Вставка
  • Опубліковано 7 лют 2024
  • thanks for watching 🙏🏻❣️
    casting :-
    sippy namol
    harman kaur
    laddi namol
    aunty mansa
    jinder buggar
    lovely khan
    butta namol
    abhi bhangu
    gagga pindi
    story.director.editor. d.o.p all overall (jatt sauda team)
    facbook page nu follow kro jii sare 👉🏼 jattsauda855...
    apne instagram page nu b jrur follow kro sare link👉🏼👉🏼 jattsauda__?igs...
  • Розваги

КОМЕНТАРІ • 89

  • @sukhwinderkaur7145
    @sukhwinderkaur7145 5 місяців тому +7

    ਪਤੀ ਨੂੰ ਆਪਣੀ ਪਤਨੀ ਦਾ ਸਾਥ ਦੇਣਾ ਚਾਹੀਦਾ ਹੈ,,ਐਡ ਤੱਕ ਘਰਵਾਲੀ ਹੀ ਨਵਾਉ,ਦੁੱਖ ਸੁੱਖ ਵਿੱਚ ਇਹੀ ਸਾਥ ਦਿਉਗੀ

  • @championgamemap6485
    @championgamemap6485 5 місяців тому +4

    ❤ਬਹੁਤ ਵਾਧੀਆ ਸੁਨੇਹਾ ਦਿੱਤਾ ਵਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜੱਟ ਸੋਦਾ ਟੀਮ ਜਿੰਦਾ ਬਾਦ ❤

  • @officialRupinderchahal
    @officialRupinderchahal 5 місяців тому +6

    ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ 🙏🙏🙏🙏🙏

  • @jassasingh5365
    @jassasingh5365 5 місяців тому +6

    ਬਹੁਤ ਵਧੀਆ ਵੀਡੀਓ ਹੈ ਪੰਚਾਇਤ ਹੋਵੇ ਤਾਂ ਇਹੋ ਜੀ ਜਿਹੜੀ ਸੱਚੀ ਗੱਲ ਤੇ ਅੜਦੀ ਹੈ

  • @SukhwinderSingh-wq5ip
    @SukhwinderSingh-wq5ip 5 місяців тому +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @user-vs7fx6xc7r
    @user-vs7fx6xc7r 5 місяців тому +3

    ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਤੁਸੀਂ ਸਾਰੇ ਕਲਾਕਾਰ ਦੋਸਤ

  • @jaspaljassar2582
    @jaspaljassar2582 5 місяців тому +8

    ਸਾਰੀ ਟੀਮ ਨੂੰ ਸੱਤ ਸ੍ਰੀ ਅਕਾਲ ਜੀ ਵੀਡੀਓ ਜਲਦੀ ਭੇਜਿਆ ਕਰੋ ਜੀ ਅਸੀ ਤੁਹਾਡੀ ਵੀਡੀਓ ਦੇ ਉਡੀਕ ਵਾਣ ਹਾਂ

  • @AmandeepSingh-bu4wn
    @AmandeepSingh-bu4wn 5 місяців тому +2

    ਬਹੁਤ ਵਧੀਆ ਜੀ

  • @PalaAULAKH
    @PalaAULAKH 5 місяців тому +3

    ਬਹੁਤ ਸੋਹਣੀ ਵੀਡੀਓ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਸਾਰੀ ਟੀਮ ਨੂੰ ਭਾਨਾ ਸਿੱਧੂ ਜਿੰਦਾਬਾਦ ਬੁੱਚੜ ਸਰਕਾਰ ਮੁਰਦਾਬਾਦ👍👍👍👍👍

  • @SomNath-yt7jj
    @SomNath-yt7jj 5 місяців тому +5

    Very nice video 👌🌷🌹

  • @bhupindersinghaulakh
    @bhupindersinghaulakh 5 місяців тому +2

    ਪਿੰਡ ਭਲਵਾਨ ਜਿਲਾ ਸੰਗਰੂਰ

  • @user-jw3se2ew4v
    @user-jw3se2ew4v 5 місяців тому +2

    Nice

  • @RajvinderSingh-kw8vg
    @RajvinderSingh-kw8vg 5 місяців тому +1

    Very nice video yg ❤❤❤❤❤ kala daraj

  • @sukhdeepsidhu2342
    @sukhdeepsidhu2342 5 місяців тому +4

    ਬਹੁਤ ਵਧੀਆ ਵੀਡੀਓ ਹੈ ਜੀ 👍💐

  • @gurjindersingh3638
    @gurjindersingh3638 5 місяців тому +2

    Sari team nu sat Shri akal jatt sauda g 🙏 bahut vadia story all team good acting good massage 🙏🥀💛🥀👌 Yamuna Nagar

  • @user-ws2li3df1q
    @user-ws2li3df1q 5 місяців тому +2

    ਸਾਰੀ ਟੀਮ ਨੂੰ ਸੱਤ ਸ੍ਰੀ ਅਕਾਲ ਜੀ ਵੀਡੀਓ ਬਹੁਤ ਵਧੀਆ ਆ ਵੀਡੀਓ ਜਲਦੀ ਭੇਜਿਆ ਕਰੋ ਜੀ ❤❤❤❤❤❤

  • @JasvinderSingh-yl8ir
    @JasvinderSingh-yl8ir 4 місяці тому +1

    Siraaaaaa story

  • @user-kn6wh6en4m
    @user-kn6wh6en4m 5 місяців тому +3

    Very nice video

  • @boharsingh7725
    @boharsingh7725 5 місяців тому +4

    ਬਹੁਤ ਵਧੀਆ ਬਾਈ 👍👍👍👍👍

  • @user-lh3yo3fp6b
    @user-lh3yo3fp6b 5 місяців тому +4

    Nyc video

  • @LovepreetSingh-uc7vb
    @LovepreetSingh-uc7vb 5 місяців тому +3

    Nice video

  • @jsa-bb2mf
    @jsa-bb2mf 5 місяців тому +4

    Vary vary nice video

  • @rachhpalsingh78466
    @rachhpalsingh78466 2 місяці тому

    ਬਹੁਤ ਹੀ ਵਧੀਆ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @tejwindersinghkamboj9042
    @tejwindersinghkamboj9042 5 місяців тому +1

    Nice 👍🏿👍🏿👍🏿👍🏿 video 👍👍❤❤❤❤❤🎉🎉🎉🎉🎉😊😊😊😊😊

  • @JasvinderSingh-yl8ir
    @JasvinderSingh-yl8ir 4 місяці тому +1

    Nice movie

  • @user-wc2mq4mp7z
    @user-wc2mq4mp7z 5 місяців тому +1

    Kata Good. Jod

  • @sukhbitkaursukhbitkaur4113
    @sukhbitkaursukhbitkaur4113 5 місяців тому +1

    Bhut bhut vadhia video ji. Good massage ji. Gbu

  • @BaljitKaur-ej3ue
    @BaljitKaur-ej3ue 5 місяців тому +1

    ❤❤

  • @BaldevSingh-vt9bm
    @BaldevSingh-vt9bm 5 місяців тому +2

    ਬਹੂ ਚਿੱਟਾ ਪੀਣੀ ਵੀ ਲੈ ਆਉ ਪਲੀਜ ਵੀਰੇ 😊😊😊

  • @kalwantsingh9428
    @kalwantsingh9428 5 місяців тому +2

    ❤❤❤❤❤❤❤❤

  • @GhumanjiGhumanji-zs4is
    @GhumanjiGhumanji-zs4is 5 місяців тому +1

    Very nice

  • @HarpalSingh-il9om
    @HarpalSingh-il9om 5 місяців тому +1

    ❤❤❤❤

  • @randeepsidhu987
    @randeepsidhu987 5 місяців тому

    ਬਹੁਤ ਚੰਗੀ ਵੀਡੀਓ ਬਣਾ ਕੇ ਵਧੀਆ massage ਦਿੱਤਾ ਤੁਸੀਂ ਸਮਾਜ ਨੂੰ ਜੇਕਰ ਪੰਚਾਇਤਾਂ ਤੁਹਾਡੇ ਵਾਂਗ ਫੈਸਲੇ ਲੈਣ ਲੱਗ ਪੈਣ ਤਾਂ ਧੀਆਂ ਸਹੁਰੇ ਪਰਿਵਾਰ ਚ ਸੁਖੀ ਵਸਣ ਮਾਪੇ ਵੀ ਧੀਆਂ ਨੂੰ ਆਪਣੇ ਤੇ ਬੋਝ ਨਾ ਸਮਝਣ

  • @jagseersingh4506
    @jagseersingh4506 5 місяців тому +1

    SIRRRRA ACTING BAI BANT AND LADDI AND SHERA BAI JINDER BHABBI HARMAN JI AND ALL'TEAM LOVE YOU TRUCK BHAR K

  • @nirmalsinghmallhi9773
    @nirmalsinghmallhi9773 5 місяців тому +7

    ਪਹਿਲਾ ਤੁਂ ਦਸ ਬੁਡੀਏ ਤੇਰੇ ਘਰ ਦੇ ਕਿਨੇ ਟਰੱਕ ਭਰ ਕੇ ਪੇਜ ਦੇ ਨੇ ਤੇਨੁ ਤੇਰੇ ਵਰਗੀ ਸਸ ਨੂ ਤਾਂ ਡੰਡੇ ਦੀ ਸੇਵਾ ਚਾਹੀਦੀ ਹ ਲਾਲਚਣ ਬੁਡੀਏ ਵਸ ਲੈਣ ਦੇ ਮੁੜੇ ਦਾ ਘਰ ਪਿਆਰ ਭਰੀ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @jagseersingh4506
    @jagseersingh4506 5 місяців тому +1

    GOOD VIDEO GOOD ACTING ALL'TEAM THANKS SO MUCH ❤❤❤❤

  • @mandeepkhaira6567
    @mandeepkhaira6567 5 місяців тому +2

    Nanka meel chita peni nu de bhag v payo g ❤❤❤

  • @jaspaljassar2582
    @jaspaljassar2582 5 місяців тому +4

    ਇਹੋ ਜਿਹੀ ਬੁੜੀ ਨੂੰ ਜ਼ਮੀਨ ਦੇ ਕਿੱਲੇ ਨੀ ਮੱਝ ਵਾਲਾ ਕਿੱਲਾ ਦੇਣਾ ਚਾਹੀਦਾ

  • @Dil_punjabi1
    @Dil_punjabi1 5 місяців тому +1

    Very nice ❤

  • @GurpreetSingh-fq7di
    @GurpreetSingh-fq7di 5 місяців тому +1

    Superb video brother Lady,Sandeep,Rama and Bant always your videos awesome 👍❤️🌹🙏🙏

  • @user-vi9ve1zw4n
    @user-vi9ve1zw4n 5 місяців тому +1

    Nice video 👍 love you Bai ji

  • @Soni-tt5iv
    @Soni-tt5iv 5 місяців тому +3

    22 ji thoddi har ik video dekh da par ik hath jod k banti aa jinder veere tuc Punjab de mudya bare v zroor dasya kro jo Punjab vich ho reha tuc,, ,22 bhana sidhu bare zroor apeel kryeo apne darska nu jo os de parvaar nal ho reha k apaa nu 22 de hack vich khadna chahi da Punjab sarkar sade 9ujwana nal buht dhkka kr rhi hai

  • @sonudhaliwal5717
    @sonudhaliwal5717 5 місяців тому +1

    Vadyia Video a ❤

  • @suchasingh3466
    @suchasingh3466 5 місяців тому +1

    Very nice video 🙏🏼🙏🏼🙏🏼🙏🏼❤❤❤❤👌🏻👌🏻👌🏻👌🏻👌🏻👌🏻

  • @harmandhaliwal2842
    @harmandhaliwal2842 5 місяців тому +1

    Very nice Video Bhai ji

  • @mrmrsvirdi8928
    @mrmrsvirdi8928 5 місяців тому +1

    Very nice👍

  • @sonikhipal4081
    @sonikhipal4081 5 місяців тому +1

    👌👌👌👍👍😍

  • @user-du1dk5lb5f
    @user-du1dk5lb5f 5 місяців тому +1

    Jas 👍 👌

  • @totakhan171
    @totakhan171 5 місяців тому +1

    👌👌👌👍👍👍👍

  • @RajKaur-fw3mf
    @RajKaur-fw3mf 5 місяців тому +1

    Very nice ji

  • @user-ld1qt1lx5s
    @user-ld1qt1lx5s 5 місяців тому +1

    Hai Harman darling love you Tu bahut sohni a video bahut sohni a

  • @kamalmander1704
    @kamalmander1704 5 місяців тому +1

    🙏🙏🙏👌👌👌👌

  • @rkaur4183
    @rkaur4183 5 місяців тому

    ਸਾਡੇ ਘਰ ਵਿਚ ਵੀ ਆਹ ਕੁਝ ਹੁੰਦਾ ਸੀ ਵੀਰੇ

  • @jaspaljassar2582
    @jaspaljassar2582 5 місяців тому +2

    ਇਹੋ ਜਿਹੀ ਕੰਜਰੀ ਸੱਸ ਦੀਆਂ ਲੱਤਾਂ ਨੀ ਗਲ ਘੁੱਟਣਾ ਚਾਹੀਦਾ

  • @user-yv1pl9pr2h
    @user-yv1pl9pr2h 5 місяців тому +1

    ❤❤❤

  • @sahibsinghsabipadda
    @sahibsinghsabipadda 5 місяців тому +1

    Very nice 👍 video

  • @gamingyoutuber6124
    @gamingyoutuber6124 3 місяці тому

    Very nice video g 🙏

  • @AmandeepGill-mw3xg
    @AmandeepGill-mw3xg 5 місяців тому +1

    ਭਾਨਾ ਸਿੱਧੂ ਜਿੰਦਾਬਾਦ

  • @sukhjiveensingj241
    @sukhjiveensingj241 5 місяців тому

    Ohh Bhai Ram love you bhai 😅😅😅😅😂

  • @jagomour-zz7ke
    @jagomour-zz7ke 5 місяців тому +1

    ❤❤❤❤❤

  • @dskaka6593
    @dskaka6593 5 місяців тому +1

    Good bro

  • @sukhdhillonpb4671
    @sukhdhillonpb4671 5 місяців тому

    ਬੁੱੜੀ ਦੀ ਗਲਤੀ ਸਾਰੀ ਪਰ ਬੁੱੜੀ ਨੂੰ ਕੁੱੜੀ ਦੇ ਪਿਓ ਦਾ ਪਤਾ ਨੀ ਉਹ ਵੀ ਕਾਲੀ ਦੁਨੀਆ ਦਾ ਪ੍ਰਧਾਨ ਰਿਹਾ ਇਹ ਨਾ ਹੋਵੇ ਕੇ ਪ੍ਰਧਾਨ ਨੂੰ ਫਿਰ ਆਪਣੇ ਪੁਰਾਣੇ ਦੌਰ ਚ ਜਾਣਾ ਪਵੇ ਵੀਡੀਓ ਬਹੁਤ ਵਧੀਆ

  • @simranbenipal4647
    @simranbenipal4647 5 місяців тому

    Good video ❤❤

  • @numberdargogi
    @numberdargogi 5 місяців тому +4

    ਬਹੁਤ ਵਧੀਆ

  • @shamshermotorlongowal5050
    @shamshermotorlongowal5050 5 місяців тому +1

    ਮੇਰਾ ਜੀ ਕਰਦਾ ਏਹ ਸੱਸ ਦਾ ਬੁੱਥਾ ਕੁੱਟਦਾ ਜੇ ਸਾਹਮਣੇ ਆਜੇ

  • @gurpreetmaan5802
    @gurpreetmaan5802 5 місяців тому

    ❤❤😂😂👌👌👌👍👍🙏🙏🙏

  • @kalwantsingh9428
    @kalwantsingh9428 5 місяців тому +1

    🙏🙏🙏🙏🙏🙏💞❤️❤️💞💞💞💞💞❤️

  • @mrmrsvirdi8928
    @mrmrsvirdi8928 5 місяців тому +1

    Hegi ta video aa. Par gusa bra charda budi te

  • @gurpreetsingh3901
    @gurpreetsingh3901 4 місяці тому

    ਗਲ ਘੁੱਟ ਦੇ ਬੁੜੀ ਦਾ

  • @AmandeepSingh-bu4wn
    @AmandeepSingh-bu4wn 5 місяців тому +1

    ਬੁੱਢੀ ਚਾਲ ਬਾਜ ਏ

  • @mandeepgarcha6662
    @mandeepgarcha6662 5 місяців тому +1

    ਇਦਾ ਦੀ ਸੱਸ ਦੇ ਬੰਡ ਚ ਡੰਡਾ ਦੇ ਦੇਵੇ

  • @kamalnirman965
    @kamalnirman965 5 місяців тому

    Sali txixi budee me ll

  • @sahibsinghsabipadda
    @sahibsinghsabipadda 5 місяців тому +1

    Very bad sss

  • @avtarkhanavtar2314
    @avtarkhanavtar2314 5 місяців тому +1

    Very nice video

  • @avtarmaan6736
    @avtarmaan6736 5 місяців тому +1

    Nice

  • @PammaSingh-kv9qx
    @PammaSingh-kv9qx 5 місяців тому +1

    Nice video

  • @Dil_punjabi1
    @Dil_punjabi1 5 місяців тому +1

    ❤❤❤❤

  • @MohanSingh-fb1zc
    @MohanSingh-fb1zc 5 місяців тому +1

    ❤❤❤

  • @gursewaksingh-ov7hr
    @gursewaksingh-ov7hr 5 місяців тому +1

    ❤❤

  • @avtargill5627
    @avtargill5627 5 місяців тому

    Very nice

  • @darshansinghcheema6383
    @darshansinghcheema6383 5 місяців тому +1

    Very nice video

  • @soniuppal161
    @soniuppal161 5 місяців тому +1

    Nice video

  • @MandeepSingh-cl3sw
    @MandeepSingh-cl3sw 5 місяців тому +1

    ❤❤❤

  • @neetugold6136
    @neetugold6136 2 місяці тому

    Nice video