ਵਿਚਾਰੀ ਨੂੰਹ ਨੂੰ ਕਿੰਨਾ ਦੁੱਖੀ ਕਰਦੀ ਏ ਸੱਸ !! NEW LATEST PUNJABI VIDEO!! SHORT MOVIE 2024

Поділитися
Вставка

КОМЕНТАРІ • 67

  • @PalaAULAKH
    @PalaAULAKH Місяць тому +16

    ਨਮੋਲ ਆਲੇ ਜੱਟ ਆ ਗਏ ਨਵੀ ਵੀਡੀਓ ਲੈਕੇ ਨਮੋਲ ਆਲੇ ਦਿਲ ਲਵਾਈ ਰੱਖਦੇ ਆ ਜਿਹੜੇ ਜਿਹੜੇ ਵੀਰ ਜੀਤਾਂ ਦੇ ਜੱਟ ਸੋਦੇ ਆਲਿਆ ਨਾਲ ਵੀਡੀਓ ਵਿੱਚ ਆਉਣ ਤੇ ਖੁਸ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

  • @championgamemap6485
    @championgamemap6485 Місяць тому +9

    ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜਿੰਦਰ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ ਸਲਾਮ ਵਾਹਿਗੁਰੂ ਜੀ ਵਾਹਿਗੁਰੂ ❤

  • @AmandeepSingh-bu4wn
    @AmandeepSingh-bu4wn Місяць тому +4

    ਜਿੰਦਰ ਨੇ ਬਹੁਤ ਵਧੀਆ ਗੱਲਾ ਕੀਤੀ 🎉🎉🎉🎉❤❤❤❤

  • @Sh4d1ng
    @Sh4d1ng Місяць тому +4

    ਵਾਹ... ਜਿੰਦਰ ਤੇ ਬੜਾ ਹੀ ਸੋਹਣਾ ਬੋਲਿਆ ਸਨਦੀਪ ਦੀ ਮਾ ਦੇ ਨਾਲ 👍

  • @SukhwinderSingh-wq5ip
    @SukhwinderSingh-wq5ip Місяць тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @gurjindersingh3638
    @gurjindersingh3638 Місяць тому +3

    ਬਹੁਤ ਵਧੀਆ ਵੀਡੀਓ ਜੱਟ ਸੋਦਾ ਜੀ 🙏 ਜੀਤਾ ਦੀ ਐਕਟਿੰਗ ਬਹੁਤ ਵਧੀਆ ਆਲ ਟੀਮ ਗੁੱਡ ਮੈਸਜ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

    • @DiljitVirk11
      @DiljitVirk11 Місяць тому

      ਸਹੀ ਗੱਲ ਸਾਡੀ ਜੀਤਾ ਭੈਣ ਬਹੁਤ ਵਧੀਆ ❤❤

  • @officialRupinderchahal
    @officialRupinderchahal Місяць тому +4

    ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏🙏🙏

  • @boharsingh7725
    @boharsingh7725 Місяць тому +4

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    🤙🤙🤙🤙🤙

  • @AnterDhaliwalPB31
    @AnterDhaliwalPB31 Місяць тому +3

    ਬਹੁਤ ਵਧੀਆ ਸਟੋਰੀ ਆਂ ਜਿੰਦਰ ਕਰਨੈਲ ਰਾਮਾ ਸੰਦੀਪ ਬਹੁਤ ਵਧੀਆਂ ਕੰਮ ਕਰ ਰਹੇ ਨੇ ਧੰਨਵਾਦ ਜੀ ਅੰਤਰ ਧਾਲੀਵਾਲ ਪਿੰਡ ਬਾਜੇਵਾਲਾ ਜ਼ਿਲਾ ਮਾਨਸਾ❤❤❤

  • @sukhnabha8987
    @sukhnabha8987 26 днів тому +1

    ਬਾਈ ਜੀ ਅਗਲਾ ਭਾਗ ਵੀ ਜਲਦੀ ਅਪਲੋਡ ਕਰਦੀ ,,ਬਹੁਤ ਹੀ ਸੋਹਣੀ ਅਤੇ ਸਮਝਣ ਵਾਲੀ ਸਟੋਰੀ ਆ ❤❤❤❤❤

  • @jsa-bb2mf
    @jsa-bb2mf Місяць тому +3

    Vary vary vary nice video 🎉🎉

  • @bhupindergaddu4562
    @bhupindergaddu4562 Місяць тому +2

    Very good video guys 🎉🎉🎉 liked everyones characters ❤❤❤❤❤

  • @parmjitsingh5411
    @parmjitsingh5411 Місяць тому +3

    SEBO BEBE PAIRI PAINA AA LOVE YOU

  • @parmjitsingh5411
    @parmjitsingh5411 Місяць тому +2

    PEHLA MASSEGE BAI CARRY ON

  • @sarvansinghgill4702
    @sarvansinghgill4702 Місяць тому +1

    ਬਹੁਤ ਹੀ ਵਧੀਆ ਵੀਡੀਓ ਆ

  • @surendersheoran1696
    @surendersheoran1696 Місяць тому +3

    Surender sheoran kheowali sirsa nice video

  • @user-nv7og5ou1r
    @user-nv7og5ou1r Місяць тому +2

    ਨਾਇਸ ਵੀਡੀਓ

  • @KulwindarSingh-sx9dh
    @KulwindarSingh-sx9dh Місяць тому +3

    ਕੁਲਵਿੰਦਰ ਸਿੰਘ ਸਮਰਾ ਪੋਹੀੜ ਪਿੰਡ ਤੋ ਵੀਡੀਓ ਬਹੁਤ ਵਧੀਆ ਹੁੰਦਿਆ ਬਾਈ ਧੰਨਵਾਦ ਨਾਮ ਜਰੂਰ ਬੋਲਿਆ ਕਰੋ ਕੁਮੈਟ ਸੇਅਰ ਲਾਇਕ ਕਰਨ ਵਾਲਿਆ ਦੇ ਫਿਰ ਵੇਖਿਓ ਬਲੇ ਬਲੇ ਹੁੰਦੀ

  • @Harmeet7842
    @Harmeet7842 Місяць тому +1

    Jeeta is best❤️❤️

    • @DiljitVirk11
      @DiljitVirk11 Місяць тому

      ❤ ਜੀਤਾ ❤❤ ਭੈਣ ਸਭਤੋਂ ਵਧੀਆ 😊

  • @JaspreetSingh-wo4xr
    @JaspreetSingh-wo4xr Місяць тому +1

    ❤❤ਰਾਮੇ ਦੀਤੇਂ ਜਿੰਦਰ ਦੀ ਐਕਟਿੰਗ ਬਹੁਤ ਘੈਂਟਆਂ ਬਹੁਤ ਸਹੋਣੀ ਵੀਡੀਓ ਬਾਈ ਜੀ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ 🙏🙏🙏🙏🙏🙏🙏🙏🙏🙏🙏

  • @sukhpalsingh9477
    @sukhpalsingh9477 Місяць тому +1

    ਬਾਪੂ ਦੀ ਐਕਟਿੰਗ ਤਾਂ ਲਾਡੀ ਵਧੀਆ ਕਰਦਾ 👍🙏

  • @vanshikasingla-jm7um
    @vanshikasingla-jm7um Місяць тому

    Gidar putter very nice.👍👍💪💪

  • @user-kj2bu4ri6ogg22
    @user-kj2bu4ri6ogg22 Місяць тому +1

    ❤❤❤😢😢😅😅😅gurchain Singh

  • @SimranSingh-zx4wj
    @SimranSingh-zx4wj Місяць тому

    ਵੈਰੀ ਨਾਈਸ ਵੀਡੀਓ

  • @chahalrashan8214
    @chahalrashan8214 Місяць тому +1

    😅 ਬਾਪੂ ਤਾਂ ਲਾਡੀ ਹੀ ਸਹੋਣਾ ਲਗਦਾ

  • @mandeepkhaira6567
    @mandeepkhaira6567 Місяць тому

    Sirrrrrrrrrrrra video ❤❤

  • @Parminder-GurnoorRai0322
    @Parminder-GurnoorRai0322 Місяць тому

    Jinder sirra launda, very nice video 🎉❤❤

  • @jagseersingh4506
    @jagseersingh4506 Місяць тому

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉

  • @jagseersingh4506
    @jagseersingh4506 Місяць тому

    SIRRRRRRA ACTING BAI BANT LADDI SHERA JINDER BEBE SIBBO BHABBI JI RAMA KATTA AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @GoraMirpur
    @GoraMirpur Місяць тому

    Real story, good actress, nice acting ❤😊

  • @NavdeepRamghria
    @NavdeepRamghria Місяць тому

    Very nice video veer ji

  • @sandeepsidhu1020
    @sandeepsidhu1020 Місяць тому

    ❤❤welcome🎉sidhujattmansa❤❤

  • @funnyshortsvideo8762
    @funnyshortsvideo8762 Місяць тому

    Very nice video ❤

  • @darshansinghcheema6383
    @darshansinghcheema6383 Місяць тому

    Very nice video

  • @SukhdevSingh-ih5qg
    @SukhdevSingh-ih5qg Місяць тому +1

    Aj kl di schai h ji

  • @HardeepKaur-rg9km
    @HardeepKaur-rg9km Місяць тому +1

    Nice video

  • @SukhpreetKauruppal
    @SukhpreetKauruppal 26 днів тому

    Nice video ❤🎉

  • @jaskarandhindsa6818
    @jaskarandhindsa6818 Місяць тому +1

    ❤❤❤❤

  • @kulvirdullat9876
    @kulvirdullat9876 Місяць тому

    Good bro 👍👌

  • @user-vi9ve1zw4n
    @user-vi9ve1zw4n Місяць тому

    Nice video 👍🏻

  • @satnamkaur2435
    @satnamkaur2435 Місяць тому

    ਰਾਵੀ ❤❤

    • @DiljitVirk11
      @DiljitVirk11 Місяць тому

      ਧੰਨਵਾਦ ਜੀ ਤੁਸੀ ਰਹਿਮਤ ਨੂੰ ਇਹਨਾ ਪਿਆਰ ਦਿੰਦੇ ਉ ਰਹਿਮਤ ਭੈਣ ਬਹੁਤ ਵਧੀਆ 😊😊

  • @GurpreetSingh-fq7di
    @GurpreetSingh-fq7di Місяць тому

    Very nice video brother jinder always your videos superb and your all team members work amazing 👍🌹❤️🙏🙏

  • @inderjitsidhu5250
    @inderjitsidhu5250 Місяць тому

    Very nice

  • @soniuppal161
    @soniuppal161 Місяць тому

    Jinder y sira

  • @SukhdevSingh-ih5qg
    @SukhdevSingh-ih5qg Місяць тому +1

    Hello ji

  • @FaraattaTv
    @FaraattaTv Місяць тому

    Phela old time ch before 2000 ton phela Sadi Dheean Nauhan nala Sachi bahut dhakka kardi aaa rahi aa bai main tan app dheka Meri mammy mama hadd to vadd Kutda raha kyoki oh sharabi nal vivahi gyi te sharabi mamma kol jameen c fer mammy ek din vi ghar chad k nhi gye ajj de time raaj karde aa bai Dhean phela shaarm mashoos kardi c talaaak tan bahut dur di gal aa .

  • @user-lh3yo3fp6b
    @user-lh3yo3fp6b Місяць тому

    ਬਹੁਤ ਵਧੀਆ ਵੀਡੀਓ ਜੀ

  • @baljitsingh4854
    @baljitsingh4854 Місяць тому

    Oh be jatt souda valao episode 1 episode 2 likhia karo ji jado share kardae ha una nu pta ne lagda started ketho a nice video God bless you all team members good acting (from USA 🇺🇸

  • @karmjeetwoodturning7591
    @karmjeetwoodturning7591 Місяць тому

    ਇਹ ਜਨਾਨੀ ਘਰ ਦੇ ਵਿੱਚ ਇਹ ਕਰਦੀ ਹੋਵੇ ਗੁੱਛਾ

  • @Ankitwadhwa21
    @Ankitwadhwa21 Місяць тому

    ❤❤❤❤❤❤❤❤❤

  • @DiljitVirk11
    @DiljitVirk11 Місяць тому

    ਰਹਿਮਤ ਭੈਣ ਸਾਡੀ ਬਹੁਤ ਵਧੀਆ ਭੈਣ ਨੂੰ ਗਲਤ ਕਮੇਂਟ ਕਰਨ ਵਾਲਿਓ ਓਹਦੀ id check ਕਰੋ ਪਹਿਲਾ

  • @KrishanSingh-zy7lu
    @KrishanSingh-zy7lu Місяць тому

    ढोलक बजाना का गाना

  • @sukhdhillonpb4671
    @sukhdhillonpb4671 Місяць тому

    ਬੁੱੜੀ ਦੀ ਗੱਲਤੀ ਲੱਗਦੀ ਤਾ ਹੀ ਨੂੰਹ ਘਰੋ ਨਿੱਕਲੀ ਦੁੱਖੀ ਹੋਕੇ ਵਿਚੋਲੇ ਨਾਲ ਵੀ ਪੁੱਠਾ ਬੋਲਦੀ ਸੀਬੋ ਕਹਿਦੀ ਲੰਡੀ ਨੂੰ ਸਿੱਧੀ ਕਰਦੂ 😂

  • @Bhana7408
    @Bhana7408 Місяць тому

    Hor y ji ki hall

  • @Anitarani-vl4vh
    @Anitarani-vl4vh 7 днів тому

    y Ma video la o

  • @GoginderSingh-em4ct
    @GoginderSingh-em4ct Місяць тому

    😂😂❤❤❤❤👌👌👍👍👍🌹🌹🙏🙏🙏🙏🙏🙏🙏

  • @lifemusicproductions4324
    @lifemusicproductions4324 Місяць тому

    Pehla pehla es video vich pehle part vich sas da koi ksur nai c sas tan duhp ton rokdi c pehla galt klesh nuh ne kita fr sas ne action leya pr name video da sas nu madi dikha reha eh hisab kitab ni sahi lgea jatto

  • @Harmeet7842
    @Harmeet7842 Місяць тому

    Budhia tu aap dai karya laai 🥵🥵🐕‍🦺

  • @Harmeet7842
    @Harmeet7842 Місяць тому

    Aah budhi bhught kmiena aurth aa kadha video vich vadia acting ni kardi🥵🥵🥵🥵

  • @vishalx8164
    @vishalx8164 Місяць тому

    Kudi di Umar Ghat to Ghat 45 Saal di aa koi Kudi nahin mildi Namol waleya nu nale aa kudi
    Bhaiya Rani aa

  • @ManjeetKaur-lf4ws
    @ManjeetKaur-lf4ws Місяць тому

    Very nice video