Bachint Kaur on her Life & Experiences I Part -2 I ਪਗਡੰਡੀਆਂ - ਬਚਿੰਤ ਕੌਰ I SukhanLok I

Поділитися
Вставка
  • Опубліковано 15 кві 2021
  • Bachint Kaur is a well known Punjabi writer. #PunjabiWriter​ #Pagdandiyan​ #BachintKaur

КОМЕНТАРІ • 49

  • @iqbalsinghbali18
    @iqbalsinghbali18 2 місяці тому +1

    ਬਹੁਤ ਖੂਬਸੂਰਤ ਮੈਡਮ ਜੀ ਦੀਆਂ ਗੱਲਾਂ, ਕਹਾਣੀਆਂ ਵੀ ਸੁਣਦਾ ਹਾਂ ਇਹਨਾਂ ਦੀਆਂ , ਚੰਗੀਆਂ ਲੱਗਦੀਆਂ ਹਨ, ਅਮਰੀਕਾ ਬਾਰੇ ਚੰਗਾ ਚਾਨਣਾ ਪਾਇਆ ।

  • @nkbhachu1483
    @nkbhachu1483 2 роки тому +5

    ਸਲੂਟ ਮੈਡਮ ਬਚਿੰਤ ਕੌਰ ਜੀ ਨੂੰ. ਇਹ ਬਹੁਤ ਹਿੰਮਤ ਵਾਲੇ ਨੇ ਬਹੁਤ ਮਿਹਨਤ ਕੀਤੀ ਇਨ੍ਹਾਂ ਨੇ. ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ . ਅੱਜ ਇਨ੍ਹਾਂ ਦਾ ਨਾਮ ਹੈ

  • @RimpyBrar-sv9uh
    @RimpyBrar-sv9uh 9 місяців тому

    ਸਲੂਟ,,,,,, ਮੈਡਮ ਜੀ

  • @vijayasharma3954
    @vijayasharma3954 3 роки тому +5

    संघर्ष के बाद मिली शान्ति। सचमुच आपकी कहानी प्रेरणादायक है।

  • @harpalkaur2798
    @harpalkaur2798 3 роки тому +4

    ਆਪ ਜੀ ਤੋ ਬਹੁਤ ਪ੍ਰੇਣਾ ਮਿਲਦੀ ਹੈ ਔਰਤਾਂ ਜਿਨਾ ਮੁਸਕਿਲਾਂ ਨੂੰ ਔਰਤ ਬਹੁਤ ਔਖਾ ਸਮਜਦੀਆਂ ਨੇ ਤੂਹਾਡੀਆ ਔਕੜਾ ਅੱਗੇ ਕੁਝ ਨਹੀ।

  • @mahiudham
    @mahiudham 2 роки тому +4

    Mera favourite mam ho tuci...love you mam ji 🙏🙏🙏

  • @harjinderkaur5259
    @harjinderkaur5259 Рік тому

    ਬਹੁਤ ਵਧੀਆ ਜੀ ਜਿੰਦਗੀ ਵਿੱਚ ਦੇਰ ਨਾਲ ਹੀ ਸਹੀ ਪਤੀ ਨੇ ਵੀ ਕਦਰ ਕੀਤੀ ।ਵਾਹਿਗੁਰੂ ਕਿਰਪਾ ਕਰਨ ਆਪ ਦੀ ਜਿੰਦਗੀ ਖੂੱਸ ਹਾਲ ਰਿਹੇ ਬਾਕੀ ਔਰਤ ਦੀ ਵੀ ਜਿਹੜੀਆ ਨੇ ਆਪਣਾ ਕਲਚਰ ਪਲੇ ਬੰਨ ਸੰਘਰਸ ਕੀਤਾ

  • @Kkulvir0401
    @Kkulvir0401 Місяць тому

    🙏🏽🙏🏽❤️👍🏽

  • @r.kshergill2837
    @r.kshergill2837 2 роки тому +2

    So truthful , innocent love you mam ❤️💐

  • @AvtarSingh-bb1di
    @AvtarSingh-bb1di 2 роки тому +2

    ਪਿਛਲੇ ਸ਼ਬਦ ਭੈਣ ਜੀ ਦੇ ਬੋਲਣ ਮਗਰੋਂ ਸੁਣਦੇ ਸਾਰ ਹੀ ਹੱਥ ਜੁੜ ਗਏ ਕਿ ਰੱਬ ਹੈ ਮੂੰਹ ਵਿਚੋਂ ਵਹਿਗੁਰੂ ਵਹਿਗੁਰੂ ਜੀ ਆਪ ਮੁਹਾਰੇ ਨਿਕਲ ਗਿਆ

  • @mannumeet84
    @mannumeet84 3 роки тому +3

    ਪਿਆਰੀ ਸ਼ਖਸੀਅਤ ਨੇ

  • @gillzcreation408
    @gillzcreation408 3 роки тому +2

    Great lady

  • @hardialsingh6159
    @hardialsingh6159 Рік тому +1

    ਭੈਣ ਨੂੰ ਸਲਾਮ ਭੈਣ ਨੂੰ ਮਿਲਣ ਨੂੰ ਜੀ ਕਰਦਾ ਹੈ

  • @indervirsidhu8549
    @indervirsidhu8549 2 роки тому

    Great respect for Mam.

  • @jassekhon5696
    @jassekhon5696 2 роки тому +1

    So proud of you.

  • @simerjitkaur4337
    @simerjitkaur4337 Рік тому

    Great Respect for Mam

  • @gkm9176
    @gkm9176 2 роки тому

    Love u mam

  • @ManjeetKaur-wf4uv
    @ManjeetKaur-wf4uv 2 роки тому +1

    Nice

  • @renubargujar745
    @renubargujar745 2 роки тому

    🙏🙏❤️👌

  • @SantoshKumari-jz5dc
    @SantoshKumari-jz5dc 2 роки тому +1

    Madam ji 🙏🙏🙏🙏

  • @forevereternally1858
    @forevereternally1858 Рік тому

    11:55 i guess she is referring to Amsterdam

  • @manrajhalwaradhaliwal4925
    @manrajhalwaradhaliwal4925 2 роки тому

    Mera.in.law.v.nice.h.puraa
    Warld.ch

  • @user-sq4ig7fk9x
    @user-sq4ig7fk9x 3 роки тому +11

    ਬਚਪਨ ਐਵੇ ਚਲਾ ਗਿਆ ਜਵਾਨੀ ਵੀ ਐਵੇ ਹੀ ਚਲੀ ਗਈ ਫਿਰ ਰਲ ਕੇ ਬੈਠਣ ਦਾ ਸਮਾਂ ਆਇਆ ਤੇ ਸਜਣ ਚਲੇ ਗਏ ਇਹ ਜਿੰਦਗੀ ਬਸ ਸਬਰ ਦਾ ਨਾਂ ਹੈ।
    🙏🙏🙏🙏🙏

  • @kuljitsingh5883
    @kuljitsingh5883 Рік тому +1

    madam ji pehla kehandey k bap maharaja pta nal kam karde c te kive 12 sal di ummar c viah kar ditta kuj samaj nahi aunda fir husband jado rate 5 c ta 10 lainde c fir garibi kive 3 bache hon te vadesh c piar kive hoya koe samj nahi aunda

  • @jamitsingh9615
    @jamitsingh9615 3 роки тому +4

    Mai BA vich tuhada naval Pagdandiya pareta c, jo dil nu chu gaya, pls apna conract number de do

  • @jamitsingh9615
    @jamitsingh9615 3 роки тому +2

    Tuhada residence kithe hai

  • @ravinderkaurathwal7182
    @ravinderkaurathwal7182 2 роки тому +4

    Casino ਤੇ ਬਹੁਤ ਹਾਸਾ ਆਇਆ ....
    ਕਿੰਨੀ ਸਾਦਗੀ ਹੈ....

  • @robertbrowning41
    @robertbrowning41 3 роки тому

    Quite outspoken
    Good for a writer but bad for social harmony
    Her abject stance on poverty and relations is highly deplorable.
    Her annotations carry verbiage even then I heard her to an end.
    Age reflects in her descriptions. She has jumbled up mosaic of characters of her life.

  • @reenabatra4650
    @reenabatra4650 3 роки тому +1

    don't deny satisfy me 🤣🤣🤣🤣🤣🤣funny incidence.

  • @sukhjitmundi5560
    @sukhjitmundi5560 2 роки тому

    Vivid dreams of god not world to our best country in Vic
    Cv
    CBC
    Vn
    R

  • @jasmeetkaur8959
    @jasmeetkaur8959 2 роки тому

    ਬਿਣਾ ਪਤੀ ਦੇ ਸਹਿਯੋਗ ਦੇ ਤਿਨ ਬੱਚੇ ਕਿਥੋਂ ਆਏ ਜੀ

    • @charanjitkaur8450
      @charanjitkaur8450 2 роки тому

      Oho

    • @harjinderkaur5259
      @harjinderkaur5259 Рік тому

      ਮੈ ਇਹ ਤਾ ਪਤਾ ਨਹੀ ਤੁਸੀ ਔਰਤ ਹੋ ਜਾ ਮਰਦ ਸੋਨੂੰ ਮੈ ਇਹ ਜਰੂਰ ਕਹੂ ਮਰਦ ਔਰਤ ਦਾ ਸਹਿਯੋਗ ਦੇਵੇ ਜਾ ਨਾ ਦੇਵੇ ਬੱਚੇ ਪੈਦਾ ਜਰੂਰ ਕਰਦੇ ਨੇ ਕਿਸੇ ਤੇ ਉੱਗਲ ਚੱਕਣ ਤੋ ਪਿਹਲਾ ਸੋਚ ਲਿਆ ਕਰੋ ਮਾਫ ਕਰਨਾ ਜੇ ਗਲਤ ਲੱਗੇ

    • @santokthind
      @santokthind Рік тому

      @@charanjitkaur8450 ਂ

  • @USA4577
    @USA4577 Рік тому

    ਡਾਂਨਸ ਕੱਲ੍ਹ ਤੇ ਨੰਗੀਆ ਕੁੱੜੀਆ ਫਿੱਰਦੀਆ 😂😂😂