Bachint Kaur on her Struggle for Survival I Part -1 I ਪਗਡੰਡੀਆਂ - ਬਚਿੰਤ ਕੌਰ I SukhanLok I

Поділитися
Вставка
  • Опубліковано 1 жов 2024
  • Bachint Kaur is a well known Punjabi writer. #PunjabiWriter #Pagdandiyan #Feminism

КОМЕНТАРІ • 270

  • @vidya5003
    @vidya5003 4 роки тому +29

    ,ਮੇਰੇ ਕੋਲ ਭੈਣ ਜੀ ਲਫਜ਼ ਖਤਮ ਹੋ ਗੲੇ ਹਨ ਕਿ ਕਿਸ ਤਰਾਂ ਤੁਹਾਡਾ ਸਤਕਾਰ ਕਰਾਂ ਵਾਹਿਗੁਰੂ ਸਤਨਾਮ

  • @navpreetmehmi3815
    @navpreetmehmi3815 4 роки тому +23

    ਪਗਡੰਡੀਆ ਮੈਂ ਪੜ੍ਹੀ ਹੋਈ ਏ ਬਹੁਤ ਦੁਖਦਾਈ ਪਰ ਸਾਹਸ ਭਰਪੂਰ ਸਵੈਜੀਵਨੀ ਹਰ ਇਕ ਨੂੰ ਪੜ੍ਹਨੀ ਚਾਹੀਦੀ ਬਹੁਤ ਪ੍ਰੇਰਨਾ ਮਿਲਦੀ ਇਸ ਨੂੰ ਪੜ੍ਹਕੇ

    • @trendsetterpunjabi7594
      @trendsetterpunjabi7594 4 роки тому

      ua-cam.com/video/n2STEOg0-64/v-deo.html
      Bachint Kaur's Autobiography "Pagdandiya"

  • @amandeepkaurkhiva7015
    @amandeepkaurkhiva7015 4 роки тому +54

    ਦਿਲੋਂ ਸਲਾਮ ਹੈ ਤੁਹਾਡੀ ਘਾਲਣਾ ਨੂੰ, ਬਹੁਤ ਹੀ ਹਿੰਮਤੀ ਔਰਤ, ਲੰਘ ਚੁੱਕੇ ਸਮੇਂ ਦੀਆਂ ਮੁਸ਼ਕਿਲਾਂ ਨੂੰ ਹੱਸ ਕੇ ਯਾਦ ਕਰ ਰਹੇ ਹੋ, ਬਹੁਤ ਖੁਸ਼ੀ ਹੋ ਰਹੀ ਹੈ।

  • @paramjeetkaur6981
    @paramjeetkaur6981 4 роки тому +30

    ਸੰਘਰਸ ਹੀ ਜਿੰਦਗੀ ਹੈ ਸਾਨੂੰ ਮਾਣ ਹੇ ਤੁਹਾਡੇ ਤੇ👍👍❤❤

    • @dkmetcalf14598
      @dkmetcalf14598 3 роки тому

      Salute sister ji.You are great.Hr bande lai bahot muskil hei.Ghar ghar dheeian jamdian tere vergi kite nahi jm jana.Salute your parents specially your Maa jis di kukhoon tusi janam lia.God bless you.

    • @bachintkaur6549
      @bachintkaur6549 3 роки тому

      Thanks

    • @rajinderkaur2347
      @rajinderkaur2347 3 роки тому

      Pindpunjabde

  • @SantaliNama
    @SantaliNama 4 роки тому +29

    ਮੈਡਮ ਜੀ ਦੈ ਸਬਰ,ਸਿਦਕ ਤੇ ਸਿਰੜ ਨੂੰ ਸਲਾਮ!!!!!

    • @trendsetterpunjabi7594
      @trendsetterpunjabi7594 4 роки тому

      NICE Video #TRENDSETTERPUNJABI

    • @zssandhu786
      @zssandhu786 4 роки тому

      Translation : Maiḍama jī dai sabara,sidaka tē siraṛa nū salāma

  • @super_seeds
    @super_seeds 4 роки тому +6

    ਨਮਸਤੇ ਮੈਂ ਅਾਪ ਦੀ ਸਵੈ ਜੀਵਨੀ ਜੱਗਬਾਣੀ ਚ ,ਪੜੀ ਸੀ ੳੁਸ,ਸਮੇਂ ਮੈਂ ਅਾਪ ਪੱਤਰ ਵੀ ਲਿਖਿਅਾ ਜਿਸ ਦਾ ਜਵਾਬ ਅਾਪ ਦੇ ਬੇਟੇ ਨੇ ਦਿੱਤਾ ਕਿ ਮੰਮੀ ਜੀ ਇੰਗਲੈਂਡ ਗਏ ਹਨ ਅਾਪ ਦੀ ਸਵੈ ਜੀਵਨੀ ਜ਼ਿੰਦਗੀ ਦੇ ਪਲ਼ਾ ਨੂੰ ਬਿਅਾਨ ਕਰਦੀ ਹੈੇਂ ਤੇ ਅੱਜ you tube ਤੇ ਸਵੈੇ
    ਜੀਵਨੀ ਬਾਰੇ ਗੱਲਬਾਤ ਕਰਦਿਅਾ ਦੇਖਿਅਾ ਮੁੜ ਯਾਦਾਂ ਤਾਜ਼ਾ ਹੋ ਗਈਅਾਂ ਅਾਪਣੇ ਮਨ ਦੇ ਭਾਵ ਵਿਅਕਤ
    ਕਰਨਾ ਅੌਰ ਫਿਰ ੳੁਹ ਭਾਵ ਤੁਹਾਡੀ ਪਹਿਚਾਣ ਬਣ ਜਾਣ ਤਾਂ ਕਲਮ ਚੋਂ ਲਿਖੇ ਸ਼ਬਦ ਤੇ ਹੰਝੂ ਵੀ ਸੁੱਚੇ ਮੋਤੀ ਬਣ ਜਾਦੇਂ ਹਨ

  • @sarassinghjoy9734
    @sarassinghjoy9734 3 роки тому +7

    Madam ji
    God bless you always ਰੂਹ ਮੇਰੀ ਕੰਬ ਗਈ ਹੈ ਤੁਹਾਡੀ ਜਨਮ ਗਾਥਾ ਸੁਣ ਕੇ 🙏🙏🙏🙏🙏😭😭😭

  • @gagansohal92
    @gagansohal92 4 роки тому +14

    ਐਵੈਂ ਬਣਾਈ ਜਿੰਦਗੀ ਹਮੇਸ਼ਾਂ ਕਈ ਜਿੰਦਗੀਆਂ ਬਚਾ ਜਾਂਦੀ ਆ ਮੈਮ🥰 ਤੁਹਾਡੇ ਤੇ ਮਾਣ ਹੈ

  • @TheBALJEET1960
    @TheBALJEET1960 4 роки тому +13

    Modern generation can learn a lot from your life, full of struggles from the very first day of your life. Watching it was like watching a most interesting movie.

  • @sarabjeetkaur73408
    @sarabjeetkaur73408 3 роки тому +3

    ਸੰਘਰਸ਼ ਹੀ ਜ਼ਿੰਦਗੀ ਹੈ। ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਮੇਮ ਤੁਸੀਂ।ਦਿਲੋਂ ਸਲਾਮ ਤੁਹਾਨੂੰ 🙏🙏🙏🙏🙏🙏🙏🙏 ਧੰਨਵਾਦ ਜੀ

  • @sukhbirsandhu8052
    @sukhbirsandhu8052 4 роки тому +9

    ਮੈਡਮ ਜੀ ਤੁਹਾਡੀ ਸੰਘਰਸ਼ ਭਰੀ ਜ਼ਿੰਦਗੀ ਨੂੰ ਸਲਾਮ ।

  • @sehajclasses249
    @sehajclasses249 4 роки тому +14

    ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਤਰਕੀਆ ਬਖਸ਼ਣ

  • @mundeukde5658
    @mundeukde5658 2 роки тому +1

    Sat siri akal aunty g … aunty g mai thuade najdik pind da ..(thuhi)pind. Mai uk 🇬🇧 rehna … mai thuade nal gall krni a. Mere 1,2 questions ne mai kida contact kra ? Plz rply kr deyo mam …

  • @giansandhu1094
    @giansandhu1094 4 роки тому +4

    ਬਹੁਤ ਹੀ ਸਾਲ ਪਹਿਲਾਂ “ਭੁੱਬਲ ਦੀ ਅੱਗ” ਪੜੀ ਸੀ। ੳਦੋਂ ਤੋਂ ਬਾਦ ਅੱਜ ਉਸ ਸਤਕਾਰਯੋਗ ਹਸਤੀ ਦੀ ਜੀਵਨ ਕਹਾਣੀ ਉਹਨ੍ਹਾਂ ਦੀ ਜੁਬਾਨੀ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਹਾਂ ਜੀ।

  • @amandeepkaurchadha710
    @amandeepkaurchadha710 4 роки тому +6

    ਦਿਲ ਤੋ ਸਲਾਮ ਕਰਦੀ ਹਾਂ ਜੀ ਤੁਹਾਡੇ ਸਘੰਰਸ਼ ਨੂੰ

  • @sukhreetkaur8950
    @sukhreetkaur8950 4 роки тому +4

    ਮਾਤਾ ਜੀ ਤੁਹਾਨੂੰ ਸਿਜਦਾ।ਤੁਹਾਡੀ ਦਲੇਰੀ ਤੇ ਅਣਥੱਕ ਮਿਹਨਤ ਅੱਗੇ ਸਿਰ ਝੁਕ ਜਾਂਦਾ।ਪਗਡੰਡੀਆਂ ਕਿਤਾਬ ਇੱਕ ਵਾਰ ਜ਼ਰੂਰ ਪੜ੍ਹਨਾ ।

    • @trendsetterpunjabi7594
      @trendsetterpunjabi7594 4 роки тому

      ua-cam.com/video/n2STEOg0-64/v-deo.html
      Bachint Kaur's Autobiography "Pagdandiya

  • @Sukhjinderkaua3338
    @Sukhjinderkaua3338 4 роки тому +3

    ਬਹੁਤ ਹੀ ਸੰਘਰਸ਼ ਕੀਤਾ ਤੁਸੀਂ ਜਿੰਦਗੀ ਵਿੱਚ ।ਵਾਹਿਗੁਰੂ ਜੀ ਮਹਿਰ ਕਰਨ ।

  • @rajwinderhundal8271
    @rajwinderhundal8271 4 роки тому +4

    ਸਤਿ ਸੀ੍ ਅਕਾਲ ਸਤਿਕਾਰ ਜੋਗ ਅੰਟੀ ਜੀ 🙏
    ਤੁਹਾਡੀ ਸਾਰੀ ਜਿੰਦਗੀ ਸੰਘਰਸ਼ ਭਰੀ ਰਹੀ, ਪਰ ਤੁਸੀਂ ਹਿੰਮਤ ਨਹੀਂ ਹਾਰੀ,ਦਿੱਲੋਂ ਸਲੂਟ ਕਰਦੀ ਹਾਂ ਤੁਹਾਡਾ

  • @baldevchungha3529
    @baldevchungha3529 3 роки тому +2

    ਬਚਿੰਤ ਤੂੰ ਬਹੁਤ ਬਹਾਦੁਰ ਹੈ ਸਲਾਮ ਤੈਨੂੰ

  • @DharamchandSony
    @DharamchandSony 4 місяці тому

    ਬੇਹਿਮਤੇ ਨੇ ਜਿਹੜੇ ਬਹਿ ਕੇ ਵੇਹਲੇ ਸ਼ਿਕਵਾ ਕਰਨ ਮੁਕਦਰਾਂ ਦਾ,, ਉਗਣ ਵਾਲੇ ਉਗ ਹੀ ਪੈਂਦੇ ਨੇ ਚੀਰ ਕੇ ਸਿੰਨਾ ਪੱਥਰਾਂ ਦਾ

  • @sukhvindersinghdhillon5094
    @sukhvindersinghdhillon5094 3 роки тому +2

    O my sister I am not so strong that I lisen your life story.

  • @gurdialsingh-uj8li
    @gurdialsingh-uj8li 2 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤

  • @chamkaurpandher2673
    @chamkaurpandher2673 4 роки тому +4

    Biba ji dil dian gehraian ton Gur Fateh.............. Aap ji da jiwan sangarsh sun k bhukh nind udari mar gai...........samgho dil di dhadkan v band ho gai ..........kot kot prnam.

  • @prabhdyalsingh4722
    @prabhdyalsingh4722 3 роки тому +1

    ਸਬਰ, ਸੰਤੋਖ, ਸਿਰੜ ਦੀ ਜਿਊਂਦੀ ਜਾਗਦੀ ਮਿਸਾਲ ਹੈ, ਮੈਡਮ ਬਚਿੰਤ ਕੌਰ ਜੀ। ਕੋਈ ਸੋਚ ਵੀ ਨਹੀ ਸਕਦਾ ਕਿ ਇੰਨੀ ਤੰਗੀਆਂ-ਤੁਰਸੀਆ ਚ ਵੀ ਹੌਸਲਾ ਬਰਕਰਾਰ ਰੱਖਿਆ ਜਾ ਸਕਦਾ ਹੈ।

  • @akwinderkaur795
    @akwinderkaur795 3 роки тому +3

    A big salute to you mam

  • @hiteshkumar4586
    @hiteshkumar4586 4 роки тому +2

    ਪਗਡੰਡੀਆਂ ਮੈਂ ਤਿੰਨ ਵਾਰ ਪੜ੍ਹੀ ਹੈ।ਤੇ ਮੈਂ ਮੇਰੇ ਸਕੂਲ ਦੀ ਹਰ ਲੜਕੀ ਨੂੰ ਪੜ੍ਹ ਨ ਲਈ ਕਹਿੰਦੀ ਹਾਂ। ਮੇਰੇ ਸਕੂਲ ਦੀ ਲਾਇਬ੍ਰੇਰੀ ਵਿਚ ਇਸ ਕਿਤਾਬ ਹੈ। ਸਲਾਮ ਹੈ ਤੁਹਾਡੀ ਮਿਹਨਤ ਅਤੇ ਸਬਰ ਨੂੰ।

    • @trendsetterpunjabi7594
      @trendsetterpunjabi7594 4 роки тому

      ua-cam.com/video/n2STEOg0-64/v-deo.html
      Bachint Kaur's Autobiography "Pagdandiya"

  • @gurmeetsinghrandhir2782
    @gurmeetsinghrandhir2782 4 роки тому +7

    Salute your great struggle and immense achievements in the field of Punjabi Literature. Pray to Waheguru for your good health & long life. May you continue to enjoy the glory of your success for many more years to come. Regards 🙏

  • @raminderkaur9127
    @raminderkaur9127 4 роки тому +9

    Hard work is a key of success you prove that mam
    Salute to you

  • @ranglapunjabtv1947
    @ranglapunjabtv1947 3 місяці тому

    ਬੇਹੱਦ ਦਰਦ ਭਰੀ ਕਹਾਣੀ। 😢 ਸਲਾਮ ਹੈ ਮੈਡਮ ਤੁਹਾਡੇ ਸਾਹਸ ਨੂੰ।

  • @AmandeepSingh-mh3tw
    @AmandeepSingh-mh3tw 2 роки тому +1

    Legent aap de bio nah mere zindgi change karte aunti jiii thx.storg woman

  • @evleen4e378
    @evleen4e378 4 роки тому +2

    Behan Ji ek khawat hai Ant bhala sab bhala jindgi jeena itna asaan nhe hai kuch kadvian yada hundeya per mehnat da mul painda

  • @suitarani8729
    @suitarani8729 Рік тому +1

    I read "Pagdandian"
    before 20 years.
    Salute mam ji

  • @sunitasood5504
    @sunitasood5504 4 роки тому +9

    Heartiest salute to this iron lady

  • @JaswinderSingh-vt3he
    @JaswinderSingh-vt3he 4 роки тому +8

    ਬਹੁਤ ਬਹੁਤ ਸਤਿਕਾਰ
    ਮਾਣਯੋਗ
    Great

  • @RajSingh-wb2gv
    @RajSingh-wb2gv 4 роки тому +8

    ਸਲਾਮ ਜੀ ਇਸ ਸ਼ਖਸੀਅਤ ਨੂੰ ।

  • @paramjitbassi2716
    @paramjitbassi2716 4 роки тому +6

    Hello auntie ji ssa I know you’re brother Balwant singh he told me that story in my guru garh in Vermont Los angels your brother is teaching in school LA

  • @ranjodhsingj9588
    @ranjodhsingj9588 4 роки тому +2

    ਸਾਬਤ ਸੂਰਤ ਰਹਿ ਕੇ ਜਿੰਦਗੀ ਨੂੰ ਇੱਕ ਕੌਰ ਵਾਂਗ ਨਿਭਾਇਆ ਤੇ ਹੰਢਾਇਆ ਜੀ ਤੁਹਾਨੂੰ ਕੋਟ ਨਮਨ।

  • @santoshchumber9622
    @santoshchumber9622 4 роки тому +2

    Mam Namste ji GREAT HO. BAHUT WADIA LGGI MULAKAAT TUHADDI👍👍🙏🙏🙏

  • @sarabjeetkaur7135
    @sarabjeetkaur7135 4 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ ੴ

  • @surjitsinghtamber7303
    @surjitsinghtamber7303 4 роки тому +17

    ਬਹੁਤ ਹੀ ਦਿਲ ਨੂੰ ਛੋਹ ਲੈਣ ਵਾਲੀ ਕਹਾਣੀ ਆਪ ਦੇ ਜਿੰਦਗੀ ਦੇ ਸੰਘਰਸ ਨੂੰ ਸਲਾਮ।

    • @trendsetterpunjabi7594
      @trendsetterpunjabi7594 4 роки тому

      click for Bachint Kaur's Auto biography "Pagdandiya"
      ua-cam.com/video/n2STEOg0-64/v-deo.html

  • @madanmohansingh8550
    @madanmohansingh8550 4 роки тому +8

    ਤੁਹਾਡੀ ਮਿਹਨਤ ਅੱਗੇ ਸਿਰ ਝੁਕਦਾ 🙏🌻✍🌺🥀🌹🌷

  • @Hsdbhm
    @Hsdbhm Рік тому

    ਉੱਗਣ ਵਾਲੇ ਉੱਗ ਪੈਂਦੇ ਸੀਨੇ ਪਾੜ ਕੇ ਪੱਥਰਾਂ ਦੇ

  • @BalbirMaan-se7jb
    @BalbirMaan-se7jb 3 роки тому +1

    Bibi.nu.salute.
    Jugg.jugg.jeeo.
    Blessing.
    Canada...ssa🌷🌷🌷🌷🌷🌷🌷🌷🌷🌷

  • @DharamchandSony
    @DharamchandSony 4 місяці тому

    ਸੱਚਮੁੱਚ ਹੀ ਰੋਣਾ ਆ ਗਿਆ, 🙏🏿🙏🏿🙏🏿

  • @neelamvirdi7106
    @neelamvirdi7106 4 роки тому +5

    Mam jindgi jiaun lai tuhade to vadia udahran nahi ho sakdi

  • @majoruppal7552
    @majoruppal7552 4 роки тому +3

    Very nice very hard work so cute

  • @baldishkaur9953
    @baldishkaur9953 3 роки тому +1

    Mam pagdandia pad k pata nahi kiomenu enve lagda k eh kahani nu me jeevia he ❤❤❤❤❤

  • @SudeshSharma-u9i
    @SudeshSharma-u9i 4 місяці тому

    I like you so touching life now,you,r Happy

  • @khushdhilllon3164
    @khushdhilllon3164 3 роки тому +3

    She's a very talented lady and the way she talk about her struggles amazing

  • @ParamjitSandhu-y9y
    @ParamjitSandhu-y9y Рік тому

    Great lady respected lady❤❤❤❤🌷🌷🙏🏼🙏🏼

  • @rituraj4797
    @rituraj4797 4 роки тому +3

    Asi mile c khalsa college...bhut e vdiya nature de aa..bachint kaur

  • @s.sarvansingh5714
    @s.sarvansingh5714 4 роки тому +1

    Very painful jivan Yatra but hardship paid the dividend last.she flies from farsh to arsh.my parents were migrated from pakistan in1947 & they were well to do family but left everything.they faced very hardships particularly my mother.she was beaten up my grand mother many times in front of us .inspite of all odds she brought up all of us with good education & moral values that's why we all are successful in life also but not as much as Bibi Bachint kaur.I salute her.bollywood/ polywood must make film on her life & in schools/colleges her life story should be published in books so that today's generation get lot of inspiration from her life.I am lucky that I have listened live on u tube.I am bery much inspired.

  • @goldysandhu9765
    @goldysandhu9765 4 роки тому +2

    Eh cannel bhut vadia kam kr rahe....ek writter nu loka de samne la k auna ta k sada youth us v es baare pta laga...keep it up...well done

  • @baghel6717
    @baghel6717 3 роки тому

    ਲਗਦਾ ਪੋਲੋ ਖੇਡ ਕੇ ਹੀ ਅੰਗਰੇਜ ਭਜਾ ਦਿੱਤੇ ਸਨ ਮਹਾਰਾਜਾ ਪਟਿਆਲਾ ਨੇ । ਪਰ ਮੈ ਕੁਝ ਹੋਰ ਹੀ ਇਤਿਹਾਸ ਪੜਿਆ ।ਪਰ ਆਪ ਜੀ ਬਹੁਤ ਮਹਾਨ ਹੋ ਬਚਿਤ ਕੌਰ ਜੀ ।

  • @santoshchumber9622
    @santoshchumber9622 3 роки тому +1

    Lahnat has edda dI ORAT.NU.GREAT HO MAM👍🙏💪

  • @surjitkaur4300
    @surjitkaur4300 4 роки тому +4

    Slam ji tuhadi such nu🙏🏼🙏🏼

  • @sanjhemudheuk7409
    @sanjhemudheuk7409 3 роки тому

    Sat Sri Akaal jii
    Ki menu Bachint kaur jii da number mil sakde. Please

  • @kulwinderkaur8761
    @kulwinderkaur8761 4 роки тому +4

    I read ur story when i was in 10th class really it was terrible story

  • @jaswinderkaur6046
    @jaswinderkaur6046 3 роки тому +2

    Very nice

  • @BahadurSingh-wt9un
    @BahadurSingh-wt9un 4 роки тому +3

    ਦਿਲੋਂ ਧੰਨਵਾਦ

  • @gurdialsingh-uj8li
    @gurdialsingh-uj8li 2 місяці тому

    ਵਾਹਿਗੁਰੂ ਜੀ ਮੈਹਰ ਕਰਨ

  • @jasskang7179
    @jasskang7179 4 роки тому +1

    Mam mere kol v 3 bache ne te mai 12th to 8 years baad study continue kiti h ki menu v joi raah miluga zindgi sawaran da

  • @angelspy7300
    @angelspy7300 4 роки тому +4

    Salute Aunty ji...YOU STRUGGLED SO MUCH IN LIFE..MAY GOD BLESS YOU WITH A HEALTHY N LONG LIFE.

    • @trendsetterpunjabi7594
      @trendsetterpunjabi7594 4 роки тому

      ua-cam.com/video/n2STEOg0-64/v-deo.html
      Bachint Kaur's Autobiography "Pagdandiya"

  • @jasvirsinghnumberdar2220
    @jasvirsinghnumberdar2220 Рік тому +1

    ਵਾਹਿਗੁਰੂ ਜੀ ਕਿਰਪਾ ਮਾਤਾ ਜੀ ਤੇ👍👍

  • @majorsingh8139
    @majorsingh8139 4 роки тому +4

    I salute you....Bachint kaur.....Principal MS Jassi

  • @baldishkaur9953
    @baldishkaur9953 4 роки тому +5

    Salute he mam app ji nu

  • @amarjeetsingh5023
    @amarjeetsingh5023 4 роки тому +3

    Tuhade jajbay nu sir jhuk K salaam ji. Waheguru hamesha khush rakhay ji.

  • @hardeepghotraghotra1594
    @hardeepghotraghotra1594 3 роки тому +2

    Inspiring story..👍

  • @PawanKumar-gm6ud
    @PawanKumar-gm6ud 3 роки тому +2

    Salute to you mata ji

  • @rachhpalsinghbajwaawan6166
    @rachhpalsinghbajwaawan6166 4 роки тому +5

    Salute aa ji tuhanu

  • @vickymallhi844
    @vickymallhi844 4 роки тому +4

    Very nice programme jee

  • @santoshchumber9622
    @santoshchumber9622 4 роки тому +1

    Chikarh cho🌺🌷🌹🌺🌼khirhia O V enna👍🙏🙏 BEAUTIFUL

  • @rameshdaang4907
    @rameshdaang4907 4 роки тому +4

    Himmat honsle nu salam mam

  • @garimaahuja6603
    @garimaahuja6603 4 роки тому +2

    I feel proud that i belong to the same city where u took birth...i m not from literature backround bt i read ur buk from channel trend setter...nd really feel so tragedic to hear about ur autobiography...nd really love u mam.

  • @NareshKumar-mw3ni
    @NareshKumar-mw3ni 4 роки тому +4

    ਨਰੇਸ਼ ਭੜੋ

  • @RavinderKaur-nq4th
    @RavinderKaur-nq4th 4 роки тому +3

    Salute a anti Ji thonu, Waheguru ji thodi lambi Umar karan

  • @kulbirkaur3342
    @kulbirkaur3342 4 роки тому +2

    Sat shri akal mam aina sangrsh sari jindgi hi sngrsh vch nikli.

  • @Carryfans973
    @Carryfans973 2 роки тому +1

    Waheguru Waheguru Waheguru lambi Umra bakheda

  • @manjeetkhangura3816
    @manjeetkhangura3816 3 роки тому +2

    I really salute you 🙏 you have an amazing but struggling life , I can imagine my mother also had a tough life because of partition of Punjab 😞

  • @nirmalsingh9902
    @nirmalsingh9902 4 роки тому +1

    Dear Sister I have listen your interview. After listening I feel proud of you that your entire life is full of hardship and struggle from the very beginning and you have faced this with lot of courage. Baba ji bless you with more courage.

  • @kaur4280
    @kaur4280 3 роки тому +1

    Waheguru thonu khush rkhe hmesha mere dadajiii ne dseya c thodii video bare salute thonu bebejiii.

  • @MohinderjerChauhan
    @MohinderjerChauhan 2 місяці тому

    Maharaja patiala angreja da todi si

  • @balvinderbhikhi9986
    @balvinderbhikhi9986 4 роки тому +2

    Madam ji tuhadi jindgi bahut hi aukhi langhi hai, shayad ise, lai he tusi change writer ho, tuhadi lekhni amm lokan nu hoslan jarur dindi hai....

  • @balwinderkaur-kk1uc
    @balwinderkaur-kk1uc 4 роки тому +3

    Salute tuhAnu me tuhadiA boht books Parhia han

  • @baldishkaur9953
    @baldishkaur9953 4 роки тому +2

    Dekh lo us time v india ch rishwat chaldi c hun ta time v kithe pohach gya

  • @baldishkaur9953
    @baldishkaur9953 4 роки тому +2

    Dadi nu ki pta c k eh kudi ne hi ik din satar ban jana

  • @rajindrakumari6190
    @rajindrakumari6190 4 роки тому +3

    Very interesting way of reciting the life story

  • @gurinderkaur9035
    @gurinderkaur9035 4 роки тому +2

    bachint kaur ji tusi buhat great ladie ho

  • @ParamjitSandhu-y9y
    @ParamjitSandhu-y9y Рік тому

    Is salute you 🙏🏼🙏🏼

  • @parvinder7513
    @parvinder7513 Рік тому

    Bhot achhi galbaat sunayi

  • @kuljindersingh1919
    @kuljindersingh1919 4 роки тому +8

    ਵਾਹ ਜੀ ਵਾਹ ਕੱਲਰ ਦੇ ਕੌਲ ਉੱਗਿਆ

    • @sukhwinderkaur5106
      @sukhwinderkaur5106 3 роки тому

      wah je wah ,salut u mam

    • @sukhwinderkaur5106
      @sukhwinderkaur5106 3 роки тому +1

      ਜੇਠ ਦੇ ਪਰਿਵਾਰ ਦਾ ਕੀ ਹਾਲ ਹੈ ਹਣ

    • @sukhwinderkaur5106
      @sukhwinderkaur5106 3 роки тому

      ਜੇਠ ਤੇ ਬਹੁਤ ਗੁਸਤਾਖੀ ਕੀਤੀ ਹੈ

  • @GurdeepSingh-yd2ln
    @GurdeepSingh-yd2ln 3 роки тому

    ਕੁਝ ਗੱਲਾਂ ਅਸਲੀਅਤ ਨਾਲੋਂ ਸਹਿਤਕ ਵੱਧ ਲੱਗੀਆਂ ।

  • @Komalsingh-xu8ir
    @Komalsingh-xu8ir Рік тому

    Salute to the iron lady

  • @inderjitsinghgill2754
    @inderjitsinghgill2754 6 місяців тому

    🙏🙏🙏🙏🙏

  • @kulwinderkaur8761
    @kulwinderkaur8761 4 роки тому +3

    Yah i read in punjab kesri

  • @jasvirkaur9861
    @jasvirkaur9861 Місяць тому

    ❤❤

  • @sarabjitkaur1943
    @sarabjitkaur1943 3 роки тому +1

    Very good

  • @tarankang298
    @tarankang298 2 роки тому

    ਸਚਾਈ ਹੈ ਔਰਤ ਹਮੇਸ਼ਾ ਹੀ ਦੁਖ ਝਲਦੀ ਰਹੀ

  • @paramjitkaur9844
    @paramjitkaur9844 4 роки тому +2

    Strong lady god bless you love youx

  • @psingh3851
    @psingh3851 3 роки тому +1

    Good 💯👍👌🙏