Це відео не доступне.
Перепрошуємо.

40 ਸਾਲ ਤੋਂ ਜਮਾਤੂ ਵੀਰ ਨੂੰ ਗੁਲਾਮ ਬਣਾ ਕੇ ਰੱਖਿਆ ਸੀ ਚੰਗੇ ਖਾਨਦਾਨ ਦੇ ਸਰਦਾਰਾਂ ਨੇ...

Поділитися
Вставка
  • Опубліковано 14 лип 2024
  • 40 ਸਾਲ ਤੋਂ ਜਮਾਤੂ ਵੀਰ ਨੂੰ ਗੁਲਾਮ ਬਣਾ ਕੇ ਰੱਖਿਆ ਸੀ ਚੰਗੇ ਖਾਨਦਾਨ ਦੇ ਸਰਦਾਰਾਂ ਨੇ
    ਜਮਾਤੂ ਵੀਰ ਦੇ ਦੱਸੇ ਪਤੇ ਨੂੰ ਜੇਕਰ ਕੋਈ ਜਾਣਦਾ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਜੀ....
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to UA-cam ► / manukhtadisewasocietyl...
    👉 Subscribe to UA-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

КОМЕНТАРІ • 121

  • @harpreetjawandha5839
    @harpreetjawandha5839 Місяць тому +25

    ਵੀਰ ਗੁਰਪ੍ਰੀਤ ਜੀ ਨੂੰ ਸਤਿ ਸ੍ਰੀ ਆਕਾਲ ਜੀ ਤੁਹਾਡੀ ਮਿਹਨਤ ਸਲਾਮ ਵੀ ਕਰਦੇ ਹਾਂ ਜੀ ਤੇ ਸਿਰ ਝੁਕਾ ਕੇ ਸਿਜਦਾ ਵੀ ਕਰਦੇ ਹਾਂ ਜੀ ਜਦੋਂ ਤੁਸੀ ਜਮਾਤੁ ਨੂੰ ਲਿਆਂਦਾ ਸੀ ਓਦੋਂ ਵੀ ਵੀਡਿਓ ਦੇਖੀ ਸੀ ਵੀਡਿਓ ਦੇਖ ਕੇ ਨਹੀਂ ਲਗਦਾ ਸੀ ਇਹ ਕੁਝ ਵੀ ਦੱਸ ਸਕਦਾ ਹੁਣ ਵਾਲੀ ਵੀਡਿਓ ਦੇਖ ਕੇ ਪਤਾ ਲਗਦਾ ਵੀ ਤੁਸੀ ਕਿੰਨੀ ਕੇਅਰ ਤੇ ਮਿਹਨਤ ਕਰਦੇ ਹੋ ਆਪਣੇ ਪਰਿਵਾਰ ਦੀ ਜੀ

    • @IqbalSingh-lr5rq
      @IqbalSingh-lr5rq Місяць тому

      bai us vedio da link krio kithe pyi a vedio mnu mili ni plz

  • @davidsahota5968
    @davidsahota5968 Місяць тому +13

    ਲੋਕ ਇਨਸਾਨ ਨੂੰ ਇਨਸਾਨ ਕਿਉਂ ਨਹੀਂ ਸਮਝਦੇ ਕਿਉਂ ਜਾਨਵਰਾਂ ਵਾਂਗ ਵਿਹਾਰ ਕਰਦੇ ਹਨ ਇਹਨਾਂ ਨੂੰ ਰੱਬ ਵੀ ਮਾਫ਼ ਨਹੀਂ ਕਰੁਗਾ

    • @loveme6067
      @loveme6067 Місяць тому +2

      Airey Bhai,janwar Di kamayi kha neh wale,kabi insaan Nahi baan sakteh..
      Janwar dah seraf juur lag dah h...

  • @JaswinderSingh-wd5co
    @JaswinderSingh-wd5co Місяць тому +12

    ਵੀਰੇ ਤੁਸੀਂ ਬਹੁਤ ਹੀ ਭਲੇ ਦਾ ਕੰਮ ਕੀਤਾ ਜੀ ਤੁਸੀਂ ਇਸ ਵੀਰ ਦਾ ਖਹਿੜਾ
    ਛੁਡਵਾਕੇ।
    ਇਹ ਦੇ ਵਰਗੇ ਹੋਰ ਵੀ ਬਹੁਤ ਹੋਣਗੇ।
    ਜਿਹੜੇ ਇਸ ਤਰ੍ਹਾਂ ਦੇ ਵਿਆਕਤੀ ਨੂੰ
    ਮੰਦ ਬੁੱਧੀ ਬਣਾ ਕੇ ਕਈ ਸਾਲਾਂ ਤੱਕ
    ਗੋਹਾ ਕੂੜਾ ਚੁਕਵਾਉਦੇ ਆ।
    ਤੇ ਹਮੇਸ਼ਾ ਹੀ ਮਾੜੀ ਹਾਲਤ ਵਿੱਚ ਰੱਖਦੇ ਆ।
    ਕਹਿੰਦੇ ਹੁੰਦੇ ਆ ਕਿ 12 ਸਾਲ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਆ।
    ਇਸੇ ਤਰ੍ਹਾਂ ਇਸ ਵੀਰ ਦੀ ਵੀ ਸੁਣੀ ਗਈ ਏ।
    ਇਸ ਬੰਦੇ ਦੀ ਰੋਟੀ ਕੱਪੜੇ ਦਾ ਖਰਚਾ ਕੱਢ ਕੇ ਇਸ ਦੀ ਮਿਹਨਤ ਦਾ ਖਰਚਾ
    ਦੁਵਾਇਆ ਜਾਵੇ ਜਿੱਥੋਂ ਤੋਂ ਇਹ ਹੁਣ ਤੱਕ ਦਾ ਪੈਸਾ।

  • @JAGTARSINGH-sq7oj
    @JAGTARSINGH-sq7oj Місяць тому +5

    ਜੇਲ੍ਹ ਵਿੱਚ ਬੰਦ ਉਸ ਸਮੇਂ ਇਸ ਦੇ ਸਾਥੀਆਂ ਦਾ ਸਾਰਾ ਰਿਕਾਰਡ ਹੋਵੇਗਾ ਉਸ ਤੋਂ ਇਸਦਾ ਅਸਲ ਪਤਾ ਮਿਲ ਸਕਦਾ ਹੈ।

    • @ranjit900
      @ranjit900 Місяць тому +2

      Je superdent sehyog deve ohh taa pushan ve na aie

  • @tonyroy8123
    @tonyroy8123 Місяць тому +2

    ਓ ਬਾਈ ਮਿੰਟੂ, ਜਮਾਤੂ ਹੁਣ ਤੇਰੇ ਕੋਲ ਹੀ ਰਹੇਗਾ। ਕੋਇ ਨਾਹੀਂ ਅਵੇਗਾ।

  • @pinnupinnu7641
    @pinnupinnu7641 Місяць тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @mrskaur539
    @mrskaur539 Місяць тому +3

    ਓ ਰੱਬਾ ਜਿਹੜੇ ਲੋਕਾਂ ਨੇ ਇਸ ਦੀ ਜਿੰਦਗੀ ਬਰਬਾਦ ਕੀਤੀ ਉਸ ਦਾ ਕੱਖ ਨਾ ਰਹੇ ਵੀਰੇ ਤੇਰਾ ਬਹੁਤ ਹੀ ਸ਼ੁਕਰੀਆ 🙏🏽🙏🏽

  • @GurjeetSingh-ux4dx
    @GurjeetSingh-ux4dx Місяць тому

    ਮਿੰਟ ਵੀਰ ਜੀ ਥੋਡੀ ਤੁਲਣਾ ਮੇ ਰੱਬ ਨਾਲ ਤਾ ਨਹੀਂ ਕਰ ਸਕਦਾ ਪਰ ਤੁਸੀ ਵੀ ਰੱਬ ਤੋਂ ਘੱਟ ਨਹੀਂ ਸਬਦ ਘੱਟ ਪੈ ਜਾਦੇ ਨੇ ਤੁਸੀਂ ਅਤੇ ਥੋਡੀ ਸਮੁੱਚੀ ਟੀਮ ਅਤੇ ਐਨ ਆਰ ਆਈ ਵੀਰਾ ਦਾ ਦਿਲੋ ਧੰਨਵਾਦ ਹੈ ਵਾਹਿਗੁਰੂ ਸਾਹਿਬ ਜੀ ਥੋਨੁ ਥੋਡੇ ਪਰਵਾਰਾ ਨੂੰ ਦਿਨ ਦੁਗਣੀ ਰਾਤ ਚੋਗਣੀ ਤਰਕੀ ਬਖਸ਼ੇ ਵੀਰੋ ਥੋਡੇ ਨਾਲ ਹੀ ਅਸੀ ਹਾ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ

  • @pavitarsingh389
    @pavitarsingh389 Місяць тому +1

    💖🙏SATNAAM SHRI WAHEGURU JI🙏💖

  • @BalwinderKaur-dk4xl
    @BalwinderKaur-dk4xl Місяць тому

    Waheguru ji maher kern veera te God bless you brother ji 🙏🙏🙏🙏🙏🙏🙏♥️♥️♥️♥️♥️♥️♥️

  • @shivanisharma5562
    @shivanisharma5562 Місяць тому +3

    ਦੂਖ ਦੀ ਗੱਲ ਹੈਇਸ ਤਰ੍ਹਾਂ ਕਿਸੇ ਤੋਂ ਕੰਮ ਕਰਾਉਣਾ ਗ਼ਲਤ ਹੈ,,ਵੀਰ ਰੱਬ ਬਣ ਕੇ ਆਇਆ ਹੈ,

    • @shivanisharma5562
      @shivanisharma5562 Місяць тому +1

      ਗੂਰ ਪ੍ਰੀਤ ਮਨੁਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਵੀਰ ਦੀ ਸੇਵਾ ਸੰਭਾਲ ਸਾਰੇ ਧਰਮਾਂ ਤੋਂ ਊਚੀ ਹੈ,

  • @rattandhaliwal
    @rattandhaliwal Місяць тому +1

    Dhan guru Nanak dev g sab da bhala

  • @deepbrar4515
    @deepbrar4515 Місяць тому

    ਬੁਹਤ ਵਧੀਆ ਕੰਮ ਕੀਤਾ ਵੀਰੇ🙏 ਵਾਹਿਗੁਰੂ ਜੀ ਮੇਹਰ ਕਰੋ

  • @sultansingh7138
    @sultansingh7138 Місяць тому +7

    ਗੁਰਪ੍ਰੀਤ ਸਿੰਘ ਜੀ ਸਰਦਾਰ ਨਾ ਕਹੋ ਗਰਦਾਰ ਮਲੰਗ ਕਹੋ ਕਰ ਕਰ ਕਰਨਾ ਲਿਖ ਲੈ ਜਾਏ ਆਪੇ ਬੀਜੇ ਆਪੇ ਖਾਏ ਇਹ ਵੀਡੀਓ ਦੇਖਕੇ ਲੋਕ ਸਾਰੀ ਉਮਰ ਲਾਨਤਾ ਪਾਉਂਦੇ ਰੈਹਣਗੇ 🙏

  • @satpalsingh369
    @satpalsingh369 Місяць тому +3

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ।
    ਵਾਹਿਗੁਰੂ ਜੀ।
    🙏❤️🙏❤️🙏❤️🙏

  • @RamanSandhu388
    @RamanSandhu388 Місяць тому +2

    God bless you bro and all family members always happy

  • @parveensehgal7955
    @parveensehgal7955 Місяць тому +1

    Waheguru ji

  • @kaptansingh627
    @kaptansingh627 Місяць тому

    Waheguru ji ka Khalsa waheguru ji ki Fateh ji

  • @neelamdhiman687
    @neelamdhiman687 Місяць тому +4

    ਵਾਹਿਗੁਰੂ ਜੀ ਜਮਾਤੂ ਦਾ ਘਰ ਲਭ ਕੇ ਦੇਣਾ, ਤੁਸੀਂ ਹੀ ਇਹ ਰਹਿਮਤ ਕਰ ਸਕਦੇ ਹੋ ।🙏

  • @thenature-giftofGod
    @thenature-giftofGod Місяць тому +2

    Sir police / ਸਰਕਾਰ ਦੀ ਮਦਦ ਨਾਲ ਜਮਾਤੂ ਨੂੰ 38/40 ਸਾਲਾ ਦਾ ਮੁਆਵਜ਼ਾ ਦਵਾਉਣ ਦੀ ਕੋਸ਼ਿਸ਼ ਕਰੋ ਜੀ - ਵਕੀਲ ਤੋ ਨੋਟਿਸ ਭਜਵਾ ਕੇ ਕੋਰਟ ਕੇਸ ਕਰ ਸਕਦੇ ਹੋ !

  • @RamanSandhu388
    @RamanSandhu388 Місяць тому +2

    Satnam Shri Waheguru Ji Mehar Karo

  • @harbhajankaur3716
    @harbhajankaur3716 Місяць тому

    ਵਾਹਿਗੁਰੂ ਜੀ 🙏

  • @jagmeetsinghkhalsa1645
    @jagmeetsinghkhalsa1645 Місяць тому +1

    😢Kehde Muh Nal Rabb to sukh mangde ne.. Lok jehre eve Atyachar karde ne

  • @bhupinderbrar8174
    @bhupinderbrar8174 Місяць тому +3

    ਲਾਹਨਤਾਂ ਇਹੋ ਜਿਹੇ ਚਾਲੀ ਕਿਲਿਆਂ ਵਾਲਿਆਂ ਦੇ। ਕੰਜਰੋ ਕੁੱਝ ਤਾਂ ਸ਼ਰਮ ਕਰੋ । ਇਨਸਾਨ ਨਾਲ ਜਾਨਵਰਾਂ ਵਾਲਾ ਸਲੂਕ। ਦੁਰ ਫਿੱਟੇ ਮੂੰਹ।

  • @GurmeetsinghGurmeetsingh-fi1ey
    @GurmeetsinghGurmeetsingh-fi1ey Місяць тому

    Wahgeuru ji ka kalsa wahgeuru ji ki Fateh ji gurpert Singh bai ji

  • @dalbirkaur5280
    @dalbirkaur5280 Місяць тому

    Wehaguru ji mehar karan sab ta

  • @user-rv4ul2yq6o
    @user-rv4ul2yq6o Місяць тому

    Waheguru ji waheguru ji

  • @malkiatkaur6173
    @malkiatkaur6173 Місяць тому +1

    Veere tenu hath jorh ke sir neeva karke tenu namskaar namskaar Teri sewa nu namskaar os maa nu namskaar os maa di kukh nu jine janm dita selute heh veere tenu 🙏🙏🙏🙏🙏🙏🙏

  • @flashsingh8685
    @flashsingh8685 Місяць тому

    ਵਾਹਿਗੁਰੂ ਜੀ ਮੇਹਰ ਕਰੋ ਇਸ ਬਜੁਰਗ ਤੇ , ਬਹੁਤ ਨਾਇਨਸਾਫੀ ਹੋਈ ਹੈ , ਗੁਰਪ੍ਰੀਤ ਸਿੰਘ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 💐💐💐💐💐🙏🙏

  • @charnkaila5698
    @charnkaila5698 Місяць тому

    Waheguru Ji Maher Karenge ❤

  • @ParminderSingh-pl2zn
    @ParminderSingh-pl2zn Місяць тому +2

    Kadde sardar khulh naggg bolo yr enna dhakka kise manbudi nl ...gurpreet vere buht buht dhanwad ji 🙏 waheguru ji waheguru ji 🙏

  • @saman2156
    @saman2156 Місяць тому

    Wahaguru ji 🙏🙏

  • @BalvirSingh-kz3uf
    @BalvirSingh-kz3uf Місяць тому

    Waheguru ji 🙏

  • @5aabstories982
    @5aabstories982 Місяць тому

    Lakh lahnat eho jhe sarsar mukhtyar singh de.. lakh lahnat

  • @jagroopmaan2251
    @jagroopmaan2251 Місяць тому +2

    ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ 7:32 ਜੀ ਤੇ ਸਾਰੀ ਟੀਮ ਦਾ ਬਹੁਤ ਵਡੀ ਸੇਵਾ ਹੈ ਮਲੇ ਮਲੀ ਸਿਰ ਝੂਕ ਜਾਂਦਾ ਹੈ ਜੀ

  • @sukhdavsingh1947
    @sukhdavsingh1947 Місяць тому +1

    Waheguru mehar Karan

  • @bobbiecheema4833
    @bobbiecheema4833 Місяць тому

    Waheguru ji mehar karan.

  • @SandeepKhattra
    @SandeepKhattra Місяць тому

    Waheguru ji mehar karn 🙏 veer da Ghar mil jave

  • @sukhmanjotsingh7427
    @sukhmanjotsingh7427 Місяць тому +1

    Veer Gurpreet Singh good bless you ❤❤❤

  • @RanjeetSandhu-ne4wr
    @RanjeetSandhu-ne4wr Місяць тому +3

    ਕੱਖ ਨਾ ਰਹੇ ਜਿਨ੍ਹਾਂ ਗੁਲਾਮ ਬਣਾਇਆ

  • @user-fx3lv7ng9u
    @user-fx3lv7ng9u Місяць тому +5

    ਵਾਹਿਗੁਰੂ ਜੀ

  • @InderjeetSingh-zo7cj
    @InderjeetSingh-zo7cj Місяць тому

    Wheaguru ji

  • @GAGGi92
    @GAGGi92 Місяць тому +2

    😢oh God, , mintu sr. you are nice man 😊

  • @randhirdhillon972
    @randhirdhillon972 Місяць тому +1

    Waheguru ji kirpa Karn App SAB Ta ji MDSS Family Ta ji Y

  • @gurmailsingh4750
    @gurmailsingh4750 Місяць тому +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @beanthehar6003
    @beanthehar6003 Місяць тому +1

    🙏🙏🙏🙏🙏

  • @Dharam1313
    @Dharam1313 Місяць тому +2

    ਵਾਹਿਗੁਰੂ ਜੀ ਮੇਹਰ ਕਰਨ ਜੀ

  • @jasvirdhillon9091
    @jasvirdhillon9091 Місяць тому +1

    Waheguru g, waheguru g, waheguru g, waheguru g, waheguru g.....

  • @waqasvlog4756
    @waqasvlog4756 Місяць тому

    Wow very nice 👍👍👍 like video 🙏🙏🙏🙏🙏

  • @HarishKumar-vc6je
    @HarishKumar-vc6je Місяць тому +1

    Wahegurujj wahegurujj wahegurujj wahegurujj wahegurujj wahegurujj

  • @AshokKumar-rb6er
    @AshokKumar-rb6er Місяць тому

    ❤GOOD ❤JOB ❤BRO ❤

  • @Roopjit.
    @Roopjit. Місяць тому +1

    Dhan Guru Ramdas ji mehhrr kro sadea te chngea raahh paaooo asi Punjabi bdea dilaa valea kidrr nu chall pea kivea greeb mjluumaa te julam kr lg pea 😢

  • @user-uh6uz4lh3p
    @user-uh6uz4lh3p Місяць тому

    Waheguru ji Waheguru ji Waheguru ji Waheguru ji Waheguru ji Waheguru ji Waheguru

  • @BalvinderSidhu-lf6go
    @BalvinderSidhu-lf6go Місяць тому

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @PratapSingh-di8gi
    @PratapSingh-di8gi Місяць тому +1

    Waheguru ji mehar bhariya hath rakhan veer Gurpreet Singh Ji te

    • @RadheSham-yg5sf
      @RadheSham-yg5sf Місяць тому

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏

  • @sawarnsingh9274
    @sawarnsingh9274 Місяць тому

    Guru ramdas ji kirpa rakhan app te app ji sari team tee waheguru ji hamesha mher breya hath rakhan

  • @InderjeetSingh-zo7cj
    @InderjeetSingh-zo7cj Місяць тому

    🙏🏽🙏🏽🌺🌺

  • @goggi9029
    @goggi9029 Місяць тому

    🙏🙏🙏🙏🙏🙏🙏🙏❤️❤️❤️❤️❤️❤️❤️

  • @pavitarsingh389
    @pavitarsingh389 Місяць тому +1

    Hazaribagh in Jk.

  • @JaswinderSingh-lq6zj
    @JaswinderSingh-lq6zj Місяць тому

    Waheguru ji Mehar kario ji 🙏

  • @gurmaildhaliwal9510
    @gurmaildhaliwal9510 Місяць тому

    wahaugur ji waheguru ji

  • @ParamjitKaur-yw4sj
    @ParamjitKaur-yw4sj Місяць тому

    Waheguru g

  • @NarinderKaur-lo5vv
    @NarinderKaur-lo5vv Місяць тому

    Waheguru g veer nu family de naal mila deo g.,,🙏🙏

  • @jaggasingh5693
    @jaggasingh5693 Місяць тому

    श्री वाहेगुरु जी

  • @sahildeepsingh5433
    @sahildeepsingh5433 Місяць тому

    Hajari. Baag jharkhand vich hai .Sikh regiment centre de kol Ramgarh Ranchi de kol

  • @NirmalSingh-by3dp
    @NirmalSingh-by3dp Місяць тому

    Wahegururu ji

  • @sonusamrai
    @sonusamrai Місяць тому

    ਵਾਹਿਗੁਰੂ ਜੀ🙏🏽

  • @neetugold6136
    @neetugold6136 Місяць тому +2

    ਸਰਦਾਰ ਨਹੀਂ ਗਦਾਰ ਸਿੱਖ ਕੌਮ ਦੇ
    ।ਸਿੱਖੀ ਨੂੰ ਲਾਜ ਲਾ ਦਿੱਤੀ।

  • @jagroopsingh644
    @jagroopsingh644 Місяць тому

    Weheguru Ji

  • @JatinderJoshi-ty3yo
    @JatinderJoshi-ty3yo Місяць тому +1

    Same same asi sardari nu

  • @jyotigomez2815
    @jyotigomez2815 Місяць тому

    महतो सरनेम है

  • @ranjit900
    @ranjit900 Місяць тому

    Je Galti hoe vee ce bapu bebe nu aa ke Mafi mang de una de bache ve hon ge ohh Samzhaode ess nu Mehnat ve dinde

  • @navishsabharwal8866
    @navishsabharwal8866 Місяць тому

    👏👏👏👏

  • @user-xi8hp6yf2c
    @user-xi8hp6yf2c Місяць тому +1

    Hazaribagh jharkhand ma ha

  • @mandeepsingh-rc7uh
    @mandeepsingh-rc7uh Місяць тому

    🙏🙏🙏

  • @vihanrajput322
    @vihanrajput322 Місяць тому

    😮🎉🌲👍🙏🙏

  • @inderjitgurdaspur1360
    @inderjitgurdaspur1360 Місяць тому

    VEER GURPRET JE PIND DA NAM V DASO MEHAR BANY

  • @nirmalgill8720
    @nirmalgill8720 Місяць тому

    West Bengal ਜਾ ਝਾਰਖੰਡ

  • @gurtejsingh9710
    @gurtejsingh9710 Місяць тому

    वाहेगरुजी

  • @ChanderBhan-vq5qy
    @ChanderBhan-vq5qy Місяць тому

    Papi admi enhe Amir ho ke enha julam kethe lekha denge

  • @jugrajsingh7325
    @jugrajsingh7325 Місяць тому

    Menu yakeen ni aunda eda haje v hunda

  • @inderjitgurdaspur1360
    @inderjitgurdaspur1360 Місяць тому

    AMRITSAR GURDAS PUR TAY TARAN TARAN DAY WICH HREK PIND WICH 7 8 BANDUA MAZDURA A JO KUJH HRAMDAY GANDEY NASAL DAY KEREY SUAR DAY PUTTAR NAY RAKHAY APIND WALEY V BESARM NAY JO AWAZ NAHY UTHAUNDAY

  • @user-xi8hp6yf2c
    @user-xi8hp6yf2c Місяць тому

    Ramghar cantt to 60 km dur ha

  • @dalbirsinghsingh8144
    @dalbirsinghsingh8144 Місяць тому +4

    ਲੱਖ ਲੱਖ ਇਹੋ ਜਿਹੇ ਗੱਦੇ ਟੱਬਰ ਨੂੰ

  • @hargopalsingh219
    @hargopalsingh219 Місяць тому

    Gurpreet bhaji kon diu punishment

  • @khalidansari5883
    @khalidansari5883 Місяць тому

    Mathur nahi Mahto bol rahe hain wo

  • @sumanbhagat3723
    @sumanbhagat3723 Місяць тому

    State kehri??

  • @hargopalsingh219
    @hargopalsingh219 Місяць тому

    Ki kahna inha nu sardar

  • @loveme6067
    @loveme6067 Місяць тому +1

    INSAANIAT hi maar geiyi 😢

  • @inderjitgurdaspur1360
    @inderjitgurdaspur1360 Місяць тому

    LAKH LANATT A EAHO JIHAY JATTA TAY JO BAIYA TO FREE KAM KRAUDAY A

  • @harmandeep9473
    @harmandeep9473 Місяць тому

    Bai ji barkakhana hai hajaribag ch
    barka chappa up ch hai mirja pur de najdeek

  • @Gurjantsingh-gk5ej
    @Gurjantsingh-gk5ej Місяць тому

    Waheguru ji

  • @anjubala2112
    @anjubala2112 Місяць тому

    Waheguru ji 🙏

  • @jaspalanand8336
    @jaspalanand8336 Місяць тому

    🙏🙏🙏🙏🙏

  • @user-ih8xg9np4u
    @user-ih8xg9np4u Місяць тому

    Waheguru ji Waheguru ji

  • @JaspalSing-zj1sh
    @JaspalSing-zj1sh Місяць тому

    Waheguru g

  • @user-wz4dt3py5j
    @user-wz4dt3py5j Місяць тому

    Wahaguru ji🙏

  • @Singhamolak
    @Singhamolak Місяць тому

    Waheguru ji

  • @GurdeepSingh-le3mx
    @GurdeepSingh-le3mx Місяць тому

    Waheguru ji

  • @user-mg8qk2hv3e
    @user-mg8qk2hv3e Місяць тому

    Waheguru ji