“ਸੰਘਰਸ਼ ਦਾ ਸੱਚ” ਦਾਸਤਾਨ ਸ਼ਹੀਦ ਭਾਈ ਬਲਵਿੰਦਰ ਸਿੰਘ ਗੱਗੋਬੂਆ I SHAHEED BHAI BALWINDER SINGH GAGGOBUA

Поділитися
Вставка
  • Опубліковано 21 січ 2025

КОМЕНТАРІ • 189

  • @manjinderrandhawa6565
    @manjinderrandhawa6565 2 роки тому +12

    ਧਨਵਾਦ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਮੈਂ ਆਪ ਨੂੰ ਬਹੁਤ ਵਾਰ ਕਮੇਟ ਲਿਖੇ ਨੇ ਪਿੰਡ ਗੱਗੂਬੂਏ ਜਾਊ ਬਹੁਤ ਡੱਟ ਕੇ ਲੜਿਆ ਸੀ ਭਾਈ ਬਲਵਿੰਦਰ ਸਿੰਘ ਸ਼ਹੀਦ ਗੱਗੂਬੂਆ ਮੇਰਾ ਨਾਨਕਾ ਪਿੰਡ ਆ

  • @tarasingh7402
    @tarasingh7402 2 роки тому +60

    ਬਲਵਿੰਦਰ ਸਿੰਘ ਜਦੋਂ ਨਿੱਤਰਿਆ ਮੈਦਾਨ ਵਿਚ ਸੂਬਾ ਡਰਪੋਕ ਵੜ ਗਿਆ ਕਿਸੇ ਮਕਾਨ ਵਿਚ ਸਿੰਘ ਜਿਉਂਦਾ ਸਦਾਂ ਜਹਾਨ ਵਿਚ ਵਾਹਿਗੁਰੂ ਜੀ

  • @sarbjithero1308
    @sarbjithero1308 2 роки тому +22

    ਭਾਈ ਬਲਵਿੰਦਰ ਸਿੰਘ ਜੀ ਪੱਖੋਕੇ ਸਾਹਿਬ ਜੀ ਧੰਨਵਾਦ ਕਰਦਾ ਹਾਂ ਆਪ ਜੀ ਦਾ, ਜਿਨ੍ਹਾਂ ਨੇ ਇਸ ਜੋਦੇ ਦੀ ਵੀਡੀਓ, ਸੰਗਤਾਂ ਨਾਲ ਸਾਂਝੇ ਕੀਤੀ ਹੈ ਜੀ

  • @gursewaksidhu7315
    @gursewaksidhu7315 2 роки тому +7

    ਧੰਨ ਧੰਨ ਭਾਈ ਬਲਵਿੰਦਰਸਿੰਘ ਜੀ ਗੱਗੋਬੂਆ ਧੰਨ ਹੀ ਮਾਤਾ ਬਲਵਿੰਦਰ ਸਿੰਘ ਜੀ।ਇਹ ਸੀ ਪੰਜਾਬ ਅਸਲੀ ਸੂਰਬੀਰ ਯੋਧੇ ਸਲੂਟ ਹੈ ਸੂਰਬੀਰ ਯੋਧੇ ਨੂੰ

  • @sarbjithero1308
    @sarbjithero1308 2 роки тому +5

    ਭਾਜੀ ਬਲਵਿੰਦਰ ਸਿੰਘ ਜੀ ਪੱਖੋਕੇ ਸਾਹਿਬ ਜੀ ਬਹੁਤ ਹੀ ਵੱਡਾ ਮੁਕਾਬਲਾ ਕੀਤਾ ਸੀ ਭਾਈ ਸਾਹਿਬ ਜੀ ਨੇ, ਭਾਈ ਸਾਹਿਬ ਜੀ ਘੁੱਕ ਮਾਹਣੇ ਮੱਲੀਆਂ ਜੀ ਦੀ ਦਸਤਾਨ ਦਖਾਉ ਜੀ,,ਪਰਾਨਾ ਪਿੰਡ ਉਸ,ਦਾ ਕਾਲੀਆਂ ਸਕੱਤਰਾਂ ਹੈ ਜੀ, ਮਿਸਤਰੀ ਸਿੰਘਾਂ ਦਾ ਲੜਕਾ ਸੀ ਵੀਰ ਘੁੱਕ,

  • @inderjitsingh5978
    @inderjitsingh5978 2 роки тому +23

    ਖਾਲਸਤਾਨ ਜ਼ਿੰਦਾਬਾਦ ਪੰਜਾਬੀਓ ਜਾਗੋ ਅਸੀ ਗੁਲਾਮ ਹਾ ਸਿੱਖ ਫੋਰਜਟਿਸ ਦੀਆ ਵੋਟਾਂ ਬਣਾਉਣ ਅਜਾਦੀ ਹੀ ਹੱਲ ਪੰਜਾਬ ਦਾ ਖਾਲਸਤਾਨ ਜ਼ਿੰਦਾਬਾਦ

  • @kulvirsingh7590
    @kulvirsingh7590 2 роки тому +40

    ਭਾਈ ਸਾਹਿਬ ਜੀ ਮੈਂ ਇੱਕ ਬੱਸ ਡਰਾਈਵਰ ਹੈ ਮੈਂ ਸੋਨੂੰ ਆਪਣੀਂ ਸੱਚੀਂ ਕਮਾਈ ਵਿਚੋਂ ਦਸਵੰਧ ਦੇਣਾ ਚਾਹੁੰਦਾ ਹਾਂ ਬੇਨਤੀ ਹੈ ਭਾਈ ਸਾਹਿਬ ਜੀ ਨੰਬਰ ਸੈਂਡ ਕਰ ਦਿਉਂ ਜੀ

    • @khushwindersingh7570
      @khushwindersingh7570 2 роки тому +2

      ਵਾਹ ਵਾਹ ਵੀਰ ਜੀ ਮੇਹਰਬਾਨੀ

  • @hardeepsinghsandhu5425
    @hardeepsinghsandhu5425 2 роки тому +7

    ਬਲਵਿੰਦਰ ਸਿੰਘ ਸਦਾ ਅਮਰ ਰਹੇ

  • @HappySingh-vx3gw
    @HappySingh-vx3gw 2 роки тому +27

    ਸਿੰਘ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਣਗੇ ਵਾਹਿਗੁਰੂ ਜੀ⚔⚔🙏🙏

  • @baldevsinghgillbudhsinghwa9352

    ਬਲਵਿੰਦਰ ਸਿੰਘ ਪੱਖੋਕੇ ਜੀ ਤੁਹਾਨੂੰ ਸਲੂਟ ਹੈ ਜੀ।

  • @KulwinderKaur-ur1fc
    @KulwinderKaur-ur1fc 2 роки тому +1

    ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਵੀਰ ਜੀ ਤੁਹਾਡੇ ਸਾਰੇ ਪਰਿਵਾਰ ਦੀ ਚੜ੍ਹਦੀ ਕਲਾ ਕਰੈ

    • @KulwinderKaur-ur1fc
      @KulwinderKaur-ur1fc 2 роки тому

      ਹੋਰ ਵੀਰ ਜੀ ਖਾਲਸਾ ਜੀ ਬਲਵਿੰਦਰ ਸਿੰਘ ਪੱਖੋਕੇ ਇਹ ਵੀ ਰ ਜੀ ਬਿਲਕੁਲ ਸਹੀ ਗੱਲ ਕੀਤੀ

  • @narindersingh1761
    @narindersingh1761 2 роки тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸ਼ਹੀਦ ਸਿੰਘਾਂ ਨੂੰ ਕੋਟਿਨ ਕੋਟਿ ਪ੍ਰਨਾਮ ਧੰਨ ਧੰਨ ਸੰਘਰਸ਼ੀ ਯੋਧੇ

  • @newindiaphotographybaljeet5408
    @newindiaphotographybaljeet5408 2 роки тому +8

    ਖਾੜਕੂ ਵੀਰ ਕੋਮ ਦੇ ਹੀਰੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @2wale366
    @2wale366 2 роки тому +1

    ਰੰਗ ਲਿਆਵੇਗਾ ਡੁੱਲ੍ਹਿਆ ਖੂਨ ਸ਼ਹੀਦਾਂ ਦਾ ।❤️🙏🏻

  • @kulvirsingh2470
    @kulvirsingh2470 Рік тому +1

    ਵਾਹ ਓਏ ਵਾਹ ਸੂਰਮਿਆਂ 52 ਬੰਦੇ ਸਿਰਫ ੧ ਸਿੰਘ ਨੇ ਬੁੜਕਾ ਦਿੱਤੇ। ਸਲਾਮ ਏ ਇਹੋ ਜਿਹੇ ਸੂਰਮੇ ਸ਼ਹੀਦ ਸਿੰਘਾਂ ਨੂੰ। 52 ਬੰਦੇ ਮਾਰਨ ਵਾਲੀ ਗੱਲ ਸੁਣ ਕੇ ਸਿਰ ਮਾਣ ਨਾਲ ਉੱਚਾ ਹੋ ਗਿਆ

  • @suchasidhu4142
    @suchasidhu4142 2 роки тому +1

    ਪੱਖੋਕੇ ਸਾਹਿਬ ਇਤਿਹਾਸ ਸਾਂਭਣ ਲਈ ਧੰਨਵਾਦ

  • @Luckytattooz702
    @Luckytattooz702 Рік тому

    ਵਾਹਿਗੁਰੂ ਆਪ ਦੇ ਪਰਿਵਾਰ ਤੇ ਮਿਹਰ ਕਰਨ

  • @balwindersinghjattana5770
    @balwindersinghjattana5770 2 роки тому +6

    ਗਰੇਟ ਸਿੱਖ ਸੰਘਰਸ

  • @JAPJI812
    @JAPJI812 2 роки тому +4

    ਵਾਹਿਗੁਰੂ ਜੀ

  • @SahibSingh-xg9le
    @SahibSingh-xg9le 2 роки тому +2

    ਬਹੁਤ ਵਧੀਆ ਵਿਚਾਰ ਵੀਰ ਜੀ ਰੱਬ ਮੇਹਰ ਕਰੇ ਸਲੂਟ ਆ

  • @jagmeetteona6186
    @jagmeetteona6186 2 роки тому +5

    ਪ੍ਣਾਮ ਸਹੀਦਾਂ ਨੂੰ🙏🙏

  • @vallysingh1668
    @vallysingh1668 2 роки тому +3

    ਵਾਹਿਗੁਰੂ

  • @amarjithayer314
    @amarjithayer314 2 роки тому +4

    ਪ੍ਰਨਾਮ ਸ਼ਹੀਦਾਂ ਨੂੰ

  • @MuhammadAzam-sq5ei
    @MuhammadAzam-sq5ei 2 роки тому +9

    Bhai balwinder good work from pakistan

  • @mansimarn1332
    @mansimarn1332 Рік тому

    ਸ਼ਹੀਦ ਸਿੰਘਾ ਨੂੰ ਕੋਟਿ ਕੋਟਿ ਪ੍ਣਾਮ।

  • @ArshdeepSingh-we4lf
    @ArshdeepSingh-we4lf 2 роки тому +17

    ਿੲਹਨਾਂ ਪਰਿਵਾਰ ਾ ਦੀ ਵੱਧਤੋ ਵੱਧ ਮਦਦ ਕਰੋ ਸਾਧ ਸੰਗਤ ਜੀ ਨਾਲ ਹੀ ਭਾੲੀ ਜੀ ਤੁਹਾਡਾ ਬਹੁਤ ਬੁਹੁਤ ਧੰਨਵਾਦ ਜੀ ਬਹੁਤ ਵਦੀਆ ਉਪਾਰਾਲਾ ਹੈ ਜੀ ਸਾਰੀ ਸੰਗਤ ਤੁਹਾਡੇ ਨਾਲ ਆ

    • @skullgamer5516
      @skullgamer5516 Рік тому

      Contact number haga koi veer j help krni hove

  • @manjotkaur9243
    @manjotkaur9243 2 роки тому +1

    ਧੰਨ ਭਾਈ ਸਹੀਦ ਸਿੰਘ

  • @harpreetsandhu7774
    @harpreetsandhu7774 2 роки тому +8

    Bhai Balwinder Singh gagobuaa bahut vadah singh hoeaa

  • @RajKumar-cl6pl
    @RajKumar-cl6pl 2 роки тому +7

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @jasbirsingh-kr6rs
    @jasbirsingh-kr6rs Рік тому

    Good job bhai Balwinder Singh Sahab 👍👍👍

  • @asandhu4411
    @asandhu4411 2 роки тому +6

    ਭਾਈ ਸਾਬ ਜੀ ਅੱਜ ਆਪਾਂ ਗੁਮਟਾਲਾ ਬਾਈ ਪਾਸ ਤੇ ਮਿਲੇ ਸਾਂ ਤੁਸੀਂ ਬਹੁਤ ਵਧੀਆ ਇਨਸਾਨ ਹੋ,ਤੁਹਾਡਾ ਸੁਭਾਅ ਬਹੁਤ ਵਧੀਆ

  • @rana0172
    @rana0172 2 роки тому +4

    Waheguru ji

  • @BaljitSingh-do9zs
    @BaljitSingh-do9zs 2 роки тому +1

    ਆਜ਼ਾਦੀ ਹੀ ਪੱਕਾ ਹੱਲ ਹੈ

  • @tarloksingh4618
    @tarloksingh4618 2 роки тому +16

    ਸੈਲੂਟ ਬਾਪੂ ਕਲਗੀਆਂ ਵਾਲੇ ਦੇ ਲਾਡਲੇ ਨੂੰ

  • @ranbirvirk0013
    @ranbirvirk0013 2 роки тому +1

    ਵਾਹਿਗੁਰੂ ਜੀ 🙏🙏

  • @sandhk01
    @sandhk01 2 роки тому +20

    Brave Sons of Khalsa , may Waheguru ji bless their families.

  • @GurpreetSingh-fr9fx
    @GurpreetSingh-fr9fx Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jattpannu8468
    @jattpannu8468 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurpreetgill8922
    @gurpreetgill8922 2 роки тому +3

    Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji parnam Saheeda nu

  • @jagtarsingh5341
    @jagtarsingh5341 2 роки тому +4

    Waheguru.g

  • @kamalaujla612
    @kamalaujla612 2 роки тому +3

    Prnam sahida nu

  • @rajwantkaur1408
    @rajwantkaur1408 2 роки тому +7

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਵਿੱਰ ਜੀ ਨੂੰ 🙏🙏

  • @SinghGill7878
    @SinghGill7878 2 роки тому +2

    ਪੁਲਿਸ ਦਾ ੲਿਹ ਕੰਮ ਬਹੁਤ ਘਟੀਅਾ ਤੇ ਕਾੲਿਰਤਾ ਵਾਲਾ ਸੀ ਜੋ ਖਾੜਕੂ ਸਿੰਘਾਂ ਦੇ ਪ੍ਰੀਵਾਰਾ ਨੂੰ ਨਿਰਦੋਸ਼ ਚੁੱਕ ਕੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਂਦਾ ਸੀ

    • @singhkaursinghni8963
      @singhkaursinghni8963 2 роки тому

      ਸਹੀ ਗੱਲ ਆ ਜੀ ਜੇ ਪੁਲਿਸ ਹਿੰਮਤ ਵਾਲ਼ੀ ਹੁੰਦੀ ਤਾ ਪਰਿਵਾਰਾਂ ਨੂੰ ਕਿਉ ਟੌਰਚਰ ਕਰਦੀ । ਨਾਮਰਦਾ ਦਾ ਕੰਮ ਹੁੰਦਾ ਇੱਦਾਂ ਦੇ ਪੁੱਠੇ ਕੰਮ ਕਰਨਾ ਕਿਉਂਕਿ ਯੋਧਿਆਂ ਨੂੰ ਤਾ ਫੜ ਨੀ ਸਕਦੇ ਸੀ ਉਹ ਤਾ ਇਹਨਾਂ ਦੇ ਸਾਹਮਣੇ ਹੀ ਗੋਲੀਆਂ ਚਲਾਉਂਦੇ ਨਿੱਕਲ ਜਾਂਦੇ ਸੀ । ਜਦੋਂ ਯੋਧੇ ਮੈਦਾਨ ਚ ਉੱਤਰਨ ਲਈ ਲਲਕਾਰਦੇ ਨੇ ਤਾ ਇਹਨਾਂ ਦਾ ਮੂਤ ਨਿੱਕਲ ਜਾਂਦਾ ਸੀ ਵਿੱਚੇ ਥਾਣੇਦਾਰਾ ਤੇ ssp ਤੇ dsp ਸਾਰਿਆ ਦਾ

    • @SinghGill7878
      @SinghGill7878 2 роки тому +1

      @@singhkaursinghni8963 ਬਿਲਕੁਲ ਸਹੀ ਕਿਹਾ ਤੁਸੀ ਭੈਣ ਜੀ ਓਹਨਾ ਨੇ ਤਾਂ ਸਿਰਾ ਤੇ ਕੰਫਨ ਬੰਨੇ ਹੋੲੇ ਸੀ ਕੌਮ ਲੲੀ ੲਿਹ ਫੈਸਲਾ ਓਹਨਾਂ ਦਾ ਖੁਦ ਦਾ ਸੀ ਨਾ ਕਿ ਪ੍ਰੀਵਾਰ ਵਾਲੇ ਓਹਨਾ ਨੂੰ ਕਹਿੰਦੇ ਸੀ ਕਿ ਤੁਸੀ ਖਾੜਕੂ ਗਤੀਵਿਧੀਅਾ ਚ ਸ਼ਾਮਲ ਹੋਵੋ ਫਿਰ ਪ੍ਰੀਵਾਰ ਨੂੰ ਟੌਰਚਰ ਕਰਕੇ ਬੁਜਦਿਲੀ ਦਾ ਸਬੂਤ ਹੀ ਦਿੱਤਾ ਜਾਂਦਾ ਸੀ

    • @singhkaursinghni8963
      @singhkaursinghni8963 2 роки тому +1

      @@SinghGill7878 ਜੀ ਸਹੀ ਗੱਲ ਆ ਵੀਰ ਜੀ ਉਹ ਤਾ ਸਿਰ ਤੇ ਕਫ਼ਨ ਬੰਨਕੇ ਹੀ ਮੈਦਾਨ ਚ ਉੱਤਰੇ ਸੀ । ਪੁਲਸੀਆ ਨੇ ਆਪਣੇ ਸਟਾਰ ਵਧਾਉਣ ਦੇ ਚੱਕਰ ਚ ਕਈ ਮਾਂਵਾਂ ਦੇ ਸਟਾਰ ਖਾ ਲਏ ਕੋਈ ਲੜਦਾ ਸ਼ਹੀਦ ਹੋ ਗਿਆ ਕਿਸੇ ਦਾ ਮੁਕਾਬਲਾ ਬਣਾਕੇ ਸ਼ਹੀਦ ਕਰ ਦਿੱਤੇ ਵੀਰ ਉਹ ਸਮਾ ਬਹੁਤ ਮਾੜਾ ਸੀ ਖ਼ੈਰ ਮਾੜਾ ਤਾ ਹੁਣ ਵੀ ਆ ਸਮਾ ਪੰਜਾਬ ਤੇ ਬਹੁਤ ਪਰ ਲੋਕ ਨਾ ਓਦੋ ਇੱਕਠੇ ਹੋਏ ਨਾ ਹੁਣ ਹੁੰਦੇ ਨੇ ਵੀਰ

  • @amarjitsingh1946
    @amarjitsingh1946 2 роки тому

    ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ 🙏🙏

  • @Daske.WaleSahi
    @Daske.WaleSahi 2 роки тому +2

    ਪ੍ਰਣਾਮ ਸ਼ਹੀਦਾਂ ਨੂੰ

  • @amarjitdhillon7116
    @amarjitdhillon7116 Рік тому

    Pranam shaheeda nu 🙏🙏🙏❤️❤️❤️

  • @lovepandori9276
    @lovepandori9276 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @raja.5911
    @raja.5911 2 роки тому +3

    Waheguru

  • @Akashu302
    @Akashu302 2 роки тому +4

    Waheguru ji mehr kro🙏🏻

  • @parjap_sidhu06.
    @parjap_sidhu06. 2 роки тому +4

    Waheguru Ji waheguru Ji waheguru Ji waheguru Ji waheguru Ji

  • @ਸੱਚਪਿਆਰਮੱਤ
    @ਸੱਚਪਿਆਰਮੱਤ 2 роки тому +5

    ਵਾਹਿਗੁਰੂ ਜੀ 🙏🥀🌹🌷🌷🌷🥀🌹

  • @RanjitKaur-dx5tk
    @RanjitKaur-dx5tk Рік тому

    Nice veer ji

  • @satnamsinghsinghsatnam2183
    @satnamsinghsinghsatnam2183 2 роки тому +4

    Waheguru ji ki, fathe,🙏🙏🙏

  • @sarabjeetsinghbassi3323
    @sarabjeetsinghbassi3323 2 роки тому +3

    Waheguru ji Waheguru ji Waheguru ji

  • @kamalbir2699
    @kamalbir2699 2 роки тому +2

    ਧੰਨ ਸ਼ਹੀਦ ਯੋਧੇ….ਧੰਨ ਉਹਨਾਂ ਦੇ ਪਰਿਵਾਰ🙏🏽❤️

  • @balkarsingh-nn5le
    @balkarsingh-nn5le 2 роки тому +4

    Waheguru ji kirpa karo parivar te 🌹🌹🙏❤️🙏

  • @gurdevchahal5919
    @gurdevchahal5919 2 роки тому

    ਵੀਰ ਜੀ ਉਸ ਪਰਿਵਾਰ ਨਾਲ ਜ਼ਰੂਰ ਮੁਲਾਕਾਤ ਕਰਕੇ ਵੇਖੋ ਜਿਹੜੇ ਕਿਸੇ ਖਾੜਕੂਵਾਦ ਨਾਲ ਕੋਈ ਵੀ ਰਿਸ਼ਤਾ ਨਹੀ ਸੀ ਤੇ ਪੁਲਿਸ ਨੇ ਲੱਤਾ ਬਾਹਾ ਤੋੜ ਦਿਤੀਆ ਸਨ

  • @KaranSharma-ng3wn
    @KaranSharma-ng3wn 2 роки тому +3

    Good job 👍

  • @preetjatt4009
    @preetjatt4009 2 роки тому +1

    ਧੱਨੰ ਇੱਆਂ ਛੌਂਟੈਂ ਵੀਰੱ ਪਖੌਂਕੈਂ ਵੱਲ਼ਵਿੱਨੰਦਰ ਸ਼ਿੱਆਂ ਸ਼ੱਲ਼ੂਟ ਇੱਆਂ ਭਾਂਊਂ ਜ਼ੀਂ ਨਿੱਡਰ ਬੱਬਰਛੈਰਾਂ ਡੱਰੀ ਨਾਂ ਪੁੱਲ਼ਸੀਆਂ ਕੱਤੀੜਾਂ ਕੌਂਲ਼ੌਂ ਪੱਖੌਂਕੈਂ ਬੱਬਰਛੈਰਾਂ

  • @sukhanpreetsingh7922
    @sukhanpreetsingh7922 2 роки тому +16

    ਭਾਈ ਸਾਹਿਬ ਸਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਦੀ ਵੀ ਇੰਟਰਵਿਊ ਵੀ ਕਰ ਲੈਣਾ ਕਦੇ

    • @manjinderkalsi7122
      @manjinderkalsi7122 2 роки тому +1

      ਵੀਰ ਬਲਵਿੰਦਰ ਸਿੰਘ ਜਾਤਾਣਾ ਦੇ ਪਰਿਵਾਰ ਦੀ ਇੰਟਰਵਿਊ ਬਹੁਤ ਪਹਿਲਾਂ ਹੀ ਸ. ਬਲਵਿੰਦਰ ਸਿੰਘ ਪੱਖੋਕੇ ਜੀ ਨੇ ਦੁੱਜੇ ਚੈਨਲ 5 ਆਬ ਉੱਤੇ ਕੀਤੀ ਸੀ, ਪਰ ਪਤਾ ਨਹੀਂ ਓਸ ਚੈਨਲ ਵਾਲਿਆਂ ਦੀਆਂ ਕਿਹੜੀਆਂ ਮਜਬੂਰੀਆ ਸੀ, ਜੋ ਓਹਨਾ ਨੇ ਸੱਭ ਕੁੱਝ ਹੀ ਡਲੀਟ ਕਰ ਦਿੱਤਾ।

    • @balwindersinghjattana5770
      @balwindersinghjattana5770 2 роки тому +3

      ਸਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨਾਲ ਮੁਲਾਕਾਤ ਕਰੋ ਜੀ

    • @manjinderkalsi7122
      @manjinderkalsi7122 2 роки тому

      @@balwindersinghjattana5770 ਭਾਜੀ ਆਪਣਾ ਫੋਨ ਨੰਬਰ ਦਸੋ

  • @SurinderSingh-wk8gr
    @SurinderSingh-wk8gr 2 роки тому +2

    Wahegureji wahegureji wahegureji wahegureji 😭😭😭😭😭😭🙏🙏🙏🙏🙏🙏🙏🙏🙏

  • @SukhdevSingh-ux9vj
    @SukhdevSingh-ux9vj 2 роки тому +1

    Waheguru ji ❤️❣️

  • @sukhpreet-um9bn
    @sukhpreet-um9bn Рік тому

    ਕੋਟਿਨ ਕੋਟਿ ਪ੍ਰਨਾਮ ਸ਼ਹੀਦਾਂ ਨੂੰ 🙏🌹🌹🌹

  • @gurlalsohal8021
    @gurlalsohal8021 2 роки тому +1

    waheguru ji mher kra

  • @manprindersingh6458
    @manprindersingh6458 4 дні тому

    ਮੇਰੀ ਕੌਮ ਦੇ ਸ਼ਹੀਦਾ ਨੂੰ ਦਿਲੋ ਪ੍ਰਣਾਮ

  • @SurjeetSingh-kv8pd
    @SurjeetSingh-kv8pd 2 роки тому +3

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਪ੍ਰਨਾਮ ਸ਼ਹੀਦਾਂ 🌹

  • @KulwinderKaur-dt3mg
    @KulwinderKaur-dt3mg Рік тому

    Wehaguru ji🙏🙏🙏🙏

  • @Singh-or3uh
    @Singh-or3uh 2 роки тому +1

    Dhan dhan shaheed singh

  • @AmarjitSingh-lg8fj
    @AmarjitSingh-lg8fj 2 роки тому +4

    🙏🙏🙏

  • @arsalsinghsingh2451
    @arsalsinghsingh2451 2 роки тому +3

    Waheguru ji 🙏🙏🙏

  • @pargatdhandi1583
    @pargatdhandi1583 2 роки тому

    Wahguru ji 👏

  • @gsantokhsinghgill8657
    @gsantokhsinghgill8657 Рік тому

    Waheguru ji kina khatarnak wakat c sanghrashi jodhian nu namshkar karde aa waheguru ji🙏🙏

  • @SarbjeetSingh-yz6zx
    @SarbjeetSingh-yz6zx 2 роки тому +2

    ਬਾਬਾ ਜੈਲਾ ਸਲੇਮਪੁਰ ਵਾਲੇ ਦਾ ਵੱਡਾ ਪੁਲਿਸ ਮੂਕਾਬਲਾ ਪਿੰਡ ਕਕਰਾਲੀ ਨੇੜੇ ਮੋਰਿੰਡਾ ਰੋਪੜ੍ਹ ਜ਼ਰੂਰੀ ਵੇਖੋ ਜੀ

  • @gopalsidhugopalsidhu1617
    @gopalsidhugopalsidhu1617 2 роки тому

    Wah Balwinder Singh

  • @lovelyghuman6245
    @lovelyghuman6245 2 роки тому

    Wahe guru ji

  • @jasbirsinghgill1512
    @jasbirsinghgill1512 2 роки тому +2

    ਵਾਹ ਜੀ ਵਾਹ ਨਹੀਂ ਰੀਸਾਂ ਕੌਮ ਦੇ ਯੋਧਿਆਂ ਦੀਆਂ
    🚩🚩🚩🚩🚩🚩🚩🚩🚩🚩🚩🚩
    🙏🙏🙏🙏🙏🙏🙏🙏🙏🙏🙏🙏

  • @Jaazymohrworld
    @Jaazymohrworld Рік тому

    ❤❤

  • @ManjinderSingh-ot4vo
    @ManjinderSingh-ot4vo 2 роки тому +1

    Data dhan a tere Singh waheguru ji waheguru ji

  • @paramjitparamjit1070
    @paramjitparamjit1070 2 роки тому

    guru kirpa karan ji 🙏

  • @gurpreetsinghgill458
    @gurpreetsinghgill458 2 роки тому

    Wahegurug wahegurug

  • @harrysohal5142
    @harrysohal5142 2 роки тому

    Dil rooda mera. Sun sun k. 😢😭

  • @singhdaya8660
    @singhdaya8660 2 роки тому

    Parnam shahida nu

  • @gurcharansingh6301
    @gurcharansingh6301 2 роки тому

    Waheguru 🙏🏻🙏🏻🙏🏻

  • @karamjeetsinghmunjal4947
    @karamjeetsinghmunjal4947 2 роки тому +3

    Parnam sheeda nu good veer g pakhoke

  • @gurindermaan9989
    @gurindermaan9989 Рік тому

  • @jasvirsingh3383
    @jasvirsingh3383 2 роки тому

    waheguru ji

  • @fatehbirguraya3416
    @fatehbirguraya3416 2 роки тому

    Pranam shida nu

  • @gurupreetsinghgurupreetsin2876
    @gurupreetsinghgurupreetsin2876 2 роки тому +2

    WaheGuru Ji ka Khalsa WaheGuru Ji ki Fateh
    Balvinder Singh

  • @lavidhaliwalSingh
    @lavidhaliwalSingh 13 днів тому

    PANJABI SOORME ZINDABAD 🙏🙏🙏🙏🙏

  • @navjatt9957
    @navjatt9957 2 роки тому

    Parnam sahidan nu

  • @prabjit7425
    @prabjit7425 2 роки тому +6

    SIKHS ARE BORN WARRIORS 🙏🙏.

  • @gurjindersingh4709
    @gurjindersingh4709 2 роки тому +2

    Singh nu dekh ke apne aap nu suba sarhiand khaunwala nu lagdha hona v baba Bandha singh ji bahadur age🙏🙏🙏🙏

  • @sukhpreet-um9bn
    @sukhpreet-um9bn Рік тому

    🙏🌹🌹🌹🌹

  • @pinderbajwa1480
    @pinderbajwa1480 2 роки тому +1

    Waheguru ji mehar kro priwar te

  • @gurmukhsinghkahlon2161
    @gurmukhsinghkahlon2161 2 роки тому

    Brave balwinder singh

  • @jagdvesingh3457
    @jagdvesingh3457 2 роки тому

    Parnam. Shedia. Nu

  • @Roopbajwa-77
    @Roopbajwa-77 2 роки тому +1

    ਕੌਮ ਦਾ ਹੀਰਾ ਸੀ ਭਈ ਬਲਵਿੰਦਰ ਸਿੰਘ ਜੀ

  • @manjitkaur5642
    @manjitkaur5642 Рік тому

    Eu ji

  • @HarmanSingh-mq1zm
    @HarmanSingh-mq1zm 2 роки тому +3

    ਭਾਈ ਸਾਬ ਜੀ ਸਿੱਖਾ ਨੂੰ ਮਾਰਨ ਵਾਲੇ ਸਿੱਖੀ ਦੇ ਰੁਪ ਵਿੱਚ ਏ ਓ ਲੋਕ ਸੀ ਜੇੜੇ ਮਹਿਰਾਜ ਦੀ ਜੱਗ ਵਿੱਚ ਜੇੜੇ ਮੁਗਲ ਮਾਰੇ ਗਏ ਸੀ ਗੁਰੂ ਜੀ ਨੇ ਸਿੱਖਾ ਨੂੰ ਆਖਿਆ ਮੁਗਲਾਂ ਨੂੰ ਟੋਆ ਪੁੱਟ ਕੇ ਦਫ਼ਨਾਇਆ ਜਾਵੇ ਅਤੇ ਸਿੱਖਾ ਨੇ ਸਹੀਦ ਸਿੱਖਾ ਦੇ ਨਾਲ ਏਨਾ ਮੁਗਲਾ ਨੂੰ ਫੂਕ ਦਿੱਤਾ ਸੀ ਅਤੇ ਜਾਣੀ ਜਾਣ ਮੀਰੀ ਪੀਰੀ ਦੇ ਮਾਲਕ ਨੇ ਸਿੱਖਾ ਨੂੰ ਆਖਿਆ ਸਿਖੋ ਇਹ ਮੁਗਲ ਸੋਡੇ ਘਰਾਂ ਵਿੱਚ ਸਿੱਖਾਂ ਦੇ ਰੁਪ ਵਿੱਚ ਜੰਮਣ ਗੇ ਅਤੇ ਸੋਨੂੰ ਮਾਰਨਗੇ ਏ ਜਿਨੇ ਸਿੱਖ ਬਰੋਦੀ ਲੋਕ ਨੇ ਏ ਸਾਰੇ ਸਿੱਖੀ ਦੇ ਰੂਪ ਚ ਮੁਗਲ ਨੇ ਸੀ ਤੇ ਹੈ ਗੁਰੂ ਪਾਤਸ਼ਾਹ ਜੀ ਦਾ ਏ ਬਚਨ ਸੀ

  • @gurjindersingh4709
    @gurjindersingh4709 2 роки тому +1

    🙏🙏🙏🌹🌹