ਅੰਮ੍ਰਿਤਸਰ ਦੇ ਬਦਨਾਮ ਬੁੱਚੜਖਾਨੇ ਮਾਲ ਮੰਡੀ ਦੇ ਇੰਚਾਰਜ਼ ਗੁਰਮੇਲ ਬਾਈ ਦੇ ਰਿਸ਼ਤੇਦਾਰ ਦੀ ਭਾਈ ਪੱਖੋਕੇ ਵਲੋ ਕੁੱਤੇਖਾਣੀ

Поділитися
Вставка
  • Опубліковано 21 жов 2024
  • Subscribe To #PTN24Channel :- goo.gl/xbj6E4
    ਅੰਮ੍ਰਿਤਸਰ ਦੇ ਬਦਨਾਮ ਬੁੱਚੜਖਾਨੇ ਮਾਲ ਮੰਡੀ ਦੇ ਇੰਚਾਰਜ਼ ਗੁਰਮੇਲ ਬਾਈ ਦੇ ਰਿਸ਼ਤੇਦਾਰ ਦੀ ਭਾਈ ਪੱਖੋਕੇ ਵਲੋ ਕੁੱਤੇਖਾਣੀ || PTN24 ||
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newschannel
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24

КОМЕНТАРІ • 4,3 тис.

  • @Jagdeepsingh-cn8he
    @Jagdeepsingh-cn8he 4 роки тому +90

    ਜਿਨਾ ਦੀਆਂ ਧੀਆਂ ਥਾਣਿਆਂ ਚ ਰੁਲੀਆਂ ਓਹਨਾਂ ਨੂੰ ਪੁੱਛ ਕੇ ਵੇਖ ਭੈਣ ਚੋਦਾ ਦੱਲਿਆ

  • @rajbahadarsinghsidhu4669
    @rajbahadarsinghsidhu4669 4 роки тому +284

    ਸ਼ਾਲਿਆ ਹੁਣ ਸ਼ਰਮ ਆਉਦੀ ਆ ਜਕਰੀਆ ਨਹੀ ਤਾ ਹੋਰ ਕੀ ਸ਼ੀ।ਜੀਹਦੇ ਘਰ ਖਾਲੀ ਹੋ ਗਇ ਉਹਨਾ ਨੂੰ ਪੁਛ ਕੇ ਵੇਖ ।ਸ਼ੱਚ ਸ਼ੁਨਣਾ ਬੜਾ ਔਖਾ ਹੁੰਦਾ ।

  • @golugolu8881
    @golugolu8881 4 роки тому +125

    ਤੇਰੀ ਭੈਣ ਦਾ ਛੋਲਾ ਤੇਰੇ ਬਜੂਰਗਾ ਦਾ ਤੇ ਤੇਰੀ ਪੋਤੀ ਦਾ ਤੁਤੂ ਆਪਣਾ ਪਤਾ ਦੇ ਮਸੰਦਾ।
    ਪੱਖੋ ਵਾਲ ਵੀਰ ਜਿੰਦਾਬਾਦ

  • @baljitsingh-oy9br
    @baljitsingh-oy9br 2 роки тому +109

    ਬਹੁਤ ਵਧੀਆ ਪਖੋਕੇ ਸਾਬ
    ਪੂਰੀ ਦੁਨੀਆ ਸੁਣ ਰਹੀ
    ਤੁਹਾਡੇ ਨਾਲ ਅਜ ਪੂਰੀ ਕੌਮ ਖੜੀ ਏ਼਼਼
    ਕੋਈ ਲੋੜ ਨੀ ਇਸ ਤਰਾਂ ਦੇ ਬੰਦਿਆ. ਤੋਂ
    ਡਰਨ ਦੀ ਼਼਼਼਼਼ਕੀ ਇਹ ਬੰਦਾ ਉਹ ਘਰ
    ਦੀਆਂ ਖੁਸ਼ੀਆਂ ਵਾਪਸ ਕਰ ਸਕਦਾ...

    • @gurdipsinghsandhu944
      @gurdipsinghsandhu944 2 роки тому +3

      ਪੱਖੋਕੇ ਸਾਹਬ ਵੜੀਆਂ ਮਿਰਚਾਂ ਲੱਗੀਆਂ ਇਸ ਨੂੰ।

    • @rakeshsai9145
      @rakeshsai9145 Рік тому +3

      Good veer ji....

  • @gurpreetsinghsandhu3023
    @gurpreetsinghsandhu3023 4 роки тому +202

    ਕੋਣ ਕੋਣ ਪੱਖੋਕੇ ਸਾਬ ਨਾਲ ਐ ਪੱਖੋਕੇ ਸਾਬ ਬਹੁਤ ਜਿਆਦਾ ਵਧੀਆ ਕੰਮ ਕਰ ਰਹੇ ਹੋ ਜੀ

  • @ballumahi4935
    @ballumahi4935 4 роки тому +74

    ਸੱਚ ਤੇ ਕੱਚ ਹਮੇਸ਼ਾਂ ਚੁੱਭਦਾ ਹੈ । ਵੀਰ ਜੀ ਇਸ ਆਦਮੀ ਨੂੰ ਪਛਤਾਵਾ ਜਰੂਰ ਹੈ ਕਿ ਅਸੀਂ ਆਪਣੀ ਲੜਕੀ ਦਾ ਰਿਸ਼ਤਾ ਗੁਰਮੇਲ ਬਾਈ ਦੇ ਲੜਕੇ ਨੂੰ ਕਿਉਂ ਕੀਤਾ।

  • @sonygill8656
    @sonygill8656 3 роки тому +82

    ਭਾਈ ਸਾਬ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਹੋ ਜੀ ✅✅✅

  • @luckymaan9928
    @luckymaan9928 Рік тому +50

    ਪੱਖੋਂ ਕੇ ਸਾਬ ਸੈਲਿਊਟ ਐ ਤੁਹਾਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ

  • @dhanwantsingh5726
    @dhanwantsingh5726 4 роки тому +108

    ਪੱਖੋਕੇ ਸਾਹਿਬ ਤੁਸੀਂ ਬਿਲਕੁਲ ਸੱਚ ਬੋਲ ਰਹੇ ਹੋ

  • @BaljinderSingh-hf1fi
    @BaljinderSingh-hf1fi 4 роки тому +152

    ਆਪਣੇ ਬੱਚਿਆਂ ਦਾ ਫਿਕਰ ਐ ਲੋਕਾਂ ਦੇ ਬੱਚੇ ਨੀ ਸੀ

  • @jettusandhu8697
    @jettusandhu8697 4 роки тому +122

    ਕਿਉ ਭੈਣ ਚੌਦ ਸੱਚ ਹਾਜਮ ਨਹੀ ਹੁੰਦੀ ਬੁਚੜ ਦੀ ਉਲਾਦ

  • @khushikhattra225
    @khushikhattra225 2 роки тому +46

    ਭਾਈ ਸਾਹਿਬ ਪੱਖੋਕੇ ਤੁਸੀ ਇਸੇ ਤਰਾ ਸਹੀਦ ਪਰਿਵਾਰਾਂ ਦਾ ਦੂਖ ਲੋਕਾ ਤਕ ਪਹੁੰਚ ਦੇ ਰਹੋ ਬਹੁਤ ਧੰਨਵਾਦ ਤੁਹਾਡਾ

  • @ਰਿੰਕੂਰਾਣੂ
    @ਰਿੰਕੂਰਾਣੂ 4 роки тому +118

    ਪੱਤਰਕਾਰ ਸਰ ਕਿਉ ਇੱਸ ਕੁਤੀੜ ਨਾਲ ਅੱਪਣਾ ਕੀਮਤੀ ਸਮਾ ਖਰਾਬ ਕਰ ਰਹੇ ਹੋ

  • @HarjinderSingh-ml6mb
    @HarjinderSingh-ml6mb 4 роки тому +190

    ਇਨ੍ਹਾਂ ਲੋਕਾਂ ਦੀ ਕੁੱਤੇ ਖਾਣੀ ਹੋਣੀ ਬਹੁਤ ਜਰੂਤੀ ਹੈ

  • @satwinderkaur1096
    @satwinderkaur1096 4 роки тому +102

    ਭਾਈ ਸਾਰਾ ਪੰਜਾਬ ਕਾਹਦਾ ਹੈ ।ਪਤਰਕਾਰ ਨਹੀਂ ਕਿਹਿਦਾ।1984ਵਿੱਚ ਇਹਨਾਂ ਦੇ ਘਰ ਕੋਈ ਮਰੀਆ ਨਹੀਂ ਹੋਣਾ ।
    ਭਾਈ ਉਹ ਜਕਰਿਆਂ ਖਾ ਨਹੀਂ ਸੀ ।
    ਉਹ ਅਬਦਾਲੀ ਸੀ।ਨਾਦਰਸ਼ਾਹ।ਮੰਸਾਰੰਗੜ ।ਬੇਅੰਤੁ ਸੀ।
    1984ਸਿੱਖ ਕੌਮ ਨੂੰ ਕਦੀ ਨਹੀਂ ਭੁੱਲ ਸਕਦੇ ।

  • @bittusekhon8208
    @bittusekhon8208 2 роки тому +21

    ਪੱਖੋਕੇ ਸਾਹਿਬ ਜੇ ਇਹਨਾਂ ਦੇ ਪਰਿਵਾਰ ਨਾਲ਼ ਗਲਤ ਹੋਇਆ ਹੁੰਦਾਂ ਤਾਂ ਇਸ ਵੀਰ ਨੇ ਅੱਜ ਇੱਥੇ ਗੱਲ ਨਹੀਂ ਕਰਨੀਂ ਸੀ। ਇਹਨਾਂ ਨੇ ਕੁੜੀ ਦੇਣ ਲੱਗੀਆਂ ਸੌ ਵਾਰ ਸੋਚਣਾਂ ਸੀ

  • @sadhusingh3109
    @sadhusingh3109 4 роки тому +174

    ਤੇਰੀ ਬੁੱਡ ਮਚਦੀ ਆ ।ਚੋਰਿਆ ਬਾਈ ਨੂੰ ਕੋਣ ਨਹੀਂ ਜਾਣਦੇ ।ਉਸ ਬੰਦੇ ਪੁਲਿਸ ਵਾਲੇ ਨੇ ਹਜਾਰਾ ਨੌਜਵਾਨ ਬੱਚੇ ਬੁੱਢੇ ਬੀਬੀਆਂ ਸਹੀਂਦ ਕੀਤੇ ਗਏ ਸੀ ।

  • @ਸ਼ੇਰਏਪੰਜਾਬ
    @ਸ਼ੇਰਏਪੰਜਾਬ 4 роки тому +159

    ਗੁਰਮੇਲ ਬੁੱਚੜ ਨੇ ਜਿੰਨਾ ਦੇ ਬੱਚੇ ਮਾਰ ਦਿੱਤੇ ਉਨ੍ਹਾ ਨੂੰ ਗੱਲ ਦੱਸਣ ਦਾ ਹੱਕ ਨਹੀਂ ???

  • @labhbrar6143
    @labhbrar6143 4 роки тому +398

    ਕੁੱਤਿਆ ਸੱਚ ਸੁਣਿਆ ਨੀ ਜਾਂਦਾ ਤੈਥੋਂ ਪੱਖੋਕੇ ਸਾਹਿਬ ਗੱਲਾਂ ਸੱਚੀਆਂ ਕਰਦੇ ਨੇ

    • @jasvindersingh4813
      @jasvindersingh4813 3 роки тому

      Veer ji comment Karan too pehla guidelines ready Kar lio Karo Ji up shabad naa bolo kise noo vee Nanak fika boliea tun mun fika hoee

  • @kuldeepkaur7351
    @kuldeepkaur7351 2 роки тому +83

    ਵਾਹਿਗੁਰੂ ਜੀ 🙏 🙏 ਇਹਨਾਂ ਤਾਂ ਮੁਗਲਾਂ ਨੂੰ ਵੀ ਪਿੱਛੇ ਛੱਡ ਦਿੱਤਾ ਕਹਿਰ ਢਾਹੁਣ ਲਈ। ਜ਼ਕਰੀਆ ਖਾਂ ਮੀਰ ਮੰਨੂੰ ਨੂੰ ਵੀ ਤੋਂ ਅੱਗੇ ਲੰਘ ਗਏ 😢 😭 😭😭😭😭😭

  • @jograj415
    @jograj415 4 роки тому +76

    ਇਸ ਸਾਲੇ ਨੂੰ ਕਹੋ ਕੇ ਤੂੰ ਕੈਮਰੇ ਅੱਗੇ ਆਵੇ

  • @BhupinderSingh-co4rh
    @BhupinderSingh-co4rh 4 роки тому +163

    ਤੇਰੀ ਬੇਟੀ ਵਿਆਹੀ ਤਾਂ ਜਾਲਮ ਨੂੰ ਜਾਲਮ ਨਾ ਕਿਹਾ ਜਾਵੇ ਕਿਨੇ ਬੰਦੇ ਮਾਰੇ

  • @armaanbhangu
    @armaanbhangu 4 роки тому +111

    ਸੱਚ ਤਾਂ ਸੁਣਿਆ ਨੀ ਜਾਂਦਾ ਤੇਰੇ ਤੋ. ਪੱਖੋਕੇ ਸਾਬ ਜ਼ਿੰਦਾਬਾਦ

  • @rajugill8149
    @rajugill8149 2 роки тому +44

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਬਾਈ ਜੀ
    ਹੁਣ ਇਹਨਾਂ ਨੂੰ ਕਿਵੇਂ ਮਿਰਚਾਂ ਲੱਗਦੀਆਂ ਨੇ
    ਕਿਉਂ ਉਹ ਕਿਸੇ ਦੇ ਵੀ ਪੁੱਤ ਨੀ ਜਿਹਨੂੰ ਨਜਾਇਜ਼ ਮੁਕਾਬਲਾ ਬਣਾ ਕੇ ਮਾਰਤਾ ਅਪਣੇ ਬੱਚੇ ਆਪਣੇ ਬੱਚੇ ਕਰੀ ਜਾਂਦੇ ਆ ,,ਪੱਤਰਕਾਰ ਸਾਹਿਬ,, ਤੁਸੀਂ ਗ੍ਰੇਟ ਹੋ ਵਾਹਿਗੁਰੂ ਜੀ ਮੇਹਰ ਕਰਨ

  • @rajwantkaur5031
    @rajwantkaur5031 4 роки тому +215

    ਤੇਰਾ ਕੰਜਰਾ ਪੁੱਤ ਭਰਾ ਨਹੀਂ ਮਰਿਆ ਹੋਣਾ

    • @lakhbirsingh2176
      @lakhbirsingh2176 4 роки тому +7

      ਤੇਰੇ ਅੰਕਲ ਗੁਰਮੇਲ ਜਕਰਿਆ ਬੁੱਚੜ ਦੀ ਭੈਣ ਦੀ ਨਾਲੇ ਤੇਰੀ

  • @rajinderpal9663
    @rajinderpal9663 4 роки тому +97

    ਪੱਖੋਕੇ ਵੀਰ ਬਹੁਤ ਹੀ ਇਮਾਨਦਾਰ ਪੱਤਰਕਾਰ ਹਨ

    • @hpreetkaur4462
      @hpreetkaur4462 4 роки тому +1

      Czh

    • @dhaliwalhouse913
      @dhaliwalhouse913 4 роки тому +2

      ਹੁਣ ਬੱਚਿਆਂ ਤੋਂ ਸ਼ਰਮ ਆਉਂਦੀ ਆ ਗੁਰਮੇਲੇ ਦੇ ਰਹਿੰਦੇ ਬੁੱਚੜਾਂ ਨੂੰ

  • @chainsingh4920
    @chainsingh4920 4 роки тому +162

    ਪੋਖੱਕੇ ਵੀਰ ਜੀ ਗਰਮੇਲ ਜੱਲਾਦ ਸੀ ਇਸ ਨੂੰ ਕੀ ਪਤਾ ਕਿਤੇ ਇਹ ਗਰਮੇਲ ਜੱਲਾਦ ਅੜਿੱਕੇ ਆਇਆ ਹੂੰਦਾ ਤਾ ਨਾ ਬੋਲਦਾ ਬਾਕੀੲ ਹੂਣ ਸਰਮ ਆਉਦੀ ਹੈ ਇਹਨਾਂ ਨੂੰ ਕਿ ਅਸੀਂ ਇਕ ਗੰਦੇ ਬੰਦੇ ਦੇ ਰਿਸ਼ਤੇਦਾਰ

  • @paramveerdhillon1525
    @paramveerdhillon1525 2 роки тому +66

    ਭਾਈ ਪੱਖੋਕੇ ਸਲੂਟ ਹੈ ਤੁਹਾਨੂੰ 🕺🙏

  • @Jagdeepsingh-cn8he
    @Jagdeepsingh-cn8he 4 роки тому +199

    ਜੇ ੲਿਸ ਕੁੱਤੇ ਦੀ ਕੁੜੀ ਨਾਲ ਥਾਣੇ ਚ ਬਲਾਤਕਾਰ ਹੋਇਆ ਹੁੰਦਾ ਫ਼ੇਰ ਇਸਨੂੰ ਪਤਾ ਲੱਗਦਾ ਕੀ ਦੁਖ ਹੁੰਦਾ

    • @aravinbrar1847
      @aravinbrar1847 2 роки тому +2

      Ede vrge avdiya kudiya tor dinde aa eda de police waliya nal..ahna nu sharm kithe aaa

    • @manjitsingh-ff5cs
      @manjitsingh-ff5cs 2 роки тому +1

      Yes

  • @nirpalsingh7682
    @nirpalsingh7682 4 роки тому +123

    ਇਹ ਲਾਹਣਤਾਂ ਤਾਂ ਪੈਣਗੀਆਂ ਸਾਲਿਆ ਇਹ ਜ਼ੁਲਮ ਕਰਨ ਤੋਂ ਪਹਿਲਾਂ ਸੋਚਣਾ ਸੀ

    • @JaspalSingh-yd5ii
      @JaspalSingh-yd5ii 3 роки тому +4

      Kaun kehnda pese nai lenda ce sanu puso uho ke karda ce 4.munth.main.eis.bucher.kol.kate.aa.

  • @lakhasinghsangha2687
    @lakhasinghsangha2687 4 роки тому +170

    ਸਹੀ ਕਿਹਾ ਕਿਹਾ ਜਿਕਰੀਆ ਖਾਨ ਫੁੱਦੂ ਕਾਤਲ ਗੁਰਮੇਲ। ਪੱਤਰਕਾਰ ਬਾਈ ਜ਼ਿੰਦਾ ਬਾਦ👍

  • @HarjinderSingh-ju4rv
    @HarjinderSingh-ju4rv Рік тому +32

    ਜਦੋਂ ਕਿਸੇ ਬੱਚੇ ਨੂੰ ਵਿਆਹੁਣਾ ਹੋਵੇ ਤਾਂ ਪਿੰਡ ਦੀਆਂ ਗਲੀਆਂ ਤੇ ਕੰਧਾਂ ਨੂੰ ਵੀ ਪੁਛ ਲੲਈਦਾ ਹੁੰਦਾ ਬਾਈ ਜੀ। ਹੁਣ ਤੈਨੂੰ ਸੱਚੀਆਂ ਸੂਲ ਵਾਂਗੂੰ ਕਿੳੰ ਚੁਭਦੀਆਂ। ਭਾਊ ਬਲਵਿੰਦਰ ਸਿੰਘ ਪੱਖੋਕੇ ਦੇ ਜਜ਼ਬੇ ਸੋਚ ਤੇ ਖਾਲਸਾ ਪੰਥ ਨਾਲ ਪਿਆਰ ਤੇ ਸਤਿਗੁਰਾਂ ਨਾਲ ਪ੍ਰੇਮ ਨੂੰ ਸਲਾਮ ਹੈ ਸੈਲੂਟ ਆ।

  • @Doaba1313
    @Doaba1313 4 роки тому +242

    ਇਹ ਬੰਦਾ ਵਾਰ ਵਾਰ ਬਾਹਰ ਦੇ ਫੰਡ ਦੀ ਗੱਲ ਕਰ ਰਿਹਾ ਹੈ ਇਹਨੂੰ ਅਸੀ ਇੱਕ ਗੱਲ ਦੱਸ ਦੇਣਾ ਚਾਹੁੰਦੇ ਹਾਂ PTN24 tv chanell ਤੇ ਜਾ ਕੇ ਦੇਖ ਲਾ ਪੱਖੋਕੇ ਸਾਬ ਕਿੰਨੇ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਕਰ ਰਹੇ ਹਨ ਬੱਚੀਆਂ ਦੇ ਵਿਆਹ ਕਰ ਰਹੇ ਹਨ ਫਿਰ ਤੈਨੂੰ ਆਪੇ ਪਤਾ ਲੱਗ ਜਾਉ ਫੰਡ ਕਿੱਥੇ ਲੱਗ ਰਿਹਾ

    • @manjinderkalsi7122
      @manjinderkalsi7122 4 роки тому +10

      Veer eho jehe kutte bandia nu asi hisab kyu dayie. Eh hunde kon aa ' S. PAKHOKE' ji kolo hisab len wale. Ehna salia ne ta kadi apni jindgi 'ch 10 rupaye ni daan kite hune, fr sanu lod ki hai ehna ghatia loka nu hisab den di.
      Baki sanu pura wishwash hai 'S. PAKHOKE' ji uper..
      Veer ji Jado koi insaan gharo vadia kam krn lyi niklda ta raste 'ch is tra da boht kutte bhonkde hunde aa sanu ehna ghatia loka di parwah ni krni chahidi...
      Asi hamesha 'S PAKHOKE' ji de nal khade aa...

    • @agamdeep5474
      @agamdeep5474 4 роки тому +6

      BAHUTE. THANEA. VICH. TAN. GATE. KHARKU. SINGHA. DE. GHARAN. DE. LAGE. NE

    • @jagjitgill4907
      @jagjitgill4907 4 роки тому +3

      Very good

  • @DilbagSingh-jj5ev
    @DilbagSingh-jj5ev 4 роки тому +351

    ਪੱਖੋਕੇ ਸਾਬ੍ਹ ਵੈਰੀ ਗੁੱਡ ,, ਇਹ ਲੋਕ ਸੱਚ ਸੁਣ ਨਹੀਂ ਸਕਦੇ ,,, ਸ਼ੇਰਾਂ ਗੱਜਣਾ ਈ ਗੱਜਣਾ

  • @harjeetcheema6384
    @harjeetcheema6384 3 роки тому +56

    22 ਜੀ
    ਹਰ ਕੋਈ ਕਿਸੇ ਨਾ ਕਿਸੇ ਦਾ ਰਿਸ਼ਤੇਦਾਰ ਤਾਂ ਹੁੰਦਾ ਹੀ ਆ ਜੀ । ਇੱਕ ਗੱਲ ਸੱਚ ਹੈ ਕਿ ਬਲਵਿੰਦਰ ਸਿੰਘ ਪੱਖੋਕੇ ਹਮੇਸ਼ਾ ਮੱਨੁਖੀ ਅਧਿਕਾਰ ਦੀ ਗੱਲ ਕਰਦਾ ਹੈ ਅਤੇ ਸ਼ਹੀਦ ਸਿੰਘ ਪਰਿਵਾਰਾਂ ਦੀ ਮਦਦ ਵੀ ਕਰਦਾ ਰਹਿੰਦਾ ਹੈ ।

  • @manjeetstudiolehragaga5312
    @manjeetstudiolehragaga5312 2 роки тому +38

    ਦਿਲੋ ਸਲੂਟ ਪੱਖੋ ਸਾਹਿਬ ਜੀ

  • @tejwantsingh1338
    @tejwantsingh1338 4 роки тому +163

    ਸਚਾਈ ਸੁਣਨੀ ਔਖੀ ਹੁੰਦੀ ਐ ਬੁੱਚੜ ਤਾਂ ਬੁੱਚੜ ਹੀ ਰਹਿਣਗੇ ਲੋਕਾਂ ਦੇ ਪੁੱਤ ਮਾਰਤੇ ਇਹਨਾਂ ਗੰਦੇ ਪੁਲਿਸ ਵਾਲਿਆਂ ਨੇ ਜੀ।।

  • @simarjitgarcha3873
    @simarjitgarcha3873 4 роки тому +140

    ਸਾਲਿਅਾ ਰੋਟੀਅਾਂ ਪਿਛੇ ਅਸਾਲਟ ਕੌਣ ਚੱਕਦਾ , ੳੁਹਨਾਂ ਦੇ ਚਾਚੇ ਤਾਏ ਵੀ ਮਾਰਤੇ ਪੁਲਿਸ ਨੇ

  • @cesiumion
    @cesiumion 4 роки тому +260

    ਮੁੱਦੇ ਚੱਕਣੇ ਹੀ ਪੈਂਦੇ ਨੇ। ਤੇਰਾ ਰਿਸ਼ਤੇਦਾਰ ਹੈ ਹੀ ਕਾਤਲ। ਵਾਰ ਵਾਰ ਦੱਸਦਾਂਗੇ ਤੁਹਾਡੇ ਵਰਗਿਆਂ ਨੇ ਕੀ ਕੀਤਾ। ਇਤਿਹਾਸ ਤਾਂ ਹੁੰਦਾ ਹੀ ਦੱਸਣ ਵਾਸਤੇ।

  • @amarjitsingh1946
    @amarjitsingh1946 Рік тому +66

    ।ਸਲੂਟ ਆ ਵਾਈ ਪੱਖੋਕੇ ਸਾਹਿਬ ਜੀ 🙏🙏

  • @jaspalsinghkailay5288
    @jaspalsinghkailay5288 4 роки тому +147

    ਕੁਤੇ ਤੇਨੂੰ ਸੱਚ ਸੁਣਨ ਤੇ ਮਿਰਚ ਲਗਦੀ ਹੈ

  • @nirpalsingh7682
    @nirpalsingh7682 4 роки тому +135

    ਤੂੰ ਫੋਨ ਤੇ ਗੱਲ ਨਾ ਕਰ ਸਾਲਿਆ ਸਾਹਮਣੇ ਆ ਤੈਨੂੰ ਸਬੂਤ ਦੇਵਾਂ

  • @balwindersinghgrewal1705
    @balwindersinghgrewal1705 4 роки тому +128

    ਜੇ ਤੈਨੂੰ ਰਿਸ਼ਤੇਦਾਰ ਦੀਆਂ ਕੀਤੀਆਂ ਕਰਤੂਤਾਂ ਸੁਣਕੇ ਤਕਲੀਫ ਹੋ ਰਹੀ ਹੈ ਤਾਂ ਓਹਨਾਂ ਪਰਿਵਾਰਾਂ ਨੂੰ ਵੀ ਜਾ ਕੇ ਦੇਖ ਜਿਹਨਾਂ ਦੇ ਸਾਰੇ ਜੀਅ ਮਾਰਤੇ

  • @nirvalsingh6516
    @nirvalsingh6516 Рік тому +24

    ਵਾਹਿਗੁਰੂ ਚੜਦੀਆ ਕਲਾ ਭਾਈ ਪੱਖੋਂ ਕੇ ਦੀਆਂ ਲੰਮੀਆਂ ਉਮਰਾਂ ਬਖਸੇ ਪਾਤਸ਼ਾਹ ਜੀ

  • @gurpreetsingh-pf5jf
    @gurpreetsingh-pf5jf 4 роки тому +81

    ਸ਼ਾਬਾਸ਼ ਪੱਖੋਕੇ ਜੀ।

  • @ਮਾਲਵਾਕਬੂਤਰਕਲੱਬ-ਣ1ਰ

    ਬਹੁਤ ਵਧੀਆ ਭਾਈ ਸਾਹਿਬ ਪੱਖੋਕੇ,, ਤੁਸੀਂ ਇੰਝ ਹੀ ਕੌਮ ਦੀ ਸੇਵਾ ਕਰੀ ਚੱਲੋ ਅਸੀ ਤੁਹਾਡੇ ਨਾਲ।। ਵਾਹਿਗੁਰੂ ਵਾਹਿਗੁਰੂ

  • @KulwantKaur-ft6cz
    @KulwantKaur-ft6cz 4 роки тому +85

    ਗਰੀਬ ਪਰੀਵਾਰਾ ਦਾ ਮਾੜਾ ਹਾਲ ਹੈ ਅੱਜ ਪਰ ਪੁਲਿਸ ਦੇ ਪਰੀਵਾਰ ਬਾਹਰਲੇ ਦੇਸ਼ਾਂ ਵਿੱਚ ਸੈੱਟ ਹਨ ਜੇ ਇਕ ਕਿੱਲਾ ਜ਼ਮੀਨ ਸੀ ਤਾਂ ਬਾਹਰਲੇ ਦੇਸ਼ਾਂ ਵਿੱਚ ਪਰੀਵਾਰ ਕਿਵੇਂ ਪਹੁੰਚ ਗਏ

  • @suchasidhu4142
    @suchasidhu4142 2 роки тому +21

    ਬਹੁਤ ਵਧੀਆ ਪੱਖੋਕੇ ਸਾਹਿਬ,ਧੰਨਵਾਦ ਇਹ ਦਲ੍ਹੇ ਨੇ ਇਹਨਾਂ ਬੁੱਚੜਾਂ ਦੇ

  • @PS-lg3gn
    @PS-lg3gn 4 роки тому +60

    ਪਖੋ ਸਾਬ ਬਹੁਤ ਵਧੀਆ ਜੀ । ਇੰਜ ਹੀ ਲਗੇ ਰਹੋ ਸੱਚ ਸਾਹਮਣੇ ਲਿਆਓ ਏਨਾ ਬੁੱਚੜ ਆ ਦਾ। ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖੇ

  • @narindersinghsomal8152
    @narindersinghsomal8152 4 роки тому +92

    ਤੇਰੇ ਜਵਾੲੀ ਦੀ ਬੁੰਡ ਪਾਟ ਜਾਂਦੀ ਅਾ ਗੱਲਾਂ ਸੱਚੀਆਂ ਸੁਣ ਕੇ ਭੈਣਚੋਦਾ

  • @JaswantSingh-iz5nv
    @JaswantSingh-iz5nv 2 роки тому +88

    ਜਿਉਂਦਾ ਰਹਿ ਪੱਖੋਕੇ ਵਾਲਿਆਂ ਇਸੇ ਤਰ੍ਹਾਂ ਇਹਨਾਂ ਦੀਆਂ ਮਾਵਾਂ ਭੈਣਾਂ ਬੱਚਿਆਂ ਰਿਸ਼ਤੇਦਾਰ ਨੂੰ ਸਣੳਦਾ ਰਹੇ

  • @HardeepSingh-HH88
    @HardeepSingh-HH88 Рік тому +15

    ਪੱਖੋਕੇ ਸਾਬ ਸੈਲੂਟ ਕਰਦਾ ਥੋਨੂ ਪਰਮਾਤਮਾ ਤੁਹਾਨੂੰ ਲੰਬੀ ਅਤੇ ਤੰਦਰੁਸਤ ਉਮਰ ਬਖਸ਼ਿਸ਼ ਕਰਨ

  • @CanadaKD
    @CanadaKD 4 роки тому +179

    ਬਲਵਿੰਦਰ ਸਿੰਘ ਨਜ਼ਾਰਾ ਆ ਗਿਆ ।ਬੁੱਚੜ ਦੀਆਂ ਕਰਤੂਤਾਂ ਸੁਣ ਕੇ।

  • @AmarjitSingh-fi1el
    @AmarjitSingh-fi1el 4 роки тому +42

    22 ਪੱਖੋਕੇ ਜ਼ਿੰਦਾਬਾਦ
    ਖਿੱਚ ਕੇ ਰੱਖੋ

  • @sadhusingh3109
    @sadhusingh3109 4 роки тому +72

    ਬੰਦਾ ਇਹ ਵੀ ਪੁਲਿਸ ਦੀ ਨੌਕਰੀ ਕਰਦਾ ਰਿਹਾ ।ਜੇਹੜਾ ਪੱਤਰਕਾਰ ਦੇ ਨਾਲ ਗੱਲ ਕਰਦਾ ਆ ।

  • @gurmitsinghgurmitbhullar9121
    @gurmitsinghgurmitbhullar9121 2 роки тому +52

    ਪੱਖੋਕੇ ਸਾਹਿਬ ਬਹੁਤ ਵਧੀਆ ਤੁਸੀਂ ਸੱਚ ਲੋਕਾਂ ਸਾਹਮਣੇ ਲਿਆਂਦਾ ਰੱਬ ਮੇਹਰ ਰੱਖੇ ਤੁਹਾਡਾ ਵਾਲ ਵਿੰਗਾ ਨਾ ਹੋਵੇ ਸਭ ਤੁਹਾਡੇ ਨਾਲ ਨੇਂ ਏਦਾਂ ਸੱਚ ਸਾਹਮਣੇ ਲਿਆਉਦੇ ਰਹੋ ਰੱਬ ਮੇਹਰ ਰੱਖੇ ਤੁਹਾਡੇ ਤੇ

  • @sukhmeenrandhawa691
    @sukhmeenrandhawa691 4 роки тому +170

    ਜਿਸ ਤਨ ਲੱਗੀ ਸੋ ਤਨ ਜਾਣੇ
    25000 ਤੋ ਵੱਧ ਬੰਦਾ ਪੰਜਾਬ ਚ ਮਰਿਅਾ ੳੁਸਦਾ ਹਿਸਾਬ ਤਾ ਲੋਕਾ ਨੇ ਮੰਗਣਾ ਹੀ ਹੈ

    • @khushveersingh1315
      @khushveersingh1315 4 роки тому +9

      Na veer 2 lakh di kreeb aa ene ta sirf 2 ja 3 jillean de ee c

    • @nirmalhans1732
      @nirmalhans1732 4 роки тому +4

      Report absolutely right

    • @hmsez6191
      @hmsez6191 3 роки тому +1

      Khalistan zindabad

    • @hmsez6191
      @hmsez6191 3 роки тому

      Saanu vi ohi karnaa pawega jedaa kashmir ch musalman karde ne police te army te pathhar maarne painge

    • @jaswindermann85jaswinder38
      @jaswindermann85jaswinder38 3 роки тому

      @@khushveersingh1315 ਵਾਹਿਗੁਰੂ ਜੀ ਵਾਹਿਗੁਰੂ ਜੀ ਼

  • @pbgirlff0
    @pbgirlff0 4 роки тому +297

    ਬਲਵਿੰਦਰ ਸਿੰਘ ਜੀ ਤੁਸੀਂ ਇਹ ਦੋਸ਼ਟ ਤੋਂ ਡਰਨਾ ਨਹੀਂ ਤੁਸੀ ਇਸੇ ਤਰ੍ਹਾਂ ਹੀ ਸਚਾਈ ਦੇ ਰਾਹ ਤੇ ਤੁਰਦੇ ਰਹਿਣਾ ਜਨਤਾ ਤੁਹਾਡੇ ਨਾਲ ਹੈ

    • @BalbirSingh-jc9ti
      @BalbirSingh-jc9ti 4 роки тому +8

      Corekt Sir ji GREAT THANKS

    • @gagangalib1386
      @gagangalib1386 2 роки тому

      @@BalbirSingh-jc9ti aàaàaàaààqqqqqqqqqqqqqqqqqqqàqqààaàaàaaàqàåàqàaàaàa

    • @daljitkahlon
      @daljitkahlon Рік тому

      A. Veer ge a kutta khon .dala

    • @daljitkahlon
      @daljitkahlon Рік тому

      Veer dala nu caca.dala tha. Tune.ha

    • @kuldeepkaur2987
      @kuldeepkaur2987 Рік тому

      😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @karnbrar5349
    @karnbrar5349 4 роки тому +128

    ਬਹੁਤ ਵਧੀਆ ਖੱਖੋਕੇ ਸਾਬ । ਧੰਨਵਾਦ ਯੋਧਿਆ

  • @gamerbaba123
    @gamerbaba123 Рік тому +17

    ਮਨੁੱਖੀ ਅਧਿਕਾਰਾਂ ਦਾ ਘਾਂਣ ਕਰਨ ਵਾਲਿਆਂ ਖ਼ਿਲਾਫ਼ ਵੱਧ ਚੜ੍ਹਕੇ ਬੋਲਿਆ ਜਾਵੇ ਅਤੇ ਬੋਲਣ ਵਾਲਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਜਾਵੇ।

  • @dhillonk8576
    @dhillonk8576 4 роки тому +200

    ਤੈਨੂੰ ਆਪਣੇ ਭਾਣਜੇ ਭਾਣਜਿਆਂ ਦੀ ਬੜੀ ਫਿਕਰ ਆ ਉਨ੍ਹਾਂ ਨੂੰ ਪੁੱਛ ਜਿਨ੍ਹਾਂ ਦੇ ਘਰ ਚ ਬੱਤੀ ਨੀ ਬਲਦੀ. ਬੇਸ਼ਰਮ ਬੰਦਾ

  • @khalsadeshpunjab3680
    @khalsadeshpunjab3680 4 роки тому +77

    ਇਹਨੂੰ ਹੁਣ ਬਹੁਤ ਦੁੱਖ ਲੱਗਿਆ ਜਦੋਂ ਨਹੀਂ ਪਤਾ ਸੀ ਘਰਾਂ ਦੇ ਵਿੱਚੋਂ ਕੱਢ ਕੱਢ ਕੇ ਬਿਨਾਂ ਪੁੱਛਿਆਂ ਪੁੱਤ ਮਾਰ ਤੇ ਮਾਵਾਂ ਦੇ

    • @GurmailSingh-lt7vz
      @GurmailSingh-lt7vz 4 роки тому +7

      ਸਚਾਈ ਸੁਣਨ ਦਾ ਜਜ਼ਬਾ ਚਾਹੀਦਾ ਜੁਲਮ ਤਾਂ ਹੋਇਆ ਸੀ

    • @amerjitsingh4225
      @amerjitsingh4225 4 роки тому +2

      Looks no one from his family died

  • @NarinderSingh-mu8nj
    @NarinderSingh-mu8nj 4 роки тому +134

    ਬਹੁਤ ਇਮਾਨਦਾਰ ਪਤਰਕਾਰ ਹੈ ਇਹ ਪਤਰਕਾਰ ਲੋਕਾਂ ਦੀ ਹੈਲਪ ਕਰਦਾ ਹੈ

  • @KuldipSingh-yf5xp
    @KuldipSingh-yf5xp 2 роки тому +35

    ਚਵਲੋ ਗਲਤ ਕੰਮ ਕਰਨ ਤੋਂ ਪਹਿਲਾਂ ਸੋਚਦੇ ਕਿ ਸਾਡੇ ਬੱਚਿਆਂ ਨੂੰ ਸਰਿਮਦਾ ਹੋਣਾ ਪਵੇਗਾ

  • @sukhsukh4878
    @sukhsukh4878 4 роки тому +56

    ਇੱਕ ਪਾਸੇ ਇਹ ਕਹਿੰਦਾ ਹੈ ਕਿ ਮੈਨੂੰ ਅੱਜ ਵੀ ਫੋਨ ਕਰਦੇ ਨੇ ਤੇ ਮੈਂ ਡਰਦਾ ਨਹੀਂ ਹਾਂ ਉਨ੍ਹਾਂ ਦਾ ਮੁੰਡਾ ਅੱਜ ਵੀ ਬਿਮਾਰ ਹੋ ਜਾਂਦਾ ਹੈ ਜਿੰਨਾ ਬੱਚਿਆਂ ਦੇ ਮਾਂ ਪਿਉ ਮਾਰ ਦਿੱਤੇ ਹਨ

  • @Jagtarsinghkhas
    @Jagtarsinghkhas 4 роки тому +80

    ਪੱਖੋਕੇ ਸਾਬ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ।। ਵਾਹਿਗੁਰੂ ਕਿਰਪਾ ਕਰੇ ਜੀ

  • @jeetbhai4u
    @jeetbhai4u 4 роки тому +86

    ਪੱਖੋ ਵੀਰ ਕੁਤਿਆ ਦੀ ਦਂਬ ਕੇ ਕੁਤੇ ਖਾਣੀ ਕਰੋ

  • @surjitgill6411
    @surjitgill6411 Рік тому +13

    ਕੌਣ ਮਾਰਿਆ ਇਹ ਤਾਂ ਸਾਰਾ ਮਾਝਾ ਦੱਸਦਾ ਪਿਆ ਕਿ ਘਰਾਂ ਦੇ ਘਰ ਖਾਲੀ ਕੀਤੇ ਕੁੱਝ ਬੁੱਚੜ ਪੁਲੀਸ ਵਾਲਿਆਂ ਨੇ।

  • @ranjittiwana5875
    @ranjittiwana5875 4 роки тому +45

    ਸਚਾਈ ਨੂੰ ਸੁਣਨਾ ਬੜਾ ਮੁਸ਼ਕਿਲ ਹੈ।।
    ਉਨ੍ਹਾ ਮਾਵਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਘਰ ਦੇ
    ।ਨੋਜਵਾਨ ਪੁੱਤ ਮਾਰਕੇ ਇਨ੍ਹਾਂ ਬੁਚੜਾ ਨੇ।ਚਿਰਾਗ ਬੁਝਾ ਦਿਤੇ

    • @sukhvir8886
      @sukhvir8886 3 роки тому

      Kute nu phoki jan da veer ji tusi k jari rakho. 🙏👍Waheguru uhanu sach boln de shakti deve 💪💪

  • @jassarandhawa6921
    @jassarandhawa6921 4 роки тому +136

    ਪੱਖੋਕੇ ਵੀਰ ਜੀ 100/ ਸੱਚ ਬੋਲਦੇ ਅਾ

    • @bajwarinku8516
      @bajwarinku8516 3 роки тому +3

      ਸਾਲੇ ਨੰੂ ਆਪਣੇ ਬੱਚੇ ਦੇਖਦੇ ਨੇ ਸਾਲਿਆਂ ਜਾਨੇ ਦੇ ਸਾਰੇ ਪਰਿਵਾਰ ਨੰੂ ਮਾਰਿਆਂ ੳਹ ਬੱਚੇ ਨਹੀ ਹਨ ਗੰਦਾ ਬੰਦਾ

    • @sagarsagarbal4799
      @sagarsagarbal4799 2 роки тому +2

      Right ji

  • @bathindapb0325
    @bathindapb0325 4 роки тому +68

    ਏਨੂੰ ਕਮੈਂਟ ਪੜ੍ਹਨ ਨੇ ਚਾਹੀਦਾ ਹੈ ਕੁਤਾ ਸਾਲਾ ਗੰਦ

  • @BalwinderKaur-mu9zb
    @BalwinderKaur-mu9zb 2 роки тому +60

    ਕਮੀਨਿਆ , ਕੁਤਿੱਆ ਜਿਨਾਂ ਦੇ ਘਰ ਖਾਲੀ ਹੋਗੇ ਉਨ੍ਹਾਂ ਦੇ ਦੁੱਖ ਸੁਣ ਕੇ ਦੇਖੋ 😡😡😡

    • @harjinderbrar2004
      @harjinderbrar2004 Рік тому

      ਹੁਣ ਸ਼ਰਮ ਆਉਂਦੀ ਐ

    • @harjinderbrar2004
      @harjinderbrar2004 Рік тому

      ਉਹ ਵੀ ਬਚੇ ਸੀ ਜਿਹੜੇ ਅਗੇ ਚ ਸਾੜੇ ਬੀਬੀਆਂ ਨਗਨ ਕਰਕੇ ਉਹਨਾ ਦੇ ਪਿਤਾ ਉਪਰ ਸੁਟ ਦਿੰਦੇ ਉਹ ਦਲੇਰ ਪੁਲੀਸ ਅਫਸਰ ਕੀ ਹਕ ਸੀ ਓਹਨਾਂ ਨੂੰ ਹੁਣ ਬੁੰਡ ਨੂੰ ਮਿਰਚਾਂ ਲਗਦੀਆਂ
      ਸੁਣ ਹੁਣ ਪ੍ਰਾਹੁਣੇ ਤੋ( ਪਖੋਕੇ ਤੋਂ )

  • @aulakhaulakh8747
    @aulakhaulakh8747 2 роки тому +107

    ਬਹੁਤ ਵਧੀਆ ਜੀ ਪੱਤਰਕਾਰ ਸਾਹਿਬ ਤੁਸੀਂ ਇਸ ਤਰ੍ਹਾਂ ਦੇ ਕੁਤਿਆਂ ਦੀ ਪੋਲ ਖੋਲੀ

  • @kulwindermaan4423
    @kulwindermaan4423 4 роки тому +49

    ਕੁੱਤਾ ਸਾਲਾ ਰਿਸ਼ਤੇਦਾਰ ਦਾ ਬਹੁਤ ਦਰਦ ਹੁੰਦਾ ਏ,ਜਦ ਕਿਸੇ ਦੇ ਕੱਲੇ ਕੱਲੇ ਪੁੱਤ ਮਾਰ ਦਿੱਤੇ ਉਹਨਾਂ ਦੀ ਜਾਨ ਦੀ ਕਿਸੇ ਨੂੰ ਪਰਵਾਹ ਨਹੀਂ!ਕੁੱਤੇੇ ਨੂੰੰ ਮਿਰਚਾਂ ਦੇਖੋ ਕਿਵੇਂ ਲੱਗ ਰਹੀਆਂ ਨੇ

  • @KulwantSingh-xv5lm
    @KulwantSingh-xv5lm 4 роки тому +40

    ਪੱਖੋਕੇ ਸਾਹਿਬ ਦਾ ਧੰਨਵਾਦ।

  • @dilbagsingh245
    @dilbagsingh245 2 роки тому +27

    ਇਹਦੇ ਬੱਚਿਆਂ ਦਾ ਬੜਾ ਮਨ ਦੁੱਖਦਾ, ਉਹ ਵੀ ਸਿਰਫ ਗੱਲ ਕਰਨ ਨਾਲ ਹੀ ,,
    ਤੇ ਜਿਨਾਂ ਵਿਚਾਰਿਆਂ ਦੇ ਮਾਂਂ ਪਿਉ ਮਾਰੇ ਆ ਉਹਨਾਂ ਦਾ ਮਨ ਨੀ ਦੁੱਖਦਾ । ਉਹ ਪੱਥਰ ਦੇ ਬਣੇ ਆ ।

  • @gurpreetsinghgarrettsingh5243
    @gurpreetsinghgarrettsingh5243 4 роки тому +132

    ਸੱਚੀ ਗੱਲ ਨੀ ਸੁਣਦੇ ਲੋਕ ਪੱਖੋਕੇ ਸਾਬ ਕੁੱਤੇਖਾਣੀ ਕੀਤੀ ਵਧੀਆ ਹੋਇਆ

  • @sadhusingh3109
    @sadhusingh3109 4 роки тому +351

    100%ਸੱਚ ਆ ।ਬਿਲਕੁੱਲ ਸਹੀਆ ।ਭੈਣਚੋਦ ਸੀ ।ਦੱਲਾ ਗੁਰਮੇਲ ਪੁਲਿਸ ਵਾਲਾ ।

    • @majitsingh3581
      @majitsingh3581 4 роки тому +1

      Tu kha gursikh dust de restedara

    • @deljeetsingh2104
      @deljeetsingh2104 4 роки тому +3

      ਮੇਕਮਾ। ਲੈਕੇ। ਦੇ। ਪੁੱਤ। ਮਾਰੀ। ਜਾਉ।। ਏ। ਕੇ। ਰਹੇ। ਉਸਦੇ। ਕੋਲ। ਮੇਕਮਾ। ਸੀ

    • @gurtejsingh8899
      @gurtejsingh8899 3 роки тому

      @@deljeetsingh2104 aaa

    • @NishanSingh-fm3sv
      @NishanSingh-fm3sv 3 роки тому

      @@gurtejsingh8899 l

    • @BholaSingh-dm1tf
      @BholaSingh-dm1tf 2 роки тому +1

      Pakhok ( press reporter ) nall eh koun Kuta bakwaas kr rha, Kanjar.

  • @BhupinderSingh-co4rh
    @BhupinderSingh-co4rh 4 роки тому +125

    ਇਨੂੰ ਬੜੀਆ ਮਿਰਚਾ ਲੱਗੀਆ ਪੱਖੋਕੇ ਵੈਰੀ ਗੁਡ ਦੱਲੇ ਨੂੰ ਆਪਣੇ ਬੱਚਿਆ ਦਾ ਬੜਾ ਫਿਕਰ

    • @Harmankahlon5370
      @Harmankahlon5370 4 роки тому +7

      ਪੱਖੋ ਕੇ ਸਾਹਿਬ ਇਹ ਕੁੱਤੇ ਲੋਕ ਨੇ ਇਹਨਾੰ ਲੋਕਾਂ ਦਾ ਕੋਈ ਮਰ ਹੋਣੇ ਤਾਂ ਪਤਾ ਹੋਵੇ
      ਇਨਾੰ ਨੂੰ ਅੱਗ ਕਹਦੀ ਲੱਗੀ

  • @bhupindersinghjathol8052
    @bhupindersinghjathol8052 Рік тому +18

    ਬਹੁਤ ਬਹੁਤ ਵਧੀਆ ਢੰਗ ਨਾਲ ਪੋਲ ਖੋਲ੍ਹ ਪ੍ਰੋਗਰਾਮ ਚਲਾਇਆ ਗੁਰਮੇਲੀ ਬਾਈ ਦੀ

  • @ਰਿੰਕੂਰਾਣੂ
    @ਰਿੰਕੂਰਾਣੂ 4 роки тому +83

    ਆ ਰਿੱਸਤੇਦਾਰ ਨੂੰ ਕਮੈਟ ਪੜਾਉ ਜੇ ਮਾੜੀ ਮੋਟੀ ਸਰਮ ਆ ਜਾਵੇ

  • @karmdeepsinghkhaira
    @karmdeepsinghkhaira 3 роки тому +93

    ਸਾਲਿਉਟ ਆ ਪੱਖੋਕੇ ਸਾਬ ਤੁਹਾਨੂੰ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @harcharandhillon5195
    @harcharandhillon5195 3 роки тому +75

    ਕੁੜੀ ਦੇਣ ਵੇਲੇ ਸੋਚਣਾ ਸੀ ਹੁਣ ਮਿਰਚਾਂ ਲਗਦੀਆਂ ਕੁੱਤੇ ਨੂੰ

  • @gurjantsingh4948
    @gurjantsingh4948 2 роки тому +24

    ਜਿੰਨਾ ਪਰਿਵਾਰ ਮਾਰ ਤਾਂ ਉਨ੍ਹਾਂ ਦੇ ਬੱਚਿਆਂ ਦੇ ਵਾਰੇ ਸੈਚਿਆ ਕਦੇ ਤੇਰਿਆ ਦਾ ਤੈਨੂੰ ਦੁਖ ਹੋਇਆ ਵਾਹ

  • @karamjeetkaur6307
    @karamjeetkaur6307 2 роки тому +53

    ਪੱਤਰਕਾਰ ਵੀਰੇ ਤੁਸੀਂ ਬਹੁਤ ਹੀ ਵਧੀਆ ਗੱਲ ਕੀਤੀ ਹੈ ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਵਿੱਚ ਰੱਖਣ। ਪੱਤਰਕਾਰ ਵੀਰੇ ਤੁਹਾਡੀ ਅਵਾਜ਼ ਵਿਚ ਸੱਚਾਈ ਹੈ ਸਿੱਖਾਂ ਨੂੰ ਮਾਰਨ ਵਾਲੇ ਜ਼ਕਰੀਆਂ ਖ਼ਾਨ ਨੇ

  • @LyricsLakhibrargaziana
    @LyricsLakhibrargaziana 4 роки тому +76

    ਇਹ ਚਵਲ ਨੂੰ ਮਿਰਚਾਂ ਲੱਗ ਰਹੀਆਂ ਨੇ
    ਇਹਨੂੰ ਕਹੋ ਜੇ ਬਾਹਲੀ ਤਕਲੀਫ ਐ ਤਾਂ ਲੋਕਾਂ ਦੇ ਵਿੱਚ ਆਕੇ ਬੋਲ

    • @manmeetsingh1701
      @manmeetsingh1701 2 роки тому +1

      ਏ ਜਿਹੜਾ ਕਹਿ ਰਿਹਾ ਸਿਰਫ਼ ਤਨਖਾਹ ਤੇ ਗੁਜਾਰਾ ਕਰਦਾ ਸੀ ਫੇਰ ਬੱਚੇ ਬਾਹਰ ਕਿਵੇਂ ਸੈਟ ਕਰ ਲਏ

  • @isking3926
    @isking3926 4 роки тому +86

    ਬਹੂਤ ਵਧੀਆ ਪਖੋਕੇ ਸਾਬ।
    ਵਾਹਿਗੁਰੂ ਥੌਡੀ ਊਮਰ ਲਮੰਬੀ ਕਰੇ।

  • @mandeepaujlamandeepaujla8118
    @mandeepaujlamandeepaujla8118 2 роки тому +15

    ਬਲਵਿੰਦਰ ਵੀਰ ਜੀ ਚੜਦੀ ਕਲਾ ਵਿੰਚ ਰਖੇ ਵਾਹਿਗੁਰੂ ਅਾਪ ਜੀ ਨੂ

  • @rupindersingh149
    @rupindersingh149 4 роки тому +65

    ਬੰਦਾ ਪਾਪ ਕਰ ਤਾਂ ਲੈਂਦਾ ਪਰ ਭੁਗਤਣੀਆਂ ਬੱਚਿਆਂ ਨੂੰ ਪੈਂਦੀਆਂ

  • @ravinderjeetsingh1298
    @ravinderjeetsingh1298 4 роки тому +32

    ਬਹੁਤ ਵਧੀਆ

  • @nirpalsingh7682
    @nirpalsingh7682 4 роки тому +114

    ਤੈਨੂੰ ਠੰਢੀ ਲਗਦੀ ਹੋਣੀ ਜਿੰਨਾ ਦੇ ਮਸੂਮ ਬੱਚੇ ਮਾਰਤੇ ਉਹਨਾਂ ਨੂੰ ਸਾਰੀ ਉਮਰ ਨਹੀਂ ਭੁੱਲਣੇ

    • @gurpalsingh1985
      @gurpalsingh1985 4 роки тому +6

      ੳਦੋਂ ਤਾਂ ਭਾੲੀ ਕੇਸ ਦਾੜੀ ਵਾਲੇ ਨੁੰ ਕੰਮ ਤੋਂ ਅਾੳੁਦੇਂ ਨੂੰ ਚੱਕ ਲੈਦੇਂ ਸੀ

    • @jagjitgill4907
      @jagjitgill4907 4 роки тому +3

      Right

    • @amritpalkaur3065
      @amritpalkaur3065 4 роки тому +2

      @@jagjitgill4907 ਸਾਡੇ ਤਾਂ ਖਾੜਕੂ ਕਹਿਕੇ ਮਾਰੇ। ਸਾਡੇ ਗੁਆਂਢੀ ਦਾ ਪੁੱਤ ਪੈਸੇ ਕਰ ਕੇ ਚੁਕਿਆ ਸੀ 35ਲੱਖ ਮੰਗਿਆ ਸੀ। ਪੈਸੇ ਵੀ ਗਏ ਤੇ ਪੁੱਤ ਵੀ। ਅਜ ਤਕ ਨੀਲੱਭਿਆ। 8ਦਿਨਾ ਮਗਰੋ ਵਿਆਹ ਸੀ। ਮਾਂਨੀਟੂ ਨੂੰ ਵਾਜਾਂ ਮਾਰਦੀ ਹਾਲੇ ਤੱਕ। ਪਾਠ ਕਰਦੇ ਵੀ ਡਰ ਲੱਗਦਾ ਸੀ। ਪੱਤਾ ਪੱਤਾ ਸਿੰਘਾਂ ਦਾਵੈਰੀ। ਪ੍ਰਛਾਵੇਂ ਤੋ ਵੀ ਡਰ ਲੱਗਦਾ ਹਾਲੇ ਤੱਕ।

  • @SKaur_multani
    @SKaur_multani Рік тому +8

    ਇਹ ਪੁਲਿਸ ਵਾਲੇ ਦੇ ਰਿਸ਼ਤੇਦਾਰਾਂ ਨੂੰ ਜ਼ਿਆਦਾ ਸ਼ਰਮ ਆਉਂਦੀ ਏ

  • @iamnotalonemywaheguruiswit7715
    @iamnotalonemywaheguruiswit7715 4 роки тому +97

    ਪਖੋਂਵਾਲ ਸਾਹਬ ਕੁੱਤਿਆਂ ਦੀ ਪ੍ਰਵਾਹ ਨਹੀਂ ਕਰਣੀ । ਇਹਨਾਂ ਦਾ ਕੰਮ ਹੈ ਭੋਕਣਾ ਭੋਕੀ ਜਾਣ ਦਿਉਂ

  • @laddidhillon363
    @laddidhillon363 4 роки тому +51

    ਬਹੁਤ ਗੰਦ ਸੀਪਂਖੋਕੇ ਸਾਹਿਬ ਜੀ,ਬਾਈ ਬਹੁਤ,ਗੰਦ,ਸੀ

  • @sadhusingh3109
    @sadhusingh3109 4 роки тому +246

    ਮੈਨੂੰ ਸਮਝ ਨਹੀਂ ਆਓਦੀ ।ਸਵਾ ਕਿਲੇ ਵਾਲਾ ਪੁਲਿਸ ਦੇ ਵਿੱਚ ਭਰਤੀ ਕਿਵੋ ਹੋਗਿਆ ।ਫਿਰ ਬੱਚੇ ਕੈਨੇਡਾ ਵਿੱਚ ਕਿਵੇ ਸਿਟ ਹੋਗੇ ।

    • @asisjotsingh2866
      @asisjotsingh2866 4 роки тому +9

      Eh sala buchad si .. Ago gal karan vala khusra sale di gandi awaj

    • @jasvindersingh4813
      @jasvindersingh4813 3 роки тому +2

      J'is tura Bindrawale dee Family and usde Munde Canada vich Inderjit And India Vich Isher Set ho Gyea Oho taa Fer D S P Osdi salary see fer Pension Mildi howegi Bindrawale dee family and Mundia kol Kitho Paise aye oho vee pata karo veer ji ja ke

    • @jasspreetsingh2598
      @jasspreetsingh2598 3 роки тому +4

      @@jasvindersingh4813 number send kr de apna details das dinde aw

    • @jasvindersingh4813
      @jasvindersingh4813 3 роки тому

      @@jasspreetsingh2598 Number Tusi Kee karna Vedio upload kar dio ji Sare Dekh lainge Mere Lage Isher dee kothi Aa ke Dekh lawo ji Baki property Dee Gul fer Kar lio Ek Mamolli Jat Parivar vicho Bindarawala see Kitho Maya Ayee Indirjit Canada vich Set A

    • @Neverlosehop
      @Neverlosehop 3 роки тому +3

      @@jasvindersingh4813 ohe soto bindrewala di family sikh kom amnat hai
      Salla ShO butcher cc jis ne bhut innocent loka nu marea

  • @gurinderpalsinghbhullar9208
    @gurinderpalsinghbhullar9208 Рік тому +12

    ਕਿਉਂ ਨਾ ਕਿਹਾ ਜਾਵੇ ਕੰਜ਼ਰ ਬੁੱਚੜ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਜਿਨ੍ਹਾਂ ਜ਼ੁਲਮ ਕੀਤੇ ਹਨ

  • @yadwindergill914
    @yadwindergill914 4 роки тому +83

    ਭੈਣ ਚੋਦ ਤੋਂ ਹੁਣ ਸੱਚ ਸੁਣਿਆ ਨਹੀ ਜਾਂਦਾ...ਸਾਲਿਆ ਜੇ ਉਹ ਜਕਰੀਆ ਖਾਨ ਸੀ ਤਾਂ ਲੋਕ ਉਸ ਨੂੰ ਜਕਰੀਆ ਖਾਨ ਕਹਿਣਗੇ....ਜਾ ਓਏ ਕੁੱਤਿਆ ਜਿਹੋ ਜਿਹਾ ਥੋਡਾ ਰਿਸ਼ਤੇਦਾਰ ਸੀ ਉਹੋ ਜਿਹਾ ਕੁੱਤਾ ਸਾਲਾ ਤੂੰ..

  • @baljitsingh9283
    @baljitsingh9283 3 роки тому +54

    ਪੱਖੋਕੇ ਸਾਬ ਤੁਸੀ ਇਤਹਾਸ ਬਣਾ ਰਹੇ ਹੋ ਵਾਹਿਗੁਰੂ ਤੁਹਾਡੇ ਤੇ ਹੋਰ ਮੇਹਰ ਕਰਨ

  • @GurpreetSingh-cz4ow
    @GurpreetSingh-cz4ow 4 роки тому +103

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਇਹਨਾਂ ਨੂੰ ਤੋ ਸਚ ਸੁਣਿਆ ਨਹੀਂ ਜਾਂਦਾ

  • @johalhundalmusicofficial
    @johalhundalmusicofficial Рік тому +2

    Wah ਪੱਖੋ ਸਾਬ