ਲਗਜ਼ਰੀ ਕਾਰ 'ਚ ਸਸਤੀ ਕਣਕ ਲੈਕੇ ਜਾਣ ਵਾਲੇ ਵਿਅਕਤੀ ਦਾ ਸੱਚ ਆਇਆ ਸਾਹਮਣੇ, ਦੇਖੋ ਕੀ ਹੈ ਵਾਇਰਲ ਵੀਡੀਓ ਦੀ ਅਸਲੀਅਤ…

Поділитися
Вставка
  • Опубліковано 12 січ 2025

КОМЕНТАРІ • 240

  • @hargunkang2536
    @hargunkang2536 2 роки тому +81

    ਇਸ ਲੜਕੇ ਦੇ ਪਿਤਾ ਕਾਰਗਿਲ ਦੀ ਲੜਾਈ ਵਿੱਚ ਸ਼ਹੀਦ ਹੋਏ ਸਨ ਤੇ ਇਹ ਪਰਿਵਾਰ ਬਹੁਤ ਹੀ ਸਤਿਕਾਰਯੋਗ ਹੈ🙏🙏

    • @nand3219
      @nand3219 2 роки тому +4

      ਵੀਰ ਨੇ ਗਰੀਬ ਪਰਿਵਾਰ ਦੀ ਮੱਦਦ ਕੀਤੀ ਹੈ ਜਿਸ ਨੇ ਵੀਡੀਓ ਪਾਈ ਗ਼ਲਤ ਕੀਤਾ

    • @Newton56
      @Newton56 2 роки тому

      @@nand3219 qqqqqqqqqqqqqq

    • @hargunkang2536
      @hargunkang2536 2 роки тому +4

      Thank u mere comment nu ena like krn lae 🥰

  • @btsarmyforever2953
    @btsarmyforever2953 2 роки тому +34

    ਜੇਕਰ ਵੀਰ ਨੇ ਮਦਦ ਕੀਤੀ ਹੈ ਤਾਂ ਸਰਾਹ ਨਯੋਗ ਮਦਦ ਕਰਨ ਵਾਲੇ ਹਰ ਵਿਅਕਤੀ ਦੀ ਸਦਾ ਸਰਾਹਣਾ ਹੋਣੀ ਚਾਹੀਦੀ ਹੈ

  • @avtarsinghsandhu9338
    @avtarsinghsandhu9338 2 роки тому +51

    ਸਤਿਕਾਰ ਯੋਗ ਭਰਾ ਜੀ ,ਤੁਸੀ ਤਾਂ ਅਸਲੀਅਤ ਗੱਲ ਦੱਸ ਦਿੱਤੀ ਏ ਚੰਗੀ ਸੋਚ ਸਮਝ ਹੈ ਪਰ ਆਮ ਪਿੰਡਾਂ ਵਿੱਚ ਗਲਤ ਕਾਰਡ ਬਣੇ ਹੋਏ ਹਨ ਪੈਰਵਾਈ ਕਰਨੀ ਚਾਹੀਦੀ ਹੈ ਜੀ ।।

    • @btsarmyforever2953
      @btsarmyforever2953 2 роки тому +1

      Kursi di khatar bahutayan de card galt banaye gaye ne eh gal sarkar jandi hovegi kursi di khatar akhan te kan band kar landia ne sarkaran te kursi di khatar koi pushpartal nehi hundi kise bhi garib di asi khende haan parmatA ji koi is pavitar te pavaan dharti te Raja Harishchandar ji jaisa Raja abe tan jo har ik garib di pushpartal ho sake

  • @jassavick4897
    @jassavick4897 2 роки тому +33

    ਸਿੱਧੀ ਗੱਲ ਅੱਜ ਕੱਲ ਜੇ ਕੋਈ ਗਰੀਬ ਦੀ ਮਦਦ ਕਰਨ ਅੱਗੇ ਆਉਦਾ ਤਾ ਲੋਕ ਨਹੀ ਛੱਡਦੇ

  • @deepchauhan2768
    @deepchauhan2768 2 роки тому +20

    22 ਏਹੇ ਜੇਹੇ ਕੰਮ ਨਾ ਕਰੇਆ ਕਰੋ ਹਰ ਇਕ ਬੰਦਾ ਗਲਤ ਨਿ ਹੁੰਦਾ

  • @Gurbirnahar123
    @Gurbirnahar123 2 роки тому +32

    ਪਤਰਕਾਰ ਸਾਹਿਬ ਜੀ ਪਿੰਡਾ ਵਿਚ ਚੈਕ ਕਰੋ ਧਨਾਢ ਲੋਕ ਵੀ ਕਣਕ ਲੈ ਰਹੇ ਆ

    • @gurjeetsidhu543
      @gurjeetsidhu543 2 роки тому

      Je greeba nu na mile ohna di Awaj chuko kise nal erakha na kro bai

    • @amriksingh9589
      @amriksingh9589 2 роки тому

      ਸਾਰੇ ਬੰਦੇ,ਕੱਠੇ ਕਰ ਕੇ ਐਟਰ ਵਿਉ ਦੇਣੀ ਬਹੁਤ ਵਧੀਆ ਕੀਤਾ

    • @hsbk6106
      @hsbk6106 Рік тому

      @@gurjeetsidhu543 xfdđbrđrfyrđr7ŕruguycyff7rudu5turýyqeasusehwvwsgsesgsssdseessewed

  • @Taskaryt
    @Taskaryt 2 роки тому +20

    ਅਜਕਲ ਜਿਹੜੇ ਤਕੜੇ ਬੰਦੇ ਨੇ ਓਹੀ ਕਣਕ ਲੈਂਦੇ ਨੀ ਗ਼ਰੀਬਾਂ ਨੂੰ ਕੁਝ ਨੀ ਮਿਲਦਾ

  • @sardarsaab1007
    @sardarsaab1007 2 роки тому +47

    ਪੱਤਰਕਾਰ ਜੀ ਕੋਈ ਵੱਡੀ ਗੱਲ ਨਹੀਂ ਜਿਹੜੇ ਸਰਕਾਰੀ ਮੁਲਾਜਮ ਲੇਡੀ ਬੱਸ ਸਫ਼ਰ ਫਰੀ ਕਰ ਰਹੇ ਨੇ ਉਹਨਾਂ ਦੀ ਇੰਟਰਵਿਊ ਕਦੇ ਨੀ ਲੈਂਦੇ ਤੁਸੀਂ

  • @vickysingh8071
    @vickysingh8071 2 роки тому +27

    Veer ji ਕਿਸੇ ਨੂੰ ਐਮੇ ਬਦਨਾਮ ਨਾ ਕਰੋ ਜਾਰ

  • @kanwaljeetsingh5695
    @kanwaljeetsingh5695 2 роки тому +6

    ਵੀਡੀਓ ਵਾਇਰਲ ਕਰਨ ਵਾਲੇ ਤੇ ਕਾਰਵਾਈ ਹੋਣੀ ਚਾਹੀਦੀ ਹੈ

  • @vickygill7781
    @vickygill7781 2 роки тому +17

    ਘਰ ਘਰ ਕਣਕ ਮਿਲਣੀ ਚਾਹੀਦੀ ਆ ਪਤਾ ਲੱਗ ਜੂ

  • @Taskaryt
    @Taskaryt 2 роки тому +2

    ਕਿਸੇ ਦੀ ਕਣਕ ਕੋਈ ਲੈ ਨੀ ਸੱਕਦਾ ਉਗੂਠਾ ਲਾਏ ਬਿਨਾ ਪਰਚੀ ਨਿਕਲੋ ਤੇ ਕਣਕ ਮਿਲੋ ਜੇ ਬਿਨਾ ਪਰਚੀ ਕਣਕ ਦੇਤੀ ਤਾਂ ਏਦੇ ਚ deepu ਵਾਲਾ ਗਲਤ ਆ ... ਕੁਤੀ ਚੋਰਾ ਨਾਲ ਰਲੀ ਆ ਜੀ ਆਧਾਰ ਕਾਰਡ ਕੀ ਸਬੂਤ ਆ ਯਰ deepu ਵਾਲੇ ਨੂੰ ਕਹੋ ਪਰਚੀ ਤੇ ਸਭ ਕੁਝ ਹੁੰਦਾ

  • @gavyrare4u
    @gavyrare4u 2 роки тому +2

    ਇਹ ਤਾਂ ਆਮ ਜੀ ਗੱਲ ਆ ਜਿਨਾਂ ਲੋਕਾਂ ਨੂੰ ਲੋੜ ਨਹੀਂ ਉਹਨਾਂ ਨੂੰ ਮਿਲਦੀ ਆ ਜੋ ਲੋੜਵੰਦ ਪਰਿਵਾਰਾਂ ਨੂੰ ਮਿਲਦੀ ਨੀ ਸ਼ਰਮ ਆਉਣੀ ਚਾਹੀਦੀ ਕਿਸੇ ਗਰੀਬ ਦਾ ਹੱਕ ਖਾਂਦੇ

  • @JagseerSingh-ip2vd
    @JagseerSingh-ip2vd 2 роки тому +5

    ਵੀਰ ਜੀ ਮਦਦ ਕੀਤੀ 🙏🙏

  • @nk5958
    @nk5958 2 роки тому +13

    Very good eh aadmi sach bol riha hai

  • @rajindersingh-oz5jh
    @rajindersingh-oz5jh 2 роки тому +1

    ਅਗਰ ਕੋਈ ਗ਼ਰੀਬ ਦੀ ਸੇਵਾ ਕਰਦਾ ਮਾੜੀ ਗੱਲ ਨਹੀਂ

  • @santlashmanmuni6045
    @santlashmanmuni6045 2 роки тому +14

    ਜਿਸ ਨੇ ਬੀਡੀਓ ਬਣਾਈ ਉਸ ਨਾਲ ਵੀ ਗੱਲ ਕਰੋ

  • @diljitkaur7667
    @diljitkaur7667 2 роки тому +4

    ਇਹ ਤਾਂ ਉਪਰ ਵਾਲਾ ਹੀ ਜਾਣਦਾ ਸੱਚ ਝੂਠ ਪਰ ਅਸਲੀਅਤ ਇਹ ਹੈ ਕਿ ਕੁਝ ਅਜਿਹੇ ਲੋਕ ਪਰਚੀ ਕਟਾ ਕੇ ਅੱਗੇ ਦੇ ਦਿੰਦੇ ਹਨ ਯਾਦਵਿੰਦਰ ਸਿੰਘ ਸੰਘੇੜਾ✌

  • @gurdialsingh1408
    @gurdialsingh1408 Рік тому +2

    ਚਲੋਂ ਈ ਤਾਂ ਠੀਕ ਹੈ ਪਰ ਸਾਡੇ ਪਿੰਡ ਬੁਹਤ ਵੱਡੇ ਲੋਕ ਜਿਨ੍ਹਾਂ ਕੋਲ 20 ਤੋਂ ਵੱਧ ਕਿਲੇ ਜ਼ਮੀਨ ਹੈ ਉਹ ਸਭ ਤੋਂ ਪਹਿਲਾਂ ਕਣਕ ਲਿਜਾਣ ਲਈ ਸਭ ਤੋਂ ਅੱਗੇ ਖੜ੍ਹੇ ਹੁੰਦੇ ਹਨ ਵਾਹਿਗੁਰੂ ਜੀ

  • @hss00270
    @hss00270 2 роки тому +6

    ਪਰ ਵੀਰ ਜੀ
    ਕਣਕ ਦੇਣ ਵਾਲੇ ਕਹਿ ਰਹੇ ਸੀ ਕਿ ਹੋਰ ਲੋੜ ਹੋਈ ਤਾਂ ਹੋਰ ਲੇਇ ਜਾਵੀਂ ।

  • @rajwinder1968
    @rajwinder1968 2 роки тому +45

    ਸਾਡੇ ਪਿੰਡ ਵਿੱਚ ਕਈ ਤਕੜੇ ਬੰਦੇ ਕਣਕ ਲੈ ਰਹੇ ਹਨ

    • @banisbanis1181
      @banisbanis1181 2 роки тому +1

      Koi vadi gal nhi mla be garba da pisa kha da na

    • @canadavibes8506
      @canadavibes8506 2 роки тому

      Tuc v lende o

    • @Taskaryt
      @Taskaryt 2 роки тому

      Sab lende ne A v lenda wa Hun ਸੱਚਾ ਹੋਣ ਦਯਾ ਸਾਰਿਆ ਨੂੰ ਪਤਾ ਬਿਨਾ finger print to A kida lai aya kise di ਕਣਕ ਸਭ ਨੇ

  • @harman_vir
    @harman_vir 2 роки тому +4

    22 ਕਿਡੀ ਕੁ ਲਗਜਰੀ ਕਾਰ ਸੀ ਦਸੋ ? ਲੱਖ ਰੁਪਏ ਦੀ ਕਾਰ ਆ ਜਾਂਦੀ ਇਹੋ ਜਿਹੀ.. ਦਸੋ ਤੁਸੀ ਲੱਖ ਰੁਪਏ ਵਾਲੇ ਨੂੰ ਅਮੀਰ ਸਮਜਦੇ ਓ ? ਤੁਸੀ ਵੀ ਗੱਲ ਸੋਚ ਸਮਝਕੇ ਕਰਿਆ ਕਰੋ

  • @kesarsingh5521
    @kesarsingh5521 2 роки тому +14

    ਸੀ ਐਮ ਭਗਵੰਤ ਮਾਨ ਦੇ ਪਹਿਲਾਂ ਬਿਆਨ ਆਉਂਦੇ ਸੀ ਕਿ ਇਸ ਵਾਰੀ ਘਰ ਘਰ ਦੀ ਪਛਾਣ ਕਰਕੇ ਕਣਕ ਵੰਡੀ ਜਾਵੇਗੀ।ਕੀ ਹੋਇਆ ਘਰ ਘਰ ਕਣਕ ਕਿਉਂ ਨਹੀਂ ਵੰਡੀ ਗਈ ਕੀ ਇਹ ਮਿਲੀ ਭੁਗਤ ਨਹੀਂ ਹੈ।ਹਰੇਕ ਪਿੰਡ ਵਿੱਚ ਸਰਪੰਚ ਨੇ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਆਪਣੇ ਅਸਰ ਰਸੂਖ ਵਾਲੇ ਲੋਕਾਂ ਦੇ ਕਾਰਡ ਬਣਾਏ ਹੋਏ ਹਨ ।ਸਰਕਾਰ ਨੇ ਜੇ ਕਰ ਸਚਾਈ ਸਾਹਮਣੇ ਲਿਆਂਦੀ ਜਾਵੇ ਤਾਂ ਦੁੱਧ ਦਾਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਵੇਗਾ।

    • @NavjotSingh-qu1ys
      @NavjotSingh-qu1ys 2 роки тому +1

      Veer ji us policy de against depot holder high court ch chle gye aaa and high court ne stay de ditta hai

  • @LakhwinderSingh-wb4fw
    @LakhwinderSingh-wb4fw 2 роки тому +2

    Veer ne bahut wadiya kam kita 👌👌

  • @JagdeepSingh-mj7zo
    @JagdeepSingh-mj7zo 2 роки тому +2

    ਸਾਡੇ।ਅੱਧੇ।ਜ਼ਮੀਦਾਰ।ਕਣਕ।ਲੈਂਦੇ।ਨੇ।ਪੜਤਾਲ।ਕਰੋ।ਸਬ।ਕੁਝ।ਚਲਦਾ

    • @sulindersingh3677
      @sulindersingh3677 2 роки тому

      Vir g je.kesiede.pale.4.6.kanala.he.ta.jimiedar.nhie.mada.banda.he

  • @BalkarSingh-og4xb
    @BalkarSingh-og4xb 2 роки тому

    ਗੌਰਮਿੰਟ ਦੁਬਾਰਾ ਗਰੀਬਾਂ ਦੀ ਸਨਾਖਤ ਕਰੇ ਤੇ ਦੁਬਾਰਾ ਕਾਰਡ ਜਾਰੀ ਕੀਤੇ ਜਾਣ। ਰੌਲਾ ਹੀ ਮੁਲ ਜਾਵੇ।

  • @gurwindersidhu1230
    @gurwindersidhu1230 2 роки тому

    ਬਾਈ ਜੀ ਸਬੂਤ ਐਤੇ। ਕਣਕ ਦੀ ਪਰਚੀ ਦਿਖਾਈ ਜਾ ਵੇ

  • @Jasssidhu-zu8le
    @Jasssidhu-zu8le 2 роки тому +1

    ਪਰ ਪਿੱਛੋਂ ਆਵਾਜ਼ ਆ ਰਹੀ ਹੈ ਹੋਰ ਲੈ ਜਾਓ

  • @Taskaryt
    @Taskaryt 2 роки тому +1

    ਝੂਠ ਮਾਰਦਾ ਹੁਣ bhejti ਹੋਈ ਤੇ ਸੱਚਾ ਹੋਣ ਲਈ ਆਗਿਆ ਉਂਗੂਠਾ ਬਿਨਾ ਲਾਇਆ ਤੈਨੂੰ ਕਣਕ ਕਿੱਦਾਂ ਮਿਲਗੀ ਕਿਸੇ ਦੀ ਝੂਠ ਮਾਰਦਾ ਜੀ ਏਹੇ

  • @singhsurjit6233
    @singhsurjit6233 2 роки тому +6

    Veer very nice ji waheguru ji m karan ji

  • @HarjinderSingh-ui7pv
    @HarjinderSingh-ui7pv 2 роки тому +6

    ਕੁੱਝ ਦਿਨ ਪਹਿਲਾਂ ਕਿਹਾ ਸੀ ਮੇਰੇ ਰਿਸ਼ਤੇਦਾਰਾਂ ਦੀ ਗੱਡੀ ਸੀ

  • @sehajpreet3686
    @sehajpreet3686 2 роки тому

    ਸਾਡੇ ਪਿੰਡ ਆੜ੍ਹਤੀਏ ਵੀ ਡਿਪੂ ਤੋਂ ਕਣਕ ਲੈਕੇ ਜਾਦੇ ਨੇ ਜਿਨਾ ਦੀ ਪੰਜਾਹ ਕਿਲੇ ਪੈਲੀ ਸਭ ਦੀ ਜਾਚ ਹੋਣੀ ਚਾਹੀਦੀ

  • @shindanidhawala9993
    @shindanidhawala9993 2 роки тому +2

    ਪਹਿਲੀ ਗੱਲ ਇਹ ਈਟਔਸ ਲਗਜਰੀ ਕਾਰ ਨੀ ਹੁੰਦੀ ਨਵੀ ਸੱਤ ਅੱ ਲੱਖ ਦੀ ਪੁਰਾਣੀ ਦੋ ਤਿਨ ਲੱਖ ਦੀ ਤੇ ਜੇ ਦੋ ਚਾਰ ਲੱਖ ਦੀ ਲਗਜਰੀ ਕਾਰ ਤਾ ਵੀਹ ਪੰਜਾਹ ਲੱਖ ਵਾਲੀ ਨੂ ਕੀ ਕਹਿੰਦੇ ਥੋਡੇ ਪਿੰਡਾ ਵੱਲ

  • @sharanjitkaur4731
    @sharanjitkaur4731 2 роки тому

    ਪਤਰਕਾਰ ਵੀਰ ਜੀ ਚਾਰ ਬੋਰੀਆਂ ਦੀ ਇੰਨੀ ਪੁੱਛ ਗਿੱਛ ਪਰ ਸਰਕਾਰੀ ਲੀਡਰ ਲਖਾਂ ਦੇ ਘੁਟਾਲੇ ਹੋ ਰਹੇ ਆ ਉਥੇ ਕੋਈ ਨਹੀਂ ਬੋਲਦਾ

  • @Avtarsingh-mi3jw
    @Avtarsingh-mi3jw 2 роки тому

    ਇਹ ਡਿਪੂ ਹੋਲਡਰ ਸਹੀ ਬੋਲ ਰਿਹਾ। ਬਾਕੀ ਗੱਲ ਨੂੰ ਲੁਕਾ ਰਹੇ ਹਨ।

  • @sukhdevsinghdhillon5551
    @sukhdevsinghdhillon5551 2 роки тому

    ਜੇ ਕਰ ਵੀਡੀਓ ਗ਼ਲਤ ਪਾਈ ਹੈ ਤਾਂ ਉਸ ਤੇ ਮਾਨਹਾਨੀ ਦਾ ਕੇਸ ਹੋਣਾ ਚਾਹੀਦਾ ਹੈ

  • @gagankoul1406
    @gagankoul1406 2 роки тому

    ਬਿਨਾਂ ਉਗੰਠੈ ਤੋ ਤਾ ਕਣਕ ਮਿਲਦੀ ਹੀ ਨਹੀ.
    😝😝😝😝😝😂😂😂😂🙏🏻🙏🏻🙏🏻🙏🏻😂😂😂😇😇😇😜😜😜😏

    • @Punjaballnews
      @Punjaballnews 2 роки тому

      ਪਰਚੀ ਪਹਿਲਾ ਮਿਲਦੀ ਹੈ ਨਾ ਕਿ ਕਣਕ ਲੈਣ ਵੇਲੇ

  • @vickygill7781
    @vickygill7781 2 роки тому +4

    ਫੌਜੀ ਬੰਦੇ ਜਿਨਾ ਕੋਲ ਦੋ ਤਿੰਨ ਕਿੱਲੇ ਆ ਓਹ ਵੀ ਕਣਕ ਲੈਂਦੇ ਆ ਸਰਪੰਚ ਤਾਂ ਨੀ ਬੋਲਦਾ ਵੋਟਾਂ ਦਾ ਮਸਲਾ ਆ 2000 ਹਜ਼ਾਰ ਮੋਦੀ ਦਾ ਵੀ ਲਈ ਜਾਂਦੇ ਆ ਪਿੰਡ ਪਿੰਡ ਸਰਵੇ ਹੋਣਾ ਚਾਹੀਦਾ ਆ ਕਾਰਡ ਚੈੱਕ ਕਰੋ ਜੀ

    • @Gurbirnahar123
      @Gurbirnahar123 2 роки тому

      ਬਿਲਕੁਲ ਸਹੀ ਗਲ ਆ

  • @BaljinderSingh-gm2wu
    @BaljinderSingh-gm2wu 2 роки тому +3

    God bless you

  • @rajwinder1968
    @rajwinder1968 2 роки тому +1

    ਡਿਪੂ ਹੋਲਡਰ ਗੱਲ ਗੋਲ ਮੋਲ ਜਿਹੀ ਕਰ ਗਿਆ

  • @patialablogs293
    @patialablogs293 2 роки тому +20

    Sarpanch de ghr ta ap pai honi kank

  • @ShivKumar-ps1wp
    @ShivKumar-ps1wp 2 роки тому

    🙏🙏ਜੀ......

  • @jasbirpalsingh8910
    @jasbirpalsingh8910 2 роки тому +3

    Waheguru ji

  • @Gurbirnahar123
    @Gurbirnahar123 2 роки тому +2

    ਕਣਕ ਅਮੀਰ ਬੰਦੇ ਲੈ ਰਹੇ ਆ ਇਸ ਵਿਚ ਕੋਈ ਸਕ ਨਹੀ

  • @darshansingh6143
    @darshansingh6143 2 роки тому

    Bathinde jile ਦਾ ਬਲੋ ਪਿੰਡ ਜਾ ਕੇ ਦੇਖੋ ਸਬੂਤ ਮਿਲ ਜਾਣ ਗੇ, ਜਦੋਂ 2 ਰੁਪਏ ਕਿਲੋ ਵਾਲੀ ਕਣਕ ਮਿਲਦੀ ਹੋਵ

  • @premnafri981
    @premnafri981 2 роки тому

    ਲਿਸਟ ਵਿਚ ਕਾਰ ਵਾਲੇ ਦਾ ਨਾਮ ਚੈਕ ਕੀਤਾ ਜਾਵੇ

  • @CHHAJUGHUMAN855
    @CHHAJUGHUMAN855 2 роки тому +2

    75% ਲੋਕ ਗਾਲਤ ਨਿਉਜ ਦੇਕੇ ਚੈਨਲ ਚਲਾਉਂਦੇ ਨੇ ਪਿਛੋਂ ਸਿੱਟਾ ਕੁਝ ਹੋਰ ਨਿਕਲਦੈ

  • @ranjitkaur8388
    @ranjitkaur8388 2 роки тому +7

    Sarpach Di Mili Bugat Nal Eh Kn Chalda a,

  • @amriksingh9589
    @amriksingh9589 2 роки тому

    ਬਾਈ ਚਲੋ ਇਹ ਤਾਂ ਸਹੀ ਕਹ ਰਿਹਾ ਹੈ ਬਹੁਤ ਦੇਖੇ ਨੇ ਵੱਡੇ ਵੱਡੇ ਬੰਦੇ ਕਣਕ ਲੈਕੇ ਜਾਦੇ

  • @gagandeepsinghgrewal1451
    @gagandeepsinghgrewal1451 2 роки тому +4

    ਇਸ ਵਿੱਚ ਵੱਡੀ ਗੱਲਤੀ ਡੀਪੂ ਹੋਲਡਰ ਦੀ ਹੈ ਉਹ ਕਣਕ ਉਸ ਬੰਦੇ ਜਾ ਜਨਾਨੀ ਨੂੰ ਹੀ ਦੇਣ ਜਿਸ ਦੇ ਨਾਮ ਉਪਰ ਰਸ਼ਨਕਾਟ ਹੈ ਜਿਸ ਤਰਾਂ ਵੋਟਾਂ ਵਿੱਚ ਹੁੰਦਾ ਹੈ ਕੀ ਜਿਸ ਦੀ ਵੋਟ ਹੈ ਉਹ ਹੀ ਪਾ ਸਕਦਾ ਹੈ ਨਾ ਕੀ ਹਰ ਕੋਈ

    • @goldysandhu35
      @goldysandhu35 2 роки тому

      ਸਾਰੇ, ਝੂਠ ਬੋਲ ਰਿਹਾ ਹੈ ਸਰਪੰਚ,, ਇਸ,ਦੀ,ਵੀ ਜਾਚ ਕੀਤੀ ਜਾਵੇ

  • @harwindergill5322
    @harwindergill5322 2 роки тому +2

    ਸਾਡੇ ਪਿੰਡ ਘੋਲੀਆ ਕਲਾਂ ਮੈਂਬਰ ਵੀ ਕਣਕ ਲੈਂਦਾ

  • @SatpalSingh-rd9jk
    @SatpalSingh-rd9jk 2 роки тому

    ਬਾਈ ਇਹ ਤਾ ਆਮ ਗੱਲ ਹੈ।ਤੁਸੀ ਪਿੰਡਾ ਵਿੱਚ ਜਾ ਕੇ ਪਤਾ ਕਰੋ। ਪੈਨਸਨ ਵੀ ਕੲਈਆ ਦੀ ੲਇਵੇ ਹੀ ਲੱਗੀ ਆ

  • @fatehsinghgill7499
    @fatehsinghgill7499 2 роки тому

    ਬੜੇ ਗਰੀਬ ਅ ਵਿਚਾਰੇ

  • @PalaDriver-m3m
    @PalaDriver-m3m 7 місяців тому

    ਤੁਸੀ ਸੇਵਾ ਕਰਦੇ ਰਹੋ ਜੀ,ਦੁਨੀਆ ਦਾ ਤਾਂ ਕੰਮ ਆ ਰੌਲਾ ਪਾਉਣਾ ਆ,

  • @ddsingh8754
    @ddsingh8754 2 роки тому +2

    Ba bai paterkar..... good...

  • @sukhwinderrehill9590
    @sukhwinderrehill9590 2 роки тому

    Phila eh daso kise greeb di half krditi ki mada hogia

  • @amriksingh9589
    @amriksingh9589 2 роки тому

    ਸੱਭ ਝੂਠ ਬੋਲ ਰਹੇ ਨੇ ਜਿਹੜੇ ਬੱਚੇ ਇਨਾ ਲੋਕਾਂ ਦੇ ਬਾਹਰਲੇ ਮੁਲਕਾਂ ਵਿਚ ਪੀ ਆਰ ਹੋ ਗੲੇ ਇਹ ਲੋਕ ਤਾਂ ਉਨਾ ਦੀ ਕਣਕ ਵੀ ਲੈ ਕੇ ਖਾਂ ਰਹੇ ਨੇ

  • @prits4157
    @prits4157 2 роки тому +2

    Sardar sahib koi tension na karro..ajjkal lok video bna k panda na .koi gal nahi....

  • @nirmalsingh-he9if
    @nirmalsingh-he9if 2 роки тому

    ਤੁਸੀ।ੲਨਾ।ਦਾ।ਕਾਰਡ।ਚੈਕ।।ਕਰੋ।ਫੇਰ।ਪਤਾ।ਚਲੇਗਾ

  • @gurmindersingh5908
    @gurmindersingh5908 Рік тому

    Mai v 5 vari ration card apply kitta hale Tak card ni bnya

  • @shindanidhawala9993
    @shindanidhawala9993 2 роки тому +3

    ਏਸ ਖਬਰ ਸੱਚ ਦੀ ਬਜਾਏ ਗੱਡੀ ਵਾਲੇ ਦੀ ਤਾਰੀਫ ਵੱਧ ਕੀਤੀ ਦੋ ਤਿਨ ਲੱਖ ਵਾਲੀ ਗੱਡੀ ਨੂ ਲਗਜਰੀ ਕਾਰ ਲਿਖਿਆ ਪੱਤਰਕਾਰ ਕਹਿ ਰਿਹਾ ਰਸੂਖ ਵਾਲਾ ਪਰਿਵਾਰ ਆ ਇਹ ਅਮੀਰ ਆ ਇਹ ਸਾਰੀ ਆਪ ਹੀ ਵੀਡੀਉ ਜਾਣਕੇ ਬਣਾਈ ਸਾਰੀ

  • @manavjot9367
    @manavjot9367 2 роки тому

    , Good veer g

  • @gagan5933
    @gagan5933 2 роки тому +4

    ਕਿਹੜੇ ਪਿੰਡ ਦਾ ਕੇਸ ਹੈ ਇਹ

    • @vanshhans820
      @vanshhans820 2 роки тому

      Village dhunda near goindwal sahib district taran tarn

  • @SukhdevSingh-je2md
    @SukhdevSingh-je2md 2 роки тому

    ਲੋਕੀ ਵੀ ਪਾਗਲ ਹੋ ਗੲੇ ਆ ਜੇ ਕਿਸੇ ਨੇ ਕਿਸੇ ਲੋੜ ਵੰਦ ਦੀ ਮਦਦ ਕਰ ਦਿਤੀ ਤਾ ਕੀ ਲੋੜ ਸੀ ਚੰਗੇ ਬੰਦੇ ਨੂ ਬਦਨਾਮ ਕਰਨ ਦੀ

  • @jasvirjasvir4986
    @jasvirjasvir4986 2 роки тому

    ਜੇ, ਕਨਕ। ਕਿਸੇ। ਦੀ। ਤਾਂ। ਵਦੀਯਾ। ਕਨਕ। ਦਿਯੋ

  • @jagtarsinghbrar5553
    @jagtarsinghbrar5553 2 роки тому +4

    ਇਹ ਕਿਉਂ ਨੀ ਕਹਿੰਦਾ ਕਿ ਮੇਰਾ ਕਾਰਡ ਚੈਕ ਕਰ ਲਓ

    • @grewalkudrat
      @grewalkudrat 2 роки тому

      Hona nai agle da kitho kro cheak

  • @Xyz.shorts250
    @Xyz.shorts250 2 роки тому +2

    Sab lyi offers and law equal hone chaide aa..ahi gallan krke apna desh piche aa,,, foreign countries ch eda da kuch nhi hai

  • @mohinderkaur7867
    @mohinderkaur7867 2 роки тому +1

    Sat Sri akal ji

    • @karnabrar5134
      @karnabrar5134 Рік тому

      hanji satt shiri akala ji ☺😊😀😁😂😃😄😆👌👍

  • @yourdad-eg9zb
    @yourdad-eg9zb 2 роки тому +1

    Kee gull Khalsa vaheer nahi cover rahe pro Punjab walio

  • @urbanrecords7092
    @urbanrecords7092 Рік тому

    ਤੇਰੇ ਕੋਲ ਹੋਰ ਖਬਰ ਨਹੀ ਕੋਈ

  • @JagmohanSingh-ng7ze
    @JagmohanSingh-ng7ze 2 роки тому +4

    ਸਾਡੇ ਪਿੰਡ ਪੱਚੀ ਪੱਚੀ ਕਿਲੇ ਵਾਲੇ ਫਰੀ ਕਣਕ ਲੈ ਰਹੇ ਆ

  • @Taskaryt
    @Taskaryt 2 роки тому

    Mein warranty ਨਾਲ ਕਹਿ ਸਕਦਾ ਇਹਨਾਂ ਦਾ v ਕਾਰਡ ਬਣਿਆ ਕਣਕ ਵਾਲਾ ਤੇ ਲੈ ਕੇ v ਆਉਂਦਾ ਕਣਕ A

  • @manisidhu1153
    @manisidhu1153 2 роки тому +3

    media valeyo thonu koi hor gal ne labdi kise vadiya topic te gall karo Punjab ch hor bhut mudde aa gal Karn nu

  • @loveylovey007
    @loveylovey007 2 роки тому

    veer g tuhadi gal man laine aa kise di madad karna bahoot changa hai.. par jyada tar change bhale lok deppo to kanak lainde ne...sade ghar de kol hi deppo aa.. j asi v video vala kam phad lya ta kayi change bhaleya de dhid nanage ho jane aa..

  • @jantabuttar3201
    @jantabuttar3201 2 роки тому +2

    ਇਹ ਝੂਠ ਬੋਲਦੇ ਆ ਪਿੰਡ ਵਿਚ ਲੋਕਾਂ ਕੋਲੋਂ ਪਤਾ ਕਰੋ

    • @nk5958
      @nk5958 2 роки тому

      Tu karla jake ptaaa

  • @HarjinderSingh-dx2np
    @HarjinderSingh-dx2np 2 роки тому +3

    Chalo chhado yar aeda vada koi masla nahi ehde vichare nal oh gall hoyi neki kar chhitar khah vichare ne bhala kita putha pai giya

  • @MaheshKumar-om1lm
    @MaheshKumar-om1lm 2 роки тому +2

    एन सरपंच की वजह से ही भ्रष्टाचार हो रहा है ये गलत को ठीक बोलते है और ठीक।को गलत बोलते है जब कोई पकड़ा जाता है तो ये ही होता है की मेरा नही है इस का है

  • @nk5958
    @nk5958 2 роки тому +4

    Kise change insaan di v koi kadar nahi karda ajjkl ..j oh mana krdinde leon. To kammwali nu te loka ne kehna c ghamand hai kise di help nhi karda agar help krditti te maada banata ..eh duniya da asool hai eh taa kise nu v maada bolegi bhave koi kush v changa kio na kare

  • @NarinderSingh-nt4xc
    @NarinderSingh-nt4xc 2 роки тому +6

    J member veer ne greeb aurat di aapni car ch kanak leaa k help kiti ta appreciate karni chahydi and video viral karan vale nu sharam auni chahydi h

    • @Taskaryt
      @Taskaryt 2 роки тому

      bharva jhuth aa A sab

    • @Taskaryt
      @Taskaryt 2 роки тому

      ਕਣਕ ਏਦੀ c Hun sacha hon dya

    • @Taskaryt
      @Taskaryt 2 роки тому

      Bina finger to A kida kanak lai ke auuu

  • @surinderkumarsurinder9304
    @surinderkumarsurinder9304 2 роки тому

    kanak biometric nal mildi hai eh duje di kanak le nahin sakda

  • @jagdeepsinghrandhawa6073
    @jagdeepsinghrandhawa6073 2 роки тому +2

    Baba jiwan singh te baba ballmeek ji .de gurupurb sara parband eho hi karde ne

  • @tanvirthakur5690
    @tanvirthakur5690 2 роки тому

    ओए पत्रकार साहिब तुम सच्चाई पर जीतने मर्ज़ी परदे डाल लेकिन सच्चाई नहीं शुपेगी असल में सच्चाई ये होती है कि लोग कनक लेकर आगे बेच देते हैं तो यहां भी यही हुआ होगा कि उस गरीब महिला ने ये कनक इस भाई को बेच दी होगी जो कि कानूनी तौर से गलत है।

  • @Sukhvirsingh-qk5qh
    @Sukhvirsingh-qk5qh Рік тому

    Year dipu wale ne sign to Bina kanak knives de diti.sab ghapla aa. Year Kade chor v kehnda Mai chori kiti aa.patarkar ji eh investigation da visha aa.parcha hona chahida. Bhukh pai aa.Neetan marian.

  • @sonygulzar9507
    @sonygulzar9507 2 роки тому +1

    sade pind de sarpanch kol fourchuner gadi aa te ohda free kanak vala card vi banya

  • @pannulal6586
    @pannulal6586 2 роки тому +3

    Video nu delete karna chayda aa jis ny video paye aa os ty parcha hona chyda aa

  • @noorpreetsingh8460
    @noorpreetsingh8460 2 роки тому +2

    Punjab ch loka nu education health te job chaedi kanak nhi

    • @GurwinderSingh-up5ez
      @GurwinderSingh-up5ez 2 роки тому

      Ehna da card check kro,us vaqat ehna da gl krn da andanz te body language mutabik kanak ehna di c

    • @GurwinderSingh-up5ez
      @GurwinderSingh-up5ez 2 роки тому

      Jhooth jhooth hi hunda,bhave kini vi safayi naal boleya jave

    • @nk5958
      @nk5958 2 роки тому

      @@GurwinderSingh-up5ez tera na check kriye pelo sala vehlad jaaa kida slawa dinda

  • @LakhwinderSingh-wb4fw
    @LakhwinderSingh-wb4fw 2 роки тому

    Patarkar bai bahut bande aa
    Jo jameena waliyan nu mildi aa
    Pindan vich jake ta dekho
    Baki dhanadan diyan sarkaran di kanak

  • @paramjitsg4047
    @paramjitsg4047 2 роки тому

    Par.lok lainde ne kanak ameer admi

  • @sukhpalgrewal4388
    @sukhpalgrewal4388 Рік тому

    Sarpanch told ranjit kaur husdands hand was hurt so he not able to go bur ranjeet kaur is saying her own hand was hurt so someone is lying that is aap

  • @gurbaxsingh6494
    @gurbaxsingh6494 2 роки тому

    There is something wrong pl lnvesigate sarpanch is also redponsible

  • @ranranjit237
    @ranranjit237 Рік тому

    Es Vir ne sach bolia. Sirf madad kiti he. Soch ke cement pao. Awe na badnam karo

  • @KULWINDERSINGH-KKSINGH
    @KULWINDERSINGH-KKSINGH 2 роки тому

    adhar card ki proof hoiya kank len de

  • @palwinderkaur9898
    @palwinderkaur9898 2 роки тому +4

    Phle janani nu sat lgi chun bande de gode lgi jhutt

    • @rupindergill9962
      @rupindergill9962 2 роки тому

      shi😂

    • @nk5958
      @nk5958 2 роки тому +1

      Anniye ode husbnd de gode te laggi a bewkoof jnani khabar ni sundi comment che bakwasss krn di

  • @SherSingh-xt1ze
    @SherSingh-xt1ze 2 роки тому +2

    Sachi gal ta ih h ke 10,10 keliawale vee kank lay rhy han

  • @bhagsinghbhatti133
    @bhagsinghbhatti133 2 роки тому +1

    Galat video bnon Wale te FIR honi chahidi e us ne vishwas/ ijat khrab kiti e bandi saja mile us nu

  • @ballibahodipuria5660
    @ballibahodipuria5660 2 роки тому +1

    eh ta sahi ho sakde par pinda ch kai ghar galat card bne aaa

  • @kashmirkaur8235
    @kashmirkaur8235 2 роки тому

    Pinda vich kai change jimidar te changi property de malk kank le rahe hn har pind vich janch honi chaidi hai pind ch sarpanch aap diva rahe hn ea bilkul sach hai

  • @renuverma395
    @renuverma395 2 роки тому +3

    Help v kise d karo ta v Loki kasoorvar mananan lag jande

  • @KuldeepSingh-yn4bh
    @KuldeepSingh-yn4bh 2 роки тому +1

    Himachal ch har kise nu chahe rich a ya greeb har kise nu barabar ration milda

  • @bhupinderkaur3806
    @bhupinderkaur3806 2 роки тому

    Parchi dekho jiss nal Kanak Mili hai oh theek hai