ਜ਼ਮੀਨ ਦੇ ਟੁਕੜੇ ਖ਼ਾਤਰ ਵੰਡੇ ਮਾਂ ਬਾਪ ਦੇ ਦੋਸ਼ਾਂ ਤੋਂ ਬਾਅਦ ਦੂਜੀ ਧਿਰ ਪੁੱਤਰ ਤੇ ਪੋਤਾ ਵੀ ਆਏ ਕੈਮਰੇ ਸਾਹਮਣੇ |

Поділитися
Вставка
  • Опубліковано 26 січ 2025

КОМЕНТАРІ • 166

  • @cyprusnews5552
    @cyprusnews5552 3 роки тому +19

    ਅੱਜ ਕੱਲ੍ਹ ਤਾਂ ਵੀਰ ਜੀ ਮਾਵਾਂ ਦੀ ਦੁਸ਼ਮਣ ਬਣ ਜਾਦੀਆਂ ਨੇ ਕੱਲਜੁਗ ਦਾ ਸਮਾਂ ਭੈਣਾਂ ਹੀ ਭਰਾਵਾਂ ਦੀਆਂ ਦੁਸ਼ਮਣਾਂ ਬਣ ਗਈਆਂ ਨੇ।

    • @baljitkaur9444
      @baljitkaur9444 3 роки тому

      BHRAA V BHRAA NOO MAAR DENDE NE ZMEEN PICHHE, BAHUT CASE NE

    • @dhillonboys630
      @dhillonboys630 3 роки тому

      @@baljitkaur9444 ਮੈਡਮ ਜੀ ਭਰਾਵਾਂ ਦਾ ਹੱਕ ਹੁੰਦਾ ਹੈ ਜਮੀਨ ਜਇਦਾਦਾਂ ਦਾ ਅਤੇ ਆਪਣੀਆਂ ਭੈਣਾਂ ਨਾਲ ਦਿਨ ਦਿਹਾਰ ਵਰਤਣ ਦਾ ਪਰ ਜੇ ਭੈਣਾ ਫਿਰ ਭਰਾਵਾਂ ਦੀ ਜਇਦਾਦਾਂ ਤੇ ਮਾੜੀ ਨੀਤ ਰੱਖਣ ਤਾ ਇਹ ਬਿੱਲਕੁਲ ਗਲਤ ਹੈ, ਜਦੋਂ ਭੈਣਾ ਨੂੰ ਚੰਗੇ ਘਰ ਵਿਆਹ ਦਿੱਤਾ ਫਿਰ ਉਹਨਾਂ ਦਾ ਹੱਕ ਆਪਣੇ ਘਰਵਾਲੇ ਦੀ ਜਇਦਾਦ ਤੇ ਬਣਦਾ ਹੈ, ਕਿਉਂਕਿ ਭਰਾਵਾਂ ਨੇ ਵੀ ਆਪਣਾ ਪਰਿਵਾਰ ਪਾਲਣਾ ਹੈ

    • @baljitkaur9444
      @baljitkaur9444 3 роки тому

      @@dhillonboys630 TUSI GLT O BETA G,INDIA CH WIFE KDE V APNE HUSBAND DI JAYDAD CH HISEDAR NHI HUNDI, EH INDIA AA

    • @dhillonboys630
      @dhillonboys630 3 роки тому

      @@baljitkaur9444 ਮੈਡਮ ਜੀ ਫਿਰ ਇਹਨਾਂ ਦੀ ਦੂਸਰੀ ਭੈਣ ਜਿਸਦਾ ਪਤੀ ਮਰ ਚੁੱਕਾ ਹੈ ਉਸਨੂੰ ਛੇ ਕਿਲੇ ਜਮੀਨ ਕਿਵੇਂ ਮਿਲ ਗਈ ਜਰੂਰ ਦੱਸਣਾ?

    • @baljitkaur9444
      @baljitkaur9444 3 роки тому

      @@dhillonboys630 mrr jaye milley aa zmeen, I allg renna chahe nhi mildi,sara prwar vreeland da aa putt menu KANOON na dss ,conditions hundia ne

  • @cyprusnews5552
    @cyprusnews5552 3 роки тому +16

    ਵੀਰ ਜੀ ਤੇਰੇ ਨਾਲ ਤੇਰਾ ਪਿਓ ਆ ਤੂੰ ਟੈਨਸ਼ਨ ਨਾ ਲੈ ਭੈਣਾਂ ਦੇਖ ਕੇ ਨੀ ਜਰਦੀਆ ਨੇ ਜਦ ਉਸ ਨੂੰ ਵਿਆਹ ਦਿੱਤਾ ਤੇ ਉਹ ਹਿਸਾ ਆਪਣੇ ਸਹੁਰੇ ਪਰਿਵਾਰ ਤੋਂ ਲਵੇ ਉਹ ਦਾ ਕੀ ਹੱਕ ਆ ਭਰਾਵਾਂ ਨੂੰ ਦੁਖੀ ਕਰਨ ਦਾ ਕੁੜੀਆਂ ਹੀ ਘਰ ਪੱਟ ਦੀਆਂ ਨੇ ਕੁੜੀ ਗਲਤ ਆ ਉਹ ਮਾਂ-ਬਾਪ ਨੂੰ ਚੱਕਦੀ ਆ।

  • @ranapannu8210
    @ranapannu8210 3 роки тому +12

    ਪੱਤਰਕਾਰ ਸਾਬ ਤੁਹਾਡੀ ਜਮੀਨ ਹੈਗੀ ਆ ਘਰ ਤੇ ਹੋਣਾ ਆ ਆਪਣੀਆ ਭੈਣਾ ਨੂੰ ਹਿਸਾ ਦਿਉ ਹਾ ਦੂਜੇਘਰ ਜਾ ਕੇ ਕਿਹਣਾ ਸੌਖਾ ਕੀਤੁਹਾਨੰ ਕਲੰਕ ਲੱਗ ਜਾਊ ਪਿੰਡ ਵਿਚ ਪਤਾ ਹੁੰਦਾ ਮਾ ਨੰ ਭੈਣਾ ਨੂੰ ਵੀ ਸੌਚ ਚਾਹੀਦੀ

  • @paramjeetjatana268
    @paramjeetjatana268 3 роки тому +20

    ਭੈਣਾ ਨੂੰ ਪੁਛੋ ਤਸੀ ਆਪਣੀਆ ਨਨਦਾ ਨੂੰ ਜਮੀਨ ਦਿਤੀ ਆ ਕਿਨਾ ਭੌਕਦੀਆ ਚਗਲਾ

  • @gurjitdhillon9494
    @gurjitdhillon9494 3 роки тому +3

    ਰਿਪੋਰਟ ਕਿਦਾਂ ਦੀਆਂ ਗੱਲਾਂ ਕਰੀ ਜਾਨਾ ਮਾਂ ਕੁੜੀ ਨਾਲ ਰਲੀ ਫਿਰਦੀ ਐ ਉਹ ਜ਼ਮੀਨ ਭਾਲਦੇ ਨੇ ਜਦੋਂ ਇਹ ਖਰਚਾ ਦਿੰਦੇ ਨੇ ਫੇਰ ਇਹ ਗਲਤ ਕਿਵੇਂ ਐ ਰਿਪੋਰਟਾਂ ਏਸੀ ਗੀਜਰ ਕੋਈ ਗਰੀਬ ਲਵਾਂ ਸਕਦਾ ਦਸ ਕਿਵੇਂ ਦਾ ਬੰਦਾ ਐ ਰਿਪੋਰਟ ਕਹਿਂਦਾ ਫੇਰ ਜ਼ਮੀਨ ਵਾਪਸ ਕਰ ਦਿਉ

  • @HarjinderSingh-ju4rv
    @HarjinderSingh-ju4rv 3 роки тому +6

    ਕੁੜੀਆਂ ਭਾਈ ਹੋਰਾਂ ਨਾਲ ਧੱਕਾ ਕਰ ਰਹੀਆਂ ਸ਼ਰੇਆਮ ਸਿਰਫ ਜਮੀਨ ਖਾਤਰ?ਮਾੜੀ ਗੱਲ। ਸਬ ਕੁਛ ਹੋਣਦੇ ਬਾਵਜੂਦ ਭੁਖ ਵਿਖਾਲ ਰਹੀਆਂ।

  • @gurvindersinghbawasran3336
    @gurvindersinghbawasran3336 3 роки тому +7

    ਰਿਪੋਰਟ ਵੀਰ ਦੇ ਕਈ ਸਵਾਲ ਗ਼ਲਤ ਹੈ,,,, ਇਹੋ ਕੁੱਝ ਆਪਣੇ ਤੇ ਲਾਕੇ ਦੇਖ ਵੀਰ
    ਬਾਈ ਕਮਾਲ ਦੇ ਸਵਾਲ ਕਰੀ ਜਾ ਰਿਹਾ ਤੂੰ

    • @pattar1982
      @pattar1982 3 роки тому +1

      @BawaSran these are not Repoter they don't know how to repotering

  • @jasvirkaur-qd9yv
    @jasvirkaur-qd9yv 3 роки тому +14

    ਭੈਣੇ ਜਿੱਥੇ ਵੀਰਾ ਦੀ ਲੋੜ ਉਥੇ ਜਮੀਨਾ ਨਾਲ ਗੱਲਾ ਕਰੇਗੀ

    • @gurprincebrar1011
      @gurprincebrar1011 3 роки тому

      Ja kar koi vee kudi apana bharava kol zameen laina chahundi hova oo pehla ee soch kee panga lava ke oo apana husband dee zameen cho apani nanad ta beti nu zaroor devegi

    • @baljitkaur9444
      @baljitkaur9444 3 роки тому +1

      TUSI APPE JUDGE NA BNEYA KRO ,KUDY TE MAA DI SIDE TON SOCHO OHNA ROTI KHAANI A K NHI,ZINDGI JEON LYEE KI NHI CHAHIDA

    • @gurpreetaujla6173
      @gurpreetaujla6173 3 роки тому

      Oh paise dinde ne par gal ta lob de a

    • @baljitkaur9444
      @baljitkaur9444 3 роки тому

      @@gurpreetaujla6173 LOBH KIVEN, KIS LY,JIS TN LAGE SOEE JANE

    • @jagmeetsingh5471
      @jagmeetsingh5471 3 роки тому

      @@baljitkaur9444 ਢਾਈ ਲੱਖ ਰੁਪਏ ਲੈ ਕੇ ਹਜੇ ਰੋਟੀ ਪੂਰੀ ਨਹੀਂ ਹੁੰਦੀ ਰੋਟੀ ਖਾਣੀ ਕੇ ਕਿਸੇ ਬੰਦੇ ਨੂੰ ਖਾਣਾ

  • @gurmeetsinghmeetsingh8989
    @gurmeetsinghmeetsingh8989 Рік тому

    ਜ਼ਮੀਨ ਭਰਾ ਦੀ ਬਣਦੀ ਆ ਜੀ

  • @dhillonboys630
    @dhillonboys630 3 роки тому

    ਸਾਡੀ ਇੱਕ ਭੂਆ ਵੀ ਏਸੇ ਤਰ੍ਹਾਂ ਸੋਹਰਾ ਘਰ ਛੱਡ ਕੇ ਆਈ ਸੀ ਅਤੇ ਫ਼ਿਰ ਫੁੱਫੜ ਕੋਲੋਂ ਖਰਚਾ ਵੀ ਲੈਦੀ ਰਹੀ, ਫ਼ਿਰ ਜਦੋਂ ਤੋਂ ਸਾਡੇ ਘਰ ਆ ਗਈ ਉਸਨੇ ਕਦੇ ਵੀ ਦੋਹਾਂ ਭਰਾਵਾਂ ਵਿੱਚ ਏਕਾ ਨਹੀਂ ਹੋਣ ਦਿੱਤਾ, ਉਹ ਸਾਡੇ ਤਾਇਆ ਜੀ ਦਾ ਸਾਰਾ ਪੈਸਾ ਆਪਣੀ ਗੋਦ ਲਈ ਤੇ ਚੰਗੇ ਘਰ ਵਿਆਹੀ ਕੁੜੀ ਨੂੰ ਦਿੰਦੀ ਰਹੀ ਅਤੇ ਤਿੰਨ ਲੱਖ ਰਪੱਇਆ ਕਿਸੇ ਨੂੰ ਦੱਸੇ ਬਗੈਰ ਬੈਕ ਵਿੱਚ ਜਮਾ ਕਰਾ ਦਿੱਤਾ ਜਿਹੜਾ ਕਿ ਹੁਣ ਬੈਕ ਵਿੱਚ ਹੀ ਫਸ ਚੁੱਕਾ ਹੈ ਕਿਉਂਕਿ ਉਹ ਆਪ ਹੁਣ ਇਸ ਜਹਾਨ ਨੂੰ ਅਲਵਿਦਾ ਕਹਿ ਗਈ ਹੈ ਅਤੇ ਹੁਣ ਦੂਜੀ ਉਸਦੀ ਭੈਣ ਜੋ ਕਿ ਚੰਗੀ ਜਿੰਦਗੀ ਗੁਜ਼ਾਰ ਰਹੀ ਹੈ ਹੁਣ ਉਹ ਭਰਾ ਦੇ ਜਾਣੀ ਕਿ ਤੀਏ ਦੇ ਬੈਕ ਅਕਾਊਂਟ ਦੀ ਵਾਰਿਸ ਬਣ ਗਈ ਹੈ ਅਤੇ ਜਇਦਾਦਾਂ ਵੱਲ ਵੀ ਧਿਆਨ ਹੈ ਕਿ ਕਿਸੇ ਤਰ੍ਹਾਂ ਉਹ ਨਾਮ ਹੋ ਜਾਵੇ ਜਦਕਿ ਤਾਏ ਦਾ ਰੋਟੀ ਪਾਣੀ ਅਸੀ ਕਰ ਰਹੇ ਹਾ

  • @cyprusnews5552
    @cyprusnews5552 3 роки тому +11

    ਵੀਰ ਜੀ ਇਹੋ ਹਾਲ ਇੱਕ ਕੂੰਮ ਕਲਾਂ ਦੇ ਵਿੱਚ ਵੀ ਹੋਇਆ ਓਥੇ ਵੀ ਕੁੜੀ ਨੇ ਘਰ ਪੱਟਿਆ ਵਾ।

  • @gurinderjeetkaur7643
    @gurinderjeetkaur7643 3 роки тому +5

    ਕੁੜੀਆਂ ਗਲਤ ਨੇ

  • @paramjeetjatana268
    @paramjeetjatana268 3 роки тому +17

    ਇਹ ਭੈਣਾ ਨਹੀ ਡੈਣਾ ਹਨ ਭਰਾ ਘਰ ਉਜਾੜ ਦੀਆ

  • @HarjinderSingh-ir7vs
    @HarjinderSingh-ir7vs 3 роки тому +6

    ਬਾਪੂ.ਸॅਚੀਅਾ.ਗॅਲਾ.ਕਰਦਾ..िਹਸਾ.ਪੁਤਰਾ.ਦਾ.ਬਣਦਾ

  • @harjindersingh7755
    @harjindersingh7755 3 роки тому +5

    Veer ji bapu rab da rupp aa

  • @gurjeetkaur146
    @gurjeetkaur146 3 роки тому +9

    ਪਤਰਕਾਰ.ਵੀਰ.ਤਹਾਨੂੰ.ਵੀ.ਪਤਾ.ਧੀਅਾ.ਦਾ.ਹਕ.ਨਹੀ.ਬਣਦਾ.ਜਮੀਨ.ਤੇ

  • @sangramaulakh7438
    @sangramaulakh7438 3 роки тому +4

    ਕੁੜੀ ਗਲਤ ਅਾ ਜੀ

  • @dhillonboys630
    @dhillonboys630 3 роки тому

    ਮੈਂ ਤੁਹਾਡੀ ਪਹਿਲੀ ਵੀਡੀਓ ਤੇ ਹੀ ਕਹਿ ਦਿੱਤਾ ਸੀ ਕਿ ਕੁੜੀ ਦੀ ਤੇ ਮਾ ਦੀ ਗ਼ਲਤੀ ਹੈ ਜੋ ਜਇਦਾਦਾਂ ਲੈਣ ਖਾਤਿਰ ਆਪਣੇ ਭਰਾਵਾਂ ਨਾਲ ਧੱਕਾ ਕਰ ਰਹੀਆਂ ਹਨ, ਜੋ ਕਿ ਅੱਜ ਬਿੱਲਕੁਲ ਸੱਚ ਸਾਹਮਣੇ ਆ ਗਿਆ ਹੈ

  • @bsrangi8115
    @bsrangi8115 3 роки тому +1

    ਉਹਨਾਂ ਕੁੜੀਆਂ ਨੂੰ ਪੂੱਛੋ ਕੇ ਤੁਸੀਂ ਆਪਣੀਆਂ ਨਣਾਦਾ ਨੂੰ ਹਿਸਾ ਦਿੱਤਾ ਐ ਮਾਵਾ ਤੇ ਧੀਆ ਪੁੱਤ ਤੇ ਬੱਚਿਆਂ ਦੇ ਗੱਲ ਘੁੱਟ ਰਹੀ ਨੇ

  • @HarjinderSingh-ir7vs
    @HarjinderSingh-ir7vs 3 роки тому +1

    ਵੀਰ.ਸॅਚਾ.ੲੇ.ਜਦੋ.ਭੈਣਾ.िਵਅਸਹ.िਦॅਤੀਅਾ.ਭੈਣਾ.ਦਾ.ਕੋੲੀ.ਹੈਸਾ.ਨਹੀ.ਬਣਦਾ..ਜੇ.िੲੰਨਾ.ਨੇ.ਅਾਪਦੀਅਾ.ਨਣਾਨਾ.ਨੂੰ.िਹਸਾ.िਦॅਤਾ.ਤੇ.िੲੰਨਾ.ਨੂੰ.ਵੀ.ਦੇ.िਦੳੁ..ਸਾਢੀ.ਸਰਕਾਰ.ਦੇ.ਕਨੂੰਨ.ਗਲਤ.ਅਾ

  • @harjinderbhullar5229
    @harjinderbhullar5229 3 роки тому

    kadia pind a veer ji

  • @rinkusingh5615
    @rinkusingh5615 3 роки тому +5

    ਵੀਰ ਤਾ ਠੀਕ ਲਗਦਾ ਬਾਈ

  • @arshbrar9704
    @arshbrar9704 3 роки тому

    ਪੱਤਰਕਾਰ ਕੋਲ ਜਮੀਨ ਨਹੀ ਹੈ ਜੇ ਮਾਤਾ ਜਮੀਨ ਬਿਨਾ ਨਹੀ ਸਾਰਦੀ ਅੱਜ ਇਹ ਭਾਲਦੀ ਹੈ ਸਵੇਰੇ ਦੂਜੀਆ ਭਾਲਣਗੀਆ ਪੱਤਰਕਾਰ ਤੂੰ ਕੰਮ ਛੱਡ ਵਕੀਲ ਬਣ ਜਾ

  • @satwantsingh6863
    @satwantsingh6863 3 роки тому +5

    ਪੱਤਰਕਾਰ ਹੀ ਘੂਸਾ , ਸਵਾਲ ਕਰਨ ਦਾ ਵੱਲ ਹੀ ਹੈ ਨੀ ਕਸੂਰ ਵੇਖ ਹੀ ਨਹੀਂ ਰਿਹਾ , ਐਵੇਂ ਕਮਲੇ ਜਹੇ ਸਵਾਲ ਕਰੀ ਜਾਂਦਾ

  • @daljitsinghchahal2774
    @daljitsinghchahal2774 3 роки тому +12

    Banda Sahi a sister MAA Galt a

  • @paramjeetjatana268
    @paramjeetjatana268 3 роки тому +4

    ਇਹਨਾ ਤਿੰਨਾ ਨੂੰ ਛਿਤਰਾ ਦੀ ਘਾਟ ਆ

  • @renukaahuja664
    @renukaahuja664 3 роки тому +1

    Mr.Anker give advice to sisters

  • @gurprincebrar1011
    @gurprincebrar1011 3 роки тому +1

    Pekaya to hissa lain valia kudiya nu eh sochna chahida vee sade nanan ta betiya vee hun kee eho jihiya kudiya nanana nu hissa de dengiya?

  • @gurpreetaujla6173
    @gurpreetaujla6173 3 роки тому +3

    Bapu vichara ta tension vich a meriayen diyan ne mere ghar da jaloos khad dita

  • @sunilmuhammad1185
    @sunilmuhammad1185 3 роки тому +2

    Sada v ahi kuj ha sab kuj phua nu da ta dada dadi phua nu sab kuj da ta asii v rent ta ha

  • @Harneet_kaur-16
    @Harneet_kaur-16 3 роки тому +1

    Uncle shi lagda

  • @gurmeetsinghmeetsingh8989
    @gurmeetsinghmeetsingh8989 Рік тому

    ਕੁੜੀ ਆ ਦੀ ਮਾੜੀ ਗੱਲ ਆ ਜੀ

  • @renukaahuja664
    @renukaahuja664 3 роки тому +6

    Dhian aapni jagaa paike ghar taa hi khatam kar laindia han,bhaina taa bharwaan di sukh mangdiya ne. Bhaina nu Aapne bharaa di sukh mungani chahidi hai

  • @jaswindersingh8680
    @jaswindersingh8680 Рік тому

    LARKIA GALAT KAR RAHEA NE
    BAI ORA NAL INSAAF HONA CHAHIDA HAI
    MAA NU SOCHNA CHAHIDA
    PUTRA DA HAQ HUNDA HAI
    JAIDAAD TE

  • @mnpreetkaur9120
    @mnpreetkaur9120 Рік тому

    Patzarkar ghussa hi kisey pasey ton kujh lai gia banda sacha hi

  • @gavysandhu8267
    @gavysandhu8267 3 роки тому +3

    Bude vichare nu CBI alia vangi swaal te swaal puchi jandaa.... Reporter bhut takda te uch koto da vidwaan aaaa

  • @balwindersanghera1038
    @balwindersanghera1038 3 роки тому +1

    Both layers

  • @gurpreetkauraulakh193
    @gurpreetkauraulakh193 3 роки тому +4

    Sade nal v eve he hoea ji Sade brother ni Sade dady di death to vadh bhua jameen le gyi aa ji jo jameen pehla dady ji de name c os te case kr deta jo ajj v chal reha

    • @dhanwantmoga
      @dhanwantmoga 3 роки тому

      Tuhadi Bhau nu posho ohna di nand apne paike tin jameen jan property laye ke aiye hai… ? Jan tusi apni Beti nu equal hissa deta hai….?

    • @jasbirsandhu709
      @jasbirsandhu709 3 роки тому

      Bhua hi chkk do me v kita g

    • @jasbirsandhu709
      @jasbirsandhu709 3 роки тому

      Salley mere v khusrey. Bhain nu ni mildey kll Rkhri ni aye doven. Prr sadey te baba g di full kirpa.

    • @baljitkaur9444
      @baljitkaur9444 3 роки тому

      BHUA HISSEDAR HI NHI HAI TUHADE FATHER DI PROPERTY CH, TUHADE FATHER DI VIRASAT TUHADI MOTHER TÈ TUHADE NAAM BRABR HOU GEE

    • @baljitkaur9444
      @baljitkaur9444 3 роки тому

      J tuhade grandfather di property hai fer hissa banda aa

  • @harchandbrar8568
    @harchandbrar8568 3 роки тому +1

    ਬਾਪੂ ਦੇ ਡੋਡੇ ਫੁਲੇ ਪਏ ਰਗਾਂ ਪਾਟੀ ਜਾਦੀਆਂ ਗੱਲਾਂ ਕੁਝ ਹੋਰ ਹੀ ਕਰੀ ਜਾਦਾ ਮੇਰੇ ਵੀਰੀਉ ਦੋ ਕਿਲੋ ਇੱਕਠਾ ਲਿਆਕੇ ਦਿੱਤਾ ਹੋਣਾ ਪੁੱਤਰ ਨੇ

  • @ManjitKaur-dn4qk
    @ManjitKaur-dn4qk 3 роки тому

    Waheguru ji

  • @avreetaulakh2429
    @avreetaulakh2429 3 роки тому +2

    Vir ji bilkul shi bhena glt a

  • @gursandhu5194
    @gursandhu5194 3 роки тому +2

    Patrkar Veer Sahi gall kro

  • @harchandbrar8568
    @harchandbrar8568 3 роки тому +1

    ਬੂੜਾ ਦੋਵੇਂ ਪਾਸੇ ਲੱਤਾਂ ਰੱਖ ਦਾ

  • @balwindersanghera1038
    @balwindersanghera1038 3 роки тому +1

    You want all properties,

  • @rajdeepkaur5813
    @rajdeepkaur5813 3 роки тому +1

    ❤️❤️❤️

  • @gurmeetsinghmeetsingh8989
    @gurmeetsinghmeetsingh8989 Рік тому

    ਭਰਾ ਤਾਂ ਬਹੁਤ ਸਿਦੇ ਸਾਦੇ ਲੱਗਦੇ ਆ

  • @bollywoodandpollythikana2286
    @bollywoodandpollythikana2286 3 роки тому +6

    Banda sahi a begane bande Zameen te Akh Rakhi bethe ne Bass gall eh a Rotti pani jad de rehe ne hor ki Chida

  • @jassisingh5202
    @jassisingh5202 3 роки тому +1

    Banda bilkul sahi aa
    Bhen, maa Galt han

  • @KaranxSandhu
    @KaranxSandhu 3 роки тому

    Bai yrr me tah phela hi keha c ,hr var wadde v shi nhi hunde , me Sarra din ehna de Munde nal rehna ohde muho jdo galhan sunda c bda bad feel hunda c eh soch ke ki Jheri maa ne jammeya ajj oh hi virod kr rhi he , jmeen pishe avde putta di insult krva rhi he .Fr rishtedar v ohna nal rl ke bss jmeen khona chonde hn . Chollo shi hoya faisla ho gya Hun bhed chal wale loka da muh tah bnd ho jau ga Jo ek bane di galh sun ke ehna bhale bandeya nu ghallan khad rhe c pta tah odo lagda he na jdo avde teh ondi he Lokka wanggu ghallan kedhniya ta bhut sokhiyaaa
    Aa veer School wale v ek paper deke result nhi khade so jhere puthe comment krde c na rabb ohna nu Matt bakshe

  • @madhavmodi3358
    @madhavmodi3358 3 роки тому +1

    Sister ko tay de bath mana lane chahede a.

  • @jaswindersingh8680
    @jaswindersingh8680 Рік тому

    Bhena nu pucho apnia Nanda nu hisa dita hai

  • @jaswindersingh8680
    @jaswindersingh8680 Рік тому

    Bhai 100 paise sach keh reha hai

  • @jass2748
    @jass2748 3 роки тому +4

    Kithe ne salw fuddu jehde kehnde dhiya dukh vadandia ne
    Ajj kal kudia vad kaminia ne jaydad lyi

    • @MohinderSingh-em1rc
      @MohinderSingh-em1rc 3 роки тому +2

      Hanji kuj kudia viah ton baad vi jameen jaiydad te puri akh rakhdiyan ne

    • @sukhpal2185
      @sukhpal2185 3 роки тому +1

      Sahi gal aa veer Sade maa baap mar ge c bachpan ch he asi bro nu zameen app diti but bro hun bechi janda dukh tan hunda na kde lohari na kde diwali kde aunda janda ne

  • @amanr8619
    @amanr8619 3 роки тому +2

    Jadon loki padai likhai nahin karde. Paise kamaun da koi sadan nahin hunda.Te sarkaar vi anpadh lokan nu anndata kahe ke sir te batha laindi hai. Ant es tarha hi hunda hai.

  • @raghvirsingh6504
    @raghvirsingh6504 3 роки тому +1

    Banda sahi aa

  • @harwindersingh3232
    @harwindersingh3232 3 роки тому +1

    VIJAY JI TUSI APNEA BHAINA NU HISA DITA VA

  • @baljitkaur9444
    @baljitkaur9444 3 роки тому

    NOONHA DA HISSA BANDA PR DEEYAN DA NHI????

    • @jagmeetsingh5471
      @jagmeetsingh5471 3 роки тому +1

      ਧੀਆਂ ਨੂੰ ਤੂੰ ਜ਼ਮੀਨ ਦੇ ,,ਅਸੀਂ ਕੁਮੈਂਟ ਕਰਨ ਲੱਗਿਆ ਕਿਉ ਨਹੀ ਸੋਚਦੇ ,, ਧੀਆਂ ਧੀਆਂ ਧੀਆਂ ਪੁੱਤਰ ਜੰਮਦੇ ਨੇ ਸਵਾਦ ਮਾਰਿਆ ,, ਜਿਨੀ ਕੂ ਤੇਰੀ ਸੋਚ ਉਹੋ ਜੇ ਤੂੰ ਕੁਮੈਂਟ ਕਰਦੀ ਏ

    • @baljitkaur9444
      @baljitkaur9444 3 роки тому

      @@jagmeetsingh5471 MAI TE DHEE NOO PUTT DE BRABR GHAR LAI K DITA CANADA CH, OHNA DE PEO DI ZMEEN VECH K LAI K DITA DONA DA PEO C,15 SALL HOGE HUSBAND DI DEATH NOO, ANPAD BEVKOOF NHI AN

    • @baljitkaur9444
      @baljitkaur9444 3 роки тому

      @@jagmeetsingh5471 LOKAN DEEYAN DHEEYAN DA HISSA BANDA AA SADE GHAR CH JEHDIYAN APPNYAN OHNA DA NHI, EH TE KANOON CH HAI E NHI

    • @gurpreetaujla6173
      @gurpreetaujla6173 3 роки тому

      Loka da diyan zammen dus ke viveh ke lake aye ne ,ape nai ayian ,odho boldiyan ke asi zammeen leni a fir lok soch ke rishta karde

    • @baljitkaur9444
      @baljitkaur9444 3 роки тому

      @@gurpreetaujla6173 problem kise di zindgi ch aa skdy aa, menu husband di death ton baad v rbb di kirpa nall zroorat nhi pyee, I zroorat paindi te kithe jandi gurdwara saheb ya peke, bahut aukha hunda peke rehna v, 4 din zindgi hai k nhi shati te rakh k lai ju vichari jeen deo

  • @harpreetkaur7659
    @harpreetkaur7659 3 роки тому

    Veer v bhut dukhi lagda koi galt gll nhi krda, bhaina nu mil ke rehna cahida mappe ikkthe rehne cahide ne

  • @KulwinderSingh-fz3zt
    @KulwinderSingh-fz3zt 3 роки тому

    Bai ji Kanak ta sat ktl vi
    Nikli kile de

  • @sukhjailsukhjail9446
    @sukhjailsukhjail9446 3 роки тому +1

    Jammeen putra ch vand honi chidi hai, kuria dooro chal la aundia Sonia lagdia ah

  • @meetmannisekhwan2447
    @meetmannisekhwan2447 3 роки тому

    Brother bilkul sahi hai...kyuki bhena bhuk baut paundiya kyi.. kyuki fuffar he ohna nu kehnde ki zameen laa ke aa... sade nal v hoya .. pua hune zameen la ke giya.. hun khada bol chal ohna nal..parh d dukh nai dekhna oh kina dukhi aa..Karaza sir te chrd giya .. but pua huna nu sirf ki sanu paise chahide.. hor kise cheez di lorh nai ohna nu..

  • @nishansingh8091
    @nishansingh8091 3 роки тому

    Paterkar kena sewad LA raha a

  • @khushidhiman-pk8xq
    @khushidhiman-pk8xq 3 роки тому

    Y sahi jmeen munde di bndi o v den apniya nanda nu hisa j mgdiya

  • @paramjeetchahal7712
    @paramjeetchahal7712 3 роки тому

    Jmeein de hi ban de rakhdi patarkar nu puchhna hove

  • @Harpreetkaur-ho8lo
    @Harpreetkaur-ho8lo 3 роки тому +1

    bapu darda put pote ton

  • @daljitsinghchahal2774
    @daljitsinghchahal2774 3 роки тому +3

    Banda Sahi Anjana Galt a

  • @simrangaminggaming
    @simrangaminggaming 3 роки тому +2

    A budi buht galt he putt te pote the jina haram kitasamaj nu v pta lg janda koun galt te kon sahi

  • @sumangill5704
    @sumangill5704 3 роки тому

    Sara maa dhee da kasur aa kuria ba sarm na

  • @karnailsingh2688
    @karnailsingh2688 3 роки тому

    Jo sister sahure ghar nhi rehdi oh mape pind rehdi ha us nu thori jmeen deni chahidi ha

    • @jagmeetsingh5471
      @jagmeetsingh5471 3 роки тому +2

      ਪਹਿਲੋਂ ਮੈਂਨੂੰ ਤੂੰ ਦੱਸ ਆਪਣੀ ਆ ਭੈਣਾਂ ਨੂੰ ਜ਼ਮੀਨ ਦਿੱਤੀ ਆ ਜ਼ਮੀਨ ਤਾਂ ਨਾ ਹੋਈ ਮੱਝ ਗਾਂ ਹੋਈ , ਕੁਮੈਂਟ ਕਰਨ ਲੱਗਿਆ ਸੋਚਦੇ ਖਚੋਕ ਬੰਦੇ

  • @jagdishkhahra212
    @jagdishkhahra212 3 роки тому

    Lk

  • @sodhiharman270
    @sodhiharman270 3 роки тому +1

    bhai sahi aa bhana galt aa.chawla.

  • @sukhjailsukhjail9446
    @sukhjailsukhjail9446 3 роки тому +2

    Kuria galt ah

  • @noreennoghina2486
    @noreennoghina2486 3 роки тому

    They got everywhere to take from there mum and dad

  • @satpalgillgill6723
    @satpalgillgill6723 3 роки тому

    Ah paterkar v lokan de chullian te myk le ture ferde aa..lokan da jloos kd rhe aa...ptrkar sabh pehlan avdi sister nu jmeen de fer kise nl gl kree..

  • @amanr8619
    @amanr8619 3 роки тому

    Kisaan andolan vich jaan vale lokan da eho haal hai.

    • @gagandeepsinghgill3525
      @gagandeepsinghgill3525 3 роки тому

      ਸਾਰਿਆਂ ਦਾ ਇਹੋ ਹਾਲ ਨਹੀਂ ਵੀਰ ਜੀ। ਬਥੇਰੇ ਘਰ ਪਰਿਵਾਰ ਧੀਆਂ ਵੱਲੋਂ ਸੁਖੀ ਨੇ

    • @gurpreetaujla6173
      @gurpreetaujla6173 3 роки тому

      Eh family matter a , farmers da nai, punjab vich kise kise ghar vich enda diyan dhee ne jo apne bro nu tang kardiyan ne,punjab p hd wale v farmer hage ne

  • @harpreetkour6595
    @harpreetkour6595 3 роки тому

    Daughter has no right to interfere in parental n bro property of bro is sincete

  • @Harpreetkaur-ho8lo
    @Harpreetkaur-ho8lo 3 роки тому +3

    veer g rishte slamt rakho jmeena nal nhi jania

  • @sukhjailsukhjail9446
    @sukhjailsukhjail9446 3 роки тому

    Puter SAI hai maa te behan galt ah

  • @Harpreetkaur-ho8lo
    @Harpreetkaur-ho8lo 3 роки тому +1

    veer bhian da brabar huk a

    • @jagmeetsingh5471
      @jagmeetsingh5471 3 роки тому +2

      ਜੇ ਤੇਰੇ ਢਿੱਡ ਵਿੱਚ ਪੀੜ ਹੁੰਦੀ ਹੈ ਤੇ ਆਪਣੇ ਕੋਲੋਂ ਜ਼ਮੀਨ ਦੇ

    • @gurpreetaujla6173
      @gurpreetaujla6173 3 роки тому +3

      Fir ta bhene sare hi sareek ban gaye te bhen te veer da rishta hi khatam ho jana punjab vicho

    • @jass2748
      @jass2748 3 роки тому +2

      Fer saleo kyu fuddua wang raula paunde ke dhiyaa dukh vadandia te putt jamina?
      Fer ya ta maa baap da kharcha bi chukan dhiyaa

  • @navpreetkaur7392
    @navpreetkaur7392 3 роки тому

    Kudiya di galti aa kudiya aapne shore ghar to hesa len

  • @VijaySharma-pi2tt
    @VijaySharma-pi2tt 3 роки тому +1

    Maa bhana the v banda hak

  • @mnpreetkaur9120
    @mnpreetkaur9120 Рік тому

    Ess da chanall ktrao ess nu akal ni n hi ehh jatt lagda

  • @sukhjailsukhjail9446
    @sukhjailsukhjail9446 3 роки тому

    Bhut bahcye nai jamene chide

  • @karnailsingh3213
    @karnailsingh3213 3 роки тому

    Es.patar.kar..nu.pus..tu..apnea.. bhain.phila..his.. de..ki..a

  • @satpalgillgill6723
    @satpalgillgill6723 3 роки тому

    Ah koi ptrkari à..ghrran de 100 msle hunde aa..ke krhi ghol rhe aa

  • @manjeetkaur8057
    @manjeetkaur8057 3 роки тому

    Bapu dar rha

  • @ranapannu8210
    @ranapannu8210 3 роки тому +1

  • @angrejsandhu5592
    @angrejsandhu5592 3 роки тому

    Kudia bhukhia jameen diya

  • @nirmalanirmala8562
    @nirmalanirmala8562 3 роки тому

    Aa

  • @ranpreetbrar6404
    @ranpreetbrar6404 3 роки тому

    Bapu darda lagda munde to

    • @gurpreetaujla6173
      @gurpreetaujla6173 3 роки тому

      Veere ena da bapu hi eve da ta hi ghar da jaloos nikla hoya

  • @jagdishkhahra212
    @jagdishkhahra212 3 роки тому

    .

  • @KulwinderSingh-fz3zt
    @KulwinderSingh-fz3zt 3 роки тому

    Changi hundi sahure
    Rehndi fudu paterkar

  • @balnoornagra8444
    @balnoornagra8444 3 роки тому

    A

  • @VijaySharma-pi2tt
    @VijaySharma-pi2tt 3 роки тому

    Maa the v half banda

  • @daljitsinghchahal2774
    @daljitsinghchahal2774 3 роки тому +2

    Fadi patarr kar

  • @gurmeetramgurmeetram7384
    @gurmeetramgurmeetram7384 3 роки тому

    Ĺ

  • @baljitkaur9444
    @baljitkaur9444 3 роки тому

    TERE WRGE BHRAA TE MRR JAAN JEHDE MEADIA TE LIVE KEHNDE NE BHEHN DA CHAALL CHLLN MADA AA, SONA OHDA APNA C, CHAAL CHLN MADA HUNDA TE PEKE NA BETHHY HUNDI, JDON NAAL TREEKAN BHUGTDA C ODON CHNGY C,

    • @jagmeetsingh5471
      @jagmeetsingh5471 3 роки тому +2

      ਤੇਰੀ ਵਰਗੀ ਕੁੱਤੀ ਚਗਲ ਜਨਾਨੀ ਮਰੇ,, ਤੈਨੂੰ ਕਿੰਨੇ ਲੈਸ ਦਿੱਤਾ ਕਿਸੇ ਨੂੰ ਮਾਰਨ ਨੂੰ ,, ਤੂੰ ਆਪਣਾ ਨੰਬਰ ਭੇਜ ,, ਆਵਦੀ ਭਾਵੇਂ ਬੰਦੇ ਨਾਲ ਭਾਣਦੀ ਨਾ ਹੋਵੇ, ਦੁਜਿਆਂ ਨੂੰ ਮੱਤ ਦੇਣ ਚੱਲੀ ਏ

    • @gurpreetaujla6173
      @gurpreetaujla6173 3 роки тому +1

      Ryt bro

    • @baljitkaur9444
      @baljitkaur9444 3 роки тому

      @@jagmeetsingh5471 MENU DHEYAN V ONYAN PIYAR IYAN NE JINA PUTT,BCHE NOO PROBLEM HOU TE MAPEYA DE HI JAOO,GHAR BCHE OHDE KHOH LYE NE SAHUREYAN NE,BHRAA VKHRA SHREEK BN GEYA AA OS LADY TE KI BEETDI HOU GI, MNEYA JA SKDA OH GLT HOVE, MAA V GLT AA,DOZIYAN BHEHNA V GLT AA?

  • @neelamkaur7108
    @neelamkaur7108 3 роки тому

    Bhain te ma galt hai veere