ਲਾਹਤੇ ਕੱਚੇ ਮਾਲਵਿੰਦਰ ਸਿੰਘ ਮਾਲੀ ਨੇ! ਅੰਮ੍ਰਿਤਪਾਲ ਅਕਾਲੀ ਦਲ ਦੇ ਅਸਲ ਏਜੰਡੇ ਦਾ ਪਰਦਾਫ਼ਾਸ਼! Amritpal Akali Dal

Поділитися
Вставка
  • Опубліковано 14 січ 2025

КОМЕНТАРІ • 35

  • @takhatpanjab
    @takhatpanjab  6 годин тому +7

    ua-cam.com/video/A0AXDBfN8Cc/v-deo.html
    Amritpal Akali Dal! ਸਿਮਰਨਜੀਤ ਸਿੰਘ ਮਾਨ ਨਾਲ ਟਕਰਾਅ! ਬਾਦਲਾਂ ਨੂੰ ਫ਼ਾਇਦਾ? ਪ੍ਰੋ. ਮਨਜੀਤ ਸਿੰਘ ਤੋਂ ਸੁਣੋ।

    • @GurjeetSingh-yt4kj
      @GurjeetSingh-yt4kj 5 годин тому

      Patar kar. Har. Gal. Nawi. Party. Da. Ult. Swal. Kar. Raha. Jo. Lut. K. Kha. Gay. Ohna. Bara. Na. Boli. Tun. AHNA. Magr. Pa. Ja. Tu. Sarm. Kar. Koi. Chajj. Da. Swall. Kar.

  • @singhgurjit2210
    @singhgurjit2210 3 години тому +2

    ਕੇਂਦਰ ਸਰਕਾਰ ਯਾਨੀ ਬੀ ਜੇ ਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਪੂਰੀ ਕੋਸ਼ਿਸ਼ ਹੈ ਕਿ ਸ਼੍ਰੋਮਣੀ ਅਕਾਲੀਦਲ ਨਾਲ ਸਮਝੌਤਾ ਹੋਵੇ ਪਰ ਸੀਟ ਵੰਡ 60-40 ਦੇ ਅਨੁਪਾਤ ਹੋਵੇ। ਮਾਨ ਦਲ ਅਤੇ ਵਾਰਸ ਪੰਜਾਬ ਦੇ ਅਕਾਲੀਦਲ ਨਾਲ ਬੀ ਜੇ ਪੀ ਨਹੀਂ ਜਾਵੇਗੀ। ਸੁਖਬੀਰ ਸਿੰਘ ਬਾਦਲ ਦਾ ਭਾਸ਼ਣ ਵਿੱਚ ਬੀ ਜੇ ਪੀ ਦੇ ਖਿਲਾਫ ਕੋਈ ਸ਼ਬਦ ਨਾ ਬੋਲਣਾ ਇਹੀ ਸੰਕੇਤ ਕਰਦੈ।

  • @gsbhullar280
    @gsbhullar280 4 години тому +2

    ਕੌਣ ਕਹਿੰਦਾ ਵੀ ਭਈਏ ਪੰਜਾਬ ਵਿੱਚ ਕੰਮ ਕਰਨ ਨਾ ਆਉਣ?

  • @NarinderSingh-od9kr
    @NarinderSingh-od9kr 6 годин тому +4

    ਬਠਿੰਡੇ 8 ਘਰਾਂ ਨੂੰ ਅੱਗ ਲਗਾ ਦਿੱਤੀ ਨਸ਼ੇੜੀਆਂ ਨੇ ਉੱਥੇ ਦੀ ਖ਼ਬਰ ਵੀ ਚਲਾਓ ਪੱਤਰਕਾਰ ਜੀ...l

  • @BalvinderSingh-x2s
    @BalvinderSingh-x2s 3 години тому +1

    ਗੁਰੂ ਸਾਹਿਬ ਨੇ 1699 ਵਾਲਾ ਅੰਮ੍ਰਿਤ ਸੰਚਾਰ ਵੇਲੇ ਪੂਰੇ ਦੇਸ਼ ਵਿੱਚੋਂ ਪੰਜ ਪਿਆਰੇ ਆਏ ਸੀ । ਇਹ ਸਾਡਾ ਸਿਧਾਂਤ ਬਣ ਗਿਆ । ਇਹ ਸਿਧਾਂਤ ਇਕੱਲਾ ਸਿੱਖਾਂ ਵਿੱਚ ਹੀ ਹੈ ।

  • @NarinderSingh-ti4sq
    @NarinderSingh-ti4sq 5 годин тому +2

    ਸੁਖਵਿੰਦਰ ਜੀ ਇਹ ਗੱਲ ਬਿਲਕੁੱਲ ਠੀਕ ਹੈ ਕਿ ਬਾਹਰਲੇ ਪ੍ਰਵਾਸੀਆਂ ਬਾਰੇ ਨਿਯਮਾਂਵਾਲੀ ਜਰੂਰ ਹੋਣੀ ਚਾਹੀਦੀ ਹੈ। ਉਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਹੈ। ਕਿਉਂਕੇ ਜੇ ਅਸੀਂ ਇਥੇ ਧੱਕਾ ਕਰਦੇ ਹਾਂ ਤਾਂ ਜਿਹੜੇ ਆਪਣੇ ਭੈਣ ਭਰਾ ਬਾਹਰ ਰਹਿੰਦੇ ਹਨ ਸਾਨੂੰ ੳਹਨਾਂ ਬਾਰੇ ਵੀ ਸੋਚਣਾ ਚਾਹੀਦਾ ਹੈ ੳਥੇ ੳਹਨਾਂ ਨਾਲ ਕੀ ਵਾਪਰੇਗਾ। ਬਾਕੀ ਨਵੀਂ ਪਾਰਟੀ ਜਹਿੜੀ ਬਣੀ ਹੈ ਇਹ ਸਿਰਫ ਦੋ ਚਾਰ ਮਹੀਨੇ ਦੀ ਖੇਡ ਹੈ ਬਾਅਦ ਵਿੱਚ ਕਿਸੇ ਨਹੀਂ ਪੂਛੱਣਾ। ਪਹਿਲਾਂ ਵੀ ਕੲਈ ਆਏ ਤੇ ਗੇ। ਕੱਟਣਪੰਥੀਆਂ ਲੀ ਕੋੲਈ ਜਗਾ ਨਹੀਂ ਸਾਡੇ ਸਮਾਜ ਵਿੱਚ।

  • @BalvinderSingh-x2s
    @BalvinderSingh-x2s 3 години тому +1

    ਅਕਾਲੀ ਦਲ ਵਾਰਿਸ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ (ਸੁੱਖਾ) ਵਿੱਚ ਇੱਕ ਗੱਲ ਸਾਂਝੀ ਹੈ ; "ਪਾਰਟੀ ਪ੍ਰਧਾਨ ਮੈਂ ਬਣਨਾਂ" । ਬਾਕੀ ਲੋਕਤੰਤਰਿਕ ਸਿਆਸੀ ਫੈਂਸਲੇ ਕਰਨ ਦਾ system ਦੇਖੋ ਕਿਸ ਤਰ੍ਹਾਂ ਦਾ ਹੋਵੇਗਾ ?

  • @jaswindersingh6019
    @jaswindersingh6019 3 години тому +2

    ਪੁਲਿਸ ਨੂੰ ਹਰ ਸਰਕਾਰ ਆਪਣੇ ਲਈ ਵਰਤਦੀ ਆ ਸੁਧਾਰ ਕਿਵੇਂ ਹੋਵੇਗਾ

  • @jaswindersingh6019
    @jaswindersingh6019 3 години тому +2

    ਕੁਝ ਨਹੀਂ ਹੋਣਾ ਜੀ ਵੱਡੀਆਂ ਵੱਡੀਆਂ ਗੱਲਾਂ ਕਰਕੇ ਲੋਕਾਂ ਨੂੰ ਮੂਰਖ ਬਣਾਇਆ ਜਾਵੇਗਾ ਚੰਗਾ ਬੰਦਾ ਤਾ ਇਹਨਾ ਪਾਰਟੀਆਂ ਤੋਂ ਬਹੁਤ ਦੂਰ ਆ ਪੰਜਾਬ ਨੂੰ ਲੁੱਟਣ ਵਾਲੇ ਕਮਰ ਕਛੇ ਕਰੀ ਫਿਰਦੇ ਨੇ ਆਮ ਪਾਰਟੀ ਵੀ ਬਣਾਂ ਕੇ ਵੇਖ ਹੀ ਲਈ ਆ

  • @harjeetsra320
    @harjeetsra320 3 години тому

    ਸੁਖਵਿੰਦਰ ਸਿੰਘ ਅਤੇ ਮਾਲਵਿੰਦਰ ਸਿੰਘ ਮਾਲੀ ਨੂੰ ਸਤਿ ਸ੍ਰੀ ਆਕਾਲ 🙏🙏🙏🙏

  • @BalvinderSingh-x2s
    @BalvinderSingh-x2s 2 години тому

    ਕੋਈ ਵੀ ਸਿੱਖ ਲੀਡਰ, ਪਿਛਲੇ ਚਲਦੇ ਆ ਰਹੇ, ਸਿੱਖ ਲੀਡਰ ਦੇ ਕੰਮਾਂ ਨੂੰ continuing policy ਵਾਂਗ ਮੰਨਣ ਨੂੰ ਤਿਆਰ ਨਹੀਂ । ਇਸ ਨੂੰ ਕਹਿੰਦੇ ਮੋਟਾ ਦਿਮਾਗ ।

  • @HarjeetBal-j2e
    @HarjeetBal-j2e 10 хвилин тому

    Akal takht Sahib hai g maali ji

  • @LakhwinderSingh-kf4jc
    @LakhwinderSingh-kf4jc 4 години тому

    Lots of thank

  • @happythind6869
    @happythind6869 2 години тому

    ਸਹੀ ਕਿਹਾ ਮਾਲੀ ਜੀ

  • @BalvinderSingh-x2s
    @BalvinderSingh-x2s 3 години тому

    ਅੱਜ ਤੱਕ ਪੂਰੇ ਦੇਸ਼ ਵਿੱਚ, ਮੁਸਲਿਮ ਰਾਜ, ਹਿੰਦੂ ਰਾਜ, ਸਿੱਖ ਰਾਜ (ਮਨਮੋਹਨ ਸਿੰਘ ਰਾਜ) ਵੀ ਆ ਗਿਆ, democratic (Congress ਰਾਜ) ਵੀ ਆ ਗਿਆ । ਸਭ ਨਾਲੋਂ ਵਧੀਆ democratic (Congress ਰਾਜ) ਰਿਹਾ ।

  • @HeckmeckShamsher
    @HeckmeckShamsher 5 годин тому

    🙏

  • @charnjitsingh7077
    @charnjitsingh7077 3 години тому

    ਆ ਸੁਖਵਿੰਦਰ ਤਾਂ ਕਿੱਸੇ ਪੁਲਿਸ ਦੀ ਨਾਜਾਇਜ਼ ਔਲਾਦ ਲੱਗਦੀ ਹੈ

  • @Jagirsinghpatwari
    @Jagirsinghpatwari 2 години тому

    ਨਵੀਂ ਪਾਰਟੀ ਪੰਜਾਬ ਵਿਚ ਕਾਮਯਾਬ ਨਹੀਂ ਹੋਵੇਗੀ ਕਿਉਂਕਿ ਸਿਮਰਨਜੀਤ ਸਿੰਘ ਮਾਨ ਆਪਾਂ ਦੇਖਿਆ ਹੈ ਨਾ ਹੀ ਬਾਦਲ ਜੁੰਡਲੀ ਨੂੰ ਕਾਮਯਾਬੀ ਹਾਸਲ ਹੋਣੀ ਹੈ ਅਜੇ ਕੋਈ ਵੀ ਨਹੀਂ ਪਤਾ ਕਿ ਕੀ ਹੋਣਾ ਹੈ

  • @gurdeepsingh1616
    @gurdeepsingh1616 6 годин тому

    Good ji

  • @jassar100
    @jassar100 4 години тому +1

    Salute to Mali Saab.
    Religious day celebrations but talks about politics, shame.

  • @BalvinderSingh-x2s
    @BalvinderSingh-x2s 3 години тому

    ਸੱਚ-ਝੂਠ ਬੋਲਣ ਦੀ ਆਦਤ, ਇੱਕ ਵਾਰ ਜਿਸ ਨੂੰ ਪੈ ਜਾਵੇ, ਕੀ ਉਹ ਆਦਤ ਬਦਲੀ ਜਾ ਸਕਦੀ ਹੈ ?

  • @tanbirsinghlifestyle
    @tanbirsinghlifestyle Годину тому

    Jere Punjab ch toh Canada jande ne oh v uthe kam krde ne jive bhaiye krde ne

  • @tanbirsinghlifestyle
    @tanbirsinghlifestyle Годину тому

    Punjabi log canada ja k choriya , nasha, truck chori we kam krde ne

  • @jagdishpuri5366
    @jagdishpuri5366 45 хвилин тому

    Delhi de kere log ne Delhi vich te sare desh vicho gaye hoye log he ne.

  • @tanbirsinghlifestyle
    @tanbirsinghlifestyle Годину тому

    Canada cho eh bhaiye pjao

  • @yad3388
    @yad3388 Годину тому +1

    ਮਾਲੀ ਕੋਣ‌ਹੇ ਇਸਦੀ ਕੀ ਦੇਣ ਹੈ??😂 ਨਾ ਤਿੰਨਾ ਚੋ ਨਾ ਤੇਰਾ ਚੋ?

  • @GurmitBSingh
    @GurmitBSingh 4 години тому

    Ssaji
    Divide and rule by SYSTEM. FROM GHARCH GARDARS UULU AKAL DEY ANEY SUSPECTED JIO?
    Pog pey chuka Punjab SIKHI WAJOOD HONDH DEMOLISHED?

  • @kabulsingh9458
    @kabulsingh9458 10 хвилин тому

    Sukhwinder singh ji you are prejudice and bias against new party,being anchor/incharge od a channel act in balanced way,.Malwinder Mali was trying to impart balance picture but you are trying to incite him in negative way,