ਅੰਮ੍ਰਿਤਪਾਲ ਸਿੰਘ ਤੇ UAPA ਲੱਗਣ ਬਾਅਦ ਬੋਲਿਆ ਵਕੀਲ !! Exclusive

Поділитися
Вставка
  • Опубліковано 25 січ 2025

КОМЕНТАРІ • 60

  • @DarshanSingh-fb9fk
    @DarshanSingh-fb9fk 15 днів тому +8

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਫਸਾਉਣ ਦੀ ਚਾਲ ਹੈ ਸਰਕਾਰ ਦੀ

  • @kuldeepsingh0585
    @kuldeepsingh0585 16 днів тому +11

    ਲੱਗਦਾ ਪੰਜਾਬ ਦੇ ਲੋਕ 91,92 ਵਾਲਾ ਦਹਾਕਾ ਭੁੱਲ ਚੁੱਕੇ ਹਨ ਜਦੋਂ ਇਹੋ ਪੰਜਾਬ ਪੁਲਿਸ ਪੰਜਾਬ ਦੇ ਰਾਜਨੀਤਿਕ ਲੀਡਰਾਂ ਦੇ ਇਸ਼ਾਰਿਆਂ ਤੇ ਪੰਜਾਬ ਦੀ ਨੌਜਵਾਨੀ ਦੇ ਖ਼ੂਨ ਦੀ ਹੋਲੀ ਖੇਡੀ ਸੀ।

  • @waheguruji55
    @waheguruji55 16 днів тому +12

    ਗੱਲਾਂ ਨਾਲ ਕੋਈ ਦੋਸੀ ਨਹੀ ਬੰਣਦਾ

  • @LovjitSingh-i4k
    @LovjitSingh-i4k 16 днів тому +11

    Amritpal singh punjab da sherrrrrrrrrr

  • @kuldeepsingh0585
    @kuldeepsingh0585 16 днів тому +13

    ਹੁਣ ਤੱਕ ਪੰਜਾਬ ਪੁਲਿਸ ਨੇ ਪੰਜਾਬ ਲਈ ਕੀ ਸਹੀ ਕੀਤਾ ਹੈ

    • @sunnykumarsunny8478
      @sunnykumarsunny8478 16 днів тому +2

      Sade desh de neta ik police ehna Dona nu khatam karke new bande nu moka milna cahida.desh vich loka da bura hal geya gareeb da jina muskil ho geya .police ta bhut Dhaka kardi hai

    • @SunnySandhu-m1z
      @SunnySandhu-m1z 16 днів тому

      ਸਤਿ ਸ੍ਰੀ ਅਕਾਲ ਜੀ ਲੱਡੂ ਵੀ ਵੰਡਾਂਗੇ| ਦੇਸੀ ਘਿਓ ਦੇ ਜਗਾਵਾਂਗੇ| ਦੀਵਾ| ਜਦੋਂ ਬਾਹਰ ਆਊਗਾ ਭਾਊ| ਜਥੇਦਾਰ ਜਗਤਾਰ ਸਿੰਘ ਜੀ | ਜਿਨਾਂ ਨੇ ਜੇਲਾਂ ਕੱਟੀਆਂ ਕੌਮ ਵੀ ਸੇਵਾ ਕੀਤੀ ਉਹ ਜੇਲ੍ਾਂ ਵਿੱਚ ਹਨ| ਉਹਨਾਂ ਬਾਰੇ ਕੋਈ ਬੋਲਦਾ ਨਹੀਂ| ਵਾਲੇ ਜਥੇਦਾਰ ਬੋਲਦੇ ਹੀ ਨਹੀਂ| ਕੋਈ ਜਥੇਬੰਦੀ ਕੋਈ ਸਿੰਘ ਸਾਹਿਬ ਕੋਈ ਨਹੀਂ ਬੋਲਦਾ ਉਹਨਾਂ ਬਾਰੇ ਬੰਦੀ ਸਿੰਘਾਂ ਬਾਰੇ| ਇਸ ਵਕਤ ਕੌਮ ਨੂੰ ਇੱਕ ਯੋਧੇ ਦੀ ਲੋੜ ਆ ਜੋ ਇੱਕ ਝੰਡੇ ਥੱਲੇ ਇਕੱਠੇ ਹੋਨੇ ਤੇ ਸਿੱਖ ਕੌਮ ਖੇਰੂ ਖੇਰੂ ਹੋ ਚੁੱਕੀ ਹੈ ਇਹਨਾਂ ਲੀਡਰਾਂ ਮਗਰ ਗਲਤ ਬੰਦਿਆਂ ਮਗਰ ਲੱਗ ਕੇ| ਐਨਜੀਬੀਸੀ ਆਪਸ ਚ ਲੜੀ ਜਾਂਦੀ| ਹੋਮ ਬਾਰੇ ਸੋਚਦੇ ਨਹੀਂ ਸਿੱਖਾਂ ਦੇ ਬੱਚਿਆਂ ਦੀ ਬਰਬਾਦ ਹੋ ਰਹੇ ਹ ਨਾ ਉਹਨਾਂ ਨੂੰ ਕੋਈ ਪੜ੍ਹਾਈ ਦੀ ਸੂਚੀ ਹੈ ਨਾ ਕੁਛ| ਨਾ ਸਿੱਖ ਕੌਮ ਦੇ ਬੱਚਿਆਂ ਦਾ ਕੋਈ ਪੜ੍ਹਾਈ ਦੀ ਟੈਂਸ਼ਨ ਹ ਕੌਮ ਦੀ ਹ ਐਜੀਪੀਸੀ ਸੰਸਥਾ ਨੂੰ| ਸਿੰਘ ਸਾਹਿਬ ਨੇ ਬੋਲਦੇ ਜੋ ਬੋਲਦੇ ਨੇ ਇੱਕ ਦੋ ਬਿਆਨ ਦੇ ਦਿੰਦੇ ਚੁੱਪ ਕਰ ਜਾਂਦੇ ਨੇ ਸਭ ਨੂੰ ਆਪਣੇ ਪਰਿਵਾਰ ਦੀ ਫਿਕਰ ਕੌਮ ਦੀ ਕਿਸੇ ਨੂੰ ਨਹੀਂ ਹੈ।| ਜਿਨਾਂ ਨੇ ਕੁਰਬਾਨੀਆਂ ਕੀਤੀਆਂ ਜੇਲਾਂ 'ਚ ਹਨ ਉਹਨਾਂ ਬਾਰੇ ਕੋਈ ਬੋਲਦਾ ਨਹੀਂ ਨਾ ਚੀਫ ਮਨਿਸਟਰ ਬੋਲਦਾ ਨਾ ਪੰਜਾਬ ਦਾ ਮੁੱਖ ਮੰਤਰੀ ਸੈਂਟਰ ਵਾਲੇ ਵਹ ਨਹੀਂ ਪੰਜਾਬ ਦਾ ਬੇੜਾ ਕਰਿਆ ਕਦਮ ਤੇ ਤੁਲੇ ਹੋਏ ਹਨ| ਵਾਹਿਗੁਰੂ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਏਗੀ ਕਿਰਪਾ ਕਰਨ ਸਿੱਖ ਕੌਮ ਇੱਕ ਝੰਡੇ ਥੱਲੇ ਇਕੱਠੇ ਹੀ ਹੋ ਜੇ| ਸਿੱਖ ਕੌਮ ਜਾਗੋ ਆਪਣੇ ਸਿੱਖ ਕੋਮ ਬਚਾ ਲਓ|

    • @Sunilsingh003
      @Sunilsingh003 13 днів тому

      ene dande mile danga free vich or ki lena apa😂

  • @BalkarSingh-dc1oq
    @BalkarSingh-dc1oq 16 днів тому +4

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਬਾਦਲ ਮਸੰਦ ਹੈ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ

  • @HarmeetSingh-tj2vw
    @HarmeetSingh-tj2vw 16 днів тому +7

    Bhai Amritpal Singh jindabad

  • @gurbhejsingh1670
    @gurbhejsingh1670 16 днів тому +12

    ਕਮੈਂਟ ਕੀ ਕਰਨਾ ਤੁਸੀ ਤਾ ਗੱਲਾ ਨਾਲ ਦੋਸ਼ੀ ਬਨਾ ਦਿੱਤਾ

  • @luckysingh-po1gh
    @luckysingh-po1gh 16 днів тому +2

    ਵਾਹਿਗੁਰੂ ਜੀ 🙏🌹
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਜੀ 🙏🌹
    ਭੰਡ ਸਰਕਾਰ ਮੁਰਦਾਬਾਦ ਜੀ 👎👎

  • @Manjot-o8b
    @Manjot-o8b 16 днів тому +1

    Bhai Amrit pal Singh ji khalsa bilkul sacha hai

  • @KarmjitKaur-w5d
    @KarmjitKaur-w5d 16 днів тому +4

    ਸਭ ਝੂਠ ਦਾ ਪੁਲੰਦਾ ਹੈ ਪੰਜਾਬ ਦੇ ਬੱਚਿਆਂ ਨਾਲ ਐਨਾ ਧੱਕਾ ਕਿਓਂ ਹੋ ਰਿਹਾ ਹੈ

  • @ਨਿਹਾਲਸਿੰਘ-ਚ5ਭ
    @ਨਿਹਾਲਸਿੰਘ-ਚ5ਭ 16 днів тому +4

    ਸਰਕਾਰੀ ਵਕੀਲ
    ਕੌਣ ਕਹਿੰਦਾ ਭਾਰਤੀ ਕੋਰਟ ਇੰਨਸਾਫ ਕਰਦਾ?

  • @Gurmelchahal71
    @Gurmelchahal71 16 днів тому +4

    ਗੱਲਾ ਨਾਲ ਕੋਈ ਵੀ ਦੋਸ਼ੀ ਨਹੀਂ ਬਣ ਸਕਦਾ ਬਿਲਕੁਲ ਝੂਠੀ ਕਹਾਣੀ ਹੈ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੇ ਆਪਣੇ ਕੋਲੋਂ ਹੀ ਝੂਠੀ ਕਹਾਣੀ ਬਣਾਈਂ ਹੈ ਅੰਮ੍ਰਿਤਪਾਲ ਸਿੰਘ ਨੇ ਕੋਈ ਵੀ ਗ਼ਲਤ ਕੰਮ ਨਹੀਂ ਕੀਤਾ

  • @Manjot-o8b
    @Manjot-o8b 16 днів тому

    Sikh koum da babbar sher Bhai Amrit pal Singh ji khalsa jindabad hai te rahega ♥️♥️♥️♥️

  • @Gurmelchahal71
    @Gurmelchahal71 16 днів тому +3

    ਫੇਂਕ ਗੱਲ ਹੈ

  • @Strangeofficial007
    @Strangeofficial007 17 днів тому +7

    Fake a

  • @jasbirsing6568
    @jasbirsing6568 16 днів тому

    Dan dan guru ramdas ji tara shukar ha Waheguru mehar kre ji

  • @gurdavsingh1952
    @gurdavsingh1952 16 днів тому

    Police ਨੂੰ ਨਹੀਂ ਲਗਦਾ, ਲਗਦਾ ਸਾਰੀਆ ਪਾਰਟੀਆਂ ਨੂੰ ਹੈ ਪਰ ਨਾਲੇ ਲਗਨ ਨਾਲ ਕੀ ਹੁੰਦਾ ਸਬੂਤ ਪੇਸ ਕਰੋ

  • @Gurjit759
    @Gurjit759 16 днів тому

    👍👍👍👍👍

  • @HARINDERGaming-te7mf
    @HARINDERGaming-te7mf 16 днів тому +4

    ਝੂਠ

  • @paramjitsingh8409
    @paramjitsingh8409 15 днів тому

    Amarpal Singh jindabad hai jindabad rahega julum to hamare Guru ke sath bhi hona Guru Nanak Dev Ji ko bhi jail mein Rakha gaya tha Guru Govind Singh ke sath kya julm nahin hua yah julmi system julmi hai

  • @sarabjitsingh1178
    @sarabjitsingh1178 16 днів тому

    Chanel wala we saekari sat he

  • @kuldeepsingh0585
    @kuldeepsingh0585 16 днів тому

    ਕੋਈ ਦੱਸ ਸਕਦਾ ਹੈ

  • @devindersingh212
    @devindersingh212 17 днів тому +2

    Fake

  • @moesander7790
    @moesander7790 16 днів тому

    What is this lawyer saab talking about police same police made false inconters of sikhs person.

  • @surindersingh-f6v
    @surindersingh-f6v 16 днів тому

    Moorakh sikh sarkar de beana te vishwas karde ne.Agencies dee game hi.

  • @HarbinnderSingh
    @HarbinnderSingh 13 днів тому

    Saal nhn anpad wkeela du saal ho gye ne bhi saab nu

  • @Gurmeetkaurarhi-jq2pm
    @Gurmeetkaurarhi-jq2pm 16 днів тому

    Lakh lanti ena punjab sarkara te jo insaf nahi kar rahia kam kha paresan kar rahia ne

  • @Hayerfarming
    @Hayerfarming 16 днів тому

    Laris veshnoi teh keo nahi 😂😂😂

  • @amarjitsinghsekha79
    @amarjitsinghsekha79 16 днів тому

    Wakil fects de adhar te gall kr riha thora wait kr lo tarayl shuru ho lain dio

  • @nirmalchindrey4640
    @nirmalchindrey4640 16 днів тому +2

    Bhagwant buchra deria hoia amirt.pal to😊

  • @asingh200
    @asingh200 14 днів тому

    Sher sher hi hunda gider sher ni ban sakde

  • @JaspalSingh-xf8ys
    @JaspalSingh-xf8ys 16 днів тому +1

    Sikh Kom Amritpal de nal hai puri kom sarkar Diya chala Kom samaj gyi hai bhand sarkar jina badnam karna chaoudia hai kar lve ar sikh Kom da Hira hai Amritpal 27 da 100" Cm hoga Punjabi yoda.

    • @amarjitsinghsekha79
      @amarjitsinghsekha79 16 днів тому

      Apne aap nu har ik kaum kahi janda asi attvad de khilaf ha fir chahe koi vi hove

  • @LovjitSingh-i4k
    @LovjitSingh-i4k 16 днів тому +1

    Amritpal singh punjab da sherrrrrrrrrr

  • @Gurmelchahal71
    @Gurmelchahal71 16 днів тому +1

    ਫੇਂਕ ਗੱਲ ਹੈ

    • @luckysingh-po1gh
      @luckysingh-po1gh 16 днів тому

      ਵਾਹਿਗੁਰੂ ਜੀ 🙏🌹
      ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਜੀ 🙏🌹
      ਭੰਡ ਸਰਕਾਰ ਮੁਰਦਾਬਾਦ ਜੀ 👎👎