Old Kirtan Voice Bhai Surjan Singh I Antique Golden Temple & Surroundings

Поділитися
Вставка
  • Опубліковано 6 жов 2024
  • Old Kirtan Voice Bhai Surjan Singh, Historical Building And Surroundings Of Golden Temple on Punjabi Screen News & Entertainment

КОМЕНТАРІ • 1 тис.

  • @meenurajput254
    @meenurajput254 Рік тому +45

    ਇਹ ਸ਼ਬਦ ਕੀਰਤਨ ਮੈਨੂੰ ਪੰਤਾਲੀ ਸਾਲ ਪਿੱਛੇ ਮੇਰੇ ਸਕੂਲ ਦੇ ਬਚਪਨ ਦੀਆਂ ਯਾਦਾਂ ਵਿੱਚ ਲੇ ਜਾਂਦਾ ਹੈ ਤੁਹਾਡਾ ਧੰਨਵਾਦ ਜੀ 🙏👈✍️

    • @BhupinderSingh-gy7mt
      @BhupinderSingh-gy7mt 2 місяці тому +2

      Yes we are also reads this shabad in our school prayer from 1970to1976 this is a memorable movement 🎉🎉🎉🎉🙏

    • @jaswinderkaur-t4h
      @jaswinderkaur-t4h Місяць тому +1

      Waheguru ji

    • @TarsemSingh-fk1dy
      @TarsemSingh-fk1dy 3 години тому

      ਜੀ ਵੀਰ ਜੀੳ, ਅਸੀ ਵੀ

  • @JaswinderSingh-td9nu
    @JaswinderSingh-td9nu 2 місяці тому +15

    ਸਕੂਲ ਟਾਈਮ ਯਾਦ ਆ ਗਿਆ ਪ੍ਰਾਰਥਨਾ ਤੋੰ ਬਾਅਦ ਇਹ ਸ਼ਬਦ ਗਾਇਆ ਜਾਂਦਾ ਸੀ

  • @harmeshrani1197
    @harmeshrani1197 3 роки тому +164

    ਮੇਰੇ ਪਿਤਾ ਜੀ ਦੇ ਦਸੇ ਮੁਤਾਬਿਕ ਭਾਈ ਸਾਹਿਬ ਜੀ ਦੀ ਆਵਾਜ਼ ਬਹੁਤ ਹੀ ਵਧੀਆ ਹੈ ਜੀ ਪੁਰਾਣੀ ਯਾਦ ਤਾਜ਼ਾ ਹੋ ਗਈ ਜੀ🙏🙏🙏🙏

    • @narendermakhijani9512
      @narendermakhijani9512 Рік тому +1

      Ur dad is right. I had listened to bhai when i was a teenager. Asadivar the Best

    • @prinkathind4557
      @prinkathind4557 Рік тому

      aha wala shabad Sade school morning assembly which daily bolya janda c 🙏

    • @sarabjotsinghshanedastaar
      @sarabjotsinghshanedastaar Рік тому

      ਆਪ ਜੀ ਅਪਣਾ ਫੋਨ no ਦੇ ਸਕਦੇ ਹੋ ਜੀ । ਮੈਂ ਭਾਈ ਸਾਹਿਬ ਬਾਰੇ ਆਰਟੀਕਲ ਲਿਖਣਾ ਚਾਹੁੰਦੀ ਹਾਂ ਜੀ। ਆਪ ਜੀ ਤੋਂ help lai ਸਕਦੀ ਹਾਂ ਜੀ।

  • @bahujanhalchal7775
    @bahujanhalchal7775 3 роки тому +25

    ਅੱਜ ਰੂਹ ਤਾਜਾ ਹੋ ਗਈ..... ਵਾਹਿਗੁਰੂ ਜੀ

  • @vikramjeetrandhawa348
    @vikramjeetrandhawa348 2 роки тому +11

    Bhai Surjan singh ji Bhai Gopal singh ji Bhai Santa singh ji Bhai Lal ji Akal Purakh ji ne sangat nu Rab naal jodan vaste bheje san Sohni awaaj deke aaj os tarha da kirtan koi nhi karda o apni awaaj hor vakhre andaaj naal hamesha jinda rehange Satnaam Sri waheguru ji

    • @rajeshKumar-dz2gf
      @rajeshKumar-dz2gf 3 місяці тому

      DEAR US WELE PYAR MOHBBAT SI AJJ NAFRAT PARDHANGIA TE BADMASHIA NE

  • @charanjeet7409
    @charanjeet7409 3 роки тому +96

    ਇਹਨਾਂ ਕੀਰਤਨ ਸੁਣ ਕੇ ਬਚਪਨ ਦੀਆਂ ਯਾਦਾਂ ਯਾਦ ਆਉਂਦੀ ਆ ਹਨ ਇਹਨਾਂ ਦੀ ਅਵਾਜ਼ ਦਿਲ ਨੂੰ ਛੂਹਨ ਵਾਲੀ ਹੈ।ਇਹਨਾਂ ਦੇ ਕੀਰਤਨ ਵਿੱਚ ਇਤਨਾ ਰਸ ਹੈ ਕਿਕਿਰਤਨ ਸੂਣ ਕੇ ਆਖਾਂ ਵਿਚ ਅਨੂੰ ਵੀ ਆ ਜਾਂਦੇ ਹਨ ਇਹਨਾਂ ਬੇਟੀ ਪਿਤ੍ਪਾਲ ਕੋਰ ਜੀ ਅਸੀ ਇਕਠੇ ਪ੍ਰੇਤੇ ਸੀ ਦਿਲੀ ਆਰ ਬਾਲਕ। 🙏🙏🙏🙏🙏☝☝☝☝☝🌷🌷🌷💐💐💐🌹🌹🌹🌷🌷🌷🌹🌹🌹🌹🌹

  • @sukhwantkaur4755
    @sukhwantkaur4755 3 роки тому +118

    बचपन याद आ जाता है उस समय रेडियो में सुनते थे। बहुत मीठी आवाज हैं। सदा जीवित हैं kom ke hero

  • @sunnymangat5874
    @sunnymangat5874 Рік тому +26

    ਵਾਹਿਗੁਰੂ ਜੀ ਧਨ ਧਨ ਗੁਰੂ ਨਾਨਕ ਜੀ ਸ਼ਰਬਤ ਦਾ ਭੱਲਾ ।ਬਚਪਨ ਯਾਦ ਆ ਗਿਆ ਅਸੀਂ ਸਾਰੇ ਹਰ ਰੋਜ ਸ਼ਬਦ ਸੁਣਦੇ ਸੀ ੫੦ ਸਾਲ ਪਹਿਲਾਂ ਦੀ ਗੱਲ ਹੈ ਜੀ

  • @IcY_47
    @IcY_47 Місяць тому +4

    ਬਚਪਨ ਚ ਬਹੁਤ ਸੁਣਿਆ ਇਹ ਸ਼ਬਦ ਅਸੀਂ ਸਕੁਲ ਚ ਵੀ ਗਾਉਂਦੇ ਹੁੰਦੇ ਸੀ ਬਹੁਤ ਪਿਆਰੀ ਅਵਾਜ਼ ਹੈ

  • @kuljindersingh8282
    @kuljindersingh8282 Рік тому +1

    ਪੁਰਾਣੀਆ ਯਾਦਾਂ ਤਾਜ਼ਾ ਹੋ ਗਈਆਂ ਜੀ।।। ਬਾ ਕਮਾਲ ਅਵਾਜ਼ ਹੈ ਜੀ।।

  • @manjitkaur2215
    @manjitkaur2215 5 місяців тому +5

    ਸਹੀ ਗੱਲ ਆ ਬਈ ਮੈਂ ਨੂੰ ਵੀ ਆਪਣਾ ਬਚਪਨ ਯਾਦ ਆ ਗਿਆ ਵਾਹਿਗੁਰੂ ਜੀ

  • @GurmeetSingh-bn8kh
    @GurmeetSingh-bn8kh 5 місяців тому +12

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਇਕ ਤੂੰ ਹੀ ਤੂੰ ਹੀ ਨਿਰੰਕਾਰ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਬਾਜਾਂ ਵਾਲੇ ਦਸ਼ਮੇਸ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਿ ਜੀ ਨੇ ਅਪਣੀ ਸਿੱਖ ਕੌਮ ਤੇ ਹਮੇਸ਼ਾ ਅਪਣਾ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ ਆਪਿ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @sawaranpaulsingh5696
    @sawaranpaulsingh5696 3 роки тому +30

    ये मीठी आवाज़ में शब्द कीर्तन मुझे मेरे बचपन में पचास साल पीछे ले जाता है ।

  • @jairamdaslalwani6686
    @jairamdaslalwani6686 3 роки тому +82

    इन भाई साहब जी की आवाज मे आशादीवार सुनी थी यह शब्द भी आशादीवार का है उस समय कैसिट भी थी बहुत ही अविस्मरणीय आवाज और लय मे थी, रबी बाणी सुनाने के लिए कोटि कोटि नमन 🙇🙏🙇🙏🙇

    • @GurdeepDhillon1984
      @GurdeepDhillon1984 Рік тому +5

      Bhai Kam se Kam 50 sal purani yade he

    • @tejpalsingh-xj6lx
      @tejpalsingh-xj6lx Рік тому +2

      Waheguru ji

    • @GurdeepDhillon1984
      @GurdeepDhillon1984 Рік тому +1

      Je Ramdas ji us taim kesar nhi thi pathar ke rikarad hua karte the meri 56 sal ki Umar he meri dono se pehla ka yh shabad sun rhe he

    • @ranjittyagi9354
      @ranjittyagi9354 Рік тому +1

      ​@@GurdeepDhillon1984 bilkul. Kinna simple te changa sama dis reha. Koi Show-off nh, kuj nh. Pata nh aseen kis piche lg gye! ❤

    • @SunitaKevlogs
      @SunitaKevlogs 11 місяців тому +1

      @@GurdeepDhillon1984 Main ne jo yaad hai 1960's se yeh kirtan suna hai.

  • @sukhmandersinghbrar1716
    @sukhmandersinghbrar1716 3 роки тому +4

    ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GurleenKaur-fu4te
    @GurleenKaur-fu4te Місяць тому +2

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਤੇਰਾ ਹੀ ਆਸਰਾ ਜੀ ❤❤❤❤❤❤❤❤❤❤❤❤

  • @rkbhasin1
    @rkbhasin1 3 роки тому +98

    Took me back almost 50 years
    So soothing and peaceful shabad

    • @manjitsinghsaini1426
      @manjitsinghsaini1426 3 роки тому +4

      Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

    • @narendermakhijani9512
      @narendermakhijani9512 Рік тому +4

      Me too sir. Great memories

    • @DinkyDoughnut
      @DinkyDoughnut Рік тому +3

      Likewise, somewhere I do have this LP, bought by my Dad on his first trip back to India in 1974.

    • @ranjitassi990
      @ranjitassi990 Рік тому

      Me too, grew up listening to these shahabs, Whaeguru ji 🙏

    • @rajeshvasudeva456
      @rajeshvasudeva456 9 місяців тому

      S

  • @jkpunjabichannel6518
    @jkpunjabichannel6518 3 роки тому +14

    Omg! Main sundi c eh awaz bachpan vich. Mud k nhi suni kde. Aj achaank hi video show ho gyi. Waheguru ji 🌹🌹

  • @RavinderSingh-dq8kq
    @RavinderSingh-dq8kq 3 роки тому +66

    Meri awaj hi meri pehchaan hai ..This is sweet voice of Bhai Surjan Singh ji .I was listening when I was in class 3rd or 4th in 1969...Still this voice is giving joy to hearts ..

    • @premsharma2639
      @premsharma2639 Рік тому +9

      वाहे गुरु जी दा खालसा वाहे गुरु दी फतेह ।
      शायद आपका जन्म 1959 या1960 के आसपास का होगा ।
      वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु

    • @amarjeetkaur3935
      @amarjeetkaur3935 Рік тому +3

      Yesss same here

    • @simplegardeningresults7706
      @simplegardeningresults7706 Рік тому

      Same ji.

    • @d.v.bhandari9356
      @d.v.bhandari9356 Рік тому

      Heart touching voice

    • @gurdeepsingh-rx3ye
      @gurdeepsingh-rx3ye Рік тому

      @@premsharma2639 wah Prem ji ..... Waheguru Ji

  • @SukhwinderSinghRataul
    @SukhwinderSinghRataul 17 днів тому

    ਨਿੱਕੇ ਹੁੰਦਿਆਂ ਬਹੁਤ ਸੁਣਿਆ ਮੇਰੇ ਤਾਇਆ ਜੀ ਹਰ ਵੇਲੇ ਸਪੀਕਰ ਲਾਈ ਰੱਖਦੇ ਸਨ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ

  • @jasbirkaur7834
    @jasbirkaur7834 Рік тому +1

    सतनाम वाहेगुरु जी,,

  • @Lotus-jf9fk
    @Lotus-jf9fk 3 роки тому +11

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ 🙏🙏🙏🌹🌹🌹🙏🙏🙏

  • @shindersaggu2005
    @shindersaggu2005 3 роки тому +8

    🌹🌹🌹🌹🙏🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ।🌹🌹🌹🌹🙏🙏🙏🙏

  • @RajeshKumar-tk1gg
    @RajeshKumar-tk1gg 3 роки тому +10

    Bachpan yaad a gya 1978 vich nanke pind guradwara sahab vich chaldi si asa si war

  • @AshokKumar-kb2wr
    @AshokKumar-kb2wr Місяць тому +5

    सचमुच इह शबद कीर्तन तां सुनके मेरे रोंगटे खड़े हो जांदे हंन। इन्ना रस है। सत् श्री अकाल जी। हे वाहेगुरु सरबत दा भला करियो जी, धन्यवाद।

  • @BalwinderKaur-xg9od
    @BalwinderKaur-xg9od Рік тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kamalkamalgill3111
    @kamalkamalgill3111 4 місяці тому +2

    ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਏਦਾਂ ਲਗਿਆ ਸਬਦ ਸੁਣ ਕੇ ਜਿਵੇਂ ਪੁਰਾਣੇ ਸਮੇਂ ਵਿਚ ਚਲੇ ਗਏ ਹੋਵਾ

  • @narendermakhijani9512
    @narendermakhijani9512 3 роки тому +64

    Bhai Surjansingh ji has given us the best Asadivar rendition of any Ragi
    It was between 1955 and 1960 as a child I heard him sing Asadivar in Sri Guru Nanak Sahib Dadbar in Sion Bombay for first time. Still remember he was wearing a black coat and had young g good-looking singing partner and Tabla player.
    It was cold morning and it was beautiful.
    Then he used to come to other Gurdwaras in Koliwada Bombay. We used to go there.
    Bhai sahib is the best.

    • @mohinimatharu7997
      @mohinimatharu7997 Рік тому +9

      Sat Shri Akaal Narender Ji, Bhai Surjan Singh Ji's partner was my grand father Late S. Arjan Singh Ji. They both had made several heavenly composition. May both souls rest in peace 🙏🏻

    • @narendermakhijani9512
      @narendermakhijani9512 Рік тому +2

      @@mohinimatharu7997
      Dear Mohiniji
      So nice to hear from you. I still some times listen to Bhai sahib . Still carry the memories. He used to come to gurdwara in koliwada near sion. I used to go by with my adult friend Prabhu Gidwani in his car. Cherish these memories.
      I watch morning diwan from Golden temple some times and
      mostly i remember Bhai sahibji. His 2 shabads r standard from asadiwar in on you tube. All people sing same tunes. U can't beat that.
      Best wishes from USA

    • @narendermakhijani9512
      @narendermakhijani9512 Рік тому +2

      @@mohinimatharu7997
      Do u have his recordings. There is asadivar and may be 2 more shabads on youtube.
      Wahgururuji

    • @sarabjotsinghshanedastaar
      @sarabjotsinghshanedastaar Рік тому

      ​@@mohinimatharu7997pls if you have some knowledge about this mhaan ragi so pls tell us about his life

    • @RavinderKaur-lr4nq
      @RavinderKaur-lr4nq 5 місяців тому

      Waheguru ji

  • @rituraj-sm5fr
    @rituraj-sm5fr 9 днів тому

    ईतनी मीठी वाणी सुन कर बचपन याद आ गया
    भाई सुरजन सिंह जी को शत शत नमन करता हूँ
    वाहेगुरू जी🙏🙏🌹🌹

  • @saraoparvinder5421
    @saraoparvinder5421 4 роки тому +15

    Bhai Surjan Singh Ragi ...sweet Voice

  • @amarjitsinghji2533
    @amarjitsinghji2533 3 роки тому +2

    Bhut Bhut Sunder Kirtan ha ji Bhai Sahib ji Surjan Singh ji,

  • @JaiSingh-gi4gz
    @JaiSingh-gi4gz 3 роки тому +4

    ਵਾਹਿਗੁਰੂ ਜੀ ਮੇਹਰ ਕਰਿਓ ਸਾਰਿਆ ਤੇ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ

  • @ruliram7420
    @ruliram7420 Рік тому

    सतनाम वाहेगुरु जी वाहेगुरु जी वाहेगुरु जी

  • @gurdevgill7794
    @gurdevgill7794 3 роки тому +4

    ਮਨ ਸ਼ਾਤ ਹੋ ਗਿਆ ਰਸਮਈ ਕੀਰਤਨ ਸੁਣ ਕੇ।

  • @malkitsingh7305
    @malkitsingh7305 Рік тому +1

    Radio bich sunde c aa Shabd Mann no bhuat shanti Mili sun k Danwaad ji 🙏

  • @dogworld4931
    @dogworld4931 3 роки тому +7

    Ahoo jaya koi ne gaa skyaa dargaaie awaaz vih 🙏🌹🙏

  • @ਪਿੰਡਾਂਦੀਭੜਾਸ

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @balwinderkaur2508
    @balwinderkaur2508 Рік тому +3

    ਕਿੰਨੀ ਮਿੱਠੀ ਆਵਾਜ਼ ਹੈ ❤❤❤❤❤❤ ਮਨ ਨੂੰ ਸ਼ਾਂਤ ਕਰਨ ਵਾਲੀ💚💚💚💚💚💚

  • @GurleenKaur-zj5jw
    @GurleenKaur-zj5jw Рік тому +1

    Waheguru ji waheguru ji waheguru ji waheguru ji waheguru ji waheguru ji waheguru ji

  • @bhagwanbharvani2393
    @bhagwanbharvani2393 3 роки тому +86

    Heart touching kitten. Greetings and loves from Karachi Pakistan best wishes and kind regards. Bhagwan Bharvani.

  • @tarasingh3904
    @tarasingh3904 Рік тому +2

    ਬਹੁਤ ਪਿਆਰੀ ਮਿੱਠੀ ਆਵਾਜ਼ ਵਿੱਚ ਇਹ ਸ਼ਬਦ ਕੀਰਤਨ ❤️🌹❤️ਆਤਮਾਂ ਨੂੰ ਪਰਮਾਤਮਾਂ ਦੀ ਸ਼ਕਤੀ ਨਾਲ ਭਰ ਦੇਣ ਵਾਲਾ ਕੀਰਤਨ ਹੈ👍👍👍 ਆਲ ਇੰਡੀਆ ਜਲੰਧਰ ਤੋਂ ਬਹੁਤ ਸੁਣਿਐ ਜੀ🌹🌹🌹 ਬਹੁਤ ਧੰਨਵਾਦ ਭਾਈ ਸਾਹਿਬ ਜੀ🙏❤️🙏❤️🙏🙏🙏

  • @renubala6503
    @renubala6503 Рік тому +3

    Heart touching voice and shabad of my memories

  • @sukhdevkaur9697
    @sukhdevkaur9697 20 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤❤❤

  • @narinderkaur5644
    @narinderkaur5644 3 роки тому +8

    Bachman te radio te eh shabad sundr c .Dhanvaad h ji 🙏🙏🌺🌺🌼🌼🌺🌺🙏🙏

    • @parmmanhas3862
      @parmmanhas3862 3 роки тому

      Very very beautiful voice 🙏

    • @DavinderSingh-kn1cg
      @DavinderSingh-kn1cg 3 роки тому +1

      Asi v sunde se apne pind de kheta vich radio too👍🙏🙏🙏🙏🙏

    • @navdeepbrar6012
      @navdeepbrar6012 3 роки тому

      Bahut hi sweet voice hai 🙏bachpan yaad aa gia

  • @amarjeetghataaura109
    @amarjeetghataaura109 3 роки тому +48

    Childhood memories grew up listening to this 🙏

    • @Seeulaterrajdeep
      @Seeulaterrajdeep 2 роки тому +1

      ❤️❤️❤️❤️❤️❤️🙏🏻🙏🏻🙏🏻🙏🏻🙏🏻

    • @zerthos
      @zerthos 2 роки тому +1

      Me too 🙏

  • @ranjitbrar2449
    @ranjitbrar2449 3 роки тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ

  • @khalsadarpanmedia1529
    @khalsadarpanmedia1529 3 роки тому +1

    वाहेगुरु जी....................💐💐💐💐💐💐💐💐💐💐💐💐💐💐💐💐💐

  • @BaljinderKaur-gu1kd
    @BaljinderKaur-gu1kd Рік тому +3

    ਪੁਰਾਣੀਆਂ ਯਾਦਾ ਤਾਜ਼ਾ ਹੋ ਗਈਆਂ 🙏🙏

  • @dairyfarmalampurdasuya2645
    @dairyfarmalampurdasuya2645 3 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏

  • @bhupinderkaurdod9297
    @bhupinderkaurdod9297 3 роки тому +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jasvirkooner9697
    @jasvirkooner9697 2 роки тому +1

    ਵਾਹਿਗੁਰੂ ਜੀ. ਹਰ ਕੀਰਤਨੀਏ ਨੂੰ ਇਹ ਤਰਜ਼ ਆਉਂਦੀ ਅਤੇ ਗਾਉਂਦੇ ਨੇ. 🙏🙏🙏

  • @SurjitSingh-ip2qq
    @SurjitSingh-ip2qq 3 роки тому +4

    ਸਤਿਨਾਮ ਸ਼੍ਰੀ ਵਾਹਿਗੁਰੂ ਜੀ,,,,

  • @RajinderStudio
    @RajinderStudio 28 днів тому

    ਸਕੂਲ ਟਾਈਮ ਯਾਦ ਆ ਗਿਆ ਵੀਰ

  • @pardeepkaur2612
    @pardeepkaur2612 3 роки тому +5

    Shabad sunn k bchpan yaad aa geya...waheguru ji

  • @sunitasharma357
    @sunitasharma357 Рік тому +1

    Akashwaani te sun de hunde c nikke hunde bahut hi mithaas bharya kirtan 🙏🙏

  • @baljitkaurbhatti313
    @baljitkaurbhatti313 3 роки тому +4

    Eh sabad sondy he maino apna bachpan yad aa geya 🙏🏻🙏🏻

  • @SMW295
    @SMW295 2 місяці тому

    Beautiful kirtan 🙏🙏🙏 waheguru ji ka khalsa waheguru ji ki Fateh 🙏

  • @hariharrao5717
    @hariharrao5717 3 роки тому +10

    🙏🙏આનંદ ગુણ નિધાન ગુરુ ગરીબ નવાજ ગુરુ ક્રિપાનિધાન 🙏🙏🙏

  • @MankiratPunjabiGamer
    @MankiratPunjabiGamer Рік тому +1

    ਭਾਈ ਜੀ ਦੀ ਆਵਾਜ਼ ਵਿੱਚ ਬੁਹਤ ਰਸ ਹੈ,ਸੁਣ ਕੇ ਪੁਰਾਣੀਆ ਯਾਦਾ ਤਜਿਆ ਹੋ ਗਈਆਂ ਬੌਹਤ ਅਨੰਦ ਆ ਰਿਹਾ ਦਿਲ ਕਰਦਾ ਸਾਰਾ ਦਿਨ ਸੁਣੀ ਜਾਈਏ ਬਚਪਨ ਵਿਚ ਸੁਣਦੇ ਸੀ,ਉਹ ਹੀ ਸਬ ਨਜ਼ਾਰਾ ਦਿਸ ਰਿਹਾ 🙏🏻🙏🏻🙏🏻🙏🏻🙏🏻🙏🏻🙏🏻💐💐💐

  • @bobbykalia8629
    @bobbykalia8629 Рік тому +3

    ❤❤😢😢 koi shabad nahi es awaj laie man 40-45 saal piche chla geya,ravi dey kande tey dada ji nal gurdware jana yad aageya.

  • @anmolbhatti1318
    @anmolbhatti1318 Рік тому +1

    ਵਾਹਿਗੁਰੂ ਜੀ ੲਿਹ ਸਬਦ ਭਾੲੀ ਸਾਹਿਬ ਦੀ ਅਵਾਜ ਦਿਲ ਨੂੰ ਸੁਣ ਕੇ ਹੁਣ ਵੀ ਬਹੁਤ ਸਕੂਨ ਮਿਲਦਾ ਜੀ 🙏🏻🙏🏻❤❤

  • @mohinderjitaujla6245
    @mohinderjitaujla6245 3 роки тому +10

    Enjh Jaapta hai jivayn Guru Nanak Dev Ji swayem Dharti te ooterke Kirtan kar rahe hon .
    Rasbhina Kirtan , Sureeli awaaz , malo mali Dil nu dhoo payondi hai .… College days es shabad nal associated hon karke , shabad sunhde
    Saar he , oh 😣 Din yaad aa jande hun , bdah changa lagta hai ,
    Bhai Surjan Singh ji , Soorme Singh sun , were Blind from both eyes , are no more among us , May Guru shower peace ✌️ on the departed
    Soul .…… we miss you Bhai Sahib … JagtarSinghAujla USA 🇺🇸

  • @artikhajuria8869
    @artikhajuria8869 3 роки тому +2

    Aise shwadkirtan sunkr MN Prassan ho jata hai

  • @ranjeetkaur1248
    @ranjeetkaur1248 3 роки тому +3

    👏👏kirtan sunke bachoan yaad agya ji

  • @desiboyssingh8192
    @desiboyssingh8192 2 роки тому +1

    Satname waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 satname waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurvindersabharwal9320
    @gurvindersabharwal9320 2 роки тому +4

    Bachpan di yaadein taaza ho gayein .Sitting with my mother and remembering my father

  • @jandoriya81
    @jandoriya81 11 місяців тому

    ਬਹੁਤ ਰਸ ਭਿੰਨਾ ਕੀਰਤਨ... ਸਕੂਲ ਦੀ ਯਾਦ ਤਾਜਾ ਹੋ ਗਈ..🙏🌹🙏

  • @narenderpalsandhu6454
    @narenderpalsandhu6454 Рік тому +4

    ਪਤਾ ਨਹੀਂ ਸਤਿਗੁਰੂ ਜੀ ਅਖਾਂ ਭਿਜ ਗਿਆ ਸੀ ਵਾਹਿਗੁਰੂ ਜੀ

  • @rajananand1473
    @rajananand1473 3 роки тому +1

    Wahe guru ji kaLsa wahe guru ji tha
    Baday Radha soami ji

  • @mohinderjitaujla6245
    @mohinderjitaujla6245 3 роки тому +4

    Bhai Sahib Surjan Singh ( Late )… ki CD , titled **Aasa ki War**… ek bar jaroor sunheyo
    Rooh Nirankar nal jurh jandi hai …U tube te v dekhi , sunhi ja sakdi hai …… JagtarSinghAujla

  • @saleembutt1399
    @saleembutt1399 Рік тому +6

    Purana kirtan sun ke bohat changa lageya....wah

    • @ranjittyagi9354
      @ranjittyagi9354 Рік тому

      Kitni simplicity thi us zamany my. Aaj Kal Pata nh awaam kis kis cheez k peeche bhaag rahi ha? Aap Pindi side se hn? Thank you

    • @ranjittyagi9354
      @ranjittyagi9354 Рік тому

      I have seen you earlier as well on some video. Definitely, not mistaken. I remember your DP.

    • @saleembutt1399
      @saleembutt1399 Рік тому +1

      @@ranjittyagi9354 brother main pindi jata rehta hoon lakin main Lahore main rehta hoon....

    • @ranjittyagi9354
      @ranjittyagi9354 Рік тому

      @@saleembutt1399 🪔

  • @bhupinderkaur6510
    @bhupinderkaur6510 3 місяці тому +1

    School ch prathana c 5 vi class ch bachpan yaad aa gya Waheguru ji🙏🙏

  • @shantachugh6644
    @shantachugh6644 3 роки тому +7

    Satnam Sri Waheguru sahib ji 🙏🙏🌹🌹🙏🙏Nanak Nam Chardi kala tere bhane Sarbat da bhala Waheguru ji meher karo

  • @BatthSandhuaWala723
    @BatthSandhuaWala723 Рік тому

    ਸੱਚੀ ਬਚਪਨ ਯਾਦ ਆ ਗਿਆ 🙏

  • @kabelsingh713
    @kabelsingh713 3 роки тому +7

    WAHEGURU JI SARBAT DA BHALA KAREO JI🙏🙏

  • @kulvirsinghtoor5131
    @kulvirsinghtoor5131 Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurdevsingh2698
    @gurdevsingh2698 3 роки тому +18

    This gurbani shabed takes us our touang age time Thanks to tou 🙏

  • @SunilbhagchandmulaniKiransunil
    @SunilbhagchandmulaniKiransunil 10 місяців тому +1

    Satnam Shri waheguru ji waheguru ji waheguru ji waheguru ji waheguru ji waheguru ji 🌹🙏🌹🙏🙏

  • @surinderpalsingh485
    @surinderpalsingh485 3 роки тому +8

    So Beautiful and so Sweet ,, Bhai Surjan singh ji a Great Kirtaniye

  • @ranjitbrar2449
    @ranjitbrar2449 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਧੰਨ ਗੁਰੂ ਰਾਮਦਾਸ ਜੀ

  • @rajbirsidhu9901
    @rajbirsidhu9901 Рік тому +3

    Such a peaceful Kirtan of Bhi Sahib

  • @thakur-bk1zx
    @thakur-bk1zx Рік тому +1

    Old is gold. Man ko bohat skoon milta hay sun k.

  • @GurmeetSingh-ou8tk
    @GurmeetSingh-ou8tk 3 роки тому +4

    Waheguru ji.Bahut hi Anand ah riha.

  • @brinderdhillon7904
    @brinderdhillon7904 6 місяців тому

    ਬਹੁਤ ਸੁਰਿਲੀ ਅਵਾਜ਼🙏

  • @naunihalsinghpunia5382
    @naunihalsinghpunia5382 3 роки тому +5

    waheguru ji mehar karna always 🙏naam di 🙏kirpa karna always

  • @ParamjitSingh-ym3qo
    @ParamjitSingh-ym3qo 2 місяці тому +1

    Bhai surjan singh ragi singh ❤️ great soul dhan dhan guru ram das ji 🙏

  • @ManmohanSodhi
    @ManmohanSodhi Рік тому +9

    My Grace & Blessings to be the Eldest Grandchild of Bhai Sahib Bhai Surjan Singh Ragi Ji. ❤🙏💐🙏. Eternal Blessings to be part of heritage & Family.

    • @dev.jaiguru9865
      @dev.jaiguru9865 Рік тому

      Great...May i get more old shabads by him 🙏

  • @gurpreetjossan4392
    @gurpreetjossan4392 3 роки тому

    ਛੋਟੇ ਹੁੰਦੇ ਸੁਣਦੇ ਸੀ bohte ਸੋਹਣੀ ਅਵਾਜ ਬਾਬਾ ਜੀ

  • @harjotkaur1692
    @harjotkaur1692 3 роки тому +14

    We listen this shabad on radio in our childhood... So sweet so beautiful

  • @gurmitsingh233
    @gurmitsingh233 3 роки тому +1

    ਸਤਿਨਾਮੁ ਵਾਹਿਗੁਰੂ ਜੀ

  • @vijayk6342
    @vijayk6342 3 роки тому +3

    Satnam Sher waheguru ji sari duniya tay mehar krna baba ji

  • @hareshhemrajani4715
    @hareshhemrajani4715 3 роки тому +5

    🕉️🙏WAH MERE GURU NANAK SAHABJI
    KRIPA KARO SAB PAR HE MERE SATGURU MAHARAJJI 🕉️🙏

  • @ShivKumar-sz8il
    @ShivKumar-sz8il Рік тому +1

    Bahut hi sunder vani satnam vahe guru ji vahe guru ji ka khalsa vahe guru ji ki Fateh

  • @mobilecare6044
    @mobilecare6044 3 роки тому +3

    Wahe guru sahib ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @savinderkalyugmeinkirtanpa7292

    ਸਤਿਨਾਮੁ ਸਿਰੀ ਵਾਹਿਗੁਰੂ ਸਾਹਿਬ ਜੀ- ਬਹੁਤ ਹੀ ਵਧੀਆ👍💯

  • @MandeepSingh-fu8hi
    @MandeepSingh-fu8hi 3 роки тому +5

    ਵਾਹਿਗੁਰੂ ਜੀ 🙏

  • @GurvinderSingh-py2nz
    @GurvinderSingh-py2nz 3 роки тому +2

    ਬਹੁਤ ਹੀ ਵਧੀਆ

  • @mohinderkaur7867
    @mohinderkaur7867 3 роки тому +6

    Old good voice and nice gurbani waheguru ji

  • @ShivKumar-ps1wp
    @ShivKumar-ps1wp Рік тому

    ੴ ਸ ਨਾ ਸ਼ ਵਾ ਗੁ 🙏ਜੀ..

  • @davinderkaur4446
    @davinderkaur4446 3 роки тому +3

    Dhan guru Ramdas ji mehar kreo